ਜਹਾਜ਼ ਡਿੱਗਣ ਨਾਲ ਕਿਵੇਂ ਹੋਈਆਂ ਮੌਤਾਂ Plane Wreck Iceland | Punjabi Travel Couple | Ripan Khushi

  Рет қаралды 240,245

Punjabi Travel Couple

Punjabi Travel Couple

Күн бұрын

Пікірлер: 383
@ramanmalhans2882
@ramanmalhans2882 4 ай бұрын
ਕੁਦਰਤ ਨੇ ਤੁਹਾਨੂੰ ਕਿਨੇ ਚੰਗੇ ਜੀਵਨ ਸਾਥੀ ਸਾਥਣ ਦਿਤੇ ਹਨ
@balkarsinghdhaliwal592
@balkarsinghdhaliwal592 4 ай бұрын
ਵਾਹ
@brarsingh6830
@brarsingh6830 Ай бұрын
ਬਹੁਤ ਵਧੀਆ ਹੈ ਦੋਨੋਂ ਰੁਕਣਾ ਤੇ ਖੁਸ਼ੀ ਸਾਥੀ
@darasran556
@darasran556 4 ай бұрын
ਧੰਨਵਾਦ। ਰਿਪਨ। ਖੁਸ਼ੀ ।ਸਾਨੂੰ।ਘਰ।ਬੈਠਿਆ। ਨੂੰ।ਬਾਰ।ਦੀ।ਸੈਰ। ਲਈ। ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@baljinderbanipal3438
@baljinderbanipal3438 4 ай бұрын
ਇਹ ਜਹਾਜ ਵਿੱਚ 7 ਬੰਦੇ ਸੀ ਸਾਰੇ ਬਚ ਗਏ ਸੀ।ਕਿਉਕ crash ਨਹੀ ਹੋਇਆ ਸੀ।pilot ਨੇ safely land ਕਰ ਲਿਆ ਸੀ
@MastLalijatt
@MastLalijatt 4 ай бұрын
ਬਹੁਤ ਵਧੀਆ ਬਾਈ ਤੁਹਾਡੇ ਕਰਕੇ ਘਰ ਬੈਠੇ ਕਿੰਨ੍ਹਾਂ ਕੁੱਝ ਦੇਖ ਲਿਆ ਜੀਉ ਬਾਈ ਤੇ ਭੈਣ ਖੁਸ਼ੀ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@SukhwinderSingh-fm7xh
@SukhwinderSingh-fm7xh 4 ай бұрын
ਜੋ ਲੋਕ ਜਹਾਜ਼ ਵਿੱਚ ਮਾਰੇ ਗਏ ਸਨ ਜਹਾਜ ਦੇ ਨਜ਼ਦੀਕ ਉਹਨਾਂ ਦੀ ਯਾਦਗਾਰ ਬਣਨੀ ਚਾਹੀਦੀ ਹੈ ਅਤੇ ਇਤਿਹਾਸ ਨਾਂਮ ਸਮੇਤ ਲਿਖਣਾ ਚਾਹੀਦਾ ਹੈ
@ishvink
@ishvink 4 ай бұрын
ji sare bach gye si I just read
@BikramjeetSingh-lz7qo
@BikramjeetSingh-lz7qo 4 ай бұрын
Yar tusi sade views ton enjoy karde oo . Sade bande kihde a dhanwad sanu dunia dikhon lai. Kamal a. Asi view karde a tan he tohanu you tube pase dindi a . veer g sach dasa sahi a na g.
@SahibSingh-kw5lf
@SahibSingh-kw5lf 4 ай бұрын
ਰਿੱਪਨ-ਖੁਸ਼ੀ ਪਰਮੇਸ਼ੁਰ ਨੇ ਤੁਹਾਨੂੰ ਬਹੁਤ ਸੋਹਣੀ ਜਿੰਦਗੀ ਜਿਉਂਣ ਦਾ ਮੌਕਾ ਦਿੱਤਾ ਪਰਮੇਸ਼ੁਰ ਤੁਹਾਨੂੰ ਤੰਦਰੁਸਤੀ ਬਖਸ਼ੇ🙏🙏
@GurpreetKaur-pc3lu
@GurpreetKaur-pc3lu 4 ай бұрын
ਐਲਮੀਨੀਅਮ ਨੂੰ ਅੱਜ ਤੋਂ ਚਾਲੀ ਪੰਤਾਲੀ ਸਾਲ ਪਹਿਲਾਂ ਜਹਾਜ਼ਾਂ ਦਾ ਲੋਹਾ ਹੀ ਕਹਿੰਦੇ ਸੀ
@SukhwinderSingh-wq5ip
@SukhwinderSingh-wq5ip 4 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@SohanSingh-pp8fb
@SohanSingh-pp8fb 4 ай бұрын
ਬਾਈ ਜੀ ਬਹੁਤ ਵਧੀਆ ਮੈ ਜਦੋ ਞੀ ਤੁਹਾਡੀਆਂ video ਦੇਖਦਾ ਮੈਨੂ ਇਜ ਲੱਗਦਾ ਜੀਞੈ ਮੈ ਖੂਦ ਘੁੰਮ ਰਿਹਾ ਹੋਞਾ ❤❤❤❤❤❤🎉🎉🎉🎉🎉🎉
@rajwindersingh-gf8xb
@rajwindersingh-gf8xb 4 ай бұрын
❤ਧੰਨਵਾਦ ਰੱਬ ਰਾਜ਼ੀ ਰੱਖੇ🎉🎉
@hunter0298
@hunter0298 Ай бұрын
ਤੁਸੀ ਜਿਨੇ ਵੀ ਆਇਸਲੈਂਡ ਦੇ ਸਪੋਟ ਦਿਖਾਏਂ ਨੇ ਗੇਰੂਆਂ ਸੋਗ ਉਥੇ ਸੂਟ ਹੋਇਆ ਹੈ ਜਹਾਜ ਦੇਂ ਉਪਰ ਵੀ ਚੜ ਸਕਦੇ ਹੋ ਸਾਹਰੁਖ ਖਾਨ ਵੀ ਚੜਿਆ ਸੀ ਛੂਟ ਲਈ 😊👌 ਬਹੂਤ ਵਧੀਆ ਵੀਰ
@manjitsinghkandholavpobadh3753
@manjitsinghkandholavpobadh3753 4 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@harmeghsingh2399
@harmeghsingh2399 4 ай бұрын
ਹਾਏ ਹਾਏ ਰੱਬਾ ਪਤਾਂ ਨਹੀ ਕਿੰਨੇ ਲੋਕਾਂ ਦੀਆਂ ਜਾਨਾਂ ਗਈਆਂ ਹੋਣਗੀਆਂ
@Anandpur1699
@Anandpur1699 4 ай бұрын
Thre was only 7 crew members in thre they all survived ripin khushi g thx ❤
@rohanlalka0788
@rohanlalka0788 4 ай бұрын
God bless you rab Dona nu hamesha khush rakhe ❤❤
@JagjeetSingh-sj1uy
@JagjeetSingh-sj1uy 4 ай бұрын
10 ch hi Thand feel kr rhe o Canada ta -30 to 40 tk Chal a janda and wind v fast with snow
@AvtarSingh-mh9np
@AvtarSingh-mh9np 4 ай бұрын
ਰਿਪਨ ਅਤੇ ਖ਼ੁਸ਼ੀ ਜੀ ਤੁਹਾਡੀਆਂ ਗੱਲਾਂ knowledge ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਤੋਂ ਸਾਨੂੰ ਹੋਰ knowledge ਮਿਲਦੀ ਹੈ ਜੋ ਵਧੀਆ ਗੱਲ ਹੈ ਅਤੇ ਤੁਹਾਡੀਆਂ Punjabi travel couple ਨਾਮਕ channel ਵਾਲੀਆਂ ਸਾਰੀਆਂ videos ਸਾਨੂੰ ਵਧੀਆ ਲੱਗਦੀਆਂ ਹਨ। Thanks
@SatnamSingh-fe3tg
@SatnamSingh-fe3tg 4 ай бұрын
Dhan Guru Nanak Dev g Chadikala Rakhna 🙏
@ranjitkaur6445
@ranjitkaur6445 4 ай бұрын
Wow Ripan te Khushi Tusi aapna v dhian rakho God bless u both❤❤❤❤❤❤
@Sahibsingh-v6h
@Sahibsingh-v6h 4 ай бұрын
