Exclusive Bhai Ranjit Singh Dhadrian Wale ਵਾਲਿਆਂ ਨਾਲ ਹਰ ਵਿਵਾਦ ‘ਤੇ ਚਰਚਾ

  Рет қаралды 2,020,114

Jagbani

Jagbani

Күн бұрын

Пікірлер: 3 200
@gurmailsingh78658
@gurmailsingh78658 7 ай бұрын
ਹਾਂ ਜੀ ਭਾਈ ਸਾਹਿਬ ਜੀ ਠੀਕ ਸਮਝਾਹ ਰਹੇ ਹਨ ਸਮਝਣ ਦੀ ਲੋੜ ਹੈ ਵਾਹਿਗੁਰੂ ਭਲੀ ਕਰੇਗਾ ਗੁਰਮੇਲ ਸਿੰਘ ਖਾਲਸਾ ਗਿੱਲ ਪੱਤੀ
@raghbirsinghdhindsa3164
@raghbirsinghdhindsa3164 2 жыл бұрын
ਭਾਈ ਰਣਜੀਤ ਸਿੰਘ ਜੀ ਦਾ ਗੁਰਬਾਣੀ ਦੀ ਵਿਆਖਿਆ ਕਰਨ ਦਾ ਤਰੀਕਾ ਸਾਡੇ ਵਿੱਚ ਆਤਮ ਵਿਸ਼ਵਾਸ ਵਧਾਉਂਦਾ ਹੈ ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ
@palklair6228
@palklair6228 2 жыл бұрын
1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।। ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:- 1:21:10 ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ। ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ। ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!! ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ?????? ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ???? ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ। ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।
@ashokklair2629
@ashokklair2629 10 ай бұрын
ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।
@sardoolsinghghumman571
@sardoolsinghghumman571 2 жыл бұрын
ਭਾਈ ਸਾਹਿਬ ਜੀ ਪ੍ਰਮਾਤਮਾ ਨੇ ਤੁਹਾਨੂੰ ਸਮਝ-ਬੋਧ ਬਖ਼ਸ਼ਿਆ ਹੈ, ਤੁਸੀਂ ਪ੍ਰਮਾਤਮਾ ਨੂੰ ਜਵਾਬਦੇਹ ਹੋ। ਤੁਸੀ ਬਹੁਤ ਸੋਹਣੀ ਸੇਵਾ ਨਿਭਾ ਰਹੇ ਹੋ। ਮੈਂ ਤੁਹਾਡੀ ਬੇਬਾਕ, ਨਿਡਰ, ਨਿਸ਼ਕਾਮ ਅਤੇ ਪਵਿੱਤਰ ਸੇਵਾ ਲਈ ਤੁਹਾਨੂ ਸਜਦਾ ਕਰਦਾ ਹਾਂ। ਜੋ ਤੁਹਾਨੂੰ ਬੁਰਾ ਭਲਾ ਜਾਂ ਬੇਬੁਨਿਆਦ ਸਵਾਲ ਉਠਾਂਦੇ ਨੇ, ਪ੍ਰਮਾਤਮਾ ਉਹਨਾਂ ਨੂੰ ਹੋਸ਼ ਬਖ਼ਸ਼ੇ ।🙏🌺😌
@JARNAILSINGH-vc2mt
@JARNAILSINGH-vc2mt 7 ай бұрын
ਸਹੀ ਗੱਲ ਹੈ, ਸਾਨੂੰ ਇਹਨਾ ਸਰਮਾਏ ਦਰੀ ਸਿਸਟਮ ਅਤੇ ਪੁਜਾਈਆ ਨੇ ਸਾਡੇ ਮਨ ਵਿੱਚ ਅੰਧ ਵਿਸ਼ਵਾਸ ਫੁਲਾਇਆ ਹੋਇਆ ਜੀ
@RAJINDERKAUR-s1v
@RAJINDERKAUR-s1v 11 күн бұрын
Trq
@RAJINDERKAUR-s1v
@RAJINDERKAUR-s1v 11 күн бұрын
Trq
@MSingh-ue5wf
@MSingh-ue5wf 3 жыл бұрын
ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੇ ਵਿਚਾਰ ਸਹੀ ਹਨ ਅਸੀਂ ਭਾਈ ਸਾਬ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ 🙏🙏
@kawaljeet735
@kawaljeet735 7 ай бұрын
58:07
@BhaiNanakSinghAmritsar
@BhaiNanakSinghAmritsar 2 ай бұрын
ਅਸੀਂ ਨਹੀ ਸਹਿਮਤ ਜਿਹੜਾ ਆਪਣੇ ਪਿਤਾ ਨੂੰ ਨਹੀ ਮੰਨਦਾ
@sidhumossewalachannel6529
@sidhumossewalachannel6529 7 ай бұрын
ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਹਨ ਸਮਝਣ ਦੀ ਲੋੜ ਹੈ ਬਹਿਸ ਕਰਨ ਦੀ ਲੋੜ ਨਹੀਂ
@santoshjhagra4715
@santoshjhagra4715 2 ай бұрын
I agree with you
@runforhumanity3176
@runforhumanity3176 6 жыл бұрын
ਭਾਈ ਸਾਹਿਬ ਦੀਆਂ ਗੱਲਾਂ ਠੀਕ ਹਨ !ਡੁੰਘਾਈ ਨਾਲ ਸਮਝਣ ਦੀ ਲੋੜ ਹੈ !ਜਿੰਨਾਂ ਨੂੰ ਸਮਝ ਨਹੀਂ ਆਉਂਦੀ ਉਹ ਘੱਟ ਵੱਧ ਗੱਲ ਕਰ ਜਾਂਦੇ ਹਨ !ਸਾਨੂੰ ਸੱਚ ਦੀ ਕਦਰ ਕਰਨੀ ਚਾਹੀਦੀ ਹੈ!
@lovelove-pk3ve
@lovelove-pk3ve 6 жыл бұрын
Bhai sahib diya bahut gallan nal. Semt ha pr kudrat nu rabb kaina galt hai kudrat vich v prmatma hai pr kudrat nu rabb nhi keh sakde gurbani vich ardas v kiti gyi hai kudrat agge ardas nhi ho sakdi
@gurunanakji5641
@gurunanakji5641 6 жыл бұрын
ਵੀਰ ਸੱਚ ਸਿਰਫ ਪ੍ਰਮਾਤਮਾ ਬਾਕੀ ਦੁਨੀਆ ਵੀ ਝੂਠ ਹੈ ਦੁਨੀਆ ਨੂੰ ਸੁਧਾਰਨ ਦਾ ਵਿਚਾਰ ਵੀ ਝੂਠਾ ਕੂੜਿ ਕੂੜੇ ਇਉ ਲੱਗਾ ਵਿਸਰਿਆ ਕਰਤਾਰ॥ ਕਿਸ ਸੰਘ ਕੀਜੈ ਦੋਸਤੀ ਸਭੁ ਜੱਗ ਚਲਣ ਹਾਰ॥ ਸਮਝੋ ਬਾਣੀ ਵੀਰ ਜੀ ਸਮਝੋ
@gurunanakji5641
@gurunanakji5641 6 жыл бұрын
ਵੀਰ ਭਾਈ ਸਾਹਿਬ ਪੂਰੀ ਤਰਾਂ ਸਹੀ ਨਹੀਂ ਹਨ ਖੁਦ ਬਾਣੀ ਪੜੋਗੇ ਤਾਂ ਕਹੋਗੇ ਭਾਈ ਸਾਹਿਬ ਪੂਰਾ ਝੂਠ ਬੋਲਦੇ ਹਨ ਪਰ ਮੈ ਭਾਈ ਸਾਹਿਬ ਨੂੰ ਪੂਰਾ ਝੂਠਾ ਨਹੀਂ ਕਿਹਾ ਸਮਾਜ ਵਲ ਜਿੰਮੇਵਾਰੀ ਭਾਈ ਸਾਹਿਬ ਸਮਝਦੇ ਹਨ ਬਹੁਤ ਚੰਗੀ ਗੱਲ ਹੈ ਪਰ ਇਸ ਨਾਲ ਰੱਬ ਨਹੀ ਮਿਲਦਾ
@thatmandyguy
@thatmandyguy 6 жыл бұрын
Guru Nanak Ji Jad tuhanu tuhada rab mile milwayeo mainu v Te hun eh na keho ki mai comrade aan Guru Nanak mahraj ji da rab bilkul allag c te bakki hun mai ki dssan Jo samjhna chahunda ni oh kade samjh sakda v ni so you are entitled to have your own opinion. So you should stop manipulating people with Gurbani.
@thatmandyguy
@thatmandyguy 6 жыл бұрын
@@gurunanakji5641 te eh panktian moh ly hann ki moh ni karna chaida Q ki sabh lokan ne chale jaana aa. And See a bigger picture.
