ਪਤਨੀ ਨੇ ਸ਼ਰਾਬੀ ਪਤੀ ਨੂੰ ਜ਼ਿੰਦਗੀ ਦਿੱਤੀ ! Ajitpal Singh Humsafar Harpreet Kaur |Sirlekh |Humsafar Ep-5

  Рет қаралды 166,902

Sirlekh

Sirlekh

Күн бұрын

Пікірлер: 159
@satpalsingh5974
@satpalsingh5974 11 ай бұрын
ਵਧੀਆ ਰਿਹਾ ਬਾਈ ਨਹੀਂ ਤਾਂ ਘਰ ਉਜੜ ਜਾਣਾ ਸੀ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ
@daljitkaur-wm8br
@daljitkaur-wm8br 11 ай бұрын
ਸ਼ਰਾਬ ਛੱਡਣ ਲਈ ਬਹੁਤ ਬਹੁਤ ਮੁਬਾਰਕਾਂ ਵੀਰੇ ਵਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਭੈਣ ਵੀ ਬਹੁਤ ਸਮਝਦਾਰ ਐ ਮੈਂ ਵੀ ਕਾਮਰੇਡ ਦੀ ਪਤਨੀ ਆ
@HarpreetkaurDhillon-fy6ev
@HarpreetkaurDhillon-fy6ev 11 ай бұрын
Thanks ji
@sahilbaisal7374
@sahilbaisal7374 10 ай бұрын
ਬਹੁਤ ਸੋਹਣੀ ਜੋੜੀ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਬੱਚੇ ਦੋ ਬਹੁਤ ਜ਼ਰੂਰੀ ਨੇ ਬੱਚੇ ਨੂੰ ਕਿਹੜਾ ਰਿਸ਼ਤਾ ਮਿਲੂ ਨਾਂ ਮਾਸੀ ਨਾਂ ਮਾਮਾ ਅੱਗੇ ਰਿਸ਼ਤੇ ਖ਼ਤਮ ਹੋ ਰਹੇ ਮਾਂ ਬਾਪ ਸਦਾ ਨਹੀਂ ਰਹਿਣੇ ਭੈਣ ਭਰਾ ਬਹੁਤ ਜ਼ਰੂਰੀ ਨੇ
@baljitindersingh2877
@baljitindersingh2877 10 ай бұрын
🎉😂
@Preetsekhon2829
@Preetsekhon2829 11 ай бұрын
ਬਹੁਤ ਹੀ ਵਧੀਆ ਸੋਚ ਦੀ ਜੋੜੀ, ਪ੍ਮਾਤਮਾ ਏਸੇ ਤਰ੍ਹਾਂ ਆਪਸੀ ਪਿਆਰ, ਇਤਫ਼ਾਕ ਬਣਾਈ ਰੱਖਣ, ਤੇ ਸਦਾ ਚੜਦੀ ਕਲਾ ਵਿੱਚ ਰੱਖਣ ਜੀ🙏🙏🙏
@ManjitKaur-vn4ve
@ManjitKaur-vn4ve 11 ай бұрын
ਬਹੁਤ ਵਧੀਆ ਸੋਚ ਿੲਸ ਜੋੜੀ ਦੀ, ਪਰਮਾਤਮਾ ਿੲਸ ਜੋੜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।
@swaranjitdalio5521
@swaranjitdalio5521 11 ай бұрын
