ਕਿਸਾਨੀ ਅੰਦੋਲਨ ਬਾਰੇ ਖੁੱਲ੍ਹ ਕੇ ਬੋਲੇ ਮੋਦੀ 5 Big Statements by PM Modi on Farmer Protest | Judge Singh C

  Рет қаралды 1,566,571

The Punjab TV

The Punjab TV

Күн бұрын

Пікірлер: 527
@ThePunjabTVnews
@ThePunjabTVnews 3 жыл бұрын
ਕਮੈਂਟ ਕਰ ਕੇ ਦਿਓ ਆਪਣੀ ਰਾਇ
@SurinderSingh-yu8vt
@SurinderSingh-yu8vt 3 жыл бұрын
A sab jumla hi hai iski bato me mat Aana kisan veero
@BhagwanSingh-uf6kd
@BhagwanSingh-uf6kd 3 жыл бұрын
@@SurinderSingh-yu8vt 97ķ
@GurjitSingh-qh1xs
@GurjitSingh-qh1xs 3 жыл бұрын
@@SurinderSingh-yu8vt म
@JaswinderSingh-sb8gy
@JaswinderSingh-sb8gy 3 жыл бұрын
@@BhagwanSingh-uf6kd and
@sumbalgill1688
@sumbalgill1688 3 жыл бұрын
Xxx I just want to know how
@JagtarSingh-cb5vt
@JagtarSingh-cb5vt 3 жыл бұрын
ਮੋਦੀ ਦੀਆਂ ਗੱਲਾਂ ਵਿੱਚ ਨਾ ਆਇਓ। ਕਾਨੂੰਨ ਗਲਤ ਹੀ ਨੇ। ਹੁਣ ਮੋਦੀ ਹੌਲੀ ਹੌਲੀ ਲਾਇਨ ਤੇ ਆ ਰਿਹਾ ਹੈ। ਜਿੱਤਾਂਗੇ ਜਰੂਰ ਜੰਗ ਜਾਰੀ ਰੱਖਿਓ।
@manidermodi2871
@manidermodi2871 3 жыл бұрын
,l
@palvikalara8640
@palvikalara8640 3 жыл бұрын
Bilkul sahi Hona bilkul sahi Narendra Modi Diya Galla Vich Nav aur Modi MANREGA cahe
@sukhchainsaroa9443
@sukhchainsaroa9443 3 жыл бұрын
@@palvikalara8640 11
@JATINDERSINGH-wo5wh
@JATINDERSINGH-wo5wh 3 жыл бұрын
@@manidermodi2871b
@SohanLal-ov8nv
@SohanLal-ov8nv 3 жыл бұрын
@@manidermodi2871àààà
@karamjeetsingh4480
@karamjeetsingh4480 3 жыл бұрын
ਘਰਾ ਨੂੰ ਅਸੀ ਵਾਪਸ ਨਹੀਂ ਜਾਣਾ ਜਿਨਾ ਚਿਰ ਕਾਲੇ ਕਾਨੂੰਨ ਇਰੱਦ ਨਹੀ ਹੁੰਦੇ ਕਿਸਾਨ ਮਜ਼ਦੂਰ ਸੰਘਰਸ਼ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@prabhgill5900
@prabhgill5900 3 жыл бұрын
ਲ।
@PrinceSingh-yy9ih
@PrinceSingh-yy9ih 3 жыл бұрын
ਜੇ ਇਹ ਬਿਲ ਠੀਕ ਹਨ ਤੇ ਐਡੇ ਸਿਆਣੇ ਤੇ ਸੂਝਵਾਨ ਅਤੇ ਵਿਦਵਾਨ ਲੋਕਾਂ ਦਾ ਕਿਤੇ ਦਿਮਾਗ ਕਂਮ ਨਹੀਂ ਕਰਦਾ ਜਿਹੜੇ ਏਨੇ ਔਖੇ ਹੋ ਕੇ ਘਰ ਛਡ ਕੇ ਐਡੀ ਦੂਰ ਬੈਠੇ ਹਨ ।ਇਹ ਕਨੂੰਨ ਬਿਲਕੁਲ ਗਲਤ ਹਨ ।
@punjabistatus5233
@punjabistatus5233 3 жыл бұрын
ਜਿੰਦਾਬਾਦ
@harjasmehta5744
@harjasmehta5744 3 жыл бұрын
@@punjabistatus5233 ਬਿਲਕੁੱਲ ਮੋਦੀ ਦੀਆ ਗੱਲਾ ਵਿੱਚ ਨਾਂ ਆਇਓ ਕਿਸ਼ਾਨੋ ਸ਼ੱਪ ਦਾ ਪਤਾ ਨਹੀ ਕਦੋ ਡੰਗ ਮਾਰੇ ਇਹ ਸ਼ੱਪ ਨਾਓ ਵੀ ਮਾੜਾ
@nishansingh-pr1zh
@nishansingh-pr1zh 3 жыл бұрын
@@harjasmehta5744 ਚ ਬ
@ShandasinghSingh
@ShandasinghSingh 10 ай бұрын
ਪੰਜਾਬ ਬਾਰੇ ਪ੍ਰਧਾਨ ਮੰਤਰੀ ਦੀਆਂ ਚੰਗੀਆਂ ਗੱਲਾਂ ਸਿਆਸੀ ਲਾਹਾ ਲੈਣ ਵਾਸਤੇ ਹਨ
@sukhvirsinghchahal281
@sukhvirsinghchahal281 3 жыл бұрын
ਕਿਸਾਨਾਂ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ ਕਾਲੇ ਕਾਨੂੰਨ ਤਿੰਨਾਂ ਰੱਦ ਕੀਤਾ ਜਾਆਣ
@rajsehota1711
@rajsehota1711 3 жыл бұрын
ਇਹ ਕਾਨੂੰਨ ਰੱਦ ਹੋਣੇ ਚਾਹੀਦੇ ਸਨ
@NirmalSingh-gk5un
@NirmalSingh-gk5un 3 жыл бұрын
Tara ki nuksan hoya serf kala kala ki hy ki bigdea samjo samjo
@punjabilover7932
@punjabilover7932 3 жыл бұрын
ਕਿਸਾਨ ਵੀਰੋ ਇਹਦੀਆਂ ਗੱਲਾ ਵਿੱਚ ਨਾ ਆਇਓ
@rajwinderkaursidhu2697
@rajwinderkaursidhu2697 3 жыл бұрын
0 . _
@KulwinderSingh-eo5ex
@KulwinderSingh-eo5ex 3 жыл бұрын
@@rajwinderkaursidhu2697 ,.., ex THC we ye Ao
@KulwinderSingh-eo5ex
@KulwinderSingh-eo5ex 3 жыл бұрын
@@rajwinderkaursidhu2697 i
@kewalsingh7790
@kewalsingh7790 3 жыл бұрын
ਕਨੂੰਨ ਰਦ ਕੀਤੇ ਬਿਨਾਂ ਘਰਾਂ ਨੂੰ ਨਹੀਂ ਜਾਣਗੇ ਮੋਦੀ ਨੂੰ ਕਿਸਾਨ ਅੰਦੋਲਨ ਜੀ ਵੀ ਦਿਸਦੇ ਮਜਦੂਰ ਕਿਸਾਨ ਏਕਤਾ ਜ਼ਿੰਦਾਬਾਦ ਮੋਦੀ ਅਨਪੜ੍ਹ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਦੀ ਕਾਂਗਰਸ ਸਰਕਾਰ ਮੁਰਦਾਬਾਦ ਪੇਅ ਕਮਿਸਨ ਦੁਸ਼ਮਣ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਮੁਰਦਾਬਾਦ ਮੁਰਦਾਬਾਦ
@ਦਰਸਨਸਿਘਜਵਧਾ-ਰ2ਵ
@ਦਰਸਨਸਿਘਜਵਧਾ-ਰ2ਵ 3 жыл бұрын
ਕੇਦਰ ਸਰਕਾਰ। ਵਲੋਂ। ਬਣਾ ਏ।ਤਿਨੇ।ਕਨੂਨ।ਕਿਸਾਨ। ਵਿਰੋਧੀ।ਹਨ। ਇਨ੍ਹਾਂ।ਨੂਂ।ਰੱਦ। ਕੀਤਾ।ਜਾਣਾ। ਚਾਹੀਦਾ।ਹੈ
@Riyazsong
@Riyazsong 11 ай бұрын
😊😅 2:18 2:19 2:20
@VijayRatti-ow9do
@VijayRatti-ow9do 9 ай бұрын
.KO
@VijayRatti-ow9do
@VijayRatti-ow9do 9 ай бұрын
@raghbirsinghsaini2020
@raghbirsinghsaini2020 3 жыл бұрын
ਵੋਟ ਬੈਂਕ ਦੇਖਕੇ ਇੱਦਾਂ ਬੋਲਦੇ ਨੇ PM,, ਭਾਵੁਕ ਨਹੀਂ ਹੋਣਾ, ਪਹਿਲਾਂ ਕਾਨੂੰਨ ਰੱਦ ਕਰੋ,msp ਤੇ ਕਾਨੂੰਨ ਪਾਸ ਕੀਤਾ ਜਾਵੇ,, 14 ਕਰੋੜ ਨੌਕਰੀਆਂ,, 15,,15 ਲੱਖ ਰੁਪਏ , ਖਾਤਿਆਂ ਵਿੱਚ ਪਾਓ ਜੀ,, ਕਰਜ਼ੇ ਮਾਫ਼ ਕਰੋ,, ਫਿਰ ਦੇਖਾਂਗੇ , ਹੋਰ ਕੀ ਚਾਹੀਦਾ ਐ,, ਜੀ ਧੰਨਵਾਦ ਜੀ ਧੰਨਵਾਦ
@bhupindersanghasanghabhupi6759
@bhupindersanghasanghabhupi6759 3 жыл бұрын
Bilkul Right ji
@editorsohal9269
@editorsohal9269 3 жыл бұрын
👍
@victormasih9403
@victormasih9403 3 жыл бұрын
Pkkmmm😂
@dalbirkhan6650
@dalbirkhan6650 3 жыл бұрын
Right ok
@PremSingh-vu2zx
@PremSingh-vu2zx 3 жыл бұрын
ਬਿਲਕੁਲ ਠੀਕ ਕਿਹਾ ਹੈ
@ranjits7708
@ranjits7708 3 жыл бұрын
ਨਵੇਂ ਖੇਤੀ ਕਨੂੰਨ ਠੀਕ ਨਹੀਂ ਹਨ ਇਹ ਰੱਦ ਹੋਣੇ ਚਾਹੀਦੇ ਹਨ।
@ARTMASTER1313
@ARTMASTER1313 3 жыл бұрын
ਮੋਦੀ ਬਹੁਤ ਵੱਡਾ ਡਰਾਮੇਬਾਜ ਹੈ, ਇਹ 100 ਚੋਂ 99 ਝੂਠ ਬੋਲਦਾ ਹੈ
@jorasandhu3662
@jorasandhu3662 3 жыл бұрын
Modi bahirupia hai
@gur098gjk8
@gur098gjk8 3 жыл бұрын
@@jorasandhu3662 S3 da
@Jaspreetkaur-jm9eb
@Jaspreetkaur-jm9eb 3 жыл бұрын
100 juth bolda
@jagmeekmoga5743
@jagmeekmoga5743 3 жыл бұрын
Jasbirsof .
@ffshort6583
@ffshort6583 3 жыл бұрын
@@Jaspreetkaur-jm9eb o
@vikramjeetsharma661
@vikramjeetsharma661 3 жыл бұрын
ਵਿਕਰਮ‌।ਜੀਤ ਸ਼ਰਮਾਜ਼ਿਲਾ ਸੰਗਰੂਰ ਕੈਪਟਨ ਸਾਬ ਤੁਹਾਡੇ ਨਾਲ
@msr2692
@msr2692 3 жыл бұрын
ਸਿਰਫ ਸਰਕਾਰੀ ਹੀ ਮੰਡੀਆਂ ਹੋਣੀਆਂ ਚਾਹੀਦੀਆਂ ਹਨ ਪ੍ਰਾਈਵੇਟ ਮੰਡੀਆਂ ਨਹੀਂ ਹੋਣੀਆਂ ਚਾਹੀਦੀਆਂ ਫਸਲਾਂ ਦੀ ਖਰੀਦ ਸਿਰਫ ਸਰਕਾਰ ਵਲੋ ਹੀ ਹੋਣੀਆਂ ਚਾਹੀਦੀਆਂ ਹਨ ਇਸ ਵਿੱਚ ਹੀ ਦੇਸ਼ ਦੀ ਖੁਸ਼ਹਾਲੀ ਹੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
@parminderkaurkapoor7248
@parminderkaurkapoor7248 3 жыл бұрын
ਸਾਜਿਸ਼ ਹੈ ਇਹਗਲਾਂ ਪਿਹਲਾਂ ਵੀ ਕਹਿ।ਸਕਦਾ ਸੀ।ਦਿਮਾਗ ਹੁਣ ਸਹੀ ਕਿਵੇ ਹੌ ਗਿਆ।
@dhiansingh3103
@dhiansingh3103 3 жыл бұрын
ਪ੍ਰਧਾਨ ਮੰਤਰੀ 84 ਯਾਦ ਕਰਾ ਕੇ ਹਮਦਰਦੀ ਨਹੀਂ ਪ੍ਰਗਟਾ ਰਿਹਾ ਪੰਜਾਬ ਨਾਲ , ਸਗੋਂ ਕਹਿ ਰਿਹੈ ਤੁਹਾਨੂੰ 84 ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪਵੇ ਗਾ
@NirmalSingh-gk5un
@NirmalSingh-gk5un 3 жыл бұрын
Murkh nu nachey jandy samj ly kio pagel baniya
@amanjeet2540
@amanjeet2540 3 жыл бұрын
ਲੋਕ ਏਕਤਾ ਜਿੰਦਾਬਾਦ
@raviathwal6710
@raviathwal6710 3 жыл бұрын
ਇਹ ਕਨੂੰਨ ਰੱਦ ਕਰੋ
@sgrewal3019
@sgrewal3019 3 жыл бұрын
ਸੁਧਾਰ ਜ਼ਰੂਰ ਹੋਣਾ ਚਾਹੀਦਾ ਹੈ ਜੇ ਕਿਸਾਨਾਂ ਨੂੰ ਨਹੀਂ ਮਨਜ਼ੂਰ ਤਾਂ ਕਿਸਾਨਾਂ ਦੀ ਵੀ ਗੱਲ ਮੰਨ ਲੈਣੀ ਚਾਹੀਦੀ ਅਤੇ ਇਸ ਦਾ ਹੱਲ ਵੀ ਹੋਣਾ ਚਾਹੀਦੈ ਕਿਸਾਨਾਂ ਨਾਲ ਗੱਲਬਾਤ ਕਰਕੇ ਮਾਹਰਾਂ ਦੀ ਸਲਾਹ ਲੈ ਕੇ ਹੱਲ ਹੋਣਾ ਚਾਹੀਦਾ ਹੈ
@amanjeet2540
@amanjeet2540 3 жыл бұрын
ਲੋਕ ਏਕਤਾ ਜਿੰਦਾਬਾਦ 👍👍
@parminderkaurkapoor7248
@parminderkaurkapoor7248 3 жыл бұрын
ਕਿਸਾਨ ਵੀਰੌ ਸੌਚ ਸਮਝ ਕੇ ਫੈਸਲੋ ਲੈਣਾ।
@amarchand-ru4xh
@amarchand-ru4xh 24 күн бұрын
Mec
@newmobile1237
@newmobile1237 3 жыл бұрын
ਸਰਕਾਰ ਤੇ ਭਰੋਸਾ ਨਾ ਕਰੋ । ਆਰਡੀਨੈਂਸ ਰੱਦ ਹੋਣੇ ਚਾਹੀਦੇ ਹਨ
@bahadarsingh63
@bahadarsingh63 3 жыл бұрын
ਮੋਦੀ ਦਾ ਰੱਬ ਤਾਂ ਕੋਈ ਹੈਨੀ ਜਿਹੜਾ ਆਪਣੇ ਬਾਪ ਰੱਬ ਨੂੰ ਪੁਛ ਕੇ ਕਿਹਾ ਹੋਵੇ ਕੁਤਾ ਹੈ ਭੌਂਕ ਗਿਆ ਸਦਨ ਵਿੱਚ
@punjabipunjabde1631
@punjabipunjabde1631 3 жыл бұрын
Good
@jeetatwal2390
@jeetatwal2390 3 жыл бұрын
ਅੱਸੀ ਬਿਲਕੁਲ ਵੀ ਪਿੱਛੇ ਨਹੀਂ ਹਟਣਾ,ਇਹ ਮਗਰਮੱਛ ਦੇ ਹੰਝੂ ਹੈ
@Fagaming-sj6xb
@Fagaming-sj6xb 3 жыл бұрын
ਪਾਰਧਾਨਮੰਤਰੀ ਖੋਤਾ ਹੈ ਇਸ ਨੂੰ ਸਮਝ ਨਹੀਂ ਆਉਂਦੀ ਇਹ ਵਿਕਿਆ ਹੋਇਆ ਹੈ
@raviathwal6710
@raviathwal6710 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@rajvirsidhu6454
@rajvirsidhu6454 11 ай бұрын
Good news 👌👌
@sukhvirsinghchahal281
@sukhvirsinghchahal281 3 жыл бұрын
ਗੱਲਤਾਂ ਹਨ ਜੀ
@rajsehota1711
@rajsehota1711 3 жыл бұрын
ਮੋਦੀ ਸਦਾ ਹੀ ਝੂਠ ਬੋਲਦਾ ਰਿਹਾ ਹੈ ਇਸ ਤੇ ਕੋਈ ਵੀ ਯਕੀਨ ਨਾਂ ਕਰੋ ਪਹਿਲਾਂ ਕਦੋਂ ਕੋਈ ਕੰਮ ਸਹੀ ਕੀਤਾ ਹੈ
@Punjab-qb2zr
@Punjab-qb2zr 3 жыл бұрын
No one ਡਰਾਮੇਬਾਜ ਬਹਿਰੂਪੀਆ ਹੈ ਮੋਦੀ ਸਭ ਕੁੱਝ ਲਿਖ ਕੇ ਦਿੱਤਾ ਹੋਇਆ ਹੈ ਹੀ ਬੋਲ ਰਿਹਾ ਹੈ।
@gamingguruji9962
@gamingguruji9962 3 жыл бұрын
ਇਹ ਮਾਡਲ ਦੂਜੇ ਦੇਸ਼ਾਂ ਵਿਚ ਪਹਿਲਾਂ ਹੀ ਪੱਤਾ ਫੇਲ ਸਾਬਿਤ ਹੋਇਆ ਇੱਥੇ ਕਿਵੇਂ ਚੱਲ ਸਕਦਾ ਜਿਥੇ ਕਿਸਾਨ ਹੈਂਡ ਟੂੱ ਮਾਊਥ ਸਥਿਤੀ ਵਿਚ ਹੈ
@psjassowal3060
@psjassowal3060 3 жыл бұрын
ਨਾਟਕ ਹੀ ਮੰਨਦਾ ਹਾਂ ਮੈਂ ਤਾਂ ਮੋਦੀ ਦਾ।
@mjsmjs7215
@mjsmjs7215 3 жыл бұрын
ਢੌਗੀ ਹੈ।ਇਤਬਾਰ ਨਹੀ।ਕਰਨਾ
@msr2692
@msr2692 3 жыл бұрын
ਨਰਿੰਦਰ ਮੋਦੀ ਸਾਬ ਹੁਣ ਦੇਸ਼ ਵਿੱਚ MC ਦੀਆ ਚੋਣਾਂ ਆ ਗਈਆਂ ਹਨ ਇਸ ਕਰਕੇ ਹੀ ਬੋਲ ਰਹੇ ਹਨ ਤਿੰਨੇ ਕਾਲੇ ਕਨੂੰਨ ਦੇਸ਼ ਵਾਸੀਆਂ ਅਤੇ ਦੇਸ ਦੀ ਸਾਨਤੀ ਅਤੇ ਦੇਸ ਦੀ ਭਲਾਈ ਲਈ ਸਹੀ ਨਹੀਂ ਹੈ ਇਸ ਕਰਕੇ ਦੇਸ਼ ਦਾ ਹਰ ਵਰਗ ਅਤੇ ਹਰ ਦੇਸ਼ ਵਾਸੀ ਇਹਨਾਂ ਤਿੰਨੇ ਕਾਲੇ ਕਨੂੰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੈ ਇਸ ਕਰਕੇ ਸਰਕਾਰ ਨੂੰ ਤਿੰਨੇਂ ਕਾਲੇ ਕਨੂੰਨਾਂ ਰੱਦ ਕਰ ਦਏਗੀ ਤਾ ਦੇਸ ਵਾਸੀਆਂ ਅਤੇ ਦੇਸ ਦੀ ਤਰੱਕੀ ਅਤੇ ਸ਼ਾਨਤੀ ਅਤੇ ਖੁਸ਼ਹਾਲੀ ਹੈ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ
@dhiansingh3103
@dhiansingh3103 3 жыл бұрын
ਜੱਜ ਸਿੰਘ ਚਾਹਲ ਜੀ ਇਹ pm ਤੇ ਮੰਤਰੀ ਦੋਵੇਂ ਇੱਕ ਹੀ ਹਨ ।ਮੰਤਰੀਆਂ ਤੇ fenku ਵਿੱਚ ਬਹੁਤਾ ਫ਼ਰਕ ਨਹੀਂ
@RanjitSingh-er1bp
@RanjitSingh-er1bp 3 жыл бұрын
Sir in why not written MSP?
