ਜਮੀਨ ਦੀ ਮਿਣਤੀ ਕਰਨਾ ਸਿੱਖੋ ਕੁਝ ਮਿੰਟਾ ਵਿੱਚ ਅਸਾਨ ਤਰੀਕੇ ਨਾਲ Psssb Punjab patwari land measurement

  Рет қаралды 1,342,521

Job For you

Job For you

Күн бұрын

ਕਰਮ, ਸਰਸਾਈ ,ਮਰਲਾ,ਕਨਾਲ ,ਕਿੱਲਾ ਫੁੱਟਾ ਵਿੱਚ ਮਿਣਤੀ ਕਰਨ ਦਾ ਸਬ ਤੋਂ‌ ਅਸਾਨ ਤਰੀਕਾ ਜਮੀਨ ਦੀ ਮਿਣਤੀ ਕਰਨਾ ਸਿੱਖੋ ਕੁਝ ਮਿੰਟਾ ਵਿੱਚ ਅਸਾਨ ਤਰੀਕੇ ਨਾਲ Psssb Punjab patwari land measurement
psssb punjab patwari

Пікірлер: 327
@jobforyou2001
@jobforyou2001 2 жыл бұрын
ਜਮੀਨ ਦੀ ਮਿਣਤੀ Part 2 ਤਿਕੋਣੀ ਜਮੀਨ kzbin.info/www/bejne/iWnWiqCoo5mSo68
@harjeetsra320
@harjeetsra320 Жыл бұрын
ਪੁੱਤਰਾਂ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਧੰਨਵਾਦ ਬੇਟਾ ਜੀ
@ravindermattu4036
@ravindermattu4036 2 жыл бұрын
ਵੀਰ ਜੀ ਤੁਸੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ । ਬਹੁਤ ਕੁਝ ਸਿੱਖਿਆ ਮੈਂ । ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ।
@bhupinderkumar5479
@bhupinderkumar5479 2 жыл бұрын
ਬਹੁਤ ਵਧੀਆ ਲੱਗਿਆ ਕਿ ਆਮ ਲੋਕਾਂ ਨੂੰ ਤੁਸੀਂ ਇੰਨਾ ਵਧੀਆ ਢੰਗ ਨਾਲ ਸਮਝਾ ਰਹੇ ਹੋ।
@jobforyou2001
@jobforyou2001 2 жыл бұрын
Thanks g
@prabhjeetkaur4546
@prabhjeetkaur4546 2 жыл бұрын
Good bro
@baldevsidhu3025
@baldevsidhu3025 2 жыл бұрын
ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਤਰੱਕੀਆ ਦੇਵੇ ਉਮਰਾਂ ਲੰਬੀਆ ਹੋਵਣ ਖੁਸ਼ੀਆਂ ਖੇੜੇ ਬਖ਼ਸ਼ੇ ਸੱਭ ਨੂੰ
@sarabjeetsingh4010
@sarabjeetsingh4010 2 жыл бұрын
Bàhut hi Genral Knowal wali jankari hai . Bàhut Bahut Dhanwad Ji. S.S. Walia
@harjitsingh9853
@harjitsingh9853 2 жыл бұрын
ਵੀਰ ਸਾਡੇ ਵੱਲ ਕਹਿਦੇ ਸਤਵੰਜਾ ਇੰਚ ਦੀ ਕਰਮ ਹੁਦੀ ਹੈ ਹੁਣ ਪਤਾ ਚੱਲ ਗਿਆ ਪਾਇਲ ਏਰੀਏ ਦੀ ਗੱਲ ਕਰਦਾ ਪਰ ਜੱਟ ਹੀ ਅਸੀ ਕਹਿਨੇ ਹੁਨੇ ਆ ਪਟਵਾਰੀ ਵੀਰ ਤਾ ਠੀਕ ਮਿਨਤੀ ਕਰ ਦੇ ਹਨ ਮੈਨੂੰ ਪਤਾ ਲੱਗ ਗਿਆ ਸਪੰਜਾ ਇੰਚ ਧੰਨਵਾਦ
@charanjitjagdev7448
@charanjitjagdev7448 2 жыл бұрын
ਬਹੁਤ ਵਧੀਆ ਜਾਣਕਾਰੀ। ਅਗਰ ਵਿਸਵੇ ਤੇ ਬਿੱਘਾ ਵੀ ਦਸ ਦਿੰਦੇ ਤਾਂ ਹੋਰ ਵੀ ਵਧੀਆ ਸੀ
@komalsingh3878
@komalsingh3878 2 жыл бұрын
Bai ji bahot vadiya laga tuhadi video dekhe k te jankari v mali so think you veer ji
@jugindersingh3607
@jugindersingh3607 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ
@satnam_bhangu.1915
@satnam_bhangu.1915 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤️❤️
@sangatsingh4672
@sangatsingh4672 2 жыл бұрын
jankari.achi.hai.ap.ki.sir.g.be.happy.alaha.salamat.rakhe
@TarsemSingh-ec9qo
@TarsemSingh-ec9qo 2 жыл бұрын
ਬਹੁਤ ਹੀ ਵਧੀਅਾ ਤਰੀਕਾ ਜੀ !
@gharg2309
@gharg2309 Жыл бұрын
ਭਾਈ ਸਾਹਿਬ ਨੇ ਜਿਹੜਾ ਇੱਕ ਕਿੱਲੇ ਦੀ ਮਿਣਤੀ /ਨਾਪ 36-40 ਦੱਸਿਆ ਹੈ ਉਹ ਮਿਣਤੀ ਇੱਕ ਸਟੈਂਡਰਡ ਏਕੜ ਦੀ ਹੈ ਨਾ ਕਿ ਇੱਕ ਕਿੱਲੇ ਦੀ। ਪੰਜਾਬ ਵਿੱਚ ਕਿੱਲਾ 4 ਵਿੱਘੇ, 5 ਵਿੱਘੇ ਅਤੇ ਸਵਾ 6 ਵਿੱਘੇ ਦਾ ਭੀ ਹੈ ਪਰ ਸਟੈਂਡਰਡ ਏਕੜ 4.75 ਵਿੱਘੇ ਦਾ ਹੀ ਹੁੰਦਾ ਹੈ। ਜਾਣਕਾਰੀ ਦੇਣ ਲਈ ਧੰਨਵਾਦ। ਦਾਸ ਦੀ ਕੋਈ ਭੁੱਲ ਹੋਵੇ ਤਾਂ ਭੁੱਲ ਦਾ ਸੁਧਾਰ ਕਰ ਦੇਣਾ ਜੀ।
@ramlalbhikhan5841
@ramlalbhikhan5841 2 жыл бұрын
Bahut badiya hai ,good knowlgeable hai
@govindboy2900
@govindboy2900 2 жыл бұрын
Vir ji bhut changa samjhaya thanks
@gurbagsidhu3422
@gurbagsidhu3422 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@jagrajsandhu8421
@jagrajsandhu8421 2 жыл бұрын
ਬਹੁਤ ਵਧੀਆ ਮੈਜ਼ਰਮੈਂਟ ਦਾ ਜ਼ਮੀਨ
@raghvirsingh3311
@raghvirsingh3311 2 жыл бұрын
ਬਹੁਤ ਚੰਗੀ ਜਾਨਕਾਰੀ ਦਿੱਤੀ ਹੈ
@LakhwinderSingh-pi5ww
@LakhwinderSingh-pi5ww 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@dataairtel3806
@dataairtel3806 7 ай бұрын
Very informative video bro🙏🙏
@HarminderSingh-zi5vg
@HarminderSingh-zi5vg 2 жыл бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ
@HarwinderSingh-fm3gz
@HarwinderSingh-fm3gz 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ 👍
@wahlanirmal1021
@wahlanirmal1021 2 жыл бұрын
,
@sukhdevbajwa2136
@sukhdevbajwa2136 2 жыл бұрын
@@wahlanirmal1021 ਚ੍ਹ
@shersingh3615
@shersingh3615 Жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ
@hardevsran8102
@hardevsran8102 8 ай бұрын
Very.. Good.. Vir..Ji
@singhranjit5671
@singhranjit5671 2 жыл бұрын
Bohat vadia jaankari hai 👍
@singhiskingsinghisking6774
@singhiskingsinghisking6774 2 жыл бұрын
ਵਧੀਆ ਜਾਣਕਾਰੀ ਦਿੱਤੀ ਹੈ , ਬਹੁਤ ਧੰਨਵਾਦ ਵੀਰ ਜੀ
@gurmeetsinghdhaliwal7293
@gurmeetsinghdhaliwal7293 2 жыл бұрын
ਬਾਈ ਜੀ ਬਹੁਤਵਧੀਆ ਜਾਣਕਾਰੀ ਦਿੱਤੀ
@baljinderkaur21
@baljinderkaur21 2 жыл бұрын
wows sir g great job g thanks u g 👌👌👌💕💕💕💕👍👍👍👍🙌🙌🙌
@MohanSingh-gz5sb
@MohanSingh-gz5sb 2 жыл бұрын
Very nice 👍👍👍👍. video.br.ji
@balvirsingh2360
@balvirsingh2360 2 жыл бұрын
Very nice information.. Agar visva Te bigga bhi das dena c. Thank you sir
@sabidriver4007
@sabidriver4007 2 жыл бұрын
Very good and very interesting information veer ji
@kewalsingh7405
@kewalsingh7405 9 ай бұрын
Very very nice sir। ਬਹੁਤ ਵਧੀਆ ਜੀ
@jagbirsingh8700
@jagbirsingh8700 2 жыл бұрын
Very nice Good information
@MahavirThakur-dc6dk
@MahavirThakur-dc6dk 10 ай бұрын
❤bhaji jiwe ik legnth alag alag howe ise tra width alag alag howe ta ohnu kida divide karna paji example de ke jrur dsseo
@sabhimultani5996
@sabhimultani5996 2 жыл бұрын
Good information sir ji God bless you
@fightwithsystem4774
@fightwithsystem4774 2 жыл бұрын
बहुत ही बढ़िया जानकारी दी भाई जी आपका बहुत-बहुत धन्यवाद
@samrarisaab8697
@samrarisaab8697 Жыл бұрын
Bohat vadiya g
@kuljinderpalsingh4054
@kuljinderpalsingh4054 2 жыл бұрын
Very good information thankyou very much.
@deshraj7640
@deshraj7640 8 ай бұрын
bahut Badiya Tarika ha
@onlyfun1641
@onlyfun1641 2 жыл бұрын
Very nice very nice very hardworking sir nice news very happe thanxx
@jaggasingh1651
@jaggasingh1651 2 жыл бұрын
Very nice video
@beekeepinginpunjab4815
@beekeepinginpunjab4815 Жыл бұрын
V good jankari
@mundersingh682
@mundersingh682 2 жыл бұрын
Bahut vadyaji
@harinderkaur3397
@harinderkaur3397 2 жыл бұрын
Good information thanks 🙏
@dalervirk2889
@dalervirk2889 2 жыл бұрын
Good Information
@ManjitSingh-di4ud
@ManjitSingh-di4ud 2 жыл бұрын
Very good it is basicknowldge but most of people does not know
@SukhdevSingh-zy7yk
@SukhdevSingh-zy7yk 2 жыл бұрын
ਬਹੁਤ ਵਧੀਆ ਤੇ ਅਸਾਨ ਤਰੀਕਾ ਹੈ ਤਹੁਡਾ ਜੀ
@gurmelsingh759
@gurmelsingh759 2 жыл бұрын
Bahut hi bdia jankari deti aa sir ji
@GurpreetSinghDhillon-v2u
@GurpreetSinghDhillon-v2u Жыл бұрын
Veer. Ji ek banda va osde osda. 1bta48hisha osde magro osde 6bache va kina kina hisha aia dasho btea vicha vedo banake daso ji patmatma trakhi deve ji
@KuldeepSingh-ln1dm
@KuldeepSingh-ln1dm Жыл бұрын
Very good information veer ji ❤
@sujhwindersingh8903
@sujhwindersingh8903 2 жыл бұрын
Bot wadia veer ji 👍👍
@surenderkaur7321
@surenderkaur7321 2 жыл бұрын
Ek marle wich kinne gaj ya fir meetar honde Han Weer ji eh jankari we de deo 🙏🙏 please 👍👍
@dharmindersingh5939
@dharmindersingh5939 2 жыл бұрын
ਬਹੁਤ ਬਹੁਤ ਧੰਨਵਾਦ ਜੀ 🙏
@jagsirsingh4780
@jagsirsingh4780 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ 22 G
@daljinderkaur4738
@daljinderkaur4738 2 жыл бұрын
Bhut vadia jankari hai ji
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ੀਆਂ ਬਸਿਖਸ ਕਰਨ
@pritpaldhillon3667
@pritpaldhillon3667 2 жыл бұрын
Good work
@iqbalpannuiqbalpannu5357
@iqbalpannuiqbalpannu5357 9 ай бұрын
V badhea
@harbanskaur8146
@harbanskaur8146 2 жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ
@gurdishsingh3173
@gurdishsingh3173 2 жыл бұрын
Right
@jaloursingh3758
@jaloursingh3758 2 жыл бұрын
Bhoot he wadhia treka Desia tekon da farmola deso
@SandeepKumar-il5gk
@SandeepKumar-il5gk 2 жыл бұрын
Paji tusi purane marleya di gall kitti hai but ajj ta sadde doabe ch 207 sq. Ft da ik marla reh gya hai na k 272 da
@RanjeetSingh-jk9ds
@RanjeetSingh-jk9ds 2 жыл бұрын
ਵਾਹਿਗੁਰੂ ਜੀ ਦੇ ਮੈਂ ਗਲਤ ਨਾ ਹੋਵਾਂ ਤਾਂ 36*40ਕਰਮ ਏਕੜ ਬਣਦੀ ਹੈ 50*50ਕਰਮ ਨੂੰ ਕੀਲਾ ਕਹਿੰਦੇ ਹਨ ਸੰਗਰੂਰ ਜ਼ਿਲ੍ਹੇ ਵਿੱਚ ਵੀਰ ਜੀ ਧੰਨਵਾਦ ਕਰਦੇ ਹਾਂ ਜੀ
@harparkashsingh7660
@harparkashsingh7660 9 ай бұрын
Waheguru Sahib Jio .
@gurvindersinghgill4656
@gurvindersinghgill4656 2 жыл бұрын
Very good n useful knowledge is being lmparted .Weldone.
@kulwantkulwant4413
@kulwantkulwant4413 2 жыл бұрын
Very good lnformtion👍
@divanshusharma9080
@divanshusharma9080 2 жыл бұрын
Sir ek vesve bich jine fit gode han🙏🙏🙏🙏
@dalbirsinghghotra9588
@dalbirsinghghotra9588 2 жыл бұрын
Ek hectair vich kine janala hundian ne?
@KesarSingh-ph9kv
@KesarSingh-ph9kv 2 жыл бұрын
ਬਹੁਤ ਵਧੀਆ ਜਾਣਕਾਰੀ ਹੈ ਪਰ square foot ਦੀ ਖਾਲੀ ਥਾਂ ਛੱਡਣ ਦੀ ਵਜਾਇ sf ਲਿਖ ਦੇਣਾ ਸੀ ,ਥੋੜਾ ਹੋਰ ਕਲੀਅਰ ਹੋ ਜਾਂਦਾ।
@SahibJinder
@SahibJinder 2 жыл бұрын
Very good ji
@GurjantSingh-bb1hu
@GurjantSingh-bb1hu 7 ай бұрын
Veer ji j ..50 feet width and 69 feet lenth hove ta kinne marle hongy.. kirpa krke dseyo jii 🙏
@deepasinghhardeepsingh3932
@deepasinghhardeepsingh3932 2 жыл бұрын
ਬਹੁਤ ਵਧੀਆ ਜੀ
@satnaamsingh1234
@satnaamsingh1234 2 жыл бұрын
Thanks for knowledge
@daljitsingh7722
@daljitsingh7722 9 ай бұрын
Sir ge tuse a nahy dasya Kay 30.25 thay age 25 inch nay .
@GurvinderSingh-ug3xe
@GurvinderSingh-ug3xe 2 жыл бұрын
excellent
@satnaamsingh1234
@satnaamsingh1234 2 жыл бұрын
Bhige Visve. Kila 4 bhige da. Es da karm 4.75 wala hai. Es diyan charey bahaian equel. Means squre hai. Pl es di puri video pa do. Ji. BANUR Distt Mohali vich chalda hai
@jobforyou2001
@jobforyou2001 2 жыл бұрын
kzbin.info/www/bejne/hmith2CLq51ghqM
@hardialsingh4921
@hardialsingh4921 2 жыл бұрын
Good sir
@amarjitsinghsangalpal6518
@amarjitsinghsangalpal6518 2 жыл бұрын
Excellent video. Thanks
@RajKumar-xk2xi
@RajKumar-xk2xi Жыл бұрын
Sir 17 Kanal 6 marle choti kash hai kini jameen bani
@sarbdhaliwal7784
@sarbdhaliwal7784 2 жыл бұрын
Bhot vadiya
@gurcharansingh4251
@gurcharansingh4251 2 жыл бұрын
ਇਕ ਕਨਾਨ ਵਿੱਚ ਗਜ ਕਿੱਨੇ ਹੁੰਦੇ ਹਨ ਦੱਸ ਦਿੱਤਾ ਜਾਵੇ
@davindersingh-jg6fs
@davindersingh-jg6fs 2 жыл бұрын
Very nice job ji
@RanjitSingh-xk4oy
@RanjitSingh-xk4oy 2 жыл бұрын
Very good information
@sewasingh9593
@sewasingh9593 2 жыл бұрын
Very good info.
@vinodmaurya82
@vinodmaurya82 Жыл бұрын
ਹਿੱਸੇ ਬਣਦੇ ਕਿਵੇਂ ਆ ਜੀ ਇਸ ਬਾਰੇ ਵੀ ਵੀਡੀਓ ਬਣਾਓ ਜੀ। ਧੰਨਵਾਦ ਜੀ
@paramveersingh9809
@paramveersingh9809 2 жыл бұрын
Exelant
@BALKARSINGHelectronicworker
@BALKARSINGHelectronicworker 2 жыл бұрын
ਬਹੁਤ ਵਧੀਆ ਜਾਣ ਕਾਰੀ ਧੰਨਵਾਦ ਵੀਰ ਜੀ
@ramsohi8352
@ramsohi8352 2 жыл бұрын
)0))v
@gurtejsinghgurtejsingh7025
@gurtejsinghgurtejsingh7025 2 жыл бұрын
Very very good thanks
@narinderkaur3430
@narinderkaur3430 2 жыл бұрын
Sir chhote marle 2o7 sq futt kiven bande han?
@jaythind639
@jaythind639 2 жыл бұрын
Bro fasal da jhaad ..kanala de hisab nal kadna hove ta oh v jan kari deo
@gurpreetdullat5036
@gurpreetdullat5036 2 жыл бұрын
ਵੀਰੋ ਸੋਖਾ ਨੁਕਤਾ ਰਕਬਾ ਕੱਢਣਾ ਦਾ ਲੰਬਾਈ ਦੀਆ ਕਰਮਾਂ ਤੇ ਚੜਾਈ ਦੀਆ ਕਰਮਾਂ ਨੂੰ ਗੁਣਾਂ ਕਰਦੋ ਤੇ ਉਸ ਤੋ ਬਾਦ 9 ਤੇ ਵੰਡ ਦੋ ਕੁੱਲ ਮਰਲੇ ਆ ਜਾਣ ਗਏ Ex - 36 X 40 = 1440 ਫਿਰ 1440 ਨੂੰ 9 ਵੰਡ ਦੋ EX 1440 : 9 = 160 ਮਰਲੇ ਆ ਜਾਣ ਗਏ
@jaythind639
@jaythind639 2 жыл бұрын
9 de nal kahto bhaag karni ? Knala te 8 hundia kile ch ?
@sindersingh6745
@sindersingh6745 2 жыл бұрын
Boht vadia pajji
@jagdishsinghchahal2483
@jagdishsinghchahal2483 2 жыл бұрын
Y g mere khet da ik side 253 ohde samne 81 ft Doosri side 215 ft ohde brabr 432 ft kini jameen banu gi
@jobforyou2001
@jobforyou2001 2 жыл бұрын
next video jo awagi os vich sab dasya hai es bara vich
@JasvinderSingh-ww1sv
@JasvinderSingh-ww1sv 2 жыл бұрын
ਰਾਜਸਥਾਨ ਵਿਚ 5 ਕਨਾਲਾਂ ਦਾ ਕਿਲ੍ਹਾ ਹੁੰਦਾ ਹੈ ਕਿਵੇਂ ਪਤਾ ਕਰਿਏ
@gorajattgorajatt1336
@gorajattgorajatt1336 2 жыл бұрын
Bhut ghaint
@meharsingh9033
@meharsingh9033 Жыл бұрын
ਵਿਘੇ ਵਿਸਵੇ ਵਾਲੀ ਪੈਮਾਇਸ਼ ਬਾਰੇ ਵੀ ਵੀਡੀਓ ਪਾਓ।
@satnamsinghvirkfitness6030
@satnamsinghvirkfitness6030 2 жыл бұрын
Very good job
@hardeepsarao5491
@hardeepsarao5491 2 жыл бұрын
Very nice ji 👌
@piaralal3102
@piaralal3102 2 жыл бұрын
V nice sir 🙏
@gurmailsingh3151
@gurmailsingh3151 2 жыл бұрын
Good 👍
@gurpreetgill615
@gurpreetgill615 2 жыл бұрын
Very nice information 🙏🙏
@gurbaxsingh1581
@gurbaxsingh1581 7 ай бұрын
Karam = 66 inches or karam = 72 inches ? Veer ji tell me please.
@nachhattarsingh4574
@nachhattarsingh4574 2 жыл бұрын
Sir ji ap ke bahut thanks
@agamsingh877
@agamsingh877 2 жыл бұрын
ਡੀ ਸ ਮਿ ਲ ਅਤੇ ਵਿਗੇ ਦੀ measurement ਬਾਰੇ ਵੀ ਜਾਣਕਾਰੀ ਦਿਓ ਜੀ please
@jogindersingh8276
@jogindersingh8276 2 жыл бұрын
Good good ji
Try this prank with your friends 😂 @karina-kola
00:18
Andrey Grechka
Рет қаралды 9 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН