Khabar Di Khabar (2100) || ਪੰਜਾਬੀਆਂ ਨੂੰ ਨਵਾਂ ਪੰਗਾ , CANADA ਦਾ ਐਲਾਨ ਕਿਵੇਂ ਰੋਲ਼ੂ ਮੁੰਡੇ-ਕੁੜੀਆਂ

  Рет қаралды 22,778

Prime Asia TV

Prime Asia TV

Күн бұрын

Пікірлер: 63
@gkugctet6878
@gkugctet6878 5 сағат бұрын
ਪਰਮਾਤਮਾ ਕਰੇ ਚੜ੍ਹਦਾ ਅਤੇ ਲਹਿੰਦਾ ਪੰਜਾਬ ਇੱਕ ਹੋ ਜਾਵੇ। ਚਮਕੌਰ ਸਿੰਘ ਬਾਘੇਵਾਲੀਆ
@ginderkaur6274
@ginderkaur6274 4 сағат бұрын
ਦੋਨੋ ਪੰਜਾਬ ਵਾਹਿਗੁਰੂ ਦੀ ਮਿਹਰ ਸਦਕਾ ਇੱਕ ਹੋ ਜਾਨ
@DavinderSingh-x8e
@DavinderSingh-x8e Сағат бұрын
ਟਹਿਣਾ ਜੀ ਵਾਹਿਗੁਰੂ ਜੀ ਸਾਡੇ ਦੋਵਾਂ ਦੇਸ਼ਾਂ ਦੇ ਪੰਜਾਬਾਂ ਨੂੰ ਹਮੇਸ਼ਾ ਸਲਾਮਤ ਤੇ ਖ਼ੁਸ਼ ਰੱਖੇ
@ParminderGhuman-j1q
@ParminderGhuman-j1q 4 сағат бұрын
ਜ਼ਰੂਰੀ ਨਹੀਂ ਫਰਸ਼ ਸੰਗਮਰਮਰ ਦਾ ਹੋਵੇ, ਆਪਣਾ *ਘਰ ਹੋਣਾ ਹੀ, ਆਪਣੇਆਪ ਚ ਵੱਡੀ ਗੱਲ ਹੈ*
@amarjit8207
@amarjit8207 3 сағат бұрын
ਬਿਲਕੁਲ ਠੀਕ ਟਹਿਣਾ ਸਾਹਿਬ ਜੀ ਜਦੋ ਹੁਣ ਤੁਸੀ ਵਾਪਿਸ ਮੁੜੋ ਗੇ ਤੁਹਾਨੂੰ ਇਥੇ ਸੜੇ ਬੰਦੇ ਮਿਲਣ ਗੇ ਉਥੋ ਦੀ ਧਰਤੀ ਹੀ ਵੱਖਰੀ ਹੈ ਜਿਵੇ ਵਿੱਚ ਜਾਣ ਪੈ ਜਾਦੀ ਉਥੇ ਜਾ ਕੇ।ਦੋ ਚਾਰ ਦਿਨਾ ਵਿੱਚ ਹੀ ਉਹ ਸਾਨੂੰ ਆਪਣਾ ਬਣਾ ਲੈਦੇ ਆ।ਇਥੇ ਸਾਰੀ ਉਮਰ ਲੱਘ ਚੱਲੀ ਸਾਨੂ ਕਿਸੇ ਨੇ ਆਪਣਾ ਨਹੀ ਬਣਾਇਆ।
@ParminderGhuman-j1q
@ParminderGhuman-j1q 4 сағат бұрын
ਨੀਵੇਂ ਹੋ ਕੇ ਬੈਠਣਾ ਸਿੱਖ ਲਈਏ *ਉੱਚਾ ਤਾਂ ਵਾਹਿਗੁਰੂ ਨੇ ਆਪ ਹੀ ਬਿੱਠਾ ਦੇਣਾ ਹੈ*
@rbrar3859
@rbrar3859 4 сағат бұрын
ਵਾਹਿਗੁਰੂ ਜੀ ਮਿਹਰ ਕਰੇ ਦੋਹਾਂ ਪੰਜਾਬਾਂ ਨੂੰ ਇੱਕ ਕਰ ਦੇਵੇ 🎉❤❤❤
@doulatram6818
@doulatram6818 3 сағат бұрын
ਸਾਡਾ ਵੀ ਹੱਕ ਬਣਦਾ ਹੈ ਕਿ ਸਾਨੂੰ ਵੀ ਸੋਚ ਸਮਝ ਕੇ ਬੲਈਏ ਰੱਖਣੇ ਚਾਹੀਦੇ ਹਨ
@GurmeetSingh-ms1hz
@GurmeetSingh-ms1hz 2 сағат бұрын
ਸਵਰਨ ਸਿੰਘ ਜੀ ਭਲਾ ਹੀ ਭਲਾ ਪਰ ਜੋ ਲਹਿੰਦੇ ਪੰਜਾਬ ਵਾਲੇ ਆਪਣੇ ਨੂੰ ਪਿਆਰ ਕਰਦੇ ਇਹਨਾ ਬਹੁਤ ਬਹੁਤ ਧੰਨਵਾਦ,,
@M.SnagokeNaoke
@M.SnagokeNaoke 3 сағат бұрын
ਬਾਹਰੋਂ ਆਉਣ ਵਾਲੇ ਲੋਕਾਂ ਦੀ ਪੜਤਾਲ ਕਰਕੇ ਹੀ ਕੰਮ ਕਰਨ ਲਈ ਆਉਣ ਦਿੱਤਾ ਜਾਵੇ, ਆਧਾਰ ਕਾਰਡ, ਵੋਟਾਂ ਨਾਂ ਬਣਾਈਆਂ ਜਾਣ ,ਅਤੇ ਹਿਮਾਚਲ ਪ੍ਰਦੇਸ਼, ਰਾਜਸਥਾਨ, ਵਰਗਾ ਕਾਨੂੰਨ ਪਾਰਲੀਮੈਂਟ ਵਿੱਚ ਬਣਾਇਆ ਜਾਵੇ।
@sukhdevsinghbhatti3235
@sukhdevsinghbhatti3235 4 сағат бұрын
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਤੁਹਾਡੇ ਵਲੋ ਪਾਕਿਸਤਾਨ ਟੂਰ ਦੇ ਪਿਆਰ ਮੁਹੱਬਤ ਦੀ ਗਲ ਸੁਣਕੇ ਵੀਡਿਓ ਦੇਖ ਕੇ ਵਾਰ ਵਾਰ ਮਣ ਭਾਵੁਕ ਅੱਖਾਂ ਨਮ ਹੋ ਜਾਂਦੀਆ। ਹਾਲਾਂਕਿ ਨਾ ਸਾਡਾ ਪਾਕਿਸਤਾਨ ਗਿਆ ।ਨਾ ਕੋਈ ਆਇਆ।ਸਿਰਫ ਇਹ ਦੇਖ ਕੇ ਆਮ ਲੋਕ ਏਨਾ ਪ੍ਰੇਮ ਕਰਦੇ ਆ ।ਅਤੇ ਸਰਕਾਰਾ ਨਫਰਤ ਦੇ ਬੀਜ ਬੀਜ ਕੇ ਲੋਕਾ ਦੇ ਮਨਾਂ ਵਿਚ ਦੁਸ਼ਮਣੀ ਪੈਦਾ ਕਰਕੇ ਕੁਰਸੀਆ ਤਕ ਪਹੁੰਚਦੇ ਹਨ। ਨੇਤਾਵਾਂ ਦੀ ਬੇਸ਼ਰਮੀ ਦੀ ਕੋਈ ਹੱਦ ਨਹੀਂ।
@jarmalsandhu5570
@jarmalsandhu5570 3 сағат бұрын
ਟਹਿਣਾ ਸਾਬ ਜੀ ਦੋਨੋਂ ਪੰਜਾਬ ਬਹੁਤ ਹੀ ਵਧੀਆ ਜੀ ਸਤਨਾਮ ਸਿੰਘ
@ManjitKaurDhillon-x7m
@ManjitKaurDhillon-x7m Сағат бұрын
ਤਰਨਤਾਰਨ ਤੋ 🙏🙏🙏🙏🙏🌳🌳
@daljitsingh7980
@daljitsingh7980 4 сағат бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@SatwantSingh-ds4uz
@SatwantSingh-ds4uz 3 сағат бұрын
Wahigurugsontehnasahibgandsonthind❤❤🙏🏻🙏🏻
@onlyfun914
@onlyfun914 5 сағат бұрын
🙏🏻🙏🏻ਅੱਜ ਦਾ ਵਿਚਾਰ ਪਿੰਡ ਦੇਵੀ ਵਾਲਾ ਪਰਮ ਸਿੰਘ 🙏🏻🙏🏻
@baldevjassar8059
@baldevjassar8059 5 сағат бұрын
*🙏🌸ਅੱਜ ਦਾ ਵਿਚਾਰ🌸🙏* *ਦੋ ਚੀਜ਼ਾਂ ਹਨ। ਜਿਨ੍ਹਾਂ ਤੇ ਤੁਹਾਨੂੰ ਕਦੇ ਵੀ ਗੁੱਸਾ ਨਹੀਂ ਹੇਣਾ ਚਾਹੀਦਾ, ਉਹ ਚੀਜ਼ਾਂ ਜੋ ਤੁਸੀਂ ਕੰਟਰੋਲ ਕਰ ਸਕਦੇ ਹੋ ਅਤੇ ਉਹ ਚੀਜ਼ਾਂ ਜੋ ਤੁਸੀਂ ਨਹੀਂ ਕਰ ਸਕਦੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@BaldevSingh-co2sq
@BaldevSingh-co2sq 7 минут бұрын
ਟਹਿਣਾ ਸਾਬ ਇਹ ਖ਼ਬਰਾਂ ਵਾਲਾ ਪ੍ਰੋਗ੍ਰਾਮ ਆ
@pamajawadha5325
@pamajawadha5325 2 сағат бұрын
Lehda chedda punjab Punjabi jindabad sikh muslam ekta jindabad
@yudhbirsingh6993
@yudhbirsingh6993 4 сағат бұрын
Very sad We lost the two young boys God bless peace their soul
@MohinderSingh-v6b
@MohinderSingh-v6b 34 минут бұрын
ਟਹਣਾ ਜੀ ਪੁਰਾਣੀਆਂ ਖ਼ਬਰਾਂ ਦੇਓ ਜੀ
@santlashmanmuni6045
@santlashmanmuni6045 4 сағат бұрын
ਕੱਲ੍ਹ ਖ਼ਬਰ ਦੀ ਖ਼ਬਰ ਵੇਖਣ ਸੁਣਨ ਲਈ ਉਡੀਕ ਰਹੀ
@_HarmanjotSingh
@_HarmanjotSingh 2 сағат бұрын
Vir ji bhauth lok lehde punjab ja ke aye par oh ena khul ke nahi bole jini tarif tusi kiti te ohna de pyar age eh trif bandi v hai tohada bhauth bhauth dhanwad
@aspatiala1313
@aspatiala1313 2 сағат бұрын
ਡਾਕਟਰ ਇਕਤਿਆਰ ਚੀਮਾ ਜੀ ਬਾਰੇ ਜੋ ਪਾਕਿਸਤਾਨ ਤੋ ਨੇ ਇਸ ਮਾਨਯੋਗ ਸਖਸ਼ੀਅਤ ਨੇ ਸੰਯੁਕਤ ਰਾਸ਼ਟਰ ਦੇ ਯੂ ਐਨ ਚਾਰਟਰ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਬਦ ਦਰਜ ਕਰਵਾਏ ਇਹਨਾਂ ਬਾਰੇ ਵੀ ਜਰੂਰ ਦਸੋ ਜੀ
@aspatiala1313
@aspatiala1313 2 сағат бұрын
ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਡਾ ਇਕਤਿਆਰ ਚੀਮਾ ਪਾਕਿਸਤਾਨ ਤੋ ਇਸ ਮਾਨਯੋਗ ਸਖਸ਼ੀਅਤ ਨੇ ਸੰਯੁਕਤ ਰਾਸ਼ਟਰ ਦੇ 123 ਦੇਸ਼ਾਂ ਦਾ ਸੰਗਠਨ ਹੈ ਉਥੇ ਦਰਜ ਕਰਵਾਈ
@birsingh5388
@birsingh5388 4 сағат бұрын
ਕਨੇਡਾ ਦੇ ਚੰਦਰੇ ਲਾਲਚ ਵਿੱਚ, ਮੈਂ ਪੜ੍ਹਨਾ ਨੀਂ ਚਾਹਿਆ ਕਾਲਜ ਵਿੱਚ ਇੰਝ ਲੱਗਿਆ ਜਿਵੇਂ ਕਾਮਯਾਬੀ ਨੂੰ ਮੈਂ ਰਮਜ਼ ਗਿਆ, ਆਈਲੈਟਸ ਦੇ ਟੈਸਟ ਨੂੰ ਮੈਂ ਵੱਡੀ ਡਿਗਰੀ ਸਮਝ ਲਿਆ ਬਾਹਰਵੀਂ ਕਰਕੇ ਮੈਂ ਵੀਜ਼ਾ ਲੈਣ ਵਿੱਚ ਜੁੱਟ ਗਿਆ, ਕੁਝ ਸਮੇਂ ਬਾਅਦ ਮੈਂ ਕਨੇਡਾ ਵਿੱਚ ਢੁੱਕ ਗਿਆ ਇਹਨਾਂ ਤਿਲਾਂ ਵਿੱਚ ਨਹੀਂ ਕੋਈ ਬਹੁਤਾ ਤੇਲ ਸੀ, ਐਪਰ ਪਤਾ ਲੱਗਿਆ ਕਨੇਡਾ ਤਾਂ ਇੱਕ ਮਿੱਠੀ ਜੇਲ੍ਹ ਸੀ
@GurtejSingh-zd7cs
@GurtejSingh-zd7cs Минут бұрын
God gift 🎁
@lalitKumar-sk4bg
@lalitKumar-sk4bg 3 сағат бұрын
Excellent coverage
@tarsemsinghrana9716
@tarsemsinghrana9716 Сағат бұрын
Sir tusi 💯 theek aakh rehe ho
@RanjitSingh-oq1wu
@RanjitSingh-oq1wu 4 сағат бұрын
Satsriakalji
@JagsirSingh-b2c
@JagsirSingh-b2c 3 сағат бұрын
ਅੱਜ ਤਾਂ ਪੁੱਤਰਾ ਨਜਾਰਾ ਲਿਆ ਤਾ 🌹🙏🌹
@kirankaur4504
@kirankaur4504 4 сағат бұрын
ਸਤਿ ਸ੍ਰੀ ਅਕਾਲ ਜੀ 🙏🙏
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 4 сағат бұрын
👍👌
@BittuChambal-vl4hr
@BittuChambal-vl4hr 3 сағат бұрын
Good job sir ji 👍👍👍👍👍👏
@ShivrajSingh-ls8qj
@ShivrajSingh-ls8qj 3 сағат бұрын
ਦੋ ਦਿਨਾਂ ਵਿੱਚ ਕਾਤਲ ਗਿਰਫ਼ਤਾਰ ਕਰ ਲੲਏ ਹਨ। ਸਾਡੇ ਪਿੰਡ ਦਾ ਇੱਕ ਪੰਜਾਬੀ ਕਾਤਲ ਸੀ, ਉਸ ਨੂੰ ਪੁਲਿਸ ਗਿਰਫਦਾਰ ਨਹੀਂ ਕਰ ਸਕੀ।ਨਫਰਤ ਨਾ ਫੈਲਾਓ, ਤੁਹਾਡੇ ਤੋਂ ਇਹ ਆਸ ਨਹੀਂ।
@amanbrar273
@amanbrar273 Сағат бұрын
🙏🏻
@surinderkataria9315
@surinderkataria9315 4 сағат бұрын
Nice to see you from Pakistan
@harcharansingh9094
@harcharansingh9094 4 сағат бұрын
Good.
@narinderjeetsingh3994
@narinderjeetsingh3994 3 сағат бұрын
Sat Sri akaal to all 🙏🎈♥️🌺
@harmeetsinghghumaan8601
@harmeetsinghghumaan8601 4 сағат бұрын
❤ se endless love from West Punjab welcome
@jarnailsingh9949
@jarnailsingh9949 4 сағат бұрын
Seventy sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@ajaibsinghpanesarCanada
@ajaibsinghpanesarCanada 4 сағат бұрын
S S A 🙏🙏 Tehna Sahib ji
@kuldeepsinghbrar3941
@kuldeepsinghbrar3941 4 сағат бұрын
❤❤❤❤❤
@ajaibsinghpanesarCanada
@ajaibsinghpanesarCanada 4 сағат бұрын
S S A 🙏🙏🙏🙏🙏🙏 to all members present in program
@khanbanaras5104
@khanbanaras5104 4 сағат бұрын
🙏🙏🙏🙏
@technicalexhaustgaming.s2506
@technicalexhaustgaming.s2506 5 сағат бұрын
Sada jawaniya Mane Chadda Punjab𓽤❤❤
@MaingalSingh
@MaingalSingh 2 сағат бұрын
Sat Sri akal bai tehna Saab ji 🙏 🎉😢
@JaspalSingh-kz8lp
@JaspalSingh-kz8lp 3 сағат бұрын
Tehna ji ssa
@boharsingh7725
@boharsingh7725 4 сағат бұрын
🙏🙏🙏🙏🙏
@ManvirSingh-w6e
@ManvirSingh-w6e Сағат бұрын
Jahda athe bhukh oh Lahore v
@HarwinderSingh-gq9mk
@HarwinderSingh-gq9mk 2 сағат бұрын
Virji asi baby girl god lena chune aa pls sanu reply kro ji
@EkampreetMaan-i2u
@EkampreetMaan-i2u Сағат бұрын
Tehna ji bahar de satet de pfisar panjab vich kio lae is te v gull karo
@RideronBullet
@RideronBullet Сағат бұрын
Sab to wad lord baiya di bjp nu hundi kyunki.. unha dia votan nal hi inha nu jada fark painda
@BoharSingh-f4j
@BoharSingh-f4j 2 сағат бұрын
Tehnajidonopajanjindaba
@LovePreet-LP4
@LovePreet-LP4 3 сағат бұрын
Tehna saab bound marye canada te canada ch rehn wale jine kol canada jan de paise he ohna walo canada wase chahe ujde koi parwa nai.........tusi canada di gal naa krya kro hor v mude ne ......sara punjab canada canada kri firda tusi ohna peeda ch naa ralo
@OfficalGur
@OfficalGur 2 сағат бұрын
bilkul sahi keha y ji tci
@Hiipowwwerr
@Hiipowwwerr 2 сағат бұрын
❤❤❤
@technicalexhaustgaming.s2506
@technicalexhaustgaming.s2506 5 сағат бұрын
Sada jawaniya Mane Chadda Punjab𓽤❤❤
Twin Telepathy Challenge!
00:23
Stokes Twins
Рет қаралды 84 МЛН
Long Nails 💅🏻 #shorts
00:50
Mr DegrEE
Рет қаралды 11 МЛН
Can You Find Hulk's True Love? Real vs Fake Girlfriend Challenge | Roblox 3D
00:24
If people acted like cats 🙀😹 LeoNata family #shorts
00:22
LeoNata Family
Рет қаралды 4,1 МЛН
Twin Telepathy Challenge!
00:23
Stokes Twins
Рет қаралды 84 МЛН