@kulwantsingh4696
@kulwantsingh4696 3 жыл бұрын
ਇਹ ਕਨੂੰਨ ਸਵਿਧਾਨ ਨੂੰ ਛਿੱਕੇ ਟੰਗ ਕੇ ਹੀ ਬਣਾਏ ਹੋਏ ਹਨ ਜਿਸ ਦੀ ਕਿਸਾਨਾਂ ਨੂੰ ਲੋੜ ਹੀ ਨਹੀਂ ਸੀ
@sukhchainkachura4342
@sukhchainkachura4342 3 жыл бұрын
ਕਾਨੂੰਨ ਰੱਦ ਕਰੋ
@GurmeetSingh-yu2kp
@GurmeetSingh-yu2kp 3 жыл бұрын
ਤਿੰਨੇ ਖੇਤੀ ਕਨੂੰਨ ਗਲਤ ਹਨ ਮੋਦੀ ਸਰਕਾਰ ਪੂਰੀ ਤਰ੍ਹਾਂ ਪਾਗਲ ਹੋ ਚੁੱਕੀ ਹੈ ਤਾਂ ਹੀ ਘੜੀ ਮੁੜੀ ਕਨੂੰਨਾਂ ਨੂੰ ਸਹੀ ਦੱਸ ਰਹੀ ਹੈ
@ਬਹਾਦਰਸਿੰਘਮਾਦੜੇ
@ਬਹਾਦਰਸਿੰਘਮਾਦੜੇ 3 жыл бұрын
ਹੁਣ bjp ਫੇਰ ਤੋਂ ਓਸੇ ਰਾਹ ਤੇ ਆ ਗਈ ਲੋਕਾ ਨੂੰ ਉਲਝਾਉਣ ਤੇ ਪਾੜਨ ਤੇ
@JoginderSingh-xb8ez
@JoginderSingh-xb8ez 3 жыл бұрын
Kanoon rad kro
@RamanRaman-zt9os
@RamanRaman-zt9os 3 жыл бұрын
@@JoginderSingh-xb8ez õl o
@gurchatsingh2518
@gurchatsingh2518 3 жыл бұрын
ਨਹਿਰੀ ਮੰਤਰੀ ਨਹਿਰਾ ਦੀ ਟੈਲ ਤੇ ਪਾਣੀ ਪੂਰਾ ਕਰਵਾਵੇ ਜੀ
@avtarsingh7020
@avtarsingh7020 3 жыл бұрын
ਇਹ ਹਾਲੇ ਵੀ ਜੰਨਤਾ ਮੂਰਖ ਸਮਝਕੇ ਗੱਲਾਂ ਮਾਰੀ ਜਾਂਦਾ ਹੈ ਏਹਦੇ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਵੀਰੋ ਤੱਗੜੇ ਹੋ ਕੇ ਲੱਗੇ ਚਲੋ ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ ਜੈ ਜਵਾਨ ਜੈ ਕਿਸਾਨ।
@gurchatsingh2518
@gurchatsingh2518 3 жыл бұрын
ਰਾਮਗੜ੍ਹ ਮਾਈਨਰ ਦੀ ਟੈਲ ਤੇ ਪਾਣੀ ਨਾ ਮਾਤਰ ਹੀ ਹੈ ਪਿੰਡ ਗੰਗਾ ਅਬਲੂ ਕੀ ਨਹਿਰ ਮੰਡਲ ਫਰੀਦਕੋਟ ਹੈ
@ChahalCom
@ChahalCom 23 күн бұрын
Kisan aekta jindabad ji
@RakeshChand-k9z
@RakeshChand-k9z 24 күн бұрын
ठीक है सर
@balbirsidhu1852
@balbirsidhu1852 3 жыл бұрын
Bilkul right
@LovepreetSingh-zz1dy
@LovepreetSingh-zz1dy 3 жыл бұрын
ਇਹ ਠੀਕ ਨਹੀਂ ਕਨੂੰਨ ਰੁਦ ਹੋਨੇ ਚਾਹੀਦੈ
@noorofc4770
@noorofc4770 3 жыл бұрын
Kisan Akita zindabad
@jogindersaini7200
@jogindersaini7200 11 ай бұрын
ਐਮ ਐਸ ਪੀ ਦਿਉ ਤੇ ਕਿਸਾਨ ਘਰਾਂ ਨੂੰ ਜਾਣ।
@MohanSingh-zs9oc
@MohanSingh-zs9oc 3 жыл бұрын
Punjabi T v good work nice 👍
@malkitsingh8730
@malkitsingh8730 3 жыл бұрын
Kisan Majdoor Ekta Zindabad. Jai Jawan Jai Kisan. Daraama. NO
@bindersingh8150
@bindersingh8150 3 жыл бұрын
Jai kisan ji
@ਅਜਾਦਸੋਚ-ਘ6ਬ
@ਅਜਾਦਸੋਚ-ਘ6ਬ 3 жыл бұрын
ਪੱਛਮੀ ਬੰਗਾਲ ਦੀ ਵੋਟਾਂ ਕਰਕੇ ਮੀਟਿੰਗ ਸੁਰੂ ਕਰ ਦੇਣਗੇ ਜਦੋ ਵੋਟਾਂ ਪੈ ਗਈਆਂ ਫੇਰ ਨਹੀ ਪੁੱਛਣਾ ਇਹਨਾਂ ਮਗਰ ਨਾ ਲੱਗਿਆ ਜੇ ਇਹਨਾਂ ਦੇ।
@SurjeetSingh-ov7ge
@SurjeetSingh-ov7ge 3 жыл бұрын
Nice
@ssladdi1517
@ssladdi1517 3 жыл бұрын
Hunn.. BJP De Jina V MP, MLA Ne.. ਉਨਾਂ ਤੇ ਲਾਠ Ferro ..Te ਨੈਸ਼ਨਲ ਮੀਡੀਆ ਤੇ ਵੀ ( ਕਿੰਨਾ ਪੜਿਆ ਹੈ ਸਾਨੂੰ ) ਕਿਸਾਨ ਏਕਤਾ ਜ਼ਿੰਦਾਬਾਦ
@baggasingh295
@baggasingh295 3 жыл бұрын
ਏਡਾਨੀਆ ਅੰਬਾਂਨੀਆ ਦੇ ਕਹੇ ਤੇ ਬੋਲਦਾ ਦਾ ਮੋਦੀ ਇਹਦੇ ਕੋਲੇ ਆਪਣਾ ਦਿਮਾਗ ਹੀ ਨਹੀਂ ਇਸਨੂੰ ਐਮੇ ਲਗਦਾ ਕਿਸਾਨ ਮੇਰੇ ਕਹੇ ਤੇ ਘਰਾ ਨੂੰ ਮੁੜ ਜਾਣਗੇ ਓ ਮੂਰਖਾ ਤੇਰਾ ਬਹਿਮ ਆ ਜਦ ਤਕ ਕਾਲੇ ਕਾਨੂੰਨ ਰੱਦ ਨੀ ਹੁੰਦੇ ਓਨਾ ਚਿਰ ਇਹਨਾਂ ਕਿਸਾਨਾਂ ਨੇ ਤੇਰੀ ਧੋਣ ਤੇ ਗੋਡਾ ਰੱਖੀ ਰੱਖਣਾ ,ਬਹੁਤ ਬਹੁਤ ਸਾਰੇ ਕਿਸਾਨ ਸੰਘਰ਼ਸ਼ ਕਰ ਰਹੇ ਸਾਰੇ ਹੀ ਵੀਰਾ ਦਾ
@JarnailSingh-k3j
@JarnailSingh-k3j 25 күн бұрын
ਜੋ ਸਤਿਕਾਰ ਯੋਗ ਪ੍ਰਧਾਨ ਮੰਤਰੀ ਜੀ ਵਲੋਂ ਇਹ ਕਾਨੂੰਨ ਰੱਦ ਕਰਨ ਦਾ ਵਾਅਦਾ ਕੀਤਾ ਗਿਆ ਸੀ ਉਹ ਵਫਾ ਹੋਣਾ ਚਾਹੀਦਾ ਹੈ ਲਖੀਮ ਪੁਰਾਣੇ ਹੁਣ ਫੇਰ ਉਹ ਖੇਤੀ ਕਨੂੰਨ ਫਿਰ ਲਾਗੂ ਕੀਤੇ ਜਾ ਰਹੇ ਹਨ।ਪਰ ਕਿਸਾਨਾਂ ਨਾਲ ਕੋਈ ਬੈਠਕ ਨਹੀਂ ਕੀਤੀ ਗਈ।ਯਿਹ ਸਭ ਬਾਤੇਂ ਹੈਂ,ਬਾਤੋਂ ਕਾ ਕਿਆ।
@punjabilover7932
@punjabilover7932 3 жыл бұрын
ਭਾਰਤੀ ਜੁਮਲਾ ਪਾਰਟੀ
@420mysterybox4
@420mysterybox4 3 жыл бұрын
Very good news Nirmal USA
@jaswinderkhaira9611
@jaswinderkhaira9611 3 жыл бұрын
Kisaan Ekta Zindabaad 🤞🤟
@kehardhulku1908
@kehardhulku1908 3 жыл бұрын
Yes Modi Zindabad...
@AshwaniKumar-oy1de
@AshwaniKumar-oy1de 3 жыл бұрын
modi da lu.......
@harmanpreetfdk3515
@harmanpreetfdk3515 3 жыл бұрын
Bill. Vapis. Kro. Ji
@majorsinghsingh4464
@majorsinghsingh4464 3 жыл бұрын
9de
@surinderkaurchana4532
@surinderkaurchana4532 3 жыл бұрын
ਖੇਤੀ ਕਾਨੂੰਨਾਂ ਨੂੰ ਕਿਸਾਨ ਅਤੇ ਸਰਕਾਰ ਮਿਲ ਬੈਠ ਕੇ ਹਲ ਕਢਣਾ ਚਾਹੀਦਾ ਹੈ ਤੋਮਰ ਦੀ ਬਜਾਏ PM ਨੂੰ ਆਪ ਮੀਟਿੰਗ ਕਰਨੀ ਚਾਹੀਦੀ ਹੈ ਮੀਟਿੰਗ ਇਕ ਹੀ ਹੋਣੀ ਚਾਹੀਦੀ ਹੈ ਜਾ ਧਰਨਾ ਖਤਮ ਜਾ ਫਿਰ ਚਲੀ ਜਾਵੇ ਸਰਕਾਰ ਪਿਹਲ ਕਰਨੀ ਚਾਹੀਦੀ ਹੈ ਨਹੀਂ ਤਾਂ BJPਨੂੰ ਹੀ ਨੁਕਸਾਨ ਹੋਣਾ ਹੈ ਕਿਉਂਕਿ ਕਿਸਾਨ ਤਾਂ ਹਰ ਸਟੇਟ ਵਿਚ ਹਨ
@sohansinghgill9088
@sohansinghgill9088 21 күн бұрын
PM Modi ji ; kindly convey your message to the 'Old ਬਜ਼ੁਰਗ ਕਿਸਾਨਾਂ ਨੂੰ' sitting on Borders .
@luckyrajput5535
@luckyrajput5535 3 жыл бұрын
Yes
@GSKIRTI-qd4lm
@GSKIRTI-qd4lm 3 жыл бұрын
A critical analysis is required in the statement of the prime minister and is very diplomatic. If there is no danger to m.s.p.then why the law is not enacted on it in favour of the kissans.
@gulzarsingh5405
@gulzarsingh5405 3 жыл бұрын
ਜੇ ਇਹ ਗੱਲ ਹੈ ਤਾਂ ਕਾਨੂੰਨ ਰੱਦ ਕਿਉਂ ਨਹੀਂ ਕਰ ਰਹੇ, ਸਾਰੇ ਮਸਲੇ ਹੱਲ ਹੋ ਜਾਣਗੇ
@PrinceKumar-cf7ek
@PrinceKumar-cf7ek 3 жыл бұрын
God bless you🙏🙏🙏🙏
@AnupSingh-jj4pq
@AnupSingh-jj4pq 3 жыл бұрын
ਗਲਤ ਨੇ
@LovepreetSingh-zz1dy
@LovepreetSingh-zz1dy 3 жыл бұрын
ਪਿੰਡਾ ਦਾ ਸਰਵੇ ਕਰਵਾਓ ਤਾਂ ਕਿ ਤਹਾਨੂੰ ਪਤਾ ਲੱਗ ਸਕੇ ਕਿੰਨੇ ਲੋਕ ਬੇਰੁਜ਼ਗਾਰ ੲਏਸ ਕਨੂੰਨ ਦੇ ਕਰਕੇ
@Apna-punjab.
@Apna-punjab. 3 жыл бұрын
@ HOLLAND UK @ WAHEGURU ji 👍👍👍👍💜💜💜🍀🍀🍀
@satwantsingh1307
@satwantsingh1307 11 ай бұрын
ਇਹ ਤਿੰਨੇ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਅਸੀਂ ਮੋਦੀ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹਾਂ
@majorsingh2332
@majorsingh2332 3 жыл бұрын
ਉੱਨੀ ਸੌ ਸੰਤਾਲੀ ਵੇਲੇ ਪੰਜਾਬ ਨੂੰ ਜ਼ਖ਼ਮ ਦੇ ਲਾਉਣ ਵਾਲੇ ਵੀ ਤਾਂ ਇਹੋ ਜਿਹੀ ਨੇਤਾ ਸਨ ਇਹਨਾਂ ਬਹਿਰੂਪੀਆ ਦੀਆਂ ਗੱਲਾਂ ਕੁਝ ਹੋਰ ਕੰਮ ਕੋਈ ਹੋਰ ਹੁੰਦੇ ਹਨ
@jashanaulakh3844
@jashanaulakh3844 3 жыл бұрын
Bill Radd hone chahide ne kisaan majdoor akta jindabad
@rajwinderbhullar2511
@rajwinderbhullar2511 3 жыл бұрын
ਖੇਤੀਕਨੂਨਰੱਦਕਰੋ
@kuldeepsohalkuldeepsohal1634
@kuldeepsohalkuldeepsohal1634 3 жыл бұрын
🙏
@rupindersingh7263
@rupindersingh7263 3 жыл бұрын
ਹੁਣ 2021 ਵਿੱਚ ਅੰਨਦੋਲਨ ਖੜਾ ਕਰਕੇ ਮੋਦੀ ਨੇ 1947 ਵਾਲੇ ਪੰਜਾਬ ਦੇ ਜਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ
@bablisidhu8589
@bablisidhu8589 3 жыл бұрын
See XE
@rupindersingh7263
@rupindersingh7263 3 жыл бұрын
ਭਰੋਸਾ ਕਾਹਦਾ ਵਾਈ ਜੀ ਪਾਰਲੀਮੈਂਟ ਬੁਲਾਏ ਅੈਮ ਅੈਸ ਪੀ ਤੇ ਪੱਕਾ ਕਨੂੰਨ ਬਣਾਏ ਗੱਲ ਖਤਮ
@MrADS-hn6lv
@MrADS-hn6lv 3 жыл бұрын
ਮਿਠੀਆ ਮਾਰ ਕੇ ਡਰਾਮਾ ਕਰਦਾ ਹੈ।100℅ ਝੂਠ ਬੋਲ ਰਿਹਾ ਜੁਮਲੇ ਬਾਜ
@ranjitsinghbhullar3010
@ranjitsinghbhullar3010 3 жыл бұрын
ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣਾ ਹੀ ਮਸਲੇ ਦਾ ਹੱਲ ਹੈ
@didarsingh8337
@didarsingh8337 3 жыл бұрын
Kissan majdoor ekta zindabad zindabad zindabad zindabad
@charansingh6833
@charansingh6833 3 жыл бұрын
Kisan majdoor ekta Jindabad Jindabad jindabad Jindabad Jindabad
@pawanvinayak5869
@pawanvinayak5869 3 жыл бұрын
Kissan Ekta jindabad
@gurbirsinghmotivationalvid5734
@gurbirsinghmotivationalvid5734 3 жыл бұрын
Midhi is wrong and farmers is right
@karanbehl9446
@karanbehl9446 3 жыл бұрын
Mr Jaaj Singh Chahal He is our Prime Minister He Deserves some respect So plz always say Narendra Modi Ji
@jaggirai1546
@jaggirai1546 3 жыл бұрын
ਬੀਜੇਪੀ ਕਿਸਾਨ ਵਿਰੋਧੀ ਹੈ
@kamalpreetkaur8335
@kamalpreetkaur8335 3 жыл бұрын
NO MORE GODI MODI NO NEVER JAI JAWAN JAI KISHAN JAI Bharat
@RamanJot-uv6qx
@RamanJot-uv6qx 11 ай бұрын
@mandeepkaur8341
@mandeepkaur8341 3 жыл бұрын
TV
@SandeepKaur-bc2cy
@SandeepKaur-bc2cy 10 ай бұрын
ਜਿਹੜੇ ਮਜ਼ਦੂਰ ਪੱਲੇਦਾਰ ਕਰੋਨਾ ਕਾਲ ਦੇ ਦੌਰਾਨ ਬੋਰੀਆਂ ਢਾਉਂਦੇ ਰਹੇ ਕਣਕ ਦੀਆਂ ਮਾਲ ਗੱਡੀਆਂ ਭਰ ਭਰ ਕੇ ਭੇਜਦੇ ਰਹੇ ਉਨਾਂ ਮਜ਼ਦੂਰਾਂ ਬਾਰੇ ਵੀ ਸੋਚੋ ਲੋਕਤਾ ਕਰੋਨਾ ਕਰਕੇ ਘਰੋਂ ਬਾਹਰ ਨਹੀਂ ਨਿਕਲਦੇ ਸੀ ਵਿਚਾਰੇ ਪੱਲੇਦਾਰ ਉਦੋਂ ਵੀ ਬੋਰੀਆਂ ਢੋਂਦੇ ਸੀ
@BhimSingh-yb6td
@BhimSingh-yb6td 27 күн бұрын
Ok ok ji
@BalwinderSingh-sc1bc
@BalwinderSingh-sc1bc 3 жыл бұрын
kisaan mazdur Ekta sda sda jindabad. 🌿🌾🌿🌾🌿🌾🌿🌾🌿🌾🌿🌾🌿🌾
@jattmovie1896
@jattmovie1896 3 жыл бұрын
ਜੁਬਲੇ ਬਾਜ
@raviathwal6710
@raviathwal6710 3 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@mahantbaljeet3195
@mahantbaljeet3195 3 жыл бұрын
Good news
@manjindersingh481
@manjindersingh481 3 жыл бұрын
Appa jitan ge jroor ✌️
@balwindersidhu6978
@balwindersidhu6978 3 жыл бұрын
God bless all farmers Boycott EVM and BJP
@kirtisaini9108
@kirtisaini9108 3 жыл бұрын
8888888888888888888888888888888888888888888888888888888888888888888888888888888888888888888i9
@ManjeetKaur-tx1qr
@ManjeetKaur-tx1qr 3 жыл бұрын
ਕਨੂੰਨ ਰਦਹੋਣੇ ਚਾਹੀਦਾ ਹੈ
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
VIP ACCESS
00:47
Natan por Aí
Рет қаралды 30 МЛН
Beat Ronaldo, Win $1,000,000
22:45
MrBeast
Рет қаралды 158 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН