No video

ਮੈਨੂੰ ਬਾਪੂ ਵਰਗਾ ਸੱਚਾ ਯਾਰ ਨਹੀਂ ਮਿਲਿਆ, Moosewala ਦੀ ਬਾਪੂ ਨਾਲ ਆਹ ਵੀਡੀਓ ਵੇਖ ਆ ਜਾਵੇਗਾ ਰੌਣਾ

  Рет қаралды 2,067,882

Jagbani

Jagbani

2 жыл бұрын

#sidhumoosewala #sidhumoosewalaDeath #sidhumoosewalaMurder #sidhumoosewalaDead
ਮੂਸੇਵਾਲਾ ਕਹਿੰਦਾ ਹੁੰਦਾ ਸੀ ਮੈਨੂੰ ਬਾਪੂ ਵਰਗਾ ਸੱਚਾ ਯਾਰ ਨਹੀਂ ਮਿਲਿਆ, Sidhu ਦੀ ਬਾਪੂ ਨਾਲ ਆਹ ਵੀਡੀਓ ਵੇਖ ਆ ਜਾਵੇਗਾ ਰੌਣਾ
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 1 100
@user-wd9uq6qq4y
@user-wd9uq6qq4y 2 жыл бұрын
बहुत कम बेटे इतनी सौहरत पाने के बाद पिता को समझ पाते हैं धन्य है सिद्दू जी का अपने बापू के प्रति प्रेम अब पिता कैसे रहेंगे अपने बेटे के बिना ❤❤❤❤
@Officialnirmla
@Officialnirmla 2 жыл бұрын
❤️❤️ yes
@SanjayChoudhary-hi5lo
@SanjayChoudhary-hi5lo 2 жыл бұрын
Bahut mushkil hona h
@ButaSingh-eu2sg
@ButaSingh-eu2sg 2 жыл бұрын
Right ❤😭😭😭😭💔💔💔💔💔rab mehra karao
@SimranjitSingh-wl7lx
@SimranjitSingh-wl7lx 3 ай бұрын
True ❤
@premkumarpremdakwal2248
@premkumarpremdakwal2248 2 жыл бұрын
ਵਾਹ ਜੀ ਵਾਹ ਮੰਨ ਗਏ ਬਾਈ ਸਿੱਧੂ ਮੁਸੇਵਾਲਾ ਕਾਸ਼ ਕਦੇ ਮਿਲ਼ੇ ਹੋਂਦੇ ਵਾਹਿਗੁਰੂ ਤੇਰੇ ਬਾਪੂ ਨੂੰ ਹੋਂਸਲਾ ਦੇਵੇ ਇਹੋ ਕਹਿਂਦੇ ਹਾਂ ਇਹੋ ਜਿਹਾਂ ਭਾਣਾਂ ਕਿਸੇ ਬਾਪੂ ਨਾਂ ਵਰਤੇ
@nav_sidhu118
@nav_sidhu118 2 жыл бұрын
Miss u bro 😭 ਗੰਦੀ ਰਾਜਨੀਤੀ ਅਤੇ ਨਫ਼ਰਤ ਕਰਨ ਵਾਲਿਆਂ ਨੇ ਮਾਪਿਆਂ ਦਾ ਇਕਲੌਤਾ ਪੁੱਤਰ ਖੋਹ ਲਿਆ
@AmritPal-su5ux
@AmritPal-su5ux 2 жыл бұрын
😭😭😭😭😭😭😭😭😭
@sidhusaabsidhu9963
@sidhusaabsidhu9963 2 жыл бұрын
😭😭😭😭🙏🏻😭😭😭😭😭😭
@Mjassjot
@Mjassjot 2 жыл бұрын
😭😭😭😭😭😭
@amarjitkahlon6915
@amarjitkahlon6915 2 жыл бұрын
😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@chandsingh2634
@chandsingh2634 2 жыл бұрын
😂😂I'm
@paramjeetshingparamjeetshi1810
@paramjeetshingparamjeetshi1810 2 жыл бұрын
ਸਿੱਧੂ ਮੂਸੇ ਵਾਲੇ ਦੇ ਬੋਲ ਬਿਲਕੁਲ ਸੱਚੇ ਹਨ ਜੀ। ਮਾਂ ਬਾਪ ਵਰਗਾ ਸੱਚਾ ਯਾਰ ਮਿਲਣਾ ਬਹੁਤ ਹੀ ਮੁਸ਼ਕਲ ਹੈ।
@parmindersinghrakhra1702
@parmindersinghrakhra1702 2 жыл бұрын
ਹਾਏ ਰੱਬਾ ਕੋਈ ਸਬਦ ਨਹੀਂ ਰਹੇ ਜੋ ਬੇਬੇ ਬਾਪੂ ਨੂੰ ਦਿਲਾਸਾ ਦੇ ਦੀਏ 😭😭😭
@mannubasra5659
@mannubasra5659 2 жыл бұрын
ਬਾਪੂ ਜੀ ਸਭ ਜਗ੍ਹਾ ਨਾਲ ਜਾਂਦੇ ਸੀ, ਉਸ ਦਿਨ ਵੀ ਗਏ ਸੀ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀਂ ਮਨਜੂਰ ਜੀ 🥺🥺🥺🥺🥺 ਵਾਹਿਗੁਰੂ ਜੀ ਉਨ੍ਹਾਂ ਦੇ ਪਰਿਵਾਰ ਮੇਹਰ ਕਰੀਓ 🙏🙏🙏🙏🙏🙏🙏
@happykaur3328
@happykaur3328 2 жыл бұрын
5
@KamlaDevi-vi8xp
@KamlaDevi-vi8xp 2 жыл бұрын
@miss u sidhu veer qqqqq
@anjanarathore1649
@anjanarathore1649 2 жыл бұрын
🥺
@surbhisetia8755
@surbhisetia8755 2 жыл бұрын
Babu ji ta babu ji hi hunde ,drde si babu ji tahi usdin bi nal gye si....kuj chiza bnde de hath ni hundia....halle vi yakeen ni horea.😔😔😔😔😔Rabba kese tuhade khed.ennia trakia de ke....Edda di death?
@TochanKing-bro
@TochanKing-bro 2 жыл бұрын
😭😭😭😭😭😭😭😭
@SabaKhan-pm2um
@SabaKhan-pm2um 2 жыл бұрын
Such a pure soul ... listening him for first time and i came to know he was a beautiful person inside n outside RIP
@Cherry-1234
@Cherry-1234 2 жыл бұрын
Same here 😥😥
@deepikavashisht3076
@deepikavashisht3076 2 жыл бұрын
He was just so pure hearted... So humble, so kind, extremely hardworking and talented.... We literally lost a gem.... 🥺💔🥺💔
@Officialnirmla
@Officialnirmla 2 жыл бұрын
Bhut psnd h mujhe ye
@deepgill8318
@deepgill8318 2 жыл бұрын
ਸਾਨੂੰ ਸਾਰੀ ਜ਼ਿੰਦਗੀ ਸੱਜਣਾ ਓਏ ਤੇਰੀ ਘਾਟ ਰੜਕਦੀ ਰਹਿਣੀ ਆ ਤੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ miss u bro 🙏🏻😔😭🙏🏻
@db7121
@db7121 2 жыл бұрын
I have seen many singers in my life. They have so much pride and ego. But this person was so humble and so down to earth. RIP Legends never die.
@kamaljeetkaur7788
@kamaljeetkaur7788 2 жыл бұрын
😭😭😭😭
@krishanmahima7794
@krishanmahima7794 2 жыл бұрын
Ryt bro
@karanmaan9467
@karanmaan9467 Жыл бұрын
@@kamaljeetkaur7788 88 the 78 87 of this
@PawanGupta-xk1eg
@PawanGupta-xk1eg Жыл бұрын
​@@krishanmahima7794s ccs sdvhh vv vv vv ß
@binnychawla7228
@binnychawla7228 2 жыл бұрын
ਪਰਮਾਤਮਾ ਵਿੱਛੜੀ ਹੋਈ ਰੂਹ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।🙏🙏🙏
@ANIMATION_LOVER1
@ANIMATION_LOVER1 2 жыл бұрын
😂 𝙹𝚢 😂 😂
@luvprtsandhu
@luvprtsandhu 2 жыл бұрын
i dontknwon why i am crying so much today,,,sidhu ji de bapu nu dekh k ,,,,bichare da ki hal hovega,,,,rab kad vi eda da bichora kise nu na deve.......jodi tot gyi ajjj,,,,,,,,,wahyeguru ji mere sidu veer nu kush rakhi te parents nu bal baksi bichora sehan da
@jass4375
@jass4375 2 жыл бұрын
ਬਹੁਤ ਵਧੀਆ ਸਿੱਖਿਆ ਦੇ ਰਿਹਾ ਜਵਾਨੀ ਨੂੰ
@mangalmovies4632
@mangalmovies4632 2 жыл бұрын
नहीं रिसा तेरीया बाई मुसे आलीया पुत भावे ईक ही होवे होवे पर तेरे वरगा love you❤ 👏👏
@hardeepsingh-dc2zw
@hardeepsingh-dc2zw 2 жыл бұрын
ਸੁਣਿਆ ਕਦੇ ਵੀ ਨਹੀਂ ਪਰ ਮਾਪਿਆਂ ਦੇ ਪੁੱਤਰ ਦਾ ਦੁੱਖ ਬਹੁਤ ਹੋਇਆ ਜੀ
@muskaananand5257
@muskaananand5257 2 жыл бұрын
Sidhu moose wala is only and only one of the most important legend in Punjab Music industry........he always live in our hearts. 🥺🥺
@ManjitKaur-dj7mq
@ManjitKaur-dj7mq 2 жыл бұрын
So sad 😭😭 ਸਿੰਧੂ ਮੂਸੇਵਾਲੇ ਵਾਲੇ ਨਾਲ ਬਹੁਤ ਮਾੜਾ ਹੋਇਆ ਸਿੰਧੂ ਮੂਸੇਵਾਲੇ ਨੂੰ ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ੇ ਬਹੁਤ ਦੁੱਖ ਹੋਇਆ ਸੁਣ ਕੇ ਵਾਹਿਹਗੁਰੂ ਜੀ 🙏🙏😭😭
@reetikasahota2079
@reetikasahota2079 2 жыл бұрын
Tere waragi sachayi di koi duzi rees nahi.. . Miss u veere.
@ashwanikaushal1096
@ashwanikaushal1096 2 жыл бұрын
You are right
@charanfoody
@charanfoody 2 жыл бұрын
Ohh my lord !!! Bapu is the only yaar!! Still crying !!! May god bless his soul in peace !!! Legend a legend !!!! Love you !!
@bintykala686
@bintykala686 2 жыл бұрын
anpad sharabi joker bhagwanty ne veery dee security khatam kar ditti see
@BALWINDERSINGH-xy5we
@BALWINDERSINGH-xy5we 2 жыл бұрын
"My father is a nice & real friend". "No friend found as my father is" This is good massage in youths. Thanks for good songs.
@sukhmandersingh2278
@sukhmandersingh2278 2 жыл бұрын
ਗੋਲੀਆਂ ਨਾਲ ਮਰਿਆਂ ਨੀ ਬਾਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ ❤️ ਵਿਚ ਰਹੋ ਸਭ ਦੇ miss u bro 😓🙏
@kaurriyasimkaur7400
@kaurriyasimkaur7400 2 жыл бұрын
nazar lag gyi . 🙏🏽🙏🏽maa baap nu sabar bakhshe rabh
@experimentexpress1312
@experimentexpress1312 2 жыл бұрын
ਉਮਰ ਛੋਟੀ ਸੀ ਪਰ ਕਿਰਦਾਰ ਵੱਡਾ ਸੀ ਬਾਈ ਦਾ 😔🙏
@gursevaksingh497
@gursevaksingh497 2 жыл бұрын
ਪੁੱਤ ਮਰੇ ਨੀ ਭੁਲ ਦੀਆਂ ਮਾਵਾਂ ਖਾਣਾ ਪੀਣਾ ਭੁੱਲ ਜਾਂਦੀਆਂ 😭😭😭😭😭😭💔
@mrandmrsrathour4840
@mrandmrsrathour4840 2 жыл бұрын
Miss you mri sohna veer Ji😭😭😭😭😭😭😭😭😭😭😭😭😭😭😭😭😭 kuttiao ana sohna veer se sada kha laia tusi thoda khakh na rahi
@SUKHPREET2NOV3
@SUKHPREET2NOV3 2 жыл бұрын
Sach
@daljitkaurdhillon7004
@daljitkaurdhillon7004 2 жыл бұрын
😭😭😭😭😭
@UsmanAli-sp8vw
@UsmanAli-sp8vw 2 жыл бұрын
ਸੁੱਕੀ ਥਾਂ ਤੇ ਪੁੱਤ ਨੂੰ ਸ ਲਾਹ ਕੇ ਗਿੱਲੀ ਥਾਂ ਆਪ ਸਾਂਭੀ ਹਾਂ
@gurubachansingh4218
@gurubachansingh4218 2 жыл бұрын
4:25 the proud smile on his father's face 🥺. He is soo happy that his son is a star, soo hardworking ❤️ nazar lg gyi inke privar ko hsta khelta privar bikhar gya 😭
@jashanpreet312
@jashanpreet312 2 жыл бұрын
5
@jashanpreet312
@jashanpreet312 2 жыл бұрын
5
@mahindersingh7106
@mahindersingh7106 2 жыл бұрын
ਬਾਈ ਬੜੀ ਜਲਦੀ ਵਾਹਿਗੁਰੂ ਜੀ ਕੋਲ ਚਲੇਗੇ ਪਹਿਲਾ ਬਾਈ ਦੀਪ ਸਿੱਧੂ ਚਲੇ ਗਏ ਹੁਣ ਤੁਸੀ ਚਲਗੇ ਮਾ ਬਾਪ ਸਭ ਨੂੰ ਪਾਲਦੇ ਪੋਸਦੇ ਨੇ ਚਾਵਾਂ ਨਾਲ ਵਿਆਹ ਸ਼ਦੀਆ ਕਰਦੇ ਪਰ ਵਾਹਿਗੁਰੂ ਨੂੰ ਜੋਂ ਪਾਂ ਵੇ
@ramantara6654
@ramantara6654 2 жыл бұрын
ਬਾਈ ਦੁਨੀਆਂ ਚੋ ਗਿਆ ਦਿਲਾਂ ਵਿੱਚ ਤਾਂ ਹਮੇਸ਼ਾ ਰਹੇ ਗਾ😭😭😭😭😭😭😭😭😭😭😭😭
@sukhbirkaur6958
@sukhbirkaur6958 2 жыл бұрын
ਵੀਰ ਸਿੱਧੂ ਤੂੰ ਹਮੇਸ਼ਾ ਦਿਲਾਂ ਵਿੱਚ ਰਹਿੰਗਾ
@aneeqamohsin5218
@aneeqamohsin5218 2 жыл бұрын
The msg of this concert is k apny maa baap ko apna dost bnao😢😍
@avtarbath1745
@avtarbath1745 2 жыл бұрын
What a humble young man...my heart is gutted for his parents...
@AryanBir
@AryanBir 2 жыл бұрын
♥️😭🙏🙏🇮🇪🇮🇪😱😱😱😭😭😭♥️😭😭😭😭🇮🇪🇮🇪🇮🇪🇮🇪🇮🇪🇮🇪
@preetramgarhia7354
@preetramgarhia7354 2 жыл бұрын
ਪੁੱਤ ਤੂੰ ਕਿਉ ਮਾ ਪਿਓ ਨੂੰ ਛੱਡ ਕੇ ਤੁਰ ਗਿਆ ਸਾਡਾ ਤੇ ਦਿਲ ਰੋਣ ਦਿਆ ਏ 😭😭😭😭😭😭😭😭😭😭😭😭😭😭😭😭
@satinderkaur4751
@satinderkaur4751 2 жыл бұрын
Oooooh sidhu musewala bai g miss u soo much😭😭😭pls pls come back!!! It's such a unforgettable loss q rbba ini jldi bula lya bai nu💔💔💔💔
@ranjeetrairai6332
@ranjeetrairai6332 2 жыл бұрын
ਬਾਈ ਤੇਰੇ ਵਾਂਗੂ ਗੀਤ ਨੀ ਲਿਖ ਸਕਦਾ ਕੋਈ I miss you 😭😭😭😭
@paramjitkahlon2432
@paramjitkahlon2432 2 жыл бұрын
ਯਾਦਾਂ ਹੀ ਰਹਿ ਗਈਆਂ 😭😭😭😭
@shaheenshaheen1932
@shaheenshaheen1932 2 жыл бұрын
Such a pure soul 😍I listen him 1st time I can’t control my tears ❤️alote of love from pakistan ❤️❤️❤️
@arashdeepkaur495
@arashdeepkaur495 2 жыл бұрын
Legend man with pure soul 🙏🙏 justice for sidhu mossewala sir 🙏🙏🙏❤️❤️
@skumar925
@skumar925 2 жыл бұрын
Hlo
@priyasahota5809
@priyasahota5809 2 жыл бұрын
ਏਨਾ ਜਵਾਨ ਪੁੱਤ ਕਿਵੇਂ ਜਰਨ ਗੇ ਮਾਂ ਪਿਓ, ਬੁਹੁਤ ਮਾੜਾ ਸਲੂਕ ਕੀਤਾ ਵੀਰ ਨਾਲ਼
@fojiram730
@fojiram730 2 жыл бұрын
😭😭😭😭😭 ਯਾਦਾਂ ਰਹਿ ਗਏ ਹਨ
@nanaknanaksingh4329
@nanaknanaksingh4329 2 жыл бұрын
ਯਾਦਾ ਰਹਿ ਗੲੀਅਾਂ 😭😭😭
@sohajhamat6123
@sohajhamat6123 2 жыл бұрын
😪😪😪😪
@SimranjitSingh-wl7lx
@SimranjitSingh-wl7lx 3 ай бұрын
Legend SIDHU MOOSEWALA ❤❤.....Mis u Bhai ❤
@sweet-234
@sweet-234 2 жыл бұрын
Misss u bro sade ਦਿਲਾਂ ਅੰਦਰ ਹਮੇਸ਼ਾ ਚਮਕਦਾ ਰਹੇਗਾ ਸਾਡੇ ਦੇਸ਼ ਦਾ ਚਮਕਦਾ ਸਿਤਾਰਾ ਵੀਰ ਸਿੱਧੂ ਮੂਸੇਵਾਲਾ😭😭😭😭😭😭😭😭😭😭😭😭😭😭😭😭😭😭😭
@bajwa4032
@bajwa4032 2 жыл бұрын
ਹਾਏ ਰੱਬਾ ਇਹ ਭਾਣਾ ਮੰਨਣਾ ਬੜਾ ਅਉਖਾ ਈ ਬਾਕੀ ਜਿਹਦਾ ਜਾਦਾ ਉਹਨੂੰ ਹੀ ਪਤਾ ਹੁੰਦਾ ਹੈ
@jimmydhanoa4603
@jimmydhanoa4603 2 жыл бұрын
ਵਾਹਿਗੁਰੂ ਜੀ ਮਾਪਿਆ ਨੂੰ ਭਾਣਾ ਬਖਸ਼ਣ ਦਾ ਬਲ ਬਖਸਿ਼ਓ।
@reenaslathia5884
@reenaslathia5884 2 жыл бұрын
Mene bhai apke song kbi nehi sune aur jaida samj nehì ate the but aaj bhut feel kyu ho raha hai ki app dil k bhut sacche insaan the..sacchaee ki umer kam dekhi aur juth ķo lambaaa..miss you bhai..
@doctorsonia799
@doctorsonia799 2 жыл бұрын
Such a Sad day.....God pls give strength to the Parents......
@iamlegendok6183
@iamlegendok6183 2 жыл бұрын
🙏🙏😔😔😔😔
@manoharram7938
@manoharram7938 2 жыл бұрын
Rabba Maa Piyo Nu Himmat Bakshi
@sohansingh-sb6cg
@sohansingh-sb6cg 2 жыл бұрын
ਛਡ ਗਿਅਆ ਕਲਾ ਮਾਂ ਬਾਪੂ ਨੂੰ ਸਾਰੀ ਉਮਰ ਰੌੲਈ ਜਾਣਗੇ ਸਾਨੁੰ ਪਤਾ ਜਵਾਨ ਪੁਤ ਦੀ ਮੌਤ ਕੀ ਹੁੰਦੀਂ ਏ 😭😭ਸਾਡਾ ਪੁਤ ਵੀ 30,6,21 ਨੂੰ ਸਾਇਲੈਂਟ ਅਟੈਕ ਨਾਲ ਤੇਈ ਸਾਲ ਦੀ ਉਮਰ ਵਿਚ ਸਾਨੂੰ ਕਲੇ ਛਡ ਗਿਆ ਸੀ ਉਸਦਾ ਜਨਮ ਵੀ ਜੂਨ ਦਾ ਹੀ ਸੀ ਅਤੇ ਬਿਲਕੁਲ ਸਿਧੂ ਦੀ ਕਾਪੀ ਸੀ।ਰਬ ਮਾਪਿਆਂ ਨੂਂ ਭਾਣਾ ਮੰਨਣ ਦਾ ਬਲ ਬਖਸੇ ਪਰ ਬਹੁਤ ਔਖਾ ਕਹਿਣ ਵਾਲੇ ਤਾਂ ਕਹਿ ਜਾਂਦੇੰ ਨੇ ਪਰ ਜਿੰਨਾਂ ਤੇ ਬੀਤਦੀ ਏ ਓਹਨਾਂ ਨੂੰ ਹੀ ਪਤਾ ਹੁੰਦਾਂ ਏ।
@jasssandhu4008
@jasssandhu4008 2 жыл бұрын
Parmatma mehar kre esa day kisi pe na aye
@ranikaur809
@ranikaur809 2 жыл бұрын
Waheguru ji 👏
@gurinderkaur24
@gurinderkaur24 2 жыл бұрын
🙏🙏🙏🙏🙏🙏🙏🙏🙏
@labhi2376
@labhi2376 2 жыл бұрын
😭
@manjitdhillon2404
@manjitdhillon2404 2 жыл бұрын
Smjh sakdi ji eh dard main v mere mom te brother v es duniyan te nhi... Eh dukh bhulna bht aukha💔💔😭😭😭
@simran8289
@simran8289 2 жыл бұрын
Waaheguru❤❤❤❤🙏🙏🙏🙏...wakhya h baapu proud aa...forever ly❤❤
@jassiatwal7880
@jassiatwal7880 2 жыл бұрын
Dhan ne maa bapu jihna ne eho jihi vadiya sikhya de ke putt paliya si...... te dhan si eh putt jihde dil ch apne maa bapu li Inna satkaar si..... so humble son as well as bapu ji......
@ButaGappi
@ButaGappi 2 жыл бұрын
ਬਹੁਤ ਦੁੱਖ ਦਾ ਦਿਨ ਹੈ 😭😭
@kulwantkaur-zy4eo
@kulwantkaur-zy4eo 2 жыл бұрын
Miss you very much 😭😭 beta apni mehnat nal bulandi te phuncheya Ma bap kine khush kismat ne but Rabba eh ki kitta Sehan nahi hona Ma bap to 😭😭😭😭😭😭😭😭😭😭😭
@gurcharansingh6902
@gurcharansingh6902 2 жыл бұрын
ਬਹੁਤ। ਵਧੀਆ ਵਿਚਾਰ ਧੰਨ ਸਿੱਧੂ ਤੇਰੀ ਮਾਤਾ
@RavindraSingh-yz2yv
@RavindraSingh-yz2yv 2 жыл бұрын
So lively and lovable person ,can't beleive that someone can think of even negative about him , RIP legend 🙏🙏
@pakistanteehreekeinsaaf6298
@pakistanteehreekeinsaaf6298 2 жыл бұрын
was a very genuine and nice man.The land of Punjab has suffered a great loss.
@jackfrost6424
@jackfrost6424 2 жыл бұрын
Look how much his dad is down to earth 😭😭😭💔💔💔💔💔rabba hmesha bholya loka naal dhakka kr janda aa
@shaziarana4051
@shaziarana4051 2 жыл бұрын
Sidhu bhai is the great man bohat achy word boly k apny parents se zyda acha koi dost
@shafalisatralia8888
@shafalisatralia8888 2 жыл бұрын
Ohh rbba.... Inu bapis pej de 🙏🙏🙏 sade lei nei te maa baap lei pls😭😭🙏
@monikagoyal325
@monikagoyal325 2 жыл бұрын
sb kuch dhrya da dhrya reh janda jdo us upr wale da bulawa aanda..OM Shanti
@freefirelovers13
@freefirelovers13 2 жыл бұрын
ਨਾ ਸਿੱਧੂ ਮਾੜਾ ਸੀ ਨਾ ਕੀ ਮਾਨ ਸਾਬ ਲੋਕ ਮਾੜੇ ਨੇ ਜਿਹੜੇ ਇਕ ਦੂਸਰੇ ਨੂੰ ਦੇਖ ਜਰਦੇ ਨੀ ਕੀ ਮਿਲਿਆ ਮਾਰ ਕੇ ਜੇਲ੍ਹ ਲੋਕਾਂ ਦੀਆਂ ਗਾਲ੍ਹਾਂ ਮਾ ਪਿਉ ਵਾਰੇਂ ਵੀ 😭ਨੀ ਸੋਚਦੇ ਇਕ ਗੀਤਾਂ ਨੇ ਜਿਹੜੇ ਪਿੰਡ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਲੌਕ ਕਰਦਾ ਵਾ ਵੀ ਵਾ ਹੋਰ ਕੀ
@desasingh7038
@desasingh7038 2 жыл бұрын
ਯਾਦਾ ਸਦਾ ਹੀ ਰਹਿਣਗੀਆ ਮੂਸੇ ਵਾਲਾ ਦੀਆ
@sandeepmanhas9342
@sandeepmanhas9342 2 жыл бұрын
Baiiii kaiiiinnnttttt song aaaaa miss you moseewalaa realy RIP PERSON 😭😭😭
@amarkumar8338
@amarkumar8338 2 жыл бұрын
Koi rees nahi jatta you never died you always live in my heart👍👍
@vishalmeenu1263
@vishalmeenu1263 2 жыл бұрын
Shi a bhaji
@gurbhagsingh5958
@gurbhagsingh5958 2 жыл бұрын
Miss u brother.jabtak Jahan rahega tera name rahega🙏🙏
@sargunss1790
@sargunss1790 2 жыл бұрын
ਬੇਟਾ ਰੱਬ ਤੇਨੂੰ ਇਸ ਮਾ ਬਾਪ ਕੋਲ ਜ਼ਰੂਰ ਦੁਬਾਰਾ ਭੇਜੇ
@aquasunny8518
@aquasunny8518 2 жыл бұрын
Sidhu moose wala is lagend singer❤❤😩😩😖😭😢😢 miss you paa ji
@ManjeetSingh-vz9lf
@ManjeetSingh-vz9lf 2 жыл бұрын
Banda diL da Hira c Pr kaLM Tabahi c 👌 Miss u jaata always 😭
@rishisahota1323
@rishisahota1323 2 жыл бұрын
Waheguru ji apne charna vich thaa Den Veer nu 😭😭😭😭😭😭😭😭
@khushpreetkaur7258
@khushpreetkaur7258 2 жыл бұрын
Waheguru ji veere di aatma nu Shanti baksheyo 🙏 veere hamesha Dil ch rahoge 😔🥺
@aqsakiran5395
@aqsakiran5395 2 жыл бұрын
Cant Express in words , I couldn't feel so sad entire my life by any celebrity demise but this one has taken the heart out, why this happened, from Lahore Pakistan
@prabjot2832
@prabjot2832 2 жыл бұрын
Same here! Never cried for any celebrity
@RajpalParihar-jf8vr
@RajpalParihar-jf8vr 2 жыл бұрын
ਵਾਹਿਗੁਰੂ ਜੀ ਮਿਹਰ ਕਰੇ 🙏🙏
@rajveersingh8032
@rajveersingh8032 2 жыл бұрын
Waheguru jl mar kaur jl
@gargibali4004
@gargibali4004 2 жыл бұрын
You are always in our hearts 💟 eh sb sunan nu var var ji krda
@hinamughalbool5237
@hinamughalbool5237 2 жыл бұрын
Great personality 🥺🥺 Allah inke Ghar walon ko sabar de aur inko jannat ul firdosh mein jaga ate Karen ameen
@pakturkazerbaijantv6244
@pakturkazerbaijantv6244 2 жыл бұрын
Sidhu Bhai you will always be alive in our hearts we can never forget you ♥ 😭😭😭 🇵🇰🇮🇳🇦🇿😭😭😭😭
@hansaliwalapreet812
@hansaliwalapreet812 2 жыл бұрын
Miss ❤ u and lu a lot my ccccuuute bro.WAHEGURU WAHEGURU
@narinder2631gh
@narinder2631gh 2 жыл бұрын
J ਗੈਂਗਸਟਰਾਂ ਨੇ ਹੀ ਫੈਸਲਾ ਕਰਨਾ ਤਾਂ ਮਾਨ ਸਰਕਾਰ ਨੇ ਫਿਰ ਕੀ ਕਰਨਾ !!!!!!
@waheguru16710
@waheguru16710 2 жыл бұрын
Bapu ji tuc sade bapu verge hi ho... usdi haweli nu gurdwara bna do bapu ji.... aj v eho lagda h sade vch hi h sada sidhu bhra.....guru nanak usnu apne naal lagai rakhn....
@rameshjaat8374
@rameshjaat8374 2 жыл бұрын
Waheguru ji baapu nu honsla deve 🙏❣️
@veerpaltoor3197
@veerpaltoor3197 2 жыл бұрын
ਹਾਏ ਰੱਬਾ ਤੂੰ ਹੈ ਹੀ ਨਹੀ, 😭😭😭😭😭😭😭🙏
@nandgopalmalhotra1476
@nandgopalmalhotra1476 2 жыл бұрын
Unbearable loss to family ,friend ,fans. Father has lost his life
@vikashpawar1044
@vikashpawar1044 2 жыл бұрын
Apradhiyon ko sakht saja milni chahiye
@bharatbhushan2518
@bharatbhushan2518 2 жыл бұрын
Ek dum sach bro
@HarmeshSingh-pv4ld
@HarmeshSingh-pv4ld 2 жыл бұрын
damm hega c jatt cho life tym miss you jattan 😭😭😭😭😭😭😭😭😭😭😭😭
@SHARMA_89
@SHARMA_89 2 жыл бұрын
bhai tere jaisa na koi aya tha na koi ayega yakin hi ni ho rha hmara legend es duniya m nhi rha
@travelwithswayamdua2406
@travelwithswayamdua2406 2 жыл бұрын
Miss you Ustadd ji 😭😭😭😭😭💔
@amanvirk7872
@amanvirk7872 2 жыл бұрын
Waheguru 🙏🥺rise in heaven bro❤️🌸u will be always alive in our hearts 💕
@chandnirajput8370
@chandnirajput8370 2 жыл бұрын
Miss u Sidhu veer ji😭😭😭
@piyadhiman000
@piyadhiman000 2 жыл бұрын
Always in Our hearts❤🙏🕉 Sidhu Moose Wala 💔Dil da ni Madda
@harsimratkaur451
@harsimratkaur451 2 жыл бұрын
Veera Miss u love u tuci hamesha sada dila vich rahoge
@prabhjotdhanju5996
@prabhjotdhanju5996 2 жыл бұрын
Legend always live in our heart's ❤️❤️❤️❤️❤️ lov u jatta rip
@majorsingh2912
@majorsingh2912 2 жыл бұрын
ਬੇਸ਼ਕੀਮਤੀ ਗੱਲਾਂ
@deepakbawa8346
@deepakbawa8346 2 жыл бұрын
Only singer🎤 jisde bapu nu v ohna hi jande lok jhina sidhu bai nu 😭😓
@sohaibkhan918
@sohaibkhan918 2 жыл бұрын
Love for parents is just ✨💯
@gurpriturfguri679
@gurpriturfguri679 2 жыл бұрын
legends never die
@lavirana117
@lavirana117 2 жыл бұрын
Line dil ko chu gyi Jhn honge khus honge
@virdisukhmohan6532
@virdisukhmohan6532 2 жыл бұрын
Male di ronk hi sidhu mossevala c. Bhut vadiya lga c sun ke. I miss u bro
@Xshah666
@Xshah666 2 жыл бұрын
Rip the legend he still be in are hearts😢
@wedstar8bp915
@wedstar8bp915 2 жыл бұрын
ਉਹ ਤਾਰਾ ਅਸਮਾਨ ਤੋਂ ਟੁੱਟ ਗਿਆ , ਜਿਹਦੀ ਚਮਕ ਚਨ - ਸੂਰਜ ਨੂੰ ਵੀ ਫਿਕਆਂ ਕਰਦੀ ਸੀ |
@anamika4933
@anamika4933 2 жыл бұрын
Ajjj apne yaar nu kla shdd gya veere tu😭😭😭😭😭😭🙏
@rpkamir1665
@rpkamir1665 2 жыл бұрын
Legend never die I am from Pakistan
@jantsandhu184
@jantsandhu184 2 жыл бұрын
Jatta tu kde nhi bhul skda....te na hi teriyan sachiyan te khariyan gallan.....love u jatta ❤️.......................FROM TARN TARANIA MAJHAIL 🇶🇦
@surajchauhanrajput0136
@surajchauhanrajput0136 2 жыл бұрын
सिद्दू मूसेवाला सर आप की आत्मा को वाहे गुरु शांति दे 😢😢😢🙏🙏 पंजाब सरकार को सख्त से सख्त कार्यवाही करें
@fectyt8815
@fectyt8815 2 жыл бұрын
Miss you Sidhu bhai 😭😭
@sajalawasthi5844
@sajalawasthi5844 2 жыл бұрын
Respect &l ove for parents and their blessings made him a legend and shining star 🌟...we need to follow his path.
Logo Matching Challenge with Alfredo Larin Family! 👍
00:36
BigSchool
Рет қаралды 6 МЛН
Survive 100 Days In Nuclear Bunker, Win $500,000
32:21
MrBeast
Рет қаралды 152 МЛН
Son ❤️ #shorts by Leisi Show
00:41
Leisi Show
Рет қаралды 10 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 17 МЛН
Babbu Maan & Sidhu Moosewala - ਦੋਵੇ ਘੈਂਟ ਜੱਟ
7:52
Punjabi Live Shows
Рет қаралды 5 МЛН
Sidhu moose wala punjabi song | Youngest In charge | bts | vlog
13:44
Logo Matching Challenge with Alfredo Larin Family! 👍
00:36
BigSchool
Рет қаралды 6 МЛН