ਫਰਦ ਜਮਾਂਬੰਦੀ ਪੜਨ ਦਾ ਅਸਲ ਤਰੀਕਾ | Youtube 'ਤੇ ਪਹਿਲੀ ਵਾਰ | How to Read Fard Jamabandi ?

  Рет қаралды 37,872

Professor Saab Vlogs

Professor Saab Vlogs

Күн бұрын

Пікірлер: 73
@rajwindergill9658
@rajwindergill9658 8 ай бұрын
Good information sir ji.
@ChatarSingh-wd9eg
@ChatarSingh-wd9eg 8 ай бұрын
Waheguru
@nikhilduvedi6510
@nikhilduvedi6510 5 ай бұрын
Me twadi video dekh ke apna hissa kadya bilkul sahi niklya ...oda menu pta c but twade dasse tarike nu check krn lyi kita c bilkul sahi aaa..
@Professorsaabvlogs
@Professorsaabvlogs 5 ай бұрын
@@nikhilduvedi6510 ਬਹੁਤ ਸ਼ੁਕਰੀਆ 🙏🙏
@harjotbrar4531
@harjotbrar4531 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
@Professorsaabvlogs
@Professorsaabvlogs 4 ай бұрын
@@harjotbrar4531 thanks
@darshandharan3490
@darshandharan3490 5 ай бұрын
ਬਹੁਤ ਵਧੀਆ ਜਾਣਕਾਰੀ ਜੀ
@Professorsaabvlogs
@Professorsaabvlogs 5 ай бұрын
@@darshandharan3490 ਧੰਨਵਾਦ ਜੀ
@damansandhu8460
@damansandhu8460 15 күн бұрын
ਇਕ ਵੀਡੀੇਓ ਵੱਖਰੀ ਬਣਾਓ ਜਿਸ ਵਿਚ step by step eah sikh sakiye fard parni kiwe mtlb pehla jma bndi sikhiye ya issa kadna and fard wali sari videos da ik folder bna dao youtube te hi
@Professorsaabvlogs
@Professorsaabvlogs 15 күн бұрын
@@damansandhu8460 jI jrur
@PBSHAYAR-y4v
@PBSHAYAR-y4v 8 күн бұрын
@professorsaabvlogs check my comnent sir
@SandeepKaur-vn1qc
@SandeepKaur-vn1qc 8 ай бұрын
Thank you sir 🙏bahut hi vadhya dhang naal explain kita everything is very clear 🙏👍you are great 👍
@rubhinderkaur1317
@rubhinderkaur1317 8 ай бұрын
Bohat vadya lagi jankari sir
@vikramrana8427
@vikramrana8427 3 ай бұрын
bahut vadhia bai ji
@manvirsingh7522
@manvirsingh7522 7 ай бұрын
Very informative video
@Professorsaabvlogs
@Professorsaabvlogs 7 ай бұрын
🙏 thank you
@Manyashorts-i8o
@Manyashorts-i8o 6 ай бұрын
Excellent experience
@baljindervirk910
@baljindervirk910 3 ай бұрын
ਪਟਵਾਰੀ ਇੰਨੀ ਤਾਕਤ ਹੁੰਦੀ ਹੈ। ਇਹਨਾਂ ਮਤਲਬ ਤੋਂ ਤੁਹਾਡੀ ਜਮੀਨ ਨੂੰ ਘਟਾ ਸਕਦੇ ਹਨ ਮੇਰੇ ਕੋਲ ਮੇਰੇ ਰਿਸਤੇ ਦਾਰ ਨੇ ਦੱਸਿਆ ਕਿ ਫਰਦ ਦੇ ਪਹਿਲੇ ਪੰਨੇ ਤੇ ਉਸ ਦੇ ਦਾਦਾ ਜੀ ਪਿਤਾ ਦੀ ਮੋਤ ਤੋ ਬਾਅਦ ਕੋਰਟ ਕੇਸ ਦੇ ਨਾਲ ਦਰਜ ਹੋਈ ਸੀ। ਪ੍ਰੰਤੂ ਜਦੋ ਹੁਣ ਫਰਦ ਲਈ ਗਈ ਉਸ ਦਾ ਹਿੱਸਾ 1/2 ਤੋ ਬਿਨਾ ਮਤਲਬ ਤੋ 1/8 ਕਰ ਤਾ ਹੁਣ ਵਿਚਾਰਾ ਪਟਵਾਰੀ ਕੋਲ ਕਦੇ ਤਹਿਸੀਲ ਵਿੱਚ ਚੱਕਰ ਮਾਰਦਾ ਫਿਰਦਾ ਪਟਵਾਰੀ ਆਣੀ ਗਈ ਨਹੀਂ ਦਿੰਦਾ
@gurbajsingh9225
@gurbajsingh9225 6 ай бұрын
ਵੀਰ ਜੀ ਫ਼ਰਦ ਹਕੀਕਤ ਬਣਾਉਣੀ ਦੱਸੋ ਤੇ ਨਾਲ ਗਿਰਦਾਵਰੀ ਜ਼ਰੂਰ ਦੱਸਿਓ
@rajvirnarain5284
@rajvirnarain5284 7 ай бұрын
Bir tusi bhutt Vdiya smja rhe o
@Professorsaabvlogs
@Professorsaabvlogs 7 ай бұрын
Ji shukria
@baaubau2901
@baaubau2901 2 ай бұрын
Sir Kashatkar column wich current owner da naa anda ya sell karn wale da ?
@vinodmaurya82
@vinodmaurya82 5 ай бұрын
Janab hisse bande kinwe han us te parkash pao ji
@SurinderSingh-bk7qm
@SurinderSingh-bk7qm 5 ай бұрын
Sir composit fard j hove ,ta Apne janeen da No wise Kila le sakde hn
@ShakeelAhmad-p8n
@ShakeelAhmad-p8n 2 ай бұрын
Sir, ki hal hy tohada est,west=220 feet hy north,south=35 feet hy sir is dy kny kana marl sarsi bndi hy
@dhillongurupb5139
@dhillongurupb5139 4 ай бұрын
Shambh likhya hove jamin di kism vich ta os da ki matlab hunda
@Sandhu6
@Sandhu6 2 ай бұрын
ਅਧੂਰੀ ਜਾਣਕਾਰੀ, ਖਾਨਾਕਾਸਤ ਦੇ ਬਾਇਆਨ ਮੁਸਤਰੀਆਨ ਬਾਰੇ ਕੁਝ ਦਸਿਆ ਹੀ ਨਹੀਂ , ਜੋ ਜਮਾਬੰਦੀ ਤੁਹਾਡੇ ਕੋਲ ਹੈ 3 ਨੰਬਰ ਖਾਨੇ ਦੇ ਬਹੁਤੇ ਮਾਲਕ ਤਾਂ ਖਾਨਾਕਾਸਤ ਵਿੱਚੋਂ ਆਪਣਾ ਹਿੱਸਾ ਵੇਚ ਗਏ ਹਨ
@jeevansohal1599
@jeevansohal1599 4 ай бұрын
Veer ਮੁਕਬਜਾ MAKBUJA da ki matlab hunda
@Samarmehra007
@Samarmehra007 2 ай бұрын
Bighe biswe chh bi dasyo bai ji hissa kive niklo ga 🙏🏻🙏🏻
@jaspreetsingh5371
@jaspreetsingh5371 6 ай бұрын
ਇੱਕ ਪਲਾਟ ਦੀ ਰਜਿਸਟਰੀ ਜੋ ਕਿ 2005 ਦੀ ਹੈ ਉਸ ਵਿੱਚ ਕੁੱਲ ਰਕਬਾ 10 ਕਨਾਲ 3 ਮਰਲੇ ਲਿਖਿਆ ਹੋਇਆ ਹੈ । ਜਦਕਿ ਤਾਜਾਂ ਜਮਾਬੰਦੀ ਵਿੱਚ ਕੁੱਲ ਰਕਬਾ 9 ਕਨਾਲ 7 ਮਰਲੇ ਆ ਰਿਹਾ ਅਤੇ ਨਾਲ ਹੀ ਮੇਰੇ ਵੇਚਦਾਰ ਦਾ ਹਿੱਸਾ ਵੀ ਪੂਰਾ ਆ ਰਿਹਾ ਹੈ ਜਿੰਨੇ ਦੀ ਰਜਿਸਟਰੀ ਹੈ । ਹੁਣ ਅਗਾਉ ਰਜਿਸਟਰੀ ਚ ਜਾ ਰਜਿਸਟਰੀ ਤੋ ਬਾਅਦ ਮਕਾਨ ਬਣਾਉਣ ਲਈ ਲੋਨ ਲੈਣ ਵਿੱਚ ਕੋਈ ਮੁਸ਼ਕਿਲ ਆ ਸਕਦੀ ਹੈ ? ਇਹ ਕੁੱਲ ਰਕਬੇ ਦਾ ਬਦਲਾਅ ਕਿਵੇ ਹੋਇਆ ਕੀ ਇਹ ਹੋ ਸਕਦਾ ਹੈ ਜਾ ਗਲਤੀ ਹੈ?
@RiyaMishra126
@RiyaMishra126 5 ай бұрын
6/160 agar ek member ka h aur bakiyo ka same 7/500 7/500 likha hove oh ki aa
@InderjeetSingh-rc8hb
@InderjeetSingh-rc8hb 8 ай бұрын
Bhaji ਤੁਸੀ ਕੁਲ ਜੋੜ ਪਹਿਲੇ ਪੇਜ ਦਾ ਨਾ ਲੈਕੇ ਫਰਦ ਦੇ ਅਖੀਰਲੇ ਪੇਜ ਤਕ ਦਾ ਜੋੜ ਲਿਆ, ਜਦ ਕਿ ਆਖਿਰ ਵਾਲੇ ਪੇਜ ਤੇ ਖੇਵਟ ਵੀ change ਹੋ ਗਈ ਸੀ। ਪੁੱਛ ਸਕਦਾ ਤੁਸੀ ਪਹਿਲਾ ਪੇਜ ਦਾ ਰਕਬਾ ਕੁਲ ਟੋਟਲ ਕਿਓਂ ਨਹੀ ਲਿਆ
@Professorsaabvlogs
@Professorsaabvlogs 8 ай бұрын
ਕੁੱਲ ਰਕਬਾ ਅਖੀਰਲੇ ਪੇਜ ਤੇ ਹੀ ਹੁਂਦਾ ਹੈ... ਕਿਸੇ ਦੀ ਜਮੀਨ ਇੱਕ ਤੋਂ ਜਿਆਦਾ ਖੇਵਟਾਂ ਚ ਵੀ ਹੋ ਸਕਦੀ ਹੈ ਇਸ ਲਈ ਐਦਾ ਕਰਦੇ ਹਾਂ।
@excellentamazondeals1161
@excellentamazondeals1161 4 ай бұрын
But kai var ose hi khewat ch hor khatauni vich v jmeen Hove ta fer osey page de total ch hissa kadhna ya all pages de grand total vicho, jive example layi Mann lo A name de bande d malki 36 khewat no.vich Hai te khatauni 41 number hai os vich hissa 12/336 hai te ose khewat 36 vich agli khatauni bhav k 42 no. Khatauni ch A nam de bande da hissa 15/342 hissa bol riha , hun khatauni de total cho hissa kadhna ya sari khewat de end total vicho , pls clear kro jia​@@Professorsaabvlogs
@Professorsaabvlogs
@Professorsaabvlogs 4 ай бұрын
@@excellentamazondeals1161 jad tak khewat sanjhi hai tan last page da total hovega, j khatauni ikko hai fer use cho niklda hissa, kalle kalle page ton v hissa kadh skde , fer v ona hi Answer awega,
@loveshersandhu
@loveshersandhu 3 ай бұрын
Paji bahut vadiya smjaya end la ta je confusion hoyi tah reply jarur dena
@loveshersandhu
@loveshersandhu 3 ай бұрын
​@@Professorsaabvlogssira Lata paji koi instagram v do paji pls
@jagjitbrar2586
@jagjitbrar2586 2 ай бұрын
How I can download my fird online? Can you explain I will be thankful to you. Good information sir ji.
@excellentamazondeals1161
@excellentamazondeals1161 4 ай бұрын
Sir, first page de total cho hissa kadhna ya all pages de total vicho, pls clear it
@iqbalsekhon8629
@iqbalsekhon8629 Ай бұрын
ਫ਼ੋਨ ਤੇ ਆਨਲਾਈਨ ਜਮਾਂਬੰਦੀ ਕਿਵੇਂ ਦੇਖੀਏ ਜਰੂਰ ਦਸਣਾ ਜੀ ਪਹਿਲਾਂ google te plrs serch ਕਰਕੇ ਆ ਜਾਂਦਾ ਸੀ ਪਰ ਹੁਣ ਨਹੀਂ ਆ ਰਿਹਾ
@abbrar1324
@abbrar1324 6 ай бұрын
Baiji Bigge biswe dite hunde jado kul rakbe ch fard te ohdo v hissa eda hi niklda ya hor tarika
@Professorsaabvlogs
@Professorsaabvlogs 6 ай бұрын
Mrle bna lwo, nikl ju ga, but hor v treeke ne
@Hardardkidawa
@Hardardkidawa 3 ай бұрын
Sir g mere to mere plot di intkal copy kho gai hai, hund mein online check karn di koshish kar reha hoo, par ho nahi Rahi, kindly help kariyo
@amritthabal6245
@amritthabal6245 6 ай бұрын
ਮੇਰੇ ਖਿਆਲ ਮੁਤਾਬਿਕ ਤਾ 100 ਵਿਗੇ ਨੂੰ ਮੁਰੱਬਾ ਕਹਿੰਦੇ ਨੇ ਬਾਕੀ ਪਕਾ ਨਹੀਂ ਪਤਾ। ਮੂਰਬੇ ਵਾਰੇ ਵੀ ਜਾਣਕਾਰੀ ਦੇਣਾ ਜੀ
@BalveerSingh-ul3bg
@BalveerSingh-ul3bg 4 ай бұрын
90 biga da
@sarabjotsingh598
@sarabjotsingh598 7 ай бұрын
Bai g fard ch plot da area gazz ch kive kdiye
@Professorsaabvlogs
@Professorsaabvlogs 7 ай бұрын
Covert or Lao ji, Marle, Kunalan my Gazz ch
@sandhuboys777
@sandhuboys777 7 ай бұрын
22ji ਹਿੱਸੇ ਕੱਢਣੇ ਤਾ ਸਮਝ ਆ ਗਈ ਹੈ ਪਰ ਵੇਚੀ ਗਈ ਜ਼ਮੀਨ ਤੇ ਬਾਕੀ ਬਚਿਆ ਹਿੱਸਾ ਕੋਈ ਨਹੀਂ ਦੱਸਦਾ
@Professorsaabvlogs
@Professorsaabvlogs 7 ай бұрын
ਦੱਸਿਆ ਵੀਰ ਜੀ ਦੂਸਰੀ ਵੀਡੀਓ ਚ
@Professorsaabvlogs
@Professorsaabvlogs 7 ай бұрын
kzbin.info/www/bejne/hoGkqoRtbZ1nd8Usi=9CgEtqlZBKlHOfTo ਆਹ ਦੇਖੋ
@sandhuboys777
@sandhuboys777 7 ай бұрын
ਹਾਂਜੀ ਵੀਰ ਜੀ ਦੇਖ ਲਈ ਬਹੁਤ ਮਿਹਰਬਾਨੀ
@sarabjotsingh598
@sarabjotsingh598 7 ай бұрын
Hello bai fard cho plots da gazz kive kdiye
@manbirsarao5174
@manbirsarao5174 4 ай бұрын
Bai ji camerae vi mobile nhi dis riha
@karnailsinghsaini6844
@karnailsinghsaini6844 4 ай бұрын
ਦਸੋ ਹਿਸੇ ਕਿਵੇਂ ਬਨਦੇ ਹਨ।
@SonySonybasraon
@SonySonybasraon 7 ай бұрын
1 bige ch kine visve ne
@vinodmaurya82
@vinodmaurya82 5 ай бұрын
20 biswa
@karnailsinghsaini6844
@karnailsinghsaini6844 4 ай бұрын
ਇਹ ਨਹੀਂ ਦੱਸਿਆ ਹਿਸੇ ਕਿਵੇਂ ਬਨਦੇ ਹਨ
@Professorsaabvlogs
@Professorsaabvlogs 4 ай бұрын
ਏਨਾ ਹੀ ਬਹੁਤ ਐ ਜਨਾਬ
@amandeep-bf5gb
@amandeep-bf5gb 5 ай бұрын
Sir ਜਂਮੀਨ ਦੀ ਬਿਲਾ ਬਾਰ ਲੈਣ ਦਾ ਕੀ ਤਰੀਕਾ ਹੈ।
@GaganChahal-l9r
@GaganChahal-l9r 4 ай бұрын
va nej Baya paya hova ta kive kadya
@Professorsaabvlogs
@Professorsaabvlogs 4 ай бұрын
@@GaganChahal-l9r ਪੰਜਾਬੀ ਚ ਲਿਖ ਕੇ ਦੱਸੋ ਕੀ ਕਹਿ ਰਹੇ
@SonySonybasraon
@SonySonybasraon 7 ай бұрын
Sadi ta bigga likha hunda ta kive karie
@GurmukhSinghMahal_
@GurmukhSinghMahal_ 4 ай бұрын
ਵੀਰ ਜੀ ਖੇਵਟ ਕੀ ਹੁੰਦਾ
@Professorsaabvlogs
@Professorsaabvlogs 4 ай бұрын
@@GurmukhSinghMahal_ ਬਹੁਤ ਸਾਰਿਆਂ ਦੀਆਂ ਜ਼ਮੀਨਾਂ ਦਾ ਇੱਕਠਾ ਨੰਬਰ.... ਇੱਕ ਖੇਵਟ ਚ ਬਹੁਤ ਸਾਰੀਆਂ ਖਤੌਨੀਆਂ ਹੁਂਦੀਆਂ ਤੇ ਫਿਰ ਖਸਰੇ ਹੁਂਦੇ ਭਾਵ ਕਿੱਲਾ ਨੰਬਰ
@GurmukhSinghMahal_
@GurmukhSinghMahal_ 4 ай бұрын
ਕੁੱਲ ਰਕਬਾ 3-2 ਹਿੱਸਾ 9/16 ਕਿੰਨੀਂ ਜ਼ਮੀਨ ਬਣੇਗੀ? ਕੋਈ ਦੱਸ ਸਕਦਾ
@Professorsaabvlogs
@Professorsaabvlogs 4 ай бұрын
@@GurmukhSinghMahal_ ਜਰੂਰ ਦੱਸਾਂਗੇ ਜੀ
@Professorsaabvlogs
@Professorsaabvlogs 4 ай бұрын
@@GurmukhSinghMahal_ 1 ਕੁਨਾਲ 14 ਮਰਲੇ
@baaubau2901
@baaubau2901 2 ай бұрын
Fard te zamabandi dono ko same hundi
@Professorsaabvlogs
@Professorsaabvlogs 2 ай бұрын
@@baaubau2901 Yes , Jmabandi di nakal nu hi Fard aakhde
@baaubau2901
@baaubau2901 2 ай бұрын
@@Professorsaabvlogs ok te sir kashtkar wich ye kise da naam likheya aawe te ki kabza usda he hunda
@baaubau2901
@baaubau2901 2 ай бұрын
@@Professorsaabvlogs te sir ye kashtkar wich kise naam likhya anda te ki kabza usda he hunda ?
@rajmusic-123
@rajmusic-123 3 ай бұрын
Very knowledgeable video
@ChatarSingh-wd9eg
@ChatarSingh-wd9eg 3 ай бұрын
Waheguru
The evil clown plays a prank on the angel
00:39
超人夫妇
Рет қаралды 53 МЛН
黑天使被操控了#short #angel #clown
00:40
Super Beauty team
Рет қаралды 61 МЛН