Jaggi Bhalwan Maur Nabha | Kabaddi Raider | Interview | Pardeep Taina | Kabaddi365

  Рет қаралды 127,748

Kabaddi365.com

Kabaddi365.com

3 жыл бұрын

Join this channel to get access to perks: bit.ly/3B5oHSA
Jaggi Bhalwan Maur Nabha | Kabaddi Raider | Interview | Pardeep Taina | Kabaddi365
3:30 ਥਾਪੀ ਕਿਉਂ ਮਾਰਨੀ ਸ਼ੁਰੂ ਕੀਤੀ
6:25 ਪਰਿਵਾਰ
7:40 ਪੱਪੂ ਚੂਹੜਚੱਕੀਏ ਤੋਂ ਕਿਉਂ ਡਰਦੇ ਸੀ
12:25 ਸ਼ੁਰੂਆਤ ਦੀ ਮਿਹਨਤ
16:08 ਕਬੱਡੀ ਦਾ ਪਹਿਲਾ ਮੈਚ
18:50 ਅਕੈਡਮੀਆਂ ਦੇ ਮੈਚ
20:10 ਵਿਦੇਸ਼ੀ ਦੌਰਾ ਕਿਉਂ ਨੀ ਹੋਇਆ
22:33 ਬੈਸਟ ਕਿੰਨੇ ਵਾਰ ਰਹੇ/ ਮੋਟਰ ਸਾਈਕਲ ਕਿਉਂ ਨੀ ਜਿੱਤੇ
24:40 ਜੀਤ ਕੋਟਲੀ ਮੂਹਰੇ ਫੂਲ ਦੇ ਟੂਰਨਾਮੈਂਟ ਤੇ ਥਾਪੀਆਂ ਮਾਰੀਆਂ
27:30 ਪਸੰਦੀਦਾ ਦਾ ਖਿਡਾਰੀ
28:20 ਖੁਰਾਕ
29:35 ਲੱਤ ਕਿਵੇਂ ਟੁੱਟੀ ਸੀ
35:13 ਕਬੱਡੀ ਚ ਚੰਗਾ ਕੀ ਬੁਰਾ ਕੀ
38:29 ਕੋਈ ਸੰਦੇਸ਼
👉Don't Forget to Like, Comment, Share and Subscribe to Kabaddi365.com KZbin Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 621
@ARSHDEEPSINGH-ec1nq
@ARSHDEEPSINGH-ec1nq 3 жыл бұрын
ਬੇਹੱਦ ਸਿਆਣਾ ਇਨਸਾਨ ਆ ਯਰ ਭਲਵਾਨ,,ਪਰਦੀਪ ਬਾਈ ਜਿੰਨੀਆਂ ਵੀ ਹੁਣ ਤੱਕ ਤੁਸੀਂ ਇੰਟਰਵਿਊ ਕੀਤੀਆਂ ਮੈਨੂੰ ਸਭ ਤੋਂ ਸਮਝਦਾਰ ਤੇ ਇਮਾਨਦਾਰੀ ਨਾਲ ਗੱਲ ਕਰਨ ਵਾਲਾ ਇਨਸਾਨ ਭਲਵਾਨ ਲੱਗਿਆ,,ਮੈਚ ਦੇਖਦੇ ਆ ਜਦੋਂ ਯਕੀਨ ਨਹੀਂ ਹੋ ਰਿਹਾ ਕਿ ਇਹ ਉਹ ਹੀ ਭਲਵਾਨ ਆ।। ਬਹੁਤ ਸੋਹਣੀ ਗੈਮ ਆ ਭਲਵਾਨ ਜੀ ਤੁਹਾਡੀ👏
@Unheardthings07
@Unheardthings07 3 жыл бұрын
Ryt bro ryt
@bhalwanmaurnabha5911
@bhalwanmaurnabha5911 3 жыл бұрын
Thanku bro
@ARSHDEEPSINGH-ec1nq
@ARSHDEEPSINGH-ec1nq 3 жыл бұрын
@@bhalwanmaurnabha5911 🙏🙏♥️♥️
@yaargurdaspuriyepb0642
@yaargurdaspuriyepb0642 3 жыл бұрын
Hanji veer ji bilkul Bht vadia lga interviwe sun k banda v bht vadia
@rsaulakh2670
@rsaulakh2670 3 жыл бұрын
@@bhalwanmaurnabha5911 veer khas Nabha to ho tushi ja pind a Nabha kol
@gaganbadiala1425
@gaganbadiala1425 3 жыл бұрын
ਧੰਨਵਾਦ ਪਰਦੀਪ ਬਾਈ ਜੀ ਤੁਸੀ ਮੇਰੀ ਵਿਸ਼ ਪੂਰੀ ਕੀਤੀ ਭਲਵਾਨ ਵੀਰ ਦੀ ਇੰਟਰਵਊ ਕਰਕੇ ਭਲਵਾਨ ਵੀਰ ਸਾਡੇ ਪਿੰਡ ਬਦਿਆਲਾ ਬਠਿੰਡਾ ਦੋ ਵਾਰੀ ਆਇਆ ਸੀ ਕਬੱਡੀ ਖੇਡ ਲਈ ਤੇ ਬੈਸਟ ਰੇਡਰ ਸੀ ਭਲਵਾਨ ਵੀਰ ਤੇ ਜਿੰਨੇ ਵੀ ਪੈਸ ਲਗੇ ਸੀ ਸਾਰੇ ਮੈਨੂੰ ਦੇ ਗਿਆ ਮੈਚ ਖਤਮ ਹੋਣ ਤੋ ਬਾਅਦ ਮਿਲਣ ਗਏ ਸੀ ਬਾਈ ਨੂੰ ਗਰਾਊਂਡ ਚ ਬਾਈ ਨੇ ਸਾਰੇ ਪੈਸੇ ਖੁਸੀ ਨਾਲ ਮੈਨੂੰ ਫੜਾ ਦਿੱਤੇ। ਭਲਵਾਨ ਵੀਰ ਜੀ ਹਮੇਸ਼ਾ ਚੜਦੀ ਕਲਾ ਵਿਚ ਰਹਿਣ ਫਿਰ ਤੋਂ ਥਾਪੀ ਮਾਰਨ ਲੱਗ ਜਾਣ ਇਹੋ ਅਰਦਾਸ ਕਰਦੇ ਹਾਂ.........
@bhalwanmaurnabha5911
@bhalwanmaurnabha5911 3 жыл бұрын
Thanku bro lvu a
@jasspreetsingh9025
@jasspreetsingh9025 3 жыл бұрын
22 ਸੀਰੇ ਪਿੱਥੋ ਦਾ ਇਟਵਿਉ ਲਉ ਬਹੁਤ ਵਧੀਆ ਇਨਸਾਨ ਤੇ ਨਮੇ ਖਿਡਾਰੀ ਆ ਨੂੰ ਚੰਗੀ ਸੇਦ ਮਿਲਉ
@navjotmaan8087
@navjotmaan8087 3 жыл бұрын
ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਲੱਗੀ ਮੈਨੂੰ ਤਾਂ । ਬਾਕੀ ਜੱਗੀ ਬਾਈ ਮੇਲਿਆਂ ਤੇ ਮਿਲਦਾ ਰਹਿੰਦਾ ਓਹ ਹੂ-ਬ-ਹੂ ਓਸੇ ਤਰਾਂ ਦਾ ਹੀ ਆ ਜਿਸ ਤਰਾਂ ਉਸਨੇ ਦੱਸਿਆ
@sukhjindersingh5311
@sukhjindersingh5311 3 жыл бұрын
ਭਲਵਾਨ ਜੀ ਦੀਆਂ ਗੱਲਾਂ ਦਿਲ ਨੂੰ ਛੋਹਣ ਵਾਲੀਆਂ ਨੇ। ਸੱਚ ਝਲਕਾਰੇ ਮਾਰਦਾ ਭਲਵਾਨ ਜੀ ਚੋਂ।
@davinderghagga4849
@davinderghagga4849 3 жыл бұрын
ਜੱਗੀ ਭਲਵਾਨ ਬੁਹਤ ਵਧੀਆ ਿੲਨਸਾਨ ਹੈ ਜੀ । ਮਲੇਸ਼ੀਆ ਵੀ ਖੇਡਕੇ ਗਇਆ ਭਲਵਾਨ । ਇੱਕ ਕੱਪ ਦਾ ਬੈਸਟ ਰੇਡਰ ਵੀ ਰਿਹਾ । ਯਾਰਾਂ ਦਾ ਯਾਰ ਹੈ ਜੱਗੀ ਭਲਵਾਨ । ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ।
@sidhutvproductions4747
@sidhutvproductions4747 3 жыл бұрын
🔥ਭਲਵਾਨ ਬਾਈ Dil ਖੁਸ਼ ਹੋਗਿਆ ਬਾਈ ਦੀ ਇੰਟਰਵਿਊ ਵੇਖ ਕੇ
@darakhiala5790
@darakhiala5790 3 жыл бұрын
ਵਾਈ ਜੀ ਸਹੀ ਕਬੱਡੀ ਤਾਂ ਇਹੀ ਹੈ।ਨਸਾਂ ਰਹਿਤ ਕੋਈ ਲਾਲਚ ਨਹੀਂ ਆਪਣੇ ਦਮ ਤੇ ਕਬੱਡੀ ਖਿਡਾਰੀ ਵੀਰ ਭਲਵਾਨ ।ਪ੍ਰਮਾਤਮਾ ਹਮੇਸ਼ਾ ਖੁਸ਼ ਅਤੇ ਚੜਦੀ ਕਲਾ ਚ ਰੱਖੇ ।💪💪💪💪🙏🙏
@NavtejsinghgmailcomDhillion
@NavtejsinghgmailcomDhillion 3 жыл бұрын
ਵੀਰ ਜੀ ਮੈਂ ਭਲਵਾਨ ਦਾ ਕੋਈ ਵੀ ਮੈਚ ਨਹੀਂ ਦੇਖਿਆ ਪਰ ਭਲਵਾਨ ਦੀਆਂ ਗੱਲਾਂ ਸੁਣ ਕੇ ਬਹੁਤ ਵਦੀਆ ਲੱਗਾ ਵਾਹਿਗੁਰੂ ਮੇਰ ਰੱਖੇ ਵੀਰ ਜੀ ਤੇ
@lakhvindersinghmaan6141
@lakhvindersinghmaan6141 3 жыл бұрын
ਭਲਵਾਨ ਬਹੁਤ ਵਧੀਆ ਖਿਡਾਰੀ ਵੀ ਆ ਤੇ ਇਨਸਾਨ ਵੀ ਬਹੁਤ ਵਧੀਆ ਹਾਂ ਜੀ 🙏
@gurigurjot2
@gurigurjot2 3 жыл бұрын
ਅੱਜ ਕਰੀਆ ਨੇ ਦਿਲ ਦੀਆ ਗੱਲਾ ਸਵਾਦ ਅਾ ਗਿਆ ਪਰਦੀਪ ਵੀਰ ਇੰਰਜੀਤ ਨਾਲ v ਮਿਲਵਾਓ
@narinderjitboparai5684
@narinderjitboparai5684 3 жыл бұрын
ਪਰਦੀਪ ਜੀ ਬਹੁਤ ਧੰਨਵਾਦ ਭਲਵਾਨ ਮੌੜ ਨਾਭਾ ਨਾਲ ਇੰਟਰਵਿਊ ਕਰਨ ਦਾ। ਜੱਗੀ ਵਾਕਿਆ ਹੀ ਬਹੁਤ ਵਧੀਆ ਪਲੇਅਰ ।ਮੈ ਇਸ ਦਾ ਪਹਿਲਾ ਮੈਚ ਵੇਖਿਆ ਤੇ ਬਾਅਦ ਵਿੱਚ ਇੰਟਰਵਿਊ ਸੁਣੀ। ਬਹੁਤ ਹੌਸਲੇ ਨਾਲ ਕਬੱਡੀ ਖੇਡ ਦਾ ਤੇ ਫਿਰ ਪੂਰੇ ਜੋਸ਼ ਨਾਲ ਥਾਪੀ ਮਾਰਦਾ ਹੈ। ਵਾਹਿਗੁਰੂ ਮਿਹਰ ਕਰੇ ਮਿਹਨਤ ਕਰੇ ਤੇ ਗਰਾਊਂਡਾ ਦਾ ਸ਼ਿੰਗਾਰ ਬਣੇ।🙏🙏🙏
@gillrauke7551
@gillrauke7551 3 жыл бұрын
ਅਪਣੀ ਜ਼ਿੰਦਗੀ ਦਾ ਪਰਮ ਮਿੱਤਰ ਏ 22 ਭਲਵਾਨ
@didarsinghgill9968
@didarsinghgill9968 3 жыл бұрын
ਬਹੁਤ ਵਧੀਆ। ਦਿਲ ਖੁਸ਼ ਹੋ ਗਿਆ। ਪਰਮਾਤਮਾ ਚੜ੍ਹਦੀ ਕਲਾ ਰੱਖੇ।
@DalveerSingh-xe3wm
@DalveerSingh-xe3wm 3 жыл бұрын
ਜੱਗੀ ਬਾਈ ਮਹਾਨ ਖਿਡਾਰੀ ਹੈ Love you veere
@kulwindersinghkhattra313
@kulwindersinghkhattra313 3 жыл бұрын
🙏🙏 ਵਾਹ ਜੀ ਵਾਹ ਭਲਵਾਨ ਵੀਰ ਅਤੇ ਪ੍ਦੀਪ ਵੀਰ ਜਿਸ ਤਰ੍ਹਾਂ ਤੁਸੀਂ ਬਹੁਤ ਸਲੀਕੇ ਨਾਲ ਸਵਾਲ ਕੀਤੇ ਉਸੇ ਤਰ੍ਹਾਂ ਹੀ ਭਲਵਾਨ ਵੀਰ ਨੇ ਬਹੁਤ ਹੀ ਬੇਬਾਕ , ਇਮਾਨਦਾਰੀ , ਅਤੇ ਸਲੀਕੇ ਨਾਲ ਉੱਤਰ ਦਿੱਤੇ ਹਨ ਰੂਹ ਖੁੱਸ ਹੋ ਗਈ ਵੀਰ ਪ੍ਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤
@1Bittu2davinder
@1Bittu2davinder 3 жыл бұрын
ਯਾਰਾਂ ਦਾ ਯਾਰ ਭਲਵਾਨ ਮੋੜ ਨਾਭੇ ਵਾਲਾ god bless yoy bro
@GurpreetSingh-qe1zb
@GurpreetSingh-qe1zb 3 жыл бұрын
Jo insaan apni bhabi nu sister kehnda hove oh dil da kinna chnga hovega.l u vre❤
@sukhabrar2279
@sukhabrar2279 3 жыл бұрын
ਵਾਹ ! ਸੱਚਾ ਸੁੱਚਾ ਖਿਡਾਰੀ ਅਾ ਭਲਵਾਨ। lv u bro.
@rajwindersingh518
@rajwindersingh518 3 жыл бұрын
ਪਹਿਲੀ ਵਾਰ ਸੱਚਿਆ ਗੱਲਾ ਬਾਈ ਦੀਆ ਤੇ ਆਪਾ ਫੈਨ ਆ ਇੰਦਰਜੀਤ ਤੁਫਾਨ ਦੇ
@singhsuraj1599
@singhsuraj1599 3 жыл бұрын
ਇਨਸਾਨ ਬਹੁਤ ਵਧੀਆਂ ਭਲਵਾਨ,, ਦਿਲ ਹੀਰਾ ਬੰਦਾ ਜਿੰਤਾ ਹਾਰਾ ਜਿਦੰਗੀ ਦਾ ਹਿੱਸਾ ਨੇ,,,
@kulwantgill5958
@kulwantgill5958 3 жыл бұрын
ਸੱਚੀਆਂ ਅਤੇ ਸਪੱਸ਼ਟ ਗੱਲਾਂ ਕੀਤੀਆਂ ਭਲਵਾਨ ਨੇ ।ਕਬੱਡੀ ਨੂੰ ਆਪਾਂ ਮਾਂ ਮੰਨਦੇ ਹਾਂ । ਮਾਂ ਤਾਂ ਹਮੇਸ਼ਾ ਆਪਣੇ ਸਾਰੇ ਬੱਚਿਆਂ ਦਾ ਚੰਗਾ ਹੀ ਕਰਦੀ ਅਤੇ ਸੋਚਦੀ ਹੈ । ਇਸ ਕਰਕੇ ਜਿਵੇਂ ਭਲਵਾਨ ਨੇ ਕਿਹਾ ਹੈ ਕਿ ਕਬੱਡੀ ਨੂੰ ਬਦਨਾਮ ਕਰਨਾ ਮਤਲਬ ਆਪਣੀ ਮਾਂ ਨੂੰ ਬਦਨਾਮ ਕਰਨਾ ਹੈ ।ਭਲਵਾਨ ਦੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਬਾਈ ਬਹੁਤ ਹੀ ਵਧੀਆ ਅਤੇ ਸੱਚਾ ਸੁੱਚਾ ਇਨਸਾਨ ਹੈ ।
@sukhjindersingh5311
@sukhjindersingh5311 3 жыл бұрын
ਪ੍ਰਦੀਪ ਜੀ ਹੁਣ ਤੱਕ ਦੀ ਸਭ ਤੋਂ ਵੱਧੀਆ ਗੱਲ ਬਾਤ ਆ ਜੀ।
@ranalangianawriter5487
@ranalangianawriter5487 3 жыл бұрын
ਭਲਵਾਨ ਬਹੁਤ ਹੀ ਵਧੀਅਾ ਪਲੇਅਾਰ ਤੇ ੲਿਨਸਾਨ ਅਾ ਪ੍ਰਮਾਤਮਾਂ ਸਾਡੇ ਭਰਾ ਨੂੰ ਹੋਰ ਤਰੱਕੀ ਬਖਸ਼ੇ ਤੇ ਹਮੇਸ਼ਾ ਖੁਸ਼ ਰੱਖੇ
@ManjitSingh-tt7qn
@ManjitSingh-tt7qn 3 жыл бұрын
ਅੱਜ ਵੀ ਦਿਲ ਖੁਸ਼ ਹੋ ਜਾਂਦਾ ਬਾਈ ਗਾਉਡ ਚ ਦੇਖ
@Gabbarbathinda
@Gabbarbathinda 3 жыл бұрын
ਬਹੁਤ ਸਮਝਦਾਰ ਬੰਦਾ ਯਾਰ ਭਲਵਾਨ ਬਹੁਤ ਸੁਲਝੀ ਹੋਈ ਗੱਲ ਬਾਤ ਕੀਤੀ
@HardeepSingh-rg3ol
@HardeepSingh-rg3ol 3 жыл бұрын
ਬਹੁਤ ਵਧੀਆ ਇੰਟਰਵਿਊ ਆ ਭਲਵਾਨ 22 ਅੱਤ ਆ।
@satnamjohar26
@satnamjohar26 3 жыл бұрын
ਦਿਲ ਖੁਸ਼ ਹੋ ਗਿਅਾ ਯਾਰ ਅੱਜ
@sarbjithayer7015
@sarbjithayer7015 3 жыл бұрын
ਭਲਵਾਨ। ਜੀ। ਤੁਸੀਂ। ਬਹੁਤ। ਬੰਦੀਆਂ। ਇਨਸਾਨ ਤੁਸੀਂ। ਹੀਰਾ। ਓ।
@jugnusandhu6451
@jugnusandhu6451 2 жыл бұрын
ਭਲਵਾਨ ਬਾਈ ਤੇਰੀਆ ਗੱਲਾਂ ਬਹੁਤ ਵਧੀਆ ਲੱਗੀਆ ਭਰਾ ਜਾਉਂਦਾ ਵੱਡਾ ਰਹਿ ਤਰਕੀਆ ਕਰ
@user-sp2rq8xm1k
@user-sp2rq8xm1k 3 жыл бұрын
Bht confidence nal interview ditti a bhalwan jayadatar player ta sangi je jande rehde ne interview time Duji gl 365 wale hemesha di tra kabaddi de mayar nu ucha chukde ne Ehh interview ta hor vi bht channel vale lende but 365 wale bht mehnet krde ne interview nu vadia treke nal pees krde ne I really appreciate it Good luck 365
@BaljinderSingh-zb1oz
@BaljinderSingh-zb1oz 3 жыл бұрын
ਬਹੁਤ ਵਧੀਆ interview......ਸੁਵਾਦ ਆ ਗਿਆ ਸੁਣ ਕੇ
@lovelylovely3701
@lovelylovely3701 3 жыл бұрын
ਬਹੁਤ ਸੋਹਣੀ ਖੇਡ ਆ ਭਲਵਾਨ ਦੀ ਬਹੁਤ ਦੁੱਖ ਹੋਇਆ ਜਦੋ ਭਗਤੇ ਬਾਈ ਦੀ ਲੱਤ ਟੁੱਟੀ ਸੀ ਦੇਖਿਆ ਨੀ ਗਿਆ ਉਦੋ
@sandeepsinghsandeepsingh8840
@sandeepsinghsandeepsingh8840 3 жыл бұрын
ਵੀਰ ਜੀ ਆਲਸ ਛੱਡੋ ਯਾਦੇ ਵੀਰ ਦੀ ਟੀਮ ਵੱਲੋਂ ਖੇਡੋ ਤੁਸੀ ਵਧੀਆਂ ਪਲੇਅਰ ਹੋ
@nikkamaan1228
@nikkamaan1228 3 жыл бұрын
ਬਹੁਤ ਵਧੀਆ ਵੀਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ ਵਧੀਆ ਧਾਵੀ ਹੈ ਦਿਲ ਖੁਸ਼ ਕਰਤਾ
@videosforyou9715
@videosforyou9715 3 жыл бұрын
📢 ਅਲਰਟ 🚨⚠ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Fef
@gurdeepsinghgurdeepsingh6058
@gurdeepsinghgurdeepsingh6058 3 жыл бұрын
ਬਹੁਤ ਵਾਰ ਵੇਖਿਆ ਬਾਈ ਖੇਡਦਾ ਨਰਮ ਸੁਭਾਅ ਰਹਿੰਦਾ ਵੀ ਨਹੀਂ ਛੇਤੀ
@sonudandiwal5129
@sonudandiwal5129 3 жыл бұрын
ਜਮਾ ਸਿਰਾ ਬੰਦਾ ਭਲਵਾਨ ਵੀਰ, ਦਿਲ ਦਾ ਸਾਫ ਤੇ ਨੇਕ ਇਨਸਾਨ ਐ, ਖਿਡਾਰੀ ਵੀ ਟੌਪ ਦਾ ਅਤੇ ਸੋਚ ਵੀ ਟੌਪ ਦੀ ਆ ਵੀਰ, ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ. ਲੰਮੀਆ ਉਮਰਾ ਹੋਣ . ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਸਾਡਾ ਹੀਰਾ ਯਾਰ
@amreekamreek688
@amreekamreek688 3 жыл бұрын
ਸਿਰਾ ਬੰਦਾ ਜੱਗੀ
@user-qf9gq7tk7k
@user-qf9gq7tk7k 3 жыл бұрын
Rabb kr ke jama fit hojoo Motorcycle nhi ta na sahi hun car tractor combine jitoo baki sada dil zaroor jit lya bhut vadia gal baat lagi thadi waheguru Kirpa kar bro parmatma sada khush rakhe ......... BRAR DC
@sukhdebgill4016
@sukhdebgill4016 3 жыл бұрын
ਬਹੂਤ ਵਧੀਅਾ ਖੇਡੀਅਾ ਵੀਰ ਭਲਬਾਲ ਗਿੱਲ
@seepapunia5864
@seepapunia5864 3 жыл бұрын
ਹਿਰਾ ਬੰਦਾ ਭਲਵਾਨ ਗੈਟ ਰੇਡਰ 👌💪💪💪💪💯💯💯💯💯👍👍👍👍👍👍👍💪💪
@ManinderSingh-vn1hs
@ManinderSingh-vn1hs 3 жыл бұрын
Bhut vdia interview c jatta tere varga v koi ni waheguru kirpa kru 💪💪
@nindergill6236
@nindergill6236 3 жыл бұрын
End banda bhalwan bai💪💪.. love u bro .. rab bhalwan bai nu hmesa khush rakhe ..
@navjotmaan8087
@navjotmaan8087 3 жыл бұрын
ਸਿਰਾ ਬੰਦਾ ਜੱਗੀ ਵੀਰਾ 👌👌👌👌😘😘😘😘
@jagmeetsidhu5506
@jagmeetsidhu5506 3 жыл бұрын
Y ajj tak di Sab ton vdiya interview lgi, bhalwan ne sachiyan te dil diya gllan khiya
@ajaypalaulakh13
@ajaypalaulakh13 3 жыл бұрын
365 aleo aa tuci bhut vadia kam rahe oo interviews da ,pardeep veer all da best
@har-ak_simran_karo
@har-ak_simran_karo 3 жыл бұрын
ਪਰਦੀਪ ਵੀਰੇ ਬਹੁਤ ਵਧੀਆ ਲੱਗਿਆ ਭਲਵਾਨ ਦੀ ਗਲਬਾਤ ਸੁਣ ਕੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ
@puranebeli1896
@puranebeli1896 3 жыл бұрын
ਸੋਹਣਾ ਬੋਲਿਆ ਵੀਰ
@satnammann9351
@satnammann9351 3 жыл бұрын
ਲਾਜਵਾਬ ਇੰਟਰਵਿਊ ਸੀ ਹੁਣ ਤੱਕ ਦੀ ਪ੍ਰਦੀਪ
@GurpreetSingh-tu6eg
@GurpreetSingh-tu6eg 3 жыл бұрын
Bhut ghanit lga bai phli var dekhya bai par dil jit lya bai ne kite milna wa bai nu j waheguru ji nu manjor hoya ta
@SUKHCHAINSINGH-jm7oj
@SUKHCHAINSINGH-jm7oj 2 жыл бұрын
ਬਹੁਤ ਵਧੀਆ ਖਿਡਾਰੀ ਅਤੇ ਇਨਸਾਨ ਆ ਬਾਈ ਭਲਵਾਨ। ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਿਵਊ ਲੱਗੀ ਬਾਈ ਭਲਵਾਨ ਦੀ। 🙏🙏
@hghuman744
@hghuman744 3 жыл бұрын
ਯਾਦਾਂ ਸੁਰਖਪੁਰੀਆ ਦੇ ਨਾਲ ਵੀ ਮੁਲਾਕਾਤ ਕਰੋ
@HoneySingh-lu6ox
@HoneySingh-lu6ox 3 жыл бұрын
Kya baat aa...sirra bai jva ajj tk di sbb toh sohni interview lgi bai di ..kabaddi de ground ch dkh k bai nu lgda ne k ena nice bnda bai ..sabb toh vddi gl bai ch sabr santokh bda,khush aa one ch hi jo milya kise nu dosh ni dita bai ne...28saal di meri age aa te mnu 15,16 saal ho ge kabaddi dkhde nu best interview aa bai di..bilkul alag
@satwindersingh6302
@satwindersingh6302 3 жыл бұрын
Ajj tkk di sbb ton ghaint interview 😍😍
@satnamsinghsandhu2710
@satnamsinghsandhu2710 3 жыл бұрын
Bahut hi vadhiya gallan kitiyan palwan g ne dil to imaandari naal, waheguru chardi kalan ch rakhe palwan g nu
@AllrounderJkBlog
@AllrounderJkBlog 3 жыл бұрын
ਪਰਦੀਪ ਬਾਈ ਇਸ ਇੰਟਰਵਿਊ ਚ ਬਾਈ ਜੱਗੀ ਭਲਵਾਨ ਨੇ ਜਿਹੜੇ ਰਾਏਸਰ ਟੂਰਨਾਮੈਂਟ ਚ ਭਲਵਾਨ ਤੇ ਬਾਈ ਪੱਪੂ ਚੂਹੜਚੱਕ ਵਿਚਾਲੇ ਮੈਚ ਦੀ ਗੱਲ ਕੀਤੀ ਐ ਉਹ ਮੈਚ ਜਰੂਰ ਪਾਓ...
@eshansharma9596
@eshansharma9596 3 жыл бұрын
Pardeep 22 tere interview bhut vadyia lgde... tu app bhut enjoy krda and lokki b dekhke enjoy krde and playera ware pta lgda rehnda
@pindersidhu6017
@pindersidhu6017 3 жыл бұрын
ਭਲਵਾਨ ਵੀ ਸਟਾਰ ਆ
@kabaddijindjannkabaddi6291
@kabaddijindjannkabaddi6291 3 жыл бұрын
ਭਲਵਾਨ ਵੀਰ ਆ ਅਸਲੀ ਮਾਂ ਖੇਡ ਕਬੱਡੀ ਦਾ ਅਸਲੀ ਪੁੱਤ
@harmanjotprince9286
@harmanjotprince9286 3 жыл бұрын
Dil khush krta y g ne, love you so much veer. Dubara entry kro ground ch ji. Kabaddi da heera y.
@gopshubnk57
@gopshubnk57 3 жыл бұрын
bhut vdiya interview c y g.dil.khus hogya.veer vdiya speech krda
@manpreetsohi8985
@manpreetsohi8985 3 жыл бұрын
ਘੈਟ ਬੰਦਾ
@baljinderdhalio7788
@baljinderdhalio7788 3 жыл бұрын
Bai bahut vadiya insaan de nal nal bhalwan bai ik Sacha insaan vi hai koi gal lkoi ni saaf te sapast insaan pardeep bai tera vi dhanvad
@harrydhaliwal3154
@harrydhaliwal3154 3 жыл бұрын
Jaggi bhalwan sirra 💪💪💪💪
@jaggasidhu608
@jaggasidhu608 3 жыл бұрын
ਸੀਰੇ ਅਰਗਾ ਜਾਫੀ ਨੀ ਕਬੱਡੀ ਚ ਹਜੇ ਤੱਕ
@pradeepkwt8295
@pradeepkwt8295 3 жыл бұрын
Bahut vdiaa enterview kiti bro 👌👌👌👌 sirrraaa
@kml21
@kml21 3 жыл бұрын
Bhut Ghaint interview 👌👌👌👌💣💣💣💣
@tiwanasonyamandeep09
@tiwanasonyamandeep09 3 жыл бұрын
Bohat wadia,sach bolan wala and akal wala insan a veer.suad a gia wekh 👌k.
@user-hv4rk6ej8t
@user-hv4rk6ej8t 3 жыл бұрын
Sira banda bhalwan bai
@gurminderdhaliwal6988
@gurminderdhaliwal6988 3 жыл бұрын
Ghaint banda palwan. 🙏🙏👌
@kiranaulakh8636
@kiranaulakh8636 3 жыл бұрын
Banda siraaaa a g Kabaddi da hera a y Pardeep y god bless you
@TarlochanManes
@TarlochanManes 3 жыл бұрын
ਬਹੁਤ ਵਧੀਆ ਇਨਸਾਨ ਭਲਵਾਨ
@baljeetsinghgill5948
@baljeetsinghgill5948 3 жыл бұрын
A gal sochn wali a bnde di v Apni lat te sat di prba ni kiti sago eh gal sochi v os bnde de sir ch sat ni baji v jo Wadiya hoeya v mere ei waj gi Nai os di garden v tut sakdi c......salute a y di soch nu ❤
@dhillonpb19vaale6
@dhillonpb19vaale6 3 жыл бұрын
Saade pinda di shaan 👌👌
@rajwinderaulakh5615
@rajwinderaulakh5615 3 жыл бұрын
ਬਹੁਤ ਸਿਆਣਾ ਬਾਈ ਤੇ ਯਾਰ
@bahalsingh2210
@bahalsingh2210 3 жыл бұрын
Att pahalwan and paaji Pardeep tusi entrow len cha lagind patrkar hoo God luk 365
@user-uz5io8wt1d
@user-uz5io8wt1d 2 ай бұрын
💯% dil da saaf te spasht gal karan wala veer
@GurwinderSingh-gj9vw
@GurwinderSingh-gj9vw 3 жыл бұрын
Bahut vadhia interview kiti ha pardeep g ih bhalwan sade area da king raider aa bahut vadhia khull k vichar ditte jagjeet g WAHEGU kirpa rakhe tusi tandrust raho
@prvanmalra9777
@prvanmalra9777 3 жыл бұрын
Bahut good interviwe
@harnoorbrar1657
@harnoorbrar1657 3 жыл бұрын
Bhalwan di interview dil nu lagg gi
@lalliofficialchannel5121
@lalliofficialchannel5121 3 жыл бұрын
ਵਾਹਿਗੁਰੂ ਜੀ
@hssarwara7573
@hssarwara7573 3 жыл бұрын
Hli
@sunnydhaliwal1629
@sunnydhaliwal1629 3 жыл бұрын
Hlo
@gaggisandhu5395
@gaggisandhu5395 3 жыл бұрын
Bai yr as tara ta ni gal bandi 🤣🤣🤣🤣
@manisingh7079
@manisingh7079 3 жыл бұрын
Very nice
@gagandeepsharma2959
@gagandeepsharma2959 3 жыл бұрын
Hi dear
@manveerbadesha4679
@manveerbadesha4679 3 жыл бұрын
22 bhalwan veer di interview sunke bahut badiya lageya
@babburamnwas724
@babburamnwas724 3 жыл бұрын
ਅਕੈਡਮੀਆ ਆਲੀ ਗੱਲ ਸਹੀ ਕਹੀ ਆ ਭਲਵਾਨ ਨੇ
@chanpreetsingh9279
@chanpreetsingh9279 3 жыл бұрын
ਬਹੁਤ ਸੋਹਣੀ ਗੱਲ ਕੀਤੀ ਭਲਵਾਨ ਨੇ ਲਾਸਟ ਵਿਚ
@gurjantsingh7870
@gurjantsingh7870 3 жыл бұрын
ਫ਼ੌਜੀ ਚੀਮਾ ਜੋਧਪੁਰ ਬਹੁਤ ਹੀ ਵਧੀਆ ਜਾਫੀ ਆ ਤੇ ਇਨਸਾਨ ਵੀ ਬਹੁਤ ਹੀ ਵਧੀਆ ਆ ਜੀ
@manpreetsinghdhaliwal1066
@manpreetsinghdhaliwal1066 3 жыл бұрын
Vadiea player jaggi mour nabha and pardeep veera thx interview lyi ekam de interview v jaror kro veer g 365kabbadi team nu God bless you
@gurnishansingh800
@gurnishansingh800 3 жыл бұрын
Beautiful player Attttttttt God bless you bai g waheguru ji kripa Karo veer te waheguru ji waheguru ji waheguru ji waheguru ji waheguru ji waheguru ji
@gagandhillon9028
@gagandhillon9028 3 жыл бұрын
Very nice bhalwan y
@babberjeetgill9606
@babberjeetgill9606 3 жыл бұрын
Bahut he changi soch da malak hai veerji best of luck bro
@unitedcolors2920
@unitedcolors2920 3 жыл бұрын
ਬਹੁਤ ਵਧਿਆ ਇਨਸਾਨ ਬਾਈ ਜਿਉਂਦਾ ਰਹਿ🙏👍
@Kuldeep-fe9zi
@Kuldeep-fe9zi 3 жыл бұрын
Bht sohni y made da sath den sade bht sohna khede c gribi krk shdti y
@sharanjitsinghgill7181
@sharanjitsinghgill7181 3 жыл бұрын
Very nice interview y g God bliss you bhalwan veer
@jagjitkumar2700
@jagjitkumar2700 3 жыл бұрын
Very nice player very nice message positive thinking 💪👍👏👏
@Unheardthings07
@Unheardthings07 3 жыл бұрын
Swadd leyataa yr y plwann ne yr love you veer
@gurjantsingh7870
@gurjantsingh7870 3 жыл бұрын
ਸੀਰਾ ਪਿੱਥੋ ਵਾਲੇ ਜੀ ਬਹੁਤ ਵਧੀਆ ਤੇ ਕ੍ੱਬਡੀ ਦਾ ਵੱਡਾ ਜਾਫੀ ਆ ਜੀ
@kamaljitsingh4455
@kamaljitsingh4455 3 жыл бұрын
ਇਮਾਨਦਾਰ ਬੰਦਾ nice
@sonumonu9895
@sonumonu9895 3 жыл бұрын
Vahut saaf dil bala insaan a bhalban
@GurpreetSingh-bb4mw
@GurpreetSingh-bb4mw 3 жыл бұрын
ਦਿਲ ਖੁੱਸ ਕਰਤਾ y ਨੇ
@harmindersingh7763
@harmindersingh7763 3 жыл бұрын
Bhut vdia interview a
@GurdeepSingh-lg9zc
@GurdeepSingh-lg9zc 3 жыл бұрын
👆👆Very nice veer bhut hi Siana veer sachia te khria glla krn Wala bhut bdya lgya y dia glla Sun k sirra hi lata y👌👌👌
@SatnamSingh-et3qz
@SatnamSingh-et3qz 3 жыл бұрын
Siraaa palyer bhalwan
你们会选择哪一辆呢#short #angel #clown
00:20
Super Beauty team
Рет қаралды 25 МЛН
孩子多的烦恼?#火影忍者 #家庭 #佐助
00:31
火影忍者一家
Рет қаралды 48 МЛН
Lakha Sarawan | Kabaddi Stopper | Interview | Pardeep Taina | Kabaddi365
47:22
Jashan Alamgir | Kabaddi Raider | Interview | Pardeep Taina | Kabaddi365
44:47
Настоящая чемпионка
0:24
Story-Bytes
Рет қаралды 797 М.
IShowSpeed Снова Отомстил KSI😳 #shorts
0:56
a_ve_znali
Рет қаралды 579 М.
Ronaldo Vs Other Players ☠️
0:42
ENBYAENGN
Рет қаралды 8 МЛН
Segurança do Messi 😬 #shorts #futebol
0:34
VPHD
Рет қаралды 20 МЛН
Идеальный баскетбол🤯
0:19
EasyBasket
Рет қаралды 7 МЛН