ਸ਼ਾਮਲਾਟ ਜ਼ਮੀਨ ਦੇ ਮਾਲਕ ਲੋਕ ?/शामलाट ज़मीन के मालिक लोग ?/Ownership of SHAMLAT LAND?

  Рет қаралды 144,399

Kanooni salah by Adv. Kanwaljit Kuti

Kanooni salah by Adv. Kanwaljit Kuti

Күн бұрын

Пікірлер: 170
@RtoJeie
@RtoJeie Жыл бұрын
ਗੁਡ ਜਾਣਕਾਰੀ ਵਕੀਲ ਸਾਬ੍ਹ
@raniitsingh3915
@raniitsingh3915 Жыл бұрын
ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤੁਸੀਂ,,, ਬਹੁਤ ਲੋੜ ਸੀ ਇਸ ਤਰ੍ਹਾਂ ਦੇ ਕੰਨੂਨ ਦੀ ਜਾਨਕਾਰੀ ਦੇਣ ਵਾਲੇ ਇਨਸਾਨ ਦੀ,,, ਤੁਸੀਂ ਅੱਗੇ ਆਏ ਬਹੁਤ ਬਹੁਤ ਬਹੁਤ ਹੀ ਧੰਨਵਾਦ ਜੀ,,, ਹਮੇਸ਼ਾ ਸੱਚ ਨੂੰ ਪਹਿਲ ਦੇਕੇ ਇਮਾਨਦਾਰੀ ਦਾ ਸਬੂਤ ਦਿੰਦੇ ਰਿਹੋਂ ਜੀ,,, ਬਹੁਤ ਕੁਝ ਦੇਵੇ ਗਾ ਰੱਬ ਤਹਾਨੂੰ,,, ਹਮੇਸ਼ਾ ਸੱਚ ਅਤੇ ਗਰੀਬ ਲੋਕਾਂ ਦਾ ਸਾਥ ਦਿੰਦੇ ਰਿਹੋਂ ਜੀ,, ਧੰਨਵਾਦ
@varindersingh1456
@varindersingh1456 Жыл бұрын
Right
@tezzpalgill7783
@tezzpalgill7783 6 ай бұрын
ਸ਼ਾਮਲਾਟੀ ਗੜਿਆਂ ਵਿੱਚ ਸਾਡਾ ਪਿਛਲੇ 40 ਸਾਲਾਂ ਤੋਂ ਘਰ ਬਣਿਆ ਹੋਇਆ ਹੈ ਹੁਣ ਪਿੰਡ ਦੇ ਦੋ ਚਾਰ ਬੰਦੇ ਉੱਠ ਕੇ ਕਹਿੰਦੇ ਹਨ ਸਾਨੂੰ ਥਾ ਛੱਡੋ ਅਸੀਂ ਤਾਂ ਕੀ ਹੱਲ ਕਰੀਏ ਕਿਰਪਾ ਕਰ k ਦਸਿਓ ਜੀ ਆਪ ਜੀ ਦਾ ਬਹੁਤ ਠੰਦਵਾਦੀ ਹੋਵੋ ਗਾ ਜੀ
@Mannsingh-mv3un
@Mannsingh-mv3un 3 ай бұрын
ਬਹੁਤ ਵਧੀਆ ਜਾਣਕਾਰੀ ਹੈ ਜੀ।
@KalaSingh-cj7rd
@KalaSingh-cj7rd Жыл бұрын
ਬਹੁਤ ਵਧੀਆ। ਜਾਣਕਾਰੀ ਦਿੱਤੀ ਹੈ
@Kiranjeetkaur59843
@Kiranjeetkaur59843 5 ай бұрын
ਧੰਨਵਾਦ ਜੀ ਸਰ 🙏🙏
@hakksach2126
@hakksach2126 Жыл бұрын
ਅੱਜ ਸ਼ਾਮਲਾਟ ਤੇ ਕਬਜ਼ਾ ਕਰਨ ਦੇ ਹੱਕ ਅਦਾਲਤ ਦੇਵੇ ਜੋ ਪਿੰਡ ਦੀ ਮਾਲਕੀ ਹੁੰਦੀ ਹੈ। ਕੱਲ ਨੂੰ ਜੋ ਐਨ ਆਰ ਆਈ ਬਾਹਰ ਗਏ ਹਨ ਉਨਾਂ ਦੇ ਘਰ ਵੀ ਯੂ ਪੀ ਤੇ ਬਿਹਾਰ ਵਾਲੇ ਹੀ ਸਾਂਭਣਗੇ। ਜਿਨਾਂ ਨੂੰ ਉਹ ਘਰ ਦੀ ਰਾਖੀ ਲਈ ਸਾਂਭ ਸੰਭਾਲ਼ ਲਈ ਪਿੱਛੇ ਛੱਡ ਕੇ ਗਏ ਸਨ। ਬਹੁਤ ਵਧੀਆ ਫੈਸਲਾ ਹੋਵੇਗਾ ਜੀ ਲੋਕਾਂ ਨੂੰ ਲੜਾ ਲੜਾ ਕੇ ਮਰਵਾਉਣ ਦਾ। ਇਸ ਤਰਾਂ ਦੀ ਜ਼ਮੀਨ ਸਾਰੇ ਅਸਰ ਰਸੂਖ ਵਾਲੇ ਹੀ ਦੱਬੀ ਬੈਠੇ ਨੇ। ਕਿਸੇ ਆਮ ਬੰਦੇ ਕੋਲ ਨਹੀਂ ਹੈ।
@kanoonisalahbyadv.kanwalji6303
@kanoonisalahbyadv.kanwalji6303 Жыл бұрын
kzbin.info/www/bejne/d2KbfYaDiNydsJo
@manbirsingh8474
@manbirsingh8474 Жыл бұрын
ja na hougi tahi koi bhaiya far dab ni sakuga veer.