@rvgillmusic6395
@rvgillmusic6395 4 жыл бұрын
ਰੱਬ ਅਤੇ ਅੱਜ ਕੱਲ ਜੋ ਹੋ ਰਿਹਾ ਇਸ ਉਪਰ ਇਸ ਤੋਂ ਵੱਡੀ example ਕੋਈ ਵੀ ਨਹੀਂ....ਬਾਬਾ ਰਣਜੀਤ ਸਿੰਘ ਜੀ ਬਿਲਕੁੱਲ ਸਹੀ ਗੱਲ ਕਰਦੇ ਆ।
@ashokklair2629
@ashokklair2629 10 ай бұрын
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ ! ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ। 👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ??? ਜਾਂ ਆਪਣੇ ਆਪ ਨੂੰ ਰੱਬ ਮੰਨਦੈ?? 👉🏿ਆਪਿ ਹੀ ਮੰਦਰ, ਆਪਹਿ ਸੇਵਾ।। ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩) 👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
@neenabedi4014
@neenabedi4014 7 ай бұрын
Waheguru ji👍👍👌👌🙌🙌🙌god bless you
@joginderkaur3869
@joginderkaur3869 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭਾਈ ਸਾਹਿਬ ਜੀ ਰੱਬ ਦੀ ਹੋਂਦ ਨੂੰ ਸਮਝਣਾ ਹਰ ਇੱਕ ਦੇ ਬੱਸ ਦੀ ਗੱਲ ਨਹੀਂ ਹੈ ਜੀ । ਤੁਸੀਂ ਸੱਚ ਤੇ ਪਹਿਰਾ ਦੇ ਰਹੇ ਹੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
@palklair6228
@palklair6228 2 жыл бұрын
1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।। ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:- 1:21:10 ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ। ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ। ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!! ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ?????? ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ???? ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ। ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।
@Kaval-xj9jz
@Kaval-xj9jz 2 жыл бұрын
ਰਣਜੀਤ ਸਿੰਘ ਢੱਡਰੀਆਂ ਵਾਲਾ ਇਨਸਾਨੀਅਤ ਦਾ ਪ੍ਰਚਾਰ ਕਰਦਾ ਜੀ।
@bootasingh1314
@bootasingh1314 2 жыл бұрын
ਇਸ, ਬੰਦੇ,ਨੇ,ਅਮਰਤ,ਧਾਰੀ।ਹੋ।ਕੇ,ਆਪਣੇ,ਖੁਰੜੇਆ,ਤੇ।ਮਧਾ।ਟਿਕਾਏਆ ਹੰਕਾਰੀ ਬੰਦਾ,ਆਪ,ਪੁਜਾਰੀਆ, ਲੋਕਾ,ਨੂੰ,ਕਹਿਦਾ।ਇਡੀਆ।ਵਿਚ ਲੋਕ। ਸਿਆਣੇ।ਨੀ।ਤਾ।ਵਧ।ਮਰਦੇਆ।ਅਮਰੀਕਨ ਸਿਆਣੇ ਘਟ,ਮਰਦੇ ਪਾਗਲ ਹੋਗਿਆ।ਢੰਡਰੀ।ਵਾਹਿਗੁਰੂ,ਜੀ ਇਸ ਤੋ, ਲੈਣਾ।ਕੀਆ ਨਾ,ਪਰਚਾਰੋ।ਇਹਦੀ।ਹਾਲਤ ਤੇ।ਰੈਣਦੋ।
@kamaljeetsinghrai6205
@kamaljeetsinghrai6205 2 ай бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਖੂਬਸੂਰਤ ਤੇ ਸੱਚੇ ਵਿਚਾਰ ਦਿੱਤੇ 🙏🙏🙏🙏
@waheguruji3281
@waheguruji3281 Жыл бұрын
ਮਹਾਨ ਕੌਮੀਂ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ❤
@ashokklair2629
@ashokklair2629 10 ай бұрын
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ ! ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ। 👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ??? ਜਾਂ ਆਪਣੇ ਆਪ ਨੂੰ ਰੱਬ ਮੰਨਦੈ?? 👉🏿ਆਪਿ ਹੀ ਮੰਦਰ, ਆਪਹਿ ਸੇਵਾ।। ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩) 👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
@babbusingh7963
@babbusingh7963 5 жыл бұрын
ਖਰੀਆ ਲੱਗੀਆ ਗੱਲਾ ਭਾਈ ਸਾਬ🙏
@gamingxyz6116
@gamingxyz6116 4 жыл бұрын
Babbu Singh w
@babbusingh7963
@babbusingh7963 4 жыл бұрын
ਤੇਰੀ ਕੀ ਬੁੰਡ ਪਾਟੀ ਚਵਲ ਦੀ
@JaswantKaur-h8z
@JaswantKaur-h8z 7 ай бұрын
Qqqq❤ no​@@gamingxyz6116
@Mandeep_Maur
@Mandeep_Maur 3 жыл бұрын
ਬਿਲਕੁਲ ਠੀਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 💫💫👍👍
@ashokklair2629
@ashokklair2629 10 ай бұрын
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ ! ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ। 👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ??? ਜਾਂ ਆਪਣੇ ਆਪ ਨੂੰ ਰੱਬ ਮੰਨਦੈ?? 👉🏿ਆਪਿ ਹੀ ਮੰਦਰ, ਆਪਹਿ ਸੇਵਾ।। ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩) 👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
@GurmeetSingh-oc1sn
@GurmeetSingh-oc1sn 3 жыл бұрын
ਬਿਲਕੁਲ 101% ਸਹੀ ਗਿਆਨ ਦੀ ਜਗਾ ਦੁਕਾਨਦਾਰੀ ਜਿਆਦਾ ਬਣ ਗਈ
@birchhasinghbrar8959
@birchhasinghbrar8959 3 жыл бұрын
P
@ashokklair2629
@ashokklair2629 10 ай бұрын
ਪਰ ਸਾੱੱਤਰ-ਦਿਮਾਗ ਢਢਰੀ ਲਈ ਇਹ ਗੱਲ ਵੀ ਠੀਕ ਨਹੀ, ਆਪਣੀ ਦੁਕਾਨਦਾਰ ਚਲਾਉਣ ਲਈ, ਕਿ ਹੋਰ ਦੁਕਾਨਾ ਦੀ ਨਿੰਦਿਆ ਕਰਕੇ ਘਟੀਆ ਦਿਖਾਉਣਾ। ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ ! ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ। 👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ??? ਜਾਂ ਆਪਣੇ ਆਪ ਨੂੰ ਰੱਬ ਮੰਨਦੈ?? 👉🏿ਆਪਿ ਹੀ ਮੰਦਰ, ਆਪਹਿ ਸੇਵਾ।। ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩) 👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
@manjinderkaur769
@manjinderkaur769 6 ай бұрын
Tenu ohne kado keha k mere kol aa tenu parmatma nal mel karavan jidan baki karde aa
@HarpreetSingh-ii5ej
@HarpreetSingh-ii5ej 4 жыл бұрын
🙏 ਬਿਲਕੁਲ ਸਹੀ ਕਿਹਾ ਭਾਈ ਜੀ।ਮੇਰੀ ਸੋਚ ਵੀ ਤੁਹਾਡੇ ਵਰਗੀ ਹੈ 👍👍
