ਨਸ਼ੇੜੀ ਭਰਾ ਦਾ ਕਾਰਨਾਮਾ, ਭੈਣ ਦੇ ਸਮਝਾਉਣ 'ਤੇ ਨਹੀਂ ਟਲਿਆ ਭਰਾ

  Рет қаралды 241,098

D5 Channel Punjabi

D5 Channel Punjabi

Күн бұрын

Пікірлер: 197
@AnwarAnwar-dr4qs
@AnwarAnwar-dr4qs 4 жыл бұрын
ਇਹ ਭੈਣ ਰੱਬ ਰੂਪ ਆ ਇਸ ਭੈਣ ਨੂੰ ਦਿੱਲ ਚ ਸੁਲਟ ਆ
@amandeepsingh-vk6ed
@amandeepsingh-vk6ed 5 жыл бұрын
ਦੇਖ ਕੇ ਰੋਣਾ 😭ਹੀ ਨਿਕਲ਼ ਗਿਆ ਯਰ ਮੇਰਾ ਤਾਂ। ਕਿਹਨੇ ਦੁੱਖਾਂ ਵਿਚ ਆ ਵਿਚਾਰੀ ਭੈਣ । 😢😢
@ranjodhsingh056
@ranjodhsingh056 5 жыл бұрын
ਸਰਕਾਰਾ ਸਹੀ ਬਣਾੳੁ ਸ਼ਬ ਕੁੱਝ ਅਾਪੇ ਬੰਦ ਹੋਜਾੳੁ ੲਿਹ ਸਾਡਾ ਕਸੂਰ ਹੈ ਅਸੀ ਸ਼ਰਕਾਰਾ ੲਿਦਾ ਦੀਅਾ ਬਣਾੳੁਦੇ ਅਾਪ ਬੁਟਾ ਪਾ ਕੇ ਚੰਗੀ ਸਰਕਾਰ ਬਣਾੳੁ ੲਿਹ ਦਿਨ ਨਾ ਵੇਖਣੇ ਪੈਣ ਸਾਨੂੰ
@kulwinderjit3835
@kulwinderjit3835 5 жыл бұрын
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪੰਜਾਬ ਵਿਚ ਕਿਸਾਨਾਂ ਨੂੰ ਖਸ਼ਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਵੇ ਸਰਕਾਰ ਕਿਉਂਕਿ ਚਿੱਟਾ ਵਗੈਰਾ ਛਡਾਉਣ ਲਈ ਫੀਮ ਭੁੱਕੀ ਦੇ ਠੇਕੇ ਖੋਲ੍ਹ ਦਿੱਤੇ ਜਾਣ ਤਾਂ ਜੋ ਪੰਜਾਬ ਦੇ ਲੋਕਾਂ ਦੀ ਚਿੱਟੇ ਤੋਂ ਬਚ ਸਕਣ
@दलवीरपिंडवाला
@दलवीरपिंडवाला 4 жыл бұрын
बिल्कुल सही है भाई जी
@SubhaSingh-uu6ti
@SubhaSingh-uu6ti 3 ай бұрын
0:20 0:20 0:20 ​@@दलवीरपिंडवाला
@MandeepSingh-lg8sx
@MandeepSingh-lg8sx 5 жыл бұрын
ਭੈਣ ਮੇਰੀਏ , ਬਹੁਤ ਦੁੱਖ ਆਪਣੇ ਢਿੱਡ ਵਿੱਚ ਲੁਕਾਇਆ ਹੋਣਾ।ਜਦ ਵਕਤ ਸਾਥ ਨਹੀਂ ਦਿੰਦਾ ਭਰਾ ਵੀ ਦੁਸ਼ਮਣ ਪੁਲਿਸ ਵਾਲੇ ਵੀਰ ਤਾਂ ਬੇਗਾਨੇ ਨੇ ਉਨਾ ਤੇ ਕਾਹਦਾ ਰੋਸ।ਜਿਨਾ ਨੂੰ ਅਸੀਂ ਵੋਟਾਂ ਨਾਲ ਨਿਵਾਜਦੇ ਆ ਉਹ ਵੀ ਸਾਡਾ ਤਮਾਸ਼ਾ ਦੇਖਦੇ ਨੇ।ਪ੍ਰਮਾਤਮਾ ਕਰੇ ਦੁਸ਼ਟਾ ਦਾ ਸੋਧਾ ਲਾਉਣ ਲੲੀ ਸੰਤ ਭਿੰਡਰਾਂਵਾਲੇ ਕਿਸੇ ਨਾ ਕਿਸੇ ਰੂਪ ਵਿੱਚ ਦੁਖੀਆਂ ਦੀ ਬਾਂਹ ਫੜਨ।
@yuvrajsubhleen5824
@yuvrajsubhleen5824 5 жыл бұрын
Thanks veer ji
@KuldeepSingh-rw1ef
@KuldeepSingh-rw1ef 5 жыл бұрын
2020
@psgurdaspurwala6912
@psgurdaspurwala6912 5 жыл бұрын
ਵੀਰ ਜੀ ਅਸੀ ਨਹੀ ਰੋਕ ਲਾ ਸਕਦੇ ਸੰਤ ਜਰਨੈਲ ਸਿੰਘ ਜੀ ਕਹਿੰਦੇ ਸਨ ਕਿ ਜੁਲਮ ਕਰਨਾ ਪਾਪ ਆ ਤਾ ਜੁਲਮ ਸੈਨਾ ਉਸ ਤੋ ਵੀ ਵੱਡਾ ਪਾਪ ਆ
@dailyvirals007
@dailyvirals007 4 жыл бұрын
@@yuvrajsubhleen5824 hun theek aa eh 22 k nhi... J nahi theek ta ess number te call karke dss skde o... Mere bhra da b same kam c awe hi hoeya c... Par hun theek aa oh dwai lai reha par hle b 7529007559
@shamshersingh9435
@shamshersingh9435 5 жыл бұрын
ਰੋਵੋ ਕੈਪਟਨ ਦੀ ਜਾਨ ਨੂੰ ਜਿਨ੍ਹੇ ਝੂਠੇ ਲਾਰੇ ਲਾਏ
@kulwinderkumar9524
@kulwinderkumar9524 5 жыл бұрын
Sehi gl ji
@lostdiamond1755
@lostdiamond1755 5 жыл бұрын
Bai captain kehda kise de muh ch pa ke janda e ?? Sarkaar nasha vechdi e ya sarkar di support nal ho reha e par hunda odo e jdo lok krde ne. Sirf sarkar nu dosh den naal kuch ni hona. Koi leader ya police mere kol ta kde aayi ni koi nasha vechan
@gogijohal1
@gogijohal1 5 жыл бұрын
ਜਿਹਦੇ ਘਰ ਪੈਂਦੀ ਪਤਾ ਉਹਨੂੰ ਲਗਦਾ ਲੋਕੀਂ ਬਕਵਾਸ ਮਾਰੀ ਜਾਂਦੇ ਆ
@yuvrajsubhleen5824
@yuvrajsubhleen5824 5 жыл бұрын
Right a ji thanks
@sandeepsinghbhangu8590
@sandeepsinghbhangu8590 5 жыл бұрын
Ryt bro
@psgurdaspurwala6912
@psgurdaspurwala6912 5 жыл бұрын
ਪੰਜਾਬ ਸਰਕਾਰ ਵੱਲੋਂ ਕੋਈ ਜਤਨ ਨਹੀ ਕੀਤਾ ਗਿਆ ਤਾ ਹੀ ਘਰ ਘਰ ਵਿਚ ਨਸਾ ਏ ਬੇਨਤੀ ਕਰਦਾ ਵੀਰਾ ਨੂੰ ਕੀ ਸਰਕਾਰ ਤੋ ਕੋਈ ਉਮੀਦ ਨਹੀ ਬਚੀ ਜਾਗੋ ਸਿੰਘੋ ਜਾਗੋ1 ਹੋਜੋ ਪੰਜਾਬ ਬਚਾਅ ਲੋ
@rajinderkaur7870
@rajinderkaur7870 5 жыл бұрын
ਕਹਿੰਦੇ ਮੈਨੂੰ ਮੌਤ ਵੀ ਨਹੀਂ ਆਉਂਦੀ ਨਛੇੜੁਈ ਤਾਂ ਪਹਿਲਾਂ ਮਰਿਆ ਵਿਚੋਂ ਨੇ ਮੌਤ ਵੀ ਡਰਦੀ ਆ ਨਸ਼ੇੜੀ ਤੋਂ ਮੌਤ ,ਮੌਤ ਕਰਕੇ ਡਰਾਉਂਦੇ ਹਨ ਬਸ ਕਰ ਬੀਬਭੈਣੈ ਇਸ ਨਾਲ ਬਹਿਸ ਨਾ ਕਰ ਇਹ ਤੈਨੂੰ ਪਾਗਲ ਕਰ ਦੇਵੇਗਾ ਕਿਉਂਕਿ ਇਸ ਦੇ ਦਿਮਾਗ਼ ਨਸ਼ੇ ਤੋ ਬਗੇਰ ਕੁੱਝ ਵੀ ਨਹੀਂ ਸੋਚ ਸਕਦਾ ਬਾਕੀ ਜੋ ਲੱਗ ਗਿਆ ਹੈ ਉਹ ਇਸ ਤਰ੍ਹਾਂ ਨਹੀਂ ਛੱਡੇਗਾ ਇਸ ਵਿਚ ਪੁਲਿਸ ਵਾਲੇ ੲਿਕ ਕੰਮ ਕਰ ਸਕਦੇ ਨੇ ਕਿ ਇਸ ਨੂੰ ਬੰਦ ਕਰਨ ਤੇ ਦਵਾਈ ਆਪ ਖਵਾਉਣ ਹੋ ਸਕਦਾਂ ਫਿਰ ਕੁਝ ਘੱਟ ਕਰ ਦੇਵੇ
@manpreetsingh-ms9sv
@manpreetsingh-ms9sv 5 жыл бұрын
Nai hunda bahen, m v mulaajam han police, but beta g, bahut kuj gand h, j apne muh ton dasgya te nokri chli jaani, bahut vadda scam hunda h punjab ch,
@baba5663
@baba5663 4 жыл бұрын
ਕਿਊ ਕੁੜੀ ਨੂੰ ਤੰਗ ਕਰਦਾ ਅਮਲੀਆਂ
@drdeepaksingh5263
@drdeepaksingh5263 5 жыл бұрын
ਸ਼ਰਮ ਆਉਣੀ ਚਾਹੀਦੀ ਅਾ ਪੰਜਾਬ ਪੁਲਸ ਨੂੰ ਕੇ ਕੋਈ ਦਸਤਾ ਅਾ ਕਿ ਨਸ਼ਾ ਇਥੇ ਵਿਕਦਾ ਅਾ ਪੁਲਸ ਕਿੳੁ ਨਹੀਂ ਜਾਂਦੀ ਮੁਜਰਮ ਨੂੰ ਫੜਨ ਲਈ ਪੁਲਸ ਖੁਦ ਨਸ਼ਾ ਕਰਦੀ ਅਾ ਤੇ ਵੇਚਦੀ ਵੇਚਣ ਵਾਲੇ ਕੋਲੋ ਪੈਸੇ ਲੈਂਦੇ ਅਾ ਮਹੀਨੇ ਦੇ ਦਸੋ ਪੁਲਸ ਕਿੱਥੋਂ ਕਾਰਵਾਈ ਕਰੇ ਕਿਸੇ ਤਾਂ ਵਾਰਡ e ਖੇਤ ਨੂੰ ਖਾਣ ਲੱਗੀ ਅਾ ਦੇਸ਼ ਦੇ ਰਖਸ਼ਾ ਕਰਨ ਵਾਲੇ ਖੁਦ ਦੇਸ਼ ਪੰਜਾਬ ਨੂੰ ਖਤਮ ਕਰਨ ਤੇ ਲੱਗ ਗਏ ਦਸੋ ਕਿ ਬਣੁ ਦੁਨੀਆ ਅਾ
@pargataulakh3489
@pargataulakh3489 5 жыл бұрын
Sukhi Randhawa & Tarpitjinder Bajawa, pl see ,very serase
@yuvrajsubhleen5824
@yuvrajsubhleen5824 5 жыл бұрын
Ma munda de sister haa a real a vadh to vadh like te share Karo mera veer bach javaa
@drdeepaksingh5263
@drdeepaksingh5263 5 жыл бұрын
@@yuvrajsubhleen5824 ਭੈਣ ਜੀ ਰੱਬ ਤੇ ਰੱਖ ਭਰੋਸਾ ਵਾਹਿਗੁਰੂ ਜਰੂਰ ਮੇਹਰ ਕਰੇ ਦਾ ਤੁਹਾਡਾ ਭੈਣ ਭਰਾ ਦਾ ਰਿਸ਼ਤਾ ਬਹੁਤ ਵਧੀਆ ਨਤੀਜੇ ਵਜੋਂ ਪੇਸ਼ ਕੀਤਾ ਜਾਵੇ ਦਾ
@HarjitKaur-sh9pj
@HarjitKaur-sh9pj 6 ай бұрын
ਸੁਦਰ ਜੋ ਨਸੇੜੀ ਸੁਦਰ ਜੋ ਕਿਉਂ ਭੈਣਾਂ ਨੂੰ ਸਤਾਉਦੇ ਹੋ ਉਪਰ ਚਲੇ ਗਏ ਤਾਂ ਵੀ ਇਹਨਾਂ ਨੇ ਕਲਪਣਾ ਵਿਚਾਰੀਆਂ ਨੇ ਸੁਧਰ ਜੋ
@SunilKumar-we5xb
@SunilKumar-we5xb 5 жыл бұрын
very nice sister ji
@sulakhansingh7718
@sulakhansingh7718 5 жыл бұрын
ਪੁਲਿਸ ਪੜਤਾਲ ਕਰ ਰਹੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ ਪੁਰਾਣਾ ਡਾਈਲਾਗ ਸੁਣਾਇਆ ਜਾਵੇਗਾ
@kuldipkaurkalsi923
@kuldipkaurkalsi923 5 жыл бұрын
ਮੁਡੇ ੁ ਜੇਲ ਿਚ ਹੀ ਰੱਖੋ ਕੁੜੁ ਬਹੁਤ ਪਰੇਸਾਨੀ ਹੋ ਰਹੀ ਹੇ
@paramjitsinghkholi4075
@paramjitsinghkholi4075 5 жыл бұрын
ਸਰਕਾਰ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਨਸ਼ਾ ਚਲ ਰਿਹਾ।
@beantsinghsandhu1224
@beantsinghsandhu1224 9 ай бұрын
ਸਰਕਾਰਾਂ ਨੂੰ ਅਫੀਮ ਦੇ ਠੇਕੇ ਖੋਲ੍ਹਣੇ ਚਾਹੀਦੇ ਆ ਜਵਾਨੀ ਨਸ਼ਿਆਂ ਨਾਲ ਮਰ ਰਹੀ ਆ ਜਾਣ ਬੁੱਝ ਕੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ, ਸੱਚ ਬੋਲਣ ਆ ਚਾਹੀਦਾ ਹੈ ਸਾਰਿਆ ਨੂੰ ਸਾਥ ਦੇਣਾ ਚਾਹੀਦਾ ਹੈ
@sawtanter1
@sawtanter1 4 жыл бұрын
ਵਾਹਿਗੁਰੂ ਮਿਹਰ ਰੱਖੀ
@satwantsinghwaheguruji843
@satwantsinghwaheguruji843 10 ай бұрын
Sister har roj ਇਕ japji sahib ਕਰੋ tera veer aa ਏਸ ਨੂੰ dese gee dao ji dud Dhan nal
@hardeepdhillon4666
@hardeepdhillon4666 5 жыл бұрын
ਦੱਸੋ ਕੋਈ ਹੱਲ ਕਿਵੇ ਬੱਚ ਸਕਦਾ ਮੇਰਾ ਪੰਜਾਬ
@KuldeepSingh-rw1ef
@KuldeepSingh-rw1ef 5 жыл бұрын
2020 aavda desh banao.
@sippykaur8252
@sippykaur8252 5 жыл бұрын
Bott bura haal a punjab da 😔😔
@jagrajsingh5405
@jagrajsingh5405 5 жыл бұрын
Bhooooottt zyada
@sukhrajwaraich6641
@sukhrajwaraich6641 5 жыл бұрын
Ki gal punjab valeya ne tri fuddi marli ds menu
@sandhukaran8208
@sandhukaran8208 5 жыл бұрын
ਕੈਪਟਨ ਸਰਕਾਰ ਮੁਰਦਾਬਾਦ
@punjab2290
@punjab2290 5 жыл бұрын
ਵਾਹਿਗੁਰੂ ਜੀ
@makhtiarsingh5981
@makhtiarsingh5981 5 жыл бұрын
Kida sister apne veer d jaan bchondi a cheta to dekh k rona onda ki bno ny reha Sada Rangla punjab
@lovejotjot1400
@lovejotjot1400 5 жыл бұрын
ਪਾਓ ਵੋਟਾਂ ਕੈਪਟਨ ਨੂ
@krishanlal8535
@krishanlal8535 5 жыл бұрын
*😭नशा एवं ड्रग माफिया को केवल कैप्टन साहब एवं बादल साहब ये दो परिवार जब चाहे रोक सकते हैं उनके लिए दुआ करें, यीशू मसीह मेरे देश पर रहम करो आमीन🙏*
@singhdaljeetsidhu5704
@singhdaljeetsidhu5704 4 жыл бұрын
Yr captain ja badal ghar aa k de k ni jnde...jo comments kr rhe aa oh kyu ni lag jnde nashe te..sab apne upar hunda...sharab shreaam vickdi aa jo peena chunda oh hi theke te javega....tusi mere veero khud akal kro..apni izzat apne hath aa...police v ki kre..oh ta aap kehndi aa k na kro...nashha kde khatam nhi hona rehndi duniya tak..jdo tak insan khud nhi smjhda...meri request aa kise sarkaar ja police nu mada na bolo...j tuhanu pind vich koi nashedi disda aa chuk k nasha center admit krwa devo...waheguru sab da bhala kre
@baljinderdhillon9323
@baljinderdhillon9323 5 жыл бұрын
Waheguru ji mehar kroo
@narinderkaur1675
@narinderkaur1675 5 жыл бұрын
God bless you
@manjindersingh8198
@manjindersingh8198 5 жыл бұрын
Sister g .. m v police vich a police kuj nyi kr skdi jina cheer sarkar koi hukam nyi dendi .. jina v chitta vik da pya aa mantri ja koi pardhan eda de lok vkunde pye aa chitta
@sumitsunny4820
@sumitsunny4820 5 жыл бұрын
God bless punjabi youth
@LakhvirSingh-tf1zv
@LakhvirSingh-tf1zv 4 ай бұрын
ਬਾਦਲਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ ਪੰਜਾਬ ਖਾਲੀ ਹੋਗਿਆ ਪ੍ਰਮਾਤਮਾ ਬਚਾਅ ਲੈ ਮਾਵਾਂ ਦੇ ਪੁੱਤਾਂ ਨੂੰ
@bsingh9752
@bsingh9752 Жыл бұрын
Punjab government Murdabad 👎 Shame-shame 👎
@KulwinderSingh-bs6vf
@KulwinderSingh-bs6vf 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@babbuthakur1954
@babbuthakur1954 4 жыл бұрын
Pagla tu bhut Lucky hai teri sister teri in care krrrhi hai pagla sanu vekh saddi Koi sister hi haini acci sister da pyar lean nu trasss gye
@harjivankaur875
@harjivankaur875 4 жыл бұрын
waheguru meher karan meri behan da veer nashe ton hatt jawe dekh ke bahut roya dil
@jassiganger840
@jassiganger840 5 жыл бұрын
Okha bhen G Ki kar sakde aa Bhena Da Dil fir v Tadfda aa
@kapilemboedryworkskapilemb6921
@kapilemboedryworkskapilemb6921 5 жыл бұрын
Ohooo hae oa merea rbba a bhen di aatma kinni ku dukhi hou
@DevenderSingh-hd6si
@DevenderSingh-hd6si 5 жыл бұрын
Salute aa sister nu 🙏🏻🙏🏻
@balwinderkumar993
@balwinderkumar993 Жыл бұрын
ਇਹ ਸਹੀ ਹੈ
@Kabr-tv7ii
@Kabr-tv7ii 5 жыл бұрын
Jindagi banodi a behan
@luckylakhwindersingh499
@luckylakhwindersingh499 6 ай бұрын
Waheguru
@sanjeevpoud2072
@sanjeevpoud2072 9 ай бұрын
Bai yaar rona aunda vedio dekh ke
@mehulchadha4879
@mehulchadha4879 5 жыл бұрын
R a b Tere Wargi sister sab nu Deve
@tarloksingh5755
@tarloksingh5755 5 жыл бұрын
Behout hi marra haal hai ji duniyaa rabb aasre hai ji
@KuldeepSingh-rw1ef
@KuldeepSingh-rw1ef 5 жыл бұрын
tere pind gae saa veera ve firne to ro ke mud aae aa.
@jatindersangha8361
@jatindersangha8361 5 жыл бұрын
Waheguru ji dekhlo veero bachoo chite ton dekh haal
@sangha_7196
@sangha_7196 5 жыл бұрын
Waheguru is behan de bhra te mehar kre, 🙏
@brownuniqueboy7799
@brownuniqueboy7799 4 жыл бұрын
Afeem post de theke kholo j punjabiya nu bachauna ta
@rajeshkhanna5586
@rajeshkhanna5586 4 жыл бұрын
Waheguru Ji
@KhsultanAhmad
@KhsultanAhmad 9 ай бұрын
Bohat hi madi gal h
@princehastir7427
@princehastir7427 4 жыл бұрын
Kutay Ma Apni sister to jaan varda tu kida bolda tare Fikar kardi par tanu laBda nhi waheguru ji kirpa kroo is upar 🙏
@manjitnoor6403
@manjitnoor6403 5 жыл бұрын
Bhane eh nashna ne te ghar barbaad kar dete ghar asi v es dukh nu handiya ik hi sada v
@bachandass9927
@bachandass9927 Жыл бұрын
Sister Ji
@phagwarewale6363
@phagwarewale6363 3 жыл бұрын
Very good sister
@gurjantbhawra
@gurjantbhawra 5 жыл бұрын
kutti sarkar kha hi lokan de puttan noo
@gurwinderdhaliwal620
@gurwinderdhaliwal620 5 жыл бұрын
Waheguru waheguru waheguru waksee malka chitte to
@VipinSharma-ur5sk
@VipinSharma-ur5sk 5 жыл бұрын
Bai govermnt n eh chitta n band krvana ohna nu paisa a rha mota ethe ke eh bhen te kise nu taras aya ta mainu rply kro Hr illake ch team tyar krange himat kro nasha band krna koi badi gal ni sa Hath jodda veero roana agya eh bhen n dekh ko Asi Ik amm insan hai sade andar bht power Aa Rply kro j team bnaun n tyar o Nale eh msg agge forward kro Majn t tyar Aa ehna kutya nu khtam krn li 🙏🏻
@Jasvirkaur-pf8qk
@Jasvirkaur-pf8qk 5 жыл бұрын
Very nice sister g
@kalathakur4328
@kalathakur4328 5 жыл бұрын
Punjab da hal ki mare rab
@jorawarsingh1521
@jorawarsingh1521 5 жыл бұрын
Bai kehnda mai apne ghar da sman vech ke nasha krda.. Veere jehr(poison) chahe apne paise da kha chahe chori krke kha.. jehr ta jehr hi hunda..
@indushekhar3125
@indushekhar3125 5 ай бұрын
Parmatma iska bhala kare ji
@gurmukhsingh6493
@gurmukhsingh6493 5 жыл бұрын
ਸਰਕਾਰ ਪੁਲਸ ਮਰ ਗੲੀ
@catpillar9069
@catpillar9069 5 жыл бұрын
😢😢😢😢😢😢😢😢😢😢😢
@inderbajwa2512
@inderbajwa2512 5 жыл бұрын
Menu ta osh kudi te trash aa rhya aa
@deepgill1933
@deepgill1933 4 жыл бұрын
Didi ronde kaata ho tusi sab thik hoju ohh v bechra ki kare nashe ney ohdi soch nu khatam krta hega backi rab raakha
@HarjeetSingh-fq3nl
@HarjeetSingh-fq3nl 5 жыл бұрын
sister bahut Dukhi hai
@LakhwinderSingh-dt5hb
@LakhwinderSingh-dt5hb 5 жыл бұрын
Jithe bhejde othe isto v jyada nsha a ih nshe ne ghr barbad krte bahen d'a khyal nhi ihnu bas nsha pyara ih sade punjab di jawani a dso
@sukhvinder42
@sukhvinder42 5 жыл бұрын
Nor captain nor badal is selling chita. What is chita ,it is alparazolam and is available on medical shops. Police and medical shop owners are selling chita to people. So no one neither Capt nor badal can solve this.
@sarpreetbhari-mh1xb
@sarpreetbhari-mh1xb 6 ай бұрын
❤😢😢😢😢😢🙏
@mrcharan6952
@mrcharan6952 5 жыл бұрын
Bykar government aa nal hi police officer vi bykar
@shammajorden9923
@shammajorden9923 5 жыл бұрын
mai v same halata ch aa bt koi samj ni audi ki kra
@kalersaab6610
@kalersaab6610 5 жыл бұрын
Veere ehi video dekh ke samj le loka de comment dekh ke samj le baki veere teri marji apneya nu dukh hunda kise da kuj nhi janda
@shammajorden9923
@shammajorden9923 5 жыл бұрын
@@kalersaab6610 acchully mera bro kr rea eda mai sis ho k samja e skdi aa only ohnu
@kalersaab6610
@kalersaab6610 5 жыл бұрын
Shamma ji apne bro nu famliy da pyar deo te kle kite vi na jan deo us nu pyar nal samjao je fer vi na mnne ta nashe chado kendar bhejo theek ho jan gye sade vi ek munda karda c hun theek hai ji
@shammajorden9923
@shammajorden9923 5 жыл бұрын
@@kalersaab6610 o samjda e nai jina v samjalo
@kalersaab6610
@kalersaab6610 5 жыл бұрын
Shamma ji fer us nu nashe chadao kendar bhejo
@xxxx-no1kg
@xxxx-no1kg 5 жыл бұрын
He waheguru ji sade punjab da aa ki bann giya😢
@sidhubaljeetsidhu6931
@sidhubaljeetsidhu6931 5 жыл бұрын
Ki bnu nse waleya da
@indushekhar3125
@indushekhar3125 5 ай бұрын
Ram Ram ji
@rajwantkaur8648
@rajwantkaur8648 5 жыл бұрын
Chache Taye v chaunde hone kr muda nasha karda rahe te jameen te kothee asi samb liae te us de sis chaunde hai k Mera bro sudar jave mapena de meant nal banai hoi jaedad kharab na Hove te sarek ta.tamasha dekh de ne
@AnwarAnwar-dr4qs
@AnwarAnwar-dr4qs 4 жыл бұрын
🙏🙏🙏🙏🙏🙏
@sidhubaljeetsidhu6931
@sidhubaljeetsidhu6931 5 жыл бұрын
Punjab upr sarkar di v akh a v punjab nu khtm krye kise hor sube vich kdi suneya v koi nse karn munda mrya sirf punjab vich mrde ne munde
@mohindersingh7838
@mohindersingh7838 5 жыл бұрын
Bahot Maarri ho rahi Punjab vich...Beta ji tera rondeau da dukh vekheya nahi ja riha...Maarri kismet ho jandi hae jaad Ghar vich kise v je noo Chitte nasheed de pilate Lag jave...
@Arianna_18505
@Arianna_18505 5 жыл бұрын
Hun dso kyu na howa refradam captain sahib
@kulwantsinghnagi9785
@kulwantsinghnagi9785 Жыл бұрын
Police vallay ki krn ohna v aggay vadday off nu mahina Dena hunda
@PalaDriver-m3m
@PalaDriver-m3m 7 ай бұрын
ਵੇਚਣ ਵਾਲੇਓ ਮਰ ਜਾਇਓ ਡੁੱਬ ਕੇ,
@AmandeepKaur-fw9sq
@AmandeepKaur-fw9sq 5 жыл бұрын
Ajj kal rishta pani hoga g 😢
@satwindersingh9150
@satwindersingh9150 5 жыл бұрын
Yaar sarkar fail aa gurbani di kasam kha ke vi
@tarasingh6932
@tarasingh6932 5 жыл бұрын
Punjab Police murdabaad,,Punjab Police da jamir hai he nhi.. Punjab Police apni dhee bhain da v mul paun to inkar nhi kr skdi,, upar tk ssp,,dgp te uch adhikari sab bikdey aa..sale sab chor aa..
@androiduser7508
@androiduser7508 5 жыл бұрын
Sister ji, tusi es Sansthan da address Lai Ke othe ja Ke Aapne brother bare Sari problem dsso, ona da phone number eh hai:. 97803 - 00071. or. 82848 - 00071 sister ji tusi Gurpreet Singh Veer Ji nu sari problem dsso,ena Di team Aa Ke tuhade brother nu Aapni Gaddi ch Lai jaange, tuhade brother ne ona da kehna mn Ke illaajj karva Laina hai, tuhade brother di nsha Karn naaL mentally halt hun theek nhi hai, tusi es Sansthan nu dsso please, othe tuhada brother theek ho Javega. Es Sansthan wale Veera ne sangla naaL bne hoeye nonjwaana da hospital ch illaajj karva Ke bahut help Kiti hai.sister ji tuhade brother di health theek nhi hai, tusi es Sansthan ton help Lai Ke Aapne brother nu bcha Lvo please.
@mannukondla6652
@mannukondla6652 4 жыл бұрын
😭😢
@sandeepkaur-le7xx
@sandeepkaur-le7xx Жыл бұрын
Sone di chiri nal da aj ki hal hoi ja rea🥺
@SunilKumar-eg9ld
@SunilKumar-eg9ld 5 жыл бұрын
Jawan bachai mar rahai ne ina kutayan noo khalistan chahida
@kk-ql5xt
@kk-ql5xt Жыл бұрын
Bhan da kehda pind aa mere bhra da vi ehi hal aa😢
@pinderbatth1404
@pinderbatth1404 5 жыл бұрын
But marri gall
@mahindersbhangal9299
@mahindersbhangal9299 5 жыл бұрын
Ek bhain rondi veer di es krtoot te bhra kehanda es nu jmeen ghar chahida da eh nshediyan da hal
@navdeepsingh3758
@navdeepsingh3758 4 жыл бұрын
Sister ji punjab police to ki aas rakhde ho tuhade brother da nsha shuda du gi nshe punjab ch lian balia sarkar hi hn aakali te congresi sarkar punjab police to ki aas h very bad
@harrugill8450
@harrugill8450 5 жыл бұрын
OMG
@gagankhehra8248
@gagankhehra8248 5 жыл бұрын
Dekhlo hall Punjab da....
@manmeetkaur1447
@manmeetkaur1447 4 жыл бұрын
Bera gark jwani punjab di gae.......
@lovelyrandhawa7032
@lovelyrandhawa7032 4 жыл бұрын
Sab da pahla
@jyotishraaj2514
@jyotishraaj2514 5 жыл бұрын
Waheguru captain amrinder Singh nu takat dewe
@harminsransonu9895
@harminsransonu9895 5 жыл бұрын
Aah Baba Haji Ali nu heee phone la ke hal karwa lena see.. 100% garanti kari janda agla.. Punjab da beda garkh ta tv channel walia ne karta .. Ads vee ohi jahian dinday ne. Sala paisa rab ho gia , jammer mar gae loka de. Punjab akhari sahan te aa. Je bachda hai ta bacha lo.
@kathenkumar7561
@kathenkumar7561 4 жыл бұрын
Jidn police valia de put lage nashe nu os don pata lagu
@JaswinderSingh-ub8dn
@JaswinderSingh-ub8dn 5 жыл бұрын
Kapatan sab panajb bac kas kas de Kati karo tade panajb bacaga
IL'HAN - Qalqam | Official Music Video
03:17
Ilhan Ihsanov
Рет қаралды 700 М.
Une nouvelle voiture pour Noël 🥹
00:28
Nicocapone
Рет қаралды 9 МЛН
Мен атып көрмегенмін ! | Qalam | 5 серия
25:41
IL'HAN - Qalqam | Official Music Video
03:17
Ilhan Ihsanov
Рет қаралды 700 М.