ਗਲਤੀ ਦਾ ਅਹਿਸਾਸ। Galti da Ehsaas।New Latest Punjabi Short Movie 2024 । Aman dhillon

  Рет қаралды 177,901

Dhillon Film Production

Dhillon Film Production

Күн бұрын

Пікірлер: 316
@Maninder_brar
@Maninder_brar 10 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਕਿਸੇ ਦਾ ਵੀ ਦਿਲ ਨਹੀਂ ਦਖੋਣਾ ਚਾਹੀਦਾ, ਗਰੀਬ ਬੰਦੇ ਦੀਆਂ 100 ਮਜਬੂਰੀਆ ਹੁੰਦੀਆ 😢
@harpreetsharma4125
@harpreetsharma4125 10 ай бұрын
ਬਹੁਤ ਵਧੀਆ ਵੀਡੀਓ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ ਇਸ ਕਰਕੇ ਇਸ ਨੀਤੀ ਤੇ ਚਲਣਾ ਚਾਹੀਦਾ ਹੈ ਪਰਮਜੀਤ ਜਗਰਾਓਂ
@manpreet4928
@manpreet4928 10 ай бұрын
ਰ ਜ ਵੀ ਰਏ ਕਹਾਣੀਆਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦਾ ਇਹ ਕਹਾਣੀ ਬਿਆਨ ਕੀਤੀ ਆ
@sukhnandanromana1011
@sukhnandanromana1011 10 ай бұрын
ਬਹੁਤ ਵਧੀਆ ਸਟੋਰੀ ਸੀ ਰਮਣ ਤੇਰਾ ਬਹੁਤ ਬਹੁਤ ਧੰਨਵਾਦ ਅਸੀਂ ਬਹਿਮ ਜੈਸਾ ਸਿੰਘ ਤਲਵੰਡੀ ਸਾਬੋ ਜਿਲਾ ਬਠਿੰਡਾ ਸੁਖਜੀਤ ਕੌਰ ਅਸੀਂ ਬਹੁਤ ਸਟੋਰੀ ਵੇਖਦੇ ਆਂ ਬਹੁਤ ਬਹੁਤ ਧੰਨਵਾਦ ਕਰ ਭਲਾ ਹੋ ਭਲਾ ਅੰਤ ਭਲੇ ਦਾ ਫਲ
@balbirkaur3940
@balbirkaur3940 10 ай бұрын
good g am@n
@आशादेवी-य9न
@आशादेवी-य9न 9 ай бұрын
​@@balbirkaur3940के ❤ख ❤❤❤❤❤
@AbdulMajeed-v3s8p
@AbdulMajeed-v3s8p 25 күн бұрын
P❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤4❤🎉😢😮😅😊❤❤❤00000000000000000000000000❤❤❤❤6​@@balbirkaur3940
@kamaljeet8881
@kamaljeet8881 10 ай бұрын
ਬਹੁਤ ਵਧੀਆ ਵੀਡੀਓ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@HarbansKaur51-j4w
@HarbansKaur51-j4w 10 ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਹਾਡੀ ਸਾਰੀ ਟੀਮ ਨੂੰ
@jaswindersingh6721
@jaswindersingh6721 10 ай бұрын
Aman didi sachi gal kahi aa garib kol ta ahi do chija ne imandari te ijat
@balbirkaur2881
@balbirkaur2881 10 ай бұрын
ਵੈਰੀ ਗੁੱਡ ਕਰ ਭਲਾ ਹੋਵੇ ਭਲਾ ਜੀ ਬਹੁਤ ਹੀ ਵਧੀਆ ਅਮਨ ਰਾਜ ਬੇਟਾ ਜੀ
@gurdeepkaur5145
@gurdeepkaur5145 10 ай бұрын
ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
@RandeepLamba-p5g
@RandeepLamba-p5g 10 ай бұрын
ਬਹੁਤ ਸੋਹਣੀ ਵੀਡੀਓ ਜੀ
@surindergill8714
@surindergill8714 10 ай бұрын
ਬਹੁਤ ਵਧਿਆ ਸੁਨੇਹਾ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਵਾਹਿਗੁਰੂ ਜੀ ਸਰਿਦੰਰ ਕੋਰ ਯੂ ਐਸੇ ਸਿਕਾਗੋ 🙏🙏🙏🙏👍👍👍🇺🇸🇺🇸🇺🇸🇺🇸
@amrikkhokhar2970
@amrikkhokhar2970 10 ай бұрын
ਬਹੁਤ ਵਧੀਆ ਸੁਨੇਹਾ ਜੀ।ਵਾਹਿਗੁਰੂ ਮੇਹਰ ਕਰਨ।
@msf5937
@msf5937 10 ай бұрын
ਬਹੁਤ ਹੀ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@preetkaur-hg7uz
@preetkaur-hg7uz 10 ай бұрын
ਬਹੁਤ ਹੀ ਵਧੀਆ ਮੈਸਜ ਹੈ ਅਮਨ ਭੈਣ ਜੀ ਮੈਂ ਤੁਹਾਡੀਆ ਸਾਰੀਆਂ ਵੀਡੀਓ ਦੇਖਦੀ ਹਾ❤❤
@Virk-2022
@Virk-2022 10 ай бұрын
ਵੀਡੀਓ ਬਹੁਤ ਸੋਹਣੀ ਆ ❤❤ ਘੈਟ ਸੁਨੇਹਾ ਦਿਤਾ ਕਿ ਸਿੱਧੀ ਨੀਤ ਹੋਵੇ ਰੱਬ ਸੁਣਦਾ ਜਰੂਰ ਆ ❤❤
@baljinderbadhan5680
@baljinderbadhan5680 5 ай бұрын
ਗਰੀਬ ਬੰਦੇ ਦੀ ਸੌ ਮਜਬੂਰੀਆ ਹੁੰਦੀਆਂ ਹਨ
@JasvirSingh-mo8ur
@JasvirSingh-mo8ur 10 ай бұрын
ਜਿਹੜੇ ਬੰਦੇ ਨੇ ਗਰੀਬੀ ਹੰਢਾਈ ਹੋਵੇ ਉਹ ਹੀ ਅਹਿਸਾਸ ਕਰ ਸਕਦਾ ਵੀਡੀਓ ਵਧੀਆ ਲੱਗੀ (ਜਸਵੀਰ ਅਮਰਾਲਾ) -
@Balkarsingh-e2f
@Balkarsingh-e2f 10 ай бұрын
ਬਹੁਤ ਹੀ ਵੱਧੀਆ ਸਿਖਿਆ ਦਾਇਕ ਸੀ
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurjeetkaurdhaliwal3559
@gurjeetkaurdhaliwal3559 10 ай бұрын
ਵੀਡੀਓ ਬਹੁਤ ਵਧੀਆ ਐ। ਬਾਈ ਜੀ ਕਾਕਾ ਸਿੰਘ ਦਾ ਰੋਲ ਬਹੁਤ-ਬਹੁਤ ਵਧੀਆ ਲੱਗਿਆ ਅਮਨ ਭੈਣ ਦੀ ਐਕਟਿੰਗ ਵੀ ਬਹੁਤ ਵਧੀਆ ਸੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊😊
@gurminderdhaliwal9700
@gurminderdhaliwal9700 10 ай бұрын
ਬਹੁਤ ਵਧੀਆ ਮੈਸਜ ਅਮਨ ਮੇ ਤੁਹਾਡੀਆ ਸਾਰੀਆ ਵਿਡੀਉ ਵੈਖੀਆ ਨੋ
@ramandeepkaur7769
@ramandeepkaur7769 10 ай бұрын
ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਇਸੇ ਤਰ੍ਹਾਂ ਹੀ ਬੰਦਾ ਬੰਦੇ ਦੀ ਮੱਦਦ ਕਰਦਾ ਰਹੇ ਤਾਂ ਕੋਈ ਵੀ ਦੁਖੀ ਨਹੀਂ ਹੁੰਦਾ ਭੈਣੇ ਹੁਣ ਦੁਨੀਆਂ ਵਿੱਚ ਇਨਸਾਨੀਅਤ ਮਰ ਚੁੱਕੀ ਆ ❤❤
@999sachdev
@999sachdev 10 ай бұрын
ਬਹੁਤ ਹੀ ਵਧੀਆ ❤❤❤from 🇨🇦 keep it up 👍 🙏
@somasharma6373
@somasharma6373 10 ай бұрын
Honesty is the best policy. Excellent vedio. God bless you all
@iqbalsran7866
@iqbalsran7866 10 ай бұрын
Very Very nice video Har Ensaan da emaandaar hona jaroori hai God bless you all teams ❤
@GulabSingh-lg9vw
@GulabSingh-lg9vw 10 ай бұрын
ਬਹੁਤ ਵਧੀਆ ਵਿਡੀਉ ❤🎉❤❤
@manjindersingh1822
@manjindersingh1822 10 ай бұрын
Very nice video ji waheguru bless u all team members ji
@manpreetgill4576
@manpreetgill4576 10 ай бұрын
ਬਹੁਤ ਰੋਣ ਆਇਆ ਵੀਡੀਓ ਦੇਖ ਕੇ🎉🎉🎉❤❤❤
@sukhmindersivia158
@sukhmindersivia158 10 ай бұрын
Very nice story aman di g wahguru trki baksh hmesha ❤️
@ManjeetKaur-lf4ws
@ManjeetKaur-lf4ws 10 ай бұрын
Very nice video. God bless you all team members. Sach hai kar bhlaa ho bhlaa. Bahut Vadhiya video
@SukhdevSingh-to9xh
@SukhdevSingh-to9xh 10 ай бұрын
ਜਿਮੀਦਾਰ ਛੇ ਮਹੀਨੇ ਬਾਅਦ ਕਿਸ਼ਤ ਭਰਦੇ ਨੇ.... ਆਏ ਮਹੀਨੇ ਨਹੀਂ ਹਾੜੀ ਸਾਉਣੀ ਹੁੰਦੀ ਹੈ ਬਾਕੀ ਵੀਡੀਓ ਵਧੀਆ ਹੈ.. Dr Sukhdev Singh Bham Canada
@nehagurpal274
@nehagurpal274 10 ай бұрын
Very nice video aman didi thodi her ek video bhot vadiya hundi aa assi thodi sari video dakhde aa ❤❤❤
@kaursukhidhillon9272
@kaursukhidhillon9272 10 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ❤
@RanaJaveed-hg4lc
@RanaJaveed-hg4lc 10 ай бұрын
Video bahot bahot hi wadhiya lagi.
@parmjitksidhu9098
@parmjitksidhu9098 10 ай бұрын
very heart touching story and acting aousam
@harpreetsinghsra7253
@harpreetsinghsra7253 10 ай бұрын
ਬਹੁਤ ਵਧੀਆ ਸੁਨੇਹਾ
@talwinderkaur2287
@talwinderkaur2287 10 ай бұрын
ਬਹੁਤ ਵਧੀਆ ਮੈਸਜ ਲੋਕਾਂ ਨੂੰ ਸਮਜਨਾ ਚਾਹੀਦਾ ਦੇਖਕੇ 😢😢😢😢
@SatnamSingh-mj5pj
@SatnamSingh-mj5pj 10 ай бұрын
Nice video ji
@Santa_singh_
@Santa_singh_ 10 ай бұрын
ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਸਮਝਣ ਤੇ ਨਾਲ ਇਮਾਨਦਾਰ ਹੋਣਾ ਵੀ ਜ਼ਰੂਰੀ ਹੈ
@ritiaggarwal678
@ritiaggarwal678 10 ай бұрын
Bhut Bahut badhiya video
@SonuSharma-to6tb
@SonuSharma-to6tb 10 ай бұрын
Very nice video 👍👍👍👍 God bless you all team members 👏👏
@surjitsandhu9170
@surjitsandhu9170 10 ай бұрын
ਵੀਡੀਓ ਬੁਹਤ ਹੀ ਸੋਹਣੀ ਹੈ ਬੇਟਾ ਦਿਲ ਖੁਸ਼ ਹੋ ਗਿਆ ਈਮਾਨ ਦਾਰੀ ਬਹੁਤ ਵੱਡੀ ਚੀਜ਼ ਹੈ 🎉🎉🎉
@gurvinderkullar5431
@gurvinderkullar5431 10 ай бұрын
❤ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ❤❤
@ponamvarma8225
@ponamvarma8225 10 ай бұрын
Bohat Vadia Aman Didi Sehi Aa Gareevi Vande Nu Le Bethdi Aa
@amninderkundal6549
@amninderkundal6549 10 ай бұрын
Buhat vadiya video
@SushilSharma-ee6sj
@SushilSharma-ee6sj 10 ай бұрын
An other outstanding nice concepted video by Aman & Raj. Well done guys love & blessings for both of you 🌹🌹🌹🌹🌹🌹🌹
@jujharsingh9451
@jujharsingh9451 10 ай бұрын
ਸਭ ਤੋਂ ਵਧੀਆ ਵੀਡੀਓ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਤੋਂ ਜੀ ਦਿਲ ਛੂਹ ਗਈ ❤❤❤❤❤
@parmjeetkaur6247
@parmjeetkaur6247 10 ай бұрын
ਬਹੁਤ ਵਧੀਆ ਮੈਸੇਜ ਜੀ ਤੁਹਾਡੀਆਂ ਵੀਡੀਓ ਵਿੱਚੋਂ ਕੁਝ ਸਿਖਣ ਨੂੰ ਮਿਲਦਾ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
@armanbrar8707
@armanbrar8707 10 ай бұрын
Bhut vadia
@MahimaSingh-fs9zx
@MahimaSingh-fs9zx 6 ай бұрын
5:26 5:27 ❤
@Ranbir566
@Ranbir566 10 ай бұрын
Nice video Aman di 💯
@sanawarjotsinghsanawarjot72
@sanawarjotsinghsanawarjot72 10 ай бұрын
Very nice Ji bro 🎉🎉🎉🎉❤❤❤
@Harjinder_x01
@Harjinder_x01 10 ай бұрын
Bahut sohni video aa ji God bless you all
@gurinderdeepsingh4832
@gurinderdeepsingh4832 10 ай бұрын
ਵੀਡੀਉ ਬਹੁਤ ਵਧੀਆ ਸੀ
@JaspreetKaur-n5z
@JaspreetKaur-n5z Ай бұрын
Bhut_2Wadiya Video g, ❤❤❤❤❤❤❤❤❤❤❤👍👍👍👍👍👍👍🙏
@gagiaulakh4538
@gagiaulakh4538 10 ай бұрын
ਬਹੂ ਵਦੀਆ ਰਾਜ ਵੀਰ ਜੀ ਆਸੀ ਬਠਿੰਡੇ ਔਲਖ ਪਰਿਵਾਰ🎉🎉
@GurpreetKaur-jr7wv
@GurpreetKaur-jr7wv 10 ай бұрын
Bahut hee vadhia video ❤
@shaminderkaursandhu9747
@shaminderkaursandhu9747 10 ай бұрын
Very very nice video good job all team gbu all
@surinderpalsingh1500
@surinderpalsingh1500 9 ай бұрын
Surinder pal singh abohar bhout vadia video aman g bohut vadia acting
@ManjitKaur-lu7oy
@ManjitKaur-lu7oy 10 ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 01ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@palwinderkaur5461
@palwinderkaur5461 10 ай бұрын
Super super super super super super super super super super super ❤❤❤❤❤
@soniakumar1919
@soniakumar1919 10 ай бұрын
Boht vadiya video hai .
@gagandeepkaur-ll4hg
@gagandeepkaur-ll4hg 10 ай бұрын
Buth vadia video a aman ਦੀਦੀ ji wmk ❤❤
@kuljitsingh2620
@kuljitsingh2620 10 ай бұрын
ਬਹੁਤ ਵਧੀਆ ਵੀਡੀਓ ਹੈ ਅੱਛਾ ਮੈਸੇਜ ਦਿੱਤਾ ਹੈ
@RanjitDhaliwal1993
@RanjitDhaliwal1993 10 ай бұрын
Bhut vadia message g 🙏 God bless you
@rajwantsinghsandhu
@rajwantsinghsandhu 2 ай бұрын
Bhut vadia stori
@gurvailsingh3849
@gurvailsingh3849 10 ай бұрын
ਬਹੁਤ ਸੋਹਣੀਆ ਵਿਡਿਉ ਤਹਾਡੀਆ ਵੀਰ
@jasleenkaur5223
@jasleenkaur5223 10 ай бұрын
Bahut vadiya
@RajdeepSidhu-y7q
@RajdeepSidhu-y7q 10 ай бұрын
Anjli di ki acting vi super hai so beautiful😍🤩👌😘😊
@tejindersingh9676
@tejindersingh9676 10 ай бұрын
Verry Emotionl stories ❤😂🎉❤
@GurjantSingh-kx5cs
@GurjantSingh-kx5cs 10 ай бұрын
Bhut hi vadia ji
@TaklaSingh-i8n
@TaklaSingh-i8n 10 ай бұрын
ਬਹੁਤ ਵਧੀਆ ਵੀਡੀਓ ਆ ਜੀ❤🎉
@jsa-bb2mf
@jsa-bb2mf 10 ай бұрын
Vary vary nice video aman di
@davinderdhillon7116
@davinderdhillon7116 10 ай бұрын
❤❤❤ very nice message ❤❤❤
@paramjitsethi2866
@paramjitsethi2866 10 ай бұрын
Very nice 👌 👍 👏 story 👌
@mandeepsandhu3436
@mandeepsandhu3436 10 ай бұрын
ਹਰ ਦੂਜੇ ਘਰ ਦੀ ਕਹਾਣੀ
@DhandeepSingh-en2vl
@DhandeepSingh-en2vl 10 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਅਮਨ ਭੈਣ ਅਤੇ ਰਾਜਵੀਰ ਸਿੰਘ ਢਿੱਲੋਂ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਲੱਗੀ ਵੀਡੀਓ ਦੇਖਕੇ ਮੇਰਾ ਮਨੁ ਭਰ ਆਇਆ, ਮੈਂ ਰੁਕ ਨਹੀਂ ਸਕਿਆ ਅਤੇ ਬਹੁਤ ਹੀ ਰੋਇਆ 🙏🙏 ਜੀ 😊
@DhillonFilmProduction
@DhillonFilmProduction 10 ай бұрын
ਬਾਈ ਧੰਨਵਾਦ 🙏
@PrabhjotSingh-hk2on
@PrabhjotSingh-hk2on 10 ай бұрын
ਬਹੁਤ ਵਧੀਆ ❤❤
@sukhdeepsidhu2342
@sukhdeepsidhu2342 10 ай бұрын
Very nice story, Rajveer Dhillon veer, Aman dhillon sister ji 👍👍
@jaswinderkaur4152
@jaswinderkaur4152 10 ай бұрын
😢😭😭😭haye mainunrona ah gya mera ghr vi bank.ch ah 😭😭😭😭😭😢🙏🏼🙏🏼🙏🏼🙏🏼rabba kade ksie nal.eda na howe😭😭😭😭
@hennamalhotra8731
@hennamalhotra8731 10 ай бұрын
Bapuji’s acting is so real.. rona aa gya unhe dekh k
@boharsingh7725
@boharsingh7725 10 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@amandeepkaur9868
@amandeepkaur9868 10 ай бұрын
Bhut sona msg ❤❤
@arpindercheema5493
@arpindercheema5493 10 ай бұрын
Very nice video g 👌🏻 👍🏻 and very good msg 👌🏻👌🏻
@Cuteipie-ov4kp
@Cuteipie-ov4kp 10 ай бұрын
ਬਹੁਤ ਵਧੀਆ ਵੀਡੀਓ ❤
@JaswinderKaur-fr3wp
@JaswinderKaur-fr3wp 10 ай бұрын
God bless you put g 🙏
@Mandeep.maan21
@Mandeep.maan21 10 ай бұрын
zindagi di sachyi dekhayi gyi g ager koi smghe ta bhot vadia gbu 🎉🎉
@faqirchand3396
@faqirchand3396 10 ай бұрын
Nice message Faqir Chand Barnala
@ShaukatBashir-l1e
@ShaukatBashir-l1e 10 ай бұрын
Aman and Raj actng very nice , amotions😍😍
@amanjotkaurkhan8672
@amanjotkaurkhan8672 10 ай бұрын
Aman di very nice video nd massege full video h bauth bauth thx diii❤❤❤
@dhalwantkaur9980
@dhalwantkaur9980 10 ай бұрын
Bahut vadia good message 31:45
@MangieGill.
@MangieGill. 10 ай бұрын
Well guys, what a storyline, very very emotional and very sad and a good message in there as always you’re always showing reality. There are a few honest people still out there in the world so keep it up. Love going out to you and all your team hi from the UK, loving, loving and loving you all you’re all simply the best God bless from MANGIEGILL. Love you all
@manrosekaur5492
@manrosekaur5492 10 ай бұрын
Well done very nice shirt video with full of best message
@sukhdevsingh-je6hp
@sukhdevsingh-je6hp 10 ай бұрын
Good nice sir ji 🙏 good masaj je 🙏
@MamtaRani-yl1pp
@MamtaRani-yl1pp 10 ай бұрын
Bahut vadhia story hai
@singhharminder6307
@singhharminder6307 10 ай бұрын
Good massage ji 🙏
@jashandeepsingh7068
@jashandeepsingh7068 10 ай бұрын
Very nice video ji
@gaganbilling5152
@gaganbilling5152 10 ай бұрын
Very nice video ji 👍
@kaursingh2501
@kaursingh2501 10 ай бұрын
Very nice video Aman, thanks 👍🙏
@PargatSingh-ps9ul
@PargatSingh-ps9ul 10 ай бұрын
Very nice video
@HarjinderSingh-nr4ky
@HarjinderSingh-nr4ky 10 ай бұрын
Bai Kaka Siaa ih Dene laine de sambandh hunde ne kise zor nahi chalda rab agge vaisi story bahut vdhya hai Mai Harjinder Singh vpo chand bhan teh Jaito distt Faridkot
@gurjotchahal1295
@gurjotchahal1295 10 ай бұрын
ਮਨਜੀਤ ਸਿੰਘ ਜੋਗੇ ਤੋਂ ਵਾਲੇ ਵੱਡੇ ਫੈਨ ਹਨ ਸੋਡੇ ਸਾਰੀ ਟੀਮ ਦੇ ਚਹਿਲ ਪਰਿਵਾਰ
@DhillonFilmProduction
@DhillonFilmProduction 10 ай бұрын
ਬਾਈ ਜੀ ਦਿਲੋਂ ਧੰਨਵਾਦ ਕਰਦਾ ਹਾਂ ਸਾਰੇ ਪਰਿਵਾਰ ਦਾ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
@baljeetsharma9892
@baljeetsharma9892 10 ай бұрын
Nice vdieo
Сестра обхитрила!
00:17
Victoria Portfolio
Рет қаралды 958 М.
1% vs 100% #beatbox #tiktok
01:10
BeatboxJCOP
Рет қаралды 67 МЛН
To Brawl AND BEYOND!
00:51
Brawl Stars
Рет қаралды 17 МЛН
Урыла😏 #кино #film #fypシ #minions
0:37
Faron
Рет қаралды 8 МЛН
Everybody Was Afraid😨||But The Gorilla🦍Knows His Friend😊|| #shorts #youtubeshorts
1:00
𝐿𝓊𝒩𝒶_𝒪𝐹_𝐿𝑜𝒱𝑒
Рет қаралды 12 МЛН
Kardeşlerim 62. Bölüm @atv
2:13:03
KARDEŞLERİM
Рет қаралды 4,6 МЛН