@palklair6228
@palklair6228 2 жыл бұрын
1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।। ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:- 1:21:10 ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ। ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ। ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!! ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ?????? ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ???? ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ। ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।
@Kaval-xj9jz
@Kaval-xj9jz 2 жыл бұрын
ਜੋ ਵੀ ਮੇਰੇ ਵੀਰ ਕਮੈਂਟ ਪੜ ਰਹੇ ਹਨ । ਉਹ ਸਬਦ ਗੁਰੂ ਤੇ ਧਿਆਨ ਦੇਣਾ। ਵੀ ਸਬਦ ਗੁਰੂ ਕਿਸਨੂੰ ਕਿਹਾ। ਭਾਈ ਰਣਜੀਤ ਸਿੰਘ ਜੀ ਜਿਸ ਸਬਦ ਗੁਰੂ ਦੀ ਗੱਲ ਕਰ ਰਹੇ ਹਨ। ਉਸਨੂੰ ਪਿਆਰ ਨਾਲ ਸਮਝੋ। ਜੋ ਸਬਦ ਆ ਨਾ ਉਹ ਆਦਿ ਤੋਂ ਸਚ ਆ । ਜਦੋਂ ਇਥੇ ਕੁਝ ਵੀ ਨਹੀਂ ਸੀ। ਇਹ ਚੰਮ ਦੀਆਂ ਅੱਖਾਂ ਨਾਲ ਜੋ ਗੁਰੂ ਤੁਸੀਂ ਵੇਖ ਰਹੇ ਹੋ। ਉਹ ਗੁਰੂ ਨਹੀਂ।
@davinderbrar6371
@davinderbrar6371 9 ай бұрын
😊😊
@shivanisharma5562
@shivanisharma5562 Ай бұрын
ਊਹ ਗੂਰੂ ਸਾਡੇ ਅੱਖਾਂ ਪਿਛੇ ਦਸਮ ਦੁਆਰ ਵਿੱਚ ਧੁਨਕਾਰਾ ਦੇ ਰਿਹਾ ਹੈ,ਉਹ ਇਕ ਜੋਤਿ ਹੈ,ਜਿਸ ਨੂੰ ਬਾਣੀ ਵਿੱਚ ਦਰਜ਼ ਕਰਿਆ ਹੈ,ਬਾਣੀ ਬੱਜੀ ਚੋਂ ਜੂਗੀ ਸੱਚੋ ਸੱਚ ਸੂਣਾਏ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਗੋਲਡੀ ਤੋਂ 😅😅😅
@shivanisharma5562
@shivanisharma5562 Ай бұрын
ਸ਼ਬਦ ਗੁਰੂ ਹਰ ਇੱਕ ਇਨਸਾਨ ਦੇ ਅੰਦਰ ਅੱਖਾਂ ਪਿਛੇ ਦਸਮ ਦੁਆਰ ਵਿੱਚ ਧੁਨਕਾਰਾ ਦੇ ਰਿਹਾ ਹੈ,
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੂੰਡਾ ਅਪਰੂਵਡ ਕਲੋਨੀ ਵਿੱਚ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜ਼ਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
@RONSANDHU
@RONSANDHU 6 жыл бұрын
ਭਾਈ ਜੀ ਦੇ ਵਿਚਾਰ ਬਹੁੱਤ ਵਧੀਆ ਲੱਗੇ। ਜੇ ਸਾਡੇ ਸਮਾਜ ਨੇ ਵੀ ਤਰੱਕੀ ਕਰਨੀ ਹੈ ਤਾਂ ਤਰਕ ਦੀ ਸੋਚ ਵਿੱਚੋਂ ਹੀ ਲੰਗਣਾ ਪੈਣਾ। ਜੇਹੜੇ ਵੀਰ ਸਾਇੰਸ ਤੇ ਧਰਮ ਨੂੰ ਅਲੱਗ ਮੰਨਦੇ ਹਨ ਉਹ ਗਲਤ ਹੈ। ਸਾਇੰਸ ਸਹੀ ਤੇ ਗਲਤ ਦਾ ਪਤਾ ਲਾਉਣ ਦਾ ਹੀ ਕੰਮ ਕਰਦੀ ਹੈ। ਬਾਕੀ ਜੇ ਤਰਕ ਦੀ ਲੋੜ ਹੀ ਨਾਂ ਹੁੰਦੀ ਫੇਰ ਸਿੱਖ ਨਾਂ ਹੋ ਕੇ ਅਸੀਂ ਸਾਰੇ ਹਿੰਦੂ ਜਾ ਮੁਸਲਮਾਨ ਹੁੰਦੇ। ਟਕਸਾਲ ਨੂੰ ਵੀ ਆਪਣਾ ਤਰਕ ਦੇ ਕੇ ਹੀ ਭਾਈ ਸਾਹਿਬ ਦੀ ਸੋਚ ਨੂੰ ਹਟਾਉਣਾ ਚਾਹਿਦਾ ਨਾਂ ਕੇ ਡਰਾ ਕੇ।
@gurunanakji5641
@gurunanakji5641 6 жыл бұрын
ਸਾਇੰਸ ਤੇ ਰੂਹਾਨੀਅਤ ਅਲਗ ਅਲਗ ਹੈ ਵੀਰ ਜੀ ਸਾਇੰਸ ਜਿੰਨੀ ਵੀ ਤਰੱਕੀ ਕਰੇਗੀ ਸਾਰੀ ਦੁਨੀਆ ਦਾ ਵੇੜਾ ਗਰਕ ਹੋਣਾ ਹੈ ਸੋਚੋ ਸਾਇੰਸ ਨੇ ਜੋ ਵੀ ਕਾਡਾ ਕੱਢੀਆਂ ਹਨ ਉਹਨਾਂ ਦਾ ਸਾਨੂੰ ਫਾਇਦਾ ਘੱਟ ਨੁਕਸਾਨ ਵਧ ਹੋਇਆ ਹੈ ਇਥੇ ਮੈ ਇਹ ਨਹੀਂ ਕਹਿੰਦਾ ਵੀ ਤਰੱਕੀ ਨਹੀਂ ਕਰਨੀ ਸਗੋਂ ਮੈ ਕਹਿੰਦਾ ਤਰੱਕੀ ਕਰੋ ਪਰੰਤੂ ਇਕਲੀ ਸਾਇੰਸ ਚ ਤਰੱਕੀ ਨਾ ਕਰੋ ਤੁਹਾਡੀ ਸਾਇੰਸ ਹੁਣ ਤਕ ਪ੍ਰਮਾਤਮਾ ਦਾ ਪਤਾ ਨਹੀਂ ਕਰ ਸਕੀ ਹੁਣ ਵਿਗਿਆਨ ਵੀ ਇਹ ਗੱਲ ਮੰਨਣ ਲੱਗ ਪਿਆ ਹੈ ਵੀ ਧਰਤੀ ਨੂੰ ਚਲਾਉਣ ਵਾਲੀ ਕੋਈ ਸ਼ਕਤੀ ਹੈ ਉਸੇ ਸ਼ਕਤੀ ਨੂੰ ਗੁਰੂ ਘਰ ਦੀ ਬਾਣੀ ਨੇ ਸ਼ਬਦ ਕਹਿ ਦਿੱਤਾ ਉਹ ਸ਼ਬਦ ਜੋ ਬੋਲਿਆ ਦੇਖਿਆ ਪੜਿਆ ਸੁਣਿਆ ਨਹੀਂ ਜਾਂਦਾ ਸਬਦਿ ਧਰਤੁ ਸਬਦਿ ਅਗਾਸੁ ॥ ਸਬਦੁ ਸਬਦਿ ਪਿਅ ਪਦਗਾਸੁ॥ ਗੁਰੂ ਨਾਨਕ ਸਾਹਿਬ ਜੀ ਫਰਾਉਦੇਂ ਹਨ ਅੱਖਾਂ ਵਾਝੋ ਦੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਵਾਝੋ ਚਲਣਾ ਬਿਨ ਹੱਥਾਂ ਕਰਨਾ ਜੀਭਾ ਵਾਝੋ ਬੋਲਣਾ ਇਉ ਜੀਵਤ ਮਰਨਾ ਨਾਨਕੁ ਹੁਕਮ ਪਹਿਚਾਣ ਕੇ ਖਸਮੇ ਮਿਲਣਾ ਮਾਫ ਕਰਨਾ ਜੇ ਅੱਖਰਾਂ ਨੂੰ ਲਿਖਣ ਵਿਚ ਗਲਤੀ ਹੋ ਗਈ ਹੋਵੇ ਪਰੰਤੂ ਇਸ ਤਰਾਂ ਹੀ ਹੈ ਬਾਣੀ ਚ
@RONSANDHU
@RONSANDHU 6 жыл бұрын
Guru Nanak ji ਰੁਹਾਨੀਅਤ ਤੇ ਆਸਥਾ ਮਾਨਵਤਾ ਵਾਸਤੇ ਉਨੀਆ ਹੀ ਜ਼ਰੂਰੀ ਹਨ ਜਿਵੇਂ ਕਿ ਸਾਇੰਸ। ਇਹ ਗਲਤ ਧਾਰਨਾ ਤੇ ਬਿਆਨੀ ਹੈ ਕਿ ਸਾਇੰਸ ਦੇ ਅਵਿਸ਼ਕਾਰਾਂ ਨਾਲ ਮਾਨਵਤਾ ਦਾ ਨੁਕਸਾਨ ਵੱਧ ਹੋਇਆ। ਕੋਈ ਇੰਕ ਵੀ ਖ਼ਿੱਤਾ ਲੈ ਲਵੋ। ਬਾਕੀ ਤੁਹਾਡੇ ਵਿਚਾਰ ਵੀ ਉਨੇ ਹੀ ਜ਼ਰੂਰੀ ਹਨ ਜਿੰਨੇ ਭਾਈ ਸਾਹਿਬ ਦੇ, ਸਿੱਖ ਧਰਮ ਵਿੱਚ ਸਾਰਥਕ ਸੰਵਾਦ ਹੋਣਾ ਬਹੁੱਤ ਜ਼ਰੂਰੀ ਹ।
@RONSANDHU
@RONSANDHU 6 жыл бұрын
Guru Nanak ji ਮੈਂ ਮੈਡੀਸਨ ਦਾ ਡਾਕਟਰ ਹਾਂ ਤੇ ਕੁਆਂਨਟਮ ਫੀਜੀਕਸ ਦੀ ਆਪਣੇ ਤੌਰ ਤੇ ਪੜਾਈ ਕਰਦਾ ਹਾਂ। ਹਾਲੇ ਤੱਕ ਮੇਰੇ ਤਜਰਬੇ ਵਿੱਚ ਇਕ ਵੀ ਇੰਸਾਨ ਐਸਾ ਨੀ ਮਿਲਿਆ ਜੋ ਬਿਮਾਰ ਹੋਵੇ ਤੇ ਇਹ ਆਖੇ ਕਿ ਵਿਗਿਆਨ ਉਸ ਵਾਸਤੇ ਨੁਕਸਾਨ ਦਾਇਕ ਹੈ। ਇਹ ਵੀ ਸਾਇੰਸ ਕਾਰਨ ਹੀ ਪਤਾ ਲੱਗ ਸਕਿਆ ਕਿ ਬ੍ਰਹਿਮੰਡ ਨੂੰ ਕੋਈ ਸ਼ਕਤੀ ਚਲਾ ਰਹੀ ਹੈ ਜਿਸ ਨੂੰ ਤੁਸੀਂ ਸ਼ਬਦ ਕਿਹਾ ਹੈ, ਇਸ ਤੋਂ ਪਹਿਲਾ ਲੋਕ ਇਸ ਨੂੰ ਬਲਦ ਜਾ ਪਤਾ ਨੀ ਕੀ ਕੁਝ ਸਮਝ ਰਹੇ ਸਨ।
@gurunanakji5641
@gurunanakji5641 6 жыл бұрын
ਗੁਰੂ ਨਾਨਕ ਸਾਹਿਬ ਜੀ ਵੇਲੇ ਕੋਈ ਅਜਿਹਾ ਸਾਧਨ ਨਹੀਂ ਜਿਹੜਾ ਧਰਤੀ ਤੌਂ ਬਾਹਰ ਜਾ ਸਕੇ ਗੁਰੂ ਨਾਨਕ ਸਾਹਿਬ ਨੇ ਬਿਨਾਂ ਬਾਹਰ ਜਾਏ ਇਹ ਕਹਿ ਦਿੱਤਾ ਹੈ ਕੇ ਬਾਹਰ ਗ੍ਰਹਿ ਹਨ ਤਾਰੇ ਹਨ ਸੂਰਜ ਹਨ ਇਹ ਸਭ ਕੁਝ ਉਹਨਾਂ ਨੇ ਅੰਦਰ ਦੇਖਿਆ ਸੀ ਫਿਰ ਕਿਹਾ ਸੀ ਨਾ ਕੇ ਸਾਇੰਸ ਦੀ ਤਰਾਂ ਬਾਹਰ ਖੋਜ ਕੀਤੀ ਸੀ ਸਾਇੰਸ ਆਪਣੀ ਥਾਂ ਠੀਕ ਹੈ ਪਰੰਤੂ ਰੂਹਾਨੀਅਤ ਦਾ ਸਾਇੰਸ ਨਾਲ ਕੋਈ ਸੰਬੰਧ ਨਹੀਂ ਹੈ ਜੇ ਸਾਇੰਸ ਇਹਨੀਂ ਖੋਜ ਦਾਰ ਹੈ ਤਾਂ ਪ੍ਰਮਾਤਮਾ ਦਾਰ ਪਤਾ ਕਿਉ ਨੀ ਲਾ ਸਕੀ ਦੂਸਰਾ ਸਵਾਲ ਬ੍ਰਹਿਮੰਡ ਦਾਰ ਅੰਤ ਕਿਉ ਨੀ ਦਸ ਸਕੀ ਵੀ ਬ੍ਰਹਿਮੰਡ ਕਿਨਾਂ ਕੁ ਵੱਡਾ ਹੈ ਦਸੋ ਵੀਰ ਸਾਇੰਸ ਸਾਡੀ ਸਹੂਲਤ ਲਈ ਹੈ ਸਾਇੰਸ ਦੀ ਮਦਦ ਨਾਲ ਪ੍ਰਮਾਤਮਾ ਨੂੰ ਨਹੀ ਪਾ ਸਕਦੇ ਯਾਦ ਰੱਖੀਂ ਵੀਰ ਗੁਰੂ ਸਾਹਿਬ ਬਾਣੀ ਚ ਲਿਖ ਦੇ ਭਲੀ ਬਤਾਈ ਮਾਨੁਖ ਤੇ ਹਰਿਆ ਗੋਬਿੰਦ ਮਿਲਨੁ ਕੀ ਇਹੁ ਤੇਰੀ ਬਰੀਆ ਅਵਰੁ ਕਾਜ ਤੇਰੇ ਕਿਤੇ ਨ ਕਾਮੁ ਮਿਲ ਸਾਧ ਸੰਗਤੁ ਭਜੁ ਕੇਵਲ ਨਾਮੁ , ਆਪ ਨੇ ਸਾਫ ਹੀ ਕਿਹਾ ਹੈ ਤੇਰੀ ਮਨੁੱਖੀ ਸਰੀਰ ਸਿਰਫ ਭਜਨ ਬੰਦਗੀ ਲਈ ਤੈਨੂੰ ਮਿਲਿਆ ਹੈ ਹੋਰ ਕੰਮ ਲਈ ਨਹੀਂ ਹਾਂ ਇਕ ਗੱਲ ਰਹਿ ਗਈ ਗੁਰੂ ਸਾਹਿਬ ਨੇ ਫਰਮਾਇਆ ਹੈ ਲੱਖ ਅਗਾਸੁ ਆਗਾਸੁ ਲੱਖ ਪਤਾਲਾ ਪਤਾਲੁ ॥ ਕੋਈ ਬੰਦਾ ਹੈ ਇਸ ਤਕਰਾਰ ਤਰਕ ਕਰਨ ਵਾਲਾ ਮੈ ਤਾਂ ਤਰਕ ਇਸ ਤੁਕ ਤੇ ਕਰਦਾ ਨਹੀਂ ਕਿਉ ਕੇ ਮੈ ਜਾਣਦਾ ਹਾਂ ਤੇ ਮੰਨਦਾ ਹਾਂ ਇਸ ਅਰਥ ਦਸੋ ਕੋਈ ਵੀਰ
@jeetysingh7087
@jeetysingh7087 6 жыл бұрын
@@RONSANDHU veer jo brehmand nu chla reha oh parmatma aa te jo parmatma da updesh manukh jatti lei aa oh shabad saroop aa, te hor jattia vaste updesh kiss saroop vich aa ohda koi pta ni
@harmss9651
@harmss9651 5 жыл бұрын
ਭਾਈ ਸਾਹਿਬ ਜੀ ਬੜੀ ਊਚੀ ਸੋਚ ਰਖਦੇ ਹਨ ਜੀ
@palklair6228
@palklair6228 2 жыл бұрын
1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।। ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:- 1:21:10 ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ। ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ। ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!! ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ?????? ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ???? ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ। ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।
@SantokhSingh-fo1iy
@SantokhSingh-fo1iy Жыл бұрын
ਬਹੁਤ ਵਧੀਆ ਗਿਆਨ ਮਿਲਿਆ vary good baba g
@gurdeshsingh7824
@gurdeshsingh7824 5 жыл бұрын
ਭਾਈ ਜੀ ਤਹਾਡੀ ਸੋਚ ਮੁਤਾਬਿਕ ਮੈਂ ਕਹਿੰਦਾ ਹਰ ਕੋਈ ਚੱਲੇ
@Amarjitsidhu-qd3em
@Amarjitsidhu-qd3em Жыл бұрын
ਤੂੰ ਵੀ ਟੈਂਪੂ ਬਣਨਾ
@FatehRecords-sj4vl
@FatehRecords-sj4vl 9 ай бұрын
ਇਹ ਕੰਮ ਤੁਸੀ ਕਰੋ ਜੀ ❤​@@Amarjitsidhu-qd3em
@GurditSingh-mf4sj
@GurditSingh-mf4sj 9 ай бұрын
​@@Amarjitsidhu-qd3em🎉🎉😅 lo
@bajwasaab7139
@bajwasaab7139 5 жыл бұрын
ਬਹੁਤ ਵਧੀਆ ਸਵਾਲ ਕੀਤੇ ਨੇ ਰਿਪੋਟਰ ਬਾਈ ਨੇ
@gurjindersingh7577
@gurjindersingh7577 4 жыл бұрын
Right
@nangalsaab7573
@nangalsaab7573 9 ай бұрын
😊​@@gurjindersingh7577
@karanveersinghkaransukha2460
@karanveersinghkaransukha2460 Жыл бұрын
ਪੱਤਰਕਾਰ ਜੀ ਤੁਸੀ ਗੱਲਾਂ ਬਹੁਤ ਸ਼ੋਹਣੀਆ ਪੁਸੀਆ ਨੇ ਬਾਬਾ ਜੀ ਤੋ ਖੁਸ਼ ਰਹੋ ਵੀਰ ਜੀ 🙏🏻🙏🏻🙏🏻'
@SukhwinderSingh-nl1nx
@SukhwinderSingh-nl1nx 2 жыл бұрын
ਗਿਆਨ ਦੇ ਸਿਖਰ ਤੇ ਪਹੁੰਚਿਆ ਇੰਨਸਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ,🙏
@missiondrivingtrafficschoo9649
@missiondrivingtrafficschoo9649 Жыл бұрын
Tu bhi ihda chela. Stupid person.
@satnamsingh-ok2ks
@satnamsingh-ok2ks Жыл бұрын
B. A. Kise. Narkdhary. Da. Jeho. Je. Alle. Oho. Jkuje... Enu. Khusra. Kao. Veer. G. Jo. Enu. Pusho. Salle, nu,.. Ene. Guru. Garnth. Sahib. G. De. Na. Te. Parmeshar. Dowaar. Enu. Pusho. Khalsa.g.ede.pio.ne.kiny.sewa.ch.kina.hisa.paeia.app.nang.baap.nang, teje. Nang. Nanake. Hramdia. Ja. A. Dera. Shadde. Ja. Fir. Sareer. Shadde
@ashokklair2629
@ashokklair2629 10 ай бұрын
ਢਢਰੀਆ ਵਾਲਾ ਸ਼ਾੱਤਰ-ਦਿਮਾਗ ਹੈ ! ਕਿਉਕਿ ਢਢਰੀਆ ਵਾਲਾ, ਮੰਦਰਾ, ਗੁਰਦੁਆਰਿਆ, ਤੇ ਗਿਰਜੇ ਘਰਾ ਵਿਚ ਬੈਠਣ ਵਾਲਿਆ ਪੂਜਾਰੀ ਪੂਜਾਰੀ ਕਹਿਕੇ, (10:35) ਤੇ ਉਨਾ ਨੂੰ ਰੱਬ ਦੇ P. A ਕਹਿ ਕੇ ਭੰਡਦਾ ਹੈ। 👉🏿ਕੀ ਢਢਰੀਆ ਵਾਲਾ ਆਪਣੇ ਆਪ ਨੂੰ ਗੁਰਦੁਆਰਾ ਪਰਮੇਸਰਦੁਆਰ ਵਿਚ ਬੈਠਾ ਪੂਜਾਰੀ ਜਾਂ P A ਮੰਨਦੈ??? ਜਾਂ ਆਪਣੇ ਆਪ ਨੂੰ ਰੱਬ ਮੰਨਦੈ?? 👉🏿ਆਪਿ ਹੀ ਮੰਦਰ, ਆਪਹਿ ਸੇਵਾ।। ਆਪਿ ਹੀ ਪੂਜਾਰੀ, ਆਪਿ ਹੀ ਦੇਵਾ।। (ਮ:੫-੮੦੩) 👉🏿ਸੋ ਢਢਰੀਆ ਵਾਲੇ ਨੂੰ ਆਦਤ ਪੈਗੀ ਕਿ, ਸਾਰੀ ਦੁਨੀਆ ਦੇ ਇਤਹਾਸਕ ਸਰੋਵਰਾ, ਦਰਬਾਰ ਸਾ: ਅਕਾਲਤਖਤ ਸਾ:, ਡੇਰਿਆ, ਸੰਤ ਬਾਬਿਆ, ਹੋਰ ਸੰਸਥਾਵਾ ਦੀ ਲਕੀਰ ਨੂੰ ਛੋਟੀ ਦਿਖਕੇ, ਆਪਣੇ ਆਪਨੂ & ਪਰਮੇਸਰਦੁਆਰ ਦੀ ਲਕੀਰ ਨੂੰ ਬਡੀ ਕਰਾਂ।
@AmandeepSingh-ts3kr
@AmandeepSingh-ts3kr 6 жыл бұрын
ਸੱਚੀਆਂ ਗੱਲਾਂ ਆ 👌,
@singhbaljit3755
@singhbaljit3755 2 жыл бұрын
ਬਹੁਤ ਹੀ ਵਧੀਆ ਬਾਬਾ ਜੀ ਦੇ ਵਿਚਾਰ ਹਨ ਜੀ ਸਹੀ ਅਰਥਾਂ ਵਿੱਚ ਸਮਝੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋਰ ਪਾਸੇ ਹੀ ਲਈ ਜਾ ਰਹੇ ਹਾਂ ਜੀ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਵੋ ਜੀ
@hsingh585
@hsingh585 4 жыл бұрын
Bhai Ranjit Singh Ji... Great thinking and views...Waheguru ji
@NirmalKaur-le6bm
@NirmalKaur-le6bm 8 ай бұрын
😮😢😢
@surinderpalsingh1323
@surinderpalsingh1323 6 жыл бұрын
pehla insaan ho bhai sab tusi jisne ik vadiaa soch nu develop kitta te lokkan nu samjhaiya ke gurbaani sanu practical karna sikhaundi hai na ke pakhand.gurbani nu samhaj ke hi ik vadiaa jeevan jeen da rasta mil sakda hai na ke pooj ke.great going veer ji.we all are with you nd felling proud ke sade vich v koi practical soch rakhda.welldone.
@BhimSingh-zv1gu
@BhimSingh-zv1gu Жыл бұрын
ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ। ਸ਼ਬਦ ਗੁਰੂ ਸੀ ਹੈ ਰਹਿਗਾ ਮੈਂ ਭਾਈ ਸਾਹਿਬ ਜੀ ਦੀਆਂ ਗੱਲਾਂ ਨਾਲ ਸਹਿਮਤ ਹਾਂ
@kanwaljeetsinghkang925
@kanwaljeetsinghkang925 2 жыл бұрын
ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕਾ ਸੱਚ ਏਹ ।।
@JaswinderSingh-d2e7d
@JaswinderSingh-d2e7d 8 ай бұрын
Ni
@sikhhistory134
@sikhhistory134 5 жыл бұрын
ਬਾਬੇ ਕੋਲ ਕੋਈ ਵੀ ਗੱਲ ਦਾ ਕੋਈ ਵੀ ਠੋਸ ਜਵਾਬ ਨਹੀਂ।
@hpsinghdalla
@hpsinghdalla Ай бұрын
ਬਾਬਾ ਰਣਜੀਤ ਸਿੰਘ ਜੀ ਸਹੀ ਗੱਲ ਕਰਦੇ ਹਨ। ਇਹਨਾਂ ਦੇ ਵਿਚਾਰ ਸਹੀ ਹਨ। ਝਮਝਣ ਦੀ ਲੋਡ਼ ਹੈ। ਗੁਰੂ ਗ੍ਰੰਥ ਸਾਹਿਬ ਜੀ ਸਹੀ ਅਰਥ ਕੱਢਣ ਵਾਲੇ ਕਦੇ ਬਾਬਾ ਜੀ ਦੀਆਂ ਗੱਲਾਂ ਤੇ ਕਿਤੂੰ ਪ੍ਰਤੂੰ ਨਹੀਂ ਕਰ ਸਕਦਾ
@koomrs3690
@koomrs3690 4 жыл бұрын
ਬਹੁਤ ਵਧੀਆ ਵਿਚਾਰ ਭਾਈ ਰਣਜੀਤ ਸਿੰਘ ਜੀ ਦੇ
@Kaval-xj9jz
@Kaval-xj9jz 2 жыл бұрын
ਭਾਈ ਰਣਜੀਤ ਸਿੰਘ ਜੀ ਬਹੁਤ ਸੋਹਣਾ।
@sardoolsingh8714
@sardoolsingh8714 Жыл бұрын
ਬਹੁਤ, ਵਧੀਆ ਪ੍ਰਚਾਰ ਆ
@harphoolsingh5174
@harphoolsingh5174 2 жыл бұрын
ਬਹੁਤ ਹੀ ਵਧੀਆ ਵਿਚਾਰ ਹਨ। ਵਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@Gurnamsingh-hx4xe
@Gurnamsingh-hx4xe 3 жыл бұрын
ਭਾਈ ਸਾਹਿਬ ਬਹੁਤ ਸੁੰਦਰ ਬੀਚਾਰ 👍
@KuldeepSharma-mq8yn
@KuldeepSharma-mq8yn 12 күн бұрын
ਢਿੰਡਰੀਆਂ ਸਾਹਿਬ ਜੀ ਐਂਟਰ ਰਿਵਿਊ ਵਿੱਚ ਆਪ ਨੇ ਬਹੁਤ ਸੋਹਣੀਆਂ ਸਿੱਖੀਆਂ ਦਿੱਤੀਆਂ ਪਰ ਇੱਕ ਗੱਲ ਨਹੀਂ ਦੱਸੀ ਸਾਰੇ ਹਿੰਦੂਆਂ ਦਾ ਨਾਮ ਕਿਉਂ ਬਦਲੀ ਜਾਂਦੇ ਆ ਮੁਸਲਮਾਨਾਂ ਦਾ ਨਾਮ ਕਿਸੇ ਨੇ ਨਹੀਂ ਬਦਲਿਆ ਜੈ ਸ੍ਰੀ ਰਾਮ
@Bhai_gurmail_Singh_foji
@Bhai_gurmail_Singh_foji 4 жыл бұрын
ਕਰੈ ਕਰਾਵੈ ਆਪੇ ਆਪ ਮਾਨਸੁ ਕਿਛੁ ਨਾਹੀ ਹਾਥ
@lovelove-pk3ve
@lovelove-pk3ve 6 жыл бұрын
ਜਿਸਦਾ ਡਾਕਟਰਾਂ.ਕੋਲ ੲਿਲਾਜ ਨੀ ਹੁੰਦਾ ੳੁਹ ਕੀ.ਕੁਦਰਤ ਨੂੰ ਹੀ ਰੱਬ ਮੰਨੇ ਜਿੰਨਾਂ ਨੂੰ ਕੋੲੀ ਰੋਗ ਨਹੀ ੳੁਹ ਭਾੲੀ ਸਾਹਿਬ ਦੀ ਅਰਦਾਸ ਤੇ ਰੱਬ ਵਾਲੀ ਗੱਲ ਮੰਨੇਗਾ
@worldnewsupdates4901
@worldnewsupdates4901 6 жыл бұрын
ਇਕ ਦਮ ਸਹੀ ਗੱਲ ਹੈ l ਏਹ ਗੱਲ ਵੀ ਵਿਚਰਨ ਜੋਗ ਹੈ, ਕਿ ਗਿਆਨ ਨੂੰ ਨਾਮ ਨਹੀਂ ਕਿਹਾ, ਬਲਕਿ ਨਾਮ ਉਹ ਹੈ ਜੋ ਪੰਜ ਪਿਆਰੇ ਦ੍ਰਿੜ ਕਰਵਾਉਂਦੇ ਹਨ, ਅੰਮ੍ਰਿਤ ਛੱਕਣ ਵੇਲੇ l
@KiranKiran-in4yr
@KiranKiran-in4yr 6 жыл бұрын
kisa na kdi rab dekhaa nhi sunaiaa ha buss suni sunae gall hamasa jhothi hondi ha granth 15 vidvana na likaya ha saraaai da lag lag vichar haan ik na nhi likhaaa dasam granth gand naal paraya ha ta eh kehnda na gobind sahib na likhaya lakh lannat ehna ta
@worldnewsupdates4901
@worldnewsupdates4901 6 жыл бұрын
Kiran ji tu c nhi dekhya rabb. Saarea da kuj ni keh skde. Dasam granth saheb pavittar baani hai . Tuada mann maila hai ji. Je gyan na hove te chup rehna chaida.
@inderjitlatt3535
@inderjitlatt3535 6 жыл бұрын
ਸਪਸ਼ਟ ਕਰਕੇ ਲਿਖੋ ਵੀਰ ਜੀ ਕੀ ਕਹਿਣਾ ਹੈ
@CaptainBoyAngadvir
@CaptainBoyAngadvir 6 жыл бұрын
Gurcharan singh. Waheguru thanu chaddi kla vich rakhe
@rajbirsingh631
@rajbirsingh631 3 жыл бұрын
ਅੱਜ ਕੱਲ੍ਹ ਤਾ ਤੇਰਾ ਫੈਸ਼ਨ ਹੀ ਬਹੁਤ ਆ। ਰਬ ਤੇ ਤੈਨੂੰ ਵੀ ਹੁਣ ਭੁਲਿਆ। ਪ੍ਰਾਬਲਮ ਓਦੋ ਸੁਰੂ ਹੋਈ ਜਦੋ ਦੇ ਤੇਰੇ ਵਰਗੇ ਪ੍ਰਚਾਰ ਆ ਗਏ। ਗੁਰੂ ਮਹਾਰਾਜ ਦੀ ਹਰ ਗਲ ਤੇ ਤਰਕ ਕਰਦਾ।
@its_elmon_
@its_elmon_ 3 жыл бұрын
vichar dhara hi alag hai.
@unknownbande6501
@unknownbande6501 3 жыл бұрын
Guru Sahib ne v ehio sikhaya v har gal te question kro
@palklair6228
@palklair6228 2 жыл бұрын
1:21:10 ਏਕੋ ਏਕੁ ਕਹੈ ਸਭ ਕੋਈ, **((ਹਉਮੈ))** ਗਰਬ ਬਿਆਪੈ।। ਗੁਰੂ ਨਾਨਕ ਜੀ ਦਾ ਫੁਰਮਾਨ ਹੈ ਕਿ:- 1:21:10 ‌ *ਏਕੋ*ਏਕੋ** !! ਕਹਿਣਾ ਬਹੁਤ ਸੌਖਾ ਹੈ ! ਪਰ ਅੰਦਰ ਬਹੁਤ ਹੀ ਜਿਆਦਾ ਸੂਖਸ਼ਮ*ਹਉਮੈ ਹੁੰਦੀ ਹੈ, ਜਿਸ ਦਾ ਆਪ ਨੂੰ ਵੀ ਅਹਿਸਾਸ ਨਹੀ ਹੁੰਦਾ। ਸੋ **ਔਰੰਗਜੇਬ* ਵੀ **ਏਕੋ* ਖੁਦਾ ਨੂੰ ਮੰਨੋ, ਏਕੋ ਖੁਦਾ ਨੂੰ ਮੰਨੋ ਮੰਨੋ ਕਹਿੰਦਾ ਮਰ ਗਿਐ। ਪਰ ਇਕ **ਇਸਲਾਮ* ਤੋ ਬਿਨਾ, ਹੋਰ ਬਾਕੀ ਸਭ ਮਜ੍ਹਬਾਂ ਨਾਲ ਇੱਟ ਕੁੱਤੇ ਦਾ ਵੈਰ ਰਖਦਾ ਸੀ!! ਸੋ ਇਸੇ ਤਰ੍ਹਾ ਇਕ ਪਰਮੇਸਰਦੁਆਰ ਤੋ ਬਿਨਾ, ਤੇ ਪਰਮੇਸਰਦੁਆਰ ਵਿਚ ਆਉਣ ਵਾਲਿਆਂ ਤੋ ਬਿਨਾ,,, ਹੋਰ ਸਾਰੇ ਸੰਸਾਰ ਦੇ ਮੰਦਰ, ਗੁਰਦੁਆਰੇ, ਤੇ ਹੋਰ ਪਾਠੀ, ਗ੍ਰੰਥੀ, ਕੀਰਤਨੀਏ, ਪ੍ਰਚਾਰਕ & ਟਕਸਾਲਾਂ, ਸੰਪ੍ਰਦਾਵਾਂ, ਡੇਰੇ, ਚੋਲਿਆ ਵਾਲੇ ਸੰਤ, ਬਾਬੇ, ਨਿਹੰਗ ਸਿੰਘ, ਬਾਬਾ ਸ੍ਰੀ ਚੰਦ ਉਦਾਸੀ, ਗੁਰ ਅਸਥਾੰਨ, ਹਰਿਮੰਦਰ ਸਾ:, ਸਰੋਵਰ, ਅਕਾਲਤਖਤ, ਸਰੋਵਰ, ਦਸਮ ਗ੍ਰੰਥ ਸਾ:, ਨਿਹੰਗ ਸਿੰਘ, ਪੂਜਾਰੀ ਲਾਣਾ ਬਗੈਰਾ **((ਏਕੋ))** ਤੋ ਬਾ਼ਹਰ ਕਿਉ ਦਿਸਦੇ?????? ਤੇ ਇਹ ਸਾਰੇ, ਜਹਿਰ ਬਰਗੇ ਕਿਉ ਦਿਖਦੇ???? ਇਸ੍ਰਦਾ ਕਾਰਣ ਹੈ ਕਿ ਚਮੜੇ ਦੀ ਜੀਭ ਨਾਲ ਦੋ ਸੈਕਿੰਟ ਚ **(ਏਕੋ))** ਕਹਿਣਾ ਬਹੁਤ ਸੌਖੈ। ਪਰ ਦੋਨੋ 👁️👁️ਅੱਖਾਂ ਦੀ ਦ੍ਰਿਸਟੀ ਵਿਚ ਦੋਸ਼ ਜਾਂ ਟੀਰਾਪਣ, ਜਾਂ ਭੈਂਗਾਪਣ ਬਹੁਤ ਹੈ। ਸੋ ਗੁਰੂ ਨਾਨਕ ਜੀ ਦਾ ਸਿੰਧਾਂਤ, **(ਅ+ਦ੍ਵੈਤ)** ਦਾ ਹੈ, ਨਾ ਕਿ **(ਦ੍ਵੈਤ=duality)** ਦਾ।
@ramkrishanramkrishan4138
@ramkrishanramkrishan4138 10 ай бұрын
Sant (saadh) di Mainhima Badiyaee (Sukhmani Sahib) cha jo kiti hai hun usdi jaroorat hai ya nehi ya Baramgiani koi hai ( jisde )Jisde Sabandi Gurugaranth Sahib cha clear kita hoyea hai ki gurugarth Sahib di Maniye ya na Maniye ( Saadh ke Charan dho dho pio ) wahe guru ji ka khalsa wahe guru ji ki fateh
@FatehRecords-sj4vl
@FatehRecords-sj4vl 8 ай бұрын
ਫੈਸ਼ਨ ਤੁਸੀ ਵੀ ਕਰੋ ਜੈ ਕਰ ਸਕਦੇ ਹੋ ਇਹਦੇ ਵਿਚ ਤੁਹਾਡਾ ਕੀ ਨੁਕਸਾਨ ਆ
@bikamohan9626
@bikamohan9626 5 жыл бұрын
ਭਾਈ ਸਾਹਿਬ ਜੀ ਬੜੀ ਊਚੀ ਸੋਚ ਰਖਦੇ ਹਨ ਜੀ salute for him
@buttarsaab8715
@buttarsaab8715 5 жыл бұрын
bika mohan gay vi aahi aa londa
@kaurshaminder6
@kaurshaminder6 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RajinderSingh-pe2tz
@RajinderSingh-pe2tz Жыл бұрын
ਸਭ ਤੋਂ ਵੱਧ ਬਾਬਿਆਂ ਨੇ ਆਮਦਨ ਕੀਤੀ ਹੈ
@titan80532
@titan80532 3 жыл бұрын
ਪੱਤਰਕਾਰ ਤਾ ਬ੍ਰਾਹਮਣਵਾਦੀ ਮਨਘੜਤ ਕਹਾਇਆ ਤੇ ਮਾਨਤਾ ਰੱਖਦਾ।
@RajinderKaur-qk9ox
@RajinderKaur-qk9ox 2 жыл бұрын
ਬਹੁਤ ਵਧੀਆ👍💯
@gnsingh411
@gnsingh411 2 жыл бұрын
ਬਾਬਾ/ਭਾਈ ਸਾਹਿਬ ਤੁਹਾਡੀ ਅੰਗਰੇਜ਼ੀ ਬੋਲਣ ਦੀ ਲਲਕ ਤੇ ਕੱਚਘਰੜ ਤਰਕ ਤੁਹਾਨੂੰ ਮੁਬਾਰਕ।
@GurpreetSingh-qj1vd
@GurpreetSingh-qj1vd 6 жыл бұрын
ਸ਼ੰਕਾ ਹੈ ਪੂਜਾ ਦਾ ਧਾਨ ਖਾਣ ਵਾिਲਅਾ ਨੂੰ ਅਾਪਣੀਅਾ ਦੁਕਾਨਾ ਬੰਦ ਹੋਣ ਦਾ !
@officialmani6113
@officialmani6113 6 жыл бұрын
Gurpreet Singh right
@komalgrewal13
@komalgrewal13 6 жыл бұрын
Bhulekha vadde veer tera !!!!.....
@JeetSingh-rk6jp
@JeetSingh-rk6jp 6 жыл бұрын
Galt femiyaa...ne...
@officialmani6113
@officialmani6113 6 жыл бұрын
Km Grewal khari gall da
@laxmangaming7922
@laxmangaming7922 5 жыл бұрын
Gurpreet Singh
@JoginderSingh-ny9ny
@JoginderSingh-ny9ny Жыл бұрын
Bhai Ranjeet Singh Dhadriwale zindabad ❤❤
@PardeepSingh-rc2wg
@PardeepSingh-rc2wg Жыл бұрын
L
@kamaldaku4442
@kamaldaku4442 Жыл бұрын
Wahegru Wahegru Wahegru Wahegru, 🙏🙏🙏🙏🙏🙏🙏🙏🌹🌹🌹🌹🌹👏👏👏
@Gurmit.dhaliwal007
@Gurmit.dhaliwal007 5 ай бұрын
ਭਾਈ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੇ ਹਾਂ ।
@mannvirdi6514
@mannvirdi6514 6 жыл бұрын
I support DHADRIAN wale
@HarwinderSingh-hy2um
@HarwinderSingh-hy2um 6 жыл бұрын
We support baba ji
@JeetSingh-rk6jp
@JeetSingh-rk6jp 6 жыл бұрын
Vekho video veero te aap faisla karo...
@SukhpreetSingh-hc1uk
@SukhpreetSingh-hc1uk 6 жыл бұрын
Fir kari jaa sanu ki
@naturemother8774
@naturemother8774 5 жыл бұрын
@@SukhpreetSingh-hc1uk ਤੇ ਫ਼ਿਰ ਭੈਣ ਕਿਓਂ ਦੇ ਰਿਹਾ
@gurjitsingh5563
@gurjitsingh5563 5 жыл бұрын
Answer of all questions given by Bhai saahib are sincerely.logical with good manners .achha laga eh interview.
@jassvlogs2380
@jassvlogs2380 2 жыл бұрын
ਬਹੁਤ ਹੀ ਵਿਚਾਰ ਹਨ ਭਾਈ ਸਾਹਿਬ ਜੀ ਦੇ
@ਜੱਸਟਕਸਾਲੀ
@ਜੱਸਟਕਸਾਲੀ 6 жыл бұрын
ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਕੌਮ ਦੇ ਹੀਰਾ ਪ੍ਰਚਾਰਕ
@AmarjitSingh-lg1li
@AmarjitSingh-lg1li 3 жыл бұрын
ਭਾੲੀ ਰਣਜੀਤ िਸੰਘ ਜੀ ਤੁਸੀਂ ਮਹਾਨ ਹੋ ,िਗਅਾਨ िਦੰਦੇ ਰਹੋ ਜੀ ਸੰਗਤਾਂ ਨੂੰ
@baldishdaroch
@baldishdaroch 8 ай бұрын
Sat Nam Sri waheguru Sahib Ji 🙏🙏
@balvirlandra7727
@balvirlandra7727 4 жыл бұрын
ਸੁੰਮਦਰ ਰੱਬ ਹੀ ਬਣਾ ਸਕਦਾ
@kaursingh127
@kaursingh127 3 жыл бұрын
Smundar JCB bna sakdi a
@baljitsingh-yf8iy
@baljitsingh-yf8iy 5 жыл бұрын
Interview wala 22 kafi intelligent aa very good brother
@jobybatth2822
@jobybatth2822 5 жыл бұрын
Haii sachi
@gurbajsingh4101
@gurbajsingh4101 5 жыл бұрын
..
@jashanbatth240
@jashanbatth240 4 жыл бұрын
@@jobybatth2822 have a debate with me
@BalwinderSingh-wt7tf
@BalwinderSingh-wt7tf 9 ай бұрын
ਭਾਈ ਸਾਹਿਬ ਦੀਆਂ ਗੱਲਾਂ ਵਿੱਚ ਵਜ਼ਨ ਹੈ
@GovindSingh-cm3mi
@GovindSingh-cm3mi 6 жыл бұрын
ਬਹੁਤ ਵਧੀਆ ਸਮਾਜ
@harkeeratsingh6387
@harkeeratsingh6387 5 жыл бұрын
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮੁ ਨ ਕੋਈ।। ਕਰਨ ਕਾਰਨ ਪ੍ਰਭ ਏਕ ਹੈ ਦੁਸਰ ਨਾਹੀਂ ਕੋਈ।। ਮਰਨ ਲਖਾਇ ਮੰਡਲ ਮੈ ਆਏ।।
@daljeetsingh3912
@daljeetsingh3912 5 жыл бұрын
Waheguru bhai saab nu gyan den, jo kujh v sikhan nu teyar nhi.
@MaheshKumar-wi4dg
@MaheshKumar-wi4dg 5 жыл бұрын
22 ji ethe hukam da meaning ki hai
@gsbgsbdeep9571
@gsbgsbdeep9571 5 жыл бұрын
@@MaheshKumar-wi4dg ek omkar hai
@manindersinghkhalsa4786
@manindersinghkhalsa4786 5 жыл бұрын
@@gsbgsbdeep9571 veer ji ik onkar not a omkar
@manindersinghkhalsa4786
@manindersinghkhalsa4786 5 жыл бұрын
@@MaheshKumar-wi4dg hukam da meaning da ik hi nejam bnya hoya hai ... Naam ty hukam iko cheej a is nu law of nature v khya janda hai
@JaswinderSingh-kd5ss
@JaswinderSingh-kd5ss 2 жыл бұрын
ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ ਗੁਰ ਪਾਰਬਤੀ ਮਾਈ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
@thandugill9419
@thandugill9419 5 жыл бұрын
ਰਬ ਇਕ ਗੁਂਜਲਦਾਰ ਬੁਝਾਰਤ ਰਬ ਇਕ ਗੋਰਖ ਧਂਦਾ ਖੋਲਣ ਲਗਾ ਪੇਚ ਇਸਦੇ ਕਾਫਿਰ ਹੋ ਜਾਏ ਬਂਦਾ
@akshaykumar555
@akshaykumar555 4 жыл бұрын
ਰੱਬ ਭਾਈ ਹੈ ਹੀ ਨਹੀਂ ਉਹ ਗੱਲਾਂ ਵਿੱਚ ਹੈ ਇਸੇ ਲਈ ਏਹ ਧੰਦਾ ਹੈ ਪਰ ਫੇਰ ਭੀ ਮਾ ਮਾਂ ਬਾਪ ਤੇ ਤੁਹਾਡੇ ਚੰਗੇ ਕਰਮ ਹੀ ਹੀ ਰੱਬ ਹਨ ਗੱਲ ਸਮਝਣ ਦੀ ਹੈ ਵਰਨਾ ਏਹ ਧੰਦਾ ਹੀ ਹੈ
@hzhabsbzbzbzb9138
@hzhabsbzbzbzb9138 3 жыл бұрын
@@akshaykumar555 0
@dr.lovelylovely9143
@dr.lovelylovely9143 3 жыл бұрын
Lovely
@dr.lovelylovely9143
@dr.lovelylovely9143 3 жыл бұрын
From . pipli Hr
@dr.lovelylovely9143
@dr.lovelylovely9143 3 жыл бұрын
Vary good
@ManoharLal-xr2ve
@ManoharLal-xr2ve Жыл бұрын
Wao khalsa ji very nice explanation;even if someone is not understanding that is big mistake. Thanks🙏 to S. Dhanderian Wale Ji. Waheguru ji
@SanjayGupta-re5mm
@SanjayGupta-re5mm Жыл бұрын
ਥਿਨ ਦੇਖੇ ਸਲਾਨਾ ਅਨਦਾ ਅਦ ਕਮਾਉਣਾ
@HarinderRandhawa-t5e
@HarinderRandhawa-t5e 10 ай бұрын
Waheguru ji waheguru ji
@narinderbadhan5815
@narinderbadhan5815 5 жыл бұрын
100 "100 baar slaam bai tusi guru granth sahib gi de sahi arth dity
@jashanbatth240
@jashanbatth240 4 жыл бұрын
Jaaaaa praaaaaa
@sandeepkaurdulat5888
@sandeepkaurdulat5888 6 жыл бұрын
Gurbani da sahi prchark. Bahut vadia. Kom da Hera
@Reme873
@Reme873 6 жыл бұрын
bhai sant maskeen singh ji han kaum de heerey.please listen to his lectures if u have time
@bhavkhandans
@bhavkhandans 5 жыл бұрын
Jeea ki birtha hoye so gur peh ardaas kr ~Guru Granth Sahib ji
@jattmoosewala83
@jattmoosewala83 2 жыл бұрын
@Supreet kaur ਮਸਕੀਨ ਗਪੌੜੀ 😌
@singhgurpreet616
@singhgurpreet616 3 жыл бұрын
ਸਹੀ ਸੇਧ
@rajindersinghjaily9401
@rajindersinghjaily9401 5 жыл бұрын
ਭਾਈ ਘਟ ਲੋਕ ਹੀ ਸਮਝ ਸਕਦੇ ਇਹ ਗੱਲਾਂ
@gpdhami5375
@gpdhami5375 4 жыл бұрын
Exactly mera veer. I shared his diwaan on my Facebook people started insulting me. Eh gallan nai samjhna chaunday.
@gillgill3601
@gillgill3601 4 жыл бұрын
Whegru whegru whegru whegru whegru whegru
@hardeepkaurgrewalgrewal2283
@hardeepkaurgrewalgrewal2283 4 жыл бұрын
Bhai Ranjit singh ji is very great perchark, apni interview de through hi kini knowledge de rahe ne. 🙏🏻🙏🏻Bahi Ranjit singh ji Zindabad
@gurmeetdhaliwal287
@gurmeetdhaliwal287 3 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਮੈ ਤਾਂ ਹਾਜ਼ਰ ਨਾਜ਼ਰ ਮੱਨ ਦਾਂ ਗੁਰੂ ਕਰਨ ਕਰਾਵਨ ਆਪੇ ਆਪ ਮਾਨਸਿਕ ਕੇ ਨਹੀਂ ਕੁਝ ਵੀ ਹਾਥ ❤
@dhiansingh1133
@dhiansingh1133 3 жыл бұрын
ਗੁਰੂ ਸਾਹਿਬ ਜੀ ਦੇ ਭਾਣੇ ਨੂੰ ਹਰ ਕੋਈ ਨਹੀ ਸਮਝ ਸਕਦਾ
@balvirlandra7727
@balvirlandra7727 4 жыл бұрын
ਅੈਨੀ ਹਵਾ ਰੱਬ ਹੀ ਬਣਾ ਸਕਦਾ
@SonuSauna-p9r
@SonuSauna-p9r 2 ай бұрын
ਬਾਬਾ ਜੀ ਬਿਲਕੁਲ ਸੱਚ ਬੋਲ ਰਹੇ ਹਨ ਇਹ ਹੀ ਸੱਚ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ ਕਿਉਂਕਿ ਲੋਕ ਸਿੱਖ ਧਰਮ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਤੇ ਆਪਣੀਆਂ ਗੋਲਕਾਂ ਭਰਨ ਵਾਸਤੇ ਇਹ ਰਸਤਾ ਬਣਾ ਰਹੇ ਹਨ ਤੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਰਸਤੇ ਨੂੰ ਬਿਲਕੁਲ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ ਮੈਂ ਤਾਂ ਬਿਲਕੁਲ ਇਹਨਾਂ ਦੇ ਨਾਲ ਸਹਿਮਤ ਹਾਂ
@GurlalSingh-on1ih
@GurlalSingh-on1ih 4 жыл бұрын
ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਸੁਣੋ ਬਾਬਾ ਜੀ
@daljitsandhu6785
@daljitsandhu6785 6 жыл бұрын
ਭਾਈ ਸਾਬ ਠੀਕ ਆਖ ਰਹੇ ਨੇ ਧੰਨਵਾਦ ਜੀ
@karamsingh3269
@karamsingh3269 Жыл бұрын
101% Sahi Kiha Bhai Ranjeet Singh Ji Ne
@lovelove-pk3ve
@lovelove-pk3ve 6 жыл бұрын
ਵਿਚਾਰਨਾ ਚਾਹੀਦਾ ਹੈ ਬਾਬਿਅਾਂ ਦੀਅਾਂ ਵੀ ਗੱਲਾਂ ਬਹੁਤ ਗਲਤ ੲੇ ਮੈਂ ਕਿਸੇ ਦੇ ਵੱਲ ਦਾ ਨਹੀਂ ਪਰ ਸਹੀ ਗਲ ਦੇ ਨਾਲ ਹਾਂ
@satveersingh3276
@satveersingh3276 5 жыл бұрын
Veer neki vali gal da aehne koi shi jabab bi dita
@gurjindersingh7577
@gurjindersingh7577 4 жыл бұрын
Right
@satnamsinghmahalam5905
@satnamsinghmahalam5905 3 жыл бұрын
Bhai Ranjeet Singh Dhadrianwala is a real preacher of GURU GRANTH SAHIB's philosophy
@deepamehrotra6712
@deepamehrotra6712 9 ай бұрын
Very well Explained Only Brainy Person can only understand . New educated generation understand to this Bhai Sahib very well
@arvindtika
@arvindtika 5 жыл бұрын
Kya baat hai baba ji a gr8 definition of guru granth sab
@jashanbatth240
@jashanbatth240 4 жыл бұрын
Shut up
@sikhhistory134
@sikhhistory134 5 жыл бұрын
ਇੰਟਰਵਿਊ ਵਾਲਾ ਵਧੀਆ
@AmritpalSingh-li2ju
@AmritpalSingh-li2ju 10 ай бұрын
ਭਾਈ ਢੱਡਰੀਆਂ ਵਾਲੇ ਦੀਆਂ ਗੱਲਾਂ ਸਮਝਣ ਦੀ ਲੋੜ ਹੈ ।
@jasskahlon686
@jasskahlon686 3 жыл бұрын
ਗੁਰੂ ਕੋਲੋਂ ਸਾਨੂੰ ਕੁਝ ਮੰਗਣ ਦੀ ਲੋੜ ਨਹੀ ਹੂੰਦੀ ਪਤਰਕਾਰ ਸਾਹਿਬ ਜੀ ਉਹ ਤਾਂ ਬਿਨ ਬੋਲਿਆਂ ਸਭ‌ ਕਿਛ ਜਾਣਦਾ
@arshghuman772
@arshghuman772 4 жыл бұрын
ਢਢਰੀ ਗਲਤ ਏ
@SukhwinderSingh-ty7sn
@SukhwinderSingh-ty7sn 4 жыл бұрын
ਵੀਰ ਜੀ ਤੁਸੀਂ ਗਲਤ ਹੋ।
@vimalsharma1726
@vimalsharma1726 9 ай бұрын
What beautiful and clear enlightened replies to the questions!!!
@PatwantSingh-we2xi
@PatwantSingh-we2xi 6 ай бұрын
O Baba main guarantee Jana are tu Jadi chatargy hai na yah mere call bhi hai kya jalaya janapada Sanskrit mein dal de Neetu Singh tu aaja mere se chadh ke pass gaya tha kah rahi han bhai changa bada to sikho
@sarbjitsuny1942
@sarbjitsuny1942 6 жыл бұрын
GREAT BHAI SAHIB DHADHRIANWALE
@gsbgsbdeep9571
@gsbgsbdeep9571 5 жыл бұрын
Tmpu
@ਸਰਦਾਰਸਾਬ-ਮ9ਛ
@ਸਰਦਾਰਸਾਬ-ਮ9ਛ 4 жыл бұрын
￰ਇੰਟਰਵਿਊ ਲੈਣ ਵਾਲਾ ਬੌਤ੍ਹ vdya ਜੀ
@sandyaulakh5540
@sandyaulakh5540 3 жыл бұрын
Mmmtvmsdghds
@sandyaulakh5540
@sandyaulakh5540 3 жыл бұрын
Pmmnvvccžk
@baldevnirwan4122
@baldevnirwan4122 9 ай бұрын
ਬਿਲਕੁਲ ਸਹੀ । ਬਿਸ਼ਨੈੱਸ ਹੋ ਗਯਾ ਧਰਮ। ਪਹਿਲਾਂ ਵੈਦਿਕ ਧਰਮ ਜੋ ਸੀ ਓਹੀ ਸਿੱਖ ਧਰਮ ਹੀ ਗਯਾ ।
@jagjitgill4737
@jagjitgill4737 5 жыл бұрын
Sahi ਸੋਚ baba g
@surindergarg2425
@surindergarg2425 5 жыл бұрын
Very nicely Explained logically
@manjitsingh6733
@manjitsingh6733 2 жыл бұрын
ਭਾਈ ਰਣਜੀਤ ਸਿੰਘ ਜੀ, ਵਾਹਿਗੂਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ , ਤੁਹਾਡੀਆਂ ਦਲੀਲਾਂ 101%ਸਹੀ ਹਨ।
@ashokklair2629
@ashokklair2629 10 ай бұрын
ਰਣਜੀਤ ਸਿੰਘ ਢਢਰੀ ਦੀ ਜੀਭ (ਜਬਾਨ) ਕੰਟਰੋਲ ਵਿਚ ਨਹੀ। ਕਦੇ ਗੁਰਦਾਸਮਾਨ ਨਾਲ ਪੰਗਾ। ਕਦੇ ਬੱਬੂ ਮਾਨ ਨਾਲ ਪੰਗਾ। ਕਦੇ ਨਿਹੰਗ ਸਿੰਘਾ ਨਾਲ, ਕਦੇ ਟਕਸਾਲਾ ਨਾਲ ਪੰਗਾ, ਕਦੇ ਦਰਬਾਰ ਸਾ: ਨਾਲ, ‌ਕਦੇ ਸਰੋਵਰਾ ਨਾਲ, ਕਦੇ ਅਕਾਲ ਤਖਤ ਸਾ: ਨਾਲ ਟੱਕਰਾ ਮਾਰਕੇ, ਆਪਣਾ ਹੀ ਮਥਾ ਫੋੜਦੈ। ਕਦੇ ਈਸਾਈਆ ਨਾਲ ਪੰਗਾ ਲੈ ਬੈਠਿਆ। ਫਿਰ ਕਿਤਨੇ ਹੀ ਪਾਦਰੀਆ ਨਾਲ ਪੰਗਾ। ਫਿਰ ਪਾਦਰੀਆ ਨੇ ਢਢਰੀ ਨੂੰ ਠੋਕਿਐ । 👍🏿ਹੁਣ ਗੁਰੂ ਰਵਿਦਾਸ ਜੀ ਨਾਲ ਗਲਤ ਸਬਦਾਵਲੀ ਬੋਲਕੇ ਪੰਗਾ! 👉🏿ਪਰ ਜੇ ਡੂੰਘਾਈ ਨਾਲ ਦੇਖਿਆ ਜਾਵੇ ਤਾ, ਸੋ ਈਸਾਈਆ ਨਾਲੋ ਅਰਬਾ ਖਰਬਾਂ ਗੁਣਾਂ ਵੱਧ ਖਤਰਨਾਕ ਢਢਰੀ ਹੈ, ਜੋ ਸਰਕਾਰ ਦੀ ਸ਼ਹਿ ਨਾਲ ,1978 ਦੇ ਨਿਰੰਕਾਰੀਆ ਵਾਂਗ , ਸਿਖਕੌਮ ਨੂੰ ਸੁੰਨੀ ਸ਼ੀਆ ਵਾੰਗ ਦੋਫਾੜ ਕਰਕੇ ਕਮਜੋਰ ਕਰ ਰਿਹੈ।
@gurpreetsingh626
@gurpreetsingh626 6 жыл бұрын
very good vichar bhai sahib ji
@gurtejsinghgill5132
@gurtejsinghgill5132 6 жыл бұрын
Bhaut vadia vichar
@harmansandhu4001
@harmansandhu4001 5 жыл бұрын
Nice
@mohankahlon4563
@mohankahlon4563 Жыл бұрын
ਵਧੀਆ ਜਾਣਕਾਰੀ
@saahbikhanpuria9346
@saahbikhanpuria9346 6 жыл бұрын
very brilliant bhai sahib ji
@parmklair2362
@parmklair2362 5 жыл бұрын
ਸਿਧੀ ਗੱਲ ਹੈ ਕਿ ਭਾਈ ਰਣਜੀਤ ਸਿੰਘ ਜੀ ਢਢਰੀਆ ਦੀ ਸੋਚ ਇਹ ਹੈ ਕਿ ਮੈਂ ਕਣਕ ਦੇ ਦਾਣਿਆ ਨੂੰ ਨਹੀ ਮਨਦਾ। ਕਿਉਕਿ ਕਣਕ ਦੇ ਦਾਣੇ ਤਾਂ ਸਿਰਫ **ਜਰੀਆ** ਹਨ। ਸੋ ਢਢਰੀਆ ਵਾਲਿਆ ਦੀ ਸੋਚ ਹੈ ਕਿ **ਕਣਕ ਦੇ ਆਟੇ ਜਾਂ ਕਣਕ ਦੀ ਰੋਟੀ** ਨੂੰ ਮੰਨਦਾ ਹਾਂ।, ਪਰ ਦਾਣਿਆ ਨੂੰ ਨਹੀ! ਪਰ ਭਾ: ਸਾ: ਜੀ ਜੇ ਕਣਕ ਦੇ ਆਟੇ ਦੀਆ ਰੋਟੀਆਂ ਖਾ ਕੇ, ਕਣਕ ਦੇ ਦਾਣਿਆ ਨੂੰ ਇਕ ਮਾਮੂਲੀ **((ਜਰੀਆ))** ਕਹਿਣਾ **ਅਕ੍ਰਿਤਘਣ** ਬਨਣ ਵਾਲੀ ਗੱਲ ਹੈ।
@ਤਰਨਦੀਪਸਿੰਘ
@ਤਰਨਦੀਪਸਿੰਘ 5 жыл бұрын
eh 3_4 lok sikh kom nu nastik bna k hi rehange
@gurjeetsidhu1813
@gurjeetsidhu1813 5 жыл бұрын
Raj Klair ji sahi kiha ji
@uncleg268
@uncleg268 5 жыл бұрын
Very good example Veer 🙏
@gurjindersingh7577
@gurjindersingh7577 4 жыл бұрын
Very nice g
@jattmoosewala83
@jattmoosewala83 2 жыл бұрын
ਬਕਵਾਸ ਕਮੈਂਟ
@kamaljeetkaur7530
@kamaljeetkaur7530 7 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਸਾਡੇ ਸਾਰੇ ਲੋਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤❤❤❤❤❤❤
@lakeshjindal8685
@lakeshjindal8685 6 жыл бұрын
ਡਰ ਉਹ ਪੁਜਾਰੀਆਂ ਨੂੰ ਹੈ ਜੋ ਰਬ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਆਪਣੀਆਂ ਜੇਬਾਂ ਭਰ ਰਹੇ ਨੇ, ਤੇ ਓਹੀ ਲੋਕ ਇਨ੍ਹਾਂ ਦਾ ਵਿਰੋਧ ਵੀ ਕਰਦੇ ਹਨ।
@param561
@param561 6 жыл бұрын
Virodh ma v krda bai j akalpurkh nu hi nikaar dita fir reh ki gya ajj babe nanak to vadda ho gya
@lakeshjindal8685
@lakeshjindal8685 6 жыл бұрын
Ho sakda bai apne sochan da angle vakhra hove ....jina ehna nu m suneya shyad oh eh kehna chohnde han ki rabb koi banda nhi h....rabb bani h bani ... Je apaa Bani nu pad k os te amal kar rhe haa ..ta asi rabb nu mann rhe haaa...Baki m jyada Samajdar h ni es bare ho sakda m galat hova ..
@param561
@param561 6 жыл бұрын
@@lakeshjindal8685 bai right aa tu v aje asi nasamajh aa ini akal nai pr j bhai sahib sahi ne ta ajj takk de sare vidvaan jhoothe ne sare dharam jhoothe ne ...
@param561
@param561 6 жыл бұрын
@@lakeshjindal8685 faisla tuhade hath aa socho te vicharo mera akalpurkh ch atal vishvaas aa ta ma kde kise sant nu nahi mannda shukr kalgia wale da gaddi da ant kr gya nai ta sikh dharam 100 saal vich khatam ho jana c
@davindersidhu941
@davindersidhu941 6 жыл бұрын
@@param561 bai g koi dharm jhutha ni. Guru nanak dev g ne v ehna galla to rokya c jo sahi nhi c. Aj apa ohi kr rhe aa jiha to babe nanak rokya c. Guru nanak dev g ne bani likhi c ta k asi khud padiye te gyan lyie na k kise nu bitha k path krwayie te fal sanu mile ga. Khud pado.
Haunted House 😰😨 LeoNata family #shorts
00:37
LeoNata Family
Рет қаралды 16 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,1 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 41 МЛН
Haunted House 😰😨 LeoNata family #shorts
00:37
LeoNata Family
Рет қаралды 16 МЛН