ਜੇ ਨਾ ਜਾਂਦਾ ਤਹਿਸੀਲ,ਹੋ ਜਾਂਦਾ ਕੰਗਾਲ!ਰਿਸ਼ਤੇਦਾਰ ਖਿੱਚੀ ਬੈਠੇ ਸੀ ਲੁੱਟਣ ਦੀ ਤਿਆਰੀ ,ਦੇਖੋ ਹੋਸ਼ ਉਡਾਉਂਦਾ ਮਾਮਲਾ!

  Рет қаралды 92,200

Jagbani

Jagbani

Күн бұрын

Пікірлер: 122
@ਪਿੰਡ62
@ਪਿੰਡ62 4 күн бұрын
ਤਹਿਸੀਲ ਦਾਰ ਸਾਬ ਦਾ ਬਹੁਤ ਬਹੁਤ ਬਹੁਤ ਧੰਨਵਾਦ ਕਿਸੇ ਦਾ ਭਲਾ ਕੀਤਾ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਖੁਸ਼ ਰੱਖੇ 🙏🙏❤
@sadhsingh2036
@sadhsingh2036 3 күн бұрын
ਤਹਿਸੀਲਦਾਰ ਸਾਹਬ ਧੰਨਵਾਦ ਆਪ ਜੀ ਦਾ ,ਜਿਉਦੇ ਰਹੋ,,ਐਸੇ ਅਫਸਰਾ ਦੀ ਲੋੜ ਏ ਪੰਜਾਬ ਨੁੰ
@talwindersidhu1540
@talwindersidhu1540 3 күн бұрын
ਚੰਗੇ ਅਫਸਰ ਅੱਜ ਵੀ ਨੇ ਧੰਨਵਾਦ ਤਹਿਸੀਲਦਾਰ ਦਾ
@dalbirsingh5890
@dalbirsingh5890 3 күн бұрын
ਤਹਿਸੀਲਦਾਰ ਸਾਹਿਬ ਜੀ ਆਪ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਮਲੇਰਕੋਟਲਾ ਵਾਸੀਆਂ ਤੇ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਸਿਰ ਤੇ ਹੱਥ ਹੈ ਤੇ ਰਹੇਗਾ
@FunnyGardeningTools-li2qg
@FunnyGardeningTools-li2qg 3 күн бұрын
ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਜ਼ਰੂਰਤ ਆ ਪੰਜਾਬ ਨੂੰ ਸਲੂਟ ਆ ਤਹਿਸੀਲਦਾਰ ਸਾਬ ਨੂੰ ਦਿਲ ਤੋਂ ਵਾਹਿਗੁਰੂ ਜੀ ਤਹਿਸੀਲਦਾਰ ਸਾਬ ਨੂੰ ਲੰਬੀ ਉਮਰ ਤੇ ਹੋਰ ਵੀ ਤਰੱਕੀਆਂ ਬਖਸ਼ਣ ਜੀ
@gurdeepmaanPB10punjab
@gurdeepmaanPB10punjab 3 күн бұрын
ਬਾਈ ਯਾਰ ਕੋਈ ਵੀ ਇਸ ਬੰਦੇ ਦਾ ਭਲਾ ਕਰੋ ਯਾਰ ਬਾਈ ਬਣ ਕੇ ਇਹਦਾ ਇਲਾਜ ਕਰਾਓ ਇਹਨੇ ਠੀਕ ਹੋ ਜਾਣਾ ਬਾਈ ਨੇ ਯਾਰ ਇਹਦਾ ਨਾਲ ਧੱਕਾ ਹੋ ਗਿਆ ਇਹਦੇ ਨਾਲ ਕੋਈ ਕੈਮੀਕਲ ਕੋਈ ਖਤਮ ਨਾ ਕੋਈ ਚੀਜ਼ ਦੇ ਦਿੱਤੀ ਉਹਨਾਂ ਨੇ ਕਿਤੇ ਕੋਈ ਪਾਰਾ ਦੇ ਤਾ ਇਹਨੂੰ ਮੈਨੂੰ ਐ ਲੱਗਦਾ ਪਾਰਾ ਪਾਰਾ ਬਾਈ ਸਰੀਰ ਕਹਿੰਦੇ ਆ ਕਹਿੰਦੇ ਘਟਾ ਦਿੰਦਾ ਹੌਲੀ ਹੌਲੀ ਹੌਲੀ ਉਹ ਖਿੱਚ ਦਿੰਦਾ ਸਰੀਰ ਪਾਰਾ ਇਹ ਡਾਕਟਰੀ ਚੱਕਾ ਕਰਵਾਉਣਾ ਚਾਹੀਦਾ ਵੀਰ ਨੂੰ ਇਹਦੀ ਕੋਈ ਹੈਲਪ ਕਰੋ ਮੇਰੇ ਵੀਰ ਕੋਈ ਬੰਦਾ ਕੋਈ ਆ ਜਾਵੇ ਸਿਆਣਾ ਹੋਵੇ ਪਿੰਡ ਦਾ ਮੋਹਧਵਾਰ ਕੋਈ ਹੋਵੇ ਰਿਸ਼ਤੇਦਾਰ ਹੋਵੇ ਕੋਈ🙏🙏🙏
@baljindershah9373
@baljindershah9373 4 күн бұрын
ਅੱਜ ਲੁਟੇਰਿਆਂ ਦੇ ਯੁੱਗ ਵਿੱਚ ਵੀ ਇਸ ਅਫਸਰ ਵਿੱਚੋਂ ਰੱਬ ਦਿੱਸਿਆ ।
@Ranjeetsingh-yx6ww
@Ranjeetsingh-yx6ww 3 күн бұрын
ਚੰਗੇ ਅਫ਼ਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ🙏
@feroussingh
@feroussingh 3 күн бұрын
ਦੁਨੀਆ ਕਿੱਧਰ ਨੂੰ ਤੁਰੀ ਜਾਂਦੀ ਆ! ਧੰਨਵਾਦ ਅਫਸਰ ਸਾਹਿਬ ਦਾ।
@jsdhillon5551
@jsdhillon5551 3 күн бұрын
ਬਾਈ ਦਾ ਮੈਡੀ ਕੱਲ੍ਹ ਚੈਕਅਪ ਕਰਵਾਓ ਕੋਈ ਖਤਰਨਾਕ ਕੈਮੀ ਕੱਲ੍ਹ ਨਾ ਦਿੱਤਾ ਹੋਵੇ
@balwantsingh6251
@balwantsingh6251 4 күн бұрын
ਇਸ ਵੀਰ ਦਾ ਲਾਜ ਕਰਵਾਇਆ ਜਾਵੇ
@Bull2134
@Bull2134 3 күн бұрын
Is nu zrur khuch khavaunde hone ristedaar, tahi bimar hoya piya.Kalyug aya.
@letswatch6296
@letswatch6296 3 күн бұрын
ਰੱਬ ਵੀ ਉਹਨਾਂ ਨੂੰ ਦਿੰਦਾ ਹੈ ਜਿਹਨਾਂ ਦੇ ਕੋਈ ਸਾਂਭਣ ਵਾਲਾਂ ਨਹੀਂ। ਤੇ ਸਾਡੇ ਵਰਗੇ ਕਿਰਾਏ ਤੇ ਧੱਕੇ ਖਾਂਦੇ ਹਨ ਭਲਾ ਹੋਵੇ ਉਸ ਸਾਹਿਬ ਦਾ ਜਿਹਨਾਂ ਨੇ ਵੀਰ ਦੀ ਮੱਦਦ ਕੀਤੀ ਵੀਰ ਅੱਗੇ ਤੋ ਆਪਣਾ ਧਿਆਨ ਰੱਖੀ ਤੇ ਕਿਸੇ ਤੇ ਵਿਸ਼ਵਾਸ ਨਾ ਕਰੀ
@darshansinghdeol6782
@darshansinghdeol6782 3 күн бұрын
ਇਸ ਤਹਿਸੀਲਦਾਰ ਵਰਗਿਆਂ ਦੇ ਕਾਰਨ ਹੀ ਆਮ ਭੋਲੇ ਲੋਕ ਸੇਫ ਹਨ ।
@SurjitSingh-dq6cq
@SurjitSingh-dq6cq 3 күн бұрын
ਤਹਿਸੀਲਦਾਰ ਸਾਹਿਬ ਵੱਲੋਂ ਆਪਣੇ ਦਸਤਖਤ ਕਰਨ ਤੋਂ ਪਹਿਲਾਂ ਬਿਆਨ ਲਏ ਜਾਂਦੇ ਹਨ, ਫਿਰ ਪਤਾ ਲੱਗਿਆ
@narindergill1483
@narindergill1483 4 күн бұрын
ਕੋਈ ਨਾਂ ਕਿਸੇ ਦਾ ਬੇਲੀ ਦੁਨੀਆ ਮਤਲਬ
@Ambarsaia434
@Ambarsaia434 4 күн бұрын
Great tehsildar sahib 👍
@surinderpal9032
@surinderpal9032 3 күн бұрын
Tehsidar shaib very honest men ji salute hai ji
@nonihalguraya5043
@nonihalguraya5043 3 күн бұрын
ਤਹਿਸੀਲ ਦਾਰ ਸਾਬ ਦਾ ਧੰਨਵਾਦ
@rajwantsingh5352
@rajwantsingh5352 Күн бұрын
ਸੱਚੇ ਬੰਦੇ ਦਾ ਸਾਥ ਰੱਬ ਦੇ ਹੀ ਦਿੰਦਾ ਹੈ ਕਿਸੇ ਨਾ ਕਿਸੇ ਰੂਪ ਵਿਚ
@balwindersinghbrar5963
@balwindersinghbrar5963 3 күн бұрын
ਜੇਕਰ ਮੁਲਾਜ਼ਮ ਅਤੇ ਅਫਸਰ ਚੌਕਸੀ ਨਾਲ ਡਿਯੂਟੀ ਕਰਨ, ਕੋਈ ਵਸੀਕਾ ਪੱਕਾ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਦੀ ਪੁੱਛ ਪੜਤਾਲ ਕਰ ਲੈਣ ਤਾਂ ਹਰ ਤਰ੍ਹਾਂ ਦੀ ਧੋਖੇ ਧੜੀ ਤੋਂ ਬਚਿਆ ਜਾ ਸਕਦਾ ਹੈ।
@Harjinderbrar-j2e
@Harjinderbrar-j2e 4 сағат бұрын
ਅੱਜ ਕੱਲ੍ਹ ਕਲਯੁੱਗ ਦੇ ਜ਼ਮਾਨੇ ਵਿੱਚ ਖਾਸ ਕਰ ਅਜਿਹੇ ਬਹੁਤ ਹੀ ਇਮਾਨਦਾਰ ਤਹਿਸੀਲਦਾਰ ਸਾਹਿਬ ਜੀ ਵਰਗੇ ਅਫ਼ਸਰਾਂ ਦੀ ਬਹੁਤ ਜ਼ਰੂਰਤ ਹੈ।ਧੰਨਵਾਦ ਜੀ।।
@ramanchahal432
@ramanchahal432 4 күн бұрын
Thanks🙏 tehsildar sir. Great work
@kulveersingh-k5h
@kulveersingh-k5h 4 күн бұрын
Very good officer tehsildar sabb
@renukaahuja664
@renukaahuja664 4 күн бұрын
Really nice Person Tehsildar Sahib 👌👌
@singhbhupinder3012
@singhbhupinder3012 4 күн бұрын
Tehsildar Ji Good Work ❤🙏.
@tejibutter918
@tejibutter918 4 күн бұрын
ਵਾਹਿਗੁਰੂ ਜੀ
@SandhuSaab-yo8cg
@SandhuSaab-yo8cg 4 күн бұрын
ਅੱਜ ਦੇ ਟਾਇਮ ਚ ਆਪਣੇ ਤੇ ਰਿਸ਼ਤੇਦਾਰ ਹੀ ਬੰਦੇ ਨੂੰ ਥੱਲੇ ਲਾਉਦੇ ਨੇ ?!
@vickybadwal9703
@vickybadwal9703 2 күн бұрын
Risteydhaara to vaad ke yaar dost te and gawaand kaam aju par risteydhaar kisi kaam nahi aunde
@BillingKing-dy7pu
@BillingKing-dy7pu Күн бұрын
ਇਸਨੂੰ ਚੰਗੀ ਮੈਡੀਸਨ ਦਵਾਈ ਜਾਵੇ ਚੰਗੀ ਤਰ੍ਹਾਂ ਇਸਦਾ ਇਲਾਜ ਕਰਵਾਇਆ ਜਾਏ ਟੈਸਟ ਕਰਵਾਏ ਜਾਣ ਕੇ ਇਸ ਨੂੰ ਕੀ ਦਿੱਤਾ ਜਾ ਰਿਹਾ ਸੀ ਔਰ ਇਹ ਅਫਸਰ ਬਹੁਤ ਵਧੀਆ ਜਿਨਾਂ ਨੇ ਮਦਦ ਕੀਤੀ
@satnamuppal3973
@satnamuppal3973 3 күн бұрын
❤❤❤❤❤❤ GREAT MY BROTHER YOU ARE
@InderjeerKaur-h4e
@InderjeerKaur-h4e 4 сағат бұрын
ਬਹੁਤ ਵਧੀਆ ਤਹਿਸੀਲਦਾਰ ਸਾਹਿਬ ਜੀ 🙏🙏
@bantychahal4677
@bantychahal4677 3 күн бұрын
ਬੇਈਮਾਨ ਜਮਾਨਾ ਭਰੋਸਾ ਪਲ ਦਾ ਨੀ ਖਾਣੀਆਂ ਦੋ ਰੋਟੀਆਂ ਨੇ
@palsarao36
@palsarao36 3 күн бұрын
ਤਸੀਲ ਦਾਰ ਸਾਹਬ ਜੀਦਾਵਾਦ❤
@paramjittenny3042
@paramjittenny3042 7 сағат бұрын
ਬਾਈ ਜੀ ਨੂੰ ਤਾਂ ਰੱਬ ਦੇ ਰੂਪ ਚ ਤਹਿਸੀਲਦਾਰ ਬਹੂੜਿਆ । ਅਜਿਹੇ ਰਿਸ਼ਤੇਦਾਰ ਬਨਾਰਸੀ ਠੱਗਾਂ ਤੇ ਕਾਨੂੰਨ ਮੁਤਾਬਿਕ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ।😊
@BajWa-d9l
@BajWa-d9l 3 күн бұрын
Verry neice Job thasildar sahib Nu ji waheguru ji 🙏🏽❤❤❤ Salut aa ji
@kanwaldeepsidhu1234
@kanwaldeepsidhu1234 3 күн бұрын
Boht vadia Tehsildar Saab ….
@GurdipSinghTakhar
@GurdipSinghTakhar 4 күн бұрын
sir good job
@SinghJasbir-ez4pi
@SinghJasbir-ez4pi 3 күн бұрын
Tehsildar Sahib Zindabad
@devinderkaur4794
@devinderkaur4794 3 күн бұрын
Sir good wadhiya kita sare officers ini hi imandaari naal krn ta k public dhokhebajan to bach sake
@rahulkhattri2295
@rahulkhattri2295 3 күн бұрын
Tahsildar sahib great honest person well done sir 👍🏻👍🏻👍🏻👍🏻
@bajwashop
@bajwashop Күн бұрын
(ਪੁਲਿਸ ਤੇ ਜਿਲ੍ਹਾ ਪ੍ਰਸਾਸ਼ਨ ਇਸ ਦੀ ਗੰਭੀਰਤਾ ਨਾਲ ਜਾਂਰ ਜਰੂਰ ਕਰੇ)ਲਾਲਚੀ ਰਿਸ਼ਤੇਦਾਰਾਂ ਤੋ ਬਚੋ ਮੈਨੂੰ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਰਿਸਤੇ ਦੀ ਇਹਨਾਂ ਨੇ ਖਾਣੇ ਕੁੱਝ ਦਿੱਤਾ ਹੋਣ ਕਾਰਨ ਇਹ ਬਿਮਾਰ ਤੇ ਸਰੀਰਕ ਤੌਰ ਤੇ ਅਪਾਹਜ ਕੀਤਾ ਲੱਗਦਾ ਹੈ
@varinderdhillon5315
@varinderdhillon5315 4 күн бұрын
Waheguru ji. Teshsil darrr ji 🙏🙏🙏🙏
@NeetuNavkaransandhu
@NeetuNavkaransandhu 3 күн бұрын
ਬਹੁਤ ਵਧੀਆ ਤਹਿਸੀਲਦਾਰ ਸਾਹਿਬ
@sukhibinner6238
@sukhibinner6238 Күн бұрын
ਬਾਪੂ ਕਿਹੜੇ ਇਨਸਾਫ਼ ਦੀ ਗੱਲ ਕਰਦਾ ਇਹ ਪੰਜਾਬ ਇਥੇ ਕੋਈ ਇਨਸਾਫ ਨੀ ਰਿਸ਼ਵਤ ਤੋਂ ਬਿਨਾਂ ਕੋਈ ਕੰਮ ਨੀ ਹੁੰਦਾ ਪੁਲਿਸ ਸਟੇਸ਼ਨ ਵਿਚ ਕੋਈ ਪੁੱਛਦਾ ਨੀ ਪੈਸੇ ਤੋਂ ਬਿਨਾਂ ਕੋਈ ਕੰਮ ਨੀ ਹੁੰਦਾ
@CHARIOUDCHARIoud
@CHARIOUDCHARIoud 6 сағат бұрын
ਤਹਿਸੀਲ ਦਾਰ, ਜ਼ਿੰਦਾ ਬਾਦ ਬਾਈ ਦਾਂ ਸਾਥ ਦੇਵੋ ਜੀ
@hardevsinghhardevsingh8662
@hardevsinghhardevsingh8662 3 күн бұрын
Tahisdar sab da dhanwad ji
@rahulchouhan3734
@rahulchouhan3734 4 күн бұрын
ਆਪਨੇ ਰਿਸ਼ਤੇਦਾਰ ਹੀ ਫਰੌਡ ਕਰਦੇ ਨੇ ਜਾਦਾ ਤਰ ਮਾਮੇ ਸ਼ੁਕਾਮੀ ਦੋਖਾ ਕਰਦੇ ਨੇ
@harbanshehar5652
@harbanshehar5652 20 сағат бұрын
Salute you sir
@ParmjeetsinghMaan
@ParmjeetsinghMaan 3 күн бұрын
ਐਸੈ।ਅਫਸਰ।ਰੱਬ।ਦਾ।ਦੂਜਾ।ਰੂਪ।ਹੂੰਦੇ।ਹਨ।ਜਿਊਦਾ।ਰਹਿ।ਵੀਰ।ਰੱਬ।ਹੋਰ।ਤਰੱਕੀਆ।ਵਖਸੈ।ਜੀ
@gulamechistysabiri3499
@gulamechistysabiri3499 Күн бұрын
ਤਹਿਸੀਲ ਦਾਰ ਦੇ ਰੂਪ ਚ ਰੱਬ ਆਪ ਹੀ ਪਹੁੰਚਿਆ ਮੱਦਦ ਕਰਨ ਲਈ ਫੱਕਰ ਬੰਦੇ ਦੀ 😮😮😮
@ManyMore-kh6yx
@ManyMore-kh6yx 3 күн бұрын
ਪ੍ਰਭੁ ਯਿਸੂ ਮਸੀਹ ਇਸੇ ਤਹਿਸੀਲ ਦਾਰ ਸਾਹਿਬ ਬਹੁਤ ਆਸ਼ਿਸ਼ ਦੇਵੇ ਜੀ❤❤❤
@suchasinghsingh8514
@suchasinghsingh8514 3 күн бұрын
ਬਹੁਤ ਸਾਰੇ ਅਫਸਰ ਚੰਗੇ ਹੁੰਦੇ ਹਨ।
@inderjit748
@inderjit748 Күн бұрын
WAH JI WAH DHAÑWAD AA. TEHSILDAR SAAB DA GOOD OFFICER
@HarcharnSingh-cu3oo
@HarcharnSingh-cu3oo 3 күн бұрын
ਕਾਰਵਾਈ ਹੋਵੇ ਤਾ ਕਿ ਕੋਈ ਠੱਗੀ ਵਾਰੇ ਨਾ ਸੋਚੇ
@Risingrace837
@Risingrace837 2 күн бұрын
Dhanwad Tehseeldar sahab Badi mehrbani Gareeb bacha leya tuc
@ManjeetKaur-lf4ws
@ManjeetKaur-lf4ws 3 күн бұрын
Tehseeldaar Sahib well done. Insaaniyat ajj v kayam hai.
@jasskalyanpur6312
@jasskalyanpur6312 3 күн бұрын
Changey Afsar Ajj Vi Aa . Oddan Ta Kalyug Hai . Khunn Vi Panni Ho Chukkiya Hai. Salute Hai Tahseeldaar Saab Nu
@mangasinghlg617
@mangasinghlg617 2 күн бұрын
Tahseldar saheb ji tusin vadhiya km kita ji
@santlashmanmuni6045
@santlashmanmuni6045 3 күн бұрын
ਤਹਿਸੀਲ ਸਾਬ੍ਹ ਭਲੇਮਾਣਸ ਨੇ ਨਹੀਂ ਤਾਂ ਮਾਜਰਾ ਸੀ
@Random_videostore
@Random_videostore 3 күн бұрын
ਯਰ ਆਹ ਤਾਂ ਬੰਦਾ ਵੀ ਭੋਲਾ ਲਗਦਾ,, ਰਿਸ਼ਤੇਦਾਰ ਤਾਂ ਪੂਰੀ ਰੇਤ ਲਾ ਕੇ ਆਏ ਦੀ, ਬਚ ਗਿਆ ਵੀਰ , 🎉🎉
@DarshanSingh-l2d
@DarshanSingh-l2d 4 күн бұрын
Vvgoodofficer
@MohanSingh-s3n6y
@MohanSingh-s3n6y 6 сағат бұрын
Very.good.tehsildar.sahib
@Harjindersingh-xs5ef
@Harjindersingh-xs5ef 3 күн бұрын
Tahiseeldaar saab ji good job 🙏🙏
@Rs-x6j
@Rs-x6j 3 күн бұрын
ਸਲੂਟ ਤਹਿਸੀਲਦਾਰ ਸਾਹਿਬ ਜੀ।
@gurbinderkaur6238
@gurbinderkaur6238 3 күн бұрын
Good Job Sr ji
@gurpalgagan
@gurpalgagan 3 күн бұрын
Chage officers ajjj v hege ne waheguru g eho jibe officers nu trakiya deve
@HarbhajanSingh-gp8un
@HarbhajanSingh-gp8un 2 сағат бұрын
Very good Ji
@SurinderKaur-n6b
@SurinderKaur-n6b 3 күн бұрын
Very good tehsildar sahib
@KuldeepSingh-l9h6g
@KuldeepSingh-l9h6g 3 күн бұрын
Sade Mudaki Sahir ton V ik Insan de Ristedar V Sab Wechu gye Wichare da Pagal hoia Firda Rotti V Mang ke Khanda h Ristedar Wech gye Sab Kuch Ghar V Khet V Sakhat Sjja hove Ohna da Address Me Dena dhaga da Baljinder Singh S/O Aatma Singh delewal Wale V P O Saffu Wala Teh Disstic Moga Parshashan nu Benty h Ahna nu Fancy dity Jave g Garib da hakk Wapis Kraia Jave Dhanwad g ❤
@GsGrewal-j4g
@GsGrewal-j4g 4 күн бұрын
Waheguru
@HardeepSingh-t7e
@HardeepSingh-t7e 4 күн бұрын
Waheguru ji
@RohitRandevRajpura
@RohitRandevRajpura Күн бұрын
Tehsildar nu rab lambi umar bakshe
@surinderbrar4249
@surinderbrar4249 4 күн бұрын
Eh rishtedar jo dhoka karn lage si ehna te case karke jail vich bhejo. Aj de time kise te yakeen na karo.
@HardeepSingh-y8l5x
@HardeepSingh-y8l5x 3 күн бұрын
Good sab
@akhtiarsingh4554
@akhtiarsingh4554 3 күн бұрын
Sarkar na di koi cheeze nhi.
@Fearless_citizen_india
@Fearless_citizen_india 3 күн бұрын
Very good tehsildar
@jangsingh6453
@jangsingh6453 3 күн бұрын
Strict Police action will be taken against the fraudulent persons without any delay by district authorities and appropriate award should be given to the Tehsildar.🎉🎉🎉🎉🎉
@bobbiecheema4833
@bobbiecheema4833 3 күн бұрын
Virea chalo bacha ho geya. Umeed hai baki tera faida na uthan, teri madad karangey. Waheguru ji mehar karan atea tu chette theek ho javean. Salute to the officer who noticed this. And the culprits should be caught and punished. Waheguru ji.
@SatnamSingh-pn7ob
@SatnamSingh-pn7ob 3 күн бұрын
Shame on then
@mangasinghlg617
@mangasinghlg617 2 күн бұрын
Tahsel dar ne bcha liya veer tenu
@MandeepSingh-w9n6k
@MandeepSingh-w9n6k 3 күн бұрын
Gurughar Jaan kar ka rab na mehar bhreya hath rakh leya
@ajaysharma9051
@ajaysharma9051 3 күн бұрын
Salute hai tahseeldar saahab noo,aisey imaandar afsar da bahut dhanvaad🎉🎉🎉🎉🎉
@MANINDERSINGH-m8l6w
@MANINDERSINGH-m8l6w Күн бұрын
🙏🙏🙏🙏🙏
@rajuverma-sj5iv
@rajuverma-sj5iv 3 күн бұрын
TricaL dar de amor 100 sal de kre rab trical dar de beache nu rab charde kala vich rake
@VedparkashGodara-yw8xx
@VedparkashGodara-yw8xx 3 күн бұрын
Tahsildar ji bhot change bande ne koi hor hunda ta passe leki kar dinda sara kam 2 number che
@ManinderSingh-tz2mn
@ManinderSingh-tz2mn Күн бұрын
ਧੰਨਵਾਦ ਤਹਿਸੀਲਦਾਰ ਸਾਬ ਜੀ
@IqbalSingh-z3t
@IqbalSingh-z3t 3 күн бұрын
🙏🌹🙏🌹🙏🙏
@ranjitkaur7553
@ranjitkaur7553 4 күн бұрын
Wahyguru ji chadikalla ch rakhnna
@BaljeetSingh-fr3by
@BaljeetSingh-fr3by 3 күн бұрын
🙏🙏
@PindaSingh-q4t
@PindaSingh-q4t 3 күн бұрын
Change.kam.teseldar.ne.one.time.kita.nahi.ta.lutede.he.nae.🎉🎉🎉🎉
@ManinderKamboj-r5q
@ManinderKamboj-r5q Күн бұрын
ਇਸ ਭਰਾ ਨੂੰ ਕੋਈ ਚੀਜ਼ ਖੁਵਾਈ ਲਗਦੀ ਆ ਨਸ਼ੇ ਵਾਲੀ
@ravindersidhu6630
@ravindersidhu6630 7 сағат бұрын
Tehsildar.good.
@mikehazard5817
@mikehazard5817 3 күн бұрын
ਪੱਕੀ ਗੱਲ ਹੈ ਕਿ ਕੋਈ low rank ਦਾ ਫੌਜੀ ਅਤੇ ਉਸ ਦਾ ਮੁੰਡਾ ਹੀ ਹੋਵੇਗਾ।
@sevenriversrummi5763
@sevenriversrummi5763 3 күн бұрын
POLICE WALA v hai 😅😂
@harpreetsinghharryharpreet1704
@harpreetsinghharryharpreet1704 3 күн бұрын
Loko dro in raabi loka k Haak khan tau
@mangasinghlg617
@mangasinghlg617 2 күн бұрын
Ehda check up krwayo bhai koi camilkal na khilaya hove gi ji
@harharmahadevbhaktiras8813
@harharmahadevbhaktiras8813 3 күн бұрын
Bro sadey ghar be sadey sari jameen kah gey Rent te ha thirty year tu
@mangasinghlg617
@mangasinghlg617 2 күн бұрын
Pakke khidari hunde to tahseldar nu mill k kha skde c
@jaskaur4570
@jaskaur4570 3 күн бұрын
Manona dham li jo pralej theek ho j ga
@JaswinderKaur-s9s
@JaswinderKaur-s9s 3 күн бұрын
Hay loko rabb ton dro?
@IQBALSINGH-l1p
@IQBALSINGH-l1p 3 күн бұрын
22 g fakar Banda a
@ManjitKaur-gn2mf
@ManjitKaur-gn2mf Күн бұрын
Oae sharm karo Rub da khof khaoo Vashermo.
How Strong Is Tape?
00:24
Stokes Twins
Рет қаралды 96 МЛН
Мен атып көрмегенмін ! | Qalam | 5 серия
25:41
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
How Strong Is Tape?
00:24
Stokes Twins
Рет қаралды 96 МЛН