ਜਹਾਜ਼ ਦੇ ਟਾਇਰਾਂ ਵੜਕੇ ਪੰਜਾਬੀ ਪਹੁੰਚਿਆ ਦਿੱਲੀ ਤੋ ਲੰਦਨ 😮ਦੇਖੋ ਫਿਰ ਕੀ ਹੋਇਆ? Pardeep Saini Delhi to London

  Рет қаралды 5,015,229

Lahoriye Records

Lahoriye Records

Күн бұрын

Пікірлер: 1 700
@LahoriyeRecords
@LahoriyeRecords 5 жыл бұрын
*ਇਹ ਖਬਰ ਬਿਲਕੁੱਲ ਸੱਚ ਹੈ।* *ਤੁਸੀ ਇਸ ਬਾਰੇ Google ਤੇ Pardeep Saini Delhi to London ਲਿਖਕੇ Search ਕਰਕੇ ਵੀ ਦੇਖ ਸਕਦੇ ਹੋ।* *ਕੋਈ ਵੀ ਕੂਮੈਂਟ ਕਰਨ ਤੋ ਪਹਿਲਾ ਗੱਲ ਨੂੰ ਚੰਗੀ ਤਰਾਂ ਸੁਣ ਲਿਓ (ਪੂਰੀ ਵੀਡੀਉ ਦੇਖੋ) ਫੇਰ ਕੋਈ ਕੁਮੈਟ ਕਰਨਾ* 🙏 *ਧੰਨਵਾਦ* 💓
@gurdeepkaur769
@gurdeepkaur769 5 жыл бұрын
bilkul👍
@SukhbirSingh-ql9sl
@SukhbirSingh-ql9sl 5 жыл бұрын
Pardeep saini Delhi to London
@rajpreetramgarhia6229
@rajpreetramgarhia6229 5 жыл бұрын
not
@lalhussain2159
@lalhussain2159 5 жыл бұрын
sab jhout
@amanmouji8457
@amanmouji8457 5 жыл бұрын
Vadiya ji but brro naal marri hoi yaar
@ShyamSingh-ks8vy
@ShyamSingh-ks8vy 3 жыл бұрын
ਇਸ ਹੌਂਸਲੇ ਦੀ ਮੈ ਆਪਣੇ ਦਿਲ ਦੀ ਗਹਿਰਾਈ ਨਾਲ ਧੰਨਵਾਦ ਅਤੇ ਗੌਰਵ ਵੀ ਸਮਜਦਾ ਹਾਂ,ਧਨਵਾਦ ਸਹਿਤ,
@pritamsinghpritamsingh1504
@pritamsinghpritamsingh1504 5 жыл бұрын
ਬਹੁਤ ਵਡਾ ਜਿਗਰਾ ਏਹ ਫੈਸਲਾ ਲੈ ਕੇ ਜਿਦਗੀ ਤੇ ਮੋਤ ਵਿਚ ਜੰਗ ਜਿਤੀ great sikh awardee
@sunitarani3073
@sunitarani3073 3 жыл бұрын
ਐਨਾਂ ਵੱਡਾ ਦਿਲ ਭਰਾਵਾ ਦਾ ਹੋਵੇ ਵੀ ਕਿਉਂ ਨਾਂ ਪੰਜਾਬੀ ਸਨ 🙏🙏
@bksashi2149
@bksashi2149 4 жыл бұрын
पंजाबी पंजाबी पंजाबी दिल दे दलेर hunde ने 😀😀😀😀
@sandeepbrar2843
@sandeepbrar2843 3 жыл бұрын
ਵਾਹਿਗੁਰੂ ਬਾਈ ਜੀ ਤੰਦਰੁਸਤੀ ਬਖ਼ਸ਼ੇ
@InderjitSingh-so4rc
@InderjitSingh-so4rc 5 жыл бұрын
ਛੋਟੇ ਭਰਾ ਦਾ ਦਿਹਾਂਤ ਬਹੁਤ ਦੁੱਖ ਹੁੰਦਾ ਹੈ ਪਰ ਦੂਸਰੇ ਭਰਾ ਦੀ ਸਜ਼ਾ ਬਹੁਤ ਜਿਆਦਾ ਲੰਬੀ ਸੀ ।ਪਰ ਹੌਸਲੇ ਬੁਲੰਦ ਵੀਰਾਂ ਦੇ 👌👌😁😁💪💪
@jassideol1079
@jassideol1079 3 жыл бұрын
ਇਥੋਂ ਦੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਉਹਨਾਂ ਇਹ ਕਦਮ ਚੁਕਿਆ ਸਰਕਾਰਾਂ ਸਿਰਫ ਆਪਣੇ ਘਰ ਭਰਦੀਆਂ ਹਨ ਅਜ ਵੀ ਸਾਡੇ ਵੀਰਾਂ ਭੈਣਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਕੁੱਟ ਰਹੀ ਹੈ ਸੜਕਾਂ ਤੇ ਘੜੀਸ ਰਹੀ ਹੈ। ਲਾਹਨਤਾਂ ਸਰਕਾਰਾਂ ਨੂੰ,
@pargatbaggi7741
@pargatbaggi7741 5 жыл бұрын
ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਨੋਕਰੀ ਦੇਵੇ ਤਾਂ ਇਹ ਦਿਨ ਨਾ ਦੇਖਣੇ ਪੈਣ
@tushararora1612
@tushararora1612 5 жыл бұрын
Ryt
@rajindersingh6384
@rajindersingh6384 5 жыл бұрын
bai 25 saal prani gal aw...odo captain ki fad lenda ?
@happyjbd
@happyjbd 5 жыл бұрын
@@rajindersingh6384 hahaha captain ta hun de tym aya yr..!😆🤪
@Blessed19932
@Blessed19932 5 жыл бұрын
1996 di gal a ehe,odo captain kithwo awa gya
@bennygill5235
@bennygill5235 5 жыл бұрын
Barbaad tan punjab badla ne karta
@majorcheema7571
@majorcheema7571 3 жыл бұрын
ਖ਼ੁਸੀ ਵੀ ਹੋਈ ਦੁਖ਼ ਬਹੁਤ ਜਿਆਦਾ ਲੰਗਾ ਨਿਕੇ ਵੀਰ
@paulpaul1307
@paulpaul1307 5 жыл бұрын
ਇੰਨਾ ਜਿਗਰਾ ਕਿਸੇ ਪੰਜਾਬੀ ਦਾ ਹੀ ਹੁੰਦਾ 💪💕
@paulpaul1307
@paulpaul1307 5 жыл бұрын
@Amritpal Singh Gill tu ikk waar dss de bai jigre Vich fer Ki aauda 🤔🤔
@ankursaini8929
@ankursaini8929 5 жыл бұрын
Amritpal Singh Gill , TikTok te jo kr rhe ho oh jigra hai te eh jo guru de putt ne real lyf ch kuj krta eh bewkufi.
@lovedeepthandi3154
@lovedeepthandi3154 5 жыл бұрын
@@ankursaini8929 guru de putt me apna bhra mrwa ditta, guru de putt ne illegal kmm kitta, Guru de putt oh thori c jehna ne apne dharm lyi jaan ditti, guru da putt tan eh a jo illegal kmm krda a. Wah teri soch de.
@sonusingh3838
@sonusingh3838 5 жыл бұрын
2 vt
@jotgill1518
@jotgill1518 5 жыл бұрын
Y
@neeturehal2374
@neeturehal2374 5 жыл бұрын
ਡਾਲਰ ਤਾ ਵਥੇਰੇ ਮਿਲ ਜਾਣ ਗੇ ਪਰ ਭਰਾ ਨੀ ਮਿਲਦਾ ਭਰਾ ਤਾ ਬਰਾਬਰ ਦੀ ਬਾਹ ਹੁੰਦੇ ਨੀ
@RaviKumar-nv5wp
@RaviKumar-nv5wp 4 жыл бұрын
Sahi gal ver ji
@mohammadusmansodha385
@mohammadusmansodha385 4 жыл бұрын
@@RaviKumar-nv5wp heo
@ਦੇਸ਼ਮੇਰਾਪੰਜਾਬ-ਡ4ਥ
@ਦੇਸ਼ਮੇਰਾਪੰਜਾਬ-ਡ4ਥ 3 жыл бұрын
ਕੁਸ਼ ਕੁ ਲੱਤਾਂ ਖਿੱਚਣ ਵਾਲੇ ਵੀ ਹੁੰਦੇ ਨੇ
@gagandeepsinghbamrah395
@gagandeepsinghbamrah395 5 жыл бұрын
ਇਸ ਗੱਲ ਤੋਂ ਏਹ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਹਾਲਾਤ ਕਿੰਨੇ ਮਾੜੇ ਨੇ ਜੋ ਲੋਕ ਆਪਣੀ ਜਾਨ ਤੇ ਖੇਡ ਕੇ ਵੀ ਵਿਦੇਸ਼ਾਂ ਵਿਚ ਜਾਣਾ ਚਾਹੁੰਦੇ ਨੇ l salute to that person.
@superv2905
@superv2905 4 жыл бұрын
Veere unne v mare ni ke tusi apni jaan hi daab te lgga do
@neeturehal2374
@neeturehal2374 5 жыл бұрын
ਇੰਡਾ ਵੱਡਾ ਦਿਲ ਪੰਜਾਬੀਆ ਦੇ ਕੋਲ ਹੀ ਹੈ
@karanbhagat7143
@karanbhagat7143 5 жыл бұрын
ਦਿਲਚਸਪ ,ਖੌਫਨਾਕ ,ਹਿੰਮਤੀ, ............ ਕਹਾਣੀ ਮਹਾਨ ਦੇਸ਼ ਰੋਟੀ ਦੇ ਜੁਗਾੜ ਵਿੱਚ ਆਪਣਾ ਦੇਸ਼ ਛੱਡਿਆ ਕਿੰਨਾ ਏ ਮਹਾਨ ਦੇਸ਼ ਓਦੋਂ ਪਤਾ ਲੱਗਿਆ ਡੂੰਘਾ ਸਾਡੀ ਛਾਤੀ ਵਿੱਚ ਤਿਰੰਗਾ ਗਿਆ ਗੱਡਿਆ ਝੂਲ ਵੇ ਤਿਰੰਗਿਆ ਝੂਲ ਸਾਡੀ ਖ਼ੈਰ ਏ ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ
@ਤਰਲੋਚਨਕੰਗ
@ਤਰਲੋਚਨਕੰਗ 2 жыл бұрын
ਂਅ
@paramjitsingh-tt5lx
@paramjitsingh-tt5lx 5 жыл бұрын
ਇਦਾਂ ਦਾ ਹੌਂਸਲਾ ਕਿਸੇ ਅੰਗਰੇਜ ਜਾਂ ਪੰਜਾਬੀ ਦਾ ਹੀ ਹੋ ਸਕਦਾ ਹੈ, ਪਰ ਛੋਟੇ ਭਰਾ ਵੱਲੋਂ ਬਹੁਤ ਦੁੱਖ ਲੱਗਾ
@policeya_2525
@policeya_2525 5 жыл бұрын
ਸ਼ੇਰ ਦਿਲ ਹੀ ਸੀ ਬਾਈ ਦਾ ਜਿੰਨੇ ਏਦਾ ਕੀਤਾ.....ਪਰ ਛੋਟੇ ਭਰਾ ਦੀ ਜਾਨ ਚਲ ਗਈ ਉਹ ਬਹੁਤ ਲੋੜਾਂ ਹੋਇਆ
@NishanSingh-hw3bw
@NishanSingh-hw3bw 4 жыл бұрын
ਮਾੜਾ ਹੂੰਦਾ veer tusi galt likhiya va
@jindertv3624
@jindertv3624 3 жыл бұрын
@@NishanSingh-hw3bw 🤔🤣🤣😂😂😂
@ਹਰਜੀਤਸਿੰਘਪੁਵਾਰ
@ਹਰਜੀਤਸਿੰਘਪੁਵਾਰ 3 жыл бұрын
ਇਹ ਗੱਲ ਸੱਚ ਏ ਵਾਹਿਗੁਰੂ ਜੀ ਹੱਥ ਉਪਰ ਸੀ ਬਚ ਗਿਆ ਸਲੂਟ ਏ ਇਨ੍ਹਾਂ ਜਿਗਰਾ ਕੱਢਿਆ
@ਗਗਨਦੀਪਫਰੀਦਕੋਟ
@ਗਗਨਦੀਪਫਰੀਦਕੋਟ 5 жыл бұрын
ਬਾਈ ਆ ਦੇਖਕੇ ਕੋਈ ਕੈਨੇਡਾ ਜਾਣ ਦੀ ਤਿਆਰੀ ਨਾਂ ਕਰ ਲਿਓ ਟਾਇਰ ਵਿੱਚ 😂😂😂
@gindimahl7273
@gindimahl7273 5 жыл бұрын
Sahi gal ae yaar
@avisidhu8399
@avisidhu8399 5 жыл бұрын
Bai mers irada 😝😝😝😝
@jaspreetgrewal5717
@jaspreetgrewal5717 5 жыл бұрын
@@avisidhu8399 ਜਾ ਫਿਰ ਤੂੰ ਵੀ ਜਲਦੀ ,😛😛
@manpreetkaur-mh5po
@manpreetkaur-mh5po 5 жыл бұрын
🤣🤣🤣
@vasudevmehta6578
@vasudevmehta6578 5 жыл бұрын
Hun ta 60 degree jini thand toh bachn lyi kapde v lene pene haha 😂🤣
@Fazilkalive1981
@Fazilkalive1981 3 жыл бұрын
ਗਰੀਬੀ ਹੋਵੇ ਤਾਂ ਆਦਮੀ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ,ਜਿਸ ਦਾ ਨਾਂ ਮਜਬੂਰੀ
@maninderkumarkumar213
@maninderkumarkumar213 4 жыл бұрын
Sachi eh sab dekh k rongte khade ho gye ....waheguru jina v dinda ohne cha khush rehna chahida😑😢😢😢😢
@palklair6228
@palklair6228 4 жыл бұрын
*ਇਸ ਬੀਡੀਓ ਨਾਲ ਪੰਜਾਬੀਆਂ ਦੀ ਕੋਈ ਵਡਿਆਈ ਨਹੀ,,,,,, ਸਗੋਂ------#-?*
@rangagill8710
@rangagill8710 5 жыл бұрын
इस जवान नु मेरे वलो जय हिन्द सरदार जी शेर दिल
@dimplejangra6815
@dimplejangra6815 3 жыл бұрын
Phook n deyo punjabi pagalpaan karde kai hor putt ready ho jane lahnat payoo putter mera bhi ready videsha ch jaan lyi
@lakhvirsinghsinghlakhvir4382
@lakhvirsinghsinghlakhvir4382 3 жыл бұрын
Waheguru.
@satvindersinghsatu4756
@satvindersinghsatu4756 4 жыл бұрын
Verry good sher Punjabi kom balle shera teri bohat dukh v hoya shote bro. Da
@gurbaazsinghgill294
@gurbaazsinghgill294 5 жыл бұрын
ਇਸ ਤੇ ਤਾਂ ਫਿਲਮ ਬਣਾਉਣੀ ਚਾਹੀਦੀ ਹੈ
@SukhwinderSingh81548
@SukhwinderSingh81548 5 жыл бұрын
bikul bro
@parmjeetsinghsidhu4645
@parmjeetsinghsidhu4645 5 жыл бұрын
💯💯%✔️
@jinderspk4862
@jinderspk4862 5 жыл бұрын
ਹਮੇਸਾ ਚੜਦੀ ਕਲਾ ਚ ਰਹੋ॥ ਖੁਸ ਰਹੋ॥ ਵਾਹਿਗੁਰੂ ਮੇਹਰ ਕਰੇ॥
@harmandhanju4091
@harmandhanju4091 5 жыл бұрын
Sirra lagjo je film baniyi jave
@manjindersinghsaini3744
@manjindersinghsaini3744 5 жыл бұрын
pr story thodi twist krni pau taki movie flop na jave exact same story is obvious flop
@raghbirsingh1711
@raghbirsingh1711 3 жыл бұрын
ਵੈਰੀ ਗੁੱਡ ਵੀਰ ਜੀ
@channiaujla7753
@channiaujla7753 5 жыл бұрын
ਬਾਈ ਦਾ ਜਿਗਰ ਬਹੁਤ ਵੱਡਾ ਸੀ
@atmasingh4700
@atmasingh4700 4 жыл бұрын
Np cop vlog Np boo boo
@parwindersehgal161
@parwindersehgal161 5 жыл бұрын
ਵਾਹਿਗੁਰੂ ਜੀ ਮੇਹਰ ਕਰਿਓ ਜੀਂ ਸਾਰੇ ਆ ਤੇ ਜੀਂ 🙏🙏🙏🙏🙏
@scarry317
@scarry317 5 жыл бұрын
🙌🏼🙏🏽 bhut khusi mili jado pata lagga ki ohnu deport nhi kita 🙏🏽
@dalwindersingh6323
@dalwindersingh6323 3 жыл бұрын
ਜਜ਼ਬੇ ਨੂੰ ਸਲਾਮ 🙏🙏🙏👍
@SurinderSingh-yf8kd
@SurinderSingh-yf8kd 5 жыл бұрын
ਤਿ੍ਸਨਾ ਬੂਝੈ ਹਰਿ ਕੈ ਨਾਮ
@jaibsingh6369
@jaibsingh6369 5 жыл бұрын
V good
@palklair6228
@palklair6228 4 жыл бұрын
*ਅਤਿ ਸਤਿਕਾਰਯੋਗ Surinder Singh ਜੀ! ਬਿਲਕੁਲ✓✓✓✓✓ ਜੀ!! **ਨਾਮੁ** ਨਾਲ ਹੀ ਤ੍ਰਿਸਨਾ ਬੁਝਦੀ ਹੈ। **ਪ੍ਰਭਿ ਕੈ ਸਿਮਰਨ ਤ੍ਰਿਜਨਾ ਬੁਝੈ।।** ‌ੴੴੴੴੴੴੴ
@jangjang1612
@jangjang1612 4 жыл бұрын
Waheguru
@GurjantSingh-cw5vf
@GurjantSingh-cw5vf 4 жыл бұрын
Bilkul sach
@ReshamSingh-ms4hj
@ReshamSingh-ms4hj 3 жыл бұрын
Bilkul sahi aa
@harwindersingh7153
@harwindersingh7153 3 жыл бұрын
.ਪੰਜਾਬ ਦਾ ਸਿੱਖ ਨੌਜਵਾਨ ਬੱਬਰ ਸ਼ੇਰ ਬਾਈ ਦੇ ਹੋਸਲੇ ਨੂੰ ਮੇਰੇ ਵੱਲੋਂ ਲੱਖਾ ਵਾਰ ਪ੍ਣਾਮ
@ankitverma8137
@ankitverma8137 3 жыл бұрын
Ooo veer ki kru hondla Iik punjabi mrr v gya Ooda honsla kithe cc Me v punjabi aa Aa ghtna ch punjab te punjabi di insult aaa
@pinkicecream9979
@pinkicecream9979 5 жыл бұрын
Okay there should definitely be a movie made on this ❤️
@rashpalsingh5616
@rashpalsingh5616 4 жыл бұрын
sirrr👍👍👍👍👍
@kiran5945
@kiran5945 4 жыл бұрын
Wmk ...🥺🥺🥺...eda Diya bulandiya shakhsiattya nu ta raab ee rakha aw..🤗🤓
@jcubejazz
@jcubejazz 5 жыл бұрын
Hats Off to Pardeep Saini & too Sad for the loss he had for his dream come true
@andrehemsworth8150
@andrehemsworth8150 3 жыл бұрын
Very. Nice 👍👍👍
@RajinderSingh-pk2mi
@RajinderSingh-pk2mi 5 жыл бұрын
ਗ਼ਰੀਬੀ ਇੱਕ ਬੰਦੇ ਤੋਂ ਕੀ ਕੁੱਝ ਕਰਵਾ ਦਿੰਦੀ ਆ
@kapalchohan4252
@kapalchohan4252 5 жыл бұрын
Shi gal aa bro
@goradhillon3091
@goradhillon3091 5 жыл бұрын
Shi veer a
@AYUB_PB12
@AYUB_PB12 5 жыл бұрын
Rith
@singhazad3653
@singhazad3653 5 жыл бұрын
ਕਿਨੀਆ example ਚਾਹੀਦੀਆ ਭੁੱਖੇ ਰਹਿ ਕੇ ਸੜਕਾ ਤੇ ਸੌਂ ਕੇ ਬਾਅਦ ਵਿੱਚ ਜੋ ਕਾਮਯਾਬ ਹੋਏ.......
@jyotisingh1236
@jyotisingh1236 5 жыл бұрын
@@goradhillon3091 bhut kuj krode gribe bro
@angrejsingh43758
@angrejsingh43758 3 жыл бұрын
Bai tenu trrkiya bkshe parmatma....pr yar Ikk taa tera praa chlaa gea....te dujjaa eh sb krn da honsla tere vich c...us vich Tu jgaya...hnaa Osda koi aim nhi C K ..m eve Java forigen..... Gll taa glt aaw____pr veere Teri bahardri nu salute aa..... ਸੁੱਖ ਵਸੇ ਪੰਜਾਬ ਚ ਮਾਨਾਂ__,ਆਓ ਦੁਆ ਕਰੀਏ 🙏🇮🇳
@gurwinderagricultureworkst4640
@gurwinderagricultureworkst4640 5 жыл бұрын
ਐਵੈਂ ਹੀ ਕੈਹਿ ਦਿੰਦੇ ਆ ਲੋਕ ਕੀ ਬਾਹਰ ਲੇ ਦੇਸ਼ਾਂ ਚ ਕਨੂਨ ਵਧਿਆ 1996ਤੋ 2014 ਤੱਕ ਟਾਇਮ ਲੱਗਿਆ ਪ੍ਰਦੀਪ ਨੂੰ
@beantsingh6068
@beantsingh6068 5 жыл бұрын
👌👌👌👌👌
@travelbali28
@travelbali28 5 жыл бұрын
Point to be noted
@durlabhsingh6417
@durlabhsingh6417 5 жыл бұрын
bhar koye role nhi vdia yr ma v U.s.a tu deport ho ke aya
@sorryindia5445
@sorryindia5445 4 жыл бұрын
ਉਹ ਕਿਹੜਾ ਜੇਲ ਵਿੱਚ ਸੀ 22
@nareshgarg2205
@nareshgarg2205 4 жыл бұрын
Oh jail witch nhi c 18 saal akalya pachya pya c giya
@AmrikSingh-bd4pf
@AmrikSingh-bd4pf 3 жыл бұрын
At least, Pradeep Singh is still alive. That's great ! He expressed his views, feelings & wishes. The public is made aware of all their predicament.
@ramanpreet7096
@ramanpreet7096 5 жыл бұрын
I'm crying right now and thinking about that situation...k kini pain ch hon ge dono bhra udo...te jad ik bhra ne dam todeya ohda ki haal hou...waheguru ji sukh rakhio...rip 😶
@goldfinchbhangraloverz4547
@goldfinchbhangraloverz4547 5 жыл бұрын
Perfect
@RajDas-zl3qq
@RajDas-zl3qq 5 жыл бұрын
Really amazing
@shubhamkumar-kw2tp
@shubhamkumar-kw2tp 4 жыл бұрын
Mout se kiski rishtedari aj meri to kl teri bari
@gurudayveersingh268
@gurudayveersingh268 3 жыл бұрын
Right
@preetjawandha6592
@preetjawandha6592 3 жыл бұрын
Rabb hmesa kuss rehke es veer nu
@ravindersinghravinder7813
@ravindersinghravinder7813 5 жыл бұрын
ਕੋਈ ਚੰਗੀ ਸਿੱਖਿਆ ਦੇਵੋ ਨੋਜਵਾਨ ਪੀੜੀ ਨੂੰ ਪੈਸੇ ਜਿੰਨੇ ਮਰਜੀ ਕਮਾਂ ਲਉ ਭਰਾਂ ਨਹੀ ਲਭਦੇ
@garnoorsinghgarnoor8764
@garnoorsinghgarnoor8764 5 жыл бұрын
ਬਾਈ ਕੋਈ ਫਾਇਦਾ ਨੀ ਏਸੀ ਕਮਾਈ ਦਾ ਭਰਾ ਦੀ ਜਾਨ ਲੈ ਲਈ
@lovepreetsinghmudhal6038
@lovepreetsinghmudhal6038 5 жыл бұрын
Sai gal
@viralmemes13
@viralmemes13 5 жыл бұрын
Hun possible nhi aa veer ji eh kamm ..kuk security bht aa
@vipansingh7892
@vipansingh7892 5 жыл бұрын
Shi gl a bai
@sidhumossewala786
@sidhumossewala786 5 жыл бұрын
ravinder singh ravinder hanji vera
@SapnaSharma-yw8br
@SapnaSharma-yw8br 4 жыл бұрын
hanji bohat honsla pardeep sehni da ji par ik veer jaan da duhk vi bohat duhk hoyea ji nice ci video ji my neam is sapna Shrma ji
@Karamjot-tv7br
@Karamjot-tv7br 5 жыл бұрын
ਜਿਗਰਾ ਦੇਖੋ ਜਿਗਰਾ .........🙏🙏🙏
@barindersingh819
@barindersingh819 4 жыл бұрын
ੲਿੰਨਾ ਵਡਾ ਜਿਗਰਾ ਪੰਜਾਬੀ ਦਾ ਹੀ ਹੁੰਦਾ ਹੈ
@LS_BADHAN_23
@LS_BADHAN_23 5 жыл бұрын
film bann ni chaihdi es story te ...
@avtar_singh-i7j
@avtar_singh-i7j 5 жыл бұрын
shi aa
@sarabjitsingh4202
@sarabjitsingh4202 5 жыл бұрын
Pese de lalche aa
@sunnyidrisi7522
@sunnyidrisi7522 5 жыл бұрын
G bilkul
@arunemanuelyoesphkandial387
@arunemanuelyoesphkandial387 5 жыл бұрын
You are right
@latagidwani5399
@latagidwani5399 5 жыл бұрын
@@sarabjitsingh4202 nahi paise di nahi videsh jaane ki lalach hain..
@dalwindersingh1028
@dalwindersingh1028 4 жыл бұрын
ਜੇ ਸਾਡਾ ਦੇਸ਼ ਲੀਡਰ ਚੰਗੇ ਹੋਣ ਤਾ ਨੌਜਵਾਨ ਘਰ ਪਰਿਵਾਰ ਛੱਡ ਕੇ ਕੀਤੇ ਭੱਜਣ ਨਾ ਰਿਸ਼ਵਤ ਲੈਕੇ ਨੌਕਰੀਆਂ ਦੇਂਦੇ ਨੇ ਜਿਹੜੇ ਰਹਿ ਗਏ ਉਹ ਨਸ਼ਿਆਂ ਨੇ ਖਾ ਲਾਏ ਜੇ ਕੁਸ਼ ਪਾਇਆ ਤਾ ਭਰਾ ਵੀ ਗਵਾਇਆ ਜੇ ਭਰਾ ਹਾਂ ਨਾ ਕਰਦਾ ਤਾ ਇਸ ਦਾ ਵੀ ਹੌਸਲਾ ਹੀ ਸੀ ਹੋਣਾ ਰੱਬ ਇਸ ਦੇ ਭਰਾ ਨੂ ਸ਼ਾਂਤੀ ਦੇਵੇ
@loverecord2559
@loverecord2559 5 жыл бұрын
Hor kio na ready ho jiyo 😋😋😋😆😆😆😆
@anitaranianita9826
@anitaranianita9826 5 жыл бұрын
Hahahahahahah
@GurpreetKaur-zq9us
@GurpreetKaur-zq9us 5 жыл бұрын
mera dill karda a ehda bahar jaan da
@GurpreetKaur-zq9us
@GurpreetKaur-zq9us 5 жыл бұрын
mera dill karda ehda bahar jaan da
@SatnamSingh-uq7zu
@SatnamSingh-uq7zu 3 жыл бұрын
Nice ina di himat te hosle nu slam veer ji
@ankursaini8929
@ankursaini8929 5 жыл бұрын
Daleeeeeeerriiiii , virle mere veeeer , guru Govind singh de sher , jeonda rhe saini 22
@anilbishnoi7380
@anilbishnoi7380 4 жыл бұрын
भाई के जज्बात को दिल से सैल्यूट
@santoshchumber9622
@santoshchumber9622 5 жыл бұрын
Great BRAVE HO pardeep Bhai ji👍
@GurpreetKaur-go8lt
@GurpreetKaur-go8lt 3 жыл бұрын
Bohat he wada Dil ha pardeep da par gum ta is gal da ha k os da sota brother hon is dunya ch nahi raha very sad kas oh v bach janda 😒😒😒😒😒😒
@sukhekumar1943
@sukhekumar1943 5 жыл бұрын
Wahe guru ji appe Bakhsh lai datta g🙏🙏🙏🙏🌺🌺🌺🌺🌺
@jagaavirk4900
@jagaavirk4900 3 жыл бұрын
भाई जी म में सुकरगुजार हां की ओएस वाहेगुरु जी दा जीना ने आप नू बचा लिया पर दुख ए की आपदा प्रा खतम हो गया। आज टाइम कुज होर ही हुंदा जे प्रा आज हुंदा ते सो। Waheguru ji
@amritpalsinghaujla6070
@amritpalsinghaujla6070 4 жыл бұрын
Salute To Pradeep Saini By Mr.Amritpal Singh Aujla From Patiala
@SarbjeetSingh-dt9dc
@SarbjeetSingh-dt9dc 3 жыл бұрын
End jigra 22 da babe🙏🙏
@sukhjitsinghsukhjitsingh2439
@sukhjitsinghsukhjitsingh2439 5 жыл бұрын
Jatt da mauqabla dass menu kithe ee ni jatt da mauqabla 👌👌
@simranshittavlogs
@simranshittavlogs 3 жыл бұрын
ਇਹ ਦੋਵੇਂ ਭਰਾ ਮੇਰੇ ਨਾਨਕੇ ਪਿੰਡ- ਬਸਿਆਲਾ ਦੇ ਸੀ।
@arunachoudhary7652
@arunachoudhary7652 5 жыл бұрын
Sada saini veer
@AmanKumar-hp6rt
@AmanKumar-hp6rt 3 жыл бұрын
Sbh to jiyada bhukh Punjab ch ha kmm kar chalda nahi lock ki karan 🙏wmk 🙏
@Anilsaini-nv6qd
@Anilsaini-nv6qd 3 жыл бұрын
A brave heart saini.i salute.
@ksshinda5790
@ksshinda5790 4 жыл бұрын
ਬਹੁਤ ਹੀ ਹਿੰਮਤ ਵਾਲ ਕੰਮ ਕੀਤਾ ਹੈ
@onkarnri4052
@onkarnri4052 5 жыл бұрын
So Nice. Bor 👍
@KuldeepSingh-zm8cc
@KuldeepSingh-zm8cc 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Alibaba12362
@Alibaba12362 4 жыл бұрын
Proud to b a saini
@ashubhardwaj988
@ashubhardwaj988 3 жыл бұрын
Bhut daler hai ehh bnda salute hai ess nu
@creatinationphotography3668
@creatinationphotography3668 3 жыл бұрын
Super Super Super Super SuperSuper Super
@preetsingh-th4yn
@preetsingh-th4yn 3 жыл бұрын
Pardeep is super 👌hero
@rajvirkaur427
@rajvirkaur427 3 жыл бұрын
Very good g 👍🙏❤😍
@rajisingh8558
@rajisingh8558 5 жыл бұрын
ਸੇਰ ਦਿਲ 🙏🙏
@roopsingh2250
@roopsingh2250 3 жыл бұрын
Very nice brother Wahaguru ji
@rimpykaur3424
@rimpykaur3424 3 жыл бұрын
I proud of veer g,,Nd so sad her brother 😭😭
@vikrambhagat3268
@vikrambhagat3268 3 жыл бұрын
Madam her ni him brother ayega
@SatnamKour-h6k
@SatnamKour-h6k 14 күн бұрын
Dhan dhan ramdas ji ❤🎉satnam waheguru ji ❤🎉
@sharnjitsingh8628
@sharnjitsingh8628 5 жыл бұрын
ਬਾਈ ਦਾ ਦਿਲ ਦੇਖੋ
@rajindersingh6384
@rajindersingh6384 5 жыл бұрын
te dmaag v dekho
@afsanakhanmusic6197
@afsanakhanmusic6197 5 жыл бұрын
Sharnjit Singh y
@MajorSingh-hm7ut
@MajorSingh-hm7ut 5 жыл бұрын
Dil and mind good
@rajwantkaur9167
@rajwantkaur9167 Жыл бұрын
Veer ji god bless ji👏👏
@parvindersingh4347
@parvindersingh4347 4 жыл бұрын
Exceptional works praised by all...Good ..
@DEEPAKKumar-rc6jd
@DEEPAKKumar-rc6jd 4 жыл бұрын
Kya baat hai yaar y ji Sachi sirra jigra
@vanshdeepsingh9984
@vanshdeepsingh9984 5 жыл бұрын
Thx os country da jina ne eh aspect kita
@argamigra4419
@argamigra4419 5 жыл бұрын
Schhi Mera b ehi kahna h , thanks
@sidhuharjot2147
@sidhuharjot2147 4 жыл бұрын
Adtffiyhju
@tannumoyal2294
@tannumoyal2294 5 жыл бұрын
Bhot soni video ji rab inu aapda chhota bhai da pyar hmesa sath rew wahguru
@Inspirational_sikh
@Inspirational_sikh 5 жыл бұрын
Master piece 💪💪💪
@rajeshsheikh000
@rajeshsheikh000 4 жыл бұрын
Very nice sloot aa veer nu👍👍👍👌👌👌
@officialpunjabivideos2820
@officialpunjabivideos2820 5 жыл бұрын
veer pind khera aa pardeep da
@ManishKumar-rg8kz
@ManishKumar-rg8kz 5 жыл бұрын
Nawanshahr kol basiala pind aa
@officialpunjabivideos2820
@officialpunjabivideos2820 5 жыл бұрын
thnku g
@charnjeetsinghcsk3525
@charnjeetsinghcsk3525 5 жыл бұрын
ਜਿਗਰਾ ਗੁਰੂ ਗੋਬਿੰਦ ਸਿੰਘ ਹੀ ਬਖਸਦੇ ਦੇ ਆ ਆਪਣੇ ਪੁਤਰਾਂ ਨੂੰ
@amandeepkauramandeepkaur8728
@amandeepkauramandeepkaur8728 5 жыл бұрын
Pradeep is a brave man
@shubhamsaini4575
@shubhamsaini4575 3 жыл бұрын
🅢🅐🅘🅝🅘 🅗 🅥🅞
@punjabmadepb06wale68
@punjabmadepb06wale68 3 жыл бұрын
Wmk ji waheguru ji waheguru ji
@diksha2133
@diksha2133 5 жыл бұрын
Yr a 1996 di news a google te check krlo
@taranvirsingh5023
@taranvirsingh5023 4 жыл бұрын
Ok ji
@indivarsood5191
@indivarsood5191 4 жыл бұрын
Apni mummy nu milan gaye se
@hardeepsinghcheema429
@hardeepsinghcheema429 3 жыл бұрын
ਕਾਸ਼ ਛੋਟਾ ਭਰਾ ਵੀ ਇੰਗਲੈਂਡ ਪਹੁੰਚ ਜਾਂਦਾ ਜੀਉਂਦਾ ਜਾਗਦਾ ।
@sanjayuppli2814
@sanjayuppli2814 4 жыл бұрын
ਜਗਾੜੀ ਨੇ ਪੰਜਾਬੀ 😂😂😂😂😂
@kuldeepmanak4903
@kuldeepmanak4903 4 жыл бұрын
ਘੈਂਟ
@kashmirkaur8925
@kashmirkaur8925 4 жыл бұрын
Waheguru Chardi Kala Charkhi is Veer veer ji
@meenakshijaura9302
@meenakshijaura9302 5 жыл бұрын
This is true video 100 % even our parents seen that news on news channel in 1996.
@Preetkaur-1997
@Preetkaur-1997 5 жыл бұрын
Bhut vadia video par risk bhut c
@bakshishsingh8483
@bakshishsingh8483 5 жыл бұрын
sira la ta 22 ne ta naal laal passport ley gia
@amanuppal637
@amanuppal637 3 жыл бұрын
god blesss yu bro bhut kuz gwa ke padesh phuchyaaa
@kunalmanak6037
@kunalmanak6037 4 жыл бұрын
Va bhai va 👍👍👍👍👍
@thinkhappystayhappy4489
@thinkhappystayhappy4489 5 жыл бұрын
Permission kine diti ohna nu? Bcoz tight security hundi e airport te
@Multicontent25
@Multicontent25 5 жыл бұрын
Think Happy Stay Happy purani gal aaa
@GurjantSingh-py6ht
@GurjantSingh-py6ht 5 жыл бұрын
Veer g 2000 to pehla chote airports te koi fence v nhi c hundi
@ranjitbains9551
@ranjitbains9551 4 жыл бұрын
Write
@vaidfarm7991
@vaidfarm7991 3 жыл бұрын
Babbar Sher ਸੈਣੀ ਸਾਬ
@Beautynature2146
@Beautynature2146 5 жыл бұрын
Good yaar proud of you
Quando A Diferença De Altura É Muito Grande 😲😂
00:12
Mari Maria
Рет қаралды 45 МЛН
Support each other🤝
00:31
ISSEI / いっせい
Рет қаралды 81 МЛН