@RanjitsinghSingh-rn5hp
@RanjitsinghSingh-rn5hp 6 ай бұрын
Hor adalta kolo ki bhalde ho
@GurpreetSingh-bv8uu
@GurpreetSingh-bv8uu Жыл бұрын
ਧੰਨਵਾਦ ਭਰਾ ਜੀ।
@SukhdevSingh-sc3wr
@SukhdevSingh-sc3wr Жыл бұрын
ਇਸ ਤਰ੍ਹਾਂ ਤਾਂ ਤਕੜੇ ਲੋਕ ਜਿਨਾਂ ਦੀ ਸਰਕਾਰੇ ਦਰਬਾਰੇ ਪਹੁੰਚ ਐ ਅਤੇ ਪੰਚਾਇਤਾਂ ਨਾਲ਼ ਮਿਲ ਮਿਲਾ ਕੇ ਜਾਂ ਪੰਚਾਇਤਾਂ ਨੂੰ ਦਬਾਅ ਦੇ ਕੇ ਕਬਜ਼ਾ ਕਰ ਲੈਣਗੇ ਅਤੇ ਕੁਝ ਸਾਲਾਂ ਬਾਅਦ ਪੱਕਾ ਕਬਜ਼ਾ ਕਰ ਲਿਆ ਜਾਵੇਗਾ ਇਸ ਤਰਾਂ ਤਾਂ ਸਾਂਝੀ ਜ਼ਮੀਨ ਬਿਲਕੁਲ ਸੁਰੱਖਿਅਤ ਨਹੀਂ ਰਹੇਗੀ ਇਹ ਸੁਪਰੀਮ ਕੋਰਟ ਦਾ ਫ਼ੈਸਲਾ ਨਹੀਂ ਐਂ ਬਲਕਿ ਇੱਕ ਖਾਸ ਮਾਨਸਿਕਤਾ ਵਾਲੇ ਜੱਜਾਂ ਦਾ ਫੈਸਲਾ ਹੈ ਇਹੋ ਜਿਹੇ ਜੱਜ ਸਮਾਜ ਦੇ ਘੋਰ ਦੁਸ਼ਮਣ ਨੇ
@gurcharansingh5534
@gurcharansingh5534 5 ай бұрын
Ehi ho reha hai ,mere pind vich Parkash Singh Badal tk pahunch walon ne, 40 acre land db lyee,
@ssisingh
@ssisingh 4 ай бұрын
Very good awesomely explained.
@navindersingh4275
@navindersingh4275 Жыл бұрын
ਜਿਥੇ ਮਾਲਕ ਸਹਿਮਤ ਹੋਣ ਉਥੇ ਇਕ ਤਕਸੀਮ ਅਐਗਰੀਮੈਟ ਸਹਿਮਤੀ ਦਾ ਲਿਖ ਕੇ ਸਿਧੇ ਰੂਪ ਵਿਚ ਪਟਵਾਰੀ ਦਰਜ ਕਰਕੇ ਤਹਿਸੀਲਦਾਰ ਇਤਹਾਸ ਮਨਜੂਰ ਕਰ ਸਕਦਾ ਹੈ 7:54
@JasvirSingh-kk6ds
@JasvirSingh-kk6ds Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਕੀਲ ਸਾਹਿਬ
@baljinderkaurgillbaljinder4861
@baljinderkaurgillbaljinder4861 Жыл бұрын
Sir bhut wadia jaankari per main ek slah lani tohde to ki sarkar walo 1947vich alatment jameen ki da name krinawe ki es lai cse karna paveg1/2 his 2brothers da per ek ne jayda jameenrok dekhi aa te name nhi hon dinde
@baljinderkaurgillbaljinder4861
@baljinderkaurgillbaljinder4861 Жыл бұрын
Kerwani aa
@jagdevsingy5476
@jagdevsingy5476 Жыл бұрын
Very valuable information Thanks
@KattarBrar
@KattarBrar 5 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਬਾਈ ਜੀ 👌🙏🙏
@PardeepKumar-ql3nr
@PardeepKumar-ql3nr Жыл бұрын
Thank you ji,Pardeep Kumar bandi🙏🙏🙏
@gurcharnsingh8342
@gurcharnsingh8342 5 ай бұрын
Big knowledge about shamlat land thanks 🙏
@kutiiqbalsidhu4838
@kutiiqbalsidhu4838 Жыл бұрын
Very Nice Information Vakil Saheb
@gurnamnagra9698
@gurnamnagra9698 4 ай бұрын
Very good knowledge ji
@nachhattarsinghmaan333
@nachhattarsinghmaan333 Жыл бұрын
ਬਹੁਤ ਚੰਗੀ ਜਾਣਕਾਰੀ ਦਿੱਤੀ ਧੰਨਵਾਦ
@atwalsaab5075
@atwalsaab5075 Жыл бұрын
Boht vadia dasea ji
@sukhjindersingh5467
@sukhjindersingh5467 Жыл бұрын
ਸਤਿਕਾਰ ਯੋਗ ਵਕੀਲ ਸਾਹਿਬ ਜੀ ਕਿਰਪਾ ਕਰਕੇ ਜੁਮਲਾ ਮਾਲਕਨ ਜਾਂ ਮੁਸਤਰਕਾ ਮਾਲਕਨ ਜ਼ਮੀਨ ਦੇ ਮਾਲਕੀ ਹੱਕ ਬਾਰੇ ਵੀ ਜਾਣਕਾਰੀ ਦੇਵੋ ਜੀ
@JagdeepSinghDhillon-nt1gv
@JagdeepSinghDhillon-nt1gv 6 ай бұрын
@varindersingh6878
@rajsinghsidhu7297
@rajsinghsidhu7297 5 ай бұрын
ਮੇਰਾ ਵੀ ਏਹੋ ਹੀ ਸਵਾਲ ਆ ਜੀ ਕਿਰਪਾ ਕਰਕੇ ਦਸੋ ਜੀ
@darbarasinghbajwa3195
@darbarasinghbajwa3195 Жыл бұрын
Good infarmation ji
@jaswindermaan418
@jaswindermaan418 Жыл бұрын
Vkeel saab mera ghar mastarka malka zameen te baneya hoya hai ki main is di kimat bhar ke apne naam karva sakda ha
