Jago Aayi aa - Bhai Mehal Singh Ft. KAM LOHGARH

  Рет қаралды 6,482,710

KaM LohgaRh

KaM LohgaRh

4 жыл бұрын

open.spotify.com/artist/4MNy6...
Lyrics - Bhai Nirmal Singh Chohla Sahib
Prod. By KAM LOHGARH

Пікірлер: 3 600
@SahibDjMukerian
@SahibDjMukerian Ай бұрын
ਵਾਹਿਗੁਰੂ ਜੀ 2024 ਜੂਨ ਮਹਿਨੇ ਚ ਕੌਣ ਕੌਣ ਸੁਣ ਰਿਹਾ
@ManderKallan
@ManderKallan 23 күн бұрын
Bhai main Sun Raha Hun 2024
@navdeepsingh5549
@navdeepsingh5549 4 жыл бұрын
ਵਾਹਿਗੁਰੂ ਮੇਹਰ ਕਰੇ ਅਸੀਂ ਪੰਥ ਦੇ ਕੰਮ ਆ ਜਾਈਏ ਅਤੇ ਮਰਕੇ ਭਿੰਡਰਾਂ ਵਾਲਿਆਂ ਦੇ ਸਿੰਘ ਅਖਵਾਈਏ। ਭਿੰਡਰਾਂ ਵਾਲਾ ਜਿੰਦਾਬਾਦ🦁🦁🦁🦁🦁
@Tekender-qo7yx
@Tekender-qo7yx 2 күн бұрын
😂😂😂😂😂🎉😅😅😅
@LiberationOfMIND
@LiberationOfMIND 3 жыл бұрын
I am not Sikh but really respect Sikh Guru Nanak ji . Pure being.
@inder_saab3425
@inder_saab3425 3 жыл бұрын
Thanks brother ❤️❤️❤️... Aap jaise ache loggo ki wajeh se hii duniyaan kayam hai 🙏🙏 Jo jaat paat ko alag nhi ek maante hai 🥰🥰
@amarjitchamkila3081
@amarjitchamkila3081 Жыл бұрын
Nice
@____brar_____saab0
@____brar_____saab0 Жыл бұрын
​@@inder_saab3425 ❤❤❤❤❤❤❤
@user-ts4vm8yt2t
@user-ts4vm8yt2t Жыл бұрын
Bro there are only few morons trying to separate us and calling sant bhindranwale and their followers terrorist but truth is that sant ji stood for all human kinds.
@iamsandii6562
@iamsandii6562 3 жыл бұрын
My favorite jatha bai mehal singh ji
@yadwindersingh2118
@yadwindersingh2118 4 жыл бұрын
ਇਹ ਹੋਣੇ ਚਾਹੀਦੇ ਹਨ ਸਾਡੇ ਹੀਰੋ ਨਾ ਕਿ ਸਟੇਜਾਂ 'ਤੇ ਨੱਚਣ ਵਾਲੇ
@SimrandeepKaur-ug6ll
@SimrandeepKaur-ug6ll 8 ай бұрын
Yes bro🤜
@mr.khehra0001
@mr.khehra0001 4 жыл бұрын
ਸਿੱਖ ਪਿਆਰ ਦੁੱਗਣਾ ਤੇ ਦੁਸ਼ਮਣੀ ਚਾਗੁਣੀ ਕਰਕੇ ਮੋੜਦੇ ਆ💪💪💪
@abhishekthakur5702
@abhishekthakur5702 9 ай бұрын
I am hindu and I respect and love all Sikh Gurus. Sikh Gurus and brave Khalsa warriors laid down their lives fighting for us hindus❤🙏
@citytrucking9638
@citytrucking9638 8 ай бұрын
Jai ho
@SunilRaj-nc2dp
@SunilRaj-nc2dp 11 ай бұрын
I like sikh ❤❤❤❤❤🙏🙏🙏🙏, जो बोले सो निहाल सत श्री काल 🙏🙏🙏🙏
@GurpreetSingh-gm2pz
@GurpreetSingh-gm2pz 4 жыл бұрын
ਜਿਹੜਾ ਤੀਰ ਵਾਲੇ ਬਾਬੇ ਦਾ ਫੈਨ ਆ ਉਹ ਫਤਿਹ ਬੁਲਾਓ ਜੀ ਬੋਲੇ ਸੌ ਨਿਹਾਲ ਸੱਤ ਸ਼ਿ ਅਕਾਲ
@gurlyn_bal9219
@gurlyn_bal9219 4 жыл бұрын
ਭਾਈ ਬੇਅੰਤ ਸਿੰਘ ਜੀ ਦੀ ਅਨੋਖੀ ਦਾਸਤਾ....ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਜੀ ਦਾ ਜੀਵਨ ਬਿੱਲਕੁੱਲ ਆਮ ਲੋਕਾਂ ਵਰਗਾ ਸੀ ਉਹਨਾ ਦੇ ਮਨ ਵਿੱਚ ਰੋਸ ਜਰੂਰ ਸੀ ਪਰ ਉਹਨਾ ਨੇ ਇਹ ਬਦਲਾ ਲੈਣ ਬਾਰੇ ਓਦੋਂ ਤਕ ਨਾ ਸੋਚਿਆ ਜਦੋ ਹਜੇ ਭਾਈ ਬੇਅੰਤ ਸਿੰਘ ਜੀ ਨਾਲ ਇਹ ਅਨੋਖੀ ਘੱਟਨਾ ਨਹੀਂ ਸੀ ਵਾਪਰੀ। ਹਰਮੰਦਰ ਸਾਹਿਬ ਹੋਏ ਹਮਲੇ ਤੋਂ ਬਾਦ ਇਕ ਦਿਨ ਭਾਈ ਬੇਅੰਤ ਸਿੰਘ ਜੀ ਦੇ ਫੁੱਫੜ ਜੀ ਭਾਈ ਕੇਹਰ ਸਿੰਘ ਜੀ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਤੇ ਉਹਨਾਂ ਨੇ ਓਥੇ ਛੇਂਵੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਅੱਗੇ ਅਰਦਾਸ ਕੀਤੀ, ਹੇ ਸੱਚੇ ਪਾਤਸ਼ਾਹ ਆਪ ਜੀ ਦੇ ਅਸਥਾਨ ਸ਼੍ਰੀ ਆਕਲ ਤਖਤ ਸਾਹਿਬ ਦੀ ਇੱਕ ਵਾਰ ਫੇਰ ਬਿਅਦਬੀ ਹੋਈ ਜਿਵੇਂ ਮੱਸੇ ਰੰਗੜ ਨੂੰ ਨਰਕਾਂ ਵਿੱਚ ਭੇਜਣ ਲਈ ਦੋ ਸਿੰਘਾਂ ਦੀ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਦੀ ਡਿਊਟੀ ਲਗਾਈ ਸੀ ਓਵੇਂ ਈ ਦੋ ਸਿੰਘ ਫੇਰ ਭੇਜੋ। ਇਹ ਅਰਦਾਸ ਕਰ ਉਹ ਬਾਹਰ ਆਏ ਤਾਂ ਓੁਹਨਾ ਨੇ ਦੇਖਿਆ ਕਿ ਇਕ ਬਾਜ ਥੱੜੇ ਤੇ ਬੈਠਾ ਸੀ ਤੇ ਉਹ ਬਿਲਕੁਲ ਵੀ ਕਿਸੇ ਤੋ ਡਰ ਨੀ ਸੀ ਰਿਹਾ ਸਾਵੇਂ ਸੰਗਤਾਂ ਉਸ ਬਾਜ਼ ਦੇ ਬੜੇ ਪਿਆਰ ਸਹਿਤ ਦਰਸ਼ਨ ਕਰਨ ਲੱਗਿਆ। ਭਾਈ ਸਾਹਿਬ ਬਹੁਤ ਹੀ ਧਾਰਮਿਕ ਖਿਆਲਾ ਵਾਲੇ ਸਨ ਉਹਨਾਂ ਦੇ ਹਿਰਦੇ ਵਿੱਚ ਇਹ ਗੱਲ ਆਈ ਕੇ ਹੋ ਨਾ ਹੋ ਇਹ ਬਾਜ ਜਰੂਰ ਕਲਗੀਧਰ ਮਾਹਾਰਾਜ ਦਾ ਸੁਨੇਹਾ ਲੈ ਕੇ ਆਇਆ ਹੈ। ਜਦੋਂ ਇਹ ਗੱਲ ਕੇਹਰ ਸਿੰਘ ਜੀ ਨੇ ਭਾਈ ਬੇਅੰਤ ਸਿੰਘ ਜੀ ਨੂੰ ਘਰ ਪੁਜ ਕੇ ਦੱਸੀ ਤੇ ਭਾਈ ਬੇਅੰਤ ਸਿੰਘ ਜੀ ਨੇ ਕਿਹਾ ਇਹੋ ਜਿਹਾ ਕੁਛ ਨੀ ਤੁਸੀ ਪੁਰਾਤਨ ਖਿਆਲਾਤ ਦੇ ਹੋ। ਜਦੋਂ ਭਾਈ ਬੇਅੰਤ ਸਿੰਘ ਜੀ ਅਗਲੇ ਦਿਨ ਇੰਦਰਾ ਦੀ ਕੋਠੀ ਆਪਣੀ ਡਿਊਟੀ ਕਰ ਰਹੇ ਸਨ ਤੇ ਓੁਹਨਾ ਨੂੰ ਉਹ ਬਾਜ਼ ਇੰਦਰਾ ਦੀ ਕੋਠੀ ਤੇ ਬੈਠਾ ਦਿਖਾਈ ਦਿੱਤਾ। ਉਹਨਾਂ ਇਹ ਗੱਲ ਭਾਈ ਕੇਹਰ ਸਿੰਘ ਜੀ ਨੂੰ ਦੱਸੀ ਤੇ ਉਹ ਅਗਿਓ ਕਹਿਣ ਲੱਗੇ ਕੇ ਇਹ ਸੁਨੇਹਾ ਹੈ ਗੁਰੂ ਸਾਹਿਬ ਦਾ ਕੇ ਇਹ ਪਾਪਣ ਅਜੇ ਤਕ ਵੀ ਅਜ਼ਾਦ ਘੁੰਮ ਰਹੀ ਹੈ ਸਿੰਘੋਂ ਤੇ ਇਹ ਗਲ ਸੁਣ ਭਾਈ ਬੇਅੰਤ ਸਿੰਘ ਜੀ ਕਹਿਣ ਲਗੇ ਕੇ ਮੈਡਮ ਦਾ ਕੋਈ ਕਸੂਰ ਨਹੀਂ ਇਸ ਸੱਭ ਵਿੱਚ। ਜਦੋਂ ਉਹ ਫਿਰ ਅਗਲੇ ਦਿਨ ਆਪਣੀ ਡਿਊਟੀ ਕਰਨ ਇੰਦਰਾ ਦੀ ਕੋਠੀ ਪੁੱਜੇ ਤੇ ਉਹ ਬਾਜ਼ ਫਿਰ ਓੁੱਥੇ ਆਣ ਬੈਠਾ, ਤੇ ਭਾਈ ਬੇਅੰਤ ਸਿੰਘ ਜੀ ਦੇ ਮਨ ਵਿੱਚ ਕੇਹਰ ਸਿੰਘ ਜੀ ਦਿਆ ਗੱਲਾਂ ਆਓਣ ਲੱਗਿਆ ਤੇ ਉਹਨਾ ਮਨ ਹੀ ਮਨ ਵਿੱਚ ਸੋਚਿਆ ਜੇ ਤੂੰ ਅਸਲ ਵਿੱਚ ਗੁਰੂ ਸਾਹਿਬ ਦਾ ਹੀ ਬਾਜ਼ ਏ ਤਾਂ ਮੇਰੇ ਹੱਥ ਉੱਪਰ ਬੈਠ। ਜਦੋਂ ਉਹਨਾ ਇਹ ਗਲ ਸੋਚੀ ਤੇ ਬਾਜ਼ ਨੇ ਉਡਾਰੀ ਭਰੀ ਤੇ ਭਾਈ ਬੇਅੰਤ ਸਿੰਘ ਜੀ ਨੇ ਆਪਣਾ ਹੱਥ ਅੱਗੇ ਵੱਧਾਇਆ ਤਾਂ ਉਹ ਬਾਜ਼ ਭਾਈ ਸਾਹਿਬ ਦੇ ਹੱਥ ਓੁੱਪਰ ਆਣ ਬੈਠਾ ਇਹ ਦੇਖ ਉਹਨਾਂ ਦੀ ਸੁੱਤੀ ਰੂਹ ਜਾਗ ਗਈ। ਇਸ ਤਰ੍ਹਾਂ ਉਹਨਾ ਆਪਣੇ ਸਾਥੀ ਭਾਈ ਸਤਵੰਤ ਸਿੰਘ ਜੀ ਨਾਲ ਵਿਅੋਂਤ ਘੱੜ ਇੰਦਰਾ ਨੂੰ ਨਰਕਾਂ ਦੇ ਰਾਹ ਪਾਇਆ।
@pendujatt3946
@pendujatt3946 4 жыл бұрын
Bilkul Sai kea g . Wmk jdo jdo sikh kaum te aukad andi sis udo udo guru sahib g sewa smabalde a apne singa nu
@gamechangerjatt0794
@gamechangerjatt0794 4 жыл бұрын
Diamonds of kaum
@RamanRaman-se1wm
@RamanRaman-se1wm 4 жыл бұрын
ਸੱਚ ਹੈ ਭਾਜੀ,,,, ਇਹ,,,
@jasssaab8992
@jasssaab8992 4 жыл бұрын
ਦੀਦੀ ਬੇਅੰਤ ਸਿੰਘ ਮਜਹਬੀ ਸਿੱਖ c eh v dsdo
@Dhadishingarasinghbal
@Dhadishingarasinghbal 4 жыл бұрын
Right right putu
@rspctgaming4538
@rspctgaming4538 Жыл бұрын
Jaago fer aun wali ha Punjab wich ⚔️⚔️🦅
@harjindersingh-iy7wp
@harjindersingh-iy7wp Жыл бұрын
Pure india vich aagi
@ravneetdharni4205
@ravneetdharni4205 3 жыл бұрын
Goosebumps...ਸਿੰਘਾਂ ਦੀ ਆਵਾਜ਼ ਕਿਆ ਬਾਤ।
@Sansaar47
@Sansaar47 4 жыл бұрын
Kina maaan hunda hoyu..bhai mehal singh g nu apne puttran te
@simransingh1496
@simransingh1496 4 жыл бұрын
Bilkul sahi keha ji
@gurichahal1398
@gurichahal1398 4 жыл бұрын
ਮਾਣੌਚਾਹਲ ਸਾਡੇ ਪਿੰਡ ਦੀ ਸਾਨ ਬਾਬਾ ਗੁਰਬਚਨ ਸਿੰਘ ਜੀ ਜਿੰਦਾਬਾਦ 🙏🙏
@parneetkaur635
@parneetkaur635 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਉਤੇ ਏਨਾ ਦੀ ਆਵਾਜ਼ ਚ ਅਲੱਗ ਤਰ੍ਹਾਂ ਦੀ ਖਿੱਚ ਆ
@SatnamSingh-mc1jr
@SatnamSingh-mc1jr 9 ай бұрын
Weheguru ji ka khalsa weheguru ji ki feteh🙏🙏 proud to be sikh 🙏🙏 per mn ch sitkar har trm waste rkho ahi gl sakhyondi hai gurabani 🙏 tey sir sirf us prmatma age hi chuke satnam shri weheguru 🙏
@bhimarmy4377
@bhimarmy4377 3 жыл бұрын
ਜਿਨਾ ਦਬਕਾ ਬੱਬਰ ਸੇਰ ਦਾ ਸੀ ਉਨ੍ਹਾਂ ਹੀ ਦਬਕਾ ਇਹਨਾਂ ਗਾਉਣ ਵਾਲੀਆ ਦੀ ਆਵਾਜ਼ ਵਿੱਚੋ ਦਿੱਖ ਰਿਹਾ। ਆਜਾ ਇਕ ਵਾਰ ਬੱਬਰ ਸੇਰਾ ਫੇਰ ਤੋਂ ਸਾਲ਼ੇ ਮੂਤ ਪੀਣੇ ਬਹੁਤ ਮਛੜੇ ਫਿਰਦੇ
@BabaBaba-lj1ln
@BabaBaba-lj1ln 3 жыл бұрын
Haa Veer. par sadey ch bohat Gaddaar aa K. sMakhan Warge, BawaRanjit wargya Da Sauda launa jarurivaa. Beganya nu ki kehna.. Waheguru
@bhimarmy4377
@bhimarmy4377 3 жыл бұрын
@@BabaBaba-lj1ln ਬਾਈ ਜੀ ਤੁਹਾਡਾ ਤਾਂ ਪਤਾ ਨਹੀਂ ਸਾਨੂੰ ਕਿ ਕੌਣ ਕੌਣ ਗਦਾਰ ਹੈ ਤੇ ਕੌਣ ਕੋਣ ਵਫ਼ਾਦਾਰ ਪਰ ਬੱਬਰ ਸੇਰ ਸੰਤ ਭਿੰਡਰਾਂਵਾਲ਼ੇ ਵਰਗਾ ਲਭਣਾ ਹੁਣ ਔਖਾ ਹੈ। ਤੇ ਅਸੀਂ ਹੈਗੇ ਕਟਰ fan ਬੱਬਰ ਸੇਰ ਦੇ ਬਕੀਆ ਦਾ ਭਰਾਵਾ ਪਤਾ ਨਹੀਂ।
@BabaBaba-lj1ln
@BabaBaba-lj1ln 3 жыл бұрын
@@bhimarmy4377 veer. sab dekh ke akha band ni karidiya. je apna bhra v galat aa ta galat kehna sikho.. jaat paat nu khatam karo. kisse ne hath ni fadna.. Baja waley to siwa. 🙏
@bhimarmy4377
@bhimarmy4377 3 жыл бұрын
@@BabaBaba-lj1ln bajwa bai mai sehmat haa tuhadi gl nall ki shi nu shi te glt nu glt kehna chahida pr veer sikha nu gdaar boln nall v sant ji di bejti haa aur rhi gl jaat paat dii taa bai ehh asii nhi naa tusi bnayii ehh taa sali moot peeni jaat ne bnayii haa
@BabaBaba-lj1ln
@BabaBaba-lj1ln 3 жыл бұрын
@@bhimarmy4377 koi na veer pehla Khalistan le layiye. ehna Moot peenya to. ਬਾਕੀ baad ch dekh lwange.. Jdo sadey Apne kanoon Hongey.. Sada Apna Raaj hou.
@Poonerx
@Poonerx 4 жыл бұрын
ਰਾਜ ਕਰੇਗਾ ਖਾਲਸਾ ☬☬
@SatnamSingh-cq4dl
@SatnamSingh-cq4dl 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
@preetrandhar1077
@preetrandhar1077 3 жыл бұрын
I am vry lucky i am born in sikh family
@bahaldhanoa4992
@bahaldhanoa4992 4 жыл бұрын
ਕਵੀਸ਼ਰੀ ਦੇ ਮਦਾਨ ਦੇ ਮਹਾਰਥੀ ਸ਼ਹੀਦ ਭਾਈ ਨਿਰਮਲ ਸਿੰਘ ਚੋਹਲਾ ਸਹਿਬ ਤੇ ਸ਼ਹੀਦ ਭਾਈ ਮੇਜਰ ਸਿੰਘ ਸਹੂਰਾ
@darasingh9782
@darasingh9782 4 жыл бұрын
Good bai g
@gurjitsingh7343
@gurjitsingh7343 4 жыл бұрын
ਰਾਜ ਕਰੇਗਾ ਖਾਲ਼ਸਾ ਆਕੀ ਰਹੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
@sheera525
@sheera525 3 жыл бұрын
Not camperition this kavishri ❤️❤️❤️ waheguru aaap sahaaaye ...ne...
@mrkhanvlogs8659
@mrkhanvlogs8659 5 ай бұрын
ਮੈਨੂੰ ਕਵਾਲੀਆ ਸ਼ਬਦ ਕੀਰਤਨ ਤੇ❤ ਢਾਡੀ ਕੀਰਤਨ ਬਹੁਤ ਵਧੀਆ ਲੱਗਦਾ ਜੀ
@BalwinderSingh-oj7lc
@BalwinderSingh-oj7lc 4 жыл бұрын
ਰੱਬਾ ਫਿਰ ਭੇਜਦੇ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ
@avtarsandhu5439
@avtarsandhu5439 4 жыл бұрын
Waheguru ji
@Navisarpanch6
@Navisarpanch6 3 ай бұрын
ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਸੰਤਾਂ ਨੇ ਹੀ ਆਪਣੇ ਸੇਵਕ ਦੀ ਡਿਊਟੀ ਲਾਈ ਆ 🙏
@salmanmanzoor2032
@salmanmanzoor2032 4 жыл бұрын
Salam Waheguru ji love from pakistan *zabardast Sikh saday veer juwan
@user-wv9xg7ou1i
@user-wv9xg7ou1i 2 ай бұрын
Waheguru ji ka Khalsa waheguru ji ki Fateh 🙏🙏🙏👌👌❤️❤️
@letsmountscape516
@letsmountscape516 3 жыл бұрын
Blessed to be born in sikh family ❣
@durlabsawhney
@durlabsawhney 3 жыл бұрын
Should be 💪💪💪
@balwindersinghbrar7428
@balwindersinghbrar7428 3 жыл бұрын
Love you Kaur ji
@arshdeepchahal5250
@arshdeepchahal5250 4 жыл бұрын
ਦਿਨ ਚ ਦੋ-ਤਿੰਨ ਵਾਰ ਸੁਣੀਦਾ ਥੋਨੂੰ ਖਾਲਸਾ ਜੀ
@khalsa1984
@khalsa1984 4 жыл бұрын
ਜਿਨਾ ਪਾਪ ਹੁਣ ਹੋਇਆ ਏਹ ਹੁਣ ਦੁਨੀਆ ਤੇ ਮਿਸਾਲ ਬਣੂ ਜਦੋ ਖਾਲਸਿਤਾਨ ਬਣਿਆ। ਜਿੰਦਾਬਾਦ ਭਿੰਡਰਾਵਾਲਾ
@kamalbrar1471
@kamalbrar1471 3 жыл бұрын
Hun Delhi de hneri bnayi aa Shi gall aa bai jagoo ayi aa
@ranjeetaulakh9602
@ranjeetaulakh9602 3 жыл бұрын
What a energetic nd power positivitie song.... ਸਚ ਦਸਾ ਤਾ ਗੀਤ ਸੁਨ ਕੇ ਜੋਸ਼ ਤੇ ਹੋਸ਼ ਦੋਨੋ ਖੋ ਬੈਠਾ ਹਾ.... ਬਲੇ ਜੀਉ ਸ਼ਹੀਦਾ ਦੀਆ ਤੇ ਕੋੰਮ ਦੀਆ ਮਹਾਨ ਵਾਰਾ ਗਾਉਨ ਵਾਲੇੳ
@sukhsandhu6755
@sukhsandhu6755 4 жыл бұрын
Ajj Raat de eis time neend nhi aa rhi c pr jago sun k sacthi kujj ku jameer te jaroor jaagi aa hi ,plz veero suno te apna app pehchano k asi kihna de waris aa te Kam ki krde firde aa , waheguru ji kirpa mehar kryo ji,1:02
@manrajsingh2213
@manrajsingh2213 4 жыл бұрын
Sukh sandhu gud
@VarinderSingh-nx7vj
@VarinderSingh-nx7vj 3 жыл бұрын
Sant Baba Jarnail Singh Ji Khalsa Bhindranwale Zindabad🦁🦁🦁
@Online_marketing654
@Online_marketing654 3 жыл бұрын
Waheguru ji
@godfather6758
@godfather6758 3 жыл бұрын
Pure soul Sikhism originated sant jarnail singh bhindranvale ji zindabad ♥️♥️♥️
@honeypatwar3989
@honeypatwar3989 3 жыл бұрын
All equal 🙏🏻 Baba ji sabh te mehar kro ❤️
@amandeepkhan990
@amandeepkhan990 4 жыл бұрын
ਛੇਤੀ ਫੇਰਾ ਪਾਊ ਜਾਗੋ ਯਾਦ ਰੱਖਿਓ ਖ਼ਾਲਸਾ ਜੀ ||
@shivshaktiftb920
@shivshaktiftb920 4 жыл бұрын
khalistan kon chonda bani hit like
@sarbjitkaur5879
@sarbjitkaur5879 4 жыл бұрын
@@unknownuser.czbrenn10 😄😄😄
@hargunjyot8283
@hargunjyot8283 4 жыл бұрын
@@sarbjitkaur5879 😊
@harmanguraya9914
@harmanguraya9914 3 жыл бұрын
Bhaji jada apna hak chaonda han ooo
@singhsukhwinder786
@singhsukhwinder786 Жыл бұрын
ਜੇਕਰ ਖਾਲਿਸਤਾਨ ਬਣਾਉਣਾ ਹੈ ਤਾਂ ਸਮਝਦਾਰੀ ਨਾਲ ਕੰਮ ਕਰਕੇ ਬਣਾਉਣਾ ਹੈ, ਸਾਰਾ ਪੰਥ ਕਠਾ ਕਰਕੇ। ਸਾਡੀ ਲੜਾਈ ਕੱਲੀ ਹਕੂਮਤ ਨਾਲ ਨੀ NWO ਦੇ ਖਿਲਾਫ ਵੀ ਆ। ਜੇਕਰ NWO ਨੂੰ ਰੋਕ ਸਕੇ ਤਾਂ ਹੀ ਦੁਨੀਆ ਚ ਖਾਲਸੇ ਦਾ ਰਾਜ ਆਵੇਗਾ।
@thesikhtuber4058
@thesikhtuber4058 Жыл бұрын
Boht proud mehsoos hunda h...thanku waheguru ji mainu singh bnan lyii
@komalpreetkaur8396
@komalpreetkaur8396 3 жыл бұрын
I m very lucky i am born in sikh family
@theinvertedpineapple942
@theinvertedpineapple942 3 жыл бұрын
Help keep Sikhi alive and encourage the ones around you to keep their identity and hair! #Sardar
@Lahoria_Sidhuu
@Lahoria_Sidhuu 3 жыл бұрын
😌😌
@absarkhan1725
@absarkhan1725 3 жыл бұрын
Can any one tell me name of Motorcycle wale . I want to know about motercycle wale
@princekohli7850
@princekohli7850 3 жыл бұрын
I am very Lucky i am born in Hindu family
@Lahoria_Sidhuu
@Lahoria_Sidhuu 3 жыл бұрын
@@princekohli7850 🙏🏻🙏🏻👍🏻
@gillX47
@gillX47 4 жыл бұрын
ਹੈ ਕੋਈ ਜੋ ਸੁਣਦਾ ਹੁਣ ਵੀ
@gillX47
@gillX47 4 жыл бұрын
KLF Zindawaad
@kuldipkuldipsingh2586
@kuldipkuldipsingh2586 4 жыл бұрын
Yes
@buntymaan8412
@buntymaan8412 3 жыл бұрын
Veere ajj b te hmesha.❤
@shivamgabbar7688
@shivamgabbar7688 4 жыл бұрын
baabeyo swaad aa gya sun ke jini war suna ohni war ghatt aa ❣️
@TruckLife..
@TruckLife.. 5 ай бұрын
ਕੌਮ ਮਰਦਾ ਦੀ ਅਣਖ ਤੇ ਜੁਰਅੱਤ ਦੇ ਗਿਆ ਮੇਰਾ ਬਾਜਾ ਵਾਲਾ ਪਿਤਾ ਆਪਣੇ ਸਿੰਘਾਂ ਨੂੰ
@jashansingh3811
@jashansingh3811 3 жыл бұрын
I m too happy. I was at protest we have everything there. I m proud to born punjabi . We always raise the voice against wrong thing,we save Hindu's we were first to sacrifice for our independent nation, we play major role in every war Our country ever fought.
@yamaha_rx100_lovers4
@yamaha_rx100_lovers4 4 жыл бұрын
❤️ਸੰਤ ਜੀ❤️
@jeetkang6018
@jeetkang6018 4 жыл бұрын
🙏ਰਾਜ ਕਰੇਗਾ ਖਾਲਸਾ🙏
@Khushi_1898
@Khushi_1898 6 ай бұрын
Jo Sikh family to belong karde o like karo❤❤
@BaljinderSingh-ei9wi
@BaljinderSingh-ei9wi 3 жыл бұрын
I belong punjab and I am sardar ji I love all surdar ji and turbanter
@jagwindersingh3119
@jagwindersingh3119 4 жыл бұрын
Dil Khus Hogeya sun k like ta Banda
@gagandeepsukh2378
@gagandeepsukh2378 4 жыл бұрын
Waheguru mehr kre.. Ik vari fertoo bejj raba teer wale bapuu nnooo🙏😞bout jarurt a sikh kaumm noo....
@BeautyStyles
@BeautyStyles 3 жыл бұрын
Wahe guru ji so proud to be a Sikh 🇮🇳🙏🏻
@harbanssingh-nl7qm
@harbanssingh-nl7qm 3 жыл бұрын
Support farmers as much as you can through social media and other ways. National media is corrupted so not showing reality about farmers protest.
@RajeshKamboj
@RajeshKamboj 4 жыл бұрын
Roz 30-40 vaar suni da bhai, kmaal kr ti es vaar. This song is among top 3 of Kam Lohgarh now.
@manpreetanmolpreetprinceso7888
@manpreetanmolpreetprinceso7888 4 жыл бұрын
ਖਾਲਸਾ ਨਿਹਾਲ ਹੈ।। ਗੁਰਬਰਅਕਾਲ ਹੈ।। ਅਕਾਲ ਹੀ ਅਕਾਲ ਹੈ।। ਜੜੋ ਖਾਲਸਾ ਨਿਹਾਲ ਹੈ। ਬੋਲੇ ਸੋ ਨਿਹਾਲ।। ਸਤਿ ਸਰੀ ਅਕਾਲ।।🙏❤☬☬🚩🚩🚩🚩ਖਾਲਿਸਤਾਨ ਜਿੰਦਾਬਾਦ।।❤
@simrjeetsingh8850
@simrjeetsingh8850 3 жыл бұрын
Waheguru G santa nu G wapis peG do plz 😭 shri waheguru ji Ka khalsa shri waheguru ji ki fateh hamesha dil ch rehn ge sant baba G❣
@ramakantkushwaha3466
@ramakantkushwaha3466 2 ай бұрын
Waheguru ji ❤️❤️❤️❤️🙏🙏🙏🙏🙏🙏🙏🙏🙏
@user-xo8ev3xj5m
@user-xo8ev3xj5m 4 жыл бұрын
ਖਾਲਸਤਾਨ ਜਿੰਦਾਵਾਦ 🙏🙏🚩🚩🚩
@salopalsandeep3962
@salopalsandeep3962 4 жыл бұрын
ਵਾ ਜੀ ਖਾਲਸੇ ਜੀ ਬਲਵੰਤ ਸਤਵੰਤ ਫੜ ਜਾਗੋ ਪਿਸਟਲ ਠਾ ਮਰਾਈ ਆ ਜਾਗੋ ਆਈ ਆ ਸੰਤਾਂ ਭਿੰਡਰਾਂਵਾਲੇ ਨੇ ਮਗਰ ਬਿਠਾਈ ਆ "👏
@user-rr5fo5tf3e
@user-rr5fo5tf3e 8 ай бұрын
Waheguru ji meher kro ji😊
@sahilrathi3146
@sahilrathi3146 3 жыл бұрын
waheguru🕉️🙏🏻 laaj rkhi
@chankaur9636
@chankaur9636 4 жыл бұрын
Nai reeeesssaaaaannnn khalse diyian Jo Bole So Nihal Sat Sri Akal
@harrykaler3447
@harrykaler3447 4 жыл бұрын
Mantriyan Da number pata Ni kado auna
@hardevsingh6991
@hardevsingh6991 4 жыл бұрын
Singho.... Gaj k zra... Waheguru ji ka khalsa waheguru guru ji ki fateh
@lovepreetsinghbhatti7864
@lovepreetsinghbhatti7864 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਬਹੁਤ ਵਧੀਆ ਲੱਗਾ ਮੈਂ ਤਾਂ ੨, ੩ਵਾਰੀ ਦੁਬਾਰਾ ਦੁਬਾਰਾ ਸੋਣ ਦਾ❤❤❤❤ ਵਾਹਿਗੁਰੂ ਜੀ ਤੁਹਾਨੂੰ ਤਰਕੀਆ ਦੇਣ ਜੀ
@maninderjeetkaur7343
@maninderjeetkaur7343 3 ай бұрын
Yes and Iam proud to be Punjabi and my daughter and my husband very proud tobe Punjab
@lubusoomuchdadmomndbrobal3141
@lubusoomuchdadmomndbrobal3141 4 жыл бұрын
Songs millon ho jnde hai par shabad kyu nhi hnde milllon ch 🙏
@filmidrama4631
@filmidrama4631 4 жыл бұрын
Kyuki ih sikh kaum de hi views ne vr g....
@smilerajput8164
@smilerajput8164 4 жыл бұрын
Ho gya Bhai 1 million
@sssbaba1313
@sssbaba1313 4 жыл бұрын
Bahut hi mithi awaj..waheguru ji 🙏
@user-lu1ue6nv6q
@user-lu1ue6nv6q 4 жыл бұрын
♥️❤️Ryt bai ji❤️♥️
@jaskaran0786
@jaskaran0786 2 ай бұрын
ਸਿਰਾ ਲਾਤਾ ❤
@karanbirsingh2319
@karanbirsingh2319 3 жыл бұрын
💯💯💯 I am very very lucky that i am born in a sikh family 🙏🙏🙏 thanx god
@arpansandhu8935
@arpansandhu8935 4 жыл бұрын
RESPECT BRO KAM LOHGARH ❤️❤️ BABA JI DI VOCAL BARE TA KEHNA E KI...... MERI KOI AUKAAT NI EHNA NU JUDGE KAR SKA 🙏🏻🙏🏻🙏🏻🙏🏻
@jashpreetsingh9742
@jashpreetsingh9742 4 жыл бұрын
Khalsa Ji bade buland te chardikla Wale awaaz hai.
@Jodhvirk-hn3ym
@Jodhvirk-hn3ym 3 ай бұрын
Tahi mircha lgdiya kyi laali shaali nu? babbar sher Bidranwale sant ji da naam sun k 🙏🙏🙏🙏❤❤
@deepsingh5959
@deepsingh5959 3 жыл бұрын
Eh song sunke josh ajanda wa
@jujaersingh4728
@jujaersingh4728 3 жыл бұрын
Right veer g
@sukha458
@sukha458 4 жыл бұрын
🚩खलिस्थान जिंदाबाद🚩 🙏🙏🙏🙏🙏 जगतार💪🏿 सिंह हवारा जिंदाबाद 🙏🙏🙏🙏🙏🙏🙏🙏🙏
@vasantsinghsandhu1493
@vasantsinghsandhu1493 3 жыл бұрын
I am so proud to be Sikh Punjabi and this is sooo powerful 👍👍
@renughotra8184
@renughotra8184 3 жыл бұрын
Waheguru ji .......proud to be punjabi
@gurpreetgill4820
@gurpreetgill4820 9 ай бұрын
Jaago aisi aayi bhindrawale di ki ajje tkk vairi photova to dri jnde aa❤️❤️
@hargunjyot8283
@hargunjyot8283 4 жыл бұрын
ਪੰਜਾਬ ਨੂੰ ਨਾ ਅਕਾਲੀ ਤੇ ਨਾ ਕਾਗਰਸ ਤੇ ਨਾ ਆਮ ਆਦਮੀ ਪਾਰਟੀ ਲੋੜ ਸਿਰਫ ਪੰਜਾਬ ਨੂੰ ਜਾਗੋ ਦੀ ਲੋੜ ਆ । ਗੱਜ ਕੇ ਲਾਉ ਜੈਕਾਰਾ ਖਾਲਿਸਤਾਨ ਜਿੰਦਾਬਾਦ ।। ❤❤❤❤ ਬਾਬੇ ਭਿੰਡਰਾਵਾਲੇ ਜਿੰਦਾਬਾਦ
@VijayKumar-iu8mi
@VijayKumar-iu8mi 4 жыл бұрын
Jindabaad
@sarbjotsingh7044
@sarbjotsingh7044 4 жыл бұрын
khalistan zindabaaaaaaaaaaaaaaaaaaaaaaaaaaaaaaaaaaad
@aishveer1284
@aishveer1284 3 жыл бұрын
Nice name
@hargunjyot8283
@hargunjyot8283 3 жыл бұрын
@@aishveer1284 ਧੰਨਵਾਦ 😊💖
@BabaBaba-lj1ln
@BabaBaba-lj1ln 3 жыл бұрын
Ha par Sanu Apne Ander baithe Gaddara nu Sauda laun di lod aa. jo Apne hi Granth saab ji di beadbi karde ne... ਬਰਗਾੜੀ
@gurjangsahota4167
@gurjangsahota4167 4 жыл бұрын
Dislike ਕਰਨ ਵਾਲਿਆ ਨੂੰ ਪਤਾ ਨੀ ਕੀ ਗਲਤ ਲੱਗਾ ਪਰ ਖਾਲਸਾ ਨੀ ਦ੍ੱਕੀ ਤਿੱਕੀ ਦੀ ਪਰ ਵਾਹ ਕਰਦਾ 💐💐💐💐
@riarart3870
@riarart3870 4 жыл бұрын
Ryt veer 🥇
@inderpalsingh1012
@inderpalsingh1012 4 жыл бұрын
Yes...asi ni parwah krde.....landi puchi di
@tejpartapsingh1545
@tejpartapsingh1545 4 жыл бұрын
22 jina nu mircha lagyia ne ohna ne he dislike kita
@SandeepSingh-mu4ws
@SandeepSingh-mu4ws 4 жыл бұрын
Khalistan virodhi lok he dislike karde aaa
@kambojin9322
@kambojin9322 4 жыл бұрын
Dukki tikki v kise sikh bande di prwaah ni krde veero, kise duje nu apno toh kamjor na smjho,
@prabhparmchahal5560
@prabhparmchahal5560 9 ай бұрын
This song always goose bumps on ..proud of to be Sikh..
