ਜਲਦ ਆਵੇਗਾ ਸੁਖਬੀਰ ਖ਼ਿਲਾਫ਼ ਫ਼ੈਸਲਾ ! ਬਣਾ ਲਿਆ ਮਨ ਜੱਥੇਦਾਰਾਂ ਨੇ | Oneindia Punjabi

  Рет қаралды 11,952

Oneindia Punjabi

Oneindia Punjabi

Күн бұрын

Пікірлер: 59
@BaljinderSingh-wv1vz
@BaljinderSingh-wv1vz 11 сағат бұрын
ਪੱਟੀ ਸਾਹਿਬ ਜੀ ਤੁਸੀਂ ਨਿੱਡਰ ਹੋ ਕੇ ਬਹੁਤ ਵਧੀਆ ਜਾਣਕਾਰੀ ਦੇੇਦੇ । ਤੁਹਾਡਾ ਬਹੁਤ ਬਹੁਤ ਧੰਨਵਾਦ।
@gurus1213
@gurus1213 4 сағат бұрын
ਧੰਨਵਾਦ ਜੀ।
@MOR.BHULLAR-PB05
@MOR.BHULLAR-PB05 Сағат бұрын
ਬਹੁਤ ਵਧੀਆ ਵਿਸਥਾਰ ਨਾਲ ਦੱਸਿਆ ਗਿਆ
@farmarfarming3846
@farmarfarming3846 Сағат бұрын
ਬਹੁਤ ਬੇਬਾਕੀ ਨਾਲ ਗੱਲਬਾਤ ਕੀਤੀ ਪੱਟੀ ਸਾਬ ਅਤੇ ਖਰਲ ਸਾਬ ਧੰਨਵਾਦ ਜੀ
@angrejmaan1864
@angrejmaan1864 10 сағат бұрын
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਜੀ ਨੂੰ ਬੇਨਤੀ ਹੈ ਅਕਾਲੀਦਲ ਲੀਡਰਸ਼ਿਪ ਨੂੰ ਅੰਦੇਸ਼ ਦੇਣ ਅਕਾਲੀਦਲ ਦਾ 2 ਸਾਲ ਤੋੰ ਵਧ ਪ੍ਰਧਾਨ ਨਹੀ ਬਣੇਗਾ ਜੋ ਮੁੱਖ ਮੰਤਰੀ ਦਾ ਦਾਅਵੇਦਾਰ ਹੋਵੇਗਾ ਉਸ ਪਰਿਵਾਰ ਨੂੰ ਪ੍ਰਧਾਨਗੀ ਨਹੀ ਦਿੱਤੀ ਜਾਏਗੀ ਅਕਾਲੀਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਨਾਲੋ ਸ਼੍ਰੋਮਣੀ ਕਮੇਣੀ ਦੇ ਪ੍ਰਧਾਨ ਦੀ ਬੁਕਤ ਜਿਆਦਾ ਹੋਣੀ ਚਾਹੀਦੀ ਹੈ ।
@manindersingh352
@manindersingh352 10 сағат бұрын
ਗੋਹਰੇ ਮਸਕੀਨ ਨਹੀਗੋਬਰੇ ਤੌਹੀਨ ਹੈ ਓਹ ਆਪ ਵਿਵਾਦਾ ਵਿੱਚ ਹਨ।
@gurmeetsinghsokhi4480
@gurmeetsinghsokhi4480 9 сағат бұрын
What you have said is 💯% right .
@farmarfarming3846
@farmarfarming3846 58 минут бұрын
ਅਜੇ ਵੀ ਤੁਹਾਡੇ ਵਰਗੇ ਚੈਨਲ ਹੈਗੇ ਜੋ ਨਿਰਪੱਖ ਗੱਲ ਕਰਦੇ ਹਨ ਧੰਨਵਾਦ ਜੀ, ਨਹੀਂ ਤਾਂ ਏਥੇ ਹੁਣ ਬਹੁਤੇ ਪੱਤਰਕਾਰ ਪੌਡਕਾਸਟ ਤੱਕ ਸੀਮਤ ਹੋ ਕੇ ਰਹਿ ਗਏ ਹਨ
@shivdevsingh4287
@shivdevsingh4287 10 сағат бұрын
ਬਹੁਤ ਵੱਡੀ ਅਤੇ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।
@tirthanandraghbirsingh9266
@tirthanandraghbirsingh9266 11 сағат бұрын
ਝੂਠ ਬੋਲਣ ਵਾਲਿਆਂ ਦੀ ਜੀਵ੍ਹ ਵੱਢੀ ਜਾਂਦੀ ਹੈ ਜਦੋਂ ਧਰਮਰਾਜ ਕੋਲ ਲਿਜਾਇਆ ਜਾਂਦਾ ਹੈ।
@manindersingh352
@manindersingh352 10 сағат бұрын
ਇਸ ਮਸਦ ਨੂੰ ਦੇਸ਼ ਨਿਕਾਲਾ ਮਿਲਣਾ ਚਾਹੀਦਾ ਹੈ
@sarwanbhandal7719
@sarwanbhandal7719 9 сағат бұрын
Very nice you
@Balwindersingh-oj2eb
@Balwindersingh-oj2eb 9 сағат бұрын
ਸਤਿ ਸ੍ਰੀ ਅਕਾਲ ਜੀ
@Jimmy-xw3wh
@Jimmy-xw3wh 6 сағат бұрын
Salute for you patty
@GurinderSingh-fb9us
@GurinderSingh-fb9us 11 сағат бұрын
ਬਾਦਲ ਦੇ ਹੀ ਜਥੇਦਾਰ ਹਨ ਭਾਜੀ
@dalbirsingh5890
@dalbirsingh5890 11 сағат бұрын
ਇਹ ਆਰ ਐਸ ਐਸ ਜਥੇਦਾਰ ਹੈ ਜੀ ਉਹ ਤਾਂ ਜਥੇਦਾਰ ਮਨਜੀਤ ਸਿੰਘ ਜੀ ਕੋਲ ਦੱਸ ਦਿੱਤਾ ਗਿਆ ਸੀ ਕਿ ਜਥੇਦਾਰ ਅਸੀਂ ਲਾਵਾਂਗੇ
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 11 сағат бұрын
👍👌
@karmjitsingh2081
@karmjitsingh2081 9 сағат бұрын
ਸਤਿ ਸ੍ਰੀ ਅਕਾਲ
@AmarjitDhaliwal-e6n
@AmarjitDhaliwal-e6n 10 сағат бұрын
Good job ji from Winnipeg
@SurinderSingh-fd9ed
@SurinderSingh-fd9ed 11 сағат бұрын
Ssa.sir
@baldevSingh-pd1ez
@baldevSingh-pd1ez 10 сағат бұрын
Patti saheb ji sat sari Akal Zurich Switzerland
@joginderpattar1531
@joginderpattar1531 10 сағат бұрын
Good job
@manindersingh352
@manindersingh352 10 сағат бұрын
ਬੁਲਾੳਣਾ ਹੈ 6:02 ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਬੁਲਾੳ
@balbindrasinghbalbindra5692
@balbindrasinghbalbindra5692 10 сағат бұрын
Dhamkiya de Rahe jathedara nu Badal jundli
@harnekmalhans7783
@harnekmalhans7783 6 сағат бұрын
One Jathedar is B J P man Kisans should note
@karmjitsingh2081
@karmjitsingh2081 9 сағат бұрын
ਜਦੋ ਸੁੱਖਾ ਤਨਖਾਹੀਆ ਹੈ ਫਿਰ ਉਹ ਕਿਹੜਾ ਅਸਤੀਫਾ ਚੱਕੀ ਫਿਰਦਾ ਹੈ ।ਭੂੰਦੜ ਹੋਣੀ ਡਰਾਮੇ ਕਰ ਰਹੇ ਹਨ ਅਤੇ ਝੂੰਦਾ ਤਾ ਕਿਤੇ ਦਿਸਦਾ ਹੀ ਨਹੀ
@jagtarsinghbassi395
@jagtarsinghbassi395 11 сағат бұрын
Good patti sahib
@balbindrasinghbalbindra5692
@balbindrasinghbalbindra5692 10 сағат бұрын
Jinne Akaltakht Naal Takkar lae oda kakkh Nahi Riha Badal jundli Da V kakkh Nahi Rahna
@gurmeetgill1898
@gurmeetgill1898 10 сағат бұрын
ਪੱਟੀ ਸਾਹਿਬ ਜੀ ਰਾਤ ਇਕ ਚੈਨਲ ਤੇ ਇਹ ਜਥੇਦਾਰ ਰਣਜੀਤ ਸਿੰਘ ਬੋਲ ਰਿਹਾ ਸੀ ਤੇ ਉਹ ਚੈਨਲ ਵਾਲੇ ਪੱਤਰ ਕਾਰ ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਮੋਜੂਦਾ ਜਥੇਦਾਰ ਹੈ ਕਿ ਸਾਬਕਾ ਜਥੇਦਾਰ ਹੈ ਉਹ ਇਸ ਨੂੰ ਕਹਿਣ ਡਿਆ ਸੀ ਕਿ ਤਹਾਨੂੰ ਮੀਟਿੰਗ ਦੇ ਵਿੱਚ ਕਿਉਂ ਨਹੀਂ ਬਲਾਉਂਦੇ।ਪਤਾ ਨਹੀਂ ਇਹ ਲੋਕ ਕਿਵੇ ਪੱਤਰਕਾਰੀ ਕਰਦੇ ਹਨ।।ਜੇ ਤਹਾਨੂੰ ਨਹੀਂ ਪਤਾ ਤੇ ਤੁਸੀਂ ਉਸ ਨੂੰ ਚੈਨਲ ਤੇ ਚੜਾ ਕੇ ਕਿਉਂ ਬੈਠੇ ਜੇ ਇਹ ਵੀ ਨਹੀਂ ਪਤਾ ਕਿ ਚੋਰੀਆ ਤੇ ਬਲਾਤਕਾਰ ਦੇ ਦੋਸ਼ਾਂ ਵਿਚ ਲਾਇਆ ਸੀ।।
@balbindrasinghbalbindra5692
@balbindrasinghbalbindra5692 10 сағат бұрын
Badal jundli ne Bahut drame keete
@JassiSroa
@JassiSroa 10 сағат бұрын
Patti saab great man
@harnekmalhans7783
@harnekmalhans7783 6 сағат бұрын
Those who ate Malai during Akali Rule are all out to defend S Sukhbir Singh Badal whose families got facilities jobs in various Sikh institutions are behind Badals
@AmarjitSingh-qe9ge
@AmarjitSingh-qe9ge 2 сағат бұрын
Bad things about Akali dal
@ranvirdhanoea1606
@ranvirdhanoea1606 11 сағат бұрын
Sukhe AMLI no panth vichon chhak dene chahide Hai
@massasingh6284
@massasingh6284 10 сағат бұрын
PATTI SAB JATHEDARS VI GOGLUWAN TO MITTY JHARHNGE PANTH DA BHALLA HUNDA NAHI JAPDA JI
@ranvirdhanoea1606
@ranvirdhanoea1606 11 сағат бұрын
Sukhe AMLI no Samaj Jana chahida jekar sarbat Khalsa ikatha hogia for Tera ki Babu amia
@ranvirdhanoea1606
@ranvirdhanoea1606 11 сағат бұрын
Hun sarbat Khalsa Sadan da time again hai
@SinghLaddi-m7w
@SinghLaddi-m7w 5 сағат бұрын
Je jathedara ne jald faisla na sunaya oh v Je dharmik hoya ta v Je siasy hoya ta v २ main jathedara htaa dita jaega panth de anusar gunaha de saza na diti te panth ch tuhadi kikari hoegi Je gunaha de saza thook ke dewoge ta it has ch jane jaoge fer koi hatauna door parsansa tuhadi honi aa gohra warge piade nhi labhne
@AjaibSingh-sr1fg
@AjaibSingh-sr1fg 11 сағат бұрын
Patti sahib ji how are your dress.
@ranvirdhanoea1606
@ranvirdhanoea1606 11 сағат бұрын
Bibi jagiro te sukhe AMLI no panth vichon Bahar kad dena chahiada 😊
@gurcharansingh8698
@gurcharansingh8698 11 сағат бұрын
Akal takhat de jathdar sehban nu snimer benti hai ke gohre maskeen nu trant call krke us nu tangya jawe ta jo bakwas krna band kre
@shere-punjabsinghshergill3257
@shere-punjabsinghshergill3257 10 сағат бұрын
Jathedara da patta khul giya. Dhami te Bhunder naal jo nit nit meetings ho rahia ne, ihna to saaf clear hy k akhir ihna ne Baqdal nu light jihi religious punishment de k chapter close karwa dena. Understanding ho chuki hy. Hun Kaum nu ihna haramia to Akali Dal azad karon lai koi hor hi hall sochna pena.
@jagdishsingh-uc7ud
@jagdishsingh-uc7ud 11 сағат бұрын
Fir ki fayeda vde gunah kite
@rupinderpalsingh124
@rupinderpalsingh124 12 сағат бұрын
Patti saab dress kis tra di pande o kde, kde
@tirthanandraghbirsingh9266
@tirthanandraghbirsingh9266 11 сағат бұрын
ਸਾਧੂ ਲੋਕ ਨੇ ਗੁਰਮੁਖ ਲੋਕਾਂ ਨੂੰ ਸੱਚ ਬੋਲਣ ਦੀ ਆਦਤ ਹੁੰਦੀ ਹੈ ਕਪੜੇ ਵੀ ਗੁਰੂ ਨਾਨਕ ਦੇਵ ਜੀ ਜਿਹੇ ਪਾਉਂਦੇ ਨੇ।
@devinderpaldhillon9627
@devinderpaldhillon9627 7 сағат бұрын
Harjinder Singh Dilgir nu vee such-jhuth bolan badlay Takhat Sahib tay bula kay sodhia jana chahida hai .
@amanpreetsingh5199
@amanpreetsingh5199 4 сағат бұрын
Lok ak gae videos sun sun ke, jathedara cch dm ni sja dann da
@gurcharansingh8698
@gurcharansingh8698 11 сағат бұрын
Ehnu gohre maskeen nu vi theek kro
@RameshKumar-l1q6t
@RameshKumar-l1q6t 10 сағат бұрын
ANDVISHVASI LOKAN DA KI BANU KI KI BHARM PALI FIRDE AA INSAN AZAD AA INDIPENDENT AA APNI MARJI NAL JINDGI JIVE KABIR SAHIB NE VADHIA GAL KAHI ..KABIRA PREM KAR EK SEON AAN DUBIDA JAE BHAVE LAMBE KES RAKH BHAVE GHARAR MUNAE
@S1n6341
@S1n6341 8 сағат бұрын
BHAJI SARE HEI BHATT JOTSHI BEI HUNDE NEI , JIHRE 11 BHAT DE BANI GURU GRANTH SAHIB HEI OH BEI BHAT SAN
А я думаю что за звук такой знакомый? 😂😂😂
00:15
Денис Кукояка
Рет қаралды 2,2 МЛН
Noodles Eating Challenge, So Magical! So Much Fun#Funnyfamily #Partygames #Funny
00:33
Новости дня | 22 ноября - вечерний выпуск
11:48
Euronews по-русски
Рет қаралды 57 М.
А я думаю что за звук такой знакомый? 😂😂😂
00:15
Денис Кукояка
Рет қаралды 2,2 МЛН