Jagjit Singh Dallewal ਦੀ ਭੁੱਖ ਹੜਤਾਲ ਬਾਰੇ SC ਨੇ Punjab Govt ਨੂੰ ਤਾੜਨਾ ਕੀਤੀ, ਡੱਲੇਵਾਲ ਨੇ ਕੀ ਜਵਾਬ ਦਿੱਤਾ

  Рет қаралды 2,583

BBC News Punjabi

BBC News Punjabi

Күн бұрын

Пікірлер: 27
@SandeepMan-do8pr
@SandeepMan-do8pr 20 сағат бұрын
ਜਗਦੀਸ਼ ਸਿੰਘ ਡੱਲੇਵਾਲ ਜ਼ਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ
@HarpalsinghRandhawa-ye4fo
@HarpalsinghRandhawa-ye4fo 18 сағат бұрын
1947 ਤੋਂ ਲੈ ਕੇ ਪੰਜਾਬ ਨਾਲ ਹਿੰਦੁਸਤਾਨ ਧੱਕਾ ਕਰਦਾ ਆਇਆ ਤੇ ਅਗਾਂਹ ਵੀ ਕਰਦਾ ਰਹੇਗਾ ਜਿੰਨਾਂ ਤੇ ਪੰਜਾਬ ਹਿੰਦੁਸਤਾਨ ਦਾ ਗੁਲਾਮ ਰਹੇਗਾ ਸਾਰੇ ਮਸਲਿਆਂ ਦਾ ਹੱਲ ਹੈ ਆਜ਼ਾਦੀ ਜਿਸ ਦਿਨ ਪੰਜਾਬ ਆਜ਼ਾਦ ਹੋ ਗਿਆ ਉਸ ਦਿਨ ਕਿਸੇ ਨੂੰ ਭੁੱਖ ਹੜਤਾਲ ਤੇ ਬਹਿਣ ਦੀ ਲੋੜ ਨਹੀਂ ਪਾਇਆ ਕਰੇਗੀ ਔਰ ਕਿਸੇ ਨੂੰ ਟੈਂਕੀਆਂ ਤੇ ਚੜ੍ਹ ਕੇ ਬੇਰੁਜ਼ਗਾਰਾਂ ਨੂੰ ਡੰਡੇ ਖਾਣ ਦੀ ਲੋੜ ਨਹੀਂ ਪਿਆ ਕਰੂਗੀ ਔਰ ਕਿਸੇ ਦਾ ਪੁੱਤ ਵੀ ਨਸ਼ੇ ਦੀ ਭੇਟ ਨਹੀਂ ਚੜਿਆ ਕਰੇਗਾ ਕਿਸੇ ਦੇ ਘਰ ਦਾ ਵੀ ਚੁਲਾ ਨਹੀਂ ਬੁਝਿਆ ਕਰੇਗਾ ਨਹੀਂ ਤੇ ਜਿਸ ਤਰ੍ਹਾਂ ਇਹ ਕਰ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਜੇ ਸ਼ਹੀਦ ਹੋ ਗਿਆ ਤੇ ਬਾਕੀ ਦੇ ਕਿਸਾਨਾਂ ਨੂੰ ਵੀ ਚੱਕ ਕੇ ਜੇਲ ਵਿੱਚ ਦੇਣਗੇ ਜਿਹੜਾ ਕਹਿੰਦੇ ਨੇ ਕਿ ਅਸੀਂ ਸੰਘਰਸ਼ ਹੋਰ ਤੇ ਕਹਿੰਦੇ ਨੇ ਕਿ ਅਸੀਂ ਸੰਘਰਸ਼ ਤੇਜ਼ ਹੋਰ ਕਰਾਂਗੇ ਜੇ ਜਗਜੀਤ ਸਿੰਘ ਡੱਲੇਵਾਲ ਸ਼ਹੀਦ ਹੋ ਗਿਆ ਉਹਨਾਂ ਨੇ ਚੱਕ ਕੇ ਹਿੰਦੁਸਤਾਨ ਨੇ ਜੇਲ ਵਿੱਚ ਦੇਣਗੇ ਤੁਹਾਨੂੰ ਬੋਲਣ ਦੀ ਆ ਗਿਆ ਨਹੀਂ ਪੰਜਾਬੀਓ
@samip3124
@samip3124 29 минут бұрын
Chup avi gap na mar
@kishanibande3904
@kishanibande3904 20 сағат бұрын
ਡੱਲੇਵਾਲ ਜੀ ਨੂੰ ਬੇਨਤੀ ਹੈ ਕਿ ਭੁਖ ਹੜਤਾਲ ਵਾਲਾਂ ਬਿਆਨ ਛੱਡ ਕੇ ਸਰਕਾਰ ਨਾਲ ਸਿਧੀ ਲੜਾਈ ਲੜ੍ਹਨੀ ਚਾਹੀਦੀ ਹੈ ਸਰਕਾਰਾਂ ਤਾਂ ਪਹਿਲਾਂ ਨਹੀਂ ਚਾਹੀਦੁਆ ਕੇ ਏਂ ਜਿਉਂਦੇ ਰਹਿਣ
@jeetgill3362
@jeetgill3362 19 сағат бұрын
ਸਰਕਾਰ ਤੇ ਡਰੀ ਪਈ ਸੁਪਰੀਮ ਕੋਰਟ ਨੂੰ ਆਵਦਾ ਤੋਤਾ ਬਣਾ ਵਰਤ ਰਹੀ ਕਿ ਮਰਨ ਵਰਤ ਤੁੜਵਾ ਦੇਣ
@GurlalSingh-bn8xz
@GurlalSingh-bn8xz Сағат бұрын
Waheguru ji 😢😢😢😢😢
@jeetgill3362
@jeetgill3362 19 сағат бұрын
ਡੱਲੇ ਵਾਲ ਨਹੀਂ ਸੁਪਰੀਮ ਕੋਰਟ ਸਰਕਾਰ ਦੇ ਦਬਾਅ ਹੇਠ u
@HashBiker
@HashBiker 2 сағат бұрын
ਕਿਸਾਨਾਂ ਵਾਂਗ ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਸਰਕਾਰ ਦੁਆਰਾ ਸੁਰੱਖਿਅਤ ਕਰਨਾ ਚਾਹੀਦਾ ਹੈ। ਇਹ ਦੇਸ਼ ਕਿਸੇ ਦੇ ਪਿਤਾ ਦੀ ਜਾਇਦਾਦ ਨਹੀਂ ਹੈ
@SandeepMan-do8pr
@SandeepMan-do8pr 20 сағат бұрын
Good 👍
@Slowreverbvibe77
@Slowreverbvibe77 20 сағат бұрын
ਨਿਆਂਪਾਲਿਕਾ ਵਿੱਚ ਸੰਘ ਦੀ ਐਂਟਰੀ। ਸੁਪਰੀਮ ਕੋਰਟ ਸਰਕਾਰ ਦੀ ਭਾਸ਼ਾ ਬੋਲਦੀ ਪਈ ਆ।
@baljeetgill3859
@baljeetgill3859 20 сағат бұрын
Kishan zindabad
@JoJo-dz1le
@JoJo-dz1le 19 сағат бұрын
Dallewal Saab Zindabad
@s1ngh9
@s1ngh9 19 сағат бұрын
Supreme Court under bjp/rss pressure talking nonsense
@manvirsingh-rf1uz
@manvirsingh-rf1uz 19 сағат бұрын
ਸੁਪਰੀਮ ਕੋਰਟ ਝੂਠ ਬੋਲ ਰਿਹਾ, ਜਗਜੀਤ ਸਿੰਘ ਡੱਲੇਵਾਲ ਜਿੰਦਾਬਾਦ
@polaram2987
@polaram2987 16 сағат бұрын
ईसकी भुख हड़ताल नहीं है दिखावा है 😂😂😂😂😂😂
@polaram2987
@polaram2987 16 сағат бұрын
100%मरेगा नहीं यह रात के 2 खाता है 😂😂😂😂😂😂
@0001harjinder
@0001harjinder 5 сағат бұрын
sb bkwas we all with u kisan
@Jeevansidhu-ti3dl
@Jeevansidhu-ti3dl 19 сағат бұрын
Dlili tusi api ban cdon drnra coka matr codo tu marja dfa ho o Dalbal matr coda tusi 19 sal kine putr mra matr codo
@sushilseth697
@sushilseth697 19 сағат бұрын
Je jagjeet dallewal nu kuj ho gya tah …centre sarkar ne dusre kisan leaders te parche kar dene aa
@HistoricalMyths-j6m
@HistoricalMyths-j6m 19 сағат бұрын
Accha aisa kyu ? Doosre leader ki kya galti Galti toh sarkar ki hai jo unki demand nahi maan rahi hai.
@sushilseth697
@sushilseth697 7 сағат бұрын
@ bhai saab ji mai bi farmers di sport vich haan par pta nhi menu lag reha.
@HistoricalMyths-j6m
@HistoricalMyths-j6m 7 сағат бұрын
@@sushilseth697 Aap hindu Khatri ho.
@HashBiker
@HashBiker 2 сағат бұрын
ਕਿਸਾਨਾਂ ਵਾਂਗ ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਸਰਕਾਰ ਦੁਆਰਾ ਸੁਰੱਖਿਅਤ ਕਰਨਾ ਚਾਹੀਦਾ ਹੈ। ਇਹ ਦੇਸ਼ ਕਿਸੇ ਦੇ ਪਿਤਾ ਦੀ ਜਾਇਦਾਦ ਨਹੀਂ ਹੈ
@HashBiker
@HashBiker 2 сағат бұрын
ਕਿਸਾਨਾਂ ਵਾਂਗ ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਸਰਕਾਰ ਦੁਆਰਾ ਸੁਰੱਖਿਅਤ ਕਰਨਾ ਚਾਹੀਦਾ ਹੈ। ਇਹ ਦੇਸ਼ ਕਿਸੇ ਦੇ ਪਿਤਾ ਦੀ ਜਾਇਦਾਦ ਨਹੀਂ ਹੈ
@HashBiker
@HashBiker 2 сағат бұрын
ਕਿਸਾਨਾਂ ਵਾਂਗ ਛੋਟੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਸਰਕਾਰ ਦੁਆਰਾ ਸੁਰੱਖਿਅਤ ਕਰਨਾ ਚਾਹੀਦਾ ਹੈ। ਇਹ ਦੇਸ਼ ਕਿਸੇ ਦੇ ਪਿਤਾ ਦੀ ਜਾਇਦਾਦ ਨਹੀਂ ਹੈ
REAL or FAKE? #beatbox #tiktok
01:03
BeatboxJCOP
Рет қаралды 18 МЛН
Правильный подход к детям
00:18
Beatrise
Рет қаралды 11 МЛН