ਬਹੁਤ ਧੰਨਵਾਦ ਤੁਹਾਡਾ ਰਿਪਨਖੁਸ਼ੀ ਦੀ ਜੋੜੀ ਤੁਹਾਡੀ ਸਦਾ ਚੜ੍ਹਦੀ ਕਲਾ ਵਿੱਚ ਰਹੇ ਅਸੀਂ ਬਹੁਤ ਕਾਫੀ ਦਿਨਾਂ ਬਾਅਦ ਤੁਹਾਡੀ ਵੀਡੀਓ ਵੇਖੀ ਪਹਿਲਾਂ ਮੋਬਾਇਲ ਸਾਡੇ ਚੋਰੀ ਹੋ ਗਿਆ ਸੀ ਹੁਣ ਦੁਬਾਰਾ ਤੋਂ ਅਸੀਂ ਤੁਹਾਡਾ ਚੈਨਲ ਸਬਸਕ੍ਰਾਈਬ ਕਰ ਰਹੇ ਹਾਂ ਇਸ ਬਲੋਕ ਤੋਂ ਅਸੀਂ ਤੁਹਾਡੀ ਇਹ ਵੀਡੀਓ ਦੇਖੀ ਹੋਣ ਅਸੀ ਸਕਰਬ ਕਰ ਰਹੇ ਹਾਂ ਇੰਡੀਆ ਤੋਂ ਹਰਿਆਣਾ ਤੋਂ ਅਸੀਂ🎉🎉🎉🎉❤
@amardeepsinghbhattikala189
@amardeepsinghbhattikala189 4 ай бұрын
Sat shri akal ji ardas ha waheguru ji chardikla tandrusti te sarbat da bhla wakshan baba nanak ji tuhadi Jodi bnai rkhn hamesha
@amarmaan8971
@amarmaan8971 4 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 🙏
@jaspal7598
@jaspal7598 4 ай бұрын
Sometimes in Canada even in 8 in rain & wing in May snow in mountains. Be careful re driving in Snow must watch black ice while breaking & on bridges - as u don’t have experience in winter driving
@sushilgarggarg1478
@sushilgarggarg1478 4 ай бұрын
Enjoy a tour of Iceland 🇮🇸 💙 ✨️ ❤️ 😀 🙌 🇮🇸 💙
@abnashbhullar3715
@abnashbhullar3715 4 ай бұрын
Dear Khushi and Ripan it is beautiful country you showed us so thanks God bless you Happy healthy life ❤️❤️
@gurmeetuppal6399
@gurmeetuppal6399 4 ай бұрын
ਰਿਪਨ ਤੇ ਖੁਸ਼ੀ ਤੁਹਾਨੂੰ ਦੱਸ ਦੇਵਾਂ ਕਿ ਸ਼ਾਹਰੁਖ ਖਾਨ ਦੀ ਫਿਲਮ ਸੀ ਤੇ ਕਾਜਲ ਨਾਲ ਸੀ ਦਿਲ ਵਾਲੇ ਜੋ ਕਿ ਤੁਸੀਂ ਜਿਹੜਾ ਵਾਟਰਫਾਲ ਦੇਖ ਕੇ ਆਏ ਹੋ ਤੇ ਜੋ ਖੁਸ਼ੀ ਗੱਲ ਕਰਦੀ ਸੀ ਅੱਗੇ ਅੱਗੇ ਮੋਤੀਆਂ ਵਾਲੀ ਜਗਾ ਹੈ ਸਮੁੰਦਰ ਬੀਚ ਤੇ ਇਹ ਜਹਾਜ ਤੇ ਪੂਰਾ ਗਾਣਾ ਇਸ ਸਾਰੇ ਤੇ ਫਰਮਾਇਆ ਹੈ ਜਿਸ ਬੀਚ ਤੇ ਤੁਸੀਂ ਫਿਰਦੇ ਹੋ ਤੁਸੀਂ ਉਹ ਗਾਣਾ ਸੁਣੋ ਉਹ ਸਾਰਾ ਤੁਹਾਡੇ ਅੱਜ ਦੇ ਬਲੋਗ ਤੇ ਹੀ ਹੈ
@BaljinderSinghGANDIWIND-eo3yk
@BaljinderSinghGANDIWIND-eo3yk 4 ай бұрын
ਪੰਜਾਬੀ ਟੂਰ ਕਪਲ ਰਿਪਨ ਅਤੇ ਖੁਸ਼ੀ ਨੂੰ, ਮਾਝੇ ਵਾਲੇ ਭਾਊ ਬਲਜਿੰਦਰ ਸਿੰਘ ਗੰਡੀ ਵਿੰਡ ਵੱਲੋਂ ਨਵੇਂ ਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਸਤਿ ਸ੍ਰੀ ਅਕਾਲ
@ishvink
@ishvink 4 ай бұрын
On July 4th, 1973, a U.S. Navy DC-3 airplane ran out of fuel and crash-landed on the black sand beach at Solheimasandur, Iceland. Luckily, everyone in that plane made it out alive. The most popular theory is that the pilot had simply changed over to the wrong fuel tank during a storm.
@manojbansal9507
@manojbansal9507 4 ай бұрын
Thanks!
@arvinderkour3090
@arvinderkour3090 4 ай бұрын
Waheguru ji 🙏🏻 mehar karna 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@pardeepsinghsingh7928
@pardeepsinghsingh7928 4 ай бұрын
Bai je Waheguru ji Mehar karen ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻
@darshangill26
@darshangill26 4 ай бұрын
ਰਿਪਨ। ਤੇਖੁਸ਼ੀ। ਬੀਬਾ। ਬਹੁਤ। ਅਨੋਖੀਆਂ। ਜਗਾ। ਰਹੇ। ਹੋ। ਬਹੁਤ ਬਹੁਤ ਧੰਨਵਾਦ। ਰਿਪਨ। ਤੁਸੀਂ ਬਹੁਤ। ਦੇਸਾਂ। ਦੀ। ਸੈਰ। ਲਈ। ਤੁਸੀਂ। ਬੇਟਾ। ਯਾਦ। ਕਿਵੇ। ਰੱਖਦੇ। ਕਿ। ਭਲਾ ਨੇ। ਦੇਸ। ਚ। ਆਹ। ਆਹ। ਚੀਜਾ। ਦੇਖੀਆਂ
@BalwinderKaur-dk4xl
@BalwinderKaur-dk4xl 4 ай бұрын
God bless you guys ❤❤Full enjoy kero Beti ji take care kero ♥️♥️👍👍
@Yuvi-Vansh-Love
@Yuvi-Vansh-Love 4 ай бұрын
ਗਲਤ ਇਸ ਜਹਾਜ਼ ਕਰੈਸ਼ ਵਿਚ ਕੋਈ ਵੀ ਮੌਤ ਨਹੀਂ ਹੋਈ ਸੀ ਸਾਰੇ ਯਾਤਰੀ ਤੇ ਸਮਾਨ ਰਿਕਵਰ ਕਰ ਲਿਆ ਗਿਆ ਸੀ ਇਸ ਕਰੈਸ਼ ਦੀ ਵੀਡੀਓ ਯੂ ਟਿਊਬ ਤੇ ਉਪਲਬਧ ਹੈ ਇਹ ਜਹਾਜ਼ US ਨੇਵੀ ਦਾ ਸੀ ।
@rajwantkaur3683
@rajwantkaur3683 4 ай бұрын
ਵੀਰ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੋ
@baljinderbanipal3438
@baljinderbanipal3438 4 ай бұрын
Maybe the temp is not -10° but the wind chiis make you feels cold and chills
@KuldeepSingh-zq8zn
@KuldeepSingh-zq8zn 4 ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@chamkaur_sher_gill
@chamkaur_sher_gill 4 ай бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉❤❤❤❤❤❤❤❤❤❤❤
@harmeghsingh2399
@harmeghsingh2399 4 ай бұрын
ਵੀਰ ਸਰਦਾਰਾਂ ਤੇਰੀ ਪੱਗ ਦੇਖ ਕੇ ਮੈਨੂੰ ਮਾਣ ਹੋਰ ਰਿਹਾ ਵੀ ਸਾਡਾ ਸਰਦਾਰ ਦੁਨੀਆਂ ਭਰ ਦੀ ਸੈਰ ਤੇ ਹੈ
@preetgurpreet02
@preetgurpreet02 4 ай бұрын
Garry Sandhu da song 'Haal,ਵੀ ਇਸ location ਤੇ ਸ਼ੂਟ ਹੋਇਆ ਜੀ
@gurjitsingh9654
@gurjitsingh9654 4 ай бұрын
ਆਪਣੇ ਪੰਜਾਬੀ ਸਿੰਗਰ ਗੈਰੀ ਸੰਧੂ ਦਾ ਵੀ ਇਥੇ ਸ਼ੂਟ ਹੋਇਆ ਸੀ
@KuldeepSingh-b7d
@KuldeepSingh-b7d 4 ай бұрын
ਬਾਈ ਜੀ ਜੇਕਰ ਇਹ ਜਹਾਜ਼ ਸਾਡੇ ਪਿੰਡ ਡਿਗਿਆ ਹੁੰਦਾ ਸਾਡੇ ਪਿੰਡ ਵਾਲਿਆ ਨੇ ਸਾਰੇ ਦਾ ਸਾਰਾ ਜਹਾਜ ਹੀ ਚੁੱਕ ਕੇ ਲੈ ਜਾਣਾ ਸੀ ਼਼਼਼਼਼਼਼਼ਬਾਈ ਇਹ ਜਹਾਜ ਦਾ ਤੇਲ ਨਹੀਂ ਮੁਕਿਆ ਇਹਨੂੰ ਮੈ ਚਲਾ ਰਿਹਾ ਸੀ ਮੈਨੂੰ ਨੀਦ ਆ ਗਈ ਤੇ ਜਹਾਜ਼ ਸਾਮਣੇ ਟਾਹੜੀ ਵਿਚ ਵੱਜ ਗਿਆ ਯਾਰ ਉਸ ਦਿਨ ਮਾਲ ਬਹੁਤਾ ਮਾੜਾ ਸੀ ਕੰਜਰ ਦੇ ਨੇ ਪਾਰਲੇ ਬਿਸਕੁਟ ਰਲਾਕੇ ਦੇ ਦਿਤਾ ਨਾ ਕੋਈ ਉਤੇ ਚਾਹ ਵਾਲੀ ਬਾਈ ਸੀ ਹੁਣ ਮੈ ਼਼੍ਟਿਪਰ ਜਹਾਜ ਤੇ ਚੜਨਾ ਮਿਟੀ ਵਾਲੇ ਤੇ 😂😂😂😂😂😂😂😂
@Sandhu2222Ale
@Sandhu2222Ale 4 ай бұрын
ਭਾਊ ਜਿਉਂਦਾ ਰਹਿ ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖਣ ♥️
@KamalSingh-dl6yc
@KamalSingh-dl6yc 4 ай бұрын
bhout vadhia jaankari dinda ho. thanks ji
@JagtarSingh-wg1wy
@JagtarSingh-wg1wy 4 ай бұрын
ਰਿਪਨ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਸਾਨੂੰ ਨਵੀਂ ਨਵੀਂ ਜਾਣਕਾਰੀ ਮਿਲੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@sukhdebgill4016
@sukhdebgill4016 4 ай бұрын
ਸਤਿ ਸ੍ਰੀ ਅਕਾਲ ਰਿਪਨ ਵੀਰੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੋਨੂ ਦੋਵਾਂ ਨੂੰ❤❤❤❤
@THEGAMECHANGER-j8u
@THEGAMECHANGER-j8u 4 ай бұрын
ਰਿਪਨ ਭਾ ਜੀ, ਖੁਸ਼ੀ ਭੈਣ, ਧੰਨਵਾਦ ਤੁਸੀਂ ਘਰ ਬੈਠੇ ਕਿੰਨੇ ਦੇਸ਼ਾਂ ਦੀ ਸੈਰ ਕਰਾ ਰਹੇ ਹੋ। ਕੁਦਰਤ ਕਈ ਰੰਗਾਂ ਰੂਪਾਂ ਵਿੱਚ ਵਿਚਰਦੀ ਹੈ। ਇਕ ਗੱਲ, ਹਰ ਸ਼ਹਿਰ ਵਿੱਚ ਜੇਕਰ ਕੋਈ ਗੁਰੂ ਘਰ ਹੋਵੇ ਤਾਂ ਦਰਸ਼ਨ ਕਰਾ ਦਿਆ ਕਰੋ; ਪਤਾ ਲਗੇ ਕਿ ਦਸਮ ਪਾਤਸ਼ਾਹ ਦੇ ਕੇਸਰੀ ਨਿਸ਼ਾਨ ਸਾਹਿਬ ਦੁਨੀਆਂ ਵਿੱਚ ਕਿਥੇ ਕਿਥੇ ਝੂਲਦੇ ਹਨ। ਪੰਜਾਬ ਤੋਂ ਪਿਆਰ....
@babbisingh7319
@babbisingh7319 4 ай бұрын
,waheguru ji Mehr rkhi sabna te
@paramjitsinghsingh251
@paramjitsinghsingh251 4 ай бұрын
ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️❤️❤️❤️
@drivenbydreams77
@drivenbydreams77 4 ай бұрын
India ch je eho jahi jagah hundi tah ethe fast food dia rehrian lagian hundian.. Momos, spring roll ....har jagah te polythene te mineral water dia botla hundian......Ehna ne bilkul natural rakhea hoea.
@balvindersingh3813
@balvindersingh3813 4 ай бұрын
ਬਹੁਤ ਵਧੀਆ ਲੱਗੀ ਤੁਹਾਡੀ ਯਾਤਰਾ RK ਜੀ
@manjindersinghbhullar8221
@manjindersinghbhullar8221 4 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਵੀਡੀਓ
@gurpindersingh8405
@gurpindersingh8405 4 ай бұрын
ਇਸਦਾ ਲੋਹਾ ਪੰਜਾਬ ਵਾਲੇ ਲੈਗੇ ਬਹੁਤ ਵਧਿਆ ਜਿੳਦੇ ਵੱਸਦੇ ਖੁਸ਼ ਰਹੋ
@parvindersingh3692
@parvindersingh3692 4 ай бұрын
Amazing Just amazing site I never thought to go this site thax Ripan and Khushi God bless to both of you ❤❤
@AMRITSINGH-xs1kg
@AMRITSINGH-xs1kg 4 ай бұрын
ਰਿਪਨ ਬਾਈ ਕਿਵੇਂ ਧੰਨਵਾਦ ਕਰੀਏ❤
@alelectronicproblemsolved
@alelectronicproblemsolved 4 ай бұрын
ਤੇਰੀ ਮੇਹਨਤ ਨੂੰ ਸਲਾਮ ਆ ਬਾਈ ਜੀ
@arslansani1097
@arslansani1097 4 ай бұрын
Pakistan Arshad Nadeem has won the gold medal in Paralympics, congratulate Pakistan.
@brarsingh6830
@brarsingh6830 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lovepreetkaur3003
@lovepreetkaur3003 4 ай бұрын
Aa ta ohi jhaj lgda jehra Sahrukhan dy song "Gehrua " dy vich aa
@jagjiwankaur3938
@jagjiwankaur3938 4 ай бұрын
❤ਧੰਨਵਾਦ ਤੁਹਾਡਾ ਬਹੁਤ ਜਿਆਦਾ 🎉🎉🎉
@balkarsinghdhaliwal592
@balkarsinghdhaliwal592 4 ай бұрын
ਸਤਿ ਸ੍ਰੀ ਆਕਾਲ ਬਾਈ ਜੀ ਤੇ ਭੈਣ ਜੀ ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
@PargatSingh-w7s
@PargatSingh-w7s 4 ай бұрын
ਬਾਈ ਬਹੁਤ ਧੰਨਵਾਦ ਮੇਰਾ ਡੇਡੀਸੋਡੇ ਸਾਰੇ ਬਲੋਕ ਦੇਖ ਨੇ
@AmandeepSingh-wh4cj
@AmandeepSingh-wh4cj 4 ай бұрын
Iceland which fissure nam da place hai jithe Eurasia aur North America the tectonic plates no touch kar sakte hain jarur jao
@ConfusedFoliage-oy3gf
@ConfusedFoliage-oy3gf 4 ай бұрын
WaheGuru Ji ka Khalsa WaheGuru Ji ki Fateh 🙏❤️
@mangakakru1861
@mangakakru1861 4 ай бұрын
Waheguru.g Bohat.sara.pyar.g🤗💞👌🙏
@PreetDhaliwal-xh6dm
@PreetDhaliwal-xh6dm 4 ай бұрын
Looks sakarey what’s bird name nice snow and green grass thanks ❤💕🥹🙏
@SurinderSingh-ce5rh
@SurinderSingh-ce5rh 4 ай бұрын
Waheguru ji hamesa khush rakhe
@ParmjitBhatti-e3q
@ParmjitBhatti-e3q 4 ай бұрын
ਜਿਊਂਦੇ ਵੱਸਦੇ ਰਹੋ ਬੇਟਾ 🎉🎉🎉❤❤
@nasirjamil5010
@nasirjamil5010 4 ай бұрын
Very Nice trip.Thanks for showing unexplored parts of the world.
@DilbagSingh-xh8sd
@DilbagSingh-xh8sd 4 ай бұрын
ਧੰਨਵਾਦ ਬਾਈ ਇਹੋ ਜਿਹੀਆਂ ਜਗਾ ਦਿਖਾਉਣ ਲਈ ਤੇ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਖਤਰਨਾਕ ਤੋਂ ਖਤਰਨਾਕ ਜਗ੍ਹਾ ਦੀ ਜਾਣਕਾਰੀ ਦੇ ਰਹੇ ਹੋ ਬਾਕੀ ਬਾਕੀ ਤੁਸੀਂ ਜੋ ਜਾਣਕਾਰੀ ਦੇ ਰਹੇ ਹੋ ਬਹੁਤ ਅੱਛੀ ਤਰ੍ਹਾਂ ਦੇ ਰਹੇ ਹੋ ਅਸੀਂ ਵੀ ਤੁਹਾਡੇ ਨਾਲ ਅਜੂਬੇ ਦੇਖ ਰਹੇ ਹਾਂ ਸੋ ਸਾਨੂੰ ਵੀ ਦੁਨੀਆਂ ਦੇ ਦਰਸ਼ਨ ਕਰਾ ਦੇ ਤੁਸੀਂ ਬਹੁਤ ਧੰਨਵਾਦ ਸੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੰਬੀਆਂ ਉਮਰਾਂ ਬਖਸ਼ੇ❤❤ ਤੁਹਾਡੀ ਮਿਹਨਤ ਦਾ ਮੁੱਲ ਕੋਈ ਨਹੀਂ ਧਾਲੀਵਾਲ❤ ਭੈਣੀ ਜੱਸਾ❤
@PremSingh-ly7lx
@PremSingh-ly7lx 4 ай бұрын
👍 👌 ❤sunam udham singh wala 22g sangrur 🎉Thanks
@MajorSingh-po6xd
@MajorSingh-po6xd 4 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@raisaeedahmad5594
@raisaeedahmad5594 4 ай бұрын
Rab tohanu Khush rakhe India Punjab alyo❤❤❤❤❤❤❤❤❤❤❤❤❤❤
@aurangzaib5566
@aurangzaib5566 4 ай бұрын
Good luck bro love from Rawalpindi pakistan💯💯💯💯👍👍👍👍👍👍👍😘😘😘😘😘
@SurinderKaur-i8d
@SurinderKaur-i8d 4 ай бұрын
Ripan and Khushi di SSA ji
@KamalSingh-dl6yc
@KamalSingh-dl6yc 4 ай бұрын
ਰਿਪਨ। ਖੁਸ਼ੀ ji jo graeeb country dakhen da maza hi alag ha . jasa tusi teer la jangal c ghya c , alag -2 parjatia da lok dakh ka bhout jaankari mili,, ajipat bi bhout vadhia country c
@AmandeepKaur-y3e5q
@AmandeepKaur-y3e5q 4 ай бұрын
Baki veere ji tusi all world da tour krde oo sanu krone oo wmk tuhanu khush rakhn
@tejpalpannu2293
@tejpalpannu2293 4 ай бұрын
Waheguru ji 🙏🙏🙏🇮🇳💯🇮🇳🙏🙏🙏
@muhammadmushtaq8966
@muhammadmushtaq8966 4 ай бұрын
بھائ جان کیا حال سب اچھا دونوں خوشگوار رہو❤❤❤
@hsgill4083
@hsgill4083 4 ай бұрын
ਬਹੁਤ ਵਧੀਆ ਬਲੋਗ
@kanwarjeetsingh3495
@kanwarjeetsingh3495 4 ай бұрын
ਸਤਿ ਸ੍ਰੀ ਅਕਾਲ ਬਲੋਗ ਸੋਹਣਾ ਹੈ । ਕੁਦਰਤ ਦੇ ਰੰਗ ਕਮਾਲ ਦੇ ਹਨ ।
@jagirsandhu6356
@jagirsandhu6356 4 ай бұрын
ਲਿੱਬੀਆਂ ਜੱਵਾਰਾ ਤੱਟ ਤੇਵੀ ਬੱਹੁਤ ਉੱਚੀਆਂ ਛੱਲਾਂ ਆਉਂਦੀ ਹਨ❤❤❤
@Gaganjalaliya8080
@Gaganjalaliya8080 4 ай бұрын
Waheguru ji 🙏 kirpa kare
@rakeshgupta207
@rakeshgupta207 4 ай бұрын
ਤੁਸੀਂ ਸਮੁੰਦਰ ਦਾ ਖੜਕਾ ਸੁਣਾਇਆ ਸਾਨੂੰ ਲੱਗਿਆ ਅਸੀ ਸੱਚ ਮੁੱਚ ਸਮੁੰਦਰ ਕਿਨਾਰੇ ਵੇਠੇ ਹੋਏ ਹਾਂ
@SatinderKaur-vp1zk
@SatinderKaur-vp1zk 4 ай бұрын
Enjoy to full waheguru ji mehar kran ji
@darshanakaur523
@darshanakaur523 4 ай бұрын
Bhuot vdhia ...gbu beta 🙏🙏🙏🙏🙏
@phulkaristudiomk1908
@phulkaristudiomk1908 4 ай бұрын
ਜਿਊਂਦੇ ਵੱਸਦੇ ਰਹੋ 😍😍😍
@raisaeedahmad5594
@raisaeedahmad5594 4 ай бұрын
Nice ripan Bai Specialy Thank you tohada❤❤❤ Mera District Welcome to Faisalabad
@JashanSingh-y2j
@JashanSingh-y2j 4 ай бұрын
Good bai ji from moga punjab Ajit pal singh thanks very much
@vedparkash2919
@vedparkash2919 4 ай бұрын
ਰਿਪਨ ਜੀ ਇਸ ਜਹਾਜ਼ ਵਿਚ ਕੋਈ ਵੀ ਨਹੀ ਮਰਿਆ ਸੀ 7 ਜਣੇ ਸਫ਼ਰ ਕਰ ਰਹੇ ਸੀ ਸਾਰੇ ਬੱਚ ਗਏ ਸਨ
@sharanjitkaur8127
@sharanjitkaur8127 4 ай бұрын
ਖੁਸ਼ੀ ਏਨੇ ਕੱਪੜਿਆਂ ਵਿੱਚ ਵੀ ਠੰਢ ਮੰਨਦੀ ਹੈ,ਕਾਜੌਲ ਸ਼ਾਫੋਨ ਦੀ ਸਾੜੀ ਵਿਚ ਸੂਟ ਕਰ ਗੲਈ
@tejinderratton7666
@tejinderratton7666 4 ай бұрын
16 person saved out of 44 with lots of efforts by 3 persons
@bhinder_singh_.8093
@bhinder_singh_.8093 4 ай бұрын
ਵੈਰੀ ਗੁਡ ਰਿਪਨ ਵੀਰ ਬਹੁਤ ਸੁੰਦਰ ਸੈਰ ਕਰਾ ਰਹੇ ਹੋਂ ਸਾਨੂੰ
@GuruVlogsTv
@GuruVlogsTv 4 ай бұрын
❤Love from Anupgarh Rajasthan ❤❤
@rupinderuppal9094
@rupinderuppal9094 4 ай бұрын
Waheguru ji 🙏🤲❤️
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 4 ай бұрын
ਸਮੁੰਦਰ ਵਿੱਚ ਖਲੋਤੀਆਂ ਬੁਰਜੀਆਂ ਨੂੰ ਅਪੋਸਲ (ਦੂਤ) ਕਹਿੰਦੇ ਹਨ । ਇਹੋ ਜਿਹੇ 12 ਅਪੋਸਲ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ੨੬੩ ਕਿਲੋਮੀਟਰ ਲੰਮੀ ਗਰੇਟ ਓਸ਼ੀਅਨ ਰੋਡ 'ਤੇ ਕੈਂਪਬੈਲ ਕਸਬੇ ਨੇੜੇ ਸਮੁੰਦਰ ਵਿੱਚ ਦੇਖੇ ਜਾ ਸਕਦੇ ਹਨ ਜੋ ਹਜ਼ਾਰਾਂ ਲੱਖਾਂ ਸਾਲਾਂ ਤੋਂ ਸਮੁੰਦਰ ਦੀਆਂ ਛੱਲਾਂ ਵੱਜਣ ਅਤੇ ਚੱਟਾਨਾਂ ਦੇ ਖੁਰਨ ਕਾਰਨ ਬਣੇ ਹਨ। ਇਹ ਨਾਂ ਇਹਨਾਂ ਨੂੰ ਈਸਾ ਮਸੀਹ ਦੇ ਉਹਨਾਂ ੧੨ ਦੂਤਾਂ ਦੀ ਯਾਦ ਦਿੱਤਾ ਗਿਆ ਹੈ ਜਿਹਨਾਂ ਨੂੰ ਈਸਾ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
@harddepsingh1117
@harddepsingh1117 4 ай бұрын
Paji assi Germany rhende aaa assi kadi bhar nai gye Uropa too tuahde karke assi😂braut kush dekh rhen aan good❤ bless you
@Preetldh
@Preetldh 4 ай бұрын
Waheguru Ji Tandrust rakhn tuhanu❤
@Pinda_Wale_Munde
@Pinda_Wale_Munde 4 ай бұрын
Veer g sara da sara Gerua Song hee iceland ch tuhade duarwa dikhaye gye sathana tee shoot hoya aa ....❤
Une nouvelle voiture pour Noël 🥹
00:28
Nicocapone
Рет қаралды 9 МЛН
The Best Band 😅 #toshleh #viralshort
00:11
Toshleh
Рет қаралды 22 МЛН
Une nouvelle voiture pour Noël 🥹
00:28
Nicocapone
Рет қаралды 9 МЛН