ਸੋਹਣੀ ਅਤੇ ਉਸਾਰੂ ਗੱਲਬਾਤ
@Kkulvir0401
@Kkulvir0401 11 ай бұрын
ਵਾਹਿਗੁਰੂ ਜੀ ਬਹੁਤ ਵਧਿਆ ਲੱਗਾ ਇਹਨਾ ਦੀਆਂ ਗੱਲਾਂ ਵਿੱਚ ਬਹੁਤ ਦਮ ਹੈ ਜੀ ਕਿਸੇ ਹੋਰ ਨੂੰ ਵੀ ਪਤਾ ਲੱਗੂ ਘਰ ਕਿਸ ਤਰਾ ਚੱਲਦੇ ਹਨ ਜੀ 🙏🏽🙏🏽❤️👍🏽
@dharmindermasani7125
@dharmindermasani7125 11 ай бұрын
ਜ਼ਿੰਦਾਬਾਦ ਸਾਥੀਓ ਬਹੁਤ ਵਧੀਆ ਵਿਚਾਰਾਂ ਕੀਤੀਆਂ
@dalbirnagra7885
@dalbirnagra7885 11 ай бұрын
ਵੀਰ ਜੀ ਨੇ ਇਹ ਗੱਲ ਸਹੀ ਕਹੀ ਕਿ ਘਰ ਦਿਆਂ ਨੂੰ ਸਾਥ ਦੇਣਾ ਚਾਹੀਦਾ ਮੇਰੀ ਵੀ ਜ਼ਿੰਦਗੀ ਕੁਝ ਏਦਾਂ ਦੀ ਆ ਸਕੀ ਭੈਣ ਦੇ ਘਰੇ ਵਿਆਹ ਹੋਇਆਂ ਉੱਤੋਂ ਮੈਂ ਹੈਂਡੀਕੈਪ ਆ ਬੱਚਿਆ ਦੇ ਪੱਖ ਤੋਂ ਮੈਂ ਖੁਸ਼ ਆ ਮੇਰੇ ਕੋਲ ਪਿਆਰੀ ਜਿਹੀ ਬੇਟੀ ਆ ਮੇਰੇ ਮਾਂ ਬਾਪ ਮੇਰਾ ਪੂਰਾ ਸਾਥ ਦਿੰਦੇ ਪਰ ਸਹੁਰਿਆਂ ਵੱਲੋਂ ਕੋਈ ਸਾਥ ਨਹੀ ਉੱਤੋਂ ਸਕੀ ਭੈਣ ਹੀ ਆ ਜੋ ਜੇਠਾਣੀ ਵੀ ਆ ਘਰੋਂ ਵੀ ਕੁਝ ਨਹੀ ਦਿੱਤਾ ਮੇਰਾ ਮਤਲਬ ਘਰ ਤੇ ਜਾਮੀਨ ਪਰ ਆਪਣੀ ਮਿਹਨਤ ਨਾਲ ਸਭ ਬਣਾ ਲਿਆ ਇੰਡੀਆ ਆਉਣ ਨੂੰ ਤਾਂ ਮਨ ਹੀ ਨਹੀ ਕਰਦਾ ਸਕੀ ਭੈਣ ਤੇ ਜੇਠ ਜੋ ਜੀਜਾ ਵੀ ਆ ਸਵਾਰਥ ਪੂਰਾ ਕਰਕੇ ਖਾ ਪੀ ਕੇ ਸਾਈਡ ਤੇ ਹੋ ਗਏ 23 ਸਾਲ ਹੋਣ ਵਾਲੇ ਆ ਜ਼ਿੰਦਗੀ ਜਿਉਂਦੀ ਤਾਂ ਕੀ ਕੱਟ ਰਹੀ ਆਂ ਆਪਣੀ ਬੇਟੀ ਵੱਲ ਦੇਖ ਤੇ ਮਾਂ ਬਾਪ ਦੇ ਸਾਥ ਨਾਲ ਰਹਿੰਦੇ ਇਕੱਠੇ ਆਂ ਪਰ ਬਹੁਤ ਮੁਸ਼ਕਿਲਾਂ ਭਰੀ ਕਿਸੇ ਨੂੰ ਜ਼ਾਹਰ ਵੀ ਨਹੀ ਕਰਦੀ ਸਾਡੇ ਲੋਕ ਤਾਂ ਫਿਰ ਪਤਾ ਹੀ ਆ ਸਹੁਰਿਆਂ ਵੱਲੋਂ ਤਾਂ ਕੋਈ ਸਾਥ ਨਹੀ ਪੇਕਿਆਂ ਵੱਲੋਂ ਵੀ ਮਾਂ ਬਾਪ ਤੋਂ ਬਿਨਾਂ ਕਿਸੇ ਦਾ ਕੋਈ ਆਸਰਾ ਨਹੀਂ ਹੁਣ ਬੇਟੀ ਤੇ ਆਸ ਆ
@ajitpalpanaichpanaich3905
@ajitpalpanaichpanaich3905 10 ай бұрын
