ਜੰਮੀਆਂ ਤਿੰਨ

  Рет қаралды 324,447

Adeeb TV Channel

Adeeb TV Channel

Күн бұрын

ਜੰਮੀਆਂ ਤਿੰਨ #ਧੀਆਂ ਤਾਂ #Rajni Chardikala ਦੇ ਪਿਓ ਨੇ ਕੀਤਾ #Second ਵਿਆਹ || No Son || Adeeb Tv Channel
three daughters, rajni, chardikala, rajni bala, rajni chardikala, daughters, daughter, peo, ne, kita, duja, viah, second marriage, marriage, son, no son, putt, na, hoea, tan, lalach, vich, kiti, jamian, tin dhian, kuriyan, kurian, kuri, dhee, beti, inspiration, emotional, emotio, ro , payi, kulli, khakh, kakh, shadd, dita, roti, school, fees

Пікірлер: 223
@adeebtvchannel
@adeebtvchannel 2 жыл бұрын
ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇 instagram.com/adeebtvchannel/
@surjitsingheastpunjab3068
@surjitsingheastpunjab3068 2 жыл бұрын
Adeeb tv channel ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ। ਤੁਹਾਡੇ ਦੁਆਰਾ ਇੰਟਰਵਿਊ ਪੇਸ਼ਕਾਰੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਦੇ ਆ। ਤੁਹਾਡੇ ਇੰਟਰਵਿਊ ਨਿਰਪੱਖ ਹੁੰਦੀ ਆ। ਪਰ ਕੁਝ ਗੱਲਾਂ ਤੁਹਾਡੇ ਨੋਟ ਕਰਨ ਵਾਲੀਆਂ ਹਨ। ਤਾਂ ਕਿ ਪੰਜਾਬੀ ਪੜ੍ਹਨ ਸੁਣਨ ਵਾਲਿਆਂ ਨੂੰ ਤੁਹਾਡਾ ਪ੍ਰੋਗਰਾਮ ਹੋਰ ਵੀ ਮਿੱਠਾ ਤੇ ਪਿਆਰਾ ਲੱਗੇ। ਜਿਵੇ ਸਿਸਟਰ ਨੂੰ ਭੈਣ ਮਦਰ ਨੂੰ ਬੀਬੀ ਮਾਤਾ ਜੀ ਬ੍ਰੋਦਰ ਨੂੰ ਭਰਾਂ ਬੇਟੀ ਨੂੰ ਕੁੜੀਆਂ ਧੀਆਂ ਬੇਟਾ ਨੂੰ ਮੁੰਡਾ ਪੁੱਤਰ ਫਾਦਰ ਨੂੰ ਪਾਪਾ ਪਿਤਾ ਤੁਸੀ ਇੰਟਰਵਿਊ ਵਿਚ ਮੈਡਮ ਦੀ ਥਾਂ ਭੈਣ ਸ਼ਬਦ ਵਰਤਿਆ ਕਰੋਂ।
@jaspreetbharaj6386
@jaspreetbharaj6386 2 жыл бұрын
@@surjitsingheastpunjab3068 ਬਹੁਤ ਬਹੁਤ ਧੰਨਵਾਦ ਵੀਰ ਜੀ ਅੱਗੇ ਤੋਂ ਇਸ ਗੱਲ ਤੇ ਗੌਰ ਜ਼ਰੂਰ ਕੀਤਾ ਜਾਵੇਗਾ
@ahroonrandhawa7235
@ahroonrandhawa7235 2 жыл бұрын
​@@surjitsingheastpunjab3068 p
@chamkorsingh8269
@chamkorsingh8269 2 жыл бұрын
ਬੈਟਾਰੌਨਾਜਿੰਦਗੀਇੱਕਸਘੰਰਸਹੈਮੇਰੇਦੋਕੁੜੀਆਇੱਕਮਡੰਾਹੈਮੁੰਡਾਫੌਜੀਹੈਪਰਸਾਡੈਹਾਲਵੀਨਹੀਪੁਸਦਾਕੁੜੀਆਪੱਲਪੱਲਦੁੱਖਪੁਸਦੀੰਆਸਲੂਟਦੇਸਦੀ਼ਆਧੀੰਆਨੂ਼ਚਮਕੌਰਭੱਟੀਚਰਨਜੀਤਕੌਰਭੱਟੀਪੰਜਗਰਾੰਈਖੁਰਦਜਿਲਾਮੌਗਾ