@amandeepkaur-cw4ud
@amandeepkaur-cw4ud 3 жыл бұрын
I am proud to be Sikh 🙏🙏🙏🙏🙏
@amardeepsvirdi
@amardeepsvirdi 4 жыл бұрын
Att aa jio... Sachi Jago aaye aa...
@sukhpalsinghdod6203
@sukhpalsinghdod6203 4 жыл бұрын
Bhindranwale Babbar Sher 🙏🙏❤️❤️💪💪
@Jaideep-i7d
@Jaideep-i7d 10 ай бұрын
I am Sikh family Waheguru ji waheguru ji ❤❤❤❤❤❤
@AffectionateBlueMackerel-io6pc
@AffectionateBlueMackerel-io6pc Ай бұрын
ਨੋਜਵਾਨਾਂ ਵੀਰੇ ਜਾਗੋ 🙏
@sanashaikh4655
@sanashaikh4655 4 жыл бұрын
Bohot Wadia shabad h waheguru ji ka Khalsa waheguru ji fateh
@harjindersingh3038
@harjindersingh3038 4 жыл бұрын
Waheguru ji
@arshsahnewal6660
@arshsahnewal6660 4 жыл бұрын
Fadke jago vich 🔫 🔫 pistol de payi a my favorite line 👌👌✍️✍️🔥🔥
@arshbajwa7019
@arshbajwa7019 8 ай бұрын
Waheguru ji 🙏
@vintage5781
@vintage5781 10 күн бұрын
Sant Brahmgyani Jarnail Singh Ji Khalsa Bhindrawale Zindabaad Ji ❤
@bikramjeetsinghdhillon8289
@bikramjeetsinghdhillon8289 4 жыл бұрын
Bole So Nihal Sat Shri Akal WaheGuru Ji ka Khalsa WaheGuru Ji ki Fateh
@DEVILGAMING-zg2mi
@DEVILGAMING-zg2mi 4 жыл бұрын
I m not belong to sikh family but i have great respect for every sikh people I listen these song i feel very happy
@DEVILGAMING-zg2mi
@DEVILGAMING-zg2mi 4 жыл бұрын
@@f0rtyEight ❓
@sukhchainsingh4032
@sukhchainsingh4032 3 жыл бұрын
ਵਾਹਿਗੁਰੂ ਜੀ 🙏🙏
@jasskakrali7175
@jasskakrali7175 3 жыл бұрын
Waheguru ji mehar krio sab te... 🙏🙏🙏
@JAGJITSINGH-jz1ny
@JAGJITSINGH-jz1ny 4 жыл бұрын
Bahut josh aunda sun k
@akashdeepchauhan5435
@akashdeepchauhan5435 4 жыл бұрын
ਸਤਿਨਾਮ ਵਾਹਿਗੁਰੂ
@gurlalsingh659
@gurlalsingh659 Жыл бұрын
Wahh bhai nirmal singh ji chola sahib ji sheed 🙏🙏
@user-vo5bd7lp4s
@user-vo5bd7lp4s 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@bittanathanangalbhutta6526
@bittanathanangalbhutta6526 4 жыл бұрын
waheguru ji sab nu chardikla vich rakhe ji
@harpreetkour6522
@harpreetkour6522 4 жыл бұрын
Tusi taa guru de Sher o tuhade awaj bohut vadia aa 👌🙏🙏🙏
@Quick_Horror
@Quick_Horror 5 ай бұрын
I am very lucky i am born sikh family ❤
@amritpalkaur2903
@amritpalkaur2903 3 жыл бұрын
Sirra wahaguru kirpa kara
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 21 МЛН
1 or 2?🐄
00:12
Kan Andrey
Рет қаралды 52 МЛН
Sadraddin - Jauap bar ma? | Official Music Video
2:53
SADRADDIN
Рет қаралды 9 МЛН
LISA - ROCKSTAR (Official Music Video)
2:48
LLOUD Official
Рет қаралды 103 МЛН
Erkesh Khasen -  Bir qyz bar M|V
2:43
Еркеш Хасен
Рет қаралды 280 М.
Bakr x Бегиш - TYTYN (Mood Video)
3:08
Bakr
Рет қаралды 1,2 МЛН
Минаева - Шоколадка
2:49
Gazgolder
Рет қаралды 432 М.
Әбдіжаппар Әлқожа - Ұмыт деме
3:58
Әбдіжаппар Әлқожа
Рет қаралды 77 М.