Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ

  Рет қаралды 378,409

Jagbani

Jagbani

Күн бұрын

Neelam ਤਾਂ ਮੈਨੂੰ ਭਾਬੀ ਕਹਿੰਦੀ ਸੀ,CCTV ਦੇਖ ਕੇ ਵੀ ਮੈਂ ਯਕੀਨ ਨਹੀਂ ਸੀ ਕੀਤਾ, ਪਹਿਲੀ ਵਾਰ ਦਿਲਰੋਜ਼ ਦੀ ਮਾਂ ਨੇ ਨੀਲਮ ਬਾਰੇ ਕੀਤੇ ਵੱਡੇ ਖੁਲਾਸੇ
#dilroz #shimlapuri #dilrozparents #cctv #justice #neelam #ludhiana #update

Пікірлер
@Eastwestpunjabicooking
@Eastwestpunjabicooking 8 ай бұрын
ਬਿਰਥੀ ਕਦੇ ਨਾ ਹੋਵਈ , ਜਨ ਕੀ ਅਰਦਾਸ। ਨਾਨਕ ਜੇਰ ਗੋਬਿੰਦ ਕਾ , ਪੂਰਨ ਗੁਨਤਾਸ॥ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਤੇ ਜਨ ਦੀ ਅਰਦਾਸ ਦਰਗਾਹ ਚ ਕਬੂਲ ਹੋਈ।
@manpreetkaursidhu1386
@manpreetkaursidhu1386 8 ай бұрын
ਹਾਜੀ ਵੀਰ ਜੀ ਅਸੀਂ ਜ਼ਰੂਰ ਅਰਦਾਸ ਕਰਾਂਗੇ ਦਿਲਰੋਜ ਵਾਪਿਸ ਆ ਜਾਵੇ ਜਲਦੀ ਤੁਹਾਡੇ ਪਰਿਵਾਰ ਵਿੱਚ,ਇਹ ਮਾਂ ਬਾਪ ਹੁਣ ਰੋਂਦੇ ਹੋਰ ਨਹੀਂ ਦੇਖੇ ਜਾਂਦੇ ਵਾਹਿਗੁਰੂ ਜੀ ਮਿਹਰ ਕਰੋਂ ਪਰਿਵਾਰ ਤੇ🙏
@peddythakur87
@peddythakur87 8 ай бұрын
कहते हैं किसी एक के चले जाने से जिंदगी खत्म नहीं हो जाती। पर शायद वो ये नहीं समझते कि लाखों के आ जाने से भी उस एक कमी पूरी नहीं हो जाती। Bahut gehra asar kita es ghatna ne mere te.
@gurpreetguron2659
@gurpreetguron2659 8 ай бұрын
ਪਰਮਾਤਮਾ ਬੇਟੀ ਦੇ ਰੂਪ ਵਿੱਚ ਦਿਲ ਰੋਜ਼ ਨੂੰ ਫਿਰ ਤੁਹਾਡੇ ਘਰ ਭੇਜੇ ।ਦਿਲੋਂ ਅਰਦਾਸ ਹੈ ਜੀ।
@RajinderSingh-v7h
@RajinderSingh-v7h 8 ай бұрын
ਉਸ ਨੂੰ ਫਾਂਸੀ ਹੋਈ ਬਹੁਤ ਵਧੀਆ ਗੱਲ ਆ ਜੀ ਮਨ ਨੂੰ ਬਹੁਤ ਸਕੂਨ ਮਿਲਿਆ ਪਰ ਦਿਲਰੋਜ ਜਰੂਰ ਵਾਪਸ ਆਏਗੀ ਵਾਹਿਗੁਰੂ ਕਿਰਪਾ ਕਰਨਗੇ
@sandeepkaurjawandha1418
@sandeepkaurjawandha1418 8 ай бұрын
ਕੋਈ ਗੱਲ ਨੀ ਭੈਣੇ ਦਿਲ ਰੋਜ਼ ਤੇਰੇ ਘਰ ਵਾਪਸ ਆਉਗੀ ਬਹੁਤ ਜਲਦੀ ਦਿਲ ਨਾ ਛੱਡੋ 🤱🤱🤱👸👸👸🙋🙋👏👏👏🙏🙏🙏 ਵਹਿਗੁਰੂ ਜੀ ਮਿਹਰ ਕਰੀਂ ਮਾਲਕਾਂ ਦਿਲ ਰੋਜ਼ ਨੂੰ ਜਲਦੀ ਜਲਦੀ ਵਾਪਸ ਭੇਜ ਦੋ 👏👏👏❤️
@assissinghassis1042
@assissinghassis1042 8 ай бұрын
Bus sis rovo na o onn wali aa bs tusi Darbar Sahib ka k ardas kr k aayo waheguru ji Sadi bachi Sanu vapis deo kirpa kro
@gurmailbenipal918
@gurmailbenipal918 8 ай бұрын
ਵਾਹਿਗੁਰੂ ਜੀ ਹੌਸਲਾ ਬਖਸ਼ੇ ਪਰਵਾਰ ਨੂੰ ਆਪਣੀ ਲਾਡਲੀ ਦਿਲਰੋਜ ਦਾ ਦਰਦ ਕੁਸ਼ ਘਟ ਜਾਵੇ ਪਾਪਨ ਨੂੰ ਜੋਂ ਸਜਾ ਹੋਈ ਸਹੀ ਫੈਸਲਾ ਕੀਤਾ ਜੱਜ ਸਾਹਿਬ ਨੇ
@gurdevkaur1209
@gurdevkaur1209 8 ай бұрын
ਪੁੱਤ ਰੋਣਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਦਿਲਰੋਜ ਤੁਹਾਡੇ ਕੋਲ ਜਰੂਰ ਅਾਵੇਗੀ ਤੇ ਉਸ ਜਾਲਮ ਜਨਾਨੀ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ ਰੱਬ ਇਹੋ ਜਿਹੀ ਕਲਯੁਗੀ ਗੁਆਂਢਣ ਨੂੰ ਕਦੇ ਵੀ ਮੁਆਫ ਨਾ ਕਰੇ
@balveerkaur3805
@balveerkaur3805 8 ай бұрын
Ass Rakho wahe guru ji t dilroj soty ban ka tuhade ghar aau gi ❤
@NavdeepKaurNavdeepKaur-vx7jn
@NavdeepKaurNavdeepKaur-vx7jn 8 ай бұрын
ਬਹੁਤ ਦੁਖ ਹੁੰਦਾ ਵੀਰ ਜੀ ਪਰ ਭਾਂਣੇ ਰੱਬ ਦਾ ਜ਼ੋਰ ਕੀ ਐ ਹੋਣ ਤੁਸੀਂ ਦੁਬਾਰਾ ਟ੍ਰਾਈ ਕਰਕੇ ਦੇਖੋ ਵਾਹਿਗੁਰੂ ਜੀ ਦਿਲਰੋਜ ਹੀ ਵਾਪਿਸ ਆਉ ਗੀ ਸਿੱਧੂ ਵੀਰੇ ਵੀ ਤਾਂ ਵਾਪਿਸ ਆਹੀ ਗਿਆ ਤੁਸੀਂ ਵੀ ਇੱਕ ਟ੍ਰਾਈ ਕਰਕੇ ਦੇਖੋ ਪ੍ਰੈਗਨੈਂਸੀ ਦਾ ਹੋ ਕੀ ਸਕਦਾ ਜੀ ਬਹੁਤ ਅਫਸੋਸ ਹੈ 😢😢😢😢😢😢😢
@pP-nh5qk
@pP-nh5qk 8 ай бұрын
Uff I am not able to comprehend parents pain and suffering 😢😢😢god bless little angel
@davinderkaur9761
@davinderkaur9761 8 ай бұрын
ਭੈਣ ਮੇਰੀਏ ਬਹੁਤ ਦੁੱਖ ਹੋਇਆ ਵਾਹਿਗੁਰੂ ਜੀ ਦਿਲਰੋਜ ਨੂੰ ਜਰੂਰ ਵਾਪਸ ਕਰਨ ਗੇ 🙏🙏🙏
@baljeetbaljeetkaur6938
@baljeetbaljeetkaur6938 8 ай бұрын
ਪੁੱਤ ਰੋਣਾ ਨਹੀਂ ਬਿਲਕੁਲ ਜੋ ਦੁੱਖ ਹੈ ਦਿਲ ਵਿਚ ਰੱਖੋ
@KhurmiSaab-c3j
@KhurmiSaab-c3j 6 ай бұрын
ਸੱਚੀ ਬਹੁਤ ਦੁਖ ਹੋਇਆ ਵਾਹਿਗੁਰੂ ਜੀ ਮੇਹਰ ਕਰੇ ਇਸ ਮਾਤਾ-ਪਿਤਾ ਤੇ😢🥺🙏🙏
@gurmailsidhu8648
@gurmailsidhu8648 8 ай бұрын
ਬੇਟਾ ਜੀ ਧੀਰਜ ਰੱਖੋ ਦਿਲਰੋਜ ਜਰੂਰ ਵਾਪਿਸ ਆਵੇਗੀ ਤੁਹਾਡੇ ਕੋਲ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ
@ਬਲਜੀਤਕੌਰਸੰਘਾ
@ਬਲਜੀਤਕੌਰਸੰਘਾ 8 ай бұрын
ਵਾਹਿਗੁਰੂ ਜੀ ਕਦੇ ਕਿਸੇ ਦੇ ਬੱਚੇ ਨੂੰ ਕੁਝ ਨਾ ਹੋਵੇ🥹
@ShivjotSingh-k8c
@ShivjotSingh-k8c 3 ай бұрын
ਵਾਹਿਗੁਰੂ ਜੀ ਜਰੂਰ ਤੁਹਾਡੀ ਦਿਲਰੋਜ ਨੂੰ ਵਾਪਸ ਭੇਜਣ ਗੇ
@surjeetkaur9232
@surjeetkaur9232 8 ай бұрын
ਵਾਹਿਗੁਰੂ ਇਸ ਘਰ ਪ੍ਰੀਵਾਰ ਤੇ ਮੇਹਰ ਕਰੀ
@jagjitkaur3867
@jagjitkaur3867 8 ай бұрын
ਬੇਟਾ ਹੁਣ ਰੋਵੋ ਨਾ ਵਾਹਿਗੁਰੂ ਮੇਹਰ ਕਰਨ ਤੇ ਤੁਹਾਡੀ ਬੱਚੀ ਜਲਦੀ ਵਾਪਿਸ ਆਵੇਗੀ । ਹੁਣ ਤੁਸੀਂ ਆਪਣੇ ਮਨ ਨੂੰ ਮਜਬੂਤ ਕਰੋ।
@amarjitkaur5259
@amarjitkaur5259 8 ай бұрын
Waheguru ji plzz plzz...... Dilroj nu vapis pej dyo
@vanitasharma8116
@vanitasharma8116 8 ай бұрын
Waheguru mehar kro dono te "Dilroz" jarur vapis aagyegi
@motherz_care_preschool
@motherz_care_preschool 8 ай бұрын
ਵਾਹਿਗੁਰੂ ਜੀ 😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amritwahla2810
@amritwahla2810 8 ай бұрын
Rabb Kare k dilroz tuhanu jaroor Vapis mil jaye🙏🏻🙏🏻
@Hiyalifecomedy
@Hiyalifecomedy 8 ай бұрын
Mam aap duniya me dilroz nu leke aao plz वापिस vo all world 🌎 daughter dilroz come back jab bhi apko dekha hai to dilroz का masum face kitni takleef hui thi uss wqt bahut hurt hua
@manpreetlitt2841
@manpreetlitt2841 8 ай бұрын
Hnji
@BalwinderSingj
@BalwinderSingj 8 ай бұрын
ਵਾਹਿਗੁਰੂ ਜੀ
@gurmeetsinghmeetsingh8989
@gurmeetsinghmeetsingh8989 8 ай бұрын
Gud yji ਵਾਹਿਗੁਰੂ ਜੀ ਦਾ ਵਿਸ਼ਵਾਸ ਤਾ
@Ojas768
@Ojas768 8 ай бұрын
Eda da kise nal na hoye waheguru ji dilroj nu vapis pej dyo🙏
@hinagill1958
@hinagill1958 8 ай бұрын
God bless these parents. How tough it is
@artisharma8164
@artisharma8164 8 ай бұрын
Behan aaj aapke baate sen kar. Bhut dil roya.. Bhut himat chahey ye sb baate krne ko. Mera bhi ek beta 4 sal ka hai. Bachhe ke baat sun kr ..... 😭😭😭😭😭
@ravindergill2180
@ravindergill2180 8 ай бұрын
Waheguru waheguru waheguru waheguru waheguru waheguru waheguru waheguru waheguru waheguru waheguru 🙏
@DeepSingh-go7pi
@DeepSingh-go7pi 8 ай бұрын
App ji de ghar phir baby Girl born hoyegi, Maharaj app ji nu fir dilroj naal milayoon ge.
@jindrosy.......5087
@jindrosy.......5087 8 ай бұрын
Paji the way u r asking the questions is the best part I felt
@sarbjitsingh5188
@sarbjitsingh5188 8 ай бұрын
ਵਾਹਿਗੁਰੂ ਇਸ ਪਰਿਵਾਰ ਤੇ ਮੇਹਰ ਕਰੇ
@SaraSarawa
@SaraSarawa 8 ай бұрын
Follow up zaroor rakhna ap log please q k sirf saza sunanay or honay mn boht farq hai. Abi b boht se log kai salon se saza honay k bawjood waiting mn hain par phansi nhi hue
@navpreetsidhu2654
@navpreetsidhu2654 8 ай бұрын
when this incident happened, I could not hold my tears and even today I could not hold my tears. Being a parent myself, Can’t imagine what they went through.
@GaganDeep-tn1fp
@GaganDeep-tn1fp 8 ай бұрын
🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@simerjitkaur4337
@simerjitkaur4337 8 ай бұрын
Waheguru ji Dilrose nu vapis phej deo ji🙏
@gurdevkaur1209
@gurdevkaur1209 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@kashmirsingh5818
@kashmirsingh5818 8 ай бұрын
ਵੀਰ ਜੀ ਰੋਕੋ ਨਾ ਬਹੁਤ ਦੁਖ ਲੱਗਦਾ ਸਾਧੂ ਵੀ ਮਨ ਭਰ ਓਨਦਾ ਦਿਲਰਾਜ ਦਾ ਨਾਮ ਸੁਣ ਕੇ ਪਾਪਾ ਨੂੰ ਅਜੇ ਬਹੁਤ ਸਜਾ ਦੇਣੀ ਰਬ ਨੇ ਤੇ ਤੁਹਾਨੂ ਦਿਲਰਾਜ ਵਾਪਿਸ ਦੇਣੀ ਰਬ ਨੇ ਵਾਹਿਗੁਰੂ ਜੀ ਅਗੇ ਅਰਦਾਸ ਆ ਸਾਡੀ
@ramanpreetkaur9756
@ramanpreetkaur9756 8 ай бұрын
Bahut soni gal kar rhe j sister ve te veer g ve sister bhut cute gal kr rhe c ena kush hon de bad ve waheguru mehar krn
@prabhdhillon2348
@prabhdhillon2348 8 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏
@hardeepsingh-kk8vl
@hardeepsingh-kk8vl 8 ай бұрын
ਦਿਲਰੋਜ ਨੂੰ ਵਹਿਗੁਰੂ ਜਰੂਰ ਵਪਾਸ ਲਿਆਵੇਗਾ ਸੋਡੇ ਘਰ 🙏🏻🙏🏻
@PargatSingh-uw9ym
@PargatSingh-uw9ym 8 ай бұрын
ਵਾਹਿਗੁਰੂ ਭਲੀ ਕਰੇ ਬਾਈ ਜੀ
@sidharth-mx2lf
@sidharth-mx2lf 8 ай бұрын
salute to these parents and to their lawyers who helped them to get justice 😢
@KashmirSingh-sm7tk
@KashmirSingh-sm7tk 8 ай бұрын
ਮੇਰੀਏ ਭੈਣੇ ਗੁਰੂ ਘਰ ਦੇਰ ਹੈ ਅੰਧੇਰ ਨਹੀਂ ਗੁਰੂ ਸਾਹਿਬਾਨਾਂ ਨੇ ਇਨਸਾਫ ਕੀਤਾ ਨੀਲਮ ਐਨੀ ਗੰਦੀ ਰੂਹ ਮੁੜ ਧਰਤੀ ਤੇ ਮੁੜ ਵਾਪਸ ਨਹੀਂ ਆਣੀ ਚਾਹੀਦੀ
@pixiebell2766
@pixiebell2766 8 ай бұрын
I pray that Allah swt blesses this father and mother with their baby girl again.
@Rajanpreet_k
@Rajanpreet_k 8 ай бұрын
ਦਿਲਰੋਜ ਤੁਹਾਡੇ ਕੋਲ ਆਵੇਗੀ ਜਰੂਰ ਇਹੋ ਜਿਹੀ ਗੁਆਡਣ ਨੂੰ ਸਜਾ ਦਿੱਤੀ ਜਾਵੇ ਫਾਸੀ ਦਿੱਤੀ ਜਾਵੇ
@sukhjitkaur4123
@sukhjitkaur4123 8 ай бұрын
Waheguru ji Dilroz nu jaroor bapis krnge sisters ji rovo na 🙏🏻🙏🏻 Waheguru ji tuhanu tuhadiaan khushiaan jaroor bapis denge veer ji 🙏🏻🙏🏻🙏🏻🙏🏻🙏🏻
@amangill5494
@amangill5494 8 ай бұрын
Waheguru g ❤ vapis aje dilroz 2024 ch 👏
@AmmuHayer
@AmmuHayer 8 ай бұрын
Waheguru tuhanu vapis dilrose de dve . pyari beti Tusi bahut strong ho . Waheguru kirpa krn
@SatnamSingh-gs4md
@SatnamSingh-gs4md 6 ай бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru
@sapnabhatti3172
@sapnabhatti3172 8 ай бұрын
Meri b dil to dua aa Dilroz tohade gar vapis fet awe
@kulvinderkaur8406
@kulvinderkaur8406 8 ай бұрын
Waheguru ji mehar karn
@MigueltedetonaFF
@MigueltedetonaFF 7 ай бұрын
Afinal o que aconteceu com essa crianca? Sejam mais especificos,nos videos
@GurmeetSinghWriter
@GurmeetSinghWriter 8 ай бұрын
Thank you my God God is good Good is great Dua kde Bertha nhi jandi
@Mt-kfs
@Mt-kfs 8 ай бұрын
ਹਰ ਟੀਵੀ ਚੈਨਲ ਤੇ intervew ਨਾ ਦੇਵੋ, ਘਰੇ ਪਾਠ ਕਰੋ, ਜਿਥੇ ਦੇਖੋ ਉਥੇ ਚਲੇ ਜਾਂਦੇ ਹੋ, ਮਜ਼ਾਕ ਬਣਾਇਆ ਪਿਆ, ਘਰੇ ਸਿਮਰਨ ਕਰੋ ਬੈਠ ਕੇ
@kiranjosan2490
@kiranjosan2490 8 ай бұрын
Oh khud nhi ja rhe...bulonde ne sare ... N second thing ... Ena Val dekh k hor parents nu v himmat milugi k j Ona de bche na galat hove.. ta insaf dvon li bahar niklan... Ghre bethan nal kuj ni hona......
@gurvindermaan4290
@gurvindermaan4290 8 ай бұрын
Waheguru ji mehar krna ji hor bhi kirpa krna veer ji di sari fmly te 🙏🙏🙏🙏
@rajvinderaujla5191
@rajvinderaujla5191 8 ай бұрын
ਇਹ ਸਭ ਦਾ ਸੰਸਾਰ ਨੂੰ ਬੜਾ ਉਹਲਾ ਹੁੰਦਾ। ਸਭ ਕਰਮਾ ਵਿੱਚ ਦੇ ਲੇਖੇ ਜੋਖੇ ਹਨ ਜਿਸ ਵਿੱਚ ਉੰਨੇ ਜੀਅ ਹਿੱਸੇਦਾਰ ਹੁੰਦੇ ਹਨ। ਜਦੋਂ ਕਰਮ ਲੇਖਾ ਲੈੰਦਾ ਤਾਂ ਸਭ ਤਕਲੀਫ ਵਿੱਚ ਆਉਂਦੇ ਭਾਵ ਸਭ ਭੁਗਤਦੇ ਹਨ। ਕਰਮਾ ਦੇ ਖੇਲ ਬੜੇ ਭਿਆਨਕ ਹਨ ਕੋਈ ਸੋਚ ਵੀ ਨਹੀਂ ਸਕਦਾ। ਜਦੋਂ ਕਰਮ ਲੇਖਾ ਲੈਂਦਾ ਤਾਂ ਵਾਰ ਕਰਨ ਵਾਲੇ ਕਦੇ ਕੋਈ ਤਕਲੀਫ ਜਾਂ ਛਿਕਨ ਨਹੀਂ ਹੁੰਦਾ ਤੇ ਸਭ ਕੁਝ ਹੋ ਕੇ ਹੀ ਰਹਿੰਦਾ ਹੁੰਦਾ। ਅੱਗੋਂ ਉਹਦੀ ਮਦਦ ਵਾਲਾ ਬਾਪ ਵੀ ਨਾ ਰਿਹਾ ਕਿਉਂਕਿ ਕਰਮਾ ਨੇ ਉਸ ਨੂੰ ਮਦਦ ਕਰਨ ਨਹੀਂ ਸੀ ਦੇਣੀ।
@gursharnkaur8275
@gursharnkaur8275 8 ай бұрын
Waheguru ji jaroor kirpa karange dilroz jaroor vapid aege
@hndjbsbjdjdgood3227
@hndjbsbjdjdgood3227 8 ай бұрын
Waheguru ji mehar karo dilroj putt bapas ah jya please 🙏
@ManpreetKaur-gg9no
@ManpreetKaur-gg9no 8 ай бұрын
Dilrose jroor vapis aigi pls don’t cry Waheguru ji meher karan thoude te 🙏🏻🙏🏻🙏🏻
@Guraman361
@Guraman361 8 ай бұрын
Waheguru ji jaldi vapas kardo dilroz nu
@SameetKaur-fx6gz
@SameetKaur-fx6gz 8 ай бұрын
Haan ji veer ji jarur karage...Rab te vishwash rakho n Agam lyi v ardaas kerde han ohnu kde v tati vah na lge te sadha chardi kahlan ch rvhe baccha..God bless u Agam
@ManpreetKaur-hv2fd
@ManpreetKaur-hv2fd 8 ай бұрын
I think she was jealous of seeing their happiness
@manjeetKaur-su8lf
@manjeetKaur-su8lf 8 ай бұрын
ਓਹਦੇ ਨਾਲ ਹਮਦਰਦੀ ਨਹੀਂ ਹੋਣੀ ਚਾਹੀਦੀ ਨੀਲਮ ਨਾਲ
@narinderkaur-h2x
@narinderkaur-h2x 8 ай бұрын
Waheguru g kise de v bache nu kdi kuj na hove
@SukhdevSingh-og8ei
@SukhdevSingh-og8ei 8 ай бұрын
Ji balkul thik ji os nu saja he ਮਿਲਣੀ si
@manjeetKaur-su8lf
@manjeetKaur-su8lf 8 ай бұрын
ਮੈਂਨੂੰ ਵੀ ਬਹੁਤ ਬੂਰਾ ਲੱਗਿਆ ਸੀ 😭😭😭
@sabi-mansa
@sabi-mansa 8 ай бұрын
Waheguru waheguru waheguru
@simerjitkaur4337
@simerjitkaur4337 8 ай бұрын
Waheguru ji🙏
@aashmsidhu7217
@aashmsidhu7217 8 ай бұрын
ਰੱਬਾ ਇਹ ਤੂੰ ਕੀ ਕੀਤਾ 💔💔💔💔
@paramdhillon-bk5de
@paramdhillon-bk5de 8 ай бұрын
Waheguru g mehar kre dilroj de privar te dilroj vapis bhej devo g 🙏🙏Waheguru g🙏🙏very nice sja mili ghatiya nilam nu
@hujcoxjro7277
@hujcoxjro7277 8 ай бұрын
Waheguru ji god bless you ❤❤❤
@amarjeetkaur1566
@amarjeetkaur1566 3 ай бұрын
🙏🏽❤️bless your family god keep you safe
@poojaghilyan7831
@poojaghilyan7831 8 ай бұрын
Dilrose wapis jrur aegi🙏🥺
@SanaKhan-k3h2q
@SanaKhan-k3h2q 8 ай бұрын
Veer ji zaroor aegi dilo dua hai twade leyi khush raho tusi apni aagey di life vich betiyan Rani wapis zaroor aegi waheguru mehar karange
@jazzpreetsinghbrar2667
@jazzpreetsinghbrar2667 8 ай бұрын
Waheguru😭😭 bhut dukh hoeya baba g oh pyari bchi vapis bhej do ehi mapeya kol🙏🏻🙏🏻
@amandeepkaur-jy5wj
@amandeepkaur-jy5wj 8 ай бұрын
ਜੱਲਾਦ ਬ੍ਰਾਹਮਣੀ ਨੂੰ ਜਰਾ ਵੀ ਨਾ ਤਰਸ ਆਇਆ ਫੁੱਲਾਂ ਵਰਗੀ ਧੀ ਨੂੰ ਇੰਨੀ ਬੁਰੀ ਤਰਹਾਂ ਮਾਰਿਆ😢
@jagdeeshkaur-y5c
@jagdeeshkaur-y5c 8 ай бұрын
God bless you ❤️
@navdeepkaur9568
@navdeepkaur9568 8 ай бұрын
Waheguru 😢
@NarinderSingh-dn8dg
@NarinderSingh-dn8dg 8 ай бұрын
Sister tusee great ho.....tusee menu v motivation ditaa❤❤❤❤❤ god bless you sister
@jasnoorgoli4787
@jasnoorgoli4787 8 ай бұрын
Dilroz jaroor tuhaadi god da anand manegi 🙏waheguru mehar karngye
@kisankaur4459
@kisankaur4459 8 ай бұрын
Little girl She Is Coming Home,, Back to you Soon.......🙏❤
@AmolakChhina-n4d
@AmolakChhina-n4d 8 ай бұрын
Vapas aa jave dhan guru Ramdas 🎉🎉
@leenasharma2425
@leenasharma2425 8 ай бұрын
Bohot himmat h aap dono m 😭
@sidhuanroop2810
@sidhuanroop2810 8 ай бұрын
ਵਾਹਿਗੁਰੂ ਮੇਰ ਕਰੋ
@sandhusaab3423
@sandhusaab3423 8 ай бұрын
Waheguru g
@ShipsyyMonga
@ShipsyyMonga 8 ай бұрын
9:00 16:00
@Satinder523
@Satinder523 8 ай бұрын
waheguru g 🙏🌹🌹
@asharfysingla1895
@asharfysingla1895 8 ай бұрын
STAYYY STRONGGG PLSSSSSS.... WAHEGURUU JII SABB THIK KARAN GE...
@kuljitkaurkhangura8537
@kuljitkaurkhangura8537 8 ай бұрын
😢😢 waheguru ji parwar nu himmat bakshi 🙏🙏🙏🙏
@KomalMashiana
@KomalMashiana 8 ай бұрын
Waheguru g pariwar nu honsla den bhana mann da🙏
@bakhshinderpadda2804
@bakhshinderpadda2804 8 ай бұрын
Waheguru ji tuhadi cholli vich dilroj duwara deve ghar vich khusiaan ohn🙏🙏🙏🙏🙏🙏
@SandeepKaur-zq4jn
@SandeepKaur-zq4jn 8 ай бұрын
God bless you all 🙏🏼🙏🏼🙏🏼🙏🏼🙏🏼❤️❤️❤️
@RajaVlog-x3z
@RajaVlog-x3z 8 ай бұрын
Waheguru ji Waheguru ji Waheguru ji Waheguru ji Waheguru ji
@pP-nh5qk
@pP-nh5qk 8 ай бұрын
Never seen such emotional interaction in my life
@harryanuharry5667
@harryanuharry5667 8 ай бұрын
waheguru ji vaips aaa jana dil rose
@Sandeep-p4s
@Sandeep-p4s 8 ай бұрын
Waheguru ji.....
@harjeetkaur6339
@harjeetkaur6339 8 ай бұрын
Waheguru ji meher kryo g.
@AruneshSardar
@AruneshSardar 8 ай бұрын
Harprit veer ji waheguru ji nal aa ji tode . Vin bolea sab kijj jandaa 🙏🙏🙏🙏🙏🙏
@PappuRishab
@PappuRishab 8 ай бұрын
Koi ni veer Fatehveer vang Dilrose v jrur awegi
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
When you have a very capricious child 😂😘👍
00:16
Like Asiya
Рет қаралды 18 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН