ਜਮਾਬੰਦੀ ਵਿਚਲੇ ਔਖੇ ਸਬਦ ਦੇ ਅਰਥ।। Jamabandi Difficult words meaning in punjabi | Monty cyber cafe

  Рет қаралды 7,365

Monty Cyber Cafe

Monty Cyber Cafe

Күн бұрын

Пікірлер: 26
@daljindersingh5289
@daljindersingh5289 3 ай бұрын
Veer ji ki kashtkar vich ਮੁਸ਼ਤਰਿਆਨ ਕਾਸ਼ਤ ਮੁਸ਼ਤਰੀਆਨ da matlab malki paka hesa ha ja nhi
@deepsingh2966
@deepsingh2966 5 ай бұрын
ਮੁਰਤਰਾਹਿਨਾਨ ਕੀ ਹੁੰਦਾ ਜੀ?
@GurpreetSinghDhillon-v2u
@GurpreetSinghDhillon-v2u Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵੀਰ ਜੀ ਬਟਿਆ ਵਾਲੀ ਹਿੱਸਿਆਂ ਬਾਰੇ ਵੀਡੀਓ ਬਣਾ ਕੇ ਪੇਸ਼ ਕਰੋ ਦੁਬਾਰਾ ਜੀ ਕੱਲੇ ਕੱਲੇ ਅੱਖਰ ਦਾ ਪੱਤਾ ਲੱਗ ਸਕੇ ਜੀ
@MontyCyberCafe
@MontyCyberCafe Жыл бұрын
ਵੀਰ ਕੱਲ ਵੀਡੀਓ ਆਵੇ ਪਰ ਦੋ ਟੌਪਿਕ ਨੇ 1. ਜਮਾਬੰਦੀ ਹਿਸਿਆਂ ਦੀ ਡਿਟੇਲ ਚ 2, ਗਿਰਦਾਵਰੀ ਤੇ ਦੇਖਦੇ ਕਿਹੜੀ ਅਪਲੋਡ ਕਰੀਏ। ਦੋਨੋ ਮੇਨ ਨੇ
@GurpreetSinghDhillon-v2u
@GurpreetSinghDhillon-v2u Жыл бұрын
@@MontyCyberCafe ਠੀਕ ਵੀਰ ਜੀ
@redleaf3807
@redleaf3807 25 күн бұрын
Very nice
@jeevansohal1599
@jeevansohal1599 4 ай бұрын
Veer ਮੁਕਬਜਾ MAKBUJA da ki matlab hunda
@MontyCyberCafe
@MontyCyberCafe 4 ай бұрын
ਮਾਲਕ ਦਾ ਹੀ ਕਬਜਾ ਭਾਵ ਜਮੀਨ ਉਪਰ ਮਾਲਕ ਦਾ ਕਬਜਾ ਹੈ ਕੲਈ ਵਾਰ ਮਾਲਕ ਹੋਰ ਹੁੰਦਾ ਕਬਜਾ ਕਿਸੇ ਹੋਰ ਦਾ ਤਾਂ ਉਸ ਜਗ੍ਹਾ ਗੈਰ ਮਰੂਸੀ ਲਿਖਿਆ ਹੁੰਦਾ ਹੈ।
@Punjabpolice382
@Punjabpolice382 Жыл бұрын
Very nice information bro
@MontyCyberCafe
@MontyCyberCafe Жыл бұрын
Thanku
@nagindersingh656
@nagindersingh656 5 ай бұрын
ਰਹਿਨਾਨ ਕੀ ਹੁੰਦਾ ਜੀ
@redleaf3807
@redleaf3807 9 ай бұрын
Very nice video
@balwindersidhu6022
@balwindersidhu6022 8 ай бұрын
ਮਸ਼ਕੂਕੀ
@AmandeepBath
@AmandeepBath Жыл бұрын
👍👍
@JaspreetSingh-ww3tz
@JaspreetSingh-ww3tz 8 ай бұрын
ਮਾਰਫਤ?
@AmandeepBath
@AmandeepBath Жыл бұрын
,👌👌
@gaganjeetsingh8762
@gaganjeetsingh8762 Жыл бұрын
ਗੈਰ ਦਖਲੀਦਾਰ ki matlab
@KiratJogi-yi9yp
@KiratJogi-yi9yp 11 ай бұрын
ਬੈ ਬਕਾਇਮੀ ਰਹਿਨ ਦਾ ਮਤਲਬ
@MontyCyberCafe
@MontyCyberCafe 11 ай бұрын
ਮਤਲਬ ਗਹਿਣੇ ਵਾਲੀ ਜਮੀਨ ਬਿਨਾਂ ਗਹਿਣੇ ਛੁਡਾਏ ਵੇਚ ਦੇਣਾ
@Madara_AS08
@Madara_AS08 8 ай бұрын
Vai ji Sadde nall idda scsm hogia sannu koi hall dsso
@gurpreetsandhu464
@gurpreetsandhu464 Жыл бұрын
ਫੱਕ ੳਲ ਰਹਿਨ ਦਾ ਮਤਲਬ ਕੀ ਹੈ ਦੱਸੳ
@MontyCyberCafe
@MontyCyberCafe Жыл бұрын
ਜੋ ਜਮੀਨ ਗਹਿਣੇ ਦੀ ਰਜਿਸਟਰੀ ਕਰਵਾਏ ਗਹਿਣੇ ਕੀਤੀ ਜਾਂਦੀ ਹੈ ਤਾਂ ਉਸ ਇੰਤਕਾਲ ਨੂੰ ਰਹਿਨ ਇੰਤਕਾਲ ਕਹਿ ਦਿੰਦੇ ਨੇ ਅਤੇ ਜਦੋ ਗਹਿਣੇ ਦੇ ਰੁਪੈ ਵਾਪਸ ਕਰ ਦਿੱਤੇ ਜਾਂਦੇ ਨਾ ਦੁਬਾਰਾ ਪਟਵਾਰੀ ਰਪਟ ਪਾਉਂਦਾ ਜਮਾਬੰਦੀ ਵਿੱਚੋਂ ਗਹਿਣੇ ਦਾ ਇੰਤਕਾਲ ਖਤਮ ਕਰਨ ਲਈ। ਜਦੋ ਗਹਿਣੇ ਕੀਤੀ ਜਮੀਨ ਛੁਡਵਾ ਲਈ ਜਾਂਦੀ ਹੈ ਤਾ ਉਸ ਦਾ ਨੋਟ ਨੂੰ ਫੱਕ ਉੱਲ ਰਹਿਨ ਲਿਖਿਆ ਜਾਂਦਾ ਹੈ। ਫੱਕ ਮਤਲਬ ਕਲੀਅਰ ਜਿਵੇਂ ਲੋਨ ਦੀ ਰਪਟ ਨੂੰ ਆੜ ਰਹਿਨ ਕਹਿੰਦੇ ਤੇ ਕਲੀਅਰ ਕਰਨ ਨੂੰ ਫੱਕ ਆੜ ਰਹਿਨ ਇਸ ਤਰਾਂ ਜਮੀਨ ਕਿਸੇ ਦੂਜੇ ਵਿਆਕਤੀ ਨੂੰ ਗਹਿਣੇ ਕਰਨ ਨੂੰ ਰਹਿਨ ਅਤੇ ਰਲੀਜ਼ ਕਰਨ ਨੂੰ ਫੱਕ ਉਲ ਰਹਿਨ ਕਿਹਾ ਜਾਂਦਾ ਹੈ।
@gurpreetsandhu464
@gurpreetsandhu464 Жыл бұрын
ਧੰਨਵਾਦ ਵੀਰ ਜੀ
@narindersinghkaleka1779
@narindersinghkaleka1779 10 ай бұрын
ਮਦਰੰਜਾ
@Harpreetsinghaulakh855
@Harpreetsinghaulakh855 Жыл бұрын
ਬਜਰੀਆ ਕੇ ਹੁੰਦਾ
@MontyCyberCafe
@MontyCyberCafe Жыл бұрын
ਰਾਹੀਂ
Chain Game Strong ⛓️
00:21
Anwar Jibawi
Рет қаралды 41 МЛН
99.9% IMPOSSIBLE
00:24
STORROR
Рет қаралды 31 МЛН
It works #beatbox #tiktok
00:34
BeatboxJCOP
Рет қаралды 41 МЛН
coco在求救? #小丑 #天使 #shorts
00:29
好人小丑
Рет қаралды 120 МЛН
Chain Game Strong ⛓️
00:21
Anwar Jibawi
Рет қаралды 41 МЛН