Police ਵੱਲੋਂ ਘਰ ਢਾਏ ਜਾਣ ਮਗਰੋਂ Under Ground ਗੈਂਗਸਟਰ ਦਾ ਇੰਟਰਵਿਊ Interview | Pro Punjab Tv

  Рет қаралды 798,775

Pro Punjab Tv

Pro Punjab Tv

Күн бұрын

Пікірлер: 1 000
@sarinasandhu411
@sarinasandhu411 2 жыл бұрын
ਵਿਸ਼ਨੋਈ ਦਾ ਘਰ ਕਿਓ ਨਹੀ ਤੇੜਦੇ ਗੋਲਡੀ ਬਰਾੜ ਦਾ ਘਰ ਕਿਓ ਨਹੀ ਤੋੜਦੇ
@sharma614
@sharma614 2 жыл бұрын
Right
@purepunjabi424
@purepunjabi424 2 жыл бұрын
👍👍👍👍👍👍
@ballkarsingh951
@ballkarsingh951 2 жыл бұрын
Punjab Sarkar di bund vich dum nhi Hai
@RamSingh-ys3xu
@RamSingh-ys3xu 2 жыл бұрын
ਇਕ ਤਿੰਨ ਕੋਟਾਂ ਵਲੋਂ ਭਗੋੜੇ ਨੂੰ ਚੰਡੀਗੜ੍ਹ ਵਿੱਚ ਡੀ ਐਸ ਪੀ ਨਾਲ ਰਖਦੈ ਲੋਕਾਂ ਤੋਂ ਰਿਸ਼ਵਤ ਫੜਨ ਲਈ ਸਿਸਟਮ ਹਿਲਿਆ ਪਿਆ ਵੀਰੋ
@ekamsingh3096
@ekamsingh3096 2 жыл бұрын
Bilkul Sai gll aa a
@allsalution1947
@allsalution1947 2 жыл бұрын
ਪੱਤਰਕਾਰ ਨੂੰ ਸਵਾਲ ਕਰਨੇ ਨਹੀ ਆਏ ,ਜਿਵੇਂ ਉਹਨੇ ਕਿਹਾ ਸਿੱਧੂ ਨੂੰ ਮਾਰਨ ਵਾਲੇ ਆਪ ਸੇਫ ਬੈਠੇ ਨੇ ਪੁੱਛਣਾ ਸੀ ਉਹ ਕੌਣ ਨੇ ਕੀ ਨਾਂਮ ਹੈ ,ਪੌਲਟੀਸ਼ਨ ਨੇ ਪੁਲਿਸ ਵਾਲੇ ਨੇ ਯਾ ਸਿੰਗਰ ਨੇ।
@KulwantSingh-um3pi
@KulwantSingh-um3pi 2 жыл бұрын
Patarkar ny oho sawal hi ni kety Patarkar ta police👮 di side ly rha
@JaswinderSingh-pr9ph
@JaswinderSingh-pr9ph 2 жыл бұрын
Ohh prwa appa nu fuddu bnunde aa aa v ina da banda ee aa
@hardeepkaur9495
@hardeepkaur9495 2 жыл бұрын
ਪੱਤਰਕਾਰ ਮੀਡੀਆ ਸਭ ਵਿਕੇ ਹੋਏ ਆ , ਇਹਨਾਂ ਉਹ ਕੋਈ ਸਵਾਲ ਮੁੱਦਾ ਨਈ ਚੁੱਕਣਾ , ਤੇ ਜੇ ਕੋਈ ਕੁਝ ਵੀ ਦੱਸਣਾ ਚਾਹੁੰਦਾ ਤਾਂ ਕਿਵੇਂ ਅਸਲੀ ਮੁੱਦੇ ਤੋਂ ਕਿਵੇਂ ਭਟਕਾਉਣਾ, ਤੇ ਕੋਈ ਵੀ ਝੀਤ ਸੁਰਾਗ ਦਿੱਸਦਾ ਹੋਵੇਗਾ ਤਾਂ ਉਹਨੂੰ ਕਿਵੇਂ ਬੇਤੁਕੇ ਸਵਾਲਾਂ ਨਾਲ ਬੰਦ ਕਰਨਾ , ਜਦੋਂ ਵੀ ਕਿਤੇ ਵੀ ਸਿੱਧੂ ਪੁੱਤਰ ਦੇ ਕਾਤਲਾਂ ਦਾ ਭੇਦ ਖੁੱਲ੍ਹਦਾ ਦਿਖਦਾ ਸੁਣਦਾ ਹੋਵੇਗਾ ਉੱਧਰੋਂ ਧਿਆਨ ਹੀ ਹਟਾ ਲੈੰਦੇ ਆ।
@HappySingh-ke7vg
@HappySingh-ke7vg 2 жыл бұрын
Right 👉
@Gur.nav.kaur.Aulakh-eh8zy
@Gur.nav.kaur.Aulakh-eh8zy Жыл бұрын
Right patrkar te ਨਿਆਣੇ wale swal krn dya.
@ParamjeetSingh-fh3tj
@ParamjeetSingh-fh3tj 2 жыл бұрын
ਕਿਸੇ ਦੇ ਥੱਲੇ ਲੱਗਣ ਨਾਲੋਂ ਤਾਂ ਇੰਜ ਹੀ ਬਹੁਤ ਵਧੀਆ ਬਾਈ ਸਿਰਰਾwaheguru ਜੀ ਮਿਹਰ ਕਰਨ ਗੇ
@lakhveersinghsingh5100
@lakhveersinghsingh5100 6 ай бұрын
Good vre
@balrajsingh8901
@balrajsingh8901 2 жыл бұрын
ਉਹ ਹਰ ਵਿਅਕਤੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਦਾ ਹੈ , ਉਨ੍ਹਾਂ ਨੂੰ ਆਪਣਾ ਗੁਰੂ ਮੰਨਦਾ ਹੈ ਉਹ ਸਿੱਖ ਹੈ।
@punjabidecenthulk784
@punjabidecenthulk784 2 жыл бұрын
Nahi ਬਿਲਕੁਲ nahi, ਸਿੱਖ o aa jerra ਜ਼ਿੰਦਗੀ ch ਸਿੱਖਦਾ jerra guru ਗ੍ਰੰਥ sahb to ਸਿੱਖਦਾ, jerra apne maa baap, ਗੁਰੂ, ਤੇ apni zindagi de experienced to ਸਿੱਖਦਾ, ਸਿੱਖਣਾ ਮਤਲਬ ਸਿੱਖ, kise nu ਮੰਨਣਾ ਸਿੱਖ ਨਾਹੀ,
@indubadhan6021
@indubadhan6021 2 жыл бұрын
Sucha banda aa dalear bht gad tak like jiwe koi police da kamm ni krde unha da e encounter krde ja unha te choothe parche krde aa
@arshsidhu1187
@arshsidhu1187 2 жыл бұрын
@@punjabidecenthulk784 bai j tuu khena guru granth sahib nu mannan walla sikh nhi frr tuu ta dasme patsha guru gobind singh ji nu galat sabit kr reha. shri guru gobind singh jii ne hukam kita c “ Aagya pai akal ki thabi chlyo panth, sabb sikhan koo hukam hai guru manyo granth. tere daleel nall ta bhai ta guru ji nu jootha sabit kr reha.
@punjabidecenthulk784
@punjabidecenthulk784 2 жыл бұрын
@@arshsidhu1187 guru gobind singh ji nu tusi saare ਇਕੱਠੇ ho ke ਗ਼ਲਤ sabit kar rhe ho, kyu ke gurua ne guru granth aahib nu ਮੰਨਣ lyi nahi, unha ne guru granth shaib nu ਪੜਨ lyi keha c, bina.parre tuhanu kida pata ਲੱਗਣਾ ke ki keh rahe ne guru,
@gursewak7296
@gursewak7296 2 жыл бұрын
@@punjabidecenthulk784 ਵੀਰ ਜੇਕਰ ਇਨ੍ਹਾਂ ਲੋਕਾਂ ਨੇ ਜੋ ਆਪਣੇ ਆਪ ਨੂੰ ਗੁਰੂ ਦੇ ਸਿੰਘ ਆਖਦੇ ਨੇ, ਇਹ ਲੋਕਾਂ ਨੇ ਸੱਭ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਏ, ਇਹ ਲੋਕ ਬਾਣੀ ਦੀਆਂ ਪੰਗਤੀਆਂ ਦੇ ਮਤਲਬ ਆਪਣੇ ਮਤਲਬ ਲਈ ਕੱਢਕੇ ਸਾਰੀ ਦੁਨੀਆਂ ਵਿੱਚ ਸਿਖ ਧਰਮ ਦਾ ਨਾਮ ਬਦਨਾਮ ਕਰ ਰਹੇ ਹਨ,,
@rajwantkaur1408
@rajwantkaur1408 2 жыл бұрын
ਸਹੀ ਗੱਲ ਆ ਏਸ ਮੁੰਡੇ ਦੀ ਪੁਲੀਸ ਆਪ ਗੈਗਸਟਰ ਬਣਾ ਦੇਂਦੀ ਆ ਸਾਡੇ ਮੁੰਡੇ ਕੋਲੋ 5 7 ਗ੍ਰਾਮ ਨਸਾਂ ਫੜੀਆ 300 ਗ੍ਰਾਮ ਮੇਰੇ ਦੋਨਾ ਬੱਚੇਆ ਤੇ ਪਾਈਆ ਨਾਲ ਗੈਗਸਟਰ ਲਿੱਖ ਦਿੱਤਾ 300 ਸਾਲ ਹੋਗੇ ਜੇਲ ਵਿੱਚ ਇੱਸ ਤਰਾਂ ਧੱਕਾ ਕਰਦੀ ਪੰਜਾਬ ਪੁਲਿਸ
@bhupindersingh-gj7mv
@bhupindersingh-gj7mv 3 ай бұрын
ਮਰਦੇ ਵੀ ਲਾਸਟ ਵਿਚ ਕੁੱਤੇ ਦੀ ਮੌਤ ਆ ਨਾਲ ਔਲਾਦ ਵੀ ਇਹਨਾ ਦੀ
@anmolbrar3391
@anmolbrar3391 2 жыл бұрын
ਬਾਈ ਜੀਉ ਇਹ ਗੱਲ ਵੀ ਜਰੂਰ ਹੀ ਸੋਚੀਏ ਕਿ ਸਚਮੁੱਚ ਹੀ ਅੱਜ ਤੱਕ ਕਿਸੇ ਵੀ ਲੀਡਰ ਨੇ ਤਾਂ ਆਪਣੇ ਕਿਸੇ ਵੀ ਪੁੱਤ ਨੂੰ ਵੀ ਹਥਿਆਰ ਕਿਉ ਨਹੀਂ ਚੁੱਕ ਲੈਣ ਲਈ ਕਿਹਾ ਗਿਆ ਹੈ। ਪਰ ਇਹ ਲੀਡਰ ਲੋਕ ਹੀ ਤਾਂ ਕੇਵਲ ਆਮ ਲੋਕਾਂ ਦੇ ਪੁੱਤਾਂ ਨੂੰ ਵੀ ਫਿਰ ਕਿਉ ਇਸ ਰਸਤੇ ਉਪਰ ਪੈਣ ਲਈ ਪ੍ਰੇਰਿਤ ਕਰਕੇ ਨਾਲ ਹੱਲਾਸ਼ੇਰੀ ਦੇ ਕਿ ਇਹ ਸ਼ੁਰੂ ਤੋਂ ਅੱਜ ਕੱਲ ਤੱਕ ਵੀ ਬਹੁਤ ਮਜਬੂਰ ਕਰਦੇ ਹੋਏ ਹੀ ਆ ਰਹੇ ਹਨ। ਧੰਨਵਾਦ ਜੀਉ।
@PawanKumar-wx2ml
@PawanKumar-wx2ml 4 ай бұрын
Iski udahrana bahut ne leader gundon ki imdad karte hain.
@jagdishsingh9965
@jagdishsingh9965 2 жыл бұрын
ਪੁੱਤ ਜਿਨੇ ਹੱਥਾਂ ਵਿੱਚ ਹਥਿਆਰ ਦਿੱਤੇ। ਜਿਸ ਲੀਡਰ ਨੇ ਥਾਪੀ ਦਿੱਤੀ,,ਉਸ ਦਾ ਨਾਮ ਉਜਾਗਰ ਕਰ ਦਿਓ,, ਤਾਂ ਕਿ ਮਾਵਾਂ ਦੇ ਹੋਰ ਪੁੱਤ ਬਚ ਜਾਣਗੇ,,,
@jasmailsandhu6707
@jasmailsandhu6707 2 жыл бұрын
Waheguru ji meher kro sarea te plz 🙏🙏
@bsfilmspunjab5412
@bsfilmspunjab5412 2 жыл бұрын
Bai g naam dasan wala agle din da surqj ni dekh skda. Ehoja system hai punjab ch. J ehna ne leadran da naam deta ta punjab de Hallat bahut marhe hone ne. Police encounter hi ta krdi hai k kite a gangster kisse leader da naam na lai den.
@mukeshbishnoi7181
@mukeshbishnoi7181 2 жыл бұрын
Jagdish bai ji shi gal aakhi jdo kise da put Marda h ta maa piyo jivde ji mar jande h Parmatma aena gangstara nu shi rasta dikhave 🙏
@simratpalsandhu4292
@simratpalsandhu4292 2 жыл бұрын
Bilkul sahi kaha bai ♥️ji wmk🙏tohade te ehe hosla bna k rakhe tohada
@Sukhdevsingh-hl2sp
@Sukhdevsingh-hl2sp 2 жыл бұрын
ਲੋਂਰਸ ਬਿਸ਼ਨੌਈ ਦਾ ਘਰ ਕਿਉ ਨਹੀ ਤੋੜਦੇ ਕਿੳਕਿ ਉਹ ਸਰਕਾਰੀ Gengsatar aa
@iqbaldhaliwal1276
@iqbaldhaliwal1276 2 жыл бұрын
Yes sir oh sarkari gangster a ,oh Pinky Cat da pyara bacha hai ,kafi time pehla dona de milan di video viral hoi si, Harami a bisnoi..
@ekamsingh3096
@ekamsingh3096 2 жыл бұрын
Sahi gll aa
@gurwantsingh5068
@gurwantsingh5068 2 жыл бұрын
Sahi gal aa, eh he te Diler keh raha hai.....
@Dhillonmanvir3917
@Dhillonmanvir3917 2 жыл бұрын
Sahi keha veer oh sarkar da banda
@jdjdjfhxbbd7647
@jdjdjfhxbbd7647 2 жыл бұрын
👍
@ranawadala6031
@ranawadala6031 2 жыл бұрын
ਦਲੈਰ ਕੋਟੀਆ ਬਿਲਕੁਲ ਸੱਚ ਬੋਲਦਾ ਪੁਲਿਸ ਦਾ ਤੇ ਸਰਕਾਰਾਂ ਦਾ ਹੀ ਕਸੂਰ ਆ
@MohinderPanditt
@MohinderPanditt 11 ай бұрын
💯 🙏🙏🙏🙏🙏🙏🙏
@kuldeepjassal3
@kuldeepjassal3 2 жыл бұрын
ਬਿਲਕੁਲ ਸਹੀ ਕਿਹਾ ਬਾਈ ਨੇ ਸਿੱਧੂ ਦੇ ਕਾਤਲ ਵਿਚ ਦਿਲਪ੍ਰੀਤ ਢਿੱਲੋਂ ਤੇ ਸਿੱਪੀ ਗਿੱਲ ਦਾ ਕੁਛ ਨਾ ਕੁਛ ਹੱਥ ਹੈ
@harjitkaur6531
@harjitkaur6531 2 жыл бұрын
Oh Jaa oye tu salia nama e tambu Tani jaa
@somadevi7239
@somadevi7239 2 жыл бұрын
Chup kr oye bondu
@rahulathwal6284
@rahulathwal6284 2 жыл бұрын
@@harjitkaur6531 you
@virk6592
@virk6592 2 жыл бұрын
ਜੇਹੜੇ ਪੱਗ ਦੇ ਮਸਲੇ ਦੀ ਗੱਲ ਆ ਓਹ ਬਹੁਤ ਵੱਡਾ ਰੋਲ ਪਿਆ ਸੀ ਕਿਸੇ ਨੇ assandh (ਕਰਨਾਲ) ਦੇ ਬਾਜ਼ਾਰ ਚ ਮੁੰਡੇ ਦੀ ਪੱਗ ਲਾਹ ਦਿੱਤੀ ਸੀ ਫਿਰ ਪੁਲਸ ਨੇ ਪਰਚੇ ਪਾਕੇ ਬਹੁਤ ਮੁੰਡੇ ਅੰਦਰ ਕੀਤੇ ਸੀ
@sardarsaab1007
@sardarsaab1007 2 жыл бұрын
ਜੇੜ੍ਹੇ ਨੇਤਾ ਨੇ ਪਬਲਿਕ ਦਾ ਪੈਸਾ ਘੱਪਲੇ ਕਰ ਕੇ ਖਾਂਦਾ ਉਹਨਾਂ ਦੇ ਘਰ ਕਦੋਂ ਤੋੜੇ ਜਾਣ ਗੇ
@hifijatt2612
@hifijatt2612 2 жыл бұрын
bahut cheti dekhde challo bas
@panjab5aab782
@panjab5aab782 Жыл бұрын
ਦੇਸ਼ ਦੀ ਸਰਕਾਰ ਜਾਗੈ, ਹੋਵੇ ਇਨਸਾਫ਼ ਤੇ ਯੂਥ ਕਿਉਂ ਬਾਹਰ ਨੂੰ ਜਾਵੇ
@Soaringsky379
@Soaringsky379 Жыл бұрын
Acha ji insaaf ki hunda , j tusi froti mang lo kise ton fer ki insaf kre sarkar
@2wale366
@2wale366 2 жыл бұрын
Bhutt ਵਧੀਆ ਕਿਹਾ ਗੈਂਗਸਟਰ ਭਾਈ ਨੇ
@Sukhjohal8126
@Sukhjohal8126 2 жыл бұрын
ਪਤਰਕਾਰਾ ਜਾਂ ਤਾਂ ਜਿਨ੍ਹਾਂ ਨੇ ਸਿੱਧੂ ਬਾਈ ਨੂੰ ਗੋਲੀਆਂ ਮਾਰੀਆਂ ਕਈ ਹੋਰ ਮਾਵਾਂ ਦੇ ਪੁੱਤ ਮਾਰੇ ਉਹਨਾਂ ਵਲੋਂ ਵੀ ਕਹੋ ਕਿ ਉਹਨਾਂ ਦੇ ਵੀ ਘਰ ਤੋੜਨੇ ਚਾਹੀਦੇ ਨੇ ਕੱਲੇ ਨੂੰ ਕਹੀ ਜਾਣਾ ਹੋਰ ਵੀ ਬਹੁਤ ਗੈਂਗਸਟਰ ਨੇ । ਸਿੱਧੂ ਬਾਈ ਨੂੰ ਇਨਸਾਫ਼ ਮਿਲਣਾ ਚਾਹੀਦਾ ।
@MandeepSingh-gg7rm
@MandeepSingh-gg7rm Жыл бұрын
Property ਜੇਕਰ ਫਿਰੋਤੀ ਨਾਲ ਬਣਾਈ ਹੈ।ਫੇਰ ਤਾਂ ਬਲਡੋਜਰ ਚਲਾਣਾ ਸਹੀ ਹੈ ਜੇਕਰ property ਪਿਉ ਦਾਦੇ ਦੀ ਹੈ ਫਿਰ ਗ਼ਲਤ ਕੀਤਾ ਗਿਆ ਹੈ। ਬਾਕੀ ਰੱਬ ਅੱਗੇ ਅਰਦਾਸ ਹੈ ਕਿ ਕਿਸੇ ਨੂੰ ਵੀ ਗੈਂਗਸਟਰ ਨਾ ਬਣਾਈ ਮੇਰੇ ਰੱਬਾ। ਰੱਬ ਸਭ ਦਾ ਭਲਾ ਕਰੇ।🙏🙏🙏🙏🙏
@goodyk9923
@goodyk9923 Жыл бұрын
ਕੁਝ ਵੀ ਹੋਵੇ ਬੰਦਾ ਸਚ ਬੋਲਦਾ ਜ਼ਰੂਰ ਕੋਈ ਮਜਬੂਰੀ ਹੋਵੇਗੀ ਸਰਕਾਰਾ ਗਲਤ ਹਨ
@yuvisingh7759
@yuvisingh7759 Жыл бұрын
Dont support gangsters
@KuldeepSingh-lv6nj
@KuldeepSingh-lv6nj 11 ай бұрын
Pag di rakhi krn Wale nu sb to bda gunahgar mnde ne .
@KuldeepSingh-lv6nj
@KuldeepSingh-lv6nj 11 ай бұрын
Je jurm krn Wale di family nu police chuk k sja dindi aa.ta snmant v kre sari family nu Inam v sare priwar nu deve.
@usman3819
@usman3819 2 жыл бұрын
ਬਿਲਕੁਲ ਠੀਕ ਹੈ ਪੁਲਿਸ ਦੇ ਟਾਉੁਟ ਬਣੋ ਰਜ ਕੇ ਨਸਾ ਵੇਚੋ ਬਹੁਤੇ ਨਸਾ ਤਸਕਰ ਪੁਲਿਸ ਦੇ ਟਾਉੁਟ ਨੇ
@yaariyanrecords6776
@yaariyanrecords6776 2 жыл бұрын
Right bro ✌🏻
@amitbhatia2411
@amitbhatia2411 2 жыл бұрын
ਸਹੀ ਕਿਆ
@Vsp_gaming_op
@Vsp_gaming_op 2 жыл бұрын
Sahi gal a bai main dode khanda mere kolo 100 gm dode fadle polise ne case pata. Investigation officer khnda 2-3 bande fda de jini marji vaich jdki main vechda v nai c. Ehi kam chalda veer.
@goldenjatt3060
@goldenjatt3060 2 жыл бұрын
Ryt
@iqbalbrar2942
@iqbalbrar2942 2 жыл бұрын
Right
@punjab-np9mc
@punjab-np9mc 2 жыл бұрын
ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਸਾਥ ਦੇਵੋ।। ਇਹ ਸਿਸਟਮ ਖ਼ਤਮ ਕਰ ਰਿਹਾਂ ਪੰਜਾਬ ਨੂੰ।।
@Rajgym1234
@Rajgym1234 2 жыл бұрын
Ohne 1984 fer leke auna katleaam fer honge hona kujh nahi
@gaganjohal4077
@gaganjohal4077 2 жыл бұрын
@@Rajgym1234 1984 vich kine katla kite os jada punjab vich nashe nal mar gye
@Rajgym1234
@Rajgym1234 2 жыл бұрын
@@gaganjohal4077 tu theek vere salaam teri soch
@JATT-ZONE
@JATT-ZONE 2 жыл бұрын
@@Rajgym1234 veere 1984 punjab ch roj chaldi a jdo nasha krke naujwaan marde a hun tan kudiya v bht krdiya ne
@KuldeepSingh-yt2fi
@KuldeepSingh-yt2fi Жыл бұрын
ਜਿਸ ਬੰਦੇ ਦੀ ਮਾਂ ਭੈਣ ਭਰਾ ਪਿਉ-ਪੁਲਿਸ ਨੇ ਪਰਚਾ ਕਰ ਦਿੱਤਾ ਇਕ ਨਾਰਮਲ ਗੱਲ ਪਿੱਛੇ,, ਕੀ ਗੱਲ ਉਹ ਚੁੱਪ ਕਰਕੇ ਬੈਠੇ ਰਹੇਗਾ ਮੈਂ ਉਸ ਨੂੰ ਗੈਂਗਸਟਰ ਬਦਮਾਸ਼ੀ ਨਹੀਂ ਕਹਿੰਦਾ ਪੁਲ਼ਸ ਹੀ ਗੈਂਗਸਟਰ ਬਣਾਉਂਦੀ ਹੈ
@virk6592
@virk6592 2 жыл бұрын
ਸਾਡੇ ਐਥੋ assandh (ਕਰਨਾਲ)ਦਾ ਹੀ ਸੀ, ਮੁੰਡਾ ਤੇ ਚੰਗਾ ਏ ਘਰ ਵੀ ਸੋਹਣਾ ਘਰ ਬਣਿਆ ਸੀ ਵਧੀਆ ਖੇਤੀ ਬਾੜੀ ਕਰਦਾ ਸੀ,,ਚੰਗੀ ਨਸਲ ਦੇ ਕੁੱਤੇ ਰੱਖਣ ਦਾ ਸ਼ੌਕੀਨ ਸੀ,ਕੋਈ ਨਸ਼ਾ ਪੱਤਾ ਨਹੀਂ ,ਪਤਾ ਨਹੀਂ ਇੱਕੋ ਦਮ ਐਸਾ ਕੀ ਬਣਿਆ ਸਾਨੂੰ ਤੇ ਕੋਈ ਸਮਜ ਨਹੀਂ ਆਈ,,
@shikari4349
@shikari4349 2 жыл бұрын
Bai sarkaar he ehoje raah te bhejdi aa njayaj dhakka krdi aa
@panjab5aab782
@panjab5aab782 Жыл бұрын
ਬਦਮਾਸ਼, ਜਾ ਗੈਂਗਸਟਰ ਜੰਮਦੇ ਨਹੀਂ, ਇਹ ਸਰਕਾਰਾਂ ਆਪਣੇ ਫਾਇਦੇ ਲਈ ਕੁਸ਼ ਵੀ ਕਰ ਸਕਦੇ ਨੇ ਇਹ ਸਰਕਾਰ ਹੀ ਗੈਂਗਸਟਰਾ ਦੀ ਮਾਂ ਏ, ਜੇ ਦੇਖਿਆ ਜਾਵੇ ਲੀਡਰ ਪਹਿਲਾ ਜੰਮਦੇ ਨੇ, ਫਿਰ ਇਹਨਾਂ ਨੂੰ ਮਾਰਦੇ ਨੇ ਰਬ ਭਲਾ ਕਰੇ ਸਬ ਭਰਾਮਾ ਦਾ ਪੰਜਾਬ ਨੂੰ ਖੁਸ਼ ਰੱਖੋ khush raho par sidhu moosewalwla nu insaff deo
@HarpreetSingh-m5f
@HarpreetSingh-m5f 4 ай бұрын
ਗੱਲਾ ਸੱਚਿਆ ਆ ਪੁਲਸ ਕਰਦੀ ਮਾੜਾ ਹੀ ਆ ਅਗਰ ਸਹੀ ਸਮੇਂ ਇਸ ਦਾ ਸਾਥ ਦਿੰਦੇ ਇਹ ਲਾਈਨ ਕਿਉਂ ਚੁਣਦਾ ਅਗਲਾ ਟੁੱਟਣੇ ਤਾਂ ਇਸ ਹਿਸਾਬ ਨਾਲ ਮਾੜੇ ਪੁਲਸ ਵਾਲਿਆ ਦੇ ਵੀ ਟੁੱਟਣੇ ਚਾਹੀਦੇ ਨੇ ਜੌ ਇਨਾ ਕਾਰਨਾਂ ਪਿੱਛੇ ਜ਼ਿੰਮੇਵਾਰ ਆ ਇਕ ਇਕ ਗਲ ਸਹੀ ਆ ਮੁੰਡੇ ਦੀ
@vikramsinghvlog6064
@vikramsinghvlog6064 2 жыл бұрын
ਯਾਰ ਆ ਪੱਤਰਕਾਰ ਆ। ਜੇ ਪਰਿਵਾਰ ਨੇ ਬੇਦਖ਼ਲ ਕਰਤਾ ਫਿਰ ਘਰ ਨਹੀ ਤੌੜਨਾ ਚਾਹੀਦਾ
@JaswinderGill-h8f
@JaswinderGill-h8f 3 ай бұрын
ਬਹੁਤ ਵਧੀਆ ਗੱਲਬਾਤ ਕੀਤੀ ਇਸ ਲੜਕੇ ਨੇ ਬਿਲਕੁਲ ਸੱਚ ਦੱਸਿਆ ਜਿਹੜਾ ਨੌਜਵਾਨ ਨਸ਼ਾ ਨਹੀਂ ਕਰ ਰਿਹਾ ਲੋਕ ਭਲਾਈ ਦੇ ਕੰਮ ਕਰਦਾ ਇਹ ਘਟੀਆ ਪ੍ਰਸ਼ਾਸਨ ਨੂੰ ਇਹੋ ਜਿਹੇ ਨੌਜਵਾਨ ਹਜਮ ਨਹੀਂ ਹੁੰਦੇ ਸ਼ਾਬਾਸ਼ ਬੱਚੇ ਤੂੰ ਠੀਕ ਕਿਹਾ ਕਿਸੇ ਨੂੰ ਕੋਈ ਸ਼ੌਕ ਨਹੀਂ ਹੁੰਦਾ ਦਲਦਲ ਵਿੱਚ ਡਿੱਗਣ ਦਾ ਇਹ ਸਰਕਾਰ ਅਤੇ ਪ੍ਰਸ਼ਾਸਨ ਮਜਬੂਰ ਕਰ ਦਿੰਦੇ ਹਨ
@pandher4093
@pandher4093 Жыл бұрын
ਪਰਚੇ ਤਾਂ ਮੰਤਰੀਆਂ ਤੇ ਵੀ ਬੁਹਤ ਨੇ,ਉਹਨਾ ਦੀ ਜਾਇਦਾਦ ਵੀ ਜ਼ਬਤ ਕੀਤੀ ਜਾਵੇ,
@msinghsandhu284
@msinghsandhu284 2 жыл бұрын
ਤੂੰ ਬਿਸ਼ਨੋਈ ਦੇ ਘਰ ਤੋੜਨ ਵਾਲੀ ਗੱਲ ਦਾ ਜਵਾਬ ਕਿਉਂ ਨਹੀਂ ਦਿੱਤਾ
@atindersinghasr7225
@atindersinghasr7225 2 жыл бұрын
ਸਿੱਖਾਂ ਦੇ ਮੁੰਡਿਆ ਨੂੰ gangster ਸਰਕਾਰ ਬਣਾ ਰਹੀ
@atindersinghasr7225
@atindersinghasr7225 2 жыл бұрын
@Mac ਤੇ ਸਰਕਾਰ ਹੀ ਕਰਾਉਂਦੀ ਸਾਰਾ ਕੁਝ
@dhillonhub
@dhillonhub 2 жыл бұрын
@Mac sarkar e aa hor ki aa
@happymaan9724
@happymaan9724 2 жыл бұрын
ਮੈਂ ਤੁਹਾਡੀ ਹਮਦਰਦੀ ਸਮਝ ਸਕਦਾ ਮੀਰ ਜੀ ਚੁਣੋਂ ਤੁਸੀਂ ਤਾਂ ਜੋ ਕਰਦੇ ਹੋ ਪਰ ਪੁਲਿਸ ਵੀ ਸਾਡੇ ਨਾਲ ਬਹੁਤ ਯਾਦ ਕਰਦੀ ਆ ਇਹ ਮੈਂ ਵੀ ਜਾਣਦਾ ਤਾਂ ਸਾਰਾ ਪੰਜਾਬ ਜਾਣ ਦਾ ਕੀ ਪੰਜਾਬ ਪੁਲਿਸ ਬਹੁਤ ਧੱਕਾ ਕਰਦੀ ਹੈ ਜੇਲ੍ਹ ਦੀ ਜੁੱਤੀ ਦਾ ਜ਼ੋਰ ਉਹਨੂੰ ਹੱਥ ਨਹੀਂ ਪਾਉਂਦੇ ਦੂਸਰੇ ਨੂੰ ਤੰਗ ਪਰੇਸ਼ਾਨ ਕਰਦੀ ਹੈ ਤਾਂਹੀ ਦੁਖੀ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਬਦਲਾ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜ਼ਰੂਰ ਹੁੰਦੀ ਉਹ ਬਦਲਾ ਸਿੱਧੂ ਮੂਸੇ ਵਾਲੇ ਦੀ ਕਰਤੂਤ ਸਿੱਧੂ ਮੂਸੇਵਾਲਾ ਜ਼ਿੰਦਾਬਾਦ
@jassaman8951
@jassaman8951 2 жыл бұрын
ਵਿਕਾਊ ਮਾਲ ਰਿਤੇਸ਼ ਲੱਖੀ ਬਣਨ ਨੂੰ ਫ਼ਿਰਦਾ ਚੱਲ ਚਵਲ ਕਿਸੇ ਥਾਂ ਦੀ!
@sukhsandhu6755
@sukhsandhu6755 2 жыл бұрын
ਪੁਲੀਸ ਸੱਚੀ ਨੀ ਗਰੀਬ ਬੰਦੇ ਦੀ ਸੁਣਦੀ , ਕਿਤੇ ਨਾ ਕਿਤੇ ਪੁਲਿਸ ਦੇ ਕੁੱਝ ਲਾਲਚੀ ਹੀ ਜਿੰਮੇਵਾਰ ਇਹਨਾਂ ਦੇ ਆਮ ਲੋਕਾਂ ਤੋਂ ਗੈਂਗਸਟਰ ਰਾਹ ਲਈ, ਸਾਰੀ ਪੁਲਿਸ ਵੀ ਗਲਤ ਨਹੀਂ
@shivrandwa948
@shivrandwa948 Жыл бұрын
ਸਹੀ ਕਿਹਾ ਬਾਈ ਕੋਈ ਆਮ ਬੰਦਾ ਨਹੀਂ ਭੱਜ ਜਾਂਦਾ ਜੇਲ ਚੋਂ, ਗੈਂਗਸਟਰ ਹੀ ਕਿਉਂ ਭੱਜਦੇ ਆ ਸਭ ਰਲ ਮਿਲ ਕੇ ਹੀ ਕੰਮ ਹੁੰਦਾਂ
@kingalwaysking9842
@kingalwaysking9842 2 жыл бұрын
ਪਾਂਵੇ ਗੈਂਗਸਟਰ ਆ ਪਰ ਗੱਲਾਂ ਸਹੀ ਦੱਸ ਰਿਹਾ, ਪੁਲਿਸ ਤੇ ਸਰਕਾਰ ਹੀ ਗੈਂਗਸਟਰ ਬਨੌਂਦੀ ਆ
@Soaringsky379
@Soaringsky379 Жыл бұрын
Han sahi gal a tu v mangan lag frotiya te sarab bech Bdiya kam a
@SatishKumar-hp2ow
@SatishKumar-hp2ow 6 ай бұрын
"l
@hardyalsinghsingh6557
@hardyalsinghsingh6557 2 ай бұрын
​@@Soaringsky379😂😂😂🎉😂😂😂🎉😂🎉😂🎉🎉🎉🎉😂🎉🎉😂🎉🎉🎉🎉🎉😂🎉🎉🎉🎉🎉😂🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😂🎉🎉🎉🎉🎉🎉😂
@sanjusabharwal7648
@sanjusabharwal7648 2 жыл бұрын
Gud bro ਪੁਲੀਸ ਨੂੰ ਅਦਾ ਹੀ ਅਕਲ ਆਉਣੀ
@avtargill2779
@avtargill2779 2 жыл бұрын
ਕੋਟਲੀ ਵੀਰ ਬਹੁਤ ਵਧੀਆ
@liveyungstayhappy4424
@liveyungstayhappy4424 2 жыл бұрын
ਪੰਜਾਬ ਪੁਲਸ ਖੱਸੀ ਆ ਸਾਲੀ ,
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਤਿਨਾਮ🙏 ਵਾਹਿਗੁਰੂ ਜੀ ਬਹੁਤ ਖੂਬ👍 ਵੀਰ ਜੀ ਬਹੁਤ ਬਹੁਤ ਧੰਨਵਾਦ ਜੀ🙏
@veenabhatti637
@veenabhatti637 Жыл бұрын
😅
@ArshdeepSingh-qg9ic
@ArshdeepSingh-qg9ic Жыл бұрын
❤❤❤ in vqqqhqqgqqqqqqmqqqqqqqqgvqqvgggggggwwaaaaa,,,à,,,,,,,,,,,,,,,
@usman3819
@usman3819 2 жыл бұрын
ਘਰ ਤੋੜਨਾ ਠੀਕ ਨਹੀਂ ਹੈ
@apsingh550
@apsingh550 Жыл бұрын
ਪੱਤਰਕਾਰ ਕਈ ਸਵਾਲ ਗੱਲਾਂ ਬੇਤੁਕੀਆਂ ਕਰ ਰਿਹਾ ... ਤੇ ਦਲੇਰ ਸਬਰ ਨਾਲ ਜਵਾਬ ਦੇ ਰਿਹਾ ...
@SonuSingh-tt7em
@SonuSingh-tt7em 2 жыл бұрын
ਏਨਾ ਮੀਡੀਆ ਵਾਲਿਆ ਨੇ ਨਹੀ ਮੰਨਣਾ ਕੇ ਇੰਡੀਆ ਦਾ ਸਿਸਟਮ ਠੀਕ ਨਹੀਂ ।ਏਨਾ ਖੁਦ ਕੁਝ ਕਰਨਾ ਨੀ ਦੂਜਿਆ ਨੂੰ ਕੁਝ ਕਰਨ ਨੀ ਦੇਣਾ ਓਹ ਬੋਲ ਰਿਹਾ ਕ ਸਿਸਟਮ ਦੇ ਬਰਖਿਲਾਫ਼ ਆ ਪੋਲਿਸ਼ ਦੀ ਕਾਰਵਾਈ ਤੋਂ ਆਮ ਲੋਕ ਵੀ ਤੰਗ ਨੇ ਵੀਰ ਜੀ ।
@vikasrandev2415
@vikasrandev2415 2 жыл бұрын
Jdo tere to phone krke firoti mngi jaugi taa odo khi k system khrab aa..veer time maada chnga onda hai pr apne te aye bure wqt krke loka nal bura krn niklna koi ni shi
@gurmelsingh8943
@gurmelsingh8943 2 жыл бұрын
@@vikasrandev2415 In
@farmer4456
@farmer4456 Жыл бұрын
ਜਿਹਦਾ ਪੁਲਿਸ ਨਾਲ ਵਾਹ ਪੈਂਦਾ ਓਹੀ ਜਾਣਦਾ ਪੁਲਿਸ ਬਾਰੇ ਸਰਕਾਰੀ ਗੁੰਡਿਆਂ ਦਾ ਟੋਲਾ ਹੈ ਕਾਨੂੰਨ ਇਹਨਾਂ ਤੋਂ ਸ਼ੁਰੂ ਹੁੰਦਾ ਹੈ
@JaspreetSingh-hd7os
@JaspreetSingh-hd7os 2 жыл бұрын
ਪੁਲਿਸ ਵੀ ਨਜਾਇਜ ਪਰਚੇ ਪਾਉਦੀ ਆ ਪੁਲਿਸ ਨੂੰ ਉਹ ਬੰਦ ਕਰਨੇ ਚਾਹੀਦੇ ਨੇ ਜਿਹੜਾ ਇਹ ਗਲਤ ਕੰਮ ਕਰਦੇ ਨੇ ਉਹੀ ਪਰਚਾ ਹੋਣਾ ਚਾਹੀਦਾ
@Gopy_Pannu_Turh
@Gopy_Pannu_Turh 2 жыл бұрын
ਮੁੰਡਾ ਸਹੀ ਬੋਲ ਰਹਾ
@iqbaldhaliwal1276
@iqbaldhaliwal1276 2 жыл бұрын
ਸੱਚਾ ਬੰਦਾ ਬਾਈ ਸਤਾਇਆ ਹੀ ਜਿਆਦਾ ਸਿਸਟਮ ਨੇ
@usman3819
@usman3819 2 жыл бұрын
ਪੁਲਿਸ ਤੋਂ ਮਜਬੂਰ ਹੋ ਕੇ ਬੇਦਖ਼ਲ ਕਰਦੇ ਨੇ ਲੋਕ
@hsReaction7863
@hsReaction7863 Жыл бұрын
ਗੈਂਗਸਟਰ ਬਣਕੇ ਹੀ ਸਿੱਖ ਕੌਮ ਦੀ ਸੇਵਾ ਕੀਤੀ ਜਾ ਸਕਦੀ ਹੈ ਆਵੇਰਨੈਸ ਨੀ ਕੀਤਾ ਜਾ ਸਕਦਾ ਯੂਥ ਨੂੰ
@loveguru4554
@loveguru4554 2 жыл бұрын
Sidhu moose ala legend only 💪💪💪💪💪
@panjab5aab782
@panjab5aab782 Жыл бұрын
ਦੇਖੋ ਗੱਲ ਇਹ ਏ ਕੇ ਸਰਕਾਰ ਉਹਨਾਂ ਨੂੰ ਜੋਬ ਨਹੀਂ ਦਿੰਦੀ ਜੋ ਚੰਗੀ ਡਿਗਰੀ ਵਾਲੇ ਨੇ, ਤੇ ਸਾਡੇ ਮੰਤਰੀ ਕਦੇ ਸਕੂਲ ਨਹੀਂ ਗਏ ਉਹ ਦਿੱਲੀ ਚ ਚ ਬੈਠ ਕੇ ਦੇਸ਼ ਚਲਸਾਉੰਡੇ ਨੇ
@sukhsandhu6755
@sukhsandhu6755 2 жыл бұрын
ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਬਚਣ ਸੁਣਿਆ ਕਰੋ ,ਤੇ ਗੁਰਬਾਣੀ ਨਾਲ ਜੁੜੋ
@HardialSingh-o3f
@HardialSingh-o3f 2 ай бұрын
ਸਰਕਾਰ ਨੂੰ ਚਾਹੀਦਾ, ਗੈਂਗਸਟਰ ਨਾਲ਼ ਹਿਸਾਬ ਕਿਤਾਬ ਕਰਨਾ ਚਾਹੀਦਾ ਹੈ, ਮਾਂ ਬਾਪ ਦਾ ਘਰ ਹੈ, ਓਨਾ ਦਾ ਕੀ ਕਸੂਰ ਹੈ, ਮਾਂ ਬਾਪ ਨਹੀਂ ਚਉਦਾ ਕੇ ਮੇਰਾ ਪੁੱਤ ਗਲਤ ਰਸਤੇ ਜਾਵੇ
@HansRaj-zg7hb
@HansRaj-zg7hb 2 жыл бұрын
ਮਾਂ ਪਿਓ ਵੱਲ ਵੀ ਵੇਖ ਲਵੋ ਤੁਸੀਂ ਕਿਸੇ ਦਾ ਪੁੱਤ ਮਾਰ ਕੇ ਕਿਵੇਂ ਨੀਂਦ ਆਉਂਦੀ ਹੈ,
@lovebrar8416
@lovebrar8416 2 жыл бұрын
Right
@raman1261
@raman1261 Жыл бұрын
Waheguru Ji meher karnge ਵੀਰੇ
@manvir61
@manvir61 2 жыл бұрын
ਪੱਤਰਕਾਰੀ ਘਟੀਆ ਦਰਜੇ ਦੀ ਕਰ ਰਿਹਾ. ਸਵਾਲ ਸਵਾਦ ਲੈਣ ਲਈ ਵੱਧ ਤੇ ਅਸਲ ਮੁੱਦਿਆਂ ਤੇ ਘੱਟ ਨੇਂ
@Sukhdevsingh-hl2sp
@Sukhdevsingh-hl2sp 2 жыл бұрын
ਇਹਨੂੂੰ ਪਤਾ ਈ ਨਹੀ ਕਿਹੜੇ ਸਵਾਲ ਕਰਨੈ ਆ ਕਿਹੜੇ ਨਹੀ
@MelisaMagness
@MelisaMagness Жыл бұрын
Thank you
@happymaan9724
@happymaan9724 2 жыл бұрын
ਪੰਜਾਬ ਪੁਲਸ ਧੱਕਾ ਕਰਦੀ ਹੈ ਤੇ ਨਾ ਹੀ ਕਿਸੇ ਦਾ ਪੁੱਤਰ ਕੁਰਾਹੇ ਪੈਂਦਾ ਹੈ ਉਹਨੂੰ ਸ਼ੌਕ ਨਹੀਂ ਹੁੰਦਾ ਕੀ ਮੈਂ ਕਿਸੇ ਨੂੰ ਮਾਰਾਂ ਚਾਹੇ ਕਿਸੇ ਕੋਲੋ ਉਹਨੂੰ ਕੋਈ ਸ਼ੌਕ ਨਹੀਂ ਹੁੰਦਾ ਜੋ ਵੀ ਗੱਲਤ ਕੰਮ ਕਰਨ ਵਾਲਿਆਂ ਦੀਆਂ ਪੰਜਾਬ ਪੁਲਸ ਕਰਵਾਉਂਦੀ ਹੈ ਧਾਂਕ ਪਰੇਸ਼ਾਨ ਕਰਦੀ ਹੈ ਇਹਨਾਂ ਵੀਰਾਂ ਨੂੰ ਜਿਨ੍ਹਾਂ ਦੇ ੦ ਨਾਮ ਤੇਰੇ ਉਹਨਾਂ ਨੇ ਵੀ ਜੀਣਾ ਹੈ ਤਾਂ ਪੈਸੇ ਕਿੱਥੋਂ ਆਉਣ ਦਿਓ ਫਿਰ ਗਲਤ ਕੰਮ ਕਰਨ ਦਾ ਫ਼ੈਸਲਾ ਕੀਤਾ ਪੈਸੇ ਤੋਂ ਬਗੈਰ ਕਿੱਦਾਂ ਜੀ ਤਾਂ ਹੀ ਉਨ੍ਹਾਂ ਨੂੰ ਗ਼ਲਤ ਕੰਮ ਕਰਨਾ ਪੈਂਦਾ ਹੈ ਇਹ ਤੇ ਅੱਜ ਕਲ ਤੱਕ ਬੱਚਾ ਬੱਚਾ ਜਾਣਦਾ ਹੈ ਕੈਸਾ ਹੋਵੇਗਾ ਕਿ ਉਹ ਤਾਂ ਕੁਛ ਖਾਣ ਨੂੰ ਨਹੀਂ ਤਾਂ ਪੈਸੇ ਤੋਂ ਬਗੈਰ ਕੁੱਛ ਨਹੀਂ ਮਗਰ ਨਾਂ ਦੇ ਗੈਂਗਸਟਰ ਲਗਾਇਆ ਜਾਂਦਾ ਹੈ
@jaryal2943
@jaryal2943 Жыл бұрын
Bahot vdiya kita
@bindusinghpandher8715
@bindusinghpandher8715 2 жыл бұрын
ਲੱਖੇ ਸਿਧਾਣੇ ਤੇ ਪਰਚਾ ਉਹ ਤਾਂ ਸੁਧਰੇ ਹੋਇਆਂ ਨੂੰ ਫੇਰ ਉਹੀ ਰਸਤੇ ਭੇਜਣਾ ਚਾਹੁੰਦੇ ਨੇ ਸਰਕਾਰ ਅਤੇ ਪੁਲਸ
@balwindersingh4074
@balwindersingh4074 2 жыл бұрын
Lakhe te parcha ni ohdi bund padni chahidi🤞
@charanjeetsingh8059
@charanjeetsingh8059 2 жыл бұрын
Ryt bro
@abhijeetsingh4553
@abhijeetsingh4553 2 жыл бұрын
Delhi
@deepbajwa6677
@deepbajwa6677 2 жыл бұрын
Right
@parmeetkaur1101
@parmeetkaur1101 2 жыл бұрын
@@Harjeetkaur- tyranny 😮yy
@JagdevSingh-lw5dj
@JagdevSingh-lw5dj 2 жыл бұрын
ਜੇ ਇੱਕ ਪੁਲਸ ਵਾਲੇ ਨੇ ਇੱਕ ਪਾਰਟੀ ਦੀ ਸੁਣ ਗਲਤ ਪਰਚਾ ਪਾ ਤਾ ਅਤੇ ਹੋਰ ਬੇਗੁਨਾ ਪੁਲਸ ਵਾਲਿਆ ਨੂੰ ਤੰਗ ਨਾ ਕਰੋ ਜਿਸ ਨੇ ਗਲਤ ਪਰਚਾ ਪਾਇਆ ਓਸ ਨੂੰ ਹੀ ਟੱਕਰੋ
@sakinakhan6882
@sakinakhan6882 2 жыл бұрын
Ryt aa bro edhq ghar nhi todna chidha c family nu na tgh krya jhy jo krna enha khudh nal kro 🙏🏻ji wmk jii
@punjabistyle2899
@punjabistyle2899 Жыл бұрын
Sahi gal aa
@RanjitSingh-hi7rw
@RanjitSingh-hi7rw 2 жыл бұрын
ਸਿੱਖ ਤਾ ਇਕਰ ਸਾਹਿਬ ਤੁੱਸੀ ਵੀ ਨਹੀ ਪੱਗ ਬੱਨ ਕੇ ਦਾੜੀ ਕੱਟੀ ਹੋਈ ਆ ਉਹਨੂੰ ਕਹਿਨਾ ਪੱਗ ਨਹੀ ਬੱਨੀ ਅੱਪਣੇ ਮੱਜੇ ਥੱਲੇ ਸੋਟਾ ਫੇਰੋ???
@jagpreetkang
@jagpreetkang 2 жыл бұрын
Patarkarr veer tainu aggeo sawal krnaa ni aunda poora nd agle da anser sunayaa krooo jrurrr
@balwanthande1997
@balwanthande1997 2 жыл бұрын
ਅੱਜ ਗੱਲ ਦੋ ਪੱਪਿਆਂ ਦੀ ਹੈ ' ਦੋ ਪੱਪਿਆ ਨਾਲ ਪਾਪਾ ਵੀ ਬਣਦਾ ਔਰ ਪਾਪ ਵੀ ਪਹਿਲਾ ਪੱਪਾ ਪੁਲਸ ਦਿੱਤਾ ਤੇ ਦੂਜਾ ਪੱਪਾ ਪੱਤਰਕਾਰ ਅੱਜ ਦਲੇਰ ਪੱਤਰਕਾਰ ਦੇ ਸਾਹਮਣੇ ਬੈਠਾ ਤੇ ਪੁਲਸ ਨੂੰ ਪਤਾ ਨਹੀਂ ਗੈਂਗਸਟਰ ਲਭਦੇ ਨਹੀਂ ਘਰ ਢਾਹ ਦਿਉ ਇਹ ਤਰੀਕਾ ਕਿੱਧਰ ਨੂੰ ਲਿਜਾ ਰਿਹਾ ਮੰਗਣ ਵਾਲਾ ਮੰਗਤਾ ਹੁੰਦਾ ਬਾਈ ਦਲੇਰ ਸਿਆ ਫਿਰੌਤੀਆਂ ਨਹੀਂ ਮੰਗਣੀਆਂ ਅੱਗੇ ਤੋਂ ਹਾਂ ਜੇਕਰ ਲੁੱਟਣਾ ਹੈ ਉਹ ਮੇਰੇ ਗਰੀਬਾਂ ਦੇ ਨਾਮ ਕਰ ਦਿਉ
@vikramsinghvlog6064
@vikramsinghvlog6064 2 жыл бұрын
ਜੇ ਸਾਹਮਣੇ ਬੈਕੇ ਆ ਬਾਈ ਗੱਲ ਕਰੇ ਤਾ ਇਹਨੂੰ ਕੌਈ ਸਵਾਲ ਨਹੀ ਆਉਣਾ ਪੱਤਰਕਾਰ ਨੂੰ
@KulwantSingh-l7z
@KulwantSingh-l7z Жыл бұрын
Justice for Sidhu moose Wala Legend Jatt 5911=5911 Choota C ❤ Choota
@Balbirsinghusa
@Balbirsinghusa 2 жыл бұрын
ਬਹੁ ਪਰਪੰਚ ਕਰ ਪਰ ਧਨ ਲਿਆਵੈ॥ ਸੁਤ ਦਾਰਾ ਪੇ ਆਨ ਲੁਟਾਵੈ॥ਮਨ ਮੇਰੇ ਭੂਲੇ ਕਪਟ ਨਾ ਕੀਜੈ॥ਅੰਤ ਨਿਬੇਰਾ ਤੇਰੇ ਜੀਅ ਪੇ ਲੀਜੈ॥
@simratpalsandhu4292
@simratpalsandhu4292 2 жыл бұрын
Bilkul bai shi keha daler kotia vere♥️
@Sukhdevsingh-hl2sp
@Sukhdevsingh-hl2sp 2 жыл бұрын
100 ਚੋਂ 90 Gengsatar police de dhakke karke bannde han
@inderjeetkaur5248
@inderjeetkaur5248 2 жыл бұрын
ਬਹੁਤ ਵਧੀਆ ਜਵਾਬ
@luckyjagera6287
@luckyjagera6287 2 жыл бұрын
Whaguru ji 🙏🏼🙏🏼
@lahoriyasandhu7292
@lahoriyasandhu7292 11 ай бұрын
ਦਲੇਰ ਸਿੰਘ ਭਾਊ ਤੂੰ ਸਹੀ ਏ ❤
@jot765
@jot765 2 жыл бұрын
waheguru ji mehar kro
@DeepbaljinderSingh
@DeepbaljinderSingh Жыл бұрын
A sach bolda veer
@deepdeep-pq5xj
@deepdeep-pq5xj 2 жыл бұрын
ਸਹੀ ਗੱਲ ਕਰੀ ਆ ਦਲੇਰਕੋਟੀਅਾ ਨੇ
@gurlal4302
@gurlal4302 2 жыл бұрын
ਜਿਹੜੇ ਲੀਡਰਾਂ ਨੇ ਤੁਹਾਡੇ ਹੱਥਾਂ ਵਿਚ ਹਥਿਆਰ ਦਿੱਤੇ ਆ ਉਨ੍ਹਾਂ ਦੇ ਨਾਂਮ ਨਸ਼ਰ ਕਰੋਂ
@GurpreetSingh-lk8mn
@GurpreetSingh-lk8mn 2 жыл бұрын
ਚੰਗੀਆ ਗੱਲਾ ਕੀਤੀਆ ਬਾਈ ਨੇ
@ashokdusad2956
@ashokdusad2956 2 жыл бұрын
ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਮਨਕੀਰਤ ਔਲਖ ੲੇਨਾ ਦਾ ਜਰੂਰ ਕੁਝ ਨਾ ਕੁਝ ਹਿੱਸਾ ਆ ਸਿੱਧੂ ਦੇ ਕਤਲ ਚ
@poojapoojathakur9757
@poojapoojathakur9757 2 жыл бұрын
You are right .koi insan bura nhi hota
@balwanthande1997
@balwanthande1997 2 жыл бұрын
ਆਪਾ ਨੂੰ ਇਹ ਬੱਚਾ ਸਹੀ ਲੱਗਦਾ ਇਹ ਗੈਂਗਸਟਰ ਨਹੀਂ ਹੋ ਸਕਦਾ ਜਦ ਪੁਲਸ ਵਧੀਕੀ ਕਰਦੀ ਹੈ ਤਾਂ ਚੁਰਾਸੀ ਵਰਗੇ ਹਾਲਾਤ ਬਣ ਜਾਂਦੇ ਆ ਗੈਂਗਸਟਰ ਦਾ ਨਾਮ ਲੀਡਰ ਬਣਾਉਦੇ ਹਨ ਪਹਿਲਾ ਇਨ੍ਹਾਂ ਤੋਂ ਪਾਪ ਕਰਵਾਕੇ ਆਪ ਗੈਂਗਸਟਰ ਦੇ ਪਿੱਤਾ ਬਣ ਜਾਂਦੇ ਹਨ ਇਹ ਪੌਲੀਟਿਕਸ ਦਾ ਪੱਪਾ ਨਹੀਂ ਚਾਹੀਦਾ ਇਹੋ ਜਿਹਾ ਵਰਤਾਰਾ ਕੋਈ ਕਿਸੇ ਨੂੰ ਮਾਰ ਮੁਕਾਵੇ
@atindersinghasr7225
@atindersinghasr7225 2 жыл бұрын
ਸਿੱਖ ਮੁੰਡਿਆ ਵਿਚ ਸਿੱਖ ਕੌਮ ਦਾ ਜਜ਼ਬਾ ਦੇਖ ਕੇ ਸਰਕਾਰ ਜਾਣ ਭੁੱਜ ਕੇ ਕਰ ਰਹੀ
@gkayblogs7978
@gkayblogs7978 2 жыл бұрын
eah banda sacha lagdaa 2018 tak jehda bandaa medical store chlaa reha tey isnay apna masla dasya ki ki 2018 chay police noo complaint diti police nay kuch nahi kita 🙏
@harneksingh6970
@harneksingh6970 2 жыл бұрын
बलले वीर दे पग दी इजतकरी वीर ने वीरे आई लव यू
@manjindersingh7379
@manjindersingh7379 Жыл бұрын
Thanks interview lai
@balrajsingh8901
@balrajsingh8901 2 жыл бұрын
ਰਿਪੋਰਟ ਦੇ ਇਕ ਤਰਫਾ ਸਵਾਲ।ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ।
@SukhwinderSingh-td9bc
@SukhwinderSingh-td9bc 2 жыл бұрын
Good speech bai ji jo v sach kheha tu sahi aa
@BaljinderKaur-jh2bj
@BaljinderKaur-jh2bj 2 жыл бұрын
ਜਿਨਾ ਲੀਡਰਾ ਸਰਕਾਰਾ ਨੇ ਗੈਗਸਟਰ ਰਸਤੇ ਤੋਰਿਯਾ ਨਾ ਲਵੋ ਪਤਾ ਲੱਗੇ
@msinghsandhu284
@msinghsandhu284 2 жыл бұрын
ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਲਾਰੈਂਸ ਬਿਸ਼ਨੋਈ ਦਾ ਘਰ ਤੋੜ ਕੇ ਵਿਖਾਉ
@deepdhaliwal8977
@deepdhaliwal8977 2 жыл бұрын
Justice for sidhu moose wala
@user-do7jj6cd4b
@user-do7jj6cd4b 2 жыл бұрын
ਪੁਲਿਸ ਹੀ ਗੈਗਸਟਰ ਬਣਾਉਦੀ ਹੈ॥ਨਜਾਇਜ ਪਰਚੇ ਕਰ ਕੇ
@dhanwantmoga
@dhanwantmoga 2 жыл бұрын
Indian Law wich kethe lekhya ke kese mujram da ghar tood dao..
@hs7382
@hs7382 Жыл бұрын
Bambiha bolayyyye. 💪💯
@kamaljeetsidhu3060
@kamaljeetsidhu3060 2 жыл бұрын
ਕਾਕਾ ਜੀ ਅੱਜ ਵੀ ਮੁੱੜ ਕੇ ਆਜਾ ਚੰਗਾ ਰਹੇਗਾ। ਸਟੇਟ ਦੀ ਤਾਕਤ ਬਹੁਤ ਹੁੰਦੀ ਹੈ।
@kulwindersingh-rq7rh
@kulwindersingh-rq7rh 2 жыл бұрын
ਸਟੇਟ ਦੀ ਲਾਰੈਂਸ ਜਾ ਦੀਪਕ ਟੀਨੂੰ ਵਾਰੀ ਕਿੱਥੇ ਜਾਂਦੀ ਉਹਨਾਂ ਨੂੰ ਕੁੜੀਆ ਪੇਸ਼ ਕੀਤੀਆਂ ਜਾ ਰਹੀਆਂ ਨੇ
@kamaljeetsidhu3060
@kamaljeetsidhu3060 2 жыл бұрын
@@kulwindersingh-rq7rh ਭਰਾ ਜੀ ਤੇਰੀ ਗੱਲ ਠੀਕ ਹੈ ਪਰ ਕੋਈ ਕਨੂੰਨ ਤਾਂ ਮੰਨਣਾ ਪਵੇਗਾ। ਜਾਂ ਫਿਰ ਜੰਗਲ ਰਾਜ ਪੈਦਾ ਕਰ ਦਿੱਤਾ ਜਾਵੇ।
@shivrana9298
@shivrana9298 2 жыл бұрын
Fan ban gya Aaj Daler kotia da 👍💪
@starxbgmi475.
@starxbgmi475. 2 жыл бұрын
Waheguru Ji
@dhillon5x
@dhillon5x Жыл бұрын
Sahi gall aa veer Punjab police da koyi hall ne
@gurpreetnagra6910
@gurpreetnagra6910 2 жыл бұрын
Waheguru mehhr kre
@hatttereki
@hatttereki 2 жыл бұрын
ਇਹਨਾਂ ਦਾ ਸਾਰਾ ਗ਼ੁੱਸਾ ਸਿੱਖਾਂ ਉੱਤੇ ਹੀ ਨਿੱਕਲਦਾ ਆ ਬਸ। ਲਾਰੈਂਸ ਦਾ ਘਰ ਕਦੇ ਨਹੀਂ ਟੁੱਟਣਾ ਅਤੇ ਨਾ ਹੀ ਓਹਦਾ ਐਨਕਾਊਂਟਰ ਹੋਣਾ ਕਦੀ
@ravkang6570
@ravkang6570 2 жыл бұрын
ਜਦੋਂ ਕਿਸੇ ਨੂੰ ਮਾਰਦੇ ਹੋ ਤਾਂ. ਉਸਦੇ ਵੀ ਤਾ ਘਰ ਬਰਬਾਦ ਹੁੰਦਾ ਆ. ਟੁੱਟੇ ਘਰ ਤਾ ਫਿਰ ਬਣ ਜਾਣੇ ਪਰ ਮਾਰਿਆ ਬੰਦਾ ਤੁਸੀਂ ਕਿਵੇਂ ਜਿਉਂਦਾ ਕਰਦੂ
@duazara7238
@duazara7238 2 жыл бұрын
Shi keh rahy han ap Sidhu Mosywala zenbad love 😘😘😘❤️❤️❤️❤️😭😭😭😭😭😭😭😭⚖️⚖️⚖️⚖️
@kindasingh4217
@kindasingh4217 2 жыл бұрын
I miss u .Sidhu moose bla😭
@kirankaur8947
@kirankaur8947 Жыл бұрын
U r right sb sarkaar dai marbani a 👍
@prabhjotkhalsa5318
@prabhjotkhalsa5318 2 жыл бұрын
ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਵੋ ਭਰਾਵੋ ਸਾਰੇ ਤੁਸੀਂ
How Strong Is Tape?
00:24
Stokes Twins
Рет қаралды 96 МЛН
Что-что Мурсдей говорит? 💭 #симбочка #симба #мурсдей
00:19
How Strong Is Tape?
00:24
Stokes Twins
Рет қаралды 96 МЛН