@Blackpanther7802-i3t
@Blackpanther7802-i3t Ай бұрын
Veer ji red dore di jamin te vi ek video jrur bnao
@subedarmadhosingharmy4065
@subedarmadhosingharmy4065 6 ай бұрын
ਐਡਵੋਕੇਟ ਸਾਹਬ ਇਕ ਜਾਣਕਾਰੀ 4 ਭਰਾਵਾਂ ਦਾ 01ਸਾਂਝਾ ਮੋਟਰ ਕੁਨੈਕਸ਼ਨ ਹੈ।ਤੇ ਜ਼ਮੀਨ ਦਾ ਮ ਖ਼ਾਤਾ ਹੈ
@surjitkaur3674
@surjitkaur3674 Жыл бұрын
Samlat patti jo kadi kasa khas maksad le nahi rakhi ge oh kabaj dar de hova ge pl answer
@vickymehra278
@vickymehra278 Жыл бұрын
Sir sada makan makuja shamlat jagha cha road banan te sanu claim mil sakta ki nhi
@ManinderKaur-lk8nk
@ManinderKaur-lk8nk Ай бұрын
Bhaji sada v ehi same aa
@sidhut806
@sidhut806 Жыл бұрын
Very good job ji
@gobindersingh1335
@gobindersingh1335 12 күн бұрын
ਵਧੀਆ ਜਾਣਕਾਰੀ ਜੀ ਜੇਕਰ ਤੁਸੀਂ ਮੋਬਾਇਲ ਨੰ, ਦੇ ਸਕਦੇ ਹੋ ਜਰੂਰ ਭੇਜੋ ਜੀ ੯੪੬੩੬੨੨੧੮੩ ਪਰ
@jaswindersingh1306
@jaswindersingh1306 Жыл бұрын
Ssa vakil sahib mere kol Patti di samlat jameen hai jisdi mere kol rajistry and intkal v 50 Sal purana hai par mai kasatkar hi bol rha han Malik nahi is da loi hall dasso ji
@varindersingh1456
@varindersingh1456 Жыл бұрын
Good job sir🙏
@GurmeetSingh-h2x
@GurmeetSingh-h2x 5 ай бұрын
Sir Rjistry ho chukian shallot jmeena bare dasna
@vijaykumar3262
@vijaykumar3262 3 ай бұрын
Very nice Sir ji
@VikasSharma-st1cx
@VikasSharma-st1cx Жыл бұрын
Bai ji parwariya de kam di feesa ware video bnao ji
@Gurwindersingh-fu7rr
@Gurwindersingh-fu7rr Жыл бұрын
Numbri zmeen bahi te maujooda panchayt di gvahi naal 1986 da kabza ajj takk, Par malk rejistri nahi karvaunda, odon de mkaan bne aw, bache Viah k bacheyan de bache vihaun vale hoye aw,, ki hall aw ji
@PrinceKumar-zb6lk
@PrinceKumar-zb6lk 3 ай бұрын
पंजाब ग्राम पंचायत मैं lmç लैंड मैनेजमेंटसमिति ग्राम पंचायत भूमि प्रबंधन समिति है जान नहीं बताने की कृपाकरें
@RajKumar-mi2di
@RajKumar-mi2di 6 ай бұрын
Sir mera DISTT LUDHIANA hai mere pind bich loak chapper dabi bethe aapne pake makaan banye hoye ne ki os nu khali kra sakde ha
@navindersingh4275
@navindersingh4275 Жыл бұрын
ਲਿਮਟ ਵਾਲੀ ਜ਼ਮੀਨ ਦੀ ਤਹਿਸੀਲਦਾਰ ਅਦਾਲਤ ਵਿਚ ਤਕਸੀਮ ਹੋ ਸਕਦੀ ਹੈ ਬੈਂਕ ਵਾਲੇ ਲਿਮਟ ਦਾ ਰਕਬਾ ਮਾਲਕ ਨੂੰ ਜੋਂ ਨੰਬਰ ਨਵੇਂ ਨੰਬਰ ਖਸਰਾ ਤਕਸੀਮ ਵਿਚ ਮਿਲੇ ਹਨ ਉਨਾਂ ਨੰਬਰ ਖਸਰਾ ਨੂੰ ਲਿਮਟ ਵਿਚ ਰਖੇ ਜਾਂਦੇ ਹਨ। ਸਰਕਾਰ ਵਲੋਂ ਤਹਿਸੀਲਦਾਰ ਨੂੰ ਚਿਠੀ ਨੋਟੀਫਿਕੇਸ਼ਨ ਕੀਤਾ ਹੋਇਆ ਹੈ
@parveenloan7845
@parveenloan7845 Жыл бұрын
Sir asi 50 sal to takiya ta rah rahe aa jo ki loka todi todi jameen dan kiti hoyi aa ki uhda pakka paper bn sakda aa a ak dargah va g par sada kabja 50 sal to hai
@yaradayaarzorawarsinghrana5277
@yaradayaarzorawarsinghrana5277 8 ай бұрын
Sir mere pind vich kini shaamlat jameen hai or kini loka ne apne naam karvai kis trha pta lagega
@ManpreetSingh-vu4zj
@ManpreetSingh-vu4zj 10 ай бұрын
Sir ਮੇਰੇ ਕੋਲ਼ 2 ਕਿਲੇ ਜਮੀਨ ਆ ਓਹਦੀ ਰਜਿਸਟਰੀ 4 ਥਾਵਾਂ ਤੇ ਹੋ ਚੁੱਕੀ a es ਟਾਈਮ ਮੇਰੇ ਕੋਲ ਆ ਇੰਤਕਾਲ v hoya pr fr v sarkar keh rahi a ki eh jmeen panchyati a es time te stay lagga hoya
@arshvirk07
@arshvirk07 9 ай бұрын
Kithe ha area
@ManpreetSingh-vu4zj
@ManpreetSingh-vu4zj 9 ай бұрын
@@arshvirk07 harike vere
@arshvirk07
@arshvirk07 9 ай бұрын
Koi chkr ni wahi chl loan kra ke rak kabja koi ni la sakda bina paise den to tnu
@ManpreetSingh-vu4zj
@ManpreetSingh-vu4zj 9 ай бұрын
@@arshvirk07 hnji vere ❤️ jrur
@ManpreetSingh-vu4zj
@ManpreetSingh-vu4zj 9 ай бұрын
@@arshvirk07 22 ਪਰ ਬੈਂਕ ਵਾਲ਼ੇ limit ni bande num send kareyo avda
@dilbagagriworks5475
@dilbagagriworks5475 Жыл бұрын
7/07/22ਦਾ ਫੈਸਲਾ ਚੈੱਕ ਕਰੋ ਫੈਸਲਾ ਪਲਟਤਾ s c ਨੇ
@vikramsingh7659
@vikramsingh7659 Жыл бұрын
Main v ehi keha si.।। Sc di judgment aai ha.।। Sanji jmin sale nhi ho skdi😊
@kanoonisalahbyadv.kanwalji6303
@kanoonisalahbyadv.kanwalji6303 Жыл бұрын
kzbin.info/www/bejne/d2KbfYaDiNydsJo
@kanoonisalahbyadv.kanwalji6303
@kanoonisalahbyadv.kanwalji6303 Жыл бұрын
kzbin.info/www/bejne/d2KbfYaDiNydsJo
@JobsCareerPunjab
@JobsCareerPunjab 5 ай бұрын
ਵਕੀਲ ਸਾਹਿਬ ਕੀ ਘਰ ਨਾਲ ਲਗਦੀ ਪੰਚਾਇਤੀ ਜਗ੍ਹਾ ਮੁੱਲ ਲਈ ਜਾ ਸਕਦੀ ਹੈ? ਜੇਕਰ ਕੋਈ ਇਸਦਾ ਸਬੰਧੀ ਕੋਈ ਕਾਨੂੰਨ ਹੋਵੇ ਤਾਂ ਦੱਸਿਓ
@amrikbaath13
@amrikbaath13 Жыл бұрын
Is 23 years custodian can become owner ?
@malkitsingh8608
@malkitsingh8608 7 ай бұрын
Thanks.
@gurcharansinghsandhu8427
@gurcharansinghsandhu8427 Жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ
@rashpalsingh7643
@rashpalsingh7643 Жыл бұрын
Very good vèer ji
@harbansbhatti4255
@harbansbhatti4255 Жыл бұрын
Vakil sahib je kise gar samlat jamin vich hove ta ki kita ja sakda hai jo gar da malk ban ske
@_Gulzar_singh_321
@_Gulzar_singh_321 Жыл бұрын
Vikeel saab tubewal moter ap canasan bare dasso please
@mukhtarmalhi2344
@mukhtarmalhi2344 Жыл бұрын
ਜੁਮਲਾ ਮੁਸਤਰਕਾ ਜ਼ਮੀਨ ਦਾ ਦੱਸੋ 🙏
@harjindersinghbhatti635
@harjindersinghbhatti635 Жыл бұрын
ਜੁਮਲਾ ਮੁਸਤਰਕਾ ਉਹ ਜ਼ਮੀਨ ਹੁੰਦੀ ਹੈ ਇਹ ਪਿੰਡ ਦੇ ਮਾਲਕਾਂ ਵਲੋਂ ਸਾਂਝੇ ਕੰਮਾਂ ਲਈ ਜ਼ਮੀਨਾਂ ਰੱਖੀਆ ਸਨ । ਇਹ ਸਾਮਲਾਟ ਜ਼ਮੀਨ ਵਿਚ ਨਹੀਂ ਆਉਂਦੀ ਤੇ ਨਾ ਹੀ ਇਸ ਉਪਰ ਪੰਚਾਇਤ ਦਾ ਹੱਕ ਹੈ
@HarbansKaur-ry2dg
@HarbansKaur-ry2dg Жыл бұрын
​@@harjindersinghbhatti635 22q23T2x2e😮
@jagbirhundal189
@jagbirhundal189 6 ай бұрын
No send karna veer ggg
@MaaDurgaMotivation
@MaaDurgaMotivation 8 ай бұрын
Sir sada ghar shamlat di jameen ch hai ki asi es di registry karwa sakde aa mere dada ji pakistan banan toh baad athe aa k reh rahe aa…
@gursharandhaliwal2777
@gursharandhaliwal2777 Жыл бұрын
Sir lal lkir ch.samlat koi difrent hai..
@TalwinderSandhu-vh7wj
@TalwinderSandhu-vh7wj Жыл бұрын
ਬੁਹਤ ਚੰਗੀ ਜਾਣਕਾਰੀ ਦਿਤੀ ਤੁਸੀਂ 🙏
@manndavinderjitsingh
@manndavinderjitsingh 10 ай бұрын
MUSHTARKA MALKANA DA KEE BANUGGA ??
@amarjeet3452
@amarjeet3452 Жыл бұрын
Loving sat shri akal ji
@parkashgill3301
@parkashgill3301 Жыл бұрын
ਜ਼ਮੀਨ ਪੰਚਾਇਤ ਹੋਵੇ ਪਰ ਨਾਜੇਇਜ਼ ਕਬਜ਼ਾ 26/1/1950 ਤੋਂ ਹੋਣਾਂ ਚਾਹੀਦਾ ਨਹੀਂ ਤਾਂ ਪੰਚਾਇਤੀ ਜ਼ਮੀਨ ਪੰਚਾਇਤ ਦੀ ਹੋਵੇਗੀ
@KuldeepSingh-ss4cm
@KuldeepSingh-ss4cm 4 ай бұрын
ਪਾਜੀ ਜੇਹੜੀ ਪੰਚਾਇਤ ਜਮੀਨਾ ਦੀ ਮਾਲਕੀ ਸਡੇ ਕੋਲ ਯਾ ਐਸੀ ਕੇਸ ਜੀਤਾ ਹੋਇ ਯਾ ਪਿਛਲੇ 20 ਸਾਲ ਤੋਂ ਏਹੋ ਜਮੀਨ ਤਾ ਸਰਕਾਰ। ਨੀ ਛਡਵਾ ਸਾਕਦੀ। ਇੰਤਕਾਲ ਸਾਡੇ ਨਾਂ। ਕੋਈ ਜਾਣਕਾਰੀ ਤਾ ਦਸੋ ਜੀ ਕਿਰਪਾ ਕਰਕੇ🙏
@Preetfitnesss
@Preetfitnesss 8 ай бұрын
Sir asi jis kolo jameen khreedi c os vich sarkari rasta aa rha va , hun os bnde te ki karvayi bndi aa?
@Sidhu-g4n
@Sidhu-g4n 10 ай бұрын
ਜਮਾਂਬੰਦੀ ਵਿੱਚ ਲਿਖਿਆ " ਹੱਕਦਾਰ ਸ਼ਾਮਲਾਟ" ਤੋਂ ਕਿ ਭਾਵ ਹੈ । Sir pls rply
@sureshkumar-qn6iv
@sureshkumar-qn6iv 6 ай бұрын
Akbar nagar vich bhi kabja kitta si lokan ne, Sare ghar dhah ditte
@vaidranjeetsidhukalipur5227
@vaidranjeetsidhukalipur5227 Жыл бұрын
Vakeel sahib jalandhar ch ujaade Lokan vari ehh kanoon kion Lagu nhi hunda vichaare Lok ghron ve ghr krte
@jagrajsingh7315
@jagrajsingh7315 Жыл бұрын
ਵਕੀਲ ਸਾਹਿਬ ਇਹਮਾਮਲਾ ਪਿੰਡ ਢੱਡੇ ਜਿਲਾ ਬਠਿੰਡਾ ਹੈ ਸਾਡੇ ਪਿੰਡ ਸੂਆ ਤੇ ਕੱਸੀ ਬਰਾਬਰ ਨਿਕਲਦੇ ਹਨ ਜਦੋ ਜਮੀਨ ਸੂਏ ਵੱਲੋ ਮਿਣਤੀ ਕਰਦੇ ਹਾਂ ਤਾਂ ਕੱਸੀ ਵੱਲ 2 ਕਰਮਾਂ ਘਟ ਜਾਂਦੀ ਜੇ ਕੱਸੀ ਵੱਲੋ ਸੂਏ ਵੱਲ ਮਿਣਤੀ ਕਰਦੇ ਤਾਂ2ਕਰਮਾਂ੍ਸੂਏ ਵੱਲ ਘਟਦੀ ਹੈ ਇਸਦਾ ਹੱਲ ਕੀ ਹੋ ਸਕਦਾ
@mandeep.sushigureeki5072
@mandeep.sushigureeki5072 Жыл бұрын
सूरज वल मूह करके मिनो
@gumeetsingh5106
@gumeetsingh5106 Жыл бұрын
Very good ji
@JaspreetSingh-js1xn
@JaspreetSingh-js1xn Жыл бұрын
Wah ji wah Vakeel sahib
@jagmeetwarring1666
@jagmeetwarring1666 Жыл бұрын
ਵਕੀਲ ਸਾਹਿਬ ਜੀ। ਲਿਮਟ ਵਾਲੀ ਜ਼ਮੀਨ ਦੀ ਤਕਸੀਮ ਹੋ ਸਕਦੀ ਹੈ। ਹਿੱਸੇ ਦਾਰ ਸਹਿਮਤ ਹੋ ਣ ਤਾ
@gurdipsingh3373
@gurdipsingh3373 Жыл бұрын
ਹਾਂ ਜੀ, ਬਿਨਾਂ ਲਿਮਟ ਭਰੇ
@sukhdhalimanderdhaliwal3179
@sukhdhalimanderdhaliwal3179 Жыл бұрын
Ha ji ho sakdi aa me vi krwai he
@virk7656
@virk7656 Жыл бұрын
ਹਾਜੀ ਹੋ ਸਕਦੀ ਹੈ ਅਸੀਂ ਖੁੱਦ ਕਰਵਾਈ ਹੈ
@darshansinghsidhu8580
@darshansinghsidhu8580 Жыл бұрын
ਹਾਂ ਜੀ ਹੋ ਸਕਦੀ ਆ ਪਰ ਪਟਵਾਰੀ ਕਰ ਸਕਦਾ ਹੋਵੇ ਜਿਵੇ ਬੰਤ ਸਿੰਘ ਦੀ ਦੋ ਕਿਲਿਆ ਤੇ ਲਿਮਟ ਆ ਤਾ ਪਟਵਾਰੀ ਜੋ ਉਸ ਦੇ ਹਿਸੇ ਚ ਤਕਸੀਮ ਵੇਲੇ ਨੰਬਰ ਆਉਣਗੇ ਉਸ ਦੇ ਸਾਹਮਣੇ ਉਸ ਲਿਮਟ ਦਾ ਵੇਰਵਾ ਪਾ ਕੇ ਉਸ ਦੇ ਨੰਬਰ ਪਲਜ ਕਰ ਸਕਦਾ ਹੈ
@jagseerbrar5155
@jagseerbrar5155 Жыл бұрын
Nehri paani bare v dsso g appa jayda time kive lai sakdee aa
@santokhsinghbenipal8592
@santokhsinghbenipal8592 Жыл бұрын
ਹੁਣ ਤਾਂ ਐਮ ਐਲ ਏ ਐਨ ਆਰ ਆਈ ਵੀਰਾ ਦੇ ਮਕਾਨ ਬਿਨਾਂ ਖ਼ਰੀਦੇ ਦਬ ਰਹੇ ਹਨ
@parkashgill3301
@parkashgill3301 Жыл бұрын
ਵਕੀਲ ਸਾਹਿਬ ਮੈਂ ਮੁਸ਼ਤਰਕਾ ਮਾਲਕਾਨ ਹਸਬ ਰਸਦ, ਰਕਬਾ ਖੇਵਟ ਦੀ ਜ਼ਮੀਨ ਤੇ ਕਬਜ਼ਾ 26ਜਨਵਰੀ 1950 ਤੋਂ ਪਹਿਲਾਂ ਦਾ ਹੈ ਅਤੇ ਮੇਰੀ ਅਪੀਲ ਕਮਿਸ਼ਨਰ ਪੰਚਾਇਤ ਪੰਜਾਬ ਵਲੋਂ ਮਨਜ਼ੂਰ ਕਰਕੇ ਫੇਸਲਾ ਮੇਰੈ ਹੱਕ ਵਿੱਚ ਕੀਤਾ ਹੋਇਆ ਹੈ ਲੇਕਿਨ ਪੰਚਾਇਤ ਹਾਈ ਕੋਰਟ ਵਿਖੇ ਅਪੀਲ ਕੀਤੀ ਹੈ ਕਿ ਪੰਚਾਇਤ ਦਦੀ ਅਪੀਲ ਮਨਜ਼ੂਰ ਹੋ ਸਕਦੀ ਹੈ ਜਾਂ ਨਹੀ
@BalvirSingh-ss3pd
@BalvirSingh-ss3pd 4 ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਮੇਰੇ ਕੋਲ ਲਾਲ ਲਕੀਰ ਦੀ ਜ਼ਮੀਨ ਦਾ ਕਬਜ਼ਾ ਹੋ। ਉਹਨਾਂ ਨੇ ਮੇਰੇ ਕੋਲੋਂ ਪੈਸੇ ਲੈਕੇ ਲਿਖ ਦਿੱਤਾ ਹੈ। ਹੁਣ ਸਾਡਾ ਇਸ ਤੇ ਕੋਈ ਹਕ਼ ਨਹੀ ਹੈ।ਦਸੋ ਕੀ ਕਰੀਏ।
@harrapacivilization2779
@harrapacivilization2779 Жыл бұрын
ਸਰ ਜੀ ਸਾਡੇ ਖੇਤਾਂ ਨਾਲ ਨਾਲ ਕੱਚੀ ਸੜਕ ਲੰਘਦੀ ਸੀ ਪਰ ਬਾਅਦ ਚ 1962 ਦੇ ਆਸਪਾਸ ਉਹ ਸੜਕ ਪੱਕੀ ਕਰਨ ਵੇਲੇ ਮੋੜ ਸਿਧਾ ਕਰਨ ਲਈ ਦਸ ਕਰਮ ਪਰੇ ਬਣਾ ਦਿਤੀ । ਤੇ ਸੜਕ ਵਾਲੀ ਅਸਲ ਥਾਂ ਵਿਹਲੀ ਪਈ ਰਹੀ । ਕੁਝ ਸਾਲਾਂ ਬਾਅਦ ਉਸ ਥਾਂ ਚੋਂ ਅੱਧੀ ਕੁ ਥਾਂ ਸਾਡੇ ਬਜੁਰਗਾਂ ਨੇ ਵਾਹ ਕੇ ਖੇਤ ਚ ਰਲਾ ਲਈ ਬਾਕੀ ਬਚੀ ਵਿੱਚ ਦਰਖਤ ਉਗ ਆਏ । ਹੁਣ ਉਹ ਦਰਖਤ ਨਾ ਪੰਚਾਇਤ ਦੇ ਹਨ ਨਾ ਸੜਕ ਵਾਲੇ ਨੰਬਰ ਲਾਉਦੇ ਹਨ । ਕਿਉਕਿ ਸੜਕ ਵਾਲੇ ਸੈਂਟਰ ਤੋਂ ਫੀਤਾ ਪਾ ਕੇ ਸੜਕ ਦੀ ਹਦ ਚ ਪੈਂਦੀ ਥਾਂ ਵਾਲੇ ਦਰਖਤਾਂ ਤੇ ਹੀ ਨੰਬਰ ਲਾਉਂਦੇ ਹਨ । ਕੀ ਉਹ ਜਮੀਨ ਸਰਕਾਰ ਜਾਂ ਪੀ ਡਬਲਿਊ ਡੀ ਵਰਗਾ ਮਹਿਕਮਾ ਛੁਡਾ ਸਕਦਾ ਹੈ ?
