No video

ਜਹਾਜ ਨਾਲ ਸਪਰੇ ਕਿਵੇਂ ਉਡਦਾ Drone spray

  Рет қаралды 90,895

Modern Kheti TV

Modern Kheti TV

2 жыл бұрын

Пікірлер: 75
@rajwinder1968
@rajwinder1968 Жыл бұрын
ਹੱਥ ਜੋੜ ਕੇ ਬੇਨਤੀ ਹੈ ਪੰਜਾਬ ਨੂੰ ਨਹੀ ਚਾਹੀਦੀਆ ਇਹੋ ਜਿਹੀਆ ਕਾਡਾ ਡਰੋਨ ਡਰਾਨ ਸਾਡੇ ਪੰਜਾਬੀਆ ਨੂੰ ਹੱਥੀ ਕੰਮ ਕਰਨ ਦੋਵੋ ਬੇੜਾ ਗਰਕ ਕਰ ਦਿੱਤਾ ਸਾਇੰਸ ਦੇ ਨਵੇ ਨਵੇ ਤਾਜਰਬਿਆ ਨੇ ਖੇਤੀ ਦਾ। ਸਾਨੂੰ ਸਾਡੇ ਹਲ ਤੇ ਬਲਦ ਹੀ ਚੰਗੇ ਸੀ ਅਸੀ ਤਾ ਆਪਣੀ ਕਿਸਾਂਨੀ ਕੀ ਵਿਰਾਸਤ ਹੀ ਖਤਮ ਕਰ ਦਿੱਤੀ
@Sukhmrahar
@Sukhmrahar Жыл бұрын
ਤੁਸੀ ਬਲਦਾ ਨਾਲ ਕਰ ਲਿਆ ਕਰ….ਤਹਾਨੂੰ ਕਿਹੜਾ ਕੋਈ ਰੋਕਦਾ ਵੀਰੇ…
@GurmeetSingh-ud1dv
@GurmeetSingh-ud1dv Жыл бұрын
ਗਰੀਬਾਂ ਦੀ ਪਹੁੰਚ ਤੋਂ ਬਾਹਰ ਐ ਸਬਸਿਡੀ ਵੱਡੇ ਵੱਡੇ ਕਿਸਾਨਾਂ ਨੂੰ ਮਿਲੇਗੀ
@LakhwinderSingh-up5tw
@LakhwinderSingh-up5tw Жыл бұрын
ਬਾਰਡਰ ਏਰੀਆ ਵਿੱਚ ਫੋਜ ਨੇ ਨਹੀਂ ਚੱਲਣ ਦੇਣਾ ਇਸ ਡਰੂਨ ਨੂੰ ਇਹ ਕਾਮਯਾਬ ਨਹੀਂ ਹੋ ਸਕਦਾ 👍
@sukhirandhawa3723
@sukhirandhawa3723 Жыл бұрын
Campnya nhi band hon dindya ji
@karamveirdhillon2047
@karamveirdhillon2047 Жыл бұрын
ਬੇਕਾਰ ਹੈ । ਸਿਰਫ ਟਿੱਡੀ ਦੱਲ ਤੇ ਕੰਟਰੋਲ ਕਰਨ ਵਿੱਚ ਕਾਮਯਾਬ ਹੋਣਾ । ਨਦੀਨਨਾਸ਼ਕ ਦਾ ਸਪਰੇਅ ਕਰਨ ਲਈ ਫੇਲ ਕਿਉਂ ਕਿ ਨਾ ਤਾਂ ਇਸ ਨਾਲ ਪਾਣੀ ਪੂਰਾ ਲਗਣਾ ਨਾ ਨਦੀਨਨਾਸ਼ਕ ਜਾਂ ਕੀਟਨਾਸ਼ਕ ਦਵਾਈ ਨੇ ਪੂਰਾ ਅਸਰ ਕਰਨਾ । ਬਾਕੀ ਨਦੀਨਨਾਸ਼ਕ ਦਾ ਫੁਆਰਾ ਹਵਾ ਨਾਲ ਗੁਆਂਢ ਦੇ ਖੇਤ ਵਿੱਚ ਜਾਊ ਤੇ ਕਲੇਸ਼ ਦਾ ਕਾਰਨ ਬਣੂ। ਰੱਜ ਕੇ ਮਹਿੰਗਾ ਪੂਰਾ ਫੇਲ ਫੇਲ ਫੇਲ
@JagdishKumar-xq7tc
@JagdishKumar-xq7tc Жыл бұрын
Bilkul. Sahi. Aakhiya. Tusi. Es naal sadi. Sshat. Te. Mara. Assar. Piyna a.
@Jagdeepsingh-op
@Jagdeepsingh-op Жыл бұрын
ਫਿਰ ਕਹਿੰਦੇ ਹੋ ਕਿ ਕਰਜ਼ਾ ਚੜ ਗਿਆ ਫਿਰ ਸੜਕਾਂ ਤੇ ਧਰਨੇ ਲਗਾ ਕੇ ਬੈਠਦੇ ਹੋ ਮਾੜਾ ਮੋਟਾ ਸਰੀਰ ਚੋਂ ਗਰਮੀ ਵੀ ਕੱਢ ਲੋ ਨਾਲੇ ਸਰੀਰ ਬੀਮਾਰਿਆ ਤੋਂ ਬਚਿਆ ਰਹਿੰਦਾ ਹੈ। ਨਾਲੇ ਖਰਚੇ ਘੱਟ ਹੁੰਦੇ ਹਨ। ਜਿੰਨਾ ਇਸਨੂੰ ਸੈੱਟ ਤੇ ਲੱਗਦਾ ਹੈ। ਉਨੇ ਚ ਤਾਂ ਦੋ ਢੋਲੀਆਂ ਨਿਕਲ ਜਾਣਗੀਆਂ । ਅਸੀਂ ਤਾਂ ਹਰ ਸਾਲ ਬੈਟਰੀ ਵਾਲੀ ਢੋਲੀ ਨਾਲ ਹੀ ਸਪਰੇਅ ਕਰਦੇ ਹਾਂ । ਕਿਸਾਨ ਵੀਰੋ ਹਰਾਮ ਪੁਣਾ ਛੱਡ ਕੇ ਆਪੇ ਹੱਥੀ ਕੰਮ ਕਰਨਾ ਸਿਖੋ
@sukhirandhawa3723
@sukhirandhawa3723 Жыл бұрын
Narme lye vdya kmad lye v
@manpreetsinghgill6511
@manpreetsinghgill6511 Жыл бұрын
Eh ta yaar khet roti chah v ljani soukhi hoju
@harpreetsandhu2688
@harpreetsandhu2688 Жыл бұрын
😅
@technicalanuji802
@technicalanuji802 Жыл бұрын
30000 ਰੁਪ‌ਏ ਜਿਆਦਾ ਮੁੱਲ ਆ ਵੀਹ ਹਜਾਰ ਦਾ ਦੇਵੋ
@angrejsingh3806
@angrejsingh3806 Жыл бұрын
22 ਜੀ ਹਵਾ ਜਿਆਦੀ ਆ ਸਪਰੇ ਪੂ ਰੀ ਚੰਗੀ ਤਰਾ ਨਹੀਂ ਹੁੰਦੀ ਇਸ ਨਾਲੋਂ ਗੁਬਾਰਾ ਸਿਸਟਮ ਵਦੀਆ
@MandeepSingh-sq8oz
@MandeepSingh-sq8oz 2 жыл бұрын
Fail aa 1. Jyada hva 2.fungicide lai Pani jyada chahida 3. Menga bahut aa 4. Pani nall dvai di concentration ghatdi aa j kar Pani ghatt laguu taan dvai jyada Pau Jo k fasal nu nuksaan aa
@J.k.Sandhu-farm-Jalandhar
@J.k.Sandhu-farm-Jalandhar 2 жыл бұрын
ਹਜੀ ਬਿਲਕੁਲ ਠੀਕ ਕਿਹਾ ਤੂਸੀ ਇਹ ਕਾਮਜਾਬ ਨਹੀ ਹੋਣੀ ਲਗਦਾ ਦਵਾਈ ਹਵਾ ਵਿਚ ਰਿਹਾ ਜਾਦੀ ਪਾਣੀ ਖੁਲਾ ਹੁਦਾ ਫੇਰ ਠੀਕ ਸੀ
@harjitsinghsiviapintu7589
@harjitsinghsiviapintu7589 Жыл бұрын
Combine vangu ek kissan lae ga sarea de rent te spray kare ga
@jitram8241
@jitram8241 Жыл бұрын
👍
@jaswindersinghvirk4509
@jaswindersinghvirk4509 2 жыл бұрын
Good job
@hardeepsinghgill3572
@hardeepsinghgill3572 2 жыл бұрын
Eh ta ohda hi jhar du sundi nu hawa hi bot khali da geda lwado 😂😂
@jagroopbrar6381
@jagroopbrar6381 2 жыл бұрын
🤣🤣
@J.k.Sandhu-farm-Jalandhar
@J.k.Sandhu-farm-Jalandhar 2 жыл бұрын
😂 hahaha really true
@sukhrajsingh3280
@sukhrajsingh3280 Жыл бұрын
😂😂😂shi aa
@Aa-up7ms
@Aa-up7ms 2 жыл бұрын
Good
@maninderattari2753
@maninderattari2753 Жыл бұрын
ਕਿਓੁਂ ਗਰੀਬਾਂ ਦੀ ਰੋਟੀ ਚ ਲੱਤ ਮਾਰਦੇ ਓ..
@kuljitdhanoa1601
@kuljitdhanoa1601 2 жыл бұрын
Tanu ta dekh laya bai hun tum war war kyo aage aounde ho dron dekhan do yr
@Sandhu4142
@Sandhu4142 2 жыл бұрын
Jini es di hawa aa jhona da nisar tym nuksaan kro
@SukhaSingh-ol7rs
@SukhaSingh-ol7rs 2 жыл бұрын
ਹਵਾ ਨਾਲ ਕੋਈ ਨੁਕਸਾਨ ਨੀ ਹੁੰਦਾ
@J.k.Sandhu-farm-Jalandhar
@J.k.Sandhu-farm-Jalandhar 2 жыл бұрын
ਹਵਾ ਨਾਲ ਬਹੁਤ ਜ਼ਿਆਦਾ ਬੰਦਿਆਂ ਉੱਤੇ ਪੈ ਜਾਣੀਆਂ
@judgesingh2932
@judgesingh2932 2 жыл бұрын
New sys nahi army ke pass phale se GPS hai(grond position system)
@nishansinghrai1040
@nishansinghrai1040 Жыл бұрын
Ah ta diwai uttar jaogi eda koi fyada nhi..
@tirnderpreetbabbu3217
@tirnderpreetbabbu3217 2 жыл бұрын
Syngenta 👍👍👍
@kubuspl8593
@kubuspl8593 2 жыл бұрын
govt laiye kaiye daine rent upper kissan mehnge bauat kissan khred nhi skde
@jagpreetkang
@jagpreetkang Жыл бұрын
Sachi gl dsa he kamjab nhi a eh tA vkhya border toh snuggling lyi vrte jnde aj kal
@romanafarming3293
@romanafarming3293 2 жыл бұрын
Feature farming
@rupindersingh806
@rupindersingh806 2 жыл бұрын
y g jeker bijli di taar te khambba keht vich hai tab ki ilaaj hai
@sukhirandhawa3723
@sukhirandhawa3723 Жыл бұрын
Sincer aw ji kese chz ch nhi wazda
@manpreetsekhon3772
@manpreetsekhon3772 Жыл бұрын
ghar ghar cancer pahuchaun lai dhanwad tuhada
@sukhirandhawa3723
@sukhirandhawa3723 Жыл бұрын
Negative 👎🏻
@sukhdeepmann3606
@sukhdeepmann3606 2 жыл бұрын
Kine da ehh
@RajinderSingh-vg1ne
@RajinderSingh-vg1ne Жыл бұрын
After a testing ,I say that it is a good or not
@HarpreetSingh-uu3vm
@HarpreetSingh-uu3vm 2 жыл бұрын
Spray da ta pta ni kida di ho u par vachhe saan jede fasla char jande o jroor paj jan ge enu vekh k
@AmrikSingh-fc7kx
@AmrikSingh-fc7kx Жыл бұрын
Very nice 👍
@ekamstudycentre
@ekamstudycentre Жыл бұрын
ਹਾਂਜੀ, ਜੇ ਤਕਨੀਕ ਦੇ ਫਾਇਦੇ ਤਾ ਨੁਕਸਾਨ ਵੀ ਹਨ, ਤੇ ਇਹ ਮੈਨੂੰ ਬਿਲਕੁਲ ਸਹੀ ਨਹੀਂ ਲਗਿਆ, ਵਿਚਾਰੇ ਬੁਜੁਰਗ ਕਿ ਸਮਜਣ ਗੇ, ਤੇ ਲੋਕਾਂ ਨੂੰ ਵੇਹਲਾ ਕਰਕੇ ਸਿਹਤ ਕਮਜੋਰ ਕਰੁ o ਅਲੱਗ, ਤੇ ਲੜ੍ਹਾਈ ਦਾ ਕਾਰਨ ਵੀ ਬਣੂ ਜੈ ਕਿਸੇ ਦੂਜੇ ਦੇ ਖੇਤ ਚ ਚਲਾ ਗਿਆ
@JagdishKumar-xq7tc
@JagdishKumar-xq7tc Жыл бұрын
Es. Naal. Be. Roj Hari. Wade gi.
@gonaentertainment4040
@gonaentertainment4040 Жыл бұрын
Thoda vada bnado amrica vagja ge
@lakhveer5206
@lakhveer5206 Жыл бұрын
ਫਿਰ ਫਾਹੇ ਲੈਂਦੇ ਚਲੋ ਸਰਕਾਰ ‌ਦਾ ਏਨਾ ਦਾ ਕੀ ਕਰਜ਼ਾ ਲਿਆ ਹੋਣਾ ਸੜਕ ਤੇ ਬੈਠ ਕੇ ਮਾਫ਼ ਕਰਵਾ ਲੈਣ ਗੇ
@JatinderSingh-yn6wj
@JatinderSingh-yn6wj 2 жыл бұрын
ਇਹਦੇ ਉੱਤੇ ਇੱਕ ਸੀਟ ਲਵਾਓ,
@ravindersandhu9835
@ravindersandhu9835 Жыл бұрын
😂😂😂😂 ਸਹੀ ਗੱਲ ਆ
@JatinderSingh-yn6wj
@JatinderSingh-yn6wj Жыл бұрын
@@ravindersandhu9835 ਸੰਧੂ ਸਾਹਬ, ਜੱਟਾਂ ਦੀ ਜਾਨ ਸੌਖੀ ਹੋਜੂ। ਪਰ ਜੱੱਟਾਂ ਨੇ ਫੇਰ ਮੋਟਰਸਾਇਕਲ ਵੇਚ ਦੇਣੇ ਨੋ , ਬਸ ਆਹੀ ਚੱਲਣਗੇ । 😇
@jaswindersinghbrar4731
@jaswindersinghbrar4731 Жыл бұрын
🙏🙏🙏🙏♠️♠️♠️
@HardeepSingh-uu7pz
@HardeepSingh-uu7pz 2 жыл бұрын
Kina pani launda kile ch vr
@hardeepsinghgill3572
@hardeepsinghgill3572 2 жыл бұрын
4 ,5 ltr londe hone aa sayad
@deepsher8737
@deepsher8737 2 жыл бұрын
8 ltr
@J.k.Sandhu-farm-Jalandhar
@J.k.Sandhu-farm-Jalandhar 2 жыл бұрын
@@hardeepsinghgill3572 ਦੋ ਲਿਟਰ ਪਾਣੀ ਦਾ ਇਨਸਾਨਾਂ ਉੱਤੇ ਪੈ ਜਾਂਦਾ ਹੋਣਾ ਹਵਾ ਨਾਲ ਮਿਲ ਕੇ ਐਨਕਾਂ ਲਾ ਕੇ ਸਪਰੇਅ ਕਰਵਾ ਲਓ ਜੇਕਰ ਮਨ ਬਣਿਆ ਵੀਰ ਜੀ,,,🙂
@GurmeetSingh-bb5yj
@GurmeetSingh-bb5yj Жыл бұрын
Greeb bande nu diheadi ni Karn Deni ehnna company waleya ne ...nbia nbia skeema bna k liyonde aa ptandar 😂 phla battery ale pump hun dron ala jugad v lyanda 😁😂
@gurwindersingh4837
@gurwindersingh4837 11 ай бұрын
ਗਰੀਬ ਸਪਰੇਅ ਕਰਨ ਵੇਲੇ ਪੈਰ ਬੂਟਿਆਂ ਦੇ ਉੱਪਰ ਹੀ ਰੱਖ ਕੇ ਤੁਰਦੇ ਆ ਅਤੇ ਲੀਹ ਪਾਉਂਦੇ ਜਾਂਦੇ ਆ ਤਾਂ ਕਿ ਪੈਰ ਜ਼ਮੀਨ ਚ ਨਾਂ ਧਸਣ ਅਤੇ ਫਸਲ ਸਰੀਰ ਨੂੰ ਰਗੜੇ ਨਾਂ ਭਾਵੇਂ ਕਿਸਾਨ ਦੀ ਕਿੰਨੀ ਹੀ ਫਸਲ ਨੁਕਸਾਨਾਂ ਜਾਵੇ ਅਤੇ ਐਡਵਾਂਸ ਪੇਮੈਂਟ ਲ ਕੇ ਵੀ ਸਮੇਂ ਸਿਰ ਸਪਰੇ ਕਰਨ ਆਉਂਦੇ ਹੀ ਨਹੀਂ
@humanityfirst5820
@humanityfirst5820 Жыл бұрын
British technology not Indian
@MadeinPanjab1699
@MadeinPanjab1699 Жыл бұрын
ਕੀ ਰੇਟ ਆ ਏਹਦਾ ਬਾਈ??
