ਸਾਨੂੰ ਪੰਜ ਕਿੱਲਿਆਂ ਚੋਂ ਓਨੇ ਨੀ ਬਣਦੇ ਜਿੰਨੇ ਜਿੰਨੇ ਲੋਕ ਇੱਕ ਕਮਰੇ ਚ ਖੇਤੀ ਕਰਕੇ ਬਣਾਈ ਜਾਂਦੇ ਆ

  Рет қаралды 147,925

Shonki Sardar

Shonki Sardar

Күн бұрын

#sukhjinder_lopon

Пікірлер: 103
@harmeetsingh771
@harmeetsingh771 2 жыл бұрын
ਕੰਮ ਕਰਨ ਤੋਂ ਪਹਿਲਾਂ ਜਾਣਕਾਰੀ ਹਾਸਿਲ ਕਰ ਲਿਓ ਮੰਡੀਕਰਨ ਵੇਲੇ ਹਰਿਆਣੇ ਦਾ ਮਾਲ ਬਹੁਤ ਆ ਜਾਂਦਾ। ਵੇਚਣ ਵਾਲੇ ਨੇ ਆਪਣਾ ਬਿਜਨਸ ਕਰਨਾ ਲੋਪੋਂ ਆਲੇ ਦਾ ਬਿਜਨਸ ਵੀਡੀਓ ਬਣਾਉਣਾ ਹੈ। ਅਸੀਂ ਬਾਂਦਰ ਲੰਡਾ ਕਰਾ ਚੁੱਕੇ ਹਾਂ
@khushdeep7172
@khushdeep7172 2 жыл бұрын
ਬਿਲਕੁਲ ਸਹੀ ਕਿਹਾ ਬਾਈ ਜੀ ਜਿਹਦੇ ਤੇ ਬੀਤਦੀ ਉਹਨਾਂ ਨੂੰ ਪਤਾ
@ParamjitSingh-jp8fz
@ParamjitSingh-jp8fz 2 жыл бұрын
ਵੀਰ ਅਸੀ 2 ਲੱਖ ਦੀ ਮਰਵਾਈ ਸਾਡੀਆ ਖੁੰਬਾ ਚਿੱਟੀਆ ਨਹੀ ਹੋਈਆਂ ਪੀਲੀਆਂ ਰਹੀਆਂ
@punjabisongs8290
@punjabisongs8290 2 жыл бұрын
Lopo wale di bond v naal maran nu milea kro shadea lai kam khaint a Dona cho ik lopo wala bond den aya kro 3 k din condam da kharcha v lopo wale da je nuksaan hunda kise vaar da ehdi schi bond lao ban k khomba naal dalla sala pes le lye mashhori kr lye pen choda tu kyu marvona a koi kissan eho je dangar je luttere hunde a mehnat wale da tid idda nai hunda jinne tiddal je a sare thag a mehnat nai krde o lok pen chadone
@avtardhaliwal5370
@avtardhaliwal5370 2 жыл бұрын
Q ਵੀਰ ਪੱਥਰ ਵੱਢਦੇ ਓਓ ਸਾਨੂੰ ‌2 ਸਾਲ ਹੋਗੇ ਕੁਝ ਨੀ ਬੱਚਦਾ ਐਵੇਂ ਮਗਰ ਲੱਗ ਕੇ ਰਗੜੇ ਚ ਨਾ ਆ ਜਿਓ ਇਨ੍ਹਾਂ ਵੀਰਾਂ ਨੂੰ ਵੀ ਪੁੱਛ ਲੈ ਢੀਂਗਰੀ ਖੁੰਭ ਲਾਈ ਸੀ ਇਨ੍ਹਾਂ ਨੇ ਇੱਕ ਵਾਰ ਕੋਈ ਫਰੀ ਵੀ ਨੀ ਲੈ ਕੇ ਗਿਆ ਇਹਨਾਂ ਤੋਂ
@Yadvindersandhu93
@Yadvindersandhu93 2 жыл бұрын
ਸਹੀ ਗੱਲ ਆ ਬਾਈ ਜੀ ਐਵੇਂ ਝੂਠ ਵੱਢੀ ਜਾਂਦੇ ਆ ।
@pamajawadha5325
@pamajawadha5325 2 жыл бұрын
Eh bhut mehga system a
@gurdevsinghgill5174
@gurdevsinghgill5174 2 жыл бұрын
ਮਾਫ ਕਰਨਾ ਵੀਰ ਲੋਪੋਂ ਪਰ ਭਾਈ ਨੂੰ ਜਾਣਕਾਰੀ ਦੇਣੀ ਨਹੀਂ ਆਈ ਭਾਈ ਲੋਪੋਂ ਵਾਲੇਆਂ ਸਾੜੇ ਹਰਿਆਂਣੇ ਕੂਰਕਸੇ਼ਤਰ ਜਿਲੇ ਚ ਬਹੁਤ ਏ ਛੋਟੇ ਤੋਂ ਛੋਟਾ ਜ਼ਿਮੀਂਦਾਰ ਕਰ ਸਕਦਾ ਏ ਪਰ ਮੇਹਨਤ ਭੋਤ ਕਰ਼ਨੀ ਪੈਂਦੀ ਏ ਕਿਰਤੀ ਬੰਦਿਆਂ ਲਈ ਬਹੋਤ ਵੱਦਿਆ ਕਮ ਏ
@allabouttruthandsikhism3873
@allabouttruthandsikhism3873 2 жыл бұрын
ਫੇਲ੍ਹ ਧੰਦਾ ਹੈ ਇਹ ਅਸੀ ਕੀਤਾ ਦੋ ਸਾਲ ਘਾਟਾ ਖਾਧਾ
@jitendersingh8109
@jitendersingh8109 6 ай бұрын
Veer ji tuc kurksetra to kitho ho m v km Krna h pehla sirf 500 bag to Krna h ji mere ko under ground beshment h 20*40 da pls contact number milega
@ParamjitSingh-jp8fz
@ParamjitSingh-jp8fz 2 жыл бұрын
ਕਿਸੇ ਨਾਲ ਦੁਸ਼ਮਣੀ ਕੱਡਣੀ ਤੇ ਉਸ ਨੂੰ ਖੁੰਬਾ ਲਵਾ ਦਵੋ
@sukhchainsingh6289
@sukhchainsingh6289 2 жыл бұрын
Shi gal a ..tudi v 950-1100rs aa
@motivationgsw902
@motivationgsw902 8 ай бұрын
Main vi tiyaari kr riha c
@ParamjitSingh-jp8fz
@ParamjitSingh-jp8fz 2 жыл бұрын
ਵੀਰ ਕੋਈ ਫਸ ਨਾ ਜਾਇਓ ਸਾਨੂੰ ਪੁੱਛ ਲਿਓ ਘੱਟ ਖਾਲੋ ਼ਕੁੱਸ਼ ਨਹੀ ਬੱਚਦਾ
@BalwinderSingh-wb1qr
@BalwinderSingh-wb1qr 2 жыл бұрын
Beer apna number send karo please
@damandeepsinghgill5720
@damandeepsinghgill5720 2 жыл бұрын
Shi kihhha veer mainvi lyi c traning university Center ton kuZni bchda
@pamajawadha5325
@pamajawadha5325 2 жыл бұрын
Sahi gal
@amarjitsinghkhehrakhehra5729
@amarjitsinghkhehrakhehra5729 2 жыл бұрын
ਹਰਿਆਣਾ ਦੇ ਵਿੱਚ ਬਹੁਤ ਹੈ ਸੁਖਜਿੰਦਰ ਵਾਈ ਜੀ ਬਹੁਤ ਹੀ ਵਧੀਆ ਖੇਤੀ ਪਰ ਜ਼ਿਆਦਾ ਠੰਡੇ ਲਾਕੇ ਵਿੱਚ ਬੇਕਦੀ ਐ
@nirbhaisingh6456
@nirbhaisingh6456 2 жыл бұрын
ਐਵੇਂ ਵਿਉਂ ਦੇ ਚੱਕਰਾਂ ਵਿੱਚ ਗਲਤ ਸਲਾਹ ਦਿੱਤੀ ਹੈ । ਤੇਰਾ ਵੀ ਰੋਟੀ ਟੁੱਕ ਬੰਦ ਕਰਨਾ ਪਉ ।
@ParamjitSingh-jp8fz
@ParamjitSingh-jp8fz 2 жыл бұрын
ਵੀਰ ਉਹ ਬੰਦਾ ਕੰਮ ਕਰੇ ਜਿਸ ਦੇ 15 ਬੱਚੇ
@khatkisanada9637
@khatkisanada9637 2 жыл бұрын
O Kew y
@allabouttruthandsikhism3873
@allabouttruthandsikhism3873 2 жыл бұрын
@@khatkisanada9637 ਫੇਲ੍ਹ ਧੰਦਾ ਹੈ ਇਹ ਅਸੀ ਕੀਤਾ ਦੋ ਸਾਲ ਘਾਟਾ ਖਾਧਾ
@ParamjitSingh-jp8fz
@ParamjitSingh-jp8fz 2 жыл бұрын
@@khatkisanada9637 ਸਾਰਾ ਲੇਵਰ ਦਾ ਕੰਮ ਜੀ
@ParamjitSingh-jp8fz
@ParamjitSingh-jp8fz 2 жыл бұрын
ਵੀਰ ਜੀ ਜੂਵੇ ਵਾਲਾ ਕੰਮ ਖੁੰਬਾ ਦਾ
@JaswinderSingh-io7uo
@JaswinderSingh-io7uo 2 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ ❤❤❤❤ਚ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ
@netarpalsinghchoudhary9308
@netarpalsinghchoudhary9308 2 жыл бұрын
Vadia kamm a ji, 1 sal asi mashroom layi c lagbhag 40-50 percent profit hoya c, 50,000 kharcha karke lagbhag 40-50,000 kama sakda, govet center to training leke kamm karo
@allabouttruthandsikhism3873
@allabouttruthandsikhism3873 2 жыл бұрын
ਫੇਲ੍ਹ ਧੰਦਾ ਹੈ ਇਹ ਅਸੀ ਕੀਤਾ ਦੋ ਸਾਲ ਘਾਟਾ ਖਾਧਾ
@gurpindersingh2632
@gurpindersingh2632 Жыл бұрын
Veer ji num send krna
@gindagill4028
@gindagill4028 2 жыл бұрын
Bahut vadya video lage 22 Dil khush ho gya Sara priwaar ek aaa A he sab to vaddi Gal aaaa 💯💯💯💯💯💯👏👏👏👏👏👍👍👍👍👍👍👍👍👍
@anjaananjaan5107
@anjaananjaan5107 2 жыл бұрын
KZbin is a good source for farmers to find ways to make lot more money. Please don't waste time on Farm protests. Educated family members should tell farmers about new ways. Next step may be export farm products.
@gillsaab_7270
@gillsaab_7270 2 жыл бұрын
ਸਾਡੇ area ਚ ਕਹਾਵਤ ਜੇ ਕਿਸੇ ਤੌਂ ਦੁਸ਼ਮਣੀ ਕਡਨੀ ਤਾ ਓਹਨੂ ਖੁਮਬ ਲਵਾ ਦੋ। ਪਿਹਲਾ ਬਹੁਤ ਸ਼ੈਡ ਸੀ ਖੁਮਬਾ ਦੇ ਪਰ ਹੁਣ ਸਾਰੇ ਸ਼ਡ ਗਏ ।ਬਹੁਤ ਜ਼ਅਾਦਾ ਮੇਹਨਤ ਆ ਪਰ ਮੁਲ ਵੀ ਪੁਰਾ ਨਹੀ ਹੁੰਦਾ। ਜਦੋਂ ਸੀਜਨ ਹੁੰਦਾ ਹਰਯਾਣੈ ਸਾਈਡ ਤੋਂ ਬਹੁਤ ਸਸਤੀ ਖੁਮਬ ਆ ਜਾਦੀ ਆ🙏
@ParamjitSingh-jp8fz
@ParamjitSingh-jp8fz 2 жыл бұрын
ਜੇ ਕੁੱਸ਼ ਬੱਚਦਾ ਇਹਨਾ ਨੇ ਕੱਠੇ ਨਹੀ ਸੀ ਰਹਿਣਾ
@pjit7sandhu
@pjit7sandhu 2 жыл бұрын
😆😆😆
@ParamjeetSingh-ms1sx
@ParamjeetSingh-ms1sx 2 жыл бұрын
Ha. Ha ha ha
@varinderrana6114
@varinderrana6114 6 ай бұрын
😂😂
@harpreetsingh-yu4ze
@harpreetsingh-yu4ze 2 жыл бұрын
Gallan da Peer aa Lopo alaa. Par Siraa banda ga. Teriyan gallan bass geee karda suni jaeoyeeeee
@gurbrindersinghbhullar9684
@gurbrindersinghbhullar9684 2 жыл бұрын
Jihne k lagde ohne ki aunde thora e profit hunda asi khud 15 year lgai a
@Nishan1968singh
@Nishan1968singh 2 жыл бұрын
ਬਹੁਤ ਵਧੀਆ
@ParamjitSingh-jp8fz
@ParamjitSingh-jp8fz 2 жыл бұрын
ਬਹੁੱਤ ਘਾਟਾ ਪਈਂਦਾ ਖੁੰਬਾ ਵਿਚ
@khushdeep7172
@khushdeep7172 2 жыл бұрын
ਬਾਈ ਜੀ ਵਧੀਆ ਤੁਸੀਂ ਇਕੱਠੇ ਹੋ ਪਰ ਜ਼ਿਆਦਾਤਰ ਲੱਤਾਂ ਆਪਣੇ ਹੀ ਖਿੱਚਦੇ ਆਂ ਮੇਰੀ ਹੱਡ ਬੀਤੀ ਆਂ ਬਾਈ
@Tractorlover755crdi
@Tractorlover755crdi 2 жыл бұрын
ਏ ਕੰਮ ਈ ਇੱਕਠ ਦਾ ਬਹੁਤ ਕੰਮ ਹੁੰਦਾ ਆ ਖੁੰਬ ਦਾ
@manpreetmanu6458
@manpreetmanu6458 6 ай бұрын
ਗੱਲ ta ਦਸ ਦੇ ਬੋਲੀ ਜਾਣਾ bs
@BhupinderSingh-g4c
@BhupinderSingh-g4c 23 күн бұрын
Ankar te khusrian da lambrdar lgda
@RandhirSingh-d2h
@RandhirSingh-d2h 5 ай бұрын
ਸਭ ਝੂਠ ਹੈ
@rupindersingh9407
@rupindersingh9407 2 жыл бұрын
ਬਹੁਤ ਵੱਧੀਆ ਬਾਈ ਜੀ
@sapainderpurewal902
@sapainderpurewal902 2 жыл бұрын
ਬਹੁਤ ਵਧੀਆ ਗੱਲ ਹੈ ਜੀ ❤️🙏🙏🙏
@MSGaminG-cc4dz
@MSGaminG-cc4dz 2 жыл бұрын
Sanjukat Pariwar Khush Pariwar Wahiguru Wahiguru Wahiguru Ji
@harpreetsingh-yu4ze
@harpreetsingh-yu4ze 2 жыл бұрын
Bhora khava taan de Mallaaaa!
@lovepreet3198
@lovepreet3198 2 жыл бұрын
Bekaar kamm ,neend ni Puri hundi is kamm ch
@gurkiratkhaira4182
@gurkiratkhaira4182 2 жыл бұрын
22 apni ta factory a mushroom di mohali
@gurpindersingh2632
@gurpindersingh2632 Жыл бұрын
Num send krna y
@sukh4103
@sukh4103 2 жыл бұрын
Combine ha ge aa bai koi for sell
@MSGaminG-cc4dz
@MSGaminG-cc4dz 2 жыл бұрын
Very good Bai Lopo Sukh K Moge Wala
@RupinderSingh-gh1md
@RupinderSingh-gh1md 2 жыл бұрын
ਬਹੁਤ ਵਧੀਆ ਬਾਈ ਜੀ.
@ParamjitSingh-jp8fz
@ParamjitSingh-jp8fz 2 жыл бұрын
ਦੋਵੇਂ ਭਾਈਵਾਲ ਮੂੰਹ ਉਪਰ ਨਹੀ ਚੁੱਕਦੇ ਬੱਚਦਾ ਇਹਨਾ ਨੂੰ ਵੀ ਕੁੱਸ਼ ਨਹੀ ਼ ਅਸੀ ਵੀ 2 ਲੱਖ ਦਾ ਢੂਹਾ ਮਰਵਾਇਆ
@sahibgill2778
@sahibgill2778 2 жыл бұрын
Paji jina project vir ne dikhata 20 lakh da bnna
@Lakhwinderchatha1595
@Lakhwinderchatha1595 2 жыл бұрын
2st comant Lakhwinder chatha
@JassDhaliwal-
@JassDhaliwal- Жыл бұрын
Mainu nahi lagda koi N.R.I khush hunde aa
@smallkisaan6502
@smallkisaan6502 Жыл бұрын
Veer jis visy ty video bandee hai osy nu first rakho
@hardeepsinghsingh7016
@hardeepsinghsingh7016 2 жыл бұрын
Very nice 👍
@binderthind1831
@binderthind1831 8 ай бұрын
ਬਹੁਤ ਵਦੀਆਂ ਵੀਡੀਓ
@fatehbirguraya3416
@fatehbirguraya3416 2 жыл бұрын
ਬਹੁਤ ਬੇਕਾਰ ਕੰਮ ਏ ਵੀਰੋ ਘਾਟੈ ਵਾਲਾ
@toniverma2389
@toniverma2389 2 жыл бұрын
Kuj ni bacda bharawo awa picha na lag jao eh dikha baaz companya da kam ne
@sukhdevsingh7121
@sukhdevsingh7121 Жыл бұрын
Bai ji punjab de loka ne kuch nhi karna ina ne bahar hi jana
@prabhatvlogs3440
@prabhatvlogs3440 2 жыл бұрын
Beautiful. Mehanti te intelligent kisan. 🚩🌾🌾
@amanjitsingh8724
@amanjitsingh8724 2 жыл бұрын
ਖੁੰਬਾ ਠੱਪ ਵੀ ਜਾਂਦੀ ਹੈ
@navu5540
@navu5540 2 жыл бұрын
Adoora Gyan bht marda hunda j
@ramindersandhu1948
@ramindersandhu1948 2 жыл бұрын
Pump bahala e marri jana kar lain de kam vevhareaa nu
@nlrmalsingh1452
@nlrmalsingh1452 2 жыл бұрын
Nice
@AmarjitSingh-du7je
@AmarjitSingh-du7je 11 ай бұрын
sanu bhi biz chaye
@bahadursingh9718
@bahadursingh9718 2 жыл бұрын
Lopo.walia.vir.kamal.da.kam.hai.tera.dhanbad.kine.bande.chahide.hai.es.kam.nu.
@parwinderchahal1715
@parwinderchahal1715 2 жыл бұрын
Nice bor👍
@AjayPunia-ys1fn
@AjayPunia-ys1fn Жыл бұрын
22ji I am from haryana
@BaljinderSingh-lg5xt
@BaljinderSingh-lg5xt 2 жыл бұрын
Kine time ch tYar ho jandi ji
@gurpreetsyolia1495
@gurpreetsyolia1495 2 жыл бұрын
A k barkat hundi yaa sabh nu ptaa
@gurdipanand4105
@gurdipanand4105 2 жыл бұрын
Kh links pind Kerri jgh hi
@MandeepSingh-tp4fd
@MandeepSingh-tp4fd 2 жыл бұрын
Oh short lavaonde hone aa
@gurpyarsingh684
@gurpyarsingh684 2 жыл бұрын
adress ki aag
@navneetsingh4500
@navneetsingh4500 2 жыл бұрын
👍👍👍👍👍
@robinpreetsingh5076
@robinpreetsingh5076 2 жыл бұрын
Nice ha by g
@baljitdhillon2636
@baljitdhillon2636 2 жыл бұрын
Pind kihda g
@sarbansandhu5658
@sarbansandhu5658 2 жыл бұрын
Bahut vadia
@SumitKumar-uq6rl
@SumitKumar-uq6rl 2 жыл бұрын
Z
@jasveersingh6057
@jasveersingh6057 2 жыл бұрын
Very nice.yg
@somalstudfarm7193
@somalstudfarm7193 2 жыл бұрын
Nice 👍👍👍 bro
@billasandhu6946
@billasandhu6946 2 жыл бұрын
Nice job
@sharamveersingh4387
@sharamveersingh4387 2 жыл бұрын
Nice🍄🍄
@crazynews3798
@crazynews3798 2 жыл бұрын
🙏🙏🙏
@jagjitsidhu4693
@jagjitsidhu4693 2 жыл бұрын
Good job
@SIDHU_LAVI
@SIDHU_LAVI 2 жыл бұрын
Nice🍄
@gursharan2795
@gursharan2795 2 жыл бұрын
Nice
@dragicadrazic4859
@dragicadrazic4859 2 жыл бұрын
Very good job
@babbusandhubabbusandhu8541
@babbusandhubabbusandhu8541 2 жыл бұрын
ਵਾਹਿਗੁਰੂ ਮਿਹਰ ਰੱਖੇ ਜੀ
@KarnKarn-pv8on
@KarnKarn-pv8on 9 ай бұрын
Very nice 👌
@deepmalhiludhiana6052
@deepmalhiludhiana6052 2 жыл бұрын
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ** **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
@chamkaursingh7784
@chamkaursingh7784 2 жыл бұрын
Bai g pind kehda
@Ramsingh-gu6lu
@Ramsingh-gu6lu 2 жыл бұрын
Khanal khurd Subedar Kaur Singh wala pind
Which One Is The Best - From Small To Giant #katebrush #shorts
00:17
Пришёл к другу на ночёвку 😂
01:00
Cadrol&Fatich
Рет қаралды 11 МЛН
Every parent is like this ❤️💚💚💜💙
00:10
Like Asiya
Рет қаралды 16 МЛН
Meet Harjinder Kaur Randhawa: A progressive Mushroom Farmer
9:57
Ravinder Singh Robin
Рет қаралды 15 М.
Which One Is The Best - From Small To Giant #katebrush #shorts
00:17