ਜੱਜ ਨੇ NRI ਨੂੰ ਭਿਜਵਾਇਆ ਜੇਲ੍ਹ, ਪਰਿਵਾਰ ਨੇ ਕਸੂਤਾ ਫ਼ਸਾਇਆ ਜੱਜ

  Рет қаралды 305,706

D5 Channel Punjabi

D5 Channel Punjabi

Күн бұрын

Пікірлер
@msbrar2841
@msbrar2841 6 жыл бұрын
ਧੰਨਵਾਦ ਉਸ ਵੀਰ ਦਾ ਜਿਹੜ੍ਹਾ ਬੋਲ ਰਿਹਾ ਮੈ ਉਸ ਟਾਇਮ ਕੋਲੇ ਸੀ ਜਦੋ ਰੂਟਰ ਮਾਰਿਆ ਉਸ ਟਾਇਮ ਕੋਈ ਘਟਨਾ ਨੀ ਵਾਪਰੀ ਪੁਲਸ ਝੂਠ ਬੋਲ ਰਹੀ ਜੱਜ ਨੇ ਇੱਕ ਬੇਗਨਾਹ ਬੰਦੇ ਨੂੰ ਜੇਲ ਭੇਜਿਆ ਕਿੰਨੀ ਸਰਮ ਦੀ ਗੱਲ ਆ
@mspreetsingh5961
@mspreetsingh5961 6 жыл бұрын
ਬਾੲੀ ਜੀ ਜੱਜ ਦੀ ਜਿੰਨੀ ਤਨਖਾਹ ਹੁੰਦੀ ਅਾਂ ੳੁਹਨੇ ਦੀ ਤਾਂ NRl ਸਰਾਬ ਪੀ ਜਾਦੇ ਅਾਂ ਯਾਰ ਸੋਚੋ ਜਿਹੜਾਂ ਕਨੈਡਾਂ ਤੋ ਪੈਸੇ ਕਮਾਂ ਕੇ ਪੰਜਾਬ ਵਿੱਚ ਅਾੲਿਅਾ ੳੁਹ ਚੋਰੀ ਜਾਂ ਲੁੱਟ ਖੋ ਕਿੳੁ ਕਾਰੂਗਾ..
@msbrar2841
@msbrar2841 6 жыл бұрын
ਜਿਹੜ੍ਹਾ ਬੰਦਾ n r i ਆ ਉਸ ਉਤੇ ਝੁਠਾ ਕੇਸ ਜੱਜ ਸਾਹਿਬ ਨੇ ਕਨੂਨ ਦੀ ਖੁਦ ਉੱਲਗਣਾ ਕੀਤੀ ਆ ਹੋਰ ਕਿਸੇ ਨੂੰ ਕੀ ਕਨੁਨ ਸਕਾ ਸਕਣਗੇ ਪੰਜਾਬ ਪੁਲਸ ਨੂੰ ਵੀ ਬੇਨਤੀ ਆ ਹੁਣ ਤਾ ਬਸ ਕਰੋ ਯਾਰ ਕੁਜ ਤਾ ਸਰਮ ਕਰੋ
@Pannu82
@Pannu82 6 жыл бұрын
ਜੇ ਇਕ ਜੱਜ ਹੀ ਝੁਠਾ ਕੇਸ ਪਵਾ ਰਿਆ ਹੈ ਤੇ ਫੇਰ ਆਪਾ ਉਸ ਕੋਲੋ ਕੀ ਅਨਸਾਫ ਦੀ ਕੀ ਆਸ ਰਖਾ ਗੇ
@msangha3319
@msangha3319 6 жыл бұрын
ਲਉ ਜੀ ਏਦਾਂ ਦੇ ਜੱਜ ਲੋਕਾਂ ਨੂੰ ਕੀ ਇਨਸਾਫ ਦੇਣਗੇ । ਕਿਸੇ news channel ਚ ਹਿੰਮਤ ਨਹੀਂ ਹੋਣੀ ਇਹ ਗੱਲ ਸਾਹਮਣੇ ਲਿਆਉਣ ਦੀ।
@sukhbhullar6134
@sukhbhullar6134 6 жыл бұрын
ਪੰਜਾਬ ਪੁਲਿਸ ਵਾਲੇਓੁ ਮਰ ਜਾਓੁ ਗੰਦ ਖਾ ਕੇ
@sroopnagrasroopnagra2403
@sroopnagrasroopnagra2403 6 жыл бұрын
ਜਿਹੜਾ ਜੱਜ ਏਨਾਂ ਝੂਠ ਬੋਲ ਸਕਦਾ ਉਸ ਨੇ ਕਿਨੇ ਫੈਸਲੇ ਗਲਤ ਕੀਤੇ ਹੋਣਗੇ ਗੰਧ ਖਾਕੇ
@HarjeetSingh-pj3tb
@HarjeetSingh-pj3tb 6 жыл бұрын
ਹਰ ਸਰਕਾਰੀ ਅਫਸਰ ਆਪਣੇ ਉਦੇਆ ਦਾ ਨਜਾਇਜ ਫੈਦਾ ਲੈਦੇ ਆ
@jattrandhawa671
@jattrandhawa671 6 жыл бұрын
Punjab police walee saliya nu enna vi nhi patta lagda canada vich rehne N.R.I ne ki luth khooo karni aaa ......sariya saliya da bhera grak hoiya paiya aaa
@jugdishmatta1984
@jugdishmatta1984 6 жыл бұрын
ਜਦੋ ਜਾਮ ਲੱਗੀਆ ਹੋਵੇ ਉੰਥੇ ਕਿੰਨੇ ਲੋਕ ਹੁੰਦੇ ਆ ਕੋਈ ਕਿਵੇ ਲੱਟ ਖੋਹ ਕਰਲੂ ਬੰਦਾ ਸਾਰਾ ਝੂਠਾ ਕੇਸ ਆ
@ParamjitSingh-kd9we
@ParamjitSingh-kd9we 6 жыл бұрын
ਬਾਈ ਸਰਅਮ ਗੁਡਾ ਗਾਰਦੀ ਏ
@dhanpreetrurki8511
@dhanpreetrurki8511 5 жыл бұрын
Landu sarkar india punjab dee
@singhkewal7345
@singhkewal7345 6 жыл бұрын
ਅੱਜ ਦੇ ਟਾਇਮ ਜੱਜ ਵੀ ਵਿਕਾਊ ਨੇ ਖਾਸ ਕਰਕੇ ਪੰਜਾਬ ਚ ਬਹੁਤ ਉਦਾਹਰਨਾਂ ਨੇ ਜੀ ਪਰ ਜਿਨਾਂ ਟਾਈਮ ਇਹ ਬਾਈ ਅੰਦਰ ਰਹੇਗਾ ਉਨਾਂ ਟਾਇਮ ਜੱਜ ਵੀ ਸਾਲਾ ਅੰਦਰ ਰਹੇ ਸੁਆਦ ਤਾਂ ਫੇਰ ਆਵੇ
@sukhjeetkaur3949
@sukhjeetkaur3949 3 жыл бұрын
ਪੰਜਾਬ ਦੀ ਪੁਲੀਸ ਹੰਕਾਰੀ ਪੲੀ ਐ ਵੀਰੋ ਇਨਾ ਦੇ ਵੱਸ ਦੀ ਗੱਲ ਨਹੀਂ ਜੀ
@advocatesatishsharma1480
@advocatesatishsharma1480 6 жыл бұрын
J0udge di complaint. Chief justice nu karo
@gillsahib202
@gillsahib202 6 жыл бұрын
ਜੇਕਰ ਜੱਜ ਸਾਹਿਬ ਮੇਰਾ ਕੁਮੈਂਟ ਕੀਤਾ ਪੜ ਲਵੇ ਜੱਜ ਸਾਹਿਬ ਰੱਬ ਦਾ ਦਰਜਾ ਤੁਹਾਡੇ ਹਿੱਸੇ ਆਉਂਦਾਂ ਹੈ ਜੇਕਰ ਤੁਸੀ ਏਦਾਂ ਕਰਨ ਲੱਗ ਗਏ ਤਾਂ ਲੋਕਾਂ ਦਾ ਰੱਬ ਤੋ ਯਕੀਨ ਉੱਠ ਜਾਣੈਂ ਸਰਮ ਕਰੋ ਇਹੋ ਜਿਹੇ ਝੂਠੇ ਕੇਸ ਵਿੱਚ ਫਸਾਉਦਿਆਂ ਜੇਕਰ ਉਹਨਾਂ ਦੀ ਜਗਾ ਤੇ ਤੁਸੀ ਹੁੰਦੇਂ ਤਾਂ ਤੁਹਾਡਾ ਦਿਲ ਵੀ ਉਹਨਾਂ ਵਾਂਗ ਬਦਸੀਸਾਂ ਹੀ ਦਿੰਦਾਂ
@charanjitrajcharanjitraj9167
@charanjitrajcharanjitraj9167 6 жыл бұрын
ਪੰਜਾਬ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਸਿਰੇ ਦੇ ਬੇਸ਼ਰਮ ਹੋ ਚੁੱਕੇ ਹਨ ਕਾਨੂੰਨ ਨੂੰ ਹਥਿਆਰ ਦੀ ਤਰਾ ਵਰਤਦੇ ਹਨ ਇਹ ਮਾਮਲਾ ਜੱਜ ਦੇ ਦੁਬਾਅ ਹੇਠ ਝੂੰਠਾ ਦਰਜ ਹੋ ਇਆ ਹੈ ਜੱਜ ਦੀ ਹਰ ਪਹਿਲੂ ਤੋ ਤਫਤੀਸ ਦੀ ਲੋੜ ਹੈ ਕਾਨੂੰਨ ਹਰਇੱਕ ਲਈ ਬਰਾਬਰ ਹੈ ਗੁੰਡਾਗਰਦੀ ਬਰਦਾਸ਼ਤ ਨਹੀ ਕਰਨੀ ਚਾਹਿਦੀ ਲੋਕਤੰਤਰ ਲਈ ਇਹੋ ਜਹੇ ਪਰਚੇ ਘਾਤਕ ਹਨ ਵਿਰੋਧ ਹਰ ਤਰੀਕੇ ਕੀਤਾ ਜਾਣਾ ਜਰੂਰੀ ਹੈ
@shinderpalkaur6203
@shinderpalkaur6203 5 жыл бұрын
Jaj vakau hae sarkar di sarpastihae
@jugrajsingh4507
@jugrajsingh4507 6 жыл бұрын
ਇਹ ਗਲਤ ਗੱਲ ਵਾ ।ਜੱਜ ਲਈ
@babbugrewal3601
@babbugrewal3601 5 жыл бұрын
ਹਾੲੀ ਕੋਰਟ ਨੂੰ ਨੋਟਸ ਲੈਣਾਂ ਚਾਹੀਦਾ ਜੇ ਜੱਜ ਨੇ ੲਿਹ ਕੰਮ ਕੀਤਾ ਤਾਂ ੲਿਸ ਤੋ ਵੱਡਾ ਦੋਸੀ ਕੋੲੀ ਹੋ ਨਹੀ ਸਕਦਾ ਕਿਓੁ ਕਿ ਜੇ ੲਿੰਨਸਾਫ ਦੇਣ ਵਾਲੇ ਹੀ ੲਿਹ ਕੁੱਝ ਕਰਨ ਲੱਗ ਪੲੇ ਤਾ ਲੋਕਾ ਦਾ ਰੱਬ ਹੀ ਰਾਖਾ
@Pannu82
@Pannu82 6 жыл бұрын
ਇਸ ਦੇਸ ਵਿੱਚ ਕੋਈ ਇਨਸਾਫ ਨਹੀ ਹੈ
@jugrajsingh4507
@jugrajsingh4507 6 жыл бұрын
ਪੁਲਿਸ ਨੇ ਵੀ ਪੈਸੇ ਖਾ ਲੈ ਹੋਣੇ ਜੱਜ ਕੋਲੋਂ
@jogasinghkotli3737
@jogasinghkotli3737 6 жыл бұрын
ਪੁਲਿਸ ਵਾਲਾ ਝੂਠ ਬੋਲ ਰਿਹਾ ਇਸ ਠਾਣੇਦਾਰ ਤੇ ਜਿਹੜੀ ਜੱਜ ਦੋਵਾਂ ਤੇ ਪਰਚੇ ਦਰਜ ਕੀਤੇ ਜਾਣ ਮੇਰੇ ਵੀਰੋ ਹਾਈਕੋਰਟ ਦਾ ਵਕੀਲ ਕਰੋ
@saytruth1382
@saytruth1382 6 жыл бұрын
total corrupt system
@upjeetsachdev4917
@upjeetsachdev4917 6 жыл бұрын
Shame shame punjab police and Govt.
@MohanSingh-qk5ry
@MohanSingh-qk5ry 6 жыл бұрын
ਝੂਠ ਬੋਲ ਰਿਹਾ ਪੋਲੀਸ ਵਾਲਾ
@sukhdevtoor9854
@sukhdevtoor9854 6 жыл бұрын
Mohan Singh
@mrkulwantgrewal
@mrkulwantgrewal 6 жыл бұрын
ੲੇਸ ਵੀਡੀੳੁ ਤੋਂ ਕੀ ਪਤਾ ਲਗਦੈ ਬੲੀ ਜੱਜ ਕਸੂਤਾ ਫਸ ਗਿਅਾ. ਲਗਦੇ ਪਤਰਕਾਰੀ ਦੇ.
@mehardutt3441
@mehardutt3441 6 жыл бұрын
Argr judge galat hai ta judge nu bhi sja honi chahidi hai
@nirmalweddingcars5776
@nirmalweddingcars5776 6 жыл бұрын
ਵੀਰ ਜੀ ੲਿਹਨੁੰ wastup ਤੇ ਪਾੳ
@sitalsingh4491
@sitalsingh4491 6 жыл бұрын
M0nme love vixdo
@satbirkaursatbirkaur1490
@satbirkaursatbirkaur1490 6 жыл бұрын
Eho jeha judge ke insaf karo sham on you
@nirmalweddingcars5776
@nirmalweddingcars5776 6 жыл бұрын
ਜਜ ਨੁੰ ਜੇਲ ਹੋਨੀ ਚਾਹੀਦੀ
@sarabjotsandhu4339
@sarabjotsandhu4339 6 жыл бұрын
N R I ਵਿਰ ਸਹਈ
@BatalaNews555
@BatalaNews555 6 жыл бұрын
koi sharm karo police walio
@indersarwarajattwaad6587
@indersarwarajattwaad6587 6 жыл бұрын
ਏਦਾਂ ਨਾ ਕਰੋ
@avtars.dhindsa8381
@avtars.dhindsa8381 6 жыл бұрын
ਮਨਪ੍ਰੀਤ ਬਾਦਲ ਤਾਂ ਕਹਿੰਦੇ ਸੀ ਕਿ ਅਸੀ VIP ਕਲਚਰ ਖਤਮ ਕਰ ਦੇਣਾ ਕਿਸੇ ਗੱਡੀ ਤੇ ਹੂਟਰ ਨੀ ਹੋਣਾਂ ਫਿਰ ਆਹ ਕਿ ਹੋ ਰਿਹਾ ਵਿਚਾਰਾ ਆਪਣੇ ਬਾਪ ਦੇ ਭੋਗ ਤੇ ਵੀ ਜਾਣ ਦਿੱਤਾ ਕਿੱਡੀ ਸ਼ਰਮ ਦੀ ਗਲ ਆ । ਪੰਜਾਬ ਤਾਂ ਬਿਹਾਰ ਤੋ ਭੈੜਾ ਹੋ ਗਿਆ
@RajKumar-nn2yg
@RajKumar-nn2yg 6 жыл бұрын
A to Z crupet system
@amritpalsingh1518
@amritpalsingh1518 6 жыл бұрын
ਫੇਰ ਕੀ ਹੋਇਆ ਜੇ ਜੱਜ ਆ ਤਾਂ ਧੱਕਾ ਤਾਂ ਨਹੀ ਕਰਨਾ ਸਰਮ ਕਰ ਬਾਦਰਾਂ ਜਿਆ
@NarinderSingh-qu9gy
@NarinderSingh-qu9gy 4 ай бұрын
ਹਾਈਕੋਰਟ ਤੇ ਸੁਪਰੀਮ ਕੋਰਟ ਵਿੱਚ ਲੈ ਕੇ ਜਾਓ ਸਾਰਾ ਮਸਲਾ,
@lalkaarerecords8974
@lalkaarerecords8974 6 жыл бұрын
kanoon judge de peo da ni
@gurjotkaur1791
@gurjotkaur1791 4 жыл бұрын
V. Nice such bolan waley person nu selute hai
@ranjitsingh-zl1qj
@ranjitsingh-zl1qj 5 жыл бұрын
Judge nd police incharge nu suspend kita jaye.
@deepkamal9006
@deepkamal9006 6 жыл бұрын
Punjab CM Captain Amrinder Singh should immediately take steps to punish the guilty. The point is ..if the hooter is allowed in private cars as per Indian Motor Vehicle Act. Punjab police is strict about seat belt but not hooter. Just because the complainant is a judge, it does not means that he can do anything. Why should he not be punished.
@dilbaggill2279
@dilbaggill2279 6 жыл бұрын
Kutta raaj bahaley fir chakki chattey vali kahavat Judge te dhukdi hae .
@jazzgill101
@jazzgill101 6 жыл бұрын
Fudu captain
@Gurinder631
@Gurinder631 6 жыл бұрын
Judge ta SAB to Vadh corrupt ne ajkal
@premkaur1453
@premkaur1453 6 жыл бұрын
ppp
@jashanbasracanada6508
@jashanbasracanada6508 6 жыл бұрын
Shote veer sare JUDGE corrupt ne??? What a statement ??? Waaaooo. Nice
@Kabr-tv7ii
@Kabr-tv7ii 6 жыл бұрын
+Jashandeepr Singh ,,sarre corrupt he a .
@aliarmy5638
@aliarmy5638 5 жыл бұрын
ਇਸ ਜਾਜ ਅਤੇ ਐਸ ਐਚੋ ਉਥੇ ਪਰਚਾ ਦਰਜ ਹੋਣਾ ਚਾਹੀਦਾ ਹੈ
@jgilljgill7062
@jgilljgill7062 6 жыл бұрын
ਨਿਰਦੋਸ ਜੇਲ
@vickywahla1705
@vickywahla1705 6 жыл бұрын
Ese karke gounder paida hunde a
@jeetasinghjeetasingh738
@jeetasinghjeetasingh738 6 жыл бұрын
Khalstan zaroori J
@khela92
@khela92 6 жыл бұрын
Eda de judge nu suspend karna chahida Eda de judge samaaj layi kalank han
@rajasharma372
@rajasharma372 6 жыл бұрын
bilkul
@erdirecttask3282
@erdirecttask3282 6 жыл бұрын
canada ambesy nu inform kro
@LakhvirSingh-sf8mt
@LakhvirSingh-sf8mt 6 жыл бұрын
High court jayo
@tejibhullar9095
@tejibhullar9095 6 жыл бұрын
kuti police
@pakkepunjabi6173
@pakkepunjabi6173 6 жыл бұрын
Punjab police kutti police
@royalsingh8229
@royalsingh8229 6 жыл бұрын
pakke punjabi India is corrupted Country
@gurmitklar4962
@gurmitklar4962 6 жыл бұрын
What else one can expect from corrupt administration, police and some of the judiciary personnel. This wont help NRI's investment in Punjab.
@harryz9880
@harryz9880 6 жыл бұрын
Action should be taken on Judge too
@JasvirSingh-hp9dz
@JasvirSingh-hp9dz 6 жыл бұрын
police sab nal ada he krdi ha ..kash punjab police
@pakkepunjabi6173
@pakkepunjabi6173 6 жыл бұрын
Khalistaan he hona chahida punjab ch
@unclebabloo79
@unclebabloo79 6 жыл бұрын
pakke punjabi Dohen sardaar nein..ki fark pai jau,??
@jagdeepsidhu1
@jagdeepsidhu1 6 жыл бұрын
Fer ki hoju? Aapa sarea nu eh akal kado aau v problem aapne wich hai
@dontcba
@dontcba 6 жыл бұрын
Khalistan ch judge "Bandar" bneya krnge?? Jo k power misuse nhi krnge??
@harjotsinghsudhu8994
@harjotsinghsudhu8994 6 жыл бұрын
@@dontcba a ta baad ch pta lgu k bander bande ja sher bande a..pr hun tere warge bander jyada misuse krde power nu
@dontcba
@dontcba 6 жыл бұрын
Dekhe sale sheer, teeze din shera de hirde walundree jande ne
@khela92
@khela92 6 жыл бұрын
Judge sahib shame on u
@brownsingh8725
@brownsingh8725 5 жыл бұрын
Sarkar bande rab Bani firde aa rab hi thik karda eda de bande nu
@AmrikSingh-em1xl
@AmrikSingh-em1xl 6 жыл бұрын
Police ne khatam krta punjab
@manusingh4712
@manusingh4712 6 жыл бұрын
Jazz te sala rabb e ban gya
@tarundeepsingh7123
@tarundeepsingh7123 6 жыл бұрын
Now he will never mess with a judge again in his life.
@tarundeepsingh7123
@tarundeepsingh7123 6 жыл бұрын
Sunny Khehra Tenu ki. Awada Kam Kar.
@tarundeepsingh7123
@tarundeepsingh7123 6 жыл бұрын
Sunny Khehra first learn English properly n then comment.
@sunnykhehra8110
@sunnykhehra8110 6 жыл бұрын
Tarundeep Singh I know English! Why don't you act like a human being before you comment! The NRI is framed and couldn't even grief over his fathers death! While his family is in depression and you comment like a fucking fudu
@sukhdevbrar965
@sukhdevbrar965 5 жыл бұрын
Lgda judge vi police wale km Krn lg pe hun Insaf kithon miluga Loko ikthe ho jo curpt system khilaf
@bsrandhawa9419
@bsrandhawa9419 3 жыл бұрын
100 sal tak vIndia da kuj nahi banna Very dirty system From P M to peon
@HarwinderSingh-ni1ok
@HarwinderSingh-ni1ok 6 жыл бұрын
Very good veer da
@manpreetsinghmahal2580
@manpreetsinghmahal2580 6 жыл бұрын
Judge Saab eh ta saaf saaf nainsaafi Aa ji . Hooter white car ch laga c jis ch oh sarkari gaddi c. J sarkari gaddi c ta emergency ki c hooter maareya Jo public servent ho k public ch.
@sukhmandersingh2115
@sukhmandersingh2115 5 жыл бұрын
ਇਹ ਹਨ ਪੰਜਾਬ ਦੇ ਗਧੇ ਜੱਜ ਕੈਪਟਨ ਹੁਣ ਜੱਜ ਤੇ ਵੀ ਐਫ ਆਈ ਆਰ ਕਰਵਾਏਗਾ ਕਿ ਜਾਂ ਫਿਰ ਬੈਸ ਤੇ ਹੀ ਇਕੱਲੇ ਤੇ ਕਰਵਾਉਣੀ ਸੀ
@sandeepsinghsidhu7224
@sandeepsinghsidhu7224 5 жыл бұрын
Pulice sch ni dsh rhi
@j.skundi7791
@j.skundi7791 5 жыл бұрын
ਅੱਗੇ ਜਗਾ ਮਿਲੂ ਤਾਂ ਅਗਲਾ ਦੇਊ ਹੂਟਰ ਮਾਰਨ ਨਾਲ ਜਗਾ ਤਾਂ ਨਹੀਂ ਬਣ ਜਾਣੀ।ਬਾਣੀ ਕਹਿੰਦੀ ਹੈ, ਪੜਿਆ ਮੂਰਖ ਆਖੀਐ, ਜੱਜ ਫਿਰ ਕੀ ਹੈਇਆ।
@charanjitsingh4216
@charanjitsingh4216 6 жыл бұрын
ਪੰਜਾਬ ਪੁਲਿਸ ਤਾਂ ਪਹਿਲਾਂ ਤੋਂ ਹੀ ਘਟੀਆ ਕੰਮ ਵਿੱਚ ਅੱਗੇ ਰਹਿੰਦੀ
@BeantSingh-db4oj
@BeantSingh-db4oj 5 жыл бұрын
ਜੇ ਜੱਜ ਹੀ ਇਦਾ ਕਰਨ ਲੱਗ ਗਏ ਫੀਰ ਤਾ ਮਿਲ ਗਿਆ ਆਮ ਬੰਦੇ ਇਨਸਾਫ
@harmansohal9528
@harmansohal9528 6 жыл бұрын
punjab police bare ta veera ne das hi dita hai jaj nu jurmana ja saja honi chahidi hai joothe kase ch fasan li kise bekasur nu fasan li
@shinderbatth6772
@shinderbatth6772 6 жыл бұрын
ਕੀ ਅੰਗ੍ਰੇਜ਼ੀ ਸਾਸ਼ਨ ਵੇਲੇ ਵੀ ਹਰ ਅਫਸਰ ਰਿਸ਼ਵਤਖੋਰ ਅਤੇ ਅਪਣੇ ਅਹੁਦੇ ਦੀ ਦੁਰਵਰਤੋਂ ਕਰਦਾ ਸੀ? ਅਗਰ ਅੱਜ ਵੀ ਅੰਗਰੇਜ਼ੀ ਸਾਸ਼ਨ ਹੁੰਦਾ ਤਾਂ, ਇੰਨੀ ਹੀ ਧੱਕੇਸ਼ਾਹੀ ਅਤੇ ਰਿਸ਼ਵਤਖੋਰੀ ਹੁੰਦੀ?
@channipaluk9207
@channipaluk9207 6 жыл бұрын
Sada gnda kanon aa pta ni kdo sharm aouni ena Loka nu
@rashpaldhaliwal8992
@rashpaldhaliwal8992 6 жыл бұрын
Police wale vi sale kute aa pahla pata ta kar lao ke galti kis di hai jajj koi khuda ta nahi
@beantchahal2198
@beantchahal2198 6 жыл бұрын
Supreme cost Jan 22 j
@EmanuelStudioofficial
@EmanuelStudioofficial 6 жыл бұрын
Judge nu saspend kar Dena chahidi aa....Apne ghar hutar Marda Rahe judge saab
@deepakrai409
@deepakrai409 6 жыл бұрын
Eh dekho kon kre yakeen Punjab police te eh sab police Kanoon vikao hai
@rosekr9278
@rosekr9278 5 жыл бұрын
Sare NRI ikethe ho k os vir dee help karo ta jo us nu insaaf mil sake,
@satinder5696
@satinder5696 6 жыл бұрын
Punjab police di srmnaak harkat
@bakhshish2000
@bakhshish2000 5 жыл бұрын
The police officials who registered fake case should be punished
@CaptionjagjeetsinghBrar22
@CaptionjagjeetsinghBrar22 7 ай бұрын
Jaj te NSA lagaini chaiye taki koi hor ise tarah di kanoni harkat na kare
@jaspalbhatti6543
@jaspalbhatti6543 6 жыл бұрын
N R i y ne bhout vadya kita pr apna lok as de khalf koi awze nhi chk de hun dakh de aa v sarkar punjab police te juz khalf ke krde aa
@partwolf95
@partwolf95 5 жыл бұрын
System CHOR hega tee insaf kuan Karo
@amarjitsinghrandhawa265
@amarjitsinghrandhawa265 6 жыл бұрын
Sar e punjab a Caneda nai e ta walk de I'd card mag lendi hai
@concernedthirdparty1083
@concernedthirdparty1083 6 жыл бұрын
Shame on these kind of government employees
@parmjeetsingh6476
@parmjeetsingh6476 6 жыл бұрын
Besharm police
@sukhjindersingh4004
@sukhjindersingh4004 6 жыл бұрын
Dictatorship not democracy
@theekhai5833
@theekhai5833 6 жыл бұрын
power imbalance. judge power nu miss use kar riha hai
@PremSingh-tz8kh
@PremSingh-tz8kh 6 жыл бұрын
Hun ki bnaya g jrrur dsi
@advocatesatishsharma1480
@advocatesatishsharma1480 6 жыл бұрын
Chief justice nu phone karo complaint karo
@avtarmann8799
@avtarmann8799 5 жыл бұрын
ਜੱਜ ਨਹੀਂ ਰੱਬ.....
@roshansingh-ol3sr
@roshansingh-ol3sr 4 жыл бұрын
Shame for the judge,he falsely implicated the NRI
@tirlokrai8087
@tirlokrai8087 6 жыл бұрын
Hor khaho Punjab Punjab Blind system , blind state and blind governance
@sirftum1598
@sirftum1598 6 жыл бұрын
Sab to vadia jujde tarn taran da sh.sumit bhalla jo sach juth dekhda hi pehla jaujde hi jo greeba di help krda hi dunia da sab to imandar jujde sumit bhalla
@ਜੁਗਰਾਜਸਿੰਘਨੰਬਰਦਾਰ
@ਜੁਗਰਾਜਸਿੰਘਨੰਬਰਦਾਰ 6 жыл бұрын
ਅੰਧਾ ਕਨੂੰਨ
@BahadurSingh-fi7eq
@BahadurSingh-fi7eq 5 жыл бұрын
Sabash gawah jis ne sach boleya te gandi police jo jadue de kehnn te parcha kat di hai.
@amarangrish
@amarangrish 6 жыл бұрын
It was the duty of the police to investigate first then make arrest if desired and not at the mercy of any official may be judge.
@tannymaan8350
@tannymaan8350 6 жыл бұрын
Lakh di lahnat enna sarkari khachan te
@sanjnakalyani6477
@sanjnakalyani6477 6 жыл бұрын
ਤੰਦ ਨਹੀ ਤਾਣੀ ਵਿਗੜੀ ਆ।ਸਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ
@bablugill691
@bablugill691 4 жыл бұрын
Bai eh punjab a ida e hunda ithe
@DilpreetSingh-vw6tm
@DilpreetSingh-vw6tm 6 жыл бұрын
Government employers takes benefits of innocent people
@sonuchhabra2745
@sonuchhabra2745 6 жыл бұрын
Jaja da haal Mere desh de kanoon da kmaal
@varindersingh2014
@varindersingh2014 5 жыл бұрын
ਵਾੜ ਹੀ ਖੇਤ ਨੂੰ ਖਾਣ ਡਈ
Мясо вегана? 🧐 @Whatthefshow
01:01
История одного вокалиста
Рет қаралды 7 МЛН