@ModernKhetiTV
@ModernKhetiTV Жыл бұрын
8-10 lakh
@MadeinPanjab1699
@MadeinPanjab1699 Жыл бұрын
@@ModernKhetiTV ਫ਼ੇਰ ਤਾਂ ਕੱਖ ਵੀ ਨੀ ਬਹੁਤ ਥੋੜਾ 😁
@iqbalsandhuiqbalsingh2779
@iqbalsandhuiqbalsingh2779 2 жыл бұрын
Fail
@kewalpreet4607
@kewalpreet4607 2 жыл бұрын
Modi.ne.jatt.nu.luten.vaste.aah.ghone.mone.bheje.ne.pind.ch.eh.kheti.bare.ke.jande.ne.bakwas.hai
@balkourdhillon5402
@balkourdhillon5402 Жыл бұрын
ਪੰਜਾਬੀ ਲਿਖੋ ਪੰਜਾਬੀ ਪੜੋ ਪੰਜਾਬੀ ਬੋਲੋ ਅਸੀਂ ਅੰਗਰੇਜ ਨਹੀ ਪੰਜਾਬੀ ਹਾਂ ਬਾਕੀ ਰੇਟ ਤੇ ਗਰੰਟੀ ਵਰੰਟੀਵੀਦਸੋ।
@GurmeetSingh-ud1dv
@GurmeetSingh-ud1dv Жыл бұрын
ਵਧੀਆ ਸੋਚ ਐ ਜੀ ਧੰਨਵਾਦ ਜੀ
@GaganSingh-pz2em
@GaganSingh-pz2em Жыл бұрын
angreja di country ch aamb len jane o punjab rho vde punjabi
@gaganlahoria3419
@gaganlahoria3419 Жыл бұрын
Eh ni sahi
@pammasandhu5768
@pammasandhu5768 Жыл бұрын
Fail a kom
@sukhmansingh7413
@sukhmansingh7413 Жыл бұрын
No good.
@lakhikhan8381
@lakhikhan8381 Жыл бұрын
Fail
DJI Agras T40 Full Spraying Demo | DJI Agras T40 | Agri Spray Drones
24:36
Agri Spray Drones
Рет қаралды 1,2 МЛН
I built a flying car! (eVTOL)
11:46
Alan Zhang
Рет қаралды 3,1 МЛН
小丑和奶奶被吓到了#小丑#家庭#搞笑
00:15
家庭搞笑日记
Рет қаралды 9 МЛН
Ouch.. 🤕
00:30
Celine & Michiel
Рет қаралды 41 МЛН
If Barbie came to life! 💝
00:37
Meow-some! Reacts
Рет қаралды 59 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 7 МЛН
Wirtz pumps are really clever
12:05
Steve Mould
Рет қаралды 13 МЛН
HOMEMADE STEAM GENERATOR, a good idea for old bicycle wheels
15:19
PROFESSOR PARDAL BRASIL
Рет қаралды 488 М.
TOP 12 Unique Flying Machines
17:44
Top Box
Рет қаралды 15 МЛН
Man Builds Hyperrealistic RC Plane at Scale | Airbus A350 Replica by @RamyRC
23:50
小丑和奶奶被吓到了#小丑#家庭#搞笑
00:15
家庭搞笑日记
Рет қаралды 9 МЛН