@RAJINDERKUMAR-od5ek
@RAJINDERKUMAR-od5ek Жыл бұрын
Sade kol be 2 knaal jmeen tuhadi tarah he hai
@RanaMand-q3t
@RanaMand-q3t Жыл бұрын
Red line vare ki report hai
@darbarasingh8405
@darbarasingh8405 Жыл бұрын
Taking more time to brief about this rulling. Pl short it in future.
@nsidhu5442
@nsidhu5442 Жыл бұрын
Good job
@Janetfromanotherplanet1989
@Janetfromanotherplanet1989 Жыл бұрын
Takseem ho sakdi hai aseen karwaeehai
@jaswinderkaur8448
@jaswinderkaur8448 Жыл бұрын
Sr ji jehde marriage buro vale adwance ch paese lae k thggi marde hn ohna te koi karwahi ho skdi h ja nhi.
@ManpreetSingh-xd3wo
@ManpreetSingh-xd3wo Жыл бұрын
Ho sakhdi a g
@simranThind-y7o
@simranThind-y7o Жыл бұрын
Veer g ਪਨਾਈ ਕਦੀਮ ja ਮਰੁਸੀ land de bare ve dusso
@rishabhrathi9836
@rishabhrathi9836 Жыл бұрын
Shamlat haqdar kon hunda si
@karmjitpanesar479
@karmjitpanesar479 9 ай бұрын
Sir gar marusi vi shamlat di malki le sakde a ji
@HarpreetSingh-dh1ln
@HarpreetSingh-dh1ln Жыл бұрын
Good job Veerji 🙏👍👍
@Harmail-v3z
@Harmail-v3z Жыл бұрын
Harmail.Singh 1:27 1:30
@Chhindodevi123
@Chhindodevi123 Жыл бұрын
Sara mere sorry no Punjab sarkar walon allotment jameen mere Pati De maut ho chuki mein apna hissa kida le sakti
@nirankarsingh8884
@nirankarsingh8884 Жыл бұрын
ਕੋਈ ਜ਼ਮੀਨਾਂ ਮੁਲ ਖਰੀਦੀ ਣ,ਤੇ ਕੋਈ ਮੁਫ਼ਤ ਦੀਆਂ ਇਹ ਇਨਸਾਫ਼ ਨਹੀਂ,,,,ਸੋਚੋ,,,,,ਝਾਤੀ ਮਾਰ
@deepdhindsavlogs9097
@deepdhindsavlogs9097 Жыл бұрын
ਵਕੀਲ ਸਾਹਿਬ ਸਾਡੇ ਪਿੰਡ ਦੀ ਸਾਮਲਾਤ ਜਮੀਨ ਤੇ ਸਾਡਾ ਪਿੰਡ ਵਾਲਿਆਂ ਦਾ 1938 ਦਾ ਕਬਜ਼ਾ ਹੈ ਤੇ ਸਰਕਾਰ ਜ਼ਮੀਨ ਛਡਾਉਣਾ ਚਾਹੁੰਦੀ ਹੈ ਕੀ ਇਹ ਸੰਭਵ ਹੈ
@HARPREETSINGH-he6hb
@HARPREETSINGH-he6hb Жыл бұрын
ਨਹੀਂ ਕਿਸਾਨ ਪਾਰਟੀ ਦੇ ਨਾਲ ਰਲ ਜਾਉ
@RakeshKumar-vm7fz
@RakeshKumar-vm7fz 5 ай бұрын
Custodian Jamin
@sukudevsingh5065
@sukudevsingh5065 Жыл бұрын
Good g
@cricketjunction377
@cricketjunction377 2 ай бұрын
6319/2009 a sir
@sandhusaab7504
@sandhusaab7504 Жыл бұрын
ਮਾਨਯੋਗ ਸੁਪਰੀਮ ਕੋਰਟ ਦਾ ਸ਼ਿਲਾਗਾਯੋਗ ਫੈਸਲਾ ਹੈ ।
@chamkaursingh7553
@chamkaursingh7553 Жыл бұрын
ਕਿਰਪਾ ਕਰ ਕੇ ਜੱਜ ਮਿੰਟ ਦੀ ਕਾਪੀ ਸ਼ੇਅਰ ਕੀਤੀ jave ਜੀ
@vehlijantagaming2731
@vehlijantagaming2731 11 ай бұрын
ਵਕੀਲ ਸਾਹਿਬ ਬੇਈਮਾਨ ਤੇ ਤਾਕਤਵਾਰ ਤੇ ਕਰਮ ਚੌਧਰੀਆਂ ਲੋਕਾਂ ਦਾ ਸਾਥ ਦੇ ਰਿਹਾ ਹੈ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਨਹੀਂ ਸਾਮ ਲਾਲ ਜਮੀਨ ਕਿਸ ਨੂੰ ਕਹਿੰਦੇ ਹਨ ਸਾਮਲਾਟ ਉਰਦੂ ਦਾ ਸ਼ਬਦ ਹੈ ਪਿੰਡ ਦੀ ਜੋ ਸਾਂਝੀ ਜਮੀਨ ਹੁੰਦੀ ਹੈ ਪੋਸਟ ਨੂੰ ਸਾਮਲਾਟ ਕਹਿੰਦੇ ਹਨ ਮਾਲਕ ਗ੍ਰਾਮ ਪੰਚਾਇਤ ਹੁੰਦੀ ਹੈ ਇਸ ਕਰਕੇ ਸਾਮਲਾਟ ਪਿੰਡ ਦੀ ਸਾਂਝੀ ਜਮੀਨ ਉੱਤੇ ਨਿਜੀ ਤੌਰ ਤੇ ਕਿਸੇ ਦਾ ਅਧਿਕਾਰ ਨਹੀਂ ਹੈ ਪਿੰਡ ਦੀ ਸਾਂਝੀ ਜਮੀਨ ਹੁੰਦੀ ਹੈ ਸਾਂਝੇ ਤੌਰ ਤੇ ਕੁਝ ਵੀ ਬਣਾ ਸਕਦੇ ਹੋ
@SoniSingh-qm1uo
@SoniSingh-qm1uo Жыл бұрын
ਸਾਰੇ ਪਾਸੇ ਚੋਰ ਨੇ ਏਥੇ ਘੰਟਾ ਹੋਣਾ
@stayfit6576
@stayfit6576 Жыл бұрын
🙏
@GurvinderSidhu-ek9us
@GurvinderSidhu-ek9us Жыл бұрын
Vakeel shaib kite mavja na pvadu hun baghwant Maanhai sab chaddi jande hai
@sarwansingh6636
@sarwansingh6636 Жыл бұрын
Very good miss sir g ❤❤
@IQBALSINGH-l1p
@IQBALSINGH-l1p 21 күн бұрын
Very good KUTY sab g
@hsReaction7863
@hsReaction7863 Жыл бұрын
ਏਦਾ ਮਤਲਬ ਹੈ ਕੇ ਕੋਈ ਵੀ ਸ਼ਾਮਲਟ ਜਮੀਨ ਦੇਖ ਕੇ ਜਲਦੀ ਤੋਂ ਜਲਦੀ ਕਬਜਾ ਕਰਲੋ 😂😂😂😂 ਵਕੀਲ ਸਬ ਇਸੇ ਗੱਲ ਨੂੰ ਜੇ ਉਲਟਾ ਕਰਲੋ ਕਿਸੇ ਦੀ ਜਮੀਨ ਖਾਲੀ ਪਾਈ ਹੋਵੇ ਤੇ ਪੰਚਾਇਤ ਉਸ ਤੇ ਕਬਜਾ ਕਾਰਲੇ ਫਿਰ ਮਾਲਕ ਕੌਣ ਹੋਊ 😢😢😢
@parkashgill3301
@parkashgill3301 Жыл бұрын
ਕੋਈ ਜ਼ਮੀਨ ਦੀ ਇੱਕ ਸਰਕਾਰੀ ਪਟਾ ਕੱਟੇ ਜਾਣ ਤੋਂ ਬਾਦ 26/1/1950 ਦੇ ਅੰਦਰ ਬੋਲੀ ਤੇ ਦਿਤੀ ਜ਼ਮੀਨ ਪੰਚਾਇਤ ਦੀ ਮਾਲਕੀਅਤ ਹੁੰਦੀ ਹੈ
@dycmmsignal2928
@dycmmsignal2928 6 ай бұрын
Poor quality prescription.
@gurbinderdhaliwalgurbinder8110
@gurbinderdhaliwalgurbinder8110 Жыл бұрын
ਬਾਈ ਜੀ ਸਾਡੇ ਨਾਮ ਜਮੀਨ ਆ ਗਰਦੋਰੀ ਆ ਲੋਨ ਲੈ ਸਕਦੇ ਆ ਕਬਜਾ ਨੀ ਛਡਦੇ
@gurwindersinghshergill1748
@gurwindersinghshergill1748 Жыл бұрын
Very nice 👍
@GurtejSingh-wp4hp
@GurtejSingh-wp4hp Жыл бұрын
Good kuti sahib ji
@JaspreetSingh-ww3tz
@JaspreetSingh-ww3tz 9 ай бұрын
ਮਾਲਕੀ ਸਾਮਲਾਟ ਪੱਤੀ ਦੀ ਆ ਕਾਸਤਕਾਰੀ ਗੁਰਦੇਵ ਦੀ ਼ਕਬਜ਼ਾ ਕਿਸੇ ਹੋਰ ਦਾ ਼। ਕਾਸ਼ਤਕਾਰ ਕੁਝ ਕਰ ਸਕਦਾ
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Почему Катар богатый? #shorts
0:45
Послезавтра
Рет қаралды 2 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН