ਮੋਟਰ ਵਾਲੇ ਕਮਰੇ ਨੇ ਉਡਾਏ ਖੇਤ ਮਾਲਕ ਤੇ ਪੁਲਸ ਦੇ ਹੋਸ਼!ਖੇਤ ਬਣਿਆ ਛਾਊਣੀ,ਮੌਕੇ ਦੇ ਹਾਲਾਤ ਦੇਖ ਕੰਬੇ/ਗੀ ਰੂਹ

  Рет қаралды 112,879

Jagbani

Jagbani

Күн бұрын

ਮੋਟਰ ਵਾਲੇ ਕਮਰੇ ਨੇ ਉਡਾਏ ਖੇਤ ਮਾਲਕ ਤੇ ਪੁਲਸ ਦੇ ਹੋਸ਼!ਖੇਤ ਬਣਿਆ ਛਾਊਣੀ,ਮੌਕੇ ਦੇ ਹਾਲਾਤ ਦੇਖ ਕੰਬੇ/ਗੀ ਰੂਹ
#barnala #youth#police#investigation #punjab #jagbani #punjabnews
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 16
@loveuniverseLove
@loveuniverseLove 10 күн бұрын
Mam kito traning lai laini c news pdhn di😅
@GuguBains-w3k
@GuguBains-w3k 17 күн бұрын
ਯਾਰ ਆਹ ਕਿਹੜੀ ਗੱਲ ਹੋਈ ਦੱਸ ਕੋਈ ਵਿਚਾਰਾ ਜੇ ਉਹਦੀ ਕਿਸਮਤ ਵਿਚਾਲੇ ਕਦਾ ਪੀ ਪੂ ਕੇ ਮਰ ਗਿਆ ਹੋਊਗਾ ਕਿਹੜੀਆਂ ਗੱਲਾਂ ਜੋ ਗੱਲਬਾਤ ਆ ਪੱਤਰਕਾਰ ਸਾਹਿਬ ਭੈਣ ਜੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ
@CharnpreetSinghSarao
@CharnpreetSinghSarao 11 күн бұрын
😊😊😊
@jagjitsingh2116
@jagjitsingh2116 15 күн бұрын
ਦਿਰਫੱਟੇ ਮੂੰਹ ਕਿਤੇ ਤਾ ਸਿੱਧੀ ਸਾਫ ਸੁਥਰੀ ਖ਼ਬਰ ਦਿਓ ਕਿੰਨੀ ਘੁੰਮ ਘੁੰਮਾਂ ਕੇ ਫਿਰ ਖੋਤੀ ਬੋਹੜ ਥੱਲੇ
@santlashmanmuni6045
@santlashmanmuni6045 10 күн бұрын
ਇਹ ਕੋਈ ਤਰੀਕਾ ਖ਼ਬਰ ਬਣਾਉਣ ਦਾ
@JasPinder-gx3xs
@JasPinder-gx3xs 13 күн бұрын
MOTR WALE KISAN NOO NJAIJ FSAOUN DEE SHAJESH JAPDI HAI JI RS DHALIWALL FDK PUNJAB ❤
@KalaSerron
@KalaSerron 11 күн бұрын
ਸਿਰੇ ਦੀ ਘੋੜੀ ਹੈ
@KalaSerron
@KalaSerron 11 күн бұрын
ਫਿੱਟੇਮੁਹ ਤੇਰੇ ਚਵਲ ਖੋ
@gursewaksingh3170
@gursewaksingh3170 10 күн бұрын
ਵਾਕਿਆ ਹੀ ਘੋੜੀ
@HarmailsinghMaan-uv4me
@HarmailsinghMaan-uv4me 10 күн бұрын
ਤੂੰ ਕਿਉਂ ਪੀਘ ਪਲਾੜਾ ਪਾਈ ਬੈਠੀ ਐ ਖਬਰ ਦੱਸਦੇ ਕੋਈ
@jagbirguron138
@jagbirguron138 4 күн бұрын
unnecessarily increase news time, like gathering police, police gathered, police, police..., people, people. bla bla bla...
@manmitsingh425
@manmitsingh425 11 күн бұрын
Sister not intrest your news chanal because lanthy news
@RamanDeep-p9f
@RamanDeep-p9f 17 күн бұрын
Teka lea v lgʻea😮😅
@KaranvirKaranvir-hk1gn
@KaranvirKaranvir-hk1gn 11 күн бұрын
Mai ta sochaya c ki tari bargi koi gappa gaap kardi fadi gai sida sida ne bol sakdi ki motar balay kamray bich meli lash or he pakai mari ja rahi a
Quando eu quero Sushi (sem desperdiçar) 🍣
00:26
Los Wagners
Рет қаралды 15 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН