Sidhu Moosewala | Bachhoanana Kabaddi Cup 2019 | ਸਿੱਧੂ ਮੂਸੇਵਾਲਾ

  Рет қаралды 3,440,211

Kabaddi365.com

Kabaddi365.com

Күн бұрын

Пікірлер: 1 300
@MeraPindDhaktana
@MeraPindDhaktana 2 жыл бұрын
ਸਿੱਧੂ ਬਾਈ ਦੇ ਪਿਤਾ ਜੀ ਕਿੰਨੇ ਖੁਸ਼ ਨਜ਼ਰ ਆ ਰਹੇ ਸਨ ਆਪਣੇ ਪੁੱਤਰ ਦੀ ਚੜਾਈ ਦੇਖ ਕੇ... ਤੇ ਅੱਜ ਰੋਂਦੇ ਹੋਏ ਦੇਖ ਨੀ ਹੁੰਦੇ।।।। ਕੀ ਮਿਲਿਆ ਇਹਨਾਂ ਨੂੰ 😢😢
@bhupindersingh6900
@bhupindersingh6900 2 жыл бұрын
Waheguru ji 🙏
@madhughai7715
@madhughai7715 2 жыл бұрын
😭😭😭nhi marna chahiye tha usko
@ManpreetSingh-kg9uf
@ManpreetSingh-kg9uf 2 жыл бұрын
Sahi gal hai ji
@bhawansingh8023
@bhawansingh8023 2 жыл бұрын
ਬਿੱਲਕੁਲ ਵੀਰੇ, ਇਹ ਵੀਢਿਓ ਦੇਖ ਮਨ ਭਰ ਆਇਆ ਉਸ ਦੇ ਪਿਤਾ ਜੀ ਨੂੰ ਦੇਖ
@sandhusaabsandhu196
@sandhusaabsandhu196 2 жыл бұрын
😢😢😢😢😢😢
@sidhusaab588
@sidhusaab588 2 жыл бұрын
ਸੋਹਣਾ ਸੋਹਣਾ ਗਾ ਕੇ ਲੋਕਾਂ ਨੂੰ ਖੁਸ਼ ਕਰਨ ਬਾਲਾ ਅਜ ਕਿਥੇ ਚੱਲਿਆ ਗਿਆ ਤੂੰ ਮਾਤਾ ਪਿਤਾ ਦਾ ਸਹਾਰਾ 😭😭😭😭
@Preetooye
@Preetooye 2 жыл бұрын
ਇਹ ਉਹ ਦੀਵਾ ਜੋ ਕਦੇ ਬੁੱਜ ਨਹੀਂ ਸੱਕਦਾ ਪ੍ਰਮਾਤਮਾ ਸਾਡੇ ਪਿਆਰੇ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ 🙏🙏🙏🙏
@samnvir6
@samnvir6 2 жыл бұрын
Satnam waheguru Ji 🙏🙏
@No_Name9046
@No_Name9046 2 жыл бұрын
ਸਲਮਾਨ ਖਾਨ ਕੀ ਆ ਬਾਈ ਤੇਰੇ ਅੱਗੇ😭💔 ਤੂੰ ਤਾਂ,ਕੋਈ ਬਹੁਤ ਮਹਾਨ ਹੱਸਤੀ ਸੀ😭💔
@Gill.beant12
@Gill.beant12 Жыл бұрын
ਸਹੀ ਕਿਹਾ ਬਾਈ
@Gill.beant12
@Gill.beant12 Жыл бұрын
Miss u bro 😭😭
@Gogi2233
@Gogi2233 Жыл бұрын
Bas kr saleya Salman Khan Salman khana ae
@KamalSingh-jg6hv
@KamalSingh-jg6hv Жыл бұрын
Fook
@samlovesofi2260
@samlovesofi2260 Жыл бұрын
Salman Khan ki aa y agge oh AAP ehda naam lainda reha je Salman ne sunya c y nu ta he naam lya c
@gagisingh768
@gagisingh768 2 жыл бұрын
ਮਿਸ ਯੂ ਬਾਈ ਸਿੱਧੂ ਬਾਪੂ ਜੀ ਦੇਖੋ ਕਿੰਨੇ ਖੁਸ ਨੇ। ਪਾਪੀਆ ਨੇ ਇਹਨਾਂ ਦੀ ਖੁਸੀ ਖੋਹ ਲਈ
@ਮੱਖਣਸ਼ਰਮਾਂ
@ਮੱਖਣਸ਼ਰਮਾਂ 2 жыл бұрын
Koi ਗੱਲ ਨੀ ਬਾਈ ਮਰ ਤਾ ਇਨ੍ਹਾਂ ਪਾਪੀਆ ਨੇ ਬੀ ਜਾਣਾ ਆਪਣਾ ਬਾਈ ਸਦਾ ਅਮਰ ਰਹੇਗਾ miss you bro 😭
@satwindersingh370
@satwindersingh370 2 жыл бұрын
ਛੋਟੀ ਜਿਹੀ ਉਮਰੇ ਮਹਾਨਤਾ ਦੇ ਸ਼ਿਖਰ ਨੂੰ ਛੂਹ ਕੇ ਸਦਾ ਲਈ ਅਮਰ ਹੋ ਗਿਆ ਅਪਣਾ ਪਿਆਰਾ ਵੀਰ ਸਿੱਧੂ moosewala। ਸਮੇਂ ਦੇ ਅੰਤ ਤੱਕ ਸਿੱਧੂ moosewala ਵਰਗਾ ਕੋਈ ਹੋਰ ਨਹੀਂ ਪੈਦਾ ਹੋਣਾ।
@kuldipsandhu458
@kuldipsandhu458 2 жыл бұрын
rightttt ❤ 🙏
@mandeepbrar3968
@mandeepbrar3968 Жыл бұрын
Pehla sidhu veer di kise ne kadar nahi kari, je krde ta ajj saade vich hunda
@SukhwinderSingh-bb1xb
@SukhwinderSingh-bb1xb Жыл бұрын
❤❤❤❤❤
@lucky.hajebimast8964
@lucky.hajebimast8964 Жыл бұрын
​@@kuldipsandhu458❤❤❤❤❤😂😂😂😂😂
@tejindersingh2690
@tejindersingh2690 2 жыл бұрын
ਪੁੱਤ ਨੂੰ ਦੇਖਦਾ ਰਿਹਾ ਕਿਨਾਂ ਖੁਸ਼ ਸੀ ਬਾਪੂ ਵਾਹੇਗੁਰੂ ਐਡਾ ਦੁਖ ਕਿਸੇ ਦੁਸ਼ਮਨ ਨੂੰ ਵੀ ਨਾ ਦੇਈਂ 😭😭😭😭
@amratpalsingh2801
@amratpalsingh2801 2 жыл бұрын
ਦੁਨੀਆਂ ਦਾ ਬਾਦਸ਼ਾਹ ਸੀ ਮੂਸੇਵਾਲਾ ਜੱਟ ❤️👍
@malkitsingh7678
@malkitsingh7678 2 жыл бұрын
ਇਹੋ ਜਿਹੇ ਅਵਾਜ਼ ਪੂਰੀ ਸੰਗੀਤ ਇੰਡਸਟਰੀ ਵਿੱਚ ਨਹੀਂ ਇਕੱਲੀ ਇਕੱਲੀ ਗੱਲ ਵਿੱਚ ਦਮ ਹੈ। ਪੂਰੇ ਗੀਤਕਾਰ ਇਸ ਦੇ ਗੀਤ ਦਾ ਇੱਕ ਪਹੈਰਾ ਜੋਗੇ ਵੀ ਨਹੀਂ।
@KamaljeetKaur-bi5wi
@KamaljeetKaur-bi5wi 2 жыл бұрын
Ryt 👍
@yadiyadi1909
@yadiyadi1909 2 жыл бұрын
😂 jyada bdi ni krti gal
@malkitsingh7678
@malkitsingh7678 2 жыл бұрын
ਬਾਈ ਹੀਕ ਠੋਕ ਕੇ ਗਉਦਾ ਸੀ। ਬਾਕੀ ਕਲਾਕਾਰ ਬੱਕਰੀਆਂ ਵਾਂਗ ਮੈਂ ਮੈਂ ਨਹੀਂ ਕਰਦਾ ਸੀ।
@yadiyadi1909
@yadiyadi1909 2 жыл бұрын
@@malkitsingh7678 😂
@karamjitkaur1556
@karamjitkaur1556 2 жыл бұрын
Right
@amarjitsingh8388
@amarjitsingh8388 2 жыл бұрын
ਸਾਡੀ ਮਿਊਜ਼ਿਕ ਇੰਡਸਟਰੀ ਦਾ ਝੋਟਾ ਪੁੱਤ ❤️💪👍
@charanjitkaur9774
@charanjitkaur9774 2 жыл бұрын
😊😊
@kamaljeetkaurlotus6309
@kamaljeetkaurlotus6309 2 жыл бұрын
Sir ਝੋਟਾ is not good word to depict his bravery ,fearlessness. Pay respect to him with good words.
@brownboy1993
@brownboy1993 2 жыл бұрын
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਆਲਾ ਮਿਸ ਯੂ ਜੱਟਾ ਅਲਵਿਦਾ ਲਵ ਯੂ 😓😓😭😭
@siratkoursandhu1465
@siratkoursandhu1465 2 жыл бұрын
ਸਿੱਧੂ ਵੀਰ ਜੀ ਦੇ ਡੈਡੀ ਜੀ ਕਿੰਨੇ ਖੁਸ਼ ਨੇ🙏🙏
@moosewala6642
@moosewala6642 2 жыл бұрын
Han yr nazar lag gyi khusi nu😏
@tonyrani599
@tonyrani599 2 жыл бұрын
Hasde.vasde.gar.nu.najar.lage..so. sad. Sidhu.veere
@dilbagagriworks5475
@dilbagagriworks5475 2 жыл бұрын
ਪਹਿਲਾ ਕਲਾਕਾਰ ਆ ਜਿੰਨੇ ਆਪਣੇ ਮਾ ਬਾਪ ਨੂੰ ਵੀ ਆਪਣੇ ਨਾਲ ਨਾਲ ਸਟਾਰ ਬਣਾਇਆ ਤੇ ਹਰ ਵਕਤ ਨਾਲ ਰੱਖਿਆ,
@GurpreetSingh-ni8fl
@GurpreetSingh-ni8fl 2 жыл бұрын
ਸਹੀ ਕਿਹਾ
@SatnamSingh-mx5bz
@SatnamSingh-mx5bz 2 жыл бұрын
Bapu kina khus a hun tan dakh k rona aunda
@LovepreetSingh-jg2fi
@LovepreetSingh-jg2fi 2 жыл бұрын
Baap nu kina chaa aa
@BeHappy-qy3fx
@BeHappy-qy3fx 2 жыл бұрын
TRUE
@arsenalf.c6443
@arsenalf.c6443 2 жыл бұрын
Kejriwal aur bhagwant maan ne marwa diya. sharm karo
@jdhali8803
@jdhali8803 2 жыл бұрын
How sweet is his father. He was so protective of his son
@ts8669
@ts8669 2 жыл бұрын
💔
@yamahalovers1235
@yamahalovers1235 2 жыл бұрын
Kash us din vi uhde papa nal hunde ta shayad bach jande
@UserLioness
@UserLioness Жыл бұрын
❤❤❤
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
*ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭😓
@simranjeetsingh1399
@simranjeetsingh1399 2 жыл бұрын
Bht gd lines bro lai
@ਪਿੰਡਾਂਦੇਰਾਜੇ
@ਪਿੰਡਾਂਦੇਰਾਜੇ 2 жыл бұрын
Thank you so much❤
@faujigaming3352
@faujigaming3352 2 жыл бұрын
ਬਾਈ ਦੇ ਬੋਲ ਮੁਰਦਿਆਂ ਚ ਭੀ ਜਾਨ ਪਾ ਦਿੰਦੇ ਵਾਹਿਗੁਰੂ ਦੀ ਰਹਿਮਤ ਸੀ ਉਸਤੇ ❤️Legend never die ਐ ਗੱਲ ਸਹੀ ਕਰਤੀ ਤੂੰ ❤️
@blackdeerhd8440
@blackdeerhd8440 2 жыл бұрын
Miss you legend ❤️,,, ਆਹ ਸਾਦਗੀ ❤️❤️
@gurbajs9989
@gurbajs9989 2 жыл бұрын
ਪੰਜਾਬ ਨੂੰ ਜਗ੍ਹਾ ਗਿਆ ਝੋਟਾ ਜੱਟ
@lavisidhu9708
@lavisidhu9708 2 жыл бұрын
ਤੈਨੂੰ ਜਾਰਾ ਸਾਰੀ ਜ਼ਿੰਦਗੀ ਨੀ ਭੁੱਲ ਸਕਦੇ ਬਾਈ ਤੇਰੇ ਵਰਗਾਂ ਨਾਂ ਤਾਂ ਕੋਈ ਹੋਣਾ ਤੇ ਨਾ ਹੀ ਕੋਈ ਹੋ ਸਕਦਾ ਬਾਈ ਕਿੱਥੇ ਚਲਾ ਗਿਆ ਤੂੰ ਜਦੋਂ ਤੈਨੂੰ ਮਵਾਈਲ ਤੇ ਦੇਖਦੇ ਆ ਸੱਚੀਂ ਬਾਈ ਰੋਣ ਆਉਂਦਾ ਸਾਰਾ ਪੰਜਾਬ ਜਾਦ ਕਰਦਾ ਤੈਨੂੰ ਰੱਬ ਤੈਨੂੰ ਫੇਰ ਮੂਸੇ ਪਿੰਡ ਜ਼ਨਮ ਦੇਵੇ ਪਰ ਸ਼ਕਲ ਤੇ ਅਵਾਜ਼ ਏਹੀ ਹੋਵੇ love You Bro Miss You .......😰😰😰😰
@jyotimehra8134
@jyotimehra8134 2 жыл бұрын
Bapu kina proud a apne sidhu te ankha ch kina Mann feel kr rhe 🙏
@najarkhaira2280
@najarkhaira2280 2 жыл бұрын
Ryt 😢😢
@angrejdeep1526
@angrejdeep1526 2 жыл бұрын
Bilkul
@ManpreetSingh-vn2os
@ManpreetSingh-vn2os 2 жыл бұрын
Dushmana to ihi ta dekh ni hoya veere di taraki dekh ke kime uncle ji care krde c apne put di 😭🙏
@randheersingh1933
@randheersingh1933 2 жыл бұрын
Miss you sidhu 22 🙏🏻❤️❤️
@SurjeetSingh-y9k3q
@SurjeetSingh-y9k3q 9 күн бұрын
Legend BHA ji
@kato11lovemollaradhe
@kato11lovemollaradhe Жыл бұрын
ਬਹੁਤ ਵਧੀਆ ਵੀਰ ਗੱਲ ਕੀਤੀ ਮੈਂ ਸਲਮਾਨ ਖਾਨ ਨਹੀਂ ਆ ਹਾਂਕਰ ਕਦੀਂ ਨਹੀਂ ਕਰਦਾ ਵੀਰ ਤੂੰ ਵਾਹਿਗੁਰੂ ਨੇ ਦੇਖ ਲੈ ਤੈਨੂੰ ਪੂਰੀ ਦੁਨੀਆ ਦੇ ਦਿਲਾਂ ਵਿਚ ਘਰ ਕਰਤਾ ਅੱਜ਼ ਕੱਲ ਦੀ ਦੁਨੀਆਂ ਵਿੱਚ ਤੱਰਕੀ ਬਹੁਤ ਮੁਸ਼ਕਲ ਨਾਲ ਮਿਲਦੀ ਆ ❤❤❤❤❤❤❤❤❤❤❤❤❤❤❤ ਬਾਕੀ ਬੰਦਾ ਹੀਰਾ ❤❤❤❤❤❤❤
@jasversingh9223
@jasversingh9223 2 жыл бұрын
😘ਸਿੱਧੂ ਉਸਤਾਦ ਤਾਂ ਹੈ ਅੱਜ ਦੇ ਟਾਈਮ ਚੋ ਬਾਪੂ ਸਟਾਰ ਆ ❤️🔥
@meetu295
@meetu295 2 жыл бұрын
How protective his father was for his son. Many people still speak against him but whenever i listen him or see him in any of his video, i could not even think that he could ever have any kind of wrong intention for anybody in this world.
@arunveerbasra7101
@arunveerbasra7101 2 жыл бұрын
His father was looking very happy now he is missing this days 💔🥺
@nitinsachdeva5451
@nitinsachdeva5451 2 жыл бұрын
Bohut marra hoie sidhu veer nal 💔💔
@renzyofficial6936
@renzyofficial6936 2 жыл бұрын
@@nitinsachdeva5451 bahot zada mada. Justice pls rabb
@yuvrajgill295
@yuvrajgill295 2 жыл бұрын
Kuteya ne thokha kita
@harryvirkvirk3106
@harryvirkvirk3106 2 жыл бұрын
Sahi h main v osde father saab da face hi vekh rahi c baht khuss dis rehe apne putter nu vekh ke....baht bura hoya ik peo dya khussya nu nazr lg gye.. Bt mussewala always stay in our hearts
@rupinderkaur-vn2ne
@rupinderkaur-vn2ne 2 жыл бұрын
His father looks so affectionately and proudly towards his son.
@kamladevikumar7790
@kamladevikumar7790 2 жыл бұрын
Sahhi gal aa Kiwe Sidhu Val dekhi jande Smiley face karke sachhi j oss din nal hunde bacha lana c App aa jana c apne putt de agge ena
@SurjeetSingh-y9k3q
@SurjeetSingh-y9k3q 9 күн бұрын
Sidhu duniya da Raja c
@karmjeetsingh9730
@karmjeetsingh9730 2 жыл бұрын
Yaar ende de father Saab nu dekh ke bohat dukh feel hunda miss u legend
@jodhakhairaUP
@jodhakhairaUP 2 жыл бұрын
Sahi gal aa veer
@mannudada1984chd
@mannudada1984chd 2 жыл бұрын
ਬਾਪੂ ਜੀ ਦੇ ਚੇਹਰੇ ਤੇ ਖੁਸ਼ੀ ਵੇਖੋ ਪੁੱਤ ਦੀ ਚੜਾਈ ਵੇਖ ਅਖਾ ਚਮਕ ਗਿਆ 🙏
@englishwithtricks5188
@englishwithtricks5188 2 жыл бұрын
Look in his father's eyes... there is so much love for his son... 😢
@narinderkaur6758
@narinderkaur6758 2 жыл бұрын
So sweet,waheguru ji
@jaandarsingh252
@jaandarsingh252 Жыл бұрын
ਬਾਪੂ ਦੀ ਖੁਸ਼ੀ ਦੇਖ ਦਿਲ ਬਾਗੋ ਬਾਗ ਹੁੰਦਾ । ਹੁਣ ਜੀਹਦੇ 6 ਮਹੀਨਿਆਂ ਚ ਦੋ ਬਾਰ ਸਟੰਟ ਪੈਗੇ । ਜੇ ਕਿਤੇ ਆਦਮ ਖੇਲ ਵਰਗਾ ਸਾਬ ਕਤਾਬ ਪੰਜਾਬ ਹੁੰਦਾ ਤਾਂ ਸਾਲੇ ਸ਼ੂਟਰਾਂ ਦੇ ਸਰੀਰਾਂ ਨੂੰ ਕੰਨ ਦੀ ਵਾਲੀ ਵਾਂਗ ਵਿਨ ਸੁੱਟਦਾ ਮੈਂ। ਮੌਕਾ ਦੇ ਅਕਾਲ ਪੁਰਖ 🙏
@paramkaur7127
@paramkaur7127 2 жыл бұрын
simplicity , boht pyaar punjab lost this legend request to all youngsters of Punjab , vdia rsta chunno te ganaster nu khtm kro punjab nu khush kro ❤️
@drivermehkma9657
@drivermehkma9657 2 жыл бұрын
Love u g sahi gl a
@excalg9898
@excalg9898 2 жыл бұрын
pean G..💋SIDHU💋naal 🇵🇰PAK 🇵🇰de peyar nu sari duniya jaan di wa tusi v Google vekho..onu singer ni pott smjde c😭😭tusi sada pott maar deta is karn kartar pur sahib ya 🇵🇰PAKISTAN 🇵🇰na ana pehle asi tohanu peyar krde c te hoon saht nafrt😭😭😭😭
@SharanjeetKaurSohal
@SharanjeetKaurSohal 2 жыл бұрын
@@excalg9898 bahut madi baat hai aur yeh nafrat b jajz hai jab koi hmara pyara maara jaye yeh gussa dukh smjh skte hai....uske saath bethe bndo ne hi dokha kiya nekk bnde ke sath bahut afsos ki baat hai lok kete nhi kisi ko khush aur khud se aage badta hua dekhkr
@waheguruji...8277
@waheguruji...8277 2 жыл бұрын
Sidhu de daddy bahut dhian rakhde apne puttar da...kash us din v sidhu nu bahr na jan dinde...waheguru ji mehr karo sidhu de parivar te....🙏🙏🙏🙏
@premsingh993
@premsingh993 2 жыл бұрын
Yaar Mera dheyaan ta sidhu bhai de dady te Jaye jandi aa kina khush c apne putt nu gonda dekh....bot dukh lagda dekh dekh ohde papa nu kine change insaan ne love you sidhu veere and sidhu bhai de parents nu bot saara love you parmatma bhana manan da bal bakhshe
@Goofythebeagle
@Goofythebeagle 2 жыл бұрын
Same here
@1236......
@1236...... 2 жыл бұрын
Kash asi v kdi ida apne father nu awe apne wal proud nal dekhda dekh skiye
@BimlaDevi-tl1cj
@BimlaDevi-tl1cj 2 жыл бұрын
Sidhu da Dady kina proud naal dekh riha apany putt nu Miss you sidhu
@Lavishchora22
@Lavishchora22 2 жыл бұрын
ਸੱਚ ਮੁੱਚ ਯਾਰ ਬਹੁਤ ਵੱਧਿਆ ਬੰਦਾ ਸੀ love you bhai 😭😭😭
@karanvlogs4775
@karanvlogs4775 2 жыл бұрын
Sidhu father is looking very happy and proud of his son ♥️
@simranpreetsimranpreet6717
@simranpreetsimranpreet6717 2 жыл бұрын
DD d ft
@narindersingh1273
@narindersingh1273 2 жыл бұрын
ਅੰਕਲ ਜੀ ਨੂੰ ਕਿੰਨਾ proud ਹੁੰਦਾ ਕੇ ਮੇਰੇ ਪੁੱਤ ਨੂੰ ,ਕਿੰਨਾ ਲੋਕ ਪਿਆਰ ਕਰਦੇ ਨੇ ,ਕਿੰਨੇ ਮਾਣ ਨਾਲ ਲ਼ੇ ਕੇ ਜਾਂਦੇ ਨੇ.. ਪੂਰੇ VIP ਦੀ ਤਰਾਂ ਲ਼ੇ ਕੇ ਗਏ ਨੇ ਵੀਰੇ.. ਪਿਤਾ ਜੀ ਪਿੱਛੇ ਪਿੱਛੇ ਬੇਟਾ ਅੱਗੇ ਅੱਗੇ ,ਬੋਡੀਗਾਰਡ ਲੈ ਕੇ ਜਾ ਰਹੇ ਨੇ.. ਪਾਪੀਓ ਤੁਹਾਡਾ ਕੱਖ ਨਾ ਰਹੇ..ਹੀਰੇ ਵਰਗਾ 6 ਫੁੱਟ ਦਾ ਗਬਰੂ ,ਇੰਨੀ ਬੇਹਿਰਮੀ ਨਾਲ ਕਤਲ ਕਰਤਾ ..
@kuldeepkaur1145
@kuldeepkaur1145 9 ай бұрын
😢😢😢😢😢😢😢😢😢
@baljeetkaur9039
@baljeetkaur9039 2 жыл бұрын
The way his father look at him❤️
@dsdeepk1089
@dsdeepk1089 2 жыл бұрын
Baapu proud be a baapu of Shubdeep sidhu..
@khushpadda8637
@khushpadda8637 2 жыл бұрын
The,way,his,father,look,at,him? Add,a,reply
@VeerpalKaur-wj2wg
@VeerpalKaur-wj2wg 2 жыл бұрын
Love you father ji m😭iss you sidhu veera
@jassihira4203
@jassihira4203 2 жыл бұрын
੨੨ ਮੈਨੂੰ ਤਾਂ ਸਿੱਧੂ ਦੇ ਪਾਪਾ ਨੂੰ ਵੇਖ ਕੇ ਰੋਣਾ ਆਉਂਦਾ 😥😥
@navdeep5907
@navdeep5907 2 жыл бұрын
same 😭 😭 😭
@navdeep5907
@navdeep5907 2 жыл бұрын
pta ni kida rende hune hun 😭😭😭😭
@96ਕਰੋੜੀਖਾਲਸਾ
@96ਕਰੋੜੀਖਾਲਸਾ 2 жыл бұрын
ਸਿੰਧੂ ਦਾ ਵਛੋੜਾ ਤੇ ਉਸ ਦੇ ਮਾ ਬਾਪ ਦਾ ਦੁਖਾਂਤ ਝੱਲਣਾ ਔਖਾ ਹੈ ਬਹੁਤ ਵੀਰ
@kulwindersingh-id6xj
@kulwindersingh-id6xj 2 жыл бұрын
Jaasi ji sab diyan akkhan vich paani ona de Babu ji baare sochke hi aaunda hai ki kriye kuch samj nhi aaunda
@princekang5379
@princekang5379 2 жыл бұрын
M v jd dekh lva ena de papa nu Rona ni rukda
@lovigill4441
@lovigill4441 2 жыл бұрын
There is no singer like him and won’t be the future he is so pure soul ❤️😭
@vsood6275
@vsood6275 2 жыл бұрын
Innocent pure soul... legend never dies
@mundadhaliwalada7223
@mundadhaliwalada7223 2 жыл бұрын
Legend never dies sidhu Bai 😭😭🙏🙏
@gaggisingh9459
@gaggisingh9459 2 жыл бұрын
ਟਿੱਬਿਆਂ ਦਾ ਪੁੱਤ 😭💚
@manraj4267
@manraj4267 Жыл бұрын
ਅਸੀਂ ਸਲਮਾਨ ਖਾਨ ਨੂੰ ਨਹੀਂ ਜਾਣਦੇ ਸਾਨੂੰ ਤਾਂ ਸਿਰਫ ❤ਸਿੱਧੂ ਦਾ ਹੀ ਪਤਾ ਜੱਟਾ ਤੇਰੀਆਂ ਰੀਸਾਂ ਥੋੜੀ ਕੋਈ ਕਰ ਸਕਦਾ👌👌❤❤❤❤❤😢😢
@Athwal410
@Athwal410 10 ай бұрын
ਬਾਪੂ ਕੋਲ ਖੜ੍ਹਾ ਕਿੰਨਾ ਖੁਸ਼ ਏ ਪੁੱਤ ਨੂੰ ਗੋਉਂਦਾ ਦੇਖ ਕੇ 😢😢😢😢
@n_hr18
@n_hr18 2 жыл бұрын
Truly a LEGEND ♥️🙏🏻
@ranjitrmattu2152
@ranjitrmattu2152 2 жыл бұрын
ਇਹੋ ਜਿਹੀ ਮਿੱਠੀ ਅਵਾਜ਼ ਨੂੰ ਸਾਡੇ ਕੰਨ ਤਰਸਦੇ ਨੈਣਾ ਸਾਰੀ ਉਮਰ
@shehbaajcreations7926
@shehbaajcreations7926 2 жыл бұрын
Golden heart person ❤️ legends never die 🎲 you are always in our hearts 💕
@rickygill9975
@rickygill9975 2 жыл бұрын
Hi sehaj
@RajinderKaur-zk2ei
@RajinderKaur-zk2ei Жыл бұрын
Dear,sweet gentle, handsome, intelligent, pure gem our son Sidhu Shubhdeep Singh. Short of words to express grief for this loss. Bad luck for Punjab
@numberdarjattz3050
@numberdarjattz3050 2 жыл бұрын
MISS YOU SIDHU BAI 😭💔💔
@IndrajeetSingh9698_
@IndrajeetSingh9698_ Жыл бұрын
Bapu kinna khayal rakhda c sidhu da ohnu fadi layi janda😢😢😢😢😢😢❤❤❤❤❤❤❤
@harpindergill3214
@harpindergill3214 2 жыл бұрын
LEGENDS NEVER DIE 💔🥺
@SonuSingh-iz8ts
@SonuSingh-iz8ts 2 жыл бұрын
Legend never die 🙏🙏
@SukhwinderSinghBabluTurnakj5hd
@SukhwinderSinghBabluTurnakj5hd 2 жыл бұрын
ਸਿੱਧੂ ਮੂਸੇਵਾਲਾ ਝੋਟਾ ਅਮਰ ਰਹੇ
@PankajVerma-sn2ns
@PankajVerma-sn2ns 4 ай бұрын
Baapu di khusi dekho kinni 😊vdiya lg ri or kinna Maan krda ❤Nice bro🙏
@baba5663
@baba5663 2 жыл бұрын
ਬਾਪੂ ਪਰਛਾਵੇਂ ਵਾਗ ਨਾਲ ਰਹਿੰਦਾ ਸੀ ਸਿਧੂ ਦੇ ਪਰ 29 ਨੂੰ ਕਿਊ ਨਹੀਂ ਗਿਆ ਨਾਲ ਬਾਪੂ ਜੇ ਨਾਲ ਬਾਪੂ ਹੁੰਦਾ ਸਾਈਦ ਮਾੜਾ ਕੰਮ ਨਾ ਹੁੰਦਾ ,,
@sandeepguraya2445
@sandeepguraya2445 2 жыл бұрын
ਵੀਰੇ ਤੂੰ ਕਿਉਂ ਚਲਾ ਗਿਆ ਤੈਨੂੰ ਅਸੀ ਕਿਥੋਂ ਭਾਲਿਏ ਤੇਰੇ ਜਿਹਾ ਸਿੰਗਰ ਨਾ ਹੋਇਆ ਨਾਂ ਹੋਣਾ ਕਲੀ ਕਲੀ ਗਲ ਸਚ ਬੋਲਦਾ ਸੀ ਹੋਰਾਂ ਵਾਂਗੂ ਲੱਚਰਤਾ ਨਹੀ ਗਾਉਂਦਾ ਸੀ ਨਾਂ ਅਧ ਨੰਗੀਆਂ ਨਚਾਉਂਦਾ ਸੀ ਔਰਤਾਂ ਦੀ ਰਿਸਪੈਕਟ ਕਰਨ ਵਾਲਾ ਸੀ ਮੇਰਾ ਵੀਰ ਇਹੀ ਤਰੱਕੀ ਕੁੱਤਿਆਂ ਤੋ ਵੇਖ ਨੀ ਹੋਈ ਕੋਈ ਕਲਾਕਾਰ ਮੇਰੇ ਵੀਰ ਦੀ ਰੀਸ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਸਿੰਗਰ ਆਈ ਜਾਈ ਜਾਣ ਪਰ ਸਿੱਧੂ ਸਿੱਧੂ ਹੀ ਸੀ😭😭😭😭😭
@sukhbrar7567
@sukhbrar7567 2 жыл бұрын
Legend never die ❤️
@MultiDhakan
@MultiDhakan 2 жыл бұрын
Sidhu’s father is an inspiration to so many. There is a calmness and clarity in his interviews post sidhu’s murder. Very few in this world who can manage this huge lifetime loss with so much patience. As he rightly said in his last interview Ki jeeney dita c ohney vapas le leya
@jaspreetgill3576
@jaspreetgill3576 2 жыл бұрын
O Dekh k mein ainna jyada royi..I can't express even..k kise da Dil inna vadda kive ho sakda...
@MultiDhakan
@MultiDhakan 2 жыл бұрын
@@jaspreetgill3576 true
@ranjitrmattu2152
@ranjitrmattu2152 2 жыл бұрын
ਨਹੀਂ ਰੀਸਾਂ ਬਈ ਤੇਰੀਆਂ। ਮਿੱਠੀਆਂ ਯਾਦਾਂ ਰਹਿ ਗਈਆਂ
@ravleenkaur4163
@ravleenkaur4163 2 жыл бұрын
ਜਿਹੜੇ ਸ਼ੁਭ ਨੇ ਉਹਨਾਂ ਦੇ ਦੀਪ ਜਗ ਤੇ ਸਦਾ ਹੀ ਜਗਦੇ ਰਹਿਣਗੇ 😭😭😭😭🙏🙏❤
@parmeshkumar5211
@parmeshkumar5211 2 жыл бұрын
ਹਾਏ ਰੱਬਾ ਨਹੀਂ ਭੁੱਲਦਾ ਬਾਈ ਮੈਂ ਬਹੁਤ ਕੋਸ਼ਿਸ਼ ਕੀਤੀ ਆ ਪਰ ਮੇਰੇ ਦਿਲ ਚੋਂ ਬਾਹਰ ਨਹੀਂ ਨਿਕਲ ਦਾ ਹਰ ਪਲ ਹਰ ਟਾਇਮ ਯਾਦ ਆਉਂਦੀ ਆ ਬਾਈ ਤੇਰੀ ਬੁਹਤ ਔਖਾ ਆ ਸਾਡਾ ਇਹ ਹਾਲ ਆ ਤਾਂ ਬਾਈ ਮਾਂ ਬਾਪ ਦਾ ਕਿ ਹਾਲ ਹੋਵੇਗਾ ਜੱਟਾਂ ਹੁਣ ਨੀ ਨਿਕਲ ਦਾ ਦਿਮਾਗ ਚੋਂ ਸਾਰੀ ਉਮਰ ਬਾਹਰmiss you veere 😭😭😭😭😭😭😭💔💔💔💔💔💔💔
@Ajaykumar59111
@Ajaykumar59111 3 ай бұрын
❤❤❤❤
@Kaursidhu7
@Kaursidhu7 Жыл бұрын
Rabbi ruh aa tu , rehndi duniya tak lokan de dilan chh rahega . Stay in power Sidhu Moosevala ❤❤❤❤
@ranjeetsinghsandhu8635
@ranjeetsinghsandhu8635 2 жыл бұрын
ਅਣਖੀ ਪੁੱਤ ਜੱਟ ਦਾ 🌹🌹🌹🌹
@sekhonkamal3294
@sekhonkamal3294 2 жыл бұрын
Love from Bachhoana Miss you😔🕯️
@tejsidhu7603
@tejsidhu7603 2 жыл бұрын
He t taught youngsters how to respect their parents ❤️
@yogalifedolly
@yogalifedolly 2 жыл бұрын
Waheguru ji... Legend never Die
@k.sharma7108
@k.sharma7108 2 жыл бұрын
Paaji was everything for his father it seems . So nice video. Justice ..justice for S moosewala ....
@jassgill9995
@jassgill9995 2 жыл бұрын
Down to earth jatt..miss you baiii oyee 😭
@IDontCareEveryBody
@IDontCareEveryBody Ай бұрын
ਸੱਚੀ ਮਾਨਸਾ ਵਾਲਿਓ ਹੀਰਾ ਗੁਆ ਲਿਆ 😢😢😢😢😢😢😢
@jasversingh9223
@jasversingh9223 2 жыл бұрын
ਬਹੁਤ ਵਧੀਆ ਸੋਚ ਤੇਰੀ ਉਸਤਦ ਜੀ ❤️🔥
@kamb1499
@kamb1499 Жыл бұрын
Wow the proud dad laughing and looking at son singing amazing moment
@snapvloggerog3335
@snapvloggerog3335 2 жыл бұрын
Legends never die 💔👑
@GagandeepSingh-u6e
@GagandeepSingh-u6e 7 күн бұрын
Kinaa kaint banda jatt da rhoab hi vakhra love you jaan moose wala 😢😢😢❤🎉
@jantsandhu184
@jantsandhu184 2 жыл бұрын
Koi muqabla nhi jatt da ❤️.................FROM TARN TARANIA MAJHAIL 🇶🇦
@desasingh7038
@desasingh7038 Жыл бұрын
ਵਾਹ ਮੂਸੇ ਵਾਲਾ ਸਦਾ ਹੀ ਲੋਕ ਯਾਦ ਰੱਖਣਗੇ
@RekhaGupta-fp8hv
@RekhaGupta-fp8hv 2 жыл бұрын
Babaji always bless u, humesha apne chalna ch rakhan 😭
@sandhusandhu8941
@sandhusandhu8941 2 жыл бұрын
Legend never die, misssssssss u sidhu bai, tenu maran valeya da kakh na rahe bai, beda garak ho jave ona da,
@rajbagri9979
@rajbagri9979 2 жыл бұрын
Bapu bda aa proud tere te
@sarbatdabhlatv3392
@sarbatdabhlatv3392 2 жыл бұрын
ਵਾਹਿਗੁਰੂ ਜੀ ਇਦਾ ਕਿਉਂ ਕੀਤਾ ਤੁਸੀ 😭😭😭😭😭😭😭😭🙏🙏🙏🙏🙏🙏ਪੰਜਾਬ ਦਾ ਸੇਰ ਸੀ,,,, ਅੱਜ ਮਾਪਿਆਂ ਨੂੰ ਕੱਲਾ ਛੱਡ ਗਿਆ
@PUNJABITREND584
@PUNJABITREND584 2 жыл бұрын
Legend never dies 🥺🥺🥺💘
@jagpreet-tk3me
@jagpreet-tk3me 2 жыл бұрын
ਵੀਰ ਸਾਨੂੰ ਮਾਨਸਾ ਜ਼ਿਲ੍ਹਾ ਪੈਂਦਾ ਬਲਾਕ ਹੋਰ ਪੈਂਦੀ ਆ
@PUNJABITREND584
@PUNJABITREND584 2 жыл бұрын
@@jagpreet-tk3me ok bro
@Satinder-x1n
@Satinder-x1n Жыл бұрын
ਸਿਧੁ ਵੀਰ ਮਾਂ ਬਾਪ ਦਾ ਬਹੁਤ ਸਤਿਕਾਰ ਕਰਦਾ ਸੀ ਸਟੇਜ ਤੇ ਨਾਲ ਰਖਦਾ ਸੀ ਇ
@gurdialsingh-bg4ew
@gurdialsingh-bg4ew 2 жыл бұрын
Dadi Same Same brother lgda Sidhu moose Wala da 👍💪
@majorsingh7761
@majorsingh7761 2 жыл бұрын
Miss.you.putt
@kuldevsidhu9031
@kuldevsidhu9031 2 жыл бұрын
ਕਿੰਨਾ ਸੋਹਣਾ ਹੱਸਦਾ ਸਿੱਧੂ ਦਾ ਬਾਪੂ
@ranikaurrani4635
@ranikaurrani4635 2 жыл бұрын
There was always smile of his father with him .what is falt of this person I can't know and I am not big of this person but he make his place in my heart ❤️ but why I don't know
@JS9h
@JS9h Жыл бұрын
ਬਾਪੂ ਕਿੰਨਾ ਖੁਸ਼ ਸੀ........
@harjotbahia9886
@harjotbahia9886 2 жыл бұрын
Bapu kina khush a❤❤
@AbinashKumar-mf6mz
@AbinashKumar-mf6mz 2 жыл бұрын
ਨਾਮ ਮੌਤ ਪਿੱਛੋਂ ਗੂੰਜੇ ਇਹੋ ਏ ਖੁਏਸ਼ ਨੀ। ਸਵ: ਸ਼ੁੱਭਦੀਪ ਸਿੱਧੂ 💔
@satnamsingh-jx4bf
@satnamsingh-jx4bf 2 жыл бұрын
ਮਾਂਪੇ ਜਿੰਦਗੀ ਕਿਵੇਂ ਕੱਟਣਗੇ
@harjotbhullar3682
@harjotbhullar3682 5 ай бұрын
ਆ ਗਿਆ ਨਾ ਫਿਰ ਜੱਟ ਦੁਬਾਰਾ ❤
@tejindersingh2690
@tejindersingh2690 2 жыл бұрын
ਪੁੱਤ ਨੂੰ ਦੇਖਦਾ ਰਿਹਾ ਕਿਨਾਂ ਖੁਸ਼ ਸੀ😭😭😭
@mannkaur.ghuman.6585
@mannkaur.ghuman.6585 2 жыл бұрын
Rehndi duniya tak naam rahu vajda kam ese kuch kare hoye aw 💪 sidhu moose wala jatt jindabad 💪❤️
@sandeepsandeep-vk7nj
@sandeepsandeep-vk7nj 6 ай бұрын
Sidhu muse wela Zindabed miss you bro only Sidhu
@Invictus0111
@Invictus0111 2 жыл бұрын
Bhai tere fan c. Tere he rahangay 💔🙏🏻🙏🏻🙏🏻
@royalgabru5537
@royalgabru5537 2 жыл бұрын
ਰੱਬ ਤੋਂ ਹੂਣ ਵਿਸ਼ਵਾਸ ੳੁਠ ਗਿਅਾ ਹੂਣ ਰੱਬਾ ਸਿਧੂ ਨੇ ਕਿਸੇ ਕੀ ਮਾੜਾ ਕਿਤਾ ਸੀ😢😢😢😢😞😞😞😢😢
@gurindervij9739
@gurindervij9739 2 жыл бұрын
Bapu hmesha naal hi rehaa veer de badi fikar krdaa sii 💔
@sandeepkaurjawandha1418
@sandeepkaurjawandha1418 2 жыл бұрын
ਸਿੱਧੂ ਸਿੱਧੂ ਏ ❤️❤️❤️❤️🙏🙏🙏😥😥😥💔
@fansidhumossewalada2176
@fansidhumossewalada2176 2 жыл бұрын
Sidhu vere di awaz ch Rohab bhot c away nahi kehde ke ih awaz kade nahi bhulni ❤️❤️❤️❤️
@farooqshamal722
@farooqshamal722 7 ай бұрын
😭😭😭😭😭miss you sidu bhai
@Eknoor_singh_dhanoa
@Eknoor_singh_dhanoa 2 жыл бұрын
Father nu dekh k Rona ay geya. Mis u 22
@XTKINGYT
@XTKINGYT 2 ай бұрын
Down To Earth 🥹⚡🌪️ Sidhu 🤟⚡
@Takkad
@Takkad 2 жыл бұрын
Legend never die Sidhu bro
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
The Shocking Truth About Sidhu Moosewala's Last Ride
11:51
Punjabi Basic
Рет қаралды 754 М.
Babbu Maan & Sidhu Moosewala - ਦੋਵੇ ਘੈਂਟ ਜੱਟ
7:52
Punjabi Live Shows
Рет қаралды 6 МЛН