Bibi Jagir Kaur ਪਹੁੰਚੀ ਮਹਿਲਾ ਕਮਿਸ਼ਨ, Dhami ਖ਼ਿਲਾਫ਼ ਕੀਤੀ ਸਖ਼ਤ ਕਾਰਵਾਈ ਦੀ ਮੰਗ

  Рет қаралды 5,643

Jagbani

Jagbani

Күн бұрын

Пікірлер: 16
@balbirbir3079
@balbirbir3079 4 минут бұрын
ਧਾਮੀ ਜੇ ਅੱਜ ਪ੍ਰੀਤ ਸੈਣੀ ਜਿਉਂਦੇ ਹੁੰਦਾ ਤਾਂ ਫਿਰ ਤੈਨੂੰ ਪੁਛਦਾ ਧਾਮੀ ਸਭ ਦਾ ਹਸ਼ਰ ਤੇਰੇ ਵਾਲਾ ਹੀ ਹੋਵੇਗਾ
@harmeetkour3982
@harmeetkour3982 3 сағат бұрын
🙏🏿🙏🏿🙏🏿🙏🏿🙏🏿👍
@JaswantSingh-xs5xj
@JaswantSingh-xs5xj 4 сағат бұрын
ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਬੀਬਾ ਜੀ ਦੇਖਿਓ ਕਿਤੇ ਕਿਸੇ ਲਾਲਚ ਵੱਸ ਹੋ ਕੇ ਜਿਵੇਂ ਕਿ ਤੁਹਾਡੀ ਆਦਤ ਹੈ ਬੁਰਕੀ ਨੂੰ ਭੱਜ ਕੇ ਪੈਣਾ ਕਿਤੇ ਵਿਕ ਨਾ ਜਾਇਓ ਗੁਨਾਹ ਤਾਂ ਤੁਸੀਂ ਪਹਿਲਾਂ ਹੀ ਕਰ ਕਰ ਕੇ ਝੋਲੀ ਭਰੀ ਫਿਰਦੇ ਹੋ ਹੋਰ ਤਾਂ ਵਿੱਚ ਪਾਉਣ ਲਈ ਲਗਦਾ ਖਾਲੀ ਜਗਾ ਨਹੀਂ ਪਰ ਫਿਰ ਵੀ ਤੁਹਾਡੇ ਵੱਲ ਕੌਮ ਦੇਖ ਰਹੀ ਹੈ ਕਿ ਊਠ ਕਿਸ ਕਰਵਟ ਬੈਠਦਾ ਹੈ ਵੈਸੇ ਤੁਸੀਂ ਪੰਥ ਨੂੰ ਤਾਂ ਢੱਠੇ ਖੂਹ ਵਿੱਚ ਪਾ ਛੱਡਿਆ ਹੈ ਪਰ ਫਿਰ ਵੀ ਕੁਛ ਤਾਂ ਉਮੀਦ ਰੱਖਣੀ ਚਾਹੀਦੀ ਹੈ
@balwindersinghbrar5963
@balwindersinghbrar5963 5 сағат бұрын
‘ਮਹਿੰਦੀਰੱਤਾ’ ਦੀ ਕਾਲ ਤਾਂ ਕਾਲ਼ ਬਣ ਗਈ, ਧਾਮੀ ਸਾਹਿਬ ਦੇ ਜੀਅ ਦਾ ਜੰਜਾਲ਼ ਬਣ ਗਈ। ਉੱਚੇ ਅਹੁੱਦਿਆਂ ‘ਤੇ ਬੈਠ ਕਿਉਂ ਮੰਦੇ ਬੋਲ ਬੋਲਦੇ? ਕਿਉਂ ਮਿੱਠੀ ਬੋਲ ਬਾਣੀ ਦੀ ਥਾਂ ਇਹ ਜ਼ਹਿਰ ਘੋਲ਼ਦੇ? ਦਰਅਸਲ ਔਕਾਤ ਤੋਂ ਜ਼ਿਆਦਾ ਜਦੋਂ ਝੋਲ਼ੀ ਪੈ ਜਾਵੇ, ਉਹ ਹੁੰਦਾ ਨੀ ਸੰਭਾਲ਼ ਹੱਥ ਖਾਲੀ ਰਹਿ ਜਾਵੇ। ਹੁਣ ਜਨਤਾ ਪੈ ਗਈ ਮਗਰ, ਪੁੱਠੀ ਚਾਲ ਬਣ ਗਈ, ‘ਮਹਿੰਦੀਰੱਤਾ’ ਦੀ ਕਾਲ ਤਾਂ ਕਾਲ਼ ਬਣ ਗਈ, ‘ਧਾਮੀ’ ਸਾਹਿਬ ਦੇ ਜੀਅ ਦਾ ਜੰਜਾਲ਼ ਬਣ ਗਈ।
@LakhwinderSingh-lt5bu
@LakhwinderSingh-lt5bu 4 сағат бұрын
ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਵਿਚ ਇੱਕ ਪਾਰਟੀ ਦੇ ਕਾਰਕੁਨਾਂ ਨੇ ਇੱਕ ਔਰਤ ਕੋਲੋਂ ਚੋਣਾਂ ਸੰਬੰਧੀ ਕਾਗਜ਼ਾਤ ਖੋਹਣ ਸਮੇਂ ਕੀਤੇ ਦੁਰਵਿਹਾਰ ਤੇ ਵੀ ਐਕਸ਼ਨ ਲੈਣਾ ਚਾਹੀਦਾ
@HardeepSingh-y3p8t
@HardeepSingh-y3p8t 5 сағат бұрын
ਬੀਬੀ ਕਿਤੇ ਧਾਮੀ ਨਾਲ ਸੌਦਾ ਨਾ ਹੋ ਜਾਵੇ
@SewaSingh-n4y
@SewaSingh-n4y 4 сағат бұрын
ਧਾਮੀ ਸਾਹਿਬ ਨੂੰ ਉਲਝਾਇਆ ਗਿਆ ਹੈ।
@jagtarbrar7236
@jagtarbrar7236 5 сағат бұрын
[[ BIBI JI TUSI ASTEEFA TE SAKHAT KAARVAAYI TU GHAT GAL NAHI KARNI ]] MAAFI BILKUL NAHI
@HarpreetKaur-ic8kl
@HarpreetKaur-ic8kl 4 сағат бұрын
Bibi ji maf ni karna chida
@hunarhundalvlogs3228
@hunarhundalvlogs3228 2 сағат бұрын
Bibi ji jo ladies shi ne ona lyi ta security jaruri aw te ona de haq ch kanoon nu v shakat hona cahida "Par jo ladies kanoon da naaziyz fayda chukdiya ne te jhoothe arop lga k bande nu andr kra dindiya Sirf aise krke k j ladies ne awe Rola pa ta koi v nirdosh bnda fas skda ??? Jwaab please
@HarwinderSingh-c8i
@HarwinderSingh-c8i 4 сағат бұрын
Dhami nu istifa Dena chahida hy
@RavinderKumar-e9k6x
@RavinderKumar-e9k6x Сағат бұрын
Dhaani sahib bibi nu pardhangi de deo phir khush ho sakdi. Aven nahi mandi 😂😂😂
@somagill6982
@somagill6982 5 сағат бұрын
Jadon Sukhbir Badal ne sab kush mun liya hai fir saja kyon nahi ?
@kinskins3895
@kinskins3895 4 сағат бұрын
Mahla comicion jo karen thik hai main koi tipne nahi karna chude per pahle bhi ucha post uper bhatha Kai bari galti kar dende hai per bibi bhi koi milk thoti nahi hai bibi nee bhi appni bate nu katal kite hai ena dono de gl chone wali hai es karke comicion nu bhout soch ke mater nu dakhne chahiye galti karke us nu appni galti da easas hobe tee maf kar dane chahida hai kiu ki ea dono chone karde hai
Chain Game Strong ⛓️
00:21
Anwar Jibawi
Рет қаралды 40 МЛН
How Many Balloons To Make A Store Fly?
00:22
MrBeast
Рет қаралды 199 МЛН
Quando eu quero Sushi (sem desperdiçar) 🍣
00:26
Los Wagners
Рет қаралды 14 МЛН
Chain Game Strong ⛓️
00:21
Anwar Jibawi
Рет қаралды 40 МЛН