Jaipal Bhullar ਦਾ ਸਾਥੀ ਰਿਹਾ ਇਹ ਬੰਦਾ, ਸੁਣਾਏ ਦੋਸਤ ਦੇ ਕਈ ਵੱਡੇ ਕਿੱਸੇ

  Рет қаралды 298,142

Pro Punjab Tv

Pro Punjab Tv

Күн бұрын

Jaipal Bhullar ਦਾ ਸਾਥੀ ਰਿਹਾ ਇਹ ਬੰਦਾ, ਸੁਣਾਏ ਦੋਸਤ ਦੇ ਕਈ ਵੱਡੇ ਕਿੱਸੇ
#JaipalBhullar #JaipalEncounter #Encounter #Gangster
#JassiKharar #JassiKhararEncounter #Encounter #Gangster #latestnews #punjabnews #propunjabtv #punjabnews #newslive
Latest news Punjabi
Punjabi News
News Live
News today,
Today News
Latest news pro punjab
Pro Punjab News
Pro Punjab interviews
Punjab News
Latest News
Punjabi news channel

Пікірлер: 329
@karamjitkaur2459
@karamjitkaur2459 3 жыл бұрын
ਇਸ ਦਾ ਟਰੀਟਮੈਂਟ ਕਰਵਾ ਦਿੱਤਾ ਜਾਵੇ ਜੀ ਤਾਂ ਕਿ ਇਸ ਦੀ ਜ਼ਿੰਦਗੀ ਸੰਵਰ ਸਕੇ
@bindisainabadi2086
@bindisainabadi2086 3 жыл бұрын
ਮੀਡੀਆ ਜੇਕਰ ਇਹ ਕੰਮ ਪਹਿਲਾ ਕਰਦਾ ੳੁਹਨਾ ਦੇ ਪਰਿਵਾਰਾ ਦੀ ਗੱਲ ਲੋਕਾ ਸਾਹਮਣੇ ਰੱਖਦਾ ਤਾ ਇਹ ਕੰਮ ਨਾਂ ਹੁੰਦਾ.ਲਾਹਣਤ ਹੈ ਪੰਜਾਬੀ ਮੀਡੀਆ ਤੇ.
@noormadahar8896
@noormadahar8896 3 жыл бұрын
ਸਹੀ ਗੱਲ ਆ ਵੀਰ ਜੀ
@balinder7984
@balinder7984 3 жыл бұрын
Bilkol ji me we a sochda
@pb19wale24
@pb19wale24 3 жыл бұрын
Bilkul sach keha veer
@dhaliwalsukhrajdeep
@dhaliwalsukhrajdeep 3 жыл бұрын
ਬਿਲਕੁਲ ਸਹੀ
@deepparm8309
@deepparm8309 3 жыл бұрын
@@balinder7984o
@sarwanbajwa8074
@sarwanbajwa8074 3 жыл бұрын
ਬਾਈ ਜੀ ਉਹ ਤਾਂ ਵਿਚਾਰਾ ਪਹਿਲਾਂ ਈ ਮਰਿਆ ਏ ਤੁਸੀ ਹੋਰ ਮਰਵਾਓ ਗੇ ਇਹਨੂੰ ।
@sanbirsidhu710
@sanbirsidhu710 3 жыл бұрын
ਵੀਰ ਸਰੀਰ ਤੇ ਨਾ ਜਾ ਇਹ ਜਵਾਨੀ ਵਿਚ ਬਹੁਤ ਦਲੇਰ ਸੀ ਹੁਣ ਖਤਮ ਹੋਇਆ ਪਿਆ
@jattsinghjattsand4979
@jattsinghjattsand4979 3 жыл бұрын
Shai gal a
@nexion5144
@nexion5144 3 жыл бұрын
eh munda tarkhana da hai hai pr bhullar nal bahut reha daler vi bahut jiada si jaila and nashea ne kamjoor karta
@kindalitt5594
@kindalitt5594 3 жыл бұрын
ਸ਼ਹਿ ਗੱਲ ਆ ਪਤਰਕਾਰ ਨੂੰ ਕੋਈ ਹੋਰ ਬੰਦਾ ਨੀ ਮਿਲਿਆ ਇਹ ਤਾਂ ਸ਼ਾਹ ਮਸਾਂ ਲੈਂਦਾ
@gangstergangak4744
@gangstergangak4744 3 жыл бұрын
@@kindalitt5594 Bhra nsheya ne marya..... aaye ta sukha kahlon da shreer hni c pr jigra c
@navneetsandhu7498
@navneetsandhu7498 3 жыл бұрын
ਤੁਸੀਂ ਯਾਰ ਕਿਉ ਗਰੀਬ ਮਰਵਾਨਾ ਓਹਦੇ ਮੂੰਹ ਚੋਂ ਕੋਈ ਵੱਧ ਘੱਟ ਗੱਲ ਨਿਕਲ ਗਈ ਤਾਂ ਪੁਲਿਸ ਨੇ ਫੇਰ ਚੱਕ ਲੈਣਾ ਇਹਨੂੰ..........?
