ਖਾੜਕੂ ਬਲਬੀਰ ਸਿੰਘ ਭੂਤਨਾ ਜਿਸਨੇ ਖਾੜਕੂ ਸੰਘਰਸ਼ ਦਾ ਸ਼ੁਰੂਆਤ ਤੋਂ ਅੰਤ ਤੱਕ ਕੁੱਝ ਅਜਿਹਾ ਦੱਸਿਆ ਕੀ ਹੋਸ਼ ਉੱਡ ਗਏ| GAB

  Рет қаралды 234,441

Gurbani Akhand Bani

Gurbani Akhand Bani

Күн бұрын

Пікірлер: 321
@jatindersinghsingh3586
@jatindersinghsingh3586 Жыл бұрын
ਪੱਤਰਕਾਰ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ਦੇ ਦਰਸ਼ਨ ਕਰਵਾਏ ਜਿਨ੍ਹਾ ਨੇ ਇਹ ਪਰਿਵਾਰ ਤੇ ਕੇਹਰ ਕੀਤੇ ਇਕ ਗੱਲ ਜਰੂਰ ਸੁਣਨਗੇ ਰੱਬ ਦੀ ਚੱਕੀ ਚੱਲਦੀ ਹੋਲੀ ਆਹ ਪਰ ਪਿਹਦੀ ਬੜੀ ਬੁਰੀ ਤਰਾ
@JasvirSingh-l3x
@JasvirSingh-l3x 3 ай бұрын
ਬਾਬਾ ਬਖਸ਼ੀਸ਼ ਸਿੰਘ ਜੀ ਐਨਾ ਸਘੰਰਸ ਕਰਨ ਦੇ ਬਾਵਜੂਦ ਸਿੰਘਾਂ ਨੂੰ ਆਪਣਾ ਹੱਕ ਕਿਉਂ ਨਹੀਂ ਮੀਲਿਆ
@rajvirmaan3714
@rajvirmaan3714 2 жыл бұрын
ਬਾਬਾ ਬਲਬੀਰ ਸਿੰਘ ਭੂਤਨਾ ਬਹੁਤ ਵਧੀਆ ਇਨਸਾਨ ਏ। ਨਾਭਾ ਜੇਲ੍ਹ ਚ ਮੇਰੇ ਨਾਲ ਰਹੇ ਨੇ ਦਿਲ ਤੋਂ ਇੱਜ਼ਤ ਕਰਦਾ ਹਾਂ ਇਸ ਇਨਸਾਨ ਦੀ।
@BaljinderSingh-sm5rl
@BaljinderSingh-sm5rl Жыл бұрын
Baljinder singh very good ji
@gurpartapsingh7606
@gurpartapsingh7606 3 жыл бұрын
ਧੰਨ ਹਨ ਕਲਗੀਧਰ ਦਸਮੇਸ਼ ਪਿਤਾ ਜੀ ਅਤੇ ਧੰਨ ਹੈ ਖਾਲਸਾ ਪੰਥ ਵਰਤਮਾਨ ਸਮੇਂ ਖਾੜਕੂ ਜੰਝਾਰੂ ਰੋਵੈ ਭਾਈ ਨਿਰਵੈਰ ਸਿੰਘ ਸ਼ਹੀਦ ਸੂਰਮੇ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਹੈ।
@baljitratol2981
@baljitratol2981 2 жыл бұрын
ਬਹੁਤ ਬਹੁਤ ਸਤਿਕਾਰ ਯੋਗ ਖਾਲਸਾ ਜੀ 🙏 ਸਾਡੇ ਸਿੰਘ ਸੂਰਮੇ ਜ਼ਿੰਦਾਬਾਦ 🙏
@HarpreetSingh-xn5je
@HarpreetSingh-xn5je 2 жыл бұрын
Bhut vdia interview baba ji. Dhan ho tusi. Parmatma tuhanu tandrusti bkhshe KHALISTAN ZINDABAD
@JasvirSingh-l3x
@JasvirSingh-l3x 3 ай бұрын
ਪੰਥ ਦਰਦੀਆਂ ਨੂੰ ਇਹਨਾਂ ਸਿੰਘਾਂ ਨੂੰ ਬਹੁਤ ਨੇੜਿਉਂ ਦੇਖਣਾ ਚਾਹੀਦਾ ਹੈ
@rsingh5485
@rsingh5485 3 жыл бұрын
ਧੰਨ ਨੇ ਓਹ ਸ਼ਹੀਦ ਸਿੰਘ ਤੇ ਧੰਨ ਨੇ ਓਹ ਸਿੰਘ ਜਿਨ੍ਹਾਂ ਨੇ ਕੌਮ ਦੀ ਸੇਵਾ ਕੀਤੀ ਜਿੰਨਾ ਕੌਮ ਦੀ ਚੜ੍ਹਦੀ ਕਲਾ ਲਈ ਸਿਰ ਲਾਏ
@surjeetsingh3953
@surjeetsingh3953 9 ай бұрын
ਵਾਹਿਗੁਰੂਆਪਜੀਨੁੁੰਚੜਦੀਕਲਾਬਖਸੇਜੀ
@harneksinghlohgarhwale3933
@harneksinghlohgarhwale3933 Жыл бұрын
ਪਰ ਵਿਰਲੇ ਹੀ ਪੰਥ ਦਰਦੀ ਉਨ੍ਹਾਂ ਸੂਰਮਿਆਂ ਲਈ ਸੋਚਦੇ ਹਨ, ਉਨ੍ਹਾਂ ਮਹਾਨ ਰੂਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ
@happygill4813
@happygill4813 2 жыл бұрын
ਮਾਣ ਆ ਸਿੰਘੋ ਤੁਹਾਡੇ ਤੇ ਪ੍ਰਣਾਮ ਆ ਦਿਲੋਂ 🙏❤
@ranabhullar3565
@ranabhullar3565 2 жыл бұрын
ਭਾਈ ਸਾਹਬ ਜੀ ਬਲਵੀਰ ਸਿੰਘ ਜੀ ਬੜੀ ਵੱਡੀ ਕੁਰਬਾਨੀ ਵਾਲੇ ਸਿੰਘ ਹਨ
@ramboxer2487
@ramboxer2487 8 ай бұрын
ਜੁਝਾਰੂ ਲੋਕ ਭਾਈ ਦਿਲਜੀਤ ਸਿੰਘ . ਬਿੱਟ ੑ ਬਖ਼ਸ਼ੀਸ਼ ਸਿੰਘ ਬਾਬਾ ਜੀ ਨਜਾਮਨੀ ਵਾਲਾ . ਜ਼ਿੰਦਾ . ਸੁਖਦੇਵ. ਭਾਈ ਲਾਭ ਸਿੰਘ . ਨਿਰਵੈਰ ਸਿੰਘ ਜੀ ਨੂੰ ਕੋਟ ਕੋਟ ਪਰਨਾਮ ਜੀ
@kanwarjeetsinghhundal7554
@kanwarjeetsinghhundal7554 2 жыл бұрын
ਜੁਝਾਰੂ ਲੋਕ । ਭਾਈ ਦਿਲਜੀਤ ਸਿੰਘ ਬਿੱਟੂ, ਬਖਸ਼ੀਸ ਸਿੰਘ , ਜਿੰਦਾ , ਸੁਖਦੇਵ , ਭਾਈ ਲਾਭ ਸਿੰਘ , ਨਿਰਵੈਰ ਸਿੰਘ ਅਤੇ ਅਨੈਕਾ ਹੋਰ ਸ਼ਹੀਦ ਅਤੇ ਜਿੰਦਾ ਸਿੰਘ ਨੂੰ ਕੋਟ ਕੋਟ ਪ੍ਰਨਾਮ, ਨਮਨ ਸਿਰ ਝੁਕਾਕੇ॥
@jagmeetsingh770
@jagmeetsingh770 2 жыл бұрын
ਪਰ ਪਰਮਜੀਤ ਪੰਜਵੜ ਨੂੰ ਪ੍ਰਣਾਮ ਨਹੀ ਕਰਦੇ ਅਸੀਂ ਉਸ ਦੱਲੇ ਬੰਦੇ ਨੂੰ ਜਿੰਨਾ ਨੇ ਹਰਮਿੰਦਰ ਸੰਧੂ ਨੂੰ ਮਾਰਿਆ ਸੀ , ਸਰਕਾਰੀ dalla ਸੀ ਪੰਜਵੜ ਜੌ ਅੱਜ ਵੀ ਆਪਣੀ ਘਰਵਾਲੀ ਨਾਲ ਵਿਦੇਸ਼ ਵਿੱਚ ਰਹਿ ਰਿਹਾ ਤੇ ਓਸ ਟਾਈਮ ਪੁਲਿਸ ਉਸਨੂ ਫੜ ਲੈਂਦੀ ਸੀ ਤੇ ਉਸਦੀ ਘਰਵਾਲੀ ਨੂੰ ਵੀ ਫੜ ਕੇ ਛੱਡ ਦਿੰਦੀ ਸੀ ਹੁਣ ਕਦੇ ਕੋਈ ਕੌਮ ਦੇ ਨਾਮ ਸੰਦੇਸ਼ ਹੀ ਦੇਦੇ ਵੀਡਿਓ ਰਾਹੀਂ ਜੌ ਅੱਜ ਵੀ ਬਾਹਰ ਸੈੱਟ ਨੇ
@rajdeepsingh5708
@rajdeepsingh5708 2 жыл бұрын
@@jagmeetsingh770 bahi sukhdev singh da name se labh singh Paramjit singh hor banda aa Pind par iko aa panjwar
@baggaaulakhbaggaaulakh8006
@baggaaulakhbaggaaulakh8006 5 ай бұрын
​@@jagmeetsingh770ਹੁਣ ਤਾਂ ਪਤਾ ਲੱਗ ਗਿਆ ਹੋਊਗਾ ਭਾਈ ਪਰਮਜੀਤ ਸਿੰਘ ਪੰਜਵੜ ਬਾਰੇ ਜਿਉਂਦਿਆਂ ਦੀ ਇਥੇ ਕੋਈ ਕਦਰ ਨਹੀਂ ਕਰਦਾ
@LovepreetLovepreetkaur-v5s
@LovepreetLovepreetkaur-v5s Жыл бұрын
ਵਹਿਗੁਰੂ ਜੀ ਇਹੋ ਜਿਹੇ ਸਿੰਘ ਸਾਡੇ ਫੇਅਰ ਵਾਪਸ ਭੇਜ ਦੋ ਜੋ ਖਾਲਸਾ ਰਾਜ ਵਾਪਸ ਆ ਜਾਵੇਂ
@AmitSingh-ei5xz
@AmitSingh-ei5xz 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻
@ArasBawa
@ArasBawa Ай бұрын
ਸੰਗਰਸ ਕਰਨ ਵਾਲਿਆਂ ਦੇ ਘਰ ਦੇਖਲੋ....... ਉਧਰ? 🙏🙏
@tarasingh5399
@tarasingh5399 3 ай бұрын
ਵਾਹਿਗੁਰੂ ਜੀ
@sarbjithero1308
@sarbjithero1308 2 жыл бұрын
ਕੋਮ ਦੇ ਹੀਰੇ, ਰੱਬ ਚੜਦੀ ਕਲਾ ਕਰੇ ਆਪ ਜੀ ਦੀ,
@jassajaswinder8864
@jassajaswinder8864 2 жыл бұрын
ਸਿਰ ਸਿਜਦਾ ਇਹਨਾਂ ਸੂਰਮਿਆ। ਦੇ ਚਰਨਾਂ ਵਿੱਚ ਪਰ ਸਾਡੀ ਕੌਮ ਦੀ ਬਦਕਿਸਮਤੀ ਆ ਕਿ ਅਸੀਂ ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰ ਸਕੇ ਵਾਹਿਗੁਰੂ ਚੜਦੀਕਲਾ ਚ ਰੱਖੇ ਇਹਨਾਂ ਯੋਧਿਆ ਨੂੰ 🙏🙏🙏🙏🙏 ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@rbrar3859
@rbrar3859 2 жыл бұрын
ਵਾਹਿਗੁਰੂ ਜੀ ਧੰਨ ਮਾਂਵਾਂ ਦੇ ਪੁੱਤ ਸਿੰਘ
@harpreetsinghkambojharpree3298
@harpreetsinghkambojharpree3298 2 жыл бұрын
ਬਾਬਾ ਬਖਸੀਸ ਸਿੰਘ ਜੀ , ਸ਼ਹੀਦ ਨਿਰਵੈਰ ਸਿੰਘ ਜੀ ਤੇ ਵੀ ਇਕ ਇੰਟਰਵਿਊ ਕਰਿਉ ਉਹਨਾਂ ਦੇ ਪਿੰਡ ਜਾ ਕੇ, ਯੋਧਿਆਂ ਬਾਰੇ ਚਾਨਣਾ ਪਾਉਣਾ ਬਹੁਤ ਵਧੀਆ ਉਪਰਾਲਾ
@varindersingh7919
@varindersingh7919 2 жыл бұрын
ਸ਼ਹੀਦ ਨਿਰਵੈਰ ਸਿੰਘ ਧੰਨ ਹਨ
@mahabirsingh522
@mahabirsingh522 2 жыл бұрын
ਵਾਹਿਗੁਰੂ ਚੜਦੀ ਕਲਾ ਕਰਨ
@nachhtarbhullar4243
@nachhtarbhullar4243 3 ай бұрын
Waheguru ji
@Harpreetsingh-bt9vb
@Harpreetsingh-bt9vb 2 жыл бұрын
ਵਾਹਿਗੁਰੂ ਵਾਹਿਗੁਰੂ ਜੀ 🙏🙏🙏
@sukhilohara
@sukhilohara 3 жыл бұрын
ਬਾਬਾ ਬਲਵੀਰ ਸਿੰਘ ਜੀ ਅਸੀ ਤੁਹਾਡੇ ਚਰਨਾ ਵਿੱਚ ਕੌਟ ਕੌਟ ਧੰਨਵਾਦ ਕਰਦੀ ਹਾ
@ruldhusingh6264
@ruldhusingh6264 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@manpreettoor4013
@manpreettoor4013 2 жыл бұрын
Lakh di lahnat aa sadey tey jo v es vedio di background dekh rahey.aa hall aa ajadi di larhai larhhn waley jodhey da
@baljindermallhi1053
@baljindermallhi1053 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ranjeetkhanna3993
@ranjeetkhanna3993 8 күн бұрын
ਮੈ ਬਹੁਤ ਸਿੰਘ ਜੋਧੇ ਦੇਖਆ ਕੋਈ ਨਹੀ ਪੁਸ ਦਾ ਘਰ ਵੀ ਬੱਚੇ ਦਾ ਬੁਰਾ ਹਾਲ ਮਾ ਭੈਣ ਦੀ ਕੋਈ ਸਾਰ ਨਹੀ ਲੈਦਾ ਕੋਈ ਵੀ ਪੰਥ ਦਰਦੀ ਨਹੀ ਖੜਦਾ ਹਾ ਪੰਥ ਦਰਦੀ ਸਹੀਦ ਹੋ ਗੈ ਧੰਨ ਉਹ ਜੀਨਾ ਨੇ ਸੇਵਾ ਕੀਤੀ
@JaisiKarniWaisiBharniMynameHSD
@JaisiKarniWaisiBharniMynameHSD 2 жыл бұрын
🙏🙏🙏🙏🙏 *ਵਾਹਿਗੁਰੂ ਜੀ ਕਾ ਖਾਲਸਾ* !! *ਵਾਹਿਗੁਰੂ ਜੀ ਕੀ ਫਤਹਿ ਜੀ* !! 🙏🙏🙏🙏🙏
@PrabhjitsinghSingh-ju7uo
@PrabhjitsinghSingh-ju7uo 2 ай бұрын
Waheguru ji ka Khalsa waheguru Ji ki Fateh ji
@parmjitsingh3396
@parmjitsingh3396 2 жыл бұрын
ਕੋਮ ਦੇ ਹੀਰੇ ਬਾਬਾ ਬਖਸ਼ੀਸ਼ ਸਿੰਘ ਜੀ ਖਾਲਸਾ 🙏🙏🙏🙏🙏🙏
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@baggaaulakhbaggaaulakh8006
@baggaaulakhbaggaaulakh8006 5 ай бұрын
ਸਹੀਦ ਭਾਉ ਨਿਰਵੈਰ ਸਿੰਘ ਜੀ ਦੀ ਯਾਦ ਵਿੱਚ ਗੁਰੂ ਘਰ ਬਨਾਉਣਾ ਚਾਹੀਦਾ
@sumeetsingh695
@sumeetsingh695 2 жыл бұрын
Parnaam shaheedan nu.. The great sacrifices made by the sant sipahis needs to be remembered by the community who braved all odds and sacrificed everything for the cause of the community..
@harmansahota3776
@harmansahota3776 Жыл бұрын
❤❤😊Jew😊l😊
@BalkarSingh-pi7sc
@BalkarSingh-pi7sc 9 ай бұрын
ਘਘ੍ਹ​@@harmansahota3776
@satwindersingh9994
@satwindersingh9994 2 жыл бұрын
ਗੁਰੂ ਕੀ ਕਿਰਪਾ ਦੇ ਪਾਤਰ 🙏🏻🙏🏻
@gurmitsinghgurmitbhullar9121
@gurmitsinghgurmitbhullar9121 2 жыл бұрын
ਚੜ੍ਹਦੀ ਕਲਾ ਖਾਲਸਾ ਵਾਹਿਗੁਰੂ ਜੀ ਦਾ
@kuljitkaur2187
@kuljitkaur2187 9 ай бұрын
Our salute to these. Veer ji
@gurpreetsingh3424
@gurpreetsingh3424 3 жыл бұрын
ਵਾਹਿਗੁਰੂ ਜੀ 🙏
@GurbhejSingh-ds9hy
@GurbhejSingh-ds9hy Жыл бұрын
ਕੀ ਕਹਿ ਕੇ ਸਿਫ਼ਤ ਕਰਾਂ ਬਲਬੀਰ ਸਿੰਘ ਜੀ ਐਨੇ ਸੌਖੇ ਤਰੀਕੇ ਨਾਲ ਦੱਸੀ ਜਾ ਰਹੇ o sade ਘਰ ਬੈਠੇ ਸੁਣ ਕੇ ਲੂੰ ਕੰਡੇ ਖੜੇ ਹੋ ਗਏ ਨੇ
@gsbadesha6680
@gsbadesha6680 3 жыл бұрын
ਸ਼ਹੀਦ ਭਾੲੀ ਨਿਰਵੈਰ ਸਿੰਘਦੀ ਕੁਰਰਬਾਨੀ ਤੋਂ ਸਦਕੇ ਜਾੲੀੲੇ
@jasssingh1401
@jasssingh1401 2 ай бұрын
ਖਾੜਕੂ ਸੰਘਰਸ਼ ਦੇ 2 ਮਹਾਨ ਖਾੜਕੂ ਸੂਰਮੇ ਯੋਧੇ ਜਰਨੈਲ ਇੱਕ ਬੰਬਾਂ ਵਾਲੀ ਮਸ਼ੀਨ ਬਾਬਾ ਬਖਸ਼ੀਸ਼ ਸਿੰਘ ਤੇ ਦੂਸਰਾ ਭਾਈ ਬਲਵੀਰ ਸਿੰਘ ਭੂਤਨਾ ਨੂੰ ਕੋਟਾਨ ਕੋਟ ਪ੍ਰਣਾਮ,, ਖਾਲਿਸਤਾਨ ਜਿੰਦਾਬਾਦ
@surjansaini9972
@surjansaini9972 2 жыл бұрын
Waheguru ji ka khalsa waheguru ji ki Fateh
@samaladdi2953
@samaladdi2953 3 жыл бұрын
ਵਾਰ ਵਾਰ ਜੀ ਕਰਦਾ ਸੁਣੀ ਜਾੲੀੲੇ ਧਨ ਹੋ ਸਿੰਘ ਸਾਹਿਬ
@taridhillon3890
@taridhillon3890 3 жыл бұрын
ਸਹੀ ਗੱਲ ਵੀਰ ਜੀ 🙏
@nirvairgujjar9898
@nirvairgujjar9898 2 жыл бұрын
Nirvair singh deep singh wala bhut tapsya wale te yodhe c but ona bare kise v channel ja book vich dasea ni gya baba bakshish singh g tusi bhut wadhia uprala kar rahe ho 🙏🙏
@billugrewal8769
@billugrewal8769 3 жыл бұрын
Thanks 🙏
@BalwinderSingh-ix7mf
@BalwinderSingh-ix7mf 2 жыл бұрын
ਜਰਨੈਲ ਸਿੰਘ ਜੀ ਤੁਸੀਂ ਜਿੰਦਾਵਾਦ
@sukhwinderkaursidhubrar2374
@sukhwinderkaursidhubrar2374 3 жыл бұрын
Waheguru ji 🙏🌹🌷💐👍👌✌️
@ਰਾਜਕੁਮਾਰ-ਸ7ਝ
@ਰਾਜਕੁਮਾਰ-ਸ7ਝ 2 жыл бұрын
🔥 6 ਜੂਨ ਨੂੰ ਸਿੱਖਸ ਫੋਰ ਜਸਟਿਸ ਪੰਜਾਬ ਵਿੱਚ “ਖਾਲਿਸਤਾਨ ਰਿਫਰੈਂਡਮ” ਦੀਆਂ “ਵੋਟਾਂ ਦੀ ਤਾਰੀਖ਼” ਦਾ ਐਲਾਨ ਕਰੇਗੀ। 🔥 ਨੋਜਵਾਨਾਂ ਨੂੰ ਅਕਾਲ ਤਖਤ ਸਾਹਿਬ ਪਹੁੰਚਣ ਦੀ ਅਪੀਲ 🔥 ਅਕਾਲ ਤਖਤ ਸਾਹਿਬ ਤੇ ਸ਼ਹੀਦ ਭਿੰਡਰਾਵਾਲੇ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਹੋਣ ਵਾਲੀ ਅਰਦਾਸ ਤੋ ਬਾਅਦ ਖਾਲਿਸਤਾਨ ਰਿਫਰੈਂਡਮ ਦੀਆਂ ਪੰਜਾਬ ਵਿੱਚ ਹੋਣ ਵਾਲੀਆਂ “ਵੋਟਾਂ ਦੀ ਤਾਰੀਖ” ਦਾ ਐਲਾਨ ਹੋਵੇਗਾ। 🔥 ਸਿੱਖਸ ਫੋਰ ਜਸਟਿਸ ਦੇ ਵਕੀਲ ਦਾ ਕਹਿਣਾ “ਅਸੀ ਪੰਜਾਬ ਦੇ ਹਰ ਨੋਜਵਾਨ ਦੇ ਹੱਥ ਵਿੱਚ ਆਰ.ਪੀ.ਜੀ (ਰਿਫਰੈਂਡਮ ਪ੍ਰੋਪੈਲਡ ਗਰਨੇਡ) ਫੜਾ ਦਿੱਤੀ ਹੈ। ਜਿਸ ਵਿੱਚੋਂ ਅਜਾਦੀ ਦੀਆਂ ਵੋਟਾਂ ਦੀ ਬੋਛਾੜ ਹੋਵੇਗੀ ਤੇ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਅਜ਼ਾਦ ਕਰਵਾਇਆ ਜਾਵੇਗਾ। ☬US MEDIA INTERNATION 🚩USMI ਦੇ ਵਟਸਐਪ ਗਰੁੱਪਾਂ ਵਿੱਚ ਐਡ ਹੋਣ ਲਈ ਇਸ LINK ਤੇ ਜਾਉ🚩 ਜੇਕਰ ਤੁਸੀ USMI ਦੇ ਪਹਿਲਾਂ ਵੀ ਕਿਸੇ ਗਰੁੱਪ ਵਿੱਚ ਐਡ ਓ ਤਾਂ ਫਿਰ ਦੁਬਾਰਾ ਐਡ ਨਾ ਹੋਵੋ.. 🙏 ਗਰੁੱਪ ਨੰਬਰ 5 chat.whatsapp.com/ClBaNquRgePH8B2nlt3vO8 USMI ਗੈਟਰ www.gettr.com/user/usmedia 🚩USMI ਦੇ ਸਿਗਨਲ ਗਰੁੱਪ ਵਿੱਚ ਐਡ ਹੋਣ ਲਈ ਇਸ LINK ਤੇ ਜਾਉ🙏 signal.group/#CjQKIHmPYBzzxKyIbiwA43cF_N8TyHntLPUXrXJy985USOCpEhCFO8VOH33-xRnDlhYUgDoT
@Kuldeepbahad
@Kuldeepbahad 6 ай бұрын
Supne laine band kro
@drkuldipsingh1400
@drkuldipsingh1400 Жыл бұрын
Salute to this Great Yoda veer
@jaskarnsingh7463
@jaskarnsingh7463 2 жыл бұрын
Satnam Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@surjitgill6411
@surjitgill6411 3 жыл бұрын
ਲੁਧਿਆਣਾ ਰੇਲਵੇ ਸਟੇਸ਼ਨ ਤੇ ਦੀ ਭਾਈ ਸਾਹਿਬ ਜੀ ਨੇਂ ਭੂਤ ਵਿਖਾਇਆ ਸੀ
@Kuldeepbahad
@Kuldeepbahad 6 ай бұрын
Jdo tuhada bhootna rail gaddi thle baitha chah mangda c
@babamangal8390
@babamangal8390 Жыл бұрын
Waheguru ji waheguru ji waheguru ji waheguru ji waheguru ji 🙏
@gurindermaan9989
@gurindermaan9989 Жыл бұрын
@GurdeepSingh-mo8vs
@GurdeepSingh-mo8vs 3 жыл бұрын
ਝੁਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ 🚩
@diyslimes949
@diyslimes949 2 жыл бұрын
ਉਨ੍ਹਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ।
@hardialsingh1
@hardialsingh1 5 ай бұрын
Khalistan zindabad
@kulwantjhaj9623
@kulwantjhaj9623 2 жыл бұрын
Baba bakshish singh ji bhot vdia a uplala soda ji 🙏. Edda seva karde rho
@MANPREETSINGH-fh5lh
@MANPREETSINGH-fh5lh 3 жыл бұрын
ਜੋ ਵੀ ਕੌਮ ਵਾਸਤੇ ਕੀਤਾ ਪਰ ਕੌਮ ਨੇ ਕੀ ਮੂਲ ਪਾਇਆ ਸ਼ਰਮ ਆਉਣੀ ਚਾਹੀਦੀ ਐ
@jazzdosanjh7380
@jazzdosanjh7380 2 жыл бұрын
Badal da bera garak hoya Kom Badal nu apna leader Samaj Di c par oho gadaari karda riha
@gurjantsingh-se3ll
@gurjantsingh-se3ll 2 жыл бұрын
bilkulsach
@balwinderSinghDhaliwal-jv1jh
@balwinderSinghDhaliwal-jv1jh Жыл бұрын
Yaar Menu Samj ni Aunda , Ladna Kaum Lai ladna Guru Sahib di Azmat Izzat Lai , Te Tusi Ki Bhalde Ho Ki Kaum Kive Sath Dave , Business Thoda Kita Yodhia Ne Jeda Banda Ladai Vich Kud Janda Fer Ooo Parwah Ni Karda Ki Kaum Usto baad Ode Parivar Nu Dekhu Gi Ya Nhi , Ladai Vich ya Ta Jit Hundi Ja Pause Hale Pause Lagya Hoya Veere Kaum Lai Ladan wala Kaum lai Larda Bas Onu Parwah Ni Hundi Usto Baad Ki Hona 🙏 Kaum Nu Nigar wal Na Leke Jao Sade Yodhia Ne 18vi saddi De Singha Da Ithaas Dohra Dita Hor Ki Cahida
@satnansingh3940
@satnansingh3940 Жыл бұрын
@@jazzdosanjh7380 b BBS b" .. ... ...
@gurmindergoldysingh6661
@gurmindergoldysingh6661 Жыл бұрын
ਸੂਰਮਿਆ ਦੇ ਮੂਲ ਨਹੀ ਪੈਂਦੇ ਗੁਣ ਗਾਏ ਜਾਂਦੇ ਹਨ।
@MandeepSingh-pc4gv
@MandeepSingh-pc4gv 2 жыл бұрын
ਮਾਮਾ ਜੀ ਫੋਨ ਜਰੂਰ ਕਰੋ ਇਕਬਾਲ ਸਿੰਘ ਦਾ ਬੇਟਾ ਰਾਣਾ ਆ ਮੈ ਜਲਾਲਾਬਾਦ ਅੱਗਰਵਾਦ ਕਲੋਨੀ ਬੱਸ ਸਟੈਡ ਦੇ ਪਿਸ਼ੇ
@paramghuman2607
@paramghuman2607 Жыл бұрын
dhan bhai narvair Singh ji
@randhawavlogger7145
@randhawavlogger7145 2 жыл бұрын
Waheguru ji waheguru ji waheguru ji waheguru ji waheguru ji
@coolsaini95
@coolsaini95 2 жыл бұрын
Salute..
@gurdevsingh7824
@gurdevsingh7824 2 жыл бұрын
Baba jii satseri akal Gurdav singh dhanori
@palakkaur7801
@palakkaur7801 2 жыл бұрын
A legend talking to another legend 🙏🏻Saying facts 😌💯
@jagtarsingh910
@jagtarsingh910 2 жыл бұрын
Vary.good.job.baba.g.ty Balbeer.singh.g
@gaganrandhawa3056
@gaganrandhawa3056 Жыл бұрын
Waheguru ji 🙏
@PrabhJot-gb7lp
@PrabhJot-gb7lp 2 жыл бұрын
Parnam Singh sahib
@RanjitSingh-pr6pg
@RanjitSingh-pr6pg 9 ай бұрын
Waheguru
@SandeepSingh-l5d2f
@SandeepSingh-l5d2f 7 ай бұрын
Kant bhai salute ba jiedha shaidh
@manjitsidhu3989
@manjitsidhu3989 9 ай бұрын
ਕੌਮ ਦੇ ਹੀਰੇ
@happysingh5996
@happysingh5996 Жыл бұрын
ਵਾਹਿਗੁਰੂ ਜੀ ਭਲੀ ਕਰੇ ਬਾਬਾ ਜੀ ਤੇ ਹਮਸ਼ਾ ਚੜਦੀਕਲਾ ਰਹੇ ਖਾਲਿਸਤਾਨ ਜਿੰਦਾਬਾਦ
@GurdeepSingh-rb5qt
@GurdeepSingh-rb5qt 2 жыл бұрын
Parnam shaheeda nu
@Akashu302
@Akashu302 2 жыл бұрын
Waheguru ji🙏🏻🙏🏻
@gurjantsingh-se3ll
@gurjantsingh-se3ll 2 жыл бұрын
waheguruji waheguruji waheguruji waheguruji
@giftysarao7891
@giftysarao7891 2 жыл бұрын
Waheguru waheguru waheguru waheguru waheguru waheguru
@SukhwinderSingh-sc1jc
@SukhwinderSingh-sc1jc 3 жыл бұрын
Dhan khalsa
@satnamwheguru-g2y
@satnamwheguru-g2y 11 ай бұрын
waheguru ji🙏🏼🙏🏼
@popypandher7601
@popypandher7601 2 жыл бұрын
Khalistan jinda bad✌️
@satpalsinghgrewal7360
@satpalsinghgrewal7360 2 жыл бұрын
Waheguru.ji
@gagandeepsingh-rr9ns
@gagandeepsingh-rr9ns 2 жыл бұрын
waheguru ji 🙏
@SikandarChahal
@SikandarChahal 3 ай бұрын
❤❤❤❤❤
@avtarsandhu4294
@avtarsandhu4294 2 жыл бұрын
Waheguru.ji 🙏🙏🙏🙏🙏🙏🙏🙏🙏
@virenindog5647
@virenindog5647 2 жыл бұрын
Bahot Vadiya , Tusi Kinne Bande Badde / Maare te Kese kede Pind de Chakke te Sauda Laaya..Ode Vich Vee Prakash PaO. Te Tuanu Ese Haalat Ch Keeni Madad Kitti te tusi Ki Madada Chaonde O O Vee Dasso .. Sangat Nu Pataa Lagge Tuade Varge Sangharsh to Nikle Bande Kes Haal ch Ne
@jagdeepjagjeet2084
@jagdeepjagjeet2084 2 жыл бұрын
Waheguru ji tuhde te Mehar bhrya hath rakhn
@SatnamSingh-ue7hp
@SatnamSingh-ue7hp 3 жыл бұрын
Waheguru chardi kla rakhe
@harindersamra2899
@harindersamra2899 2 жыл бұрын
Sorry veer g
@ManpreetKaur-ji2xd
@ManpreetKaur-ji2xd 3 жыл бұрын
🙏🙏🙏
@jodhbirsinghjodhbirs4759
@jodhbirsinghjodhbirs4759 2 жыл бұрын
Wha
@kulbeersingh2071
@kulbeersingh2071 2 жыл бұрын
Very good bhutna wahguru wahguru
@karandeepsingh1876
@karandeepsingh1876 2 жыл бұрын
Waheguru waheguru waheguru waheguru..
@simranjeetsingh7777
@simranjeetsingh7777 2 жыл бұрын
Salute aw khalsa ji
@HardeepSingh-rn8wi
@HardeepSingh-rn8wi 11 ай бұрын
Khalistan zindabad zindabad ❤
@goldydhimandhiman8257
@goldydhimandhiman8257 2 жыл бұрын
Waheaguru ji 🙏
@jassmeen1817
@jassmeen1817 2 жыл бұрын
ਮੈਂ ਬਹੁਤ ਵਾਰ ਇੰਟਰਵਿਊ ਵਿੱਚ ਸੁਣੀਆਂ ਏ ਸਾਲਟ ਕੀ ਹੁੰਦਾ ਦੱਸਿਓ
@jaswindersingh-qz5sx
@jaswindersingh-qz5sx 2 жыл бұрын
Vaheguru
@lakhbirgrewal7733
@lakhbirgrewal7733 3 жыл бұрын
Balbir Singh ji tuhanu slaam
@friendsloft1921
@friendsloft1921 2 жыл бұрын
ਤੁਹਾਡੇ ਕੀਤੇ ਨੂੰ ਨਮਸਕਾਰ ਹੈ 🙏 ਪਰ ਭਗੌੜੇ ਦੀ ਜਗ੍ਹਾ ਰੂਪੋਸ਼ ਸ਼ਬਦ ਵਰਤੋ ਜੀ🙏
@baljitkaur34
@baljitkaur34 10 ай бұрын
Okp
How I Turned a Lolipop Into A New One 🤯🍭
00:19
Wian
Рет қаралды 13 МЛН