ਸਾਬਕਾ ਖਾੜਕੂ ਦੇ ਸ਼ਘਰਸ਼ ਦੀਆਂ ਗੱਲਾ ਕਦੇ ਹਸਾਉਂਦੀਆਂ ਨੇ ਕਦੇ ਰਵਾਉਂਦੀਆਂ ਨੇ

  Рет қаралды 60,681

Jagmeet Talk (khappian wali )

Jagmeet Talk (khappian wali )

Күн бұрын

Пікірлер: 128
@Baldevsinghnangal-wy9wu
@Baldevsinghnangal-wy9wu Ай бұрын
ਕੁਲਦੀਪ ਸਿੰਘ ਜੀ, ਕਿੰਨੀ ਰੰਗਲੀ ਰੂਹ ਹੈ। ਸੁਣਕੇ ਮਨ ਨੂੰ ਢਾਰਸ ਬੱਝਿਆ, ਮਨਾਂ ਐਵੇਂ ਹੀ ਪ੍ਰੇਸ਼ਾਨ ਹੁੰਦਾ ਹੈ, ਕਿਹੋ ਜਿਹੇ ਹੌਸਲੇ ਤੇ ਚੜਦੀ ਕਲਾ ਵਾਲੇ ਸਿੰਘ ਪੈ ਨੇ । ਬਾਗੀ ਵਾਂਦਰ ਦੇ ਹੋਰ ਕਈ ਮੇਰੇ ਨਾਂਲ ਰ੍ਹਹੇ ਹਨ। ਅਜੇ ਵੀ ਹੱਸਮੂਖ ਹੋ। ਧੰਨ ਤੁਹਾਡੀ ਜੀਵਨ ਸਾਥਣ ਵੀ ਮਹਾਨ ਸਿਘਣੀ ਹਨ।
@gagandeepsinghgagandeep256
@gagandeepsinghgagandeep256 Ай бұрын
ਭਾਗੀ ਬਾਂਦਰ ਤੋਂ ਕਿਹੜੇ ਜੀ
@darbarasingh3122
@darbarasingh3122 Ай бұрын
ਵਾਹ ਵਾਹ ਸੱਜਣਾ ਬਹੁਤ ਹੀ ਨੋਜਵਾਨਾਂ ਨੂੰ ਸਿੱਖੀ ਵੱਲ ਤੋਰਨ ਵਾਲੀ ਪ੍ਰੇਰਨਾ ਦਿੰਦੀ ਹੈ ਇਤਿਹਾਸ ਇਸੇ ਤਰ੍ਹਾਂ ਹੀ ਬਣਦਾ ਹੈ ਯਾਦਾ ਨਵੀਆਂ ਕਰ ਦਿੱਤੀਆ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇਰਾ ਯਾਰ
@jagdevsingh7524
@jagdevsingh7524 Ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।। ਜਥੇਦਾਰ ਜੀ ਇਹ ਰਾਹ ਬਹੁਤ ਔਖਾਂ ਹੈ। ਧੰਨ ਹਨ ਅਤੇ ਸਨ ਉਹ ਰੂਹਾਂ ਜਿਨ੍ਹਾਂ ਨੇ ਇਸ ਔਖੇ ਰਾਹ ਨੂੰ ਆਪਣਾ ਹਮਸਫ਼ਰ ਬਣਾਇਆ, ਅਡੋਲ ਰਹਿ ਕੇ ਸਭ ਕੁੱਝ ਝੱਲਿਆ। ਸਿਜਦਾ ਹੈ ਅਜਿਹੀਆਂ ਰੂਹਾਂ ਨੂੰ। ਜਥੇਦਾਰ ਜੀ ਤੁਹਾਡੀ ਇਹ ਗੱਲ ਕਿ ਪੁਲਿਸ ਅਤੇ ਡਾਕਟਰ ਕਿੱਤੇ ਨਾਲ ਸਬੰਧਤ ਕਰਮਚਾਰੀ ਜਾਂ ਅਧਿਕਾਰੀ ਦੇ ਬੱਚੇ ਸੁਖੀ ਨਹੀਂ ਰਹਿੰਦੇ। ਆਪ ਜੀ ਦੀ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਮੇਰੇ ਪਿਤਾ ਜੀ ਜੇਲ੍ਹ ਮੁਲਾਜ਼ਮ ਅਤੇ ਮੈਂ ਡਾਕਟਰੀ ਕਿੱਤੇ ਨਾਲ ਸਬੰਧਤ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਇਆ ਹਾਂ। ਵਾਹਿਗੁਰੂ ਦੀ ਕਿਰਪਾ ਸਦਕਾ ਅਸੀਂ ਦੋਵਾਂ ਪਿਉ ਪੁੱਤਾਂ ਨੇ ਇਮਾਨਦਾਰੀ ਨਾਲ ਆਪਣੀਆਂ ਨੌਕਰੀਆਂ ਕੀਤੀਆਂ ਅਤੇ ਅੱਜ ਸਭਕੁਝ ਬਹੁਤ ਵਧੀਆ ਚੱਲ ਰਿਹਾ ਹੈ। ਜਗਮੀਤ ਸਿੰਘ ਜੀ, ਆਪ ਜੀ ਸ਼ਾਇਦ ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂਵਾਲ਼ੀ ਦੇ ਪ੍ਰੀਵਾਰ ਵਿੱਚੋਂ ਹੋ। ਆਪਣੇ ਚਾਚਾ ਜੀ/ ਤਾਇਆ ਜੀ ਹੋਰਾਂ ਤੋਂ ਫਰੀਦਕੋਟ ਜੇਲ੍ਹ ਦੇ ਗੁਰਸਿੱਖ ਹੌਲਦਾਰ ਬਾਬਤ ਦਰਯਾਫ਼ਤ ਕਰ ਸਕਦੇ ਹੋ। ਸ੍ਰ: ਸੁਖਦੇਵ ਸਿੰਘ ਜੀ ਮਹਿਰਮ ਡੋਡ ਵਾਲੇ, ਭਾਈ ਦਲੇਰ ਸਿੰਘ ਜੀ ਡੋਡ, ਕੌਮੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਦਰਯਾਫਤ ਕਰ ਸਕਦੇ ਹੋ।
@AmarSingh-gp2hd
@AmarSingh-gp2hd Ай бұрын
ਅਸੀਂ ਗੁਲਾਮ ਹਾਂ ਦਿੱਲੀ ਦੇ 🚩 ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ 🚩🚩
@JagwinderSinghCheema
@JagwinderSinghCheema Ай бұрын
ਧੰਨ ਬਾਜਾਂ ਵਾਲਿਆਂ ਤੂੰ ਤੇ ਧੰਨ ਤੇਰੀ ਸਿੱਖੀ...................ਮੱਸੇ ਰੰਗੜ ਦੇ ਵਾਰਿਸ ਬਾਦਲਾਂ ਨੇ ਸਿੱਖਾਂ ਨੂੰ ਮੂਰਖ ਬਣਾਕੇ ਸਤਿਆਨਾਸ ਕਰਤਾ ਸਾਡੀ ਸੂਰਜ ਵਰਗੀ ਕੌਮ ਦਾ
@karamjits1614
@karamjits1614 Ай бұрын
ਸਤਿ ਸ੍ਰੀ ਅਕਾਲ ਵੀਰ ਜੀ ਦੇ ਵਿਚਾਰ ਬਹੁਤ ਵਧੀਆ ।ਅਜ ਗ੍ਰੰਥੀ ਸਿੰਘ ਸਾਹਿਬਾਨ ਦੀ ਮਹੀਨੇ ਦੀ ਸੇਵਾ ਭੇਟਾ ਬਹੁਤ ਘੱਟ ਹੈ ਘੱਟ ਤੋ ਘੱਟ 20000 ਰੁਪਏ ਹੋਣੀ ਚਾਹੀਦੀ ਹੈ ਇਸ ਵਾਸਤੇ ਚੈਰੀਟੇਬਲ ਟਰੱਸਟ ਬਣਾੳ ਸੰਗਤ ਜਰੂਰ ਸਾਥ ਦੇਵੇਗੀ ਬੇਨਤੀ ਕਰਦੀ ਹਾ।
@rbrar3859
@rbrar3859 Ай бұрын
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਜਗਮੀਤ ਸਿੰਘ ਜੀ।
@gandhisidhu1469
@gandhisidhu1469 Ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@triloksingh7552
@triloksingh7552 Ай бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਬਾਪੂ ਕਲਗੀਆਂ ਵਾਲੇ ਲੋਕ ਸੁਖੀਏ ਪਰਲੋਕ ਸੁਹੇਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@khalsachardikala
@khalsachardikala Ай бұрын
ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਜੀ ਭਾਈ ਕੁਲਦੀਪ ਸਿੰਘ ਸਖ਼ਤ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਮੇਰੇ ਗਰੀਬ ਵੱਲੋ ਤੁਹਾਡੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਤੁਹਾਡਾ ਧੰਨਵਾਦ ਜੀ।
@darbarasingh3122
@darbarasingh3122 8 күн бұрын
@@khalsachardikala ਖਾੜਕੂ ਸਿੰਘ ਤੇ ਸਿੱਖ ਕਦੇ ਸਾਬਕਾ ਨਹੀਂ ਹੁੰਦੇ ਇਹ ਅਜੇ ਵੀ ਆਪਣੀ ਚਾਲ ਨਾਲ ਪੰਥ ਦੀ ਸੇਵਾ ਕਰ ਰਿਹਾ ਹੈ ਧੰਨਵਾਦ ਜੀ
@jagtarsinghdaudhar6325
@jagtarsinghdaudhar6325 Ай бұрын
ਜਥੇਦਾਰ ਜੀ ਤੁਹਾਡੀ ਕੌਮੀ ਸੇਵਾ ਨੂੰ ਸੈਲੂਟ ਕਰਦੇ ਹਾਂ
@somlalsomlasomlal8224
@somlalsomlasomlal8224 Ай бұрын
Baba ji mei sohta ja huda c jado mei tuhanu dekhyna c fir aaj ja dekhyna 25,30sahla to , waheguru ji
@baljindersingh1184
@baljindersingh1184 Ай бұрын
ਬਹੁਤ ਵਧੀਆ ਵਿਚਾਰ ਸੁਣਨ ਨੂੰ ਮਿਲੇ ਹਨ। ਧੰਨ ਗੁਰੂ ਧੰਨ ਗੁਰੂ ਦੇ ਸਿੰਘ। ਵਾਹ ਭਾਈ ਕਮਾਲ ਹੈ ਸਿੱਖੀ ।ਵਾਹਿਗੁਰੂ ਖੁਸ਼ੀਆਂ ਬਖਸ਼ਣ ।
@rupindersidhu6750
@rupindersidhu6750 Ай бұрын
ਹਾਜੀ ਬਾਬਾ ਜੀ ਬਿਲਕੁਲ ਸੱਚ ਬੋਲਦੇ ਨੇ ਬਾਬਾ ਜੀ ਪੂਹਲੇ ਵਿਚ ਪਰਮਜੀਤ ਸਿੰਘ ਨਾਮ ਨਾਲ ਵਿਚਰਦੇ ਸਨ ਅੱਜ ਮੈ ਕਨੇਡਾ ਵਿੱਚ ਹਾ 35 ਸਾਲ ਬਾਅਦ ਬਾਬੇ ਜੀ ਦੇ ਬੋਲ ਸੁਣ ਕੇ ਬਹੁਤ ਖੁਸ਼ੀ ਹੋਈ 🙏👏
@honeykhosa9076
@honeykhosa9076 3 күн бұрын
Mere mama ji aa ji mai burro da munda haa HONEY SINGH
@tarsemmannp5499
@tarsemmannp5499 Ай бұрын
ਬਾਬਾ ਜੀ ਦੀ ਆਞਾਜ ਬਹੁਤ ਞਧੀਆ ਤੇ ਗੱਲਾ ਞੀ ਬਹੁਤ ਵਧੀਆ ਤੇ ਞਧੀਆ ਜਾਣ ਕਾਰੀ ❤❤❤❤❤❤❤❤❤ Waheguru ji 🙏 mehar kri sab te ❤❤❤❤❤
@khalsachardikala
@khalsachardikala Ай бұрын
ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਇਹੋ ਜਿਹੇ ਮਹਾਨ ਯੋਧੇ ਭਾਈ ਸਾਹਿਬ ਜੀ ਭਾਈ ਕੁਲਦੀਪ ਸਿੰਘ ਸਖ਼ਤ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਸਿੱਖ ਕੌਮ ਦੇ ਮਹਾਨ ਗੁਦਾਰਾ ਨੂੰ ਭਾਈ ਕੁਲਦੀਪ ਸਿੰਘ ਸੱਖਤ ਦੀਆਂ ਇਹ ਸੱਚਿਆਂ ਗੱਲਾਂ ਇਹਨਾਂ ਸਿੱਖ ਕੌਮ ਦੇ ਗੁਦਾਰਾ ਨੂੰ ਨਹੀ ਚੱਗੀਆ ਲੱਗਦੀਆਂ ਹਨ ਜੀ।
@Vicky-n2q4n
@Vicky-n2q4n Ай бұрын
Kya podcast sirraaaaaaa esni kehnde a asli sikh guru da eda de boht ghar virle he hunde a g jina te waheguru apni mehar krda g👌👌👌🙏👏
@jasveersingh3632
@jasveersingh3632 Ай бұрын
ਬਾਬਾ ਜੀ ਅਸੀਂ ਪੀਲੀ ਬੰਗਾਂ ਰਾਜਸਥਾਨ ਹਨੂੰਮਾਨਗੜ੍ਹ ਤੋਂ ਸਰਾਵਾਂ ਵਾਲੇ ਮੁੰਡੇ ਮਹੀਨਾ ਕਿ ਪਹਿਲਾਂ ਵੀ ਯਾਦ ਕਰਦੇ ਹਨ
@GursewakSidhu-bt5bn
@GursewakSidhu-bt5bn Ай бұрын
ਵੀਰ ਕੁਲਦੀਪ ਸਿੰਘ ਜੀ ਤੁਹਾਡੇ ਜਜਬੇ ਤੇ ਸਿੱਖੀ ਪ੍ਰਤੀ ਅਥਾਹ ਪਿਆਰ ਸਤਿਕਾਰ ਅੱਗੇ ਸਿਰ ਝੁਕਦਾ ਹੈ।ਵਾਹਿਗੁਰੂ ਜੀ ਆਪ ਜੀ ਨੂੰ ਹਮੇਸਾ ਚੜਦੀ ਕਲਾ ਵਿੱਚ ਤੇ ਹਮੇਸਾ ਹੀ ਖੁਸ ਰੱਖਣ ਜੀ।
@manjitsinghkhaint7177
@manjitsinghkhaint7177 Ай бұрын
ਖਾਲਸਾ ਪੰਥ ਲਈ ਆਉਣ ਵਾਲੇ ਸਮਾ ਚੰਗਾ ਹੋਵੇਗਾ ! ਵਾਹਿਗੁਰੂ ਵਾਹਿਗੁਰੂ ਜੀ ਸਮਾ ਨੇ ਮੇਰਾ ਨਾਲ ਵੀ ਬਹੁਤ ਕੁਝ ਹੋ ਹੈ ਮੈ ਜਰਮਨ ਦੇ ਵਿੱਚ 1991 ਤੋ 2015
@GurmelSingh-y3s
@GurmelSingh-y3s Ай бұрын
बाबा जी हुन जर्मन बीच हो जी हुन मदत करो रब सोडा पला करे आसी सिख ही सिख दी मदत करागे होर कोन मदत करू सत नाम बाहे गुरू गुरमेल सिंह नंत
@sukhwantsingh1549
@sukhwantsingh1549 Ай бұрын
ਬਾਬਾ ਜੀ ਦੀ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਜੀ
@tejaspreetsingh6090
@tejaspreetsingh6090 Ай бұрын
ਸਾਡੀਆਂ ਸਿੱਖ ਸੰਸਥਾਵਾਂ ਨੇਂ ਅਜਿਹੇ ਝੁਝਾਰੂਆਂ ਦੀ ਬਾਹ ਨਹੀਂ ਫੜੀ।
@virsasingh6859
@virsasingh6859 Ай бұрын
ਸਿੰਘ ਦੀ ਚੜਦੀ ਕਲਾ ਹੋਵੇ 🙏🙏
@surindernijjar7024
@surindernijjar7024 Ай бұрын
ਬੁਹਤ ਵਧੀਆ❤
@gurmeetsinghgurmeetsingh2599
@gurmeetsinghgurmeetsingh2599 Ай бұрын
ਖਾਲਸਾ ਜੀ ਤੁਹਾਡੀ ਵੀਡੀਓ ਸਣਨ ਵਾਲੀ ਹੁੰਦੀ ਹੈ। ਦਾਸ ਅਨੰਦ ਪੁਰ ਸਾਹਿਬ ਤੋਂ
@gurpreetkaur-zl2ie
@gurpreetkaur-zl2ie Ай бұрын
Bahut vadia singh.Sacha Singh Guru da bahut jiyada daler
@rbrar3859
@rbrar3859 Ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@tarasingh7402
@tarasingh7402 Ай бұрын
ਸੱਚ ਸੁਣ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਹੁਤ ਨਾਮ ਜਪਣ ਦਾ ਬਲ ਬਖਸਦੇ ਹੱਨ ਵਾਹਿਗੁਰੂ ਸਾਹਿਬ ਜੀ
@jasvirsingh4426
@jasvirsingh4426 Ай бұрын
ਜਿਸ ਤਨ ਲੱਗੀਆਂ ਸੋਈ ਜਾਣੈ ਔਰ ਕਿਆ ਜਾਣੇ ਪੀੜ੍ਹ ਪਰਾਈ
@balwindersinghjattana5770
@balwindersinghjattana5770 Ай бұрын
ਖਾਡ਼ਕੂ ਸੰਘਰਸ ਦੇ ਲਸੰਸੀ ਕਾਤਲ ਕੇ ਪੀ ਐਸ ਗਿੱਲ ਰਿਬੈਰੋ ਵਿਰਕ ਮਾਗਟ ਕੇਹਰ ਗੋਬਿੰਦ ਰਾਮ ਖੂਬੀ ਰਾਮ ਮੁਹੰਮਦ ਮੁਸਤਫਾ ਇਜਹਾਰ ਆਲਮ ਅਜੀਤ ਸੰਧੂ ਹਰਿੰਦਰ ਚਹਿਲ ਸਹੋਤਾ ਜਸਵਿੰਦਰ ਇਕਬਾਲ ਸੁਰਜੀਤ ਗਰੇਵਾਲ ਸਰਮਾ ਅਮਿਤਾਬ ਪਾਂਡੇ ਸੀਤਲ ਦਾਸ ਬਲਦੇਵ ਬਰਾਡ਼
@manindersingh5178
@manindersingh5178 Ай бұрын
ਬਾਬਾ ਜੀ ਮਨ ਵੀ ਭਰਦਾ ਜੋਸ਼ ਵੀ ਆਉਂਦਾ 🙏🙏ਪ੍ਰਣਾਮ ਸ਼ਹੀਦਾਂ ਨੂੰ 🙏
@baljitsingh9283
@baljitsingh9283 Ай бұрын
ਸਿਖਾ ਦੀ ਤਰਾਸਦੀ ਰਹੀ ਸਾਡੇ ਆਗੂਆ ਨੇ ਬਾਦ ਵਿਚ ਬਾਂਹ ਨਈਂ ਫੜੀ
@tejwindersingh7093
@tejwindersingh7093 Ай бұрын
💯 sahi aa bai tahi ta khad da ni koi
@SimranAulakh-y3l
@SimranAulakh-y3l Ай бұрын
VEER JI ES TU SABAK MILDA HAI KE DHARMIK SHARDA BOHOT ZAIDA KHATARNAAK HUNDI HAI...... INSAAN NU DHARMIK THEKEDARA TE POLITICAL BANDHAYA DI KATPUTLI BANA DINDI HAI
@lakhmirsinghkhalsa8282
@lakhmirsinghkhalsa8282 Ай бұрын
ਤਰਨਤਾਰਨ ਇਲਾਕੇ ਦੇ ੨੨ਸਿੰਘ ਗੰਗਾਨਗਰ ਜੇਲ੍ਹ ਵਿੱਚੋਂ ਅਜਮੇਰ ਵਿੱਚ ਚਲਾਣ ਪਿਆ ਸੀ ਉਸ ਸਮੇਂ ਮੈਂ ਵੀ ਗੰਗਾਨਗਰ ਜੇਲ੍ਹ ਵਿੱਚ ਸੀ🚩🙏🏻
@gurpreetkaur-zl2ie
@gurpreetkaur-zl2ie Ай бұрын
Satnam Sri Waheguru Jio
@PargatPg
@PargatPg Ай бұрын
Waheguru ji waheguru ji waheguru ji waheguru ji waheguru ji
@jagdeepsandhu2144
@jagdeepsandhu2144 Ай бұрын
ਵਾਹਿਗੁਰੂ ਜੀ
@GurnekSingh-l6c
@GurnekSingh-l6c Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ❤🙏🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️☝️✍️✍️✍️✍️💯💚👏👏
@Harmanpreet-ml2jl
@Harmanpreet-ml2jl Ай бұрын
Wahguruji wahguruji wahguruji wahguruji wahguruji
@lakhmirsinghkhalsa8282
@lakhmirsinghkhalsa8282 Ай бұрын
ਸਾਕਾ ਨੀਲਾ ਤਾਰਾ ਅਬਹੋਰ ਇਸ ਅਸਥਾਨ ਤੇ ਸਿਖ ਧਰਮੀ ਫੌਜਾਂ ਨਾਲ ਇੰਡੀਅਨ ਆਰਮੀ ਨਾਲ ਮੁਕਾਬਲੇ ਵਿੱਚ ਸਿੰਘ ਸ਼ਹੀਦ ਹੋਏ ਸਨ ਹੁਣ ਧਰਮੀ ਫੌਜੀ ਭਾਈ ਜਸਪਾਲ ਸਿੰਘ ਜੀ ਸੇਵਾ ਕਰਦੇ ਹਨ ਜਲੰਧਰ ਤੋਂ ਲਖਮੀਰ ਸਿੰਘ ਖਾਲਸਾ 🚩🙏🏻
@pardeepbrar7822
@pardeepbrar7822 Ай бұрын
ਬੇੜਾ ਬਹਿ ਗਿਆ ਬਾਦਲ ਲਾਣੇ ਦਾ
@jeetabinning350
@jeetabinning350 Ай бұрын
Waheguru ji 🙏❤🌹🌹🌹🌹🌹 🙏❤🌹🌹🌹🌹🌹Waheguru ji
@GurnamSingh-hc6hx
@GurnamSingh-hc6hx Ай бұрын
waheguru.ji❤❤❤❤❤
@amarjitkaur3694
@amarjitkaur3694 Ай бұрын
ਪਤਰਕਾਰ ਜਸਵੀਰ ਸਿੰਘ ਨੇ ਗਿਆਨੀ ਪ੍ਰਤਾਪ ਸਿੰਘ ਜੀ ਨਾਲ-ਨਾਲ ਮੁਲਾਕਾਤ ਕੀਤੀ ਹੈ ਸੁਣ ਲੈਣਾ
@DALBIRSINGH-bz6sg
@DALBIRSINGH-bz6sg Ай бұрын
ਕੌਮ ਦੇ ਮਹਾਨ ਜਰਨੈਲ, ਜੋਧੇ
@MajorSingh-v2d
@MajorSingh-v2d Ай бұрын
ਜੇ ਕਿਤੇ ਮੈਨੂੰ ਇਹਨਾਂ ਦੀ ਗੁੜਤੀ ਮਿਲਦੀ ਗੁੜਤੀ ਹੋਣ ਵੀ ਨੂੰ ਬੜੀ ਗੈਰਤਮੰਦ ਮਿਲੀ ਆ
@gurdasbrar9220
@gurdasbrar9220 Ай бұрын
Sat Sri akal ji
@gurcharanbrar3029
@gurcharanbrar3029 Ай бұрын
ਲੀਡਰਾਂ ਨੇ ਸਿੱਖ ਕੌਮ ਨੂੰ misguide ਕੀਤਾ ਹੈ
@balwinderkaur5430
@balwinderkaur5430 Ай бұрын
Waheguru ji 🙏🙏🙏🙏🙏
@boparaisaab707
@boparaisaab707 Ай бұрын
Waha guru
@DhalwinderSingh-b8f
@DhalwinderSingh-b8f Ай бұрын
Waheguru ji
@HarminderDhindsa
@HarminderDhindsa Ай бұрын
Eho jihiyan Roshan rangliyan dey Darshan kerwaoundey raho bai ji.
@GurlalSingh-bn8xz
@GurlalSingh-bn8xz Ай бұрын
Waheguru ji 👏👏
@kulwantsingh9563
@kulwantsingh9563 Ай бұрын
Dhan Teri Sikhi 🙏🙏
@TarsemSingh-hf7mv
@TarsemSingh-hf7mv Ай бұрын
😢Waheguru ji 😢
@jaswinderbrar38
@jaswinderbrar38 Ай бұрын
Good
@inder2282
@inder2282 Ай бұрын
Bai g please A singh di aa hor interview kar k video upload karo plz plz
@inder2282
@inder2282 Ай бұрын
Bhut soni interview hai. Sade Sare munde a uncal g di video jarur delh dekh de aa please hor video upload karo a singh di
@raman4754
@raman4754 Ай бұрын
Mera pind v poohla. 🙏
@majorsingh1683
@majorsingh1683 Ай бұрын
Whaguru Ji
@Manyakaur1313
@Manyakaur1313 Ай бұрын
❤❤❤❤❤
@AmericanEagle-s30
@AmericanEagle-s30 Ай бұрын
Dhan Sikhi…. Waheguru je ess raah paya kaum nu taan Ape hi Bidh banao… wmk
@ArtiKamlapati-lv7pg
@ArtiKamlapati-lv7pg Ай бұрын
He should be ashamed for saying the name of Guru Nanak Dev ji in a insulting way.
@gurjotsingh4510
@gurjotsingh4510 Ай бұрын
Kuldeep singh ji salute
@gurindermahil9240
@gurindermahil9240 Ай бұрын
👏👏
@DavinderBrar-p8c
@DavinderBrar-p8c 23 сағат бұрын
Gaganga nagar JIC ehna di interogation hoe si os time mai Ganga nagar si ehna de Nal ek Darshan singh si
@gandhisidhu1469
@gandhisidhu1469 Ай бұрын
ਸੱਚੀਆਂ ਗੱਲਾਂ ਨੇਂ ਖ਼ਾਲਸੇ ਦੀਆਂ ਜੀ
@Truetalkeruk
@Truetalkeruk Ай бұрын
Sikh dharm ch bhot vdde yodhe hoe ne te honge v par apne leader bhul jande ne
@SimranAulakh-y3l
@SimranAulakh-y3l Ай бұрын
AHNA LOKA DE JAZBAATI HOON TE DHARMIK SHARDA DA POORA POORA FAIDA CHUKAYA DHARMIK THEKEDARA TE POLITICAL BANDHAYA NE
@gurlabhsingh8072
@gurlabhsingh8072 Ай бұрын
ਗੁਰੂ ਸਾਹਿਬ ਜੀ ਗੋਬਿੰਦ ਸਾਹਿਬ ਜੀ ਅਨੰਦਪੁਰ ਸਾਹਿਬ ਛੱਡ ਸਕਦੇ ਹਨ ਤਾਂ ਸੰਤ ਜੀ ਹਰਮਿੰਦਰ ਸਾਹਿਬ ਕਿਊ ਨਹੀਂ ਛੱਡ ਸਕਦੇ ਸੀ ਛੱਡ ਸਕਦੇ ਸੀ ਪਰ ਗਲਤ ਸਟੈਪ ਚੱਕ ਹੋ ਗਿਆ ਹਜਾਰਾਂ ਮੁੰਡੇ ਮਰਵਾ ਲਾਏ ਪ੍ਰਾਪਤੀ ਕੋਈ ਨਹੀਂ ਨੁਕਸਾਨ ਵੱਡੇ ਹੋਏ
@artandcraftwithdeep7529
@artandcraftwithdeep7529 Ай бұрын
ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਅਵਤਾਰ ਸਨ ਉਹ ਕੁਝ ਵੀ ਕਰ ਸਕਦੇ ਸਨ। ਉਨ੍ਹਾਂ ਦੀ ਰੀਸ ਉਹਨਾਂ ਦੇ ਸਿੰਘ ਨਹੀਂ ਕਰ ਸਕਦੇ।
@AmandeepSingh-cw2cc
@AmandeepSingh-cw2cc Ай бұрын
ਭਾਜੀ ਸੰਤ ਮਹਾਂਪੁਰਖ ਜਿੰਨੇ ਵੀ ਹੁੰਦੇ ਨੇ ਉਨਾਂ ਦੇ ਲਏ ਗਏ ਫੈਸਲਿਆਂ ਪਿੱਛੇ ਬੜੇ ਗੁੱਝੇ ਭੇਦ ਹੁੰਦੇ ਨੇ, ਦਰਬਾਰ ਸਾਹਿਬ ਤੇ ਹਮਲਾ ਹੋਇਆ ਚਲੋ ਮੰਨ ਲੈਨੇ ਆਂ ਸੰਤਾਂ ਕਰਕੇ ਹੋਇਆ ਜਿਹੜੇ ਹੋਰ 40 ਦੇ ਨੇੜੇ ਗੁਰੂ ਘਰਾਂ ਦੇ ਉੱਤੇ ਫੌਜ ਨੇ ਹਮਲਾ ਕੀਤਾ ਉਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ, ਸਿੱਖਾਂ ਨਾਲ ਵਿਤਕਰਾ 1947 ਤੋਂ ਹੀ ਸ਼ੁਰੂ ਹੋ ਚੁੱਕਾ ਸੀ ਬੜੇ ਉਦਾਹਰਨ ਪਏ ਨੇ ਇਤਿਹਾਸ ਵਿੱਚ ਇੱਥੇ ਸਿਰਫ ਮੈਂ ਇੱਕ ਗੱਲ ਕਰਨਾ ਚਾਹਾਂਗਾ ਉਨਾਂ ਸਾਰੀਆਂ ਚੋਂ, ਜੇ ਕੋਈ ਬੱਚਾ ਹਿੰਦੂ ਦੇ ਘਰੇ ਜਨਮ ਲੈਂਦਾ ਹੈ ਤਾਂ ਉਹਦੇ ਜੰਮਦਿਆਂ ਸਾਰ ਹੀ ਉਹ ਆਪਣੇ ਪਿਤਾ ਦੀ ਜਾਇਦਾਦ ਦਾ ਮਾਲਕ ਸੀ ਉੱਥੇ ਹੀ ਸਿੱਖਾਂ ਦਾ ਬੱਚਾ ਜਾਂ ਮੁੰਡਾ 17 ਸਾਲ ਦੇ ਹੋਣ ਤੋਂ ਬਾਅਦ ਵੀ ਜੇ ਉਹਦਾ ਪਿਤਾ ਚੜਹਾਈ ਕਰ ਜਾਂਦਾ ਤਾਂ ਉਹਨੂੰ ਟੈਕਸ ਭਰਨਾ ਪੈਂਦਾ ਸੀ। ਮੈਂ ਇਥੇ ਕਿਸੇ ਵੀ ਧਰਮ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਿਰਫ ਤੱਥ ਸਾਹਮਣੇ ਰੱਖ ਰਿਹਾ ਹਾਂ, ਇਥੋਂ ਤੱਕ ਕਿ ਉਸ ਵਕਤ ਦੀ ਕਾਂਗਰਸ ਦੀ ਸਰਕਾਰ ਨੂੰ ਉਦੋਂ ਦੀ ਬੀਜੇਪੀ ਦੇ ਨੁਮਾਇੰਦੇ ਇੰਦਰਾ ਗਾਂਧੀ ਨੂੰ ਇਹ ਸਲਾਹਾਂ ਦੇ ਰਹੇ ਸਨ ਕਿ ਅਸੀਂ ਤੇਰੇ ਨਾਲ ਹਾਂ ਤੂੰ ਇਨਾਂ ਖਾੜਕੂਆਂ ਨੂੰ ਕਿਵੇਂ ਵੀ ਕਾਬੂ ਕਰ ਇਹ ਤੱਥ ਵੀ ਸਪਸ਼ਟ ਤੌਰ ਤੇ ਘੱਟ ਗਿਣਤੀ ਕੌਮ ਨਾਲ ਹੁੰਦਾ ਧੱਕਾ ਦਰਸਾਉਂਦਾ ਹੈ 1984 ਦੇ ਹਮਲੇ ਨੇ ਤਸਵੀਰ ਬਿਲਕੁਲ ਸਾਫ਼ ਕਰ ਦਿੱਤੀ ਕਿ ਘੱਟ ਗਿਣਤੀਆਂ ਨੂੰ ਹਿੰਦੁਸਤਾਨ ਵਿੱਚ ਹਮੇਸ਼ਾ ਲਿਤਾੜਿਆ ਜਾਏਗਾ ਇਸੇ ਕਰਕੇ ਸਿੱਖ ਆਪਣਾ ਵੱਖਰਾ ਹੋਮਲੈਂਡ ਮੰਗਦੇ ਹਨ ਜੋ ਕਿ ਉਨਾਂ ਦਾ ਹੱਕ ਵੀ ਬਣਦਾ ਹੈ ਇਤਿਹਾਸ ਦੇ ਮੁਤਾਬਕ, 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਉੱਤੇ ਸਭ ਤੋਂ ਮਾੜਾ ਦੌਰ ਸੀ ਉਸ ਦੌਰ ਦੇ ਵਿੱਚ ਸਿੱਖ ਭੱਠੀ ਵਿੱਚੋਂ ਚਮਕਦੇ ਸੋਨੇ ਵਾਂਗ ਬਾਹਰ ਨਿਕਲ ਗਏ ਉਹਦਾ ਸਿਰਫ ਇੱਕੋ ਕਾਰਨ ਇਹ ਸੀ ਕਿ ਉਦੋਂ ਉਹਨਾਂ ਵਿੱਚ ਦਲੇਰੀ ਦ੍ਰਿੜਤਾ ਗੁਰੂ ਤੇ ਭਰੋਸਾ ਹੋਣ ਦੇ ਨਾਂ ਨਾਲ ਆਪਸ ਵਿੱਚ ਏਕਤਾ ਵੀ ਸੀ ਭਾਵੇਂ ਮਿਸਲਾਂ ਆਪਸ ਵਿੱਚ ਲੜਦੀਆਂ ਰਹੀਆਂ ਪਰ ਜਦੋਂ ਬਾਹਰੀ ਧਾੜਵੀਆਂ ਨੇ ਹਮਲਾ ਕੀਤਾ ਉਦੋਂ ਸਭ ਇੱਕ ਮੁੱਠ ਹੋ ਜਾਂਦੇ ਸਨ ਆਪਣੇ ਸਾਰੇ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਅਠਾਰਵੀਂ ਸਦੀ ਵਿੱਚ ਸਿੱਖਾਂ ਨੇ ਆਪਣੇ ਧਰਮ ਅਸਥਾਨ ਵੀ ਛੱਡੇ ਅਤੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਰਹੇ ਉਦੋਂ ਕਿਸੇ ਨੇ ਇਹ ਨਹੀਂ ਕਿਹਾ ਕਿ ਇਹ ਗਲਤ ਫੈਸਲਾ ਲਿਆ ਹੈ ਉਦੋਂ ਉਹਨਾਂ ਨੂੰ ਆਪਣੇ ਗੁਰੂਆਂ ਤੇ ਆਪਣੇ ਬਾਹੂ ਬਲ ਤੇ ਆਪਣੀ ਬੁੱਧੀ ਤੇ ਭਰੋਸਾ ਸੀ ਪਰ ਇਹ ਸੋਚਣ ਵਾਲੀ ਗੱਲ ਹੈ ਕਿ ਅੱਜ ਅਸੀਂ ਆਪਣੇ ਉਹਨਾਂ ਆਗੂਆਂ ਜਿੰਨਾ ਆਪਣਾ ਆਪ ਕੌਮ ਤੋਂ ਵਾਰ ਦਿੱਤਾ ਭਰੋਸਾ ਕਿਉਂ ਨਹੀਂ ਕਰਦੇ ਉਹਨਾਂ ਉੱਤੇ ਸਵਾਲ ਕਿਉਂ ਚੁੱਕਦੇ ਹਾਂ ਅਸਲ ਵਿੱਚ ਇਹ ਸਵਾਲ ਕਿੱਥੋਂ ਆਏ ਹਨ? ਇਹ ਸ਼ਬਦ ਜੰਗ ਦਾ ਇੱਕ ਰੂਪ ਹੈ ਅੱਜ ਦੇ ਟਾਈਮ ਵਿੱਚ ਹਥਿਆਰ ਦੀ ਜੰਗ ਨਾਲੋਂ ਸ਼ਬਦ ਦੀ ਜੰਗ ਜਿਆਦਾ ਅਸਰ ਪਾਉਂਦੀ ਹੈ ਇਹ ਸਭ ਪ੍ਰੋਪੇਗੰਡਾ ਪੋਲੀਟਿਕਸ ਵਿੱਚੋਂ ਆਇਆ ਹੈ ਇਹ ਸਭ ਦੁਸ਼ ਪ੍ਰਚਾਰ ਮੌਕੇ ਦੀਆਂ ਸਰਕਾਰਾਂ ਵੱਲੋਂ ਕੀਤਾ ਗਿਆ ਹੈ ਜਦੋਂ ਸਿੱਖ ਆਪਣੇ ਗੁਰੂ , ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਵੇਗਾ ਉਹਦਾ ਦ੍ਰਿੜ ਵਿਸ਼ਵਾਸ ਉਹਦਾ ਦ੍ਰਿੜ ਇਰਾਦਾ ਉਹਦੇ ਹੌਸਲੇ ਡਿੱਗਣ ਹੀ ਡਿੱਗਣਗੇ ਗੇ ਗੁਰੂ ਬਾਣੀ ਅਤੇ ਇਤਿਹਾਸ ਇਹ ਦੋਵੇਂ ਚੀਜ਼ਾਂ ਪੜਨੀਆਂ ਅੱਜ ਦੇ ਦੌਰ ਵਿੱਚ ਅੱਤ ਜਰੂਰੀ ਹਨ
@JarnailSingh-ro9pc
@JarnailSingh-ro9pc Ай бұрын
Guru gobind singh ji ne anadpur kila kile nu bchaun li shadea si ??? Ki oh ton vaad shahidia ni hoyiya ??? Tuhada point main samj reha pr udaharn galt diti Tusi thoda itehaas pdho
@jeewanjot5382
@jeewanjot5382 Ай бұрын
Very nice man
@pritamkaur1083
@pritamkaur1083 Ай бұрын
Right h Ji 🎉
@BhupinderGill-t6p
@BhupinderGill-t6p Ай бұрын
🙏🙏🌻🌻🚩🇨🇦🦅🌻
@GurdeepsinghDhillon-kn3ol
@GurdeepsinghDhillon-kn3ol 23 күн бұрын
Je buchart k p s c ta rab ruup nihal singh ji vi san
@deep_2113
@deep_2113 Ай бұрын
Doctor police advocate politishian jajh day bache sab nu loka Deya Sharaf hee Lande Ney par koi nahi hai keyse da sab aapna aapna soch rahey Ney 😮
@balwindersinghjattana5770
@balwindersinghjattana5770 Ай бұрын
ਗਰੇਟ ਖਾਡ਼ਕੂ ਸੰਘਰਸ
@BaljeetKaur-tb1xb
@BaljeetKaur-tb1xb Ай бұрын
Good program ji
@arshnoorbrar1806
@arshnoorbrar1806 15 күн бұрын
Jagmeet Baiii... starting ch ta tuc hor e boddd j mati janda c ... Singh Saab kush dsde c bai tu hor e tationn fadd lenda c
@inder2282
@inder2282 Ай бұрын
Singh sab a singh d hor interview karo plz te upload karo sanu wait hai a singh di new interview di
@Singh77102
@Singh77102 14 күн бұрын
😔😔😔😔
@inder2282
@inder2282 Ай бұрын
A singh di hor new interview bana k upload karo plz Sade Sare frnds wait karde aa
@gurpreetkaur-zl2ie
@gurpreetkaur-zl2ie Ай бұрын
Shahid hon wale singha diya galla sunke akha wich hanju aa gaye😭😭😭😭😭😭😭
@RameshKumar-fr1vz
@RameshKumar-fr1vz Ай бұрын
ਸਤਸ੍ਰੀਕਾਲ ਜੀ ਖੱਪਿਆਂਵਾਲ਼ੀ ਸਾਹਬ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏
@Lapjar
@Lapjar Ай бұрын
8:06 host 22 khogia?
@tejwindersingh7093
@tejwindersingh7093 Ай бұрын
Yr ek ta ah bhut fuddu gl krde ne ah reporter ki khateya sangras vicho khatan nu ohna ne business kita c koi sangras vich ja azadi mildi hundiya ja gulami ohna ne apni baah layi jine joge c apne ghara de 4 5 member shaheed krwaye hoye ne apne lok mtlbi ne
@PunjabSingh-m7p
@PunjabSingh-m7p Ай бұрын
ਯਰ ਉਹ ਆਪ ਖੜਕੂਆ ਦਾ ਮੁੰਡਾ ਸਵਾਲ ਕਰਨੇ ਹੁੰਦੇ ਆ ਤੁਹਾਨੂੰ ਲੋਕਾਂ ਨੂੰ ਕੋਈ ਸਮਝ ਨਹੀਂ ਭੋਲੇ ਪੰਛੀ
@GurpreetSingh-vq6et
@GurpreetSingh-vq6et Ай бұрын
Bittu Buchda sunle singh Dian galan
@meetshergill8846
@meetshergill8846 25 күн бұрын
😅
@balwindersinghjattana5770
@balwindersinghjattana5770 Ай бұрын
ਐਫ ਏ ਟੀ ਫੀਲਡ ਆਟਲਰੀ ਟਰੈਕਟਰ
@inder2282
@inder2282 Ай бұрын
Patarkar sab g. A uncal g di aa hor interview bana k aapne channel te tuse upload karo
@deep_2113
@deep_2113 Ай бұрын
Wad tho bad Sikh com nu barbadh karne lage hoi sey Katar Hindu Jo IPS officer IAS officer jajh advocate politishian BJP RSS ajanseyeh vich baithe hoye Ney Sikh com nu kade ve ensaf nahi Miley GHA Punjab vich Jo center sarkar Dey Gulami kar Da hai ush nu Enam milda hai Jo Sacha hai com Dey gal karda hai ush nu Jail vich Pande Ney 😮
@inder2282
@inder2282 Ай бұрын
Bai g ana di hor v video bana k aapne channel te pa o g plz. Sade Sare pind de lok a na d video dekh k bhut happy ho a ne
@gurpreetkaur-zl2ie
@gurpreetkaur-zl2ie Ай бұрын
Beda garak hoyea hai papiya da te ehna diya peedhiya de wich vi ehi howega fer pta laggu
@Jaspreet-bg5go
@Jaspreet-bg5go Ай бұрын
🙏😭😭
@SukhdevSingh-z1v
@SukhdevSingh-z1v Ай бұрын
Koumi yodhay
@RavidarSingh-e6r
@RavidarSingh-e6r Ай бұрын
ਇਹ ੳਨਾ ਦੀ ਇਟਰਞਿਊ ਕਿਊ ਨਹੀ ਕਰਦਾ, ????,ਜਿਨਾ ਨੂ ਅੱਤਵਾਦੀਆ ਨੇ ਮਾਰਿਆ,, ਜਿਨਾ ਦੇ ਬਁਚੇ ਲੁਟਿਰੇਆ ਨੇ ਯਤੀਮ ਕੀਤੇ, ਔਰਤਾ ਨੂ ਞਿਧਞਾ ਕੀਤਾ,
@Devinder_1971
@Devinder_1971 Ай бұрын
Badal lane ne sikh kom dobti
@HarminderParmar
@HarminderParmar Ай бұрын
Stop.this.Hasa.
@chamkoursingh5786
@chamkoursingh5786 Ай бұрын
ਤੂੰ ਜਾ ਕੇ ਨੂਰਮਹਿਲ ਵਾਲੇ ਸੰਤਾ ਤੋ ਬ੍ਮਗਿਆਨ ਲੈ, ਆਪ ਭਗਵਾਨ ਹੈ
@JaspreetSingh-br1bd
@JaspreetSingh-br1bd Ай бұрын
Baba g da contact no mil skda khalsa g
@Rajkaran0077
@Rajkaran0077 Ай бұрын
Ehdi bi gardan marodan wali wa yr ki bakwas kari Jada jabal.Kanjra Sara surja Parkash padd ke suna .Santokhe ne ki bakwas mari
@gurtejmaan3057
@gurtejmaan3057 Ай бұрын
ਵਾਹਿਗੁਰੂ ਜੀ
The Singing Challenge #joker #Harriet Quinn
00:35
佐助与鸣人
Рет қаралды 38 МЛН
ЛУЧШИЙ ФОКУС + секрет! #shorts
00:12
Роман Magic
Рет қаралды 38 МЛН
How To Choose Mac N Cheese Date Night.. 🧀
00:58
Jojo Sim
Рет қаралды 81 МЛН
СОБАКА ВЕРНУЛА ТАБАЛАПКИ😱#shorts
00:25
INNA SERG
Рет қаралды 3,9 МЛН
The Singing Challenge #joker #Harriet Quinn
00:35
佐助与鸣人
Рет қаралды 38 МЛН