@luckysidhu4345
@luckysidhu4345 3 жыл бұрын
shi gal aa y
@Harmanpreet766
@Harmanpreet766 3 жыл бұрын
Right
@baljindersingh2077
@baljindersingh2077 3 жыл бұрын
Shi gal y
@ਪ੍ਰੀਤ-ਜ1ਥ
@ਪ੍ਰੀਤ-ਜ1ਥ 3 жыл бұрын
ਸਹੀ ਗੱਲ ਹੈ ਬੰਦਾ ਨਹੀਂ ਮਾੜਾ ਹੁੰਦਾ ਬੰਦੇ ਦੇ ਹਾਲਾਤ ਬੰਦੇ ਨੂੰ ਮਾੜਾ ਬਣਾ ਦੇਂਦੇ ਆ
@kundansharma6138
@kundansharma6138 3 жыл бұрын
Sahi
@vickykabaddi3813
@vickykabaddi3813 Ай бұрын
ਵੱਡੇ ਵੀਰ ਮੁਕਾਬਲਾ ਤਾਂ youtube ਤੇ ਦਿਖਾ। ਦਿੰਦੇ ਆ ਮੁਕਾਬਲਾ ਨੀ ਹੁੰਦਾ ਫੜਕੇ ਗੋਲੀਆਂ ਮਾਰਦੇ ਆ💯🙏wmk
@royalgill5442
@royalgill5442 3 жыл бұрын
ਯਰ ਇਹਦੇ ਸ਼ਰਟ ਤਾਂ ਪਵਾ ਲੈਂਦਾ ਤੈਨੂੰ ਕੋਈ ਹੋਰ ਨੀ ਲੱਭਿਆ
@kaurravu6250
@kaurravu6250 3 жыл бұрын
ਬਾਈ ਕਿਉ ਗਰੀਬ ਨੂੰ ਨੰਗਾ ਕਰਦਾ ਘਰ ਵਸ ਲੈਣ ਦੇ ਪੁਲਸ ਚੱਕ ਕੇ ਮਾਰਦੂ ਗਰੀਬ ਨੂੰ ਅੱਗੇ ਬਹੁਤ ਮਾਰੇ ਨੇ ਜਾਲਮ ਪੁਲਸ ਨੇ
@kannjjrr4530
@kannjjrr4530 3 жыл бұрын
Eh v ghaint banda vicky
@kannjjrr4530
@kannjjrr4530 3 жыл бұрын
Vicky denasour
@sukraj1242
@sukraj1242 3 жыл бұрын
ਵੀਰ ਜਿਦੋ ਟਾਈਮ ਸੀ ਇਦੇ ਤੇ ਜਹਿੜੇ ਕਮੈਟ ਕਰਦੇ ਨੇ ਇਦੇ ਕਿਤੇ ਕੰਮ ਵੇਖ ਕੇ ਪੀਸ਼ਾਬ ਨੀਕਲ ਜਾਦਾਂ ਸੀ
@rubanivienna2342
@rubanivienna2342 3 жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ
@ARTMASTER1313
@ARTMASTER1313 3 жыл бұрын
ਵਿੱਕੀ ਡਾਇਨਾਸੋਰ ferozpuriya
@kannjjrr4530
@kannjjrr4530 3 жыл бұрын
Ghnt cheej aa
@sukraj1242
@sukraj1242 3 жыл бұрын
ਵੀਰ ਇਹ ਲੱਕੜ ਦਾ ਕੰਮ ਕਰਦਾਂ ਆਸੀ ਕੱਠੇ ਕੰਮ ਕਰਦੇ ਰਹੇ ਆਂ ਪਰ ਹਾਲਤ ਨੇ ਇੱਧਰ ਕੰਮ ਲੱਗ ਗਿਆਂ
@fojaisingh6188
@fojaisingh6188 3 жыл бұрын
ਪੰਜਾਬ ਪੁਲੀਸ ਦੇ ਦਿੱਨੋ ਦਿੱਨ ਜੂੱਲਮ ਵੱਧਦੇ ਜਾ ਰਹੇ ਹਨ ਗਰੀਬ ਲੋਕਾਂ ਦੇ ਪਰਿਵਾਰਾਂ ਦੇ।ਨੌਜਵਾਨ ਧੀਆਂ ਪੂੱਤ ਨੂੰ ਨਜੇਜ ਮਾਰੀਆਂ ਜਾਂਦਾ ਹੈ ਪੰਜਾਬ ਦੇ ਵਿੱਚ ਹੱਰ ਰੋਜ ਨਿੱਤ ਨਵੇਂ ਜੂੱਲਮ ਧੱਕਾ ਹੱਤਿਆ ਚਾਰ ਬਲਾਤਕਾਰ ਕਿਤੇ ਜਾਂਦੇ ਹਨ ਪੰਜਾਬ ਦੇ ਵਿੱਚੋਂ ਹੱਰ।ਰੋਜ।ਨੌਜਵਾਨ ਮਾਰੇ।ਜਾਂਦੇ ਹਨ ਗਰੀਬ ਲੋਕਾਂ ਨੂੰ ਅਤੇ।ਸਿੱਖ ਸਰਦਾਰ ਭਰਾਅ ਨੂੰ ਮਾਰੀ ਜਾਂਦੇ ਹਨ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਜਾਗ ਰੋਕ ਹੋ ਜਾਵੋ ਜੇ ਬੱਚਣਾ ਚੂਹਦੇ ਹੋ।
@1millionop718
@1millionop718 3 жыл бұрын
🇧🇦🇧🇦🇧🇲🇧🇲🇧🇲🇧🇲🇧🇲🇧🇲🇧🇲
@nexion5144
@nexion5144 3 жыл бұрын
kam jiada kharab ho reha hai punjab vich
@navischannel8195
@navischannel8195 3 жыл бұрын
Paise wale bande nal koi dhskka nhi hunda, gareeb nal har pase to dkakka kardi e police,, es lyi Kai war oh Asla Chuck lainde nee, Marda kuz ta karda
@mandeepkaur207
@mandeepkaur207 3 жыл бұрын
Punjab da ghaan police ne e Kita AJ tak
@neutralpeopleofindia6515
@neutralpeopleofindia6515 3 жыл бұрын
Jdo 84 toh baad hzara fake encounter hoi us time v congress da raaj si hun, hun v congress da raaj hai, ohna nu pta Punjab de lok ek no. De fuddu neh jo eda vadha 84 da katleaam bhull gai teh phir congress nu sirr teh betha lyaa
@ravisahota7414
@ravisahota7414 3 жыл бұрын
Reporter saab pehla ih Veer da treatment krao te help karo
@jamesatttsingh5838
@jamesatttsingh5838 3 жыл бұрын
Good Bai ji jai
@baba5663
@baba5663 3 жыл бұрын
ਪੱਤਰਕਾਰ ਵੀਰ ਇਸ ਭਾਜੀ ਨੂੰ ਟੀ ਵੀ ਦੀ ਦਵਾਈ ਜਰੂਰ ਲੈ ਦਿਊ ਪੱਤਰਕਾਰਾਂ ਦੀ ਵੀ ਮੈਨੂੰ ਸਮਝ ਨਹੀਂ ਆਉਦੀ
@ARTMASTER1313
@ARTMASTER1313 3 жыл бұрын
Tv nahi TB hunda hai
@thakurathar2637
@thakurathar2637 3 жыл бұрын
Misss u veer Bhullar tera dukh rena manu lenda punjab ton love u 😥😥😥😥
@sunnyminhasvlogs
@sunnyminhasvlogs 3 жыл бұрын
Sai gal a bro
@parvindersingh8821
@parvindersingh8821 3 жыл бұрын
Oh veere ke haal baniya apna..nasha shaddo guru mehar kare 🙏
@sukhjossan7372
@sukhjossan7372 3 жыл бұрын
veere a vicky a ehnu a halata ne banaya a bhai kya sher banda se ik vaar de gl a is de gwand vich ik kudi nu 5 6 mundey bahut tang krde se par is de is de ghar deya nal ladyi se is vicky ne fr v 5 6 mundeya nu ikley ne ja kuteya
@tigerjeetsingh8440
@tigerjeetsingh8440 3 жыл бұрын
@@sukhjossan7372 vaah ji , Par hun veer ni vekh ke bahut dukh hundaa
@mystore7773
@mystore7773 3 жыл бұрын
Kon jimmewar aa ?
@karanaujla8313
@karanaujla8313 3 жыл бұрын
ਪੰਜਾਬ ਪੁਲਿਸ ਮੁਰਦਾਬਾਦ
@sanjeevsinghsanjeevsingh2579
@sanjeevsinghsanjeevsingh2579 3 жыл бұрын
Miss you jaipal veera bhut wadda ghta hoya tere jaan nal dil vich vasda sajna ve rehna akhiya to door
@manpreetgill6855
@manpreetgill6855 3 жыл бұрын
Sai gal aa veer jiii
@GurvinderSingh-kj4mr
@GurvinderSingh-kj4mr 3 жыл бұрын
ਰਿਪੋਟਰ ਸਾਹਿਬ ਜੈਪਾਲ ਤੇ ਮਾਰਿਆ ਗਿਆ ਏ ਇਹ ਗਰੀਬ ਨੂੰ ਨਾ ਮਰਵਾ ਦਿਓ ਪੰਜਾਬ ਪੁਲਿਸ ਤੋ !! ਸਰੀਰ ਦੇਖ ਕੇ ਲੱਗਦਾ ਏ ਇਸ ਗਰੀਬ ਤੋ ਤੇ ਪੰਜਾਬ ਪੁਲਿਸ ਦੀ ਝਾਲ ਵੀ ਨਹੀਂ ਝੱਲੀ ਜਾਣੀ !!
@sukhjossan7372
@sukhjossan7372 3 жыл бұрын
bhai vehm a munda bhaut takda ae par apne madey system ne ehda a halat bn giyea a
@ARTMASTER1313
@ARTMASTER1313 3 жыл бұрын
ਐਵੇਂ ਲਗਦਾ ਹੈ ਬਾਈ, ਸਾਰੀ ਉਮਰ ਜੇਲ੍ਹ ਚ ਗੇੜੇ ਹੀ ਮਾਰਦਾ ਰਿਹਾ ਹੈ ਇਹ, ਮੈਨੂੰ ਪਤਾ ਹੈ ਨਾ ਮੇਰੇ ਕੋਲ ਰਾਤਾਂ ਕੱਟਦਾ ਰਿਹਾ ਹੈ ਇਹ, ਫਿਰੋਜ਼ਪੁਰ ਏਹਣੇ ਪੁਲਸ ਵਾਲੇ ਦੀ ਬਾਂਹ ਵੱਡ ਕੇ ਕਾਪੇ ਨਾਲ, ਤੇ ਕੈਦੀ ਨੂੰ ਭਜਾ ਕੇ ਲੈ ਗਿਆ ਸੀ, ਪੇਸ਼ੀ ਤੇ ਜਾਂਦੇ ਨੂੰ। ਇਹ ਤਾਂ ਨਸ਼ਿਆਂ ਨੇ ਖਾ ਲਿਆ, ਚੋਬਰ ਇਹ ਵੀ ਬਹੁਤ ਤਕੜਾ ਹੁੰਦਾ ਸੀ।
@jagroopkaurgerwal4077
@jagroopkaurgerwal4077 3 жыл бұрын
Hun ta nashe da khade pia
@kulveerkaur2475
@kulveerkaur2475 3 жыл бұрын
Par fer vi encounter hi ban jana😰😭😭😭
@kulveerkaur2475
@kulveerkaur2475 3 жыл бұрын
@@ARTMASTER1313 jagdeep budh singh wala Gurjant singh wala to ho
@gaurav7270
@gaurav7270 3 жыл бұрын
Patarkar Veer fan ho gya jaipal da.
@Gagandeepsingh-pr9ou
@Gagandeepsingh-pr9ou 3 жыл бұрын
Eh Vicky ferozpuriya wa Apne time Ch daler c purra Nashe nal eda hogya
@NAVIsharma1006
@NAVIsharma1006 22 күн бұрын
Sahi kiha
@manpreetsinghbrarboy2558
@manpreetsinghbrarboy2558 3 жыл бұрын
Nice
@rajuarora3163
@rajuarora3163 3 жыл бұрын
Bain ਦੀ lan ਹੁਣ ਮੀਡਿਆ ਵਾਲੇਆ ਨੂੰ ਇਹੀ ਕੰਮ ਰਹਿ ਗਿਆ
@sukhwindersingh5727
@sukhwindersingh5727 3 жыл бұрын
pro punjab channel nu Request aa ke har khabar ch hi SHARAAB DI ADD na deo ehh thik nahi
@GodBless_1313
@GodBless_1313 3 жыл бұрын
ਇਹ ਪਤੰਦਰ ਪਤਾ ਨੀ ਸੋਚਕੇ ਬਿਨਾਂ shirt ਤੋਂ ਤੁਰਿਆ ਫਿਰਦਾ। ਜਾਂ ਤਾਂ ਇਹ ਬਹੁਤ ਜਿਆਦਾ ਨਸ਼ਾ ਕਰਦਾ ਤੇ ਜਾਂ ਫਿਰ ਇਹਨੂੰ ਤਾਂ ਕੋਈ ਬਿਮਾਰੀ ਲੱਗੀ ਲਗਦੀ। ਬੇਨਤੀ ਆ ਹੁਣ ਇਹਨੂੰ ਗੈਂਗਸਟਰ ਨਾ ਕਹਿ ਦਿਓ।
@kannjjrr4530
@kannjjrr4530 3 жыл бұрын
Bai naa chla c kise time te
@kannjjrr4530
@kannjjrr4530 3 жыл бұрын
Vickey dena sour
@ParamjitKaur-ir5cu
@ParamjitKaur-ir5cu 3 жыл бұрын
Waheguru waheguru waheguru ji
@gabbar_is_back6394
@gabbar_is_back6394 3 жыл бұрын
Ah te ap vechara nashe da maraya pya, waheguru ki ho gya sadde punjb nu😭😭😭
@neerajbakshi6118
@neerajbakshi6118 8 ай бұрын
Bai ne sach boleya hai . .
@hakkarbkw8239
@hakkarbkw8239 3 жыл бұрын
Vickey dainasure ee ah farozpur wala, change dost c aah dove sach keh riha vickey dainasure
@xlnc412
@xlnc412 3 жыл бұрын
Eh kehdi prajaati da dainasure (dinosaur) eh. Vichara bookhh naal mareya peya eh dinosaur 🦖 menu lagdaa kolhuu ch peed ta tan karke lucy kuttii vargi vajaahh hoi eh ehdii.
@sukhsekhon5419
@sukhsekhon5419 3 жыл бұрын
@@xlnc412 eh chitte nal eda hoya
@bhanoiji2096
@bhanoiji2096 3 жыл бұрын
@@xlnc412 eh oh wala dinosaur nhi veere eh diana lady wala Dianasore aa Ferozpuriya amli aa bechara te reporter is nu Nashe da lalch de k interview le rehe aa upro muh bna k paish krde jis tarah bhut vadda gangster ja badmash howe n J kich k kisse fook mar ditti tn isne udd jaana
@RajveerSingh-st8vd
@RajveerSingh-st8vd 3 жыл бұрын
@@bhanoiji2096 vr , tenu kuj pta v hega ende bare ? Happy deore nu police to chudvaan lgge ene kaaapa maar k banh laake naaal hi legea c aaa banda . Aaa ta nashe ch peke eho jea hogea Nhi ta tere vrge de ta aaa lafera v nhi maarda hunda c
@surindersingh8941
@surindersingh8941 3 жыл бұрын
Mea v jado jail vich c veer othe he c sade naal he riha aa
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 жыл бұрын
ਤੂੰ ਅੱਜ ਨੀ ਫਿਰੋਜਪੁਰ ਆਇਆ ,ਇਨਕਾਉਂਟਰ ਵਾਲੇ ਦਿਨ ਤੋਂ ਹੀ ਉੱਥੇ ਹੈ ।ਹੁਣ ਸਾਰਾ ਸਰਚ ਕਰਕੇ ਮੁੜੇਗਾ ,ਜੈ ਪਾਲ ਕੀ ਖਾਂਦਾ ਰਿਹਾ ,ਜੈ ਪਾਲ ਦੀਆਂ ਕਿਹੜੀਆਂ ਕਿਹੜੀਆਂ ਯਾਦਾਂ ਨੇ ।ਕਿਹੜੇ ਅਮਰੂਦ ਤੇ ਚੜਦਾ ਰਿਹਾ ।
@himachaltopunjab2684
@himachaltopunjab2684 3 жыл бұрын
😂😂😂😂
@ARTMASTER1313
@ARTMASTER1313 3 жыл бұрын
ਗਜਬ ਬੇਜਤੀ ਹੈ 😂
@kulveerkaur2475
@kulveerkaur2475 3 жыл бұрын
@@ARTMASTER1313 yes
@depubharadwaj9716
@depubharadwaj9716 3 жыл бұрын
Reporter jii tainu aho mila interview li..
@singhsarvjeet6406
@singhsarvjeet6406 3 жыл бұрын
Jaipal wrgye bhut veer nl thaka krdi punjab govt attye police
@amumannu6186
@amumannu6186 3 жыл бұрын
Mere veer sab wde ne sayne ne pr jis din do police wale mare c o v kise maa de put c
@monikagupta8567
@monikagupta8567 3 жыл бұрын
Jaipal nal jo hoya oh bhut mada hoya and family v bhut dukhi hai is to. But Amrit di ta koi galti ni hai so os nu bachao. Amrit hun ikalla hai apne parents da sahara os nu bacha lo. Plz.
@harmandeepsanghera8916
@harmandeepsanghera8916 3 жыл бұрын
Your right bro
@elitekaur1994
@elitekaur1994 3 жыл бұрын
🙏
@amritpalamritpal2356
@amritpalamritpal2356 3 жыл бұрын
Hlo g
@sumitjaat174
@sumitjaat174 3 жыл бұрын
Haryana ke bi har village se gangster nikal rahe h prr ye culture punjab me hi dekha ki itni sympathy gangster naal 🤷‍♂️ police system yaha ka bi punjab jaisa hi h
@ARTMASTER1313
@ARTMASTER1313 3 жыл бұрын
@@amritpalamritpal2356 ਕੁੜੀ ਦੀ ਫੋਟੋ ਦੇਖੀ ਨੀ ਤੇ ਲਾਲਾਂ ਸਿਟਣੀਆਂ ਚਾਲੂ। ਅਾਏਂ ਫਸਣ ਲੱਗੀ ਆ ਤੇਰੇ ਨਾਲ। ਲਾਲਾਂ ਸਿੱਟ ਸਿੱਟ ਕੇ ਫੋਨ ਖਰਾਬ ਕਰ ਲਏਂਗਾ 😂
@surindersingh8941
@surindersingh8941 3 жыл бұрын
@@sumitjaat174 bai ghar shadaan nu kisay da dill nahi karda majboori nu he shaad da aa
@surindersingh8941
@surindersingh8941 3 жыл бұрын
@@ARTMASTER1313 sahi kiha veer
@harmansandhu6477
@harmansandhu6477 3 жыл бұрын
Satnam Sri waheguru ji
@iqbalmahla2310
@iqbalmahla2310 3 жыл бұрын
Love u Jaipal
@rajinderpunia8353
@rajinderpunia8353 3 жыл бұрын
ਪੱਤਰਕਾਰ ਵੀਰ ਜੀ ਬੰਦਾ ਕੋਈ ਮਾੜਾ ਨੀ ਹੁੰਦਾ ਹੱਲਾਤ ਹੀ ਬੰਦੇ ਨੂੰ ਬਾਗੀ ਗੈਗਸਟੱਰ ਤੇ ਖਾੜਕੂ ਬੱਣੋਉਦੇ ਨੇ ਇਸ ਲਈ ਪੁਲਿਸ ਜਿੰਮੇਵਾਰ ਹੈ ਜਦੋ ਕਿਸੇ ਤੇ ਝੂਠੇ ਪਰਚੇ ਪਾਉਦੇ ਨੇ ਜਾ ਕਿਸੇ ਮੰਤਰੀ ਜਾ ਪੈਸੇ ਵਾਲੇ ਦੱਵਾਆ ਵਿਚ ਕਿਸੇ ਗਰੀਬ ਨੂੰ ਬਿੰਨਾ ਕਸੂਰ ਤੋ ਤੰਗ ਪਰੇਸਾਨ ਕਰਨਾ ਫਿਰ ਬੰਦਾ ਇਹਨਾ ਤਿੰਨਾ ਰਾਹਾ ਵਿਚ ਇਕ ਨੂੰ ਚੁੱਣਦਾ ਹੈ ਬਾਗੀ ਗੈਗਸਟੱਰ ਜਾ ਖਾੜਕੂ
@subedarsaab7834
@subedarsaab7834 3 жыл бұрын
Oh reporter veer jada pump na de dai ohnu swal krke awe tenshn ch bad kat boldu eh awe police chaki phiru ehnu garreb na ragda dai
@punjabihitmashup
@punjabihitmashup 3 жыл бұрын
Jddo bnda andro dukhi hunda glaal nikkl hi jndi aa 🙏
@akashdeep_gillan
@akashdeep_gillan 3 жыл бұрын
Sahi gal aaa police wale kr eda he aaa
@homedecoration8934
@homedecoration8934 3 жыл бұрын
Rip jaipal bhullar 😭
@KamalSingh-rn5lq
@KamalSingh-rn5lq 3 жыл бұрын
Kali Kali gal sach aa veer di
@GurvinderSingh-kj4mr
@GurvinderSingh-kj4mr 3 жыл бұрын
ਬੱਲੇ ਬੱਲੇ ਬੱਲੇ ਬਾਈ ਤੇ ਪੂਰਾ ਚੜਿੱਕ ਪਹਿਲਵਾਨ ਈ ਏ!! ਪੂਰਾ ਰੱਜਿਆ ਏ ਮਾਲ ਨਾਲ ਭਲਵਾਨ ਪੂਰਾ ਫੁੱਲ ਟੈਟ ਏ !! ਬਾਈ ਦੀ ਖੱਗ ਦੱਸਦੀ ਏ ਛੱਡਦਾ ਬਾਈ ਬੀੜੀਆ ਵੀ ਨਹੀਂ !! ਜੇ ਭੁੱਲਰ ਦੇ ਯਾਰ ਬਾਈ ਵਰਗੇ ਸੀ ਤੇ ਫਿਰ ਜੈਪਾਲ ਮਾਲ ਖਾਦਾਂ ਵੀ ਹੋਣਾ ਏ ਤੇ ਵੇਚਦਾ ਵੀ ਹੋਣਾ ਏ ਪੱਕਾ ।।।
@sanjeevsinghsanjeevsingh2579
@sanjeevsinghsanjeevsingh2579 3 жыл бұрын
Vicky gounder prema lahoriya and shera khuban davinder jaipal bhullar att
@inderjeetsingh-jo2ln
@inderjeetsingh-jo2ln 3 жыл бұрын
Shera. Da. Badla. Lia. Jaipal. Ne jaipal. Da. Badla. Kaun. Lavega
@djmaanpatiala4049
@djmaanpatiala4049 3 жыл бұрын
Eda ve incuntar krva do greeb keu ave krde o riportr sahb eh vechra phla hi greeb a yaadwindr veer ji pls
@jasbirsingh1215
@jasbirsingh1215 3 жыл бұрын
Eh vichara DIL da dukh dus reha a
@jagdevsinghgill5873
@jagdevsinghgill5873 3 жыл бұрын
ਪੱਤਰਕਾਰ ਵੀਰ ਕਿਹੜੇ ਸਮੇਂ ਦਾ ਵੈਰ ਕੱਢ ਰਿਹਾਂ, ਇਹ ਗਰੀਬ ਨਾਲ । ਉਹ ਨੇਂ ਕੋਈ ਉਲਟਾ ਸਿੱਧਾ ਬੋਲ ਦੇਣਾਂ, ਮਗਰੋਂ ਵੇਲਾ ਨੀਂ ਹੱਥ ਆਉਣਾਂ ਪੁਲਿਸ ਨੇਂ ਬਿਨਾਂ ਕਿਸੇ ਅਪਰਾਧ ਦੇ ਇਹਦੀ ਧੰਨ ਧੰਨ ਕਰਾ ਦੇਣੀਆਂ । ਇਹਨੂੰ ਕੋਈ ਕੁੜਤਾ ਝੱਗਾ ਤਾਂ ਪਾ ਲੈਣ ਦਿੰਦਾ, ਪੰਜਾਬ ਪੁਲਿਸ ਵੀ ਪਿੱਛੇ ਛੱਡਤੀ ਪੱਤਰਕਾਰ ਭਰਾ ਨੇਂ ।
@vishalpabial5360
@vishalpabial5360 3 жыл бұрын
🙏🙏
@khushdeep7517
@khushdeep7517 3 жыл бұрын
Sahi gl aa
@jerrymichulekjerrymichulek770
@jerrymichulekjerrymichulek770 3 жыл бұрын
Jaipal bhullar
@gurbindersingh3554
@gurbindersingh3554 3 жыл бұрын
Koi hor nahi Mileya interview layi
@jotsidhu5751
@jotsidhu5751 3 жыл бұрын
y nsha sdhd body walh dhyan de
@kalher1
@kalher1 2 жыл бұрын
Police baut glt krdi loka nal
@brarkabbadi5540
@brarkabbadi5540 3 жыл бұрын
jaipal da bhai amritpal bathinde jail ch sade nal he rahya
@bootakamal1999
@bootakamal1999 3 жыл бұрын
ਦੇਖ ਸੁਣ ਤਾ ਲਓ ਉਹਨੂੰ ਪੁੱਛਦਾ ਕੀ ਤੇ ਜਵਾਬ ਕੋਈ ਦਿੰਦਾ ਉਹ ਕਹਿ ਜਾਦਾ ਕੇ ਜੈਪਾਲ ਵਾਰੇ ਦੱਸੋ ਉਹ ਅਪਣੇ ਵਾਰੇ ਹੀ ਦੱਸੀਂ ਜਾਂਦਾ
@harjitsinghdhanoa5970
@harjitsinghdhanoa5970 3 жыл бұрын
😭😭😭😭
@jobangill7443
@jobangill7443 3 жыл бұрын
ਆਵਦੇ ਚੰਦ views ਪਿੱਛੇ ਤੁਸੀ ਗਰੀਬ ਮਰਾ ਦੇਣਾ 🙏🙏
@harshjatt8011
@harshjatt8011 3 жыл бұрын
😭😭
@r__kang9398
@r__kang9398 3 жыл бұрын
Yr ehde naa hadd ska deo hun tusi police kolo
@gurpreetsarpanch8644
@gurpreetsarpanch8644 3 жыл бұрын
Haha shi gal
@entertainingshehnaaj4052
@entertainingshehnaaj4052 3 жыл бұрын
22 ehnu kii ho gya. Eh Kaun hai
@MohitSharma-by1sd
@MohitSharma-by1sd 3 жыл бұрын
Jado sukha marya ta kuch ni siga ...hun bada dukh honda tanu
@fatehsodhi8535
@fatehsodhi8535 3 жыл бұрын
Ehno dwai dwao Bad vch interview laea ehda
@ਰਾਜਸੰਧੂ
@ਰਾਜਸੰਧੂ 3 жыл бұрын
nahedi di ki interview lain lgge o channel walyo madi moti akal kar lya karo
@blackking9715
@blackking9715 3 жыл бұрын
Waheguru ji
@jagsirsingh9363
@jagsirsingh9363 3 жыл бұрын
Eh banda sacha vichra
@satnamsinghkhalsa1051
@satnamsinghkhalsa1051 Жыл бұрын
Hanji eh shi bolda
@GaganDeep-jn8vi
@GaganDeep-jn8vi 3 жыл бұрын
Police ne mrya
@baljitsingh9761
@baljitsingh9761 3 жыл бұрын
Yaar news channel walyo tuc koi hor news dikha dya kro . Hor bhut sare masle a Punjab de . Ehna nu awe promote na kro ehna naal koi lain den nhi a Punjab de lokan da
@amanlasara2605
@amanlasara2605 3 жыл бұрын
Tuhanu koi sharm haigi k nai tuc koi sharam kro yr oh police wale mare gye ohna de pind gye ik war v ?? Ehna da bhut heej aa reha media nu
@dilsaini5406
@dilsaini5406 3 жыл бұрын
Ajahya operation borders te kyn nhi karda atankbad khtam joya na ke nojban har insan nu moka mill na chahida na ke in counter
@kamalvirk......8071
@kamalvirk......8071 3 жыл бұрын
Pulwama ch 40 Jawan maar dite ah tak Ahena nu bnde ni lbe... Punjab police ne halat maade kr Dene Punjab de
@punjabwala1904
@punjabwala1904 3 жыл бұрын
YUTH JDO RAH BHATK DA US NU TIME DEO GOOD HON DA NA K USNU DAL DAL VICH HOR JYADA ANDER SUTT DEO👍🙏🏻
@DJSAMSONY
@DJSAMSONY 3 жыл бұрын
wmK 🙏
@harbaggill326
@harbaggill326 3 жыл бұрын
yar kiho jihe bandaia ki interview suna rahe ho50 cases vale gangster bare ik hor nasheri ke interview suna rahe ho shameful video.
@GaganDeep-jn8vi
@GaganDeep-jn8vi 3 жыл бұрын
Police ne marya Jaipal nu kutti police ne mrya
@ਹੁਸਿਆਰਪੁਰੀਆਜੱਟ
@ਹੁਸਿਆਰਪੁਰੀਆਜੱਟ 3 жыл бұрын
Saleo interview ta eda lainde jida bhagat singh da dost howe... Sharam kro media waleoo
@ankitpuri7809
@ankitpuri7809 3 жыл бұрын
Jdo ehde to hor mawa de put mare ohdo ki c ..ohdo ta baddi vaddi post payi c rocky nu mareya jdo ..sade fzk de rocky nu mareya ehne te fr enda end v goli hi c bai ji..
@vdhillon4382
@vdhillon4382 3 жыл бұрын
ਗੱਲਾਂ ਤਾ ਸੱਚੀਆਂ ਲੱਗਦੀਆ, ਪਰ ਵਿਚਾਰਾਂ ਕਪੋਸ਼ਣ ਦਾ ਸ਼ਿਕਾਰ ਆਂ, ਕੱਪੜੇ ਤਾ ਪਵਾ ਦਿੰਦੇ ਯਾਰ ਇਹਦੇ. ਪ੍ਰੋ ਪੰਜਾਬ ਵਾਲਿਓ ਥੋੜਾ ਤਾ ਲੈਵਲ ਰੱਖੋ ਯਾਰ. ਇਹ ਪੁਰਾਨੀਆਂ ਗੱਲਾਂ ਕਰੀ ਜਾਂਦਾ, ਹੁਣ ਤਾ ਓਹਨਾ ਨੂੰ ਵੀ ਪਤਾ ਸੀ ਕੀ ਇਨਕਾਊਂਟਰ ਹੀ ਹੋਣਾ.
@jagatvirk1463
@jagatvirk1463 3 жыл бұрын
Oh bai g tusi news repoter bande apne aap ch, punjab de tusi bade wadde hamdard bande, Tusi kyon navi paneeri sahmne gansters as hero’s promote kar rahe. Agge ghat bura haal punjab de lokan di soch de. Koi chaj di news de lavo janaab
@surindersingh8941
@surindersingh8941 3 жыл бұрын
Veer ji halat marha bnayude aa kisay da dil nahi karda ghar shadaan nu
@rbk1
@rbk1 3 жыл бұрын
Awe e dost bnai jande ohnde
@satindersingh5484
@satindersingh5484 3 жыл бұрын
Yar eh ta police ne paap kr ta
@sahilbhatia013
@sahilbhatia013 3 жыл бұрын
Saleo koi hor khabr dikha do salea ne iko kamm fadeya koi kam di gl krlo
@lalibajwa2996
@lalibajwa2996 Жыл бұрын
Kai nakmay patarkar ta bas apni video bastay masala labh day nay falay gaang balay nay Falana Marta ay kadi kesi Ada day banday nal gal Karo q Ada day kaam kar Raha a kon zimay daar ha
@manisekhon4806
@manisekhon4806 3 жыл бұрын
Eh tan patandar kehda riha laghda Jaipal nal story dekh k KZbin ton uii mari janda gaap saah tan pehla hi farolda firda eh 😂😂
@gurlallali8824
@gurlallali8824 3 жыл бұрын
ਵੀਰ ਤੇ ਸਾਇੰਸ ਰੂਮ ਚ ਟੰਗਣ ਵਾਲਾ ਹੋਇਆ ਪਿਆ
@brownboy7765
@brownboy7765 3 жыл бұрын
Hahaha
@jaspreet235
@jaspreet235 3 жыл бұрын
repotr dri kyu jnda yr
@amitsaluja6345
@amitsaluja6345 3 жыл бұрын
Interview len to pahla ghto ghat banda check ta kar liya kro
@rubalchahal2354
@rubalchahal2354 3 жыл бұрын
Sharm karo channel waleo kyu views lai eho kar rahe ho eh banda ta khud set hoia baitha e eh kud nasha taskar lagda je tenu jaipal di sachai dikhane ee ta victims families nu mil jo jaipal de crime de shikar hoe ne family and friends ta osama bin laden nu be maseha mande ne ohnu
@GaganDeep-jn8vi
@GaganDeep-jn8vi 3 жыл бұрын
Punjab police jothi aa
@Hydraulicpress_channel
@Hydraulicpress_channel 11 ай бұрын
sai gal aa baI ji mere te bina gai ton frotian da kes pa ke jail ch sut ta kion ki maNNA TALWANDI GANGSTER MERA BHANJA AA TE HUN HAR DASSVE DIN MERE GHAR
@harvindersingh1843
@harvindersingh1843 3 жыл бұрын
Who make him a gangster
@surindersingh8941
@surindersingh8941 3 жыл бұрын
Eah veer mare naal jail riha aa
@jassieejatt-sc4es
@jassieejatt-sc4es 10 ай бұрын
Vicky dianasur kisey time naam hunda c ehda bandeya ch Ferozepur da eh hun Nashey naal aha haal hoya pya
@GurpreetSingh-bg4rz
@GurpreetSingh-bg4rz 3 жыл бұрын
Yrr hun jo marji hogya hun yr jaipal da pra nu bacha lo ja bachna nhi police jida parcha pa rahi aa us ta ek hor jaipal paida krr du police
@purepunjabipb13wale14
@purepunjabipb13wale14 3 жыл бұрын
Y veer reporter sharm kar Kyo greeb marwona bachera bus karo pls boht ho gya
@meregeettemain2058
@meregeettemain2058 3 жыл бұрын
Mnu ehdhe dole vekh k dar lagan dya bhra comment kran k na
@kuldipsinghvirdi5423
@kuldipsinghvirdi5423 3 жыл бұрын
Patarkara ehnu na marwa di
@nindersamra5920
@nindersamra5920 3 жыл бұрын
Yrr jaipal bhullar koi saadh ni Gangster rocky huna nll link c yrr sb kuj krde baad ch changia glla bss dsn lg pende
@bhupinderpaldas7521
@bhupinderpaldas7521 3 жыл бұрын
10 lakh De lalach Vich ho sakta hai usne hi marva diya hove .
@davindergill1282
@davindergill1282 3 жыл бұрын
Greeb bandy nu jeen v nahi danay
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 44 МЛН
How do Cats Eat Watermelon? 🍉
00:21
One More
Рет қаралды 12 МЛН
Which One Is The Best - From Small To Giant #katebrush #shorts
00:17
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 44 МЛН