ਮਹਿਲਾ SGPC ਮੈਂਬਰ ਦਾ ਧਾਮੀ ਖ਼ਿਲਾਫ਼ ਫੁੱਟਿਆ ਗੁੱਸਾ, ਸੁਣਾਈਆਂ ਖਰੀਆਂ-ਖਰੀਆਂ, ਮਿਸਾਲੀ ਕਾਰਵਾਈ ਦੀ ਕੀਤੀ ਮੰਗ !

  Рет қаралды 4,617

Jagbani

Jagbani

Күн бұрын

Пікірлер: 16
@HARBHAJANSINGH-rg7fg
@HARBHAJANSINGH-rg7fg Күн бұрын
ਗਲਤੀ ਨਾਲ ਨਹੀਂ, ਸਭ ਕੁਝ ਸੋਚ ਸਮਝ ਕੇ ਬੋਲਿਆ ਗਿਆ ਹੈ, ਕਿਉਂਕਿ ਧਾਮੀ ਤੇ ਸੁਖਬੀਰ ਜੁੰਡਲੀ ਆਪਣੇ-ਆਪ ਨੂੰ ਅਕਾਲ ਤਖਤ ਸਾਹਿਬ ਤੇ ਸਿੱਖ ਪੰਥ ਤੋਂ ਉਪਰ ਸਮਝਦੇ ਹਨ, ਇਹ ਹੰਕਾਰ ਵਿਚ ਅੰਨ੍ਹੇ ਹੋ ਚੁਕੇ ਹਨ ।
@balbirbir3079
@balbirbir3079 22 сағат бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਤੁਸੀਂ ਇਹਨਾਂ ਦੇ ਹੁਣ ਦਿਨ ਮਾੜੇ ਆ ਗੲਏ ਹਨ
@HarjinderSingh-z8z
@HarjinderSingh-z8z Күн бұрын
ਸਭ ਤੋਂ ਪਹਿਲਾਂ ਇਸ ਅਹੁੱਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਧਾਮੀ ਨੂੰ , ਪੰਥ ਵਿੱਚੋਂ ਛੇਕੋ ਇਸ ਗੁੰਡੇ ਨੂੰ ਬਾਦਲਾਂ ਦਾ ਚਮਚਾ,,,,,,,,,,
@balwindersinghbrar5963
@balwindersinghbrar5963 Күн бұрын
‘ਮਹਿੰਦੀਰੱਤਾ’ ਦੀ ਕਾਲ ਤਾਂ ਕਾਲ਼ ਬਣ ਗਈ, ਧਾਮੀ ਸਾਹਿਬ ਦੇ ਜੀਅ ਦਾ ਜੰਜਾਲ਼ ਬਣ ਗਈ। ਉੱਚੇ ਅਹੁੱਦਿਆਂ ‘ਤੇ ਬੈਠ ਕਿਉਂ ਮੰਦੇ ਬੋਲ ਬੋਲਦੇ? ਕਿਉਂ ਮਿੱਠੀ ਬੋਲ ਬਾਣੀ ਦੀ ਥਾਂ ਇਹ ਜ਼ਹਿਰ ਘੋਲ਼ਦੇ? ਦਰਅਸਲ ਔਕਾਤ ਤੋਂ ਜ਼ਿਆਦਾ ਜਦੋਂ ਝੋਲ਼ੀ ਪੈ ਜਾਵੇ, ਉਹ ਹੁੰਦਾ ਨੀ ਸੰਭਾਲ਼ ਹੱਥ ਖਾਲੀ ਰਹਿ ਜਾਵੇ। ਹੁਣ ਜਨਤਾ ਪੈ ਗਈ ਮਗਰ, ਪੁੱਠੀ ਚਾਲ ਬਣ ਗਈ, ‘ਮਹਿੰਦੀਰੱਤਾ’ ਦੀ ਕਾਲ ਤਾਂ ਕਾਲ਼ ਬਣ ਗਈ, ‘ਧਾਮੀ’ ਸਾਹਿਬ ਦੇ ਜੀਅ ਦਾ ਜੰਜਾਲ਼ ਬਣ ਗਈ।
@AmanKumar-w1p9z
@AmanKumar-w1p9z Күн бұрын
Bilkul sahi gal aa sister ji 🙏
@jasvirsinghkhalsa
@jasvirsinghkhalsa 2 сағат бұрын
ਬਿਲਕੁਲ ਜੀ ਇਹੋ ਜਿਹੇ ਨੂੰ ਪ੍ਰਧਾਨਗੀ ਤੋਂ ਹਟਾ ਕੇ ਸਜਾ ਲਗਾ ਕੇ ਸਿੰਘ ਸਾਹਿਬ ਨੂੰ ਆਪਣਾ ਫਰਜ ਨਿਭਾਉਣਾ ਚਾਹੀਦਾ
@JasvinderSingh-dr7oi
@JasvinderSingh-dr7oi 17 сағат бұрын
Election sgpc only reform for clean clear system
@ManvirSingh-w6e
@ManvirSingh-w6e Күн бұрын
Astifa da k fer muafi mangni chahdi c
@ManvirSingh-w6e
@ManvirSingh-w6e Күн бұрын
Beebiyaan da hirde valoondre gaye na balke samoohak Sikh Jagat da hirde valoondre gaye
@jagtarbrar7236
@jagtarbrar7236 Күн бұрын
Asteefa hona chaaheda mafi mang ke nahi shaddna chasheda BIBI JAGIR KAUR JI BEANTI HAI KE ASTEEFA HI MANGNA HAI
@KulwinderSingh-u3y
@KulwinderSingh-u3y Күн бұрын
Bilkul sahi gal ha ji ena Badla de cahmche lae wadi shaja honi chahiye Akal hi hundi na nu GursihkA wali koi gal nhi dihkdi ena Pakhndea ch
@jagtarbrar7236
@jagtarbrar7236 Күн бұрын
[[ JATHEDARA NE AJJ TAK DHAMI DI NEKHEDI NAHI KITI ]] HOR JATTHEDARA DI JOB KI HAI EH BADAL PARVAR TU DARDE HAN [[ EHNA NE AJJ TAK DHAMI DI NEKHEDI NAHI KITI
Сестра обхитрила!
00:17
Victoria Portfolio
Рет қаралды 958 М.