ਕੋਈ ਨਾਂ ਭੈਣ ਜਦੋਂ ਤੁਹਾਡਾ ਦਿਲ ਕਰੇ ਆਉਣ ਨੂੰ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ ਜਿਹੋ ਜਿਹੀ ਮੇਰਾ ਪਰਿਵਾਰ ਖਾਂਦਾ ਉਹੀ ਜੀ ਤੁਹਾਨੂੰ ਖਾਵਾਂਗੇ ਪਰ ਲੂਣ ਮਿਰਚ ਘੱਟ ਹੋ ਸਕਦਾ ਅਪੱਣਤ ਤੇ ਪਿਆਰ ਘੱਟ ਨਹੀਂ ਹੋਊਗਾ ਜਿਹੋ ਜਿਹੀ ਮੱਦਦ ਚਾਹੁੰਦੇ ਕਰਾਂਗੇ
@PuranSingh-e6s
@PuranSingh-e6s 11 ай бұрын
ਚੰਗੀ ਸੋਚ ਸੋਹਣੀ ਜੋੜੀ ਚੰਗੇ ਵਿਚਾਰ
@HarpreetkaurDhillon-fy6ev
@HarpreetkaurDhillon-fy6ev 11 ай бұрын
ਅਸੀ ਧੰਨਵਾਦ ਕਰਦੇ ਹਾਂ ਸਿਰਲੇਖ ਚੈਨਲ ਦੀ ਟੀਮ ਦਾ🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 11 ай бұрын
ਸਤਿ ਸ੍ਰੀ ਅਕਾਲ🙏 ਜੀ ਬਹੁਤ ਖੂਬ ਵੀਰ ਤੇ ਭੈਣ ਮੇਰੀ ਏ ਬਹੁਤ ਵਧੀਆ ਲੱਗੀਆਂ ਵਿਆਹਾ ਤੇ ਖਰਚਾ ਨਹੀਂ ਕਰਨਾ ਚਾਹੀਦਾ ਬਹੁਤ ਧੰਨਵਾਦ ਜੀ🙏
@sukhimaghanian707
@sukhimaghanian707 11 ай бұрын
ਇਸ ਹਮਸ਼ਫਰ ਜੋੜੀ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ
@Preetsekhon2829
@Preetsekhon2829 11 ай бұрын
ਬਿਲਕੁਲ ਜੀ🙏
@lakhwindersandhu3303
@lakhwindersandhu3303 11 ай бұрын
Bahut bahut dhanyawad jis jis tuhade vaste satth deta slam hun tuhade sochhnu nu❤👍
@lakhwindersandhu3303
@lakhwindersandhu3303 11 ай бұрын
Bahut bahut dhanyawad jis jis tuhade vaste satth deta slam hun tuhade sochhnu nu❤👍
@inderjit748
@inderjit748 11 ай бұрын
BRAVE BETE JIS NE HIMMAT NAHI HARI TE APNE PARTNER NU SAHI RAH TE PAA LEA KAKA JI GOOD AA JO APNI GALTI NU MNN REHA WAHEGURU BACHEYA NU TANDRUSTI TE TRAKIA BAKSHAN
@swarnsukhanwala
@swarnsukhanwala 11 ай бұрын
ਤੁਹਾਡੀ ਸੋਚ ਬਾਈ ਜੀ ਬਹੁਤ ਵਧੀਆ ਮੁੰਡੇ ਤੇ ਕੁੜੀ ਦੋਵਾਂ ਮਾ ਤੇ ਪਿਓ ਲਈ ਕੋਈ ਫਰਕ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ ਪਰ ਕਈ ਵਾਰ ਬੇਟੀ ਨੂੰ ਹੀ ਮਸੂਸ ਹੁੰਦੈ ਕਿ ਮੈਨੂੰ ਇਕ ਭਰਾ ਜ਼ਰੂਰ ਚਾਹੀਦੈ ਜਾਂ ਇਕ ਭੈਣ ਹੋਵੇ।ਮੇਰਾ ਖਿਆਲ ਹੈ ਕਿ ਇਕ ਬੱਚਾ ਤੁਹਾਡੇ ਹੋਰ ਹੋਣਾ ਚਾਹੀਦੈ ਬਾਕੀ ਤੁਹਾਡੀ ਮਰਜ਼ੀ ਜੀ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ
@SETHARABPATIJI22
@SETHARABPATIJI22 11 ай бұрын
ਬਾਈ ਤੇਰੀ ਗ਼ਲ ਸਹੀ ਆ ਮੇਰੀ wife ਹੋਣੀ 8 ਭੈਣਾਂ ਤੇ 1 ਭਰਾ ਆ ਮੈਂ ਇਧਰੋ ਇਕਲਾ ਹੀ ਆ ਬਹੁਤ ਕਮੀ ਮਹਿਸੂਸ ਹੋਈ ਭਰਾ ਦੀ ਕਿਊ ਕੇ ਬਾਪ ਮੇਰਾ ਬਹੁਤ ਪੀਂਦਾ ਸੀ ਤੇ ਮੇਰੀ ਮਾਂ ਤੇ ਮੈਨੂੰ ਬਹੁਤ kutaya ਉਸ ਨੇ ਕੋਈ ਬੀ ਗੱਲ ਕਰਨਾ ਨੂੰ ਹੈ ਨਹੀਂ ਸੀ ਮੇਰੇ ਨਾਲ ਜਿਸ ਨਾਲ ਮੈਨੂੰ ਡਿਪ੍ਰੇਸੇੰਨ ho ਗਿਆ ਜਿਸ ਨਾਲ ਮੈਨੂੰ ਜ਼ਿੰਦਗੀ ਚ ਬਹੁਤ ਨੁਕਸਾਨ ਹੋਇਆ ਸਾਨੂੰ ਕਿਸੇ ਬੀ ਚੀਜ਼ ਦੀ ਕਮੀ ਨਹੀ ਹੈ ਮੇਰੀ 1 ਬੇਟੀ ਹੈ ਮੈਂ ਚੌਂਦਾ ਸੀ ਕੇ 1 ਬੱਚਾ ਹੋਰ ho ਜਾਵੇ ਲੇਕਿਨ ਮੇਰੀ ਘਰਵਾਲ਼ੀ ਤੇ ਉਸ ਦੇ ਘਰ ਦਿਆਂ ਨੇ ਮੈਨੂੰ ਬਹੁਤ ਗਾਲ੍ਹਾਂ kadiya ਕੇ ਤੂੰ ਪਸ਼ੂ ਆ ਜਿਹੜਾ ਨਿਆਣੇ ਜਮਾਈ ਜਾਂਦਾ 1 ਨਿਆਣਾ ਥੋੜ੍ਹਾ ਹੁੰਦਾ 1 ਬੱਚੇ ਨੂੰ ਗੱਲ ਕਰਨ ਨੂੰ ਜਰੂਰ ਚਾਹੀਦਾ ਪਰ ਅਫਸੋਸ਼ ਅੱਜ ਕਲ log ਬੱਚੇ paida ਕਰਨ ਤੋਂ ਬਹੁਤ ਡਰਦੇ ਹਨ ਫੇਰ ਜਦ ਬੁੱਢੇ ਹੁੰਦੇ ਹਨ ਫੇਰ ਦੇਖਦੇ ਹਨ ਸਾਨੂੰ ਕੋਈ ਸਾਂਭਣ ਬਾਲਾ ਨਹੀਂ ਹੈ ਜਦ ਕੇ ਪਾਕਿਸਤਾਨੀ loga ਚ ਇਦ੍ਹਾ ਨਹੀ ਹੈ 4 ਜਾਂ 5 ਬੱਚੇ ਹਰ ਘਰ ਚ ਹਨ ਤੇ ਆਪਣਾ ਪੰਜਾਬ ਖਾਲੀ ho ਰਿਹਾ ਹੈ
@kuljitkanda1276
@kuljitkanda1276 11 ай бұрын
ਬਾਈ ਜੀ ਤੁਸੀ ਬੋਹਤ ਬੱਦੀਆ ਸੱਚ ਦੱਸ ਦਿੱਤਾਂ ਮੈਵੀ ਦਿੰਨ ਰਾਤ ਚਾਰ ਪੰਜ ਸਾਲ ਪੀਤੀ ਆਂ ਹੁਣ ਬੰਦ ਆਂ ਪਰ ਆਪਣੇ ਆਪ ਕਰੀ ਆ ਹਾਂ ਕਿਤੇ ਦਿੰਨ ਸੁਧ ਨੂੰ ਕੱਠੇ ਹੌ ਗਏ ਫੇਰ ਪੀਵੀ ਲਈ ਦੀਆ
@jugrajsinghsidhu1551
@jugrajsinghsidhu1551 10 ай бұрын
ਬਾਈ ਰਣਜੀਤ ਸਿੰਘ ਦੋਦੜਾ ਅਤੇ ਹਰਕੇਸ਼ ਦਾਸ ਕੇਸੀਂ ਬਾਵਾਂ ਦੋਂਵੇਂ ਭਰਾ ਬਹੁਤ ਵਧੀਆ ਇਨਸਾਨ ਹੈ
@ajitpalpanaichpanaich3905
@ajitpalpanaichpanaich3905 10 ай бұрын
ਬਿਲਕੁਲ ਬਾਈ ਜੀ
@BhaagwantSingh-tw8gw
@BhaagwantSingh-tw8gw 11 ай бұрын
ਬੋਹਤ ਚੰਗੀ ਜੋੜੀ ਹੈ ਕਈ ਵਾਰੀ ਤੀਜਾ ਆਦਮੀ ਜੋੜੀ ਨੂੰ ਖਰਾਬ ਕਰ ਦਿੰਦਾ ਹੈ
@wakhwakhrang
@wakhwakhrang 11 ай бұрын
ਬਹੁਤ ਵਧੀਆ ਜੀ ! ਕਾਸ਼ ! ਮੇਰਾ ਯਾਰ ਵੀ ਸ਼ਰਾਬ ਛੱਡ ਦੇਂਦਾ !
@shadowtandarboldking4377
@shadowtandarboldking4377 11 ай бұрын
ਭੈਣ ਜੀ ਮੈੰ ਵੀ 2007 ਤੋਂ ਲੈਕੇ ਅੱਜ ਤੱਕ ਨਸ਼ੇੜੀ ਪਤੀ ਨਾਲ ਕਟ ਰਹੀ। ਆਪਣੇਤਿੰਨ ਬੱਚੇ ਕੱਪੜੇ ਸਿਲਾਈ ਕਰਕੇ ਆਪ ਪਾਲ ਤੇ ਪੜ੍ਹਾ ਰਹੀ ਆ
@harbansinsan5132
@harbansinsan5132 11 ай бұрын
😔
@baldishkaur9953
@baldishkaur9953 5 ай бұрын
Same meri kahani
@KuldeepSingh-nm1mc
@KuldeepSingh-nm1mc 2 ай бұрын
Nasib apna apna
@harchand9623
@harchand9623 11 ай бұрын
Thanks all Good soch Love you both❤ Godd Question
@gurpalgill9314
@gurpalgill9314 11 ай бұрын
ਮੈਨੂੰ ਲੱਗਦਾ ਜ਼ਿਹਨਾਂ ਪਤੀ ਪਤਨੀ ਦੀ ਆਪਸ ਵਿੱਚ ਬਣਦੀ ਹੈ ਉਹਨਾਂ ਦੇ 3-4 ਬੱਚੇ ਹੋਣੇ ਚਾਹੀਦੇ ਹਨ ਕਿਉਂਕਿ ਉਹ ਬੱਚਿਆਂ ਦੀ ਸਹੁਣੀ ਪਾਲਣਾ ਕਰ ਸਕਦੇ ਹਨ। ਜ਼ਿਹਨਾਂ ਦੀ ਬਣਦੀ ਨੀ ਆਪਸ ਵਿੱਚ ਉਹਨਾਂ ਲਈ ਇੱਕ ਹੀ ਬੱਚਾ ਬਹੁਤ ਹੈ। ਜ਼ਿਆਦਾ ਬੱਚੇ ਘਰ ਵਿਚੱ ਹੀ ਵੰਡ ਕੇ ਛਕਣਾ ਸਿੱਖ ਜਾਂਦੇ ਹਨ। ਜਿੱਥੇ ਮੁੰਡਾ ਤੇ ਕੁੜੀ ਦੋਵੇਂ ਬੱਚੇ ਹੋਣ ਉਹ ਘਰ ਵਿੱਚ ਹੀ ਸਿੱਖ ਲੈੰਦੇ ਹਨ। ਮੰਡੇ ਨੂੰ ਪਤਾ ਲੱਗ ਜਾਂਦਾ ਕਿ ਜੋ ਮੇਰੀ ਭੈਣ ਕਰਦੀ ਹੈ ਉਸੇ ਤਰਾਂ ਦੀਆਂ ਹੀ ਦੂਸਰੀਆ ਕੁੜੀਆ ਹਨ ਤੇ ਇਸੇ ਤਰਾਂ ਕੁੜੀ ਆਪਣੇ ਭਰਾ ਦੀਆਂ ਆਦਤਾਂ ਦੇਖ ਕੇ ਦੂਸਰੇ ਮੁੰਡਿਆਂ ਵਾਰੇ ਸਮਝ ਜਾਂਦੀ ਹੈ। ਇਹ ਸਭ ਕੁਝ ਇਕੱਲਾ ਬੱਚਾ ਨਹੀਂ ਸਿੱਖਦਾ।
@parminderpandher7964
@parminderpandher7964 11 ай бұрын
ਬਿਲਕੁੱਲ ਠੀਕ
@SatnamSingh-lu4do
@SatnamSingh-lu4do 11 ай бұрын
ਭੈਣ ਦੀ ਮੇਹਨਤ ਰੰਗ ਲਿਆਈ
@Preetsekhon2829
@Preetsekhon2829 11 ай бұрын
ਬਿਲਕੁਲ ਸਹੀ ਜੀ 🙏🏻
@HarpreetkaurDhillon-fy6ev
@HarpreetkaurDhillon-fy6ev 11 ай бұрын
Thanks ji
@balbirkaur4961
@balbirkaur4961 11 ай бұрын
Very nice good vichar🙏🏼
@Kaurkh
@Kaurkh 11 ай бұрын
ਬਹੁਤ ਸੋਹਣੀ ਗੱਲ ਬਾਤ ਚੰਗੀ ਸੋਚ ਐ ਬਾਈ ਜੀ ,ਭੈਣ ,stay blessed
@BhaagwantSingh-tw8gw
@BhaagwantSingh-tw8gw 11 ай бұрын
ਬੋਹਤ ਚੰਗੀ ਜੋੜੀ ਹੈ ਕਈ ਵਾਰੀ ਤੀਜਾ ਆਦਮੀ ਜੋੜੀ ਨੂੰ ਖਰਾਬ ਕਰ ਦਿੰਦਾ ਹੈ ਰਾਜ
@NarinderSingh-kt8qq
@NarinderSingh-kt8qq 11 ай бұрын
Waheguru ji ❤very nice msg 🙏🏼🙏🏼
@HarpreetkaurDhillon-fy6ev
@HarpreetkaurDhillon-fy6ev 11 ай бұрын
ਮੈ ਧੰਨਵਾਦ ਕਰਦੀ ਹਾਂ ਛੋਟੇ ਭਰਾ ਬੱਬੂ ਹੀਰੋ ਦਾ ਜਿੰਨਾ ਨੇ ਇਸ ਔਖੇ ਸਮੇਂ ਵਿੱਚ ਮੇਰਾ ਸਾਥ ਦਿੱਤਾ।
@arshdeep7751
@arshdeep7751 11 ай бұрын
Bahut bahut dhamwaad bhen g
@baldevsidhu7719
@baldevsidhu7719 11 ай бұрын
ਭੈਣ ਜੀ ਤੁਹਾਡੀ ਬਚੀ ਦੀ ਮਦਦ ਕੌਣ ਕਰੇਗਾ ਜੇ ਭੈਣ ਭਰਾ ਹੀ ਹੈ ਨਹੀ ਮੇਰੇ ਮਾਮਾ ਜੀ ਦੇ ਸਿਰਫ ਿੲਕ ਬੇਟਾ ਸੀ 21 ਸਾਲਾ ਦਾ death ਹੋਗਈ ਮਗਰ ਮਾਮਾ ਵੀ ਸਰਾਬ ਪੀ ਪੀ ਮਰ ਗਿਆ ਮਾਮੀ ਰਹਿ ਗਈ ਇਕਲੀ
@