@inderjitkaur5466
@inderjitkaur5466 Жыл бұрын
​@@surjitsingheastpunjab3068 l❤
@babbufire1905
@babbufire1905 2 жыл бұрын
ਪਾਗ਼ਲ ਲੋਕੋ ਧੀ ਇਕ ਕਿਤਾਬ ਆ ਜੀ ਜੌ ਲੋਕਾਂ ਨਾਲ ਗੱਲ ਕਰਨ ਕਰਨ ਦਾ ਸਲੀਕਾ ਸਿਖੋਂਦੀ ਆ ਘਰ ਦੀਆਂ ਨੂੰ ਬੋਲਣ ਦੀ ਅਕਲ ਆਉਂਦੀ ਆ ,,,, ਖੱਚਰ ਜਨਤਾ
@jagpalsohi6118
@jagpalsohi6118 2 жыл бұрын
ਮਿਹਨਤ ਕਰੋ ਹਿਮੰਤ ਨਾ ਹਾਰੋ ਅੱਗੇ ਵਧਣ ਤੋ ਕੋਈ ਰੋਕ ਨਹੀਂ ਸਕਦਾ Very good Very nice Ji
@ruhi7865
@ruhi7865 2 жыл бұрын
ਪਰ ਇਹਨਾਂ ਦੀ ਮਾਤਾ ਨੇ ਬਹੁਤ ਦੁੱਖ ਘਟਿਆ ਹੈ ਮੇਰੇ ਤੋਂ ਪੁੱਛੇ ਇਕ ਮਾਂ ਅਪਣੀ ਸੋਚ ਜਿੰਨੀ ਮਰਜ਼ੀ ਆਪਣੇ ਬੱਚਿਆਂ ਲਈ ਬਰਾਬਰ ਰੱਖ ਲਵੇ ਪਰ ਦੁਨੀਆਂ ਉਸ ਨੂੰ ਬਾਰ-ਬਾਰ ਯਾਦ ਦਵਾਉਂਦੀ ਹੈ ਕਿ ਦੋ ਤਿੰਨ ਧੀਆਂ ਦੀ ਮਾਂ ਹੈ ਮੇਰੇ ਨਾਲ ਵੀ ਤਿੰਨ ਚੀਜ਼ਾਂ ਹੋ ਰਹੀਆਂ ਹਨ
@sandhusandhu6626
@sandhusandhu6626 2 жыл бұрын
ਜਿੰਦਗੀ ਜਿੰਦਾਦਿਲੀ ਕਾ ਨਾਮ ਹੈ ਮੁਰਦਾ ਦਿਲ ਕਿਆ ਖਾਕ ਜੀਤੇ ਹੈ ।।। ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ ਮਿਹਨਤ ਨਾਲ ਮਿਲਦਾ ਹੈ ਸਭ ਕੁੱਝ ਖੁਸ਼ੀ ਨਾਲ ਜੀਓ
@bhupinderarora3756
@bhupinderarora3756 Жыл бұрын
ਰਜਨੀ ਮੈਨੂੰ ਤੁਹਾਡੀ ਕੁਦਰਤੀ ਸੁੰਦਰਤਾ ਨੂੰ ਕੁਦਰਤੀ ਤੌਰ 'ਤੇ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਰੱਬ ਤੁਹਾਨੂੰ ਤੁਹਾਡੀ ਬਾਕੀ ਦੀ ਜ਼ਿੰਦਗੀ ਵਿਚ ਬਰਕਤ ਦੇਵੇ, ਮੈਂ ਤੁਹਾਡੇ ਚਾਚੇ ਵਰਗਾ ਹਾਂ 🇨🇦
@jagjitsingh-wl9bg
@jagjitsingh-wl9bg 2 жыл бұрын
ਲੜਕਾ ਜਾਂ ਲੜਕੀ ਪੈਦਾ ਹੋਣ ਲਈ ਔਰਤ ਜਿੰਮੇਵਾਰ ਨਹੀਂ ਸਗੋਂ ਮਰਦ ਜਿੰਮੇਵਾਰ ਹੈ ।
@kulwindesingh8519
@kulwindesingh8519 2 жыл бұрын
Nahi veer ji us malak de hath vich hai rabb di najar vich barabar hai sabb
@dalwinderkaur2012
@dalwinderkaur2012 2 жыл бұрын
ਪੱਤ ਜੀ ਧੀਆਂ ਮਾਪਿਆ ਨਾਲ ਬਹੁਤ ਪਿਆਰ ਕਰਦੀਆਂ ਹਨ ਬਹੁਤੇ ਮੰਡਿਆਂ ਵਾਲੇ ਛਿੱਤਰਾਂ ਦੇ ਹਾਰ ਹੀ ਪਾਉਂਦੇ ਹਨ ਪੱਤ ਜੀ ਮੇਰੇ ਵੀ ਦੋ ਧੀਆਂ ਹਨ ਪੱਤ ਹੋ ਕੇ ਕੋਲ ਨਹੀਂ ਰਹਿਆ ਸੱਚ ਬਹੁਤ ਮਿਹਣੇ ਸੁਣੇ ਪਰ ਹੁਣ ਮੇਰੀ ਧੀ ਨਾਲ ਅੱਠ ਮਹੀਨੇ ਦਾ ਕਾਕਾ ਹੈ ਪਰਮਾਤਮਾ ਨੇ ਹੀ ਮੂੰਹ ਬੰਦ ਕਰਿਆ ਹੈ ਮਿਹਣੇ ਮਾਰਨ ਵਾਲਿਆਂ ਦਾ love you putt g God bless you USA❤️❤️🙏🙏
@amanpreet4121
@amanpreet4121 2 жыл бұрын
Waheguru ji tuhade dhiya puttr Diya lammia umraa kare
@sukhbirkaur7783
@sukhbirkaur7783 2 жыл бұрын
ਜੋ ਵੀ ਕਰਮਾਂ ਚ ਹੁੰਦਾ ਮਿਲ ਜਾਂਦਾ
@Anamika_.14
@Anamika_.14 2 жыл бұрын
ni ni
@JasvirKaur-dw6lj
@JasvirKaur-dw6lj 2 жыл бұрын
Mere bhi 3 betia ne ji
@baljeetbajwa4574
@baljeetbajwa4574 2 жыл бұрын
@@JasvirKaur-dw6lj beta beti aurat de hath nhi hunda eh sab gents de shukranua te depend a fer v lok aurat nu kyu dosh dinde ne, galat fehmi ehna nu
@kulwindersingh9234
@kulwindersingh9234 2 жыл бұрын
ਅਸੀਂ ਵੀ ਤਿੰਨ ਭੈਣਾਂ ਪਰ ਮੇਰੇ ਪਾਪਾ ਸਾਨੂੰ ਬਹੁਤ ਪਿਆਰ ਕਰਦੇ ਨੇ🤗🤗 ਉਹਨਾਂ ਨੇ ਕਦੇ ਮੁੰਡੇ ਕੁੜੀ ਚ ਫਰਕ ਨੀਂ ਸਮਝਿਅਾ
@balrajsingh6534
@balrajsingh6534 2 жыл бұрын
Hi
@indibal6323
@indibal6323 2 жыл бұрын
Tc kismat wale ho mam ji fir vdia gal
@rajudhiman3527
@rajudhiman3527 2 жыл бұрын
ਵਾਹਿਗੁਰੂ ਜੀ ਤੈਨੂੰ ਖੁਸ ਰੱਖਣ ਭੈਣੇ
@abhijotbains9382
@abhijotbains9382 Жыл бұрын
God bless you sister Waheguru ji Tanu chaddi Kala with rakhe 👍👍😭😭😭😭😭
@manirehal983
@manirehal983 2 жыл бұрын
ਮੈਂ ਵੀ ਆਪਣੇ ਮਾਂ ਬਾਪ ਦੀ ਇਕਲੌਤੀ ਧੀ ਆ ਮੇਰੇ ਵੀਰ ਨਹੀਂ ਪਰ ਮੈਨੂੰ ਪੁੱਤਾ ਵਾਂਗੂੰ ਪਾਲੀਆ miss you mom dad 😢😢😢😭😭😭🙏🙏
@jasleenkaurkhaira9045
@jasleenkaurkhaira9045 2 жыл бұрын
Mere v na mom na dad rahe dear. Ma v ekali aa 😢😢😢😢
@sukhpalkhehra444
@sukhpalkhehra444 2 жыл бұрын
ਬਹੁਤ ਵਧੀਆ ਗੱਲ ਪੁੱਤ ਜੀ
@parmindersandhu1180
@parmindersandhu1180 2 жыл бұрын
Oh god didi ena vda ddrda tuhde andr supya c mere bhut fevrrt c tusi love u didi waheguru ji tahnu har khusi den 😘❤
@ruhi7865
@ruhi7865 2 жыл бұрын
ਇਸ ਕੁੜੀ ਨੂੰ ਦੇਖ ਕੇ ਮੈਨੂੰ ਤਾਂ ਰੋਣਾ ਆ ਗਯਾ ਕਿਤੇ ਕੱਲ ਨੂੰ ਮੇਰੀ ਬੱਚੀਆਂ ਨਾਲ ਵੀ ਇਦਾ ਨਾ ਹੋਵੇ ਮੇਰੀ ਬੱਚਿਆਂ ਨੇ ਵੀ ਵੱਡਾ ਹੋਣਾ ਹੈ ਮੇਰੇ ਬੱਚਿਆਂ ਨੂੰ ਨਾ ਤਾਂ ਦਾਦੀ ਦਾ ਨਾਂ ਦਾਦੇ ਦਾ ਕਿਸੇ ਦਾ ਪਿਆਰ ਨਹੀਂ ਮਿਲਿਆ
@nehal1235
@nehal1235 Жыл бұрын
mere bacheya nu v dada dadi ne kde pyar ni dita
@nehal1235
@nehal1235 Жыл бұрын
Apna waheguru aa ji
@narinjankaur5378
@narinjankaur5378 2 жыл бұрын
Rajni sis me v tuhadiya videos vekhdiya tusi bot chnge oo rab tuhanu hmesha chrdikla rakhe good bless you vrry nyc...🙏🙏🙏
@ishmanjit9201
@ishmanjit9201 2 жыл бұрын
Love u rajni ...i like ur all vedios ..ur attitude ur smile .. appreciate ur confidence
@harjitkaru3435
@harjitkaru3435 Жыл бұрын
Very very nice movie 🎥, good thinking, women,,Nanak, naam, chardi,kaal, tere Bane sab daa baala
@bhupinderarora3756
@bhupinderarora3756 Жыл бұрын
Rajni I’m so proud to see your natural beauty naturally thinking God bless you in your rest of life
@JatinderkaurJassal
@JatinderkaurJassal 2 жыл бұрын
Rajni di mai tuhadi bahut vadhi fan a pehla tiktok te hun Instagram but aj tuhadi life di story dekh ke bahut roi
@paramjitsingh2442
@paramjitsingh2442 Жыл бұрын
Rajni, thanks. God bless u 🙏
@RandomWRLDW
@RandomWRLDW 2 жыл бұрын
So sweet of you dear putter ji Waheguru ji mehar karan
@HarpreetSingh-um9un
@HarpreetSingh-um9un 2 жыл бұрын
na mry bhen roo na tu ta muda tu super aa 💯👍👍♥️
@anterpreetkaur9668
@anterpreetkaur9668 2 жыл бұрын
Love you Rock star ❤❤kadi nahi dolna beta ji God bless you❤❤
@anupreetkaur2666
@anupreetkaur2666 2 жыл бұрын
You are a strong girl and your husband is very lucky.
@jyotigrover8759
@jyotigrover8759 2 жыл бұрын
Sister tuhanu insta te dekh k reels tuhade ta ewe lgda k ehnu khush rehne o all time tuhanu koi dukh heni ❤️pr ajj pta lgea k dukh sb nu hunda pr tuc mehsus ni hon dende ❤️pr eh soch galt a loka di putt jruri a ❤️j tuhade vrge dhee howe ta putt koi jruri ni 🙏khush rho bhen mereya 🥰mainu tuc bht vdia lgde o mai tuhade reels dekh di a instgram te ❤️god bless you ♥️
@gsp9i7
@gsp9i7 Жыл бұрын
@@Jyoti_sahota.. ki id ehna di
@manjotgill8047
@manjotgill8047 Жыл бұрын
I'd ki ahna di
@jyotigrover8759
@jyotigrover8759 Жыл бұрын
@@manjotgill8047 rajni chardikala
@championgamemap6485
@championgamemap6485 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵ ਸਲਾਮ ਵਾਹਿਗੁਰੂ
@bholenath2593
@bholenath2593 2 жыл бұрын
Jehde har velle hassde ne sohneya ...puchi kalle kalle beh k kinna roye hunde ne😭💔🙏
@satinderkaur7317
@satinderkaur7317 2 жыл бұрын
ਲੋਕ ਦੋ ਧਾਰੀ ਤਲਵਾਰ ਹੁੰਦੀ ਐ
@tejasingh3597
@tejasingh3597 Жыл бұрын
ਸੰਘਰਸ਼ ਦਾ ਦੂਜਾ ਨਾਮ ਜਿੰਦਗੀ ਹੈ,ਸਦਾ ਇਕੋ ਜਿਹੇ ਦਿਨ ਨਹੀ ਰਹਿੰਦੇ ਬੀਬਾ। ਗੀ
@KamalKaur-vj1ul
@KamalKaur-vj1ul 2 жыл бұрын
sister ro na menu ta bhut rona anda fir tuhnu dukhi dekh k... wehigur tuhanu hamesha khush rahi
@gurlalsingh3842
@gurlalsingh3842 Жыл бұрын
ਵਾਹਿਗੁਰੂ ਜੀ
@satinderkaur7317
@satinderkaur7317 2 жыл бұрын
ਭਰਾ ਮਤਲਬ ਪੁੱਤਰ ਤਾਂ ਹੈਗਾ ਸੀ ਫਿਰ ਬਾਪ ਨੇ ਵਿਆਹ ਕਿਓਂ ਕਰਵਾਇਆ ?
@MrDimpa
@MrDimpa Жыл бұрын
Meri maa be mere vaste rab he hai
@babaljeetkaur8370
@babaljeetkaur8370 2 жыл бұрын
Maa peyo da dukha ne dakhya janda.🙏🙏
@user-ox1fw1rc9j
@user-ox1fw1rc9j 5 ай бұрын
ਓ ਮੂਰਖ ਲੋਕੋ ਕੁੜੀਆਂ ਮੂਡਇਆਂ ਨਾਲੋਂ ਅਗੇ ਨਿਕਲ ਗਇਆ ਹੁਣ ਕੋਈ ਫਰਕ ਨੀਂ ਰਿਹਾ ਮੁੰਡੇ ਕੁੜੀਆਂ ਵਿੱਚ 🙏
@jatindernavjot5622
@jatindernavjot5622 2 жыл бұрын
We support you ❤ Chardikala ch raho💖
@neetucyprus4771
@neetucyprus4771 2 жыл бұрын
I got emotional very much dear from your story 😭😭😭🥺🥺🥺🥺
@sukhveergill2242
@sukhveergill2242 2 жыл бұрын
ਸੱਚੀ ਗੱਲ ਭੈਣੇ
@charanjitkaur5280
@charanjitkaur5280 2 жыл бұрын
Main fan aa di tuhadi 😘
@shergill6085
@shergill6085 2 жыл бұрын
Lakh lahnat jo khnde putt hove kudeya ni
@simranbrar407
@simranbrar407 2 жыл бұрын
Kudeay he putt a ajj da time cha
@sumanjotkaur6248
@sumanjotkaur6248 2 жыл бұрын
Asi v 2 sis a sada bro ni hai pr sade mummy papa sanu bhut pyar krde c kde kise cheez to rehna ni dita 😢😢
@gagansidana161
@gagansidana161 2 жыл бұрын
Suman aj kal sab ekoo smjde ki munda ki kudi
@numerical821
@numerical821 2 жыл бұрын
c matlab?
@sumanjotkaur6248
@sumanjotkaur6248 2 жыл бұрын
@@numerical821 hun sade papa nhi rhe😢😢. Mom ne. Bss bhut pyar krde ne sade dono sister de bete a. Asi beti magde a dono sister
@numerical821
@numerical821 2 жыл бұрын
@@sumanjotkaur6248 oh ta nature de hath vich ha......munda or kudi...we cant do anything
@numerical821
@numerical821 2 жыл бұрын
@@sumanjotkaur6248 so sad ...for ur father
@RajwantKaur-zc3op
@RajwantKaur-zc3op 2 жыл бұрын
😭😭😭😭 ਵੀਹਗੂਰੁ, ਜੀ 🙏🙏
@Mamtamamta-mu5ij
@Mamtamamta-mu5ij 2 жыл бұрын
Didi tuc mnu bhaut psnd a love u so much ❤️❤️
@rashpalkaur1770
@rashpalkaur1770 2 жыл бұрын
God bless you beta
@BaljinderSingh-gm2wu
@BaljinderSingh-gm2wu Жыл бұрын
Be Happy
@surajsinghnandwal8280
@surajsinghnandwal8280 2 жыл бұрын
Reporter mam kuj ina de kamkaj bare bi pus lo interview te phir complete ho ga pura
@goradhillonburjwalasingh3517
@goradhillonburjwalasingh3517 2 жыл бұрын
ਬੱਚਿਆਂ ਦਾ ਕੀ ਕਸੂਰ ਆ ਦੂਜਾ ਵਿਆਹ ਕਰਵਾਉਣ ਤੋਂ ਪਹਿਲਾਂ 1000 ਵਾਰ ਸੋਚਣ ਚਾਹਿਦਾ ਆ
@jassisandhu3497
@jassisandhu3497 2 жыл бұрын
Sada bapu te sanu dona bhena nu putta vangu pallda sii ,miss uh bapu jaan 😔
@manirehal983
@manirehal983 2 жыл бұрын
Same to you
@gagansidana161
@gagansidana161 2 жыл бұрын
Oh hun ve tuhnu paalde hongy
@gagansidana161
@gagansidana161 2 жыл бұрын
Jassi una da aashirwad ta hga na
@warissandhu8911
@warissandhu8911 Жыл бұрын
👌👌👌👌❤️❤️❤️❤️❤️❤️🌹🌹🌹🌹🥰🥰
@SandeepKaur-fu4vc
@SandeepKaur-fu4vc 2 жыл бұрын
Mam tuhade muma kithe a mai tuhanu insta te v MSG krdi c tuci dekhe nhi plz dseyo tuci sad videos pa rhe c maa de song lga k mainu chnga nhi dekh k plz dseyo
@arshdeepkaur6124
@arshdeepkaur6124 2 жыл бұрын
Sahi gal dii main tujanu tiktok to follow krdi aa
@jappynattvlogs2075
@jappynattvlogs2075 2 жыл бұрын
Waheguru ਮੇਹਰ ਕਰੋ
@talwindersingh463
@talwindersingh463 2 жыл бұрын
🙏😭😭😭😭
@satinderkaur7317
@satinderkaur7317 2 жыл бұрын
ਲੋਕਾਂ ਨੂੰ ਏਨੀ ਵੀ ਅਕਲ ਨਹੀਂ ਕੇ ਚਾਰ ਬੱਚਿਆਂ ਤੋਂ ਬਾਅਦ ਚ ਪਤਨੀ ਮਾੜੀ ਹੋਗਈ 😂
@surinderrandhawa4235
@surinderrandhawa4235 2 жыл бұрын
Very sad story god’s bliss you
@lakhivirsingh1875
@lakhivirsingh1875 2 жыл бұрын
Asi apna dady dia 3 kuria 1munda a par sada dad Sanu putta vangu pyar karda a mera brother v Sanu bhuat pyar karda a Sadi Babhi g v rabb una de lami Umar karra
@chotespnewithcooking7497
@chotespnewithcooking7497 2 жыл бұрын
Apna ghr chale leyi bhut kush Krna painda loka da km a bolna bolan do tusi kush raho
@lakhwinderkaur8395
@lakhwinderkaur8395 2 жыл бұрын
Sachi sis bhut nice
@sarbjitkaur5538
@sarbjitkaur5538 2 жыл бұрын
0% attitude lady tusi mere fvrt o di ❤️
@Reetstyleswithmakeup
@Reetstyleswithmakeup 2 жыл бұрын
God bless u
@karan_jasmine_vlogs2655
@karan_jasmine_vlogs2655 2 жыл бұрын
Menu pehla ni c pasnd bt hun tuhadi fan aa love u sis 😘
@sukhpreetkaur193
@sukhpreetkaur193 2 жыл бұрын
Waheguru ji
@ravneetgill5653
@ravneetgill5653 2 жыл бұрын
ਇਹ ਤਾ ਕੁੱਜ਼ ਵੀ ਨੀ ਸਾਡੇ ਪਿਊ ਨੇ ਤਾ ਸਾਡੇ ਨਾਲ ਜਾਲਮਾ ਨਾਲੋ ਵੀ ਵੱਧ ਬੁਰਾ ਸਲੂਕ ਕੀਤਾ ਸਾਡਾ ਪੂਰਾ ਬਚਪਨ ਸਾਡੇ ਸੁਪਨੇ ਸਾਡੀ ਪੜਾਈ ਸਭ ਬਰਬਾਦ ਕਰਨ ਚ ਕੋਈ ਕਸਰ ਨੀ ਛੱਡੀ ਸਾਡੇ ਪਿਓ ਨੂੰ ਸਿਰਫ ਮੁੰਡਾ ਚਾਹੀਦਾ ਸੀ ਪਰ ਰੱਬ ਨੇ ਦੋ ਧੀਆ ਦੇ ਦਿੱਤੀਆ ਉਹਦੀ ਸਜਾ ਅਸੀ 18 ਸਾਲ ਤੱਕ ਕੈਦ ਵਰਗੀ ਜਿੰਦਗੀ ਕੱਟੀ
@adeebtvchannel
@adeebtvchannel 2 жыл бұрын
Contact us on Instagram
@ravneetgill5653
@ravneetgill5653 2 жыл бұрын
ਉਹਦੇ ਬਾਅਦ ਜਦੋ ਅਸੀ ਓੁਹਦੇ ਅਤਿਆਚਾਰ ਨਾਲ ਪੁਰੀ ਤਰਾ ਮੈਟਲੀ ਡਿਸਟਰਬ ਹੋਗੇ ਫੇਰ ਮੈ ਤੇ ਮੇਰੀ ਭੈਣ ਨੇ ਦੁਖੀ ਹੋਕੇ ਘਰ ਛੱਡਣ ਦਾ ਫੈਸਲਾ ਕਰ ਲਿਆ ਫੇਰ ਅਸੀ ਖੁੱਦ ਕਮ ਕੀਤਾ job ਕੀਤੀਆ ਤੇ ਰੱਬ ਦੀ ਕਿਰਪਾ ਨਾਲ ਅੱਜ ਅਸੀ ਇੱਕ ਵਧੀਆ ਮੁਕਾਮ ਤੇ ਆ
@sunaina862bhinder
@sunaina862bhinder 2 жыл бұрын
Rabb khushia te Trakia dve
@abhijotsingh4375
@abhijotsingh4375 2 жыл бұрын
Di waheguru thnu kush rakhn ..me thnu bhot like krdi love you soo much 🥰 tusi bhot vdiaa lgde mnu
@tarannirmaan9098
@tarannirmaan9098 2 жыл бұрын
so shame for your dad but proud of you.
@tarannirmaan9098
@tarannirmaan9098 2 жыл бұрын
hats off you
@darshanadevi8166
@darshanadevi8166 2 жыл бұрын
Lovely mam mujhe bhi aap bahut achhae lagte ho 👍👍
@kirnbawa1026
@kirnbawa1026 2 жыл бұрын
❤❤
@jassichatha1917
@jassichatha1917 2 жыл бұрын
di main boht tym ton wait krdi c thodi story jann n lyi love u❤️❤️💕
@gagannahar7793
@gagannahar7793 2 жыл бұрын
Ena di insta I'd ki aa sis
@harseeratkaur1674
@harseeratkaur1674 2 жыл бұрын
Rajni chardikla
@amansandhu_1984
@amansandhu_1984 2 жыл бұрын
Manu eh kudi bahut vadia lagdi bahut zindadil aa bahut hasaundi insta Reels te
@gsp9i7
@gsp9i7 Жыл бұрын
Id ki ehna di
@manjotgagan5079
@manjotgagan5079 2 жыл бұрын
Wmk ji
@Aupybt9325
@Aupybt9325 2 жыл бұрын
😊👌👌👌
@harnimratkaur1663
@harnimratkaur1663 2 жыл бұрын
Waheguru ji mehr kreyo sb te
@samansidhu2113
@samansidhu2113 2 жыл бұрын
Very nice di tusi 👍
@harjotgrewal1228
@harjotgrewal1228 2 жыл бұрын
Mnu ehh ni smj ayi ehna de bhra kitho aaya j ਕੁੜੀਆ krk shad gye c ena de father
@rupinderbrar9709
@rupinderbrar9709 2 жыл бұрын
Kis village city nu balong kardo ho
@RajniBala-zi1wq
@RajniBala-zi1wq 2 жыл бұрын
Pathankot
@magic_moment1457
@magic_moment1457 2 жыл бұрын
Rock star
@babbu3481
@babbu3481 2 жыл бұрын
Waheguru ji waheguru ji 🙏🙏 kirpa kare
@NehaKumari-vq8or
@NehaKumari-vq8or 2 жыл бұрын
Good bless u sister g ❤❤❤❤❤❤❤❤❤❤❤
@sanamdeepsingh2818
@sanamdeepsingh2818 2 жыл бұрын
God bless you Rajni gg
@manwinderkaur2007
@manwinderkaur2007 2 жыл бұрын
👍👍
@SandeepSingh-oo7qf
@SandeepSingh-oo7qf 2 жыл бұрын
Sister ji dukhi na hobo rabb te bishbas rakho
@sarabjeetkaur7226
@sarabjeetkaur7226 2 жыл бұрын
Miss you dad every day
@gagandeepsingh-yg8lc
@gagandeepsingh-yg8lc 2 жыл бұрын
ਮਾਫ਼ ਕਰਨ ਪੂਰੀ ਵੀਡੀਓ ਦੇਖਣ ਦੀ ਹਿੰਮਤ ਨਹੀਂ ਹੋ ਰਹੀ।
@raman2541
@raman2541 2 жыл бұрын
Ina hassan Vale dill vich ina dard
@rajbirkaur9248
@rajbirkaur9248 2 жыл бұрын
God bless🙏 you❤😘😘😘😘😘😘😘😘😘😘😘
@coffeesandhu21
@coffeesandhu21 2 жыл бұрын
Rajni sister very proud of you chandni kala ch raho
@harpreetkour8793
@harpreetkour8793 2 жыл бұрын
bhoot achi bachi hai
@Manpr33
@Manpr33 2 жыл бұрын
@Kayanat6289
@Kayanat6289 2 жыл бұрын
My fav on Instagram god bless u always sister baba deep singh ji tuhanu hmesha khush rkhn 😘😘😍😍
@jaswinderdhaliwal5441
@jaswinderdhaliwal5441 2 жыл бұрын
Good job
@rajniseniorassistant224
@rajniseniorassistant224 Жыл бұрын
Rajni❤️❤️❤️
@naizindagi5402
@naizindagi5402 2 жыл бұрын
Good interview
@Ramanjitk
@Ramanjitk Жыл бұрын
😭😥😥😥
@gauravpathania4617
@gauravpathania4617 2 жыл бұрын
Aaj chitaa beich kie kohtieyaa paaliyaa
@tanveerbains2486
@tanveerbains2486 2 жыл бұрын
God bless you sis 🙏🙏
@chotespnewithcooking7497
@chotespnewithcooking7497 2 жыл бұрын
Waheguru ji 🙏😭😭😭
@rajjhamat3478
@rajjhamat3478 2 жыл бұрын
Bhht ghtia soch kai loka de jo frak krde aa bhut aukha eda da time kdnA .waheguru trakia bakshn tuhnu.
@Ritukaur8
@Ritukaur8 2 жыл бұрын
Gbu
@ekamjotuppal7395
@ekamjotuppal7395 2 жыл бұрын
Nice 👍👌👌
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,8 МЛН
Part 5. Roblox trend☠️
00:13
Kan Andrey
Рет қаралды 2,7 МЛН
啊?就这么水灵灵的穿上了?
00:18
一航1
Рет қаралды 51 МЛН
Mandeep Kaur Dhaba Girl|Girl Running Dhaba After Her Fathers Death|Emotional Interview|Kaint Punjabi
1:00:53
Kaint Punjabi (ਘੈਂਟ ਪੰਜਾਬੀ)
Рет қаралды 239 М.
Special Podcast with Rupinder Kaur Sandhu  | EP 51 | Punjabi Podcast
1:28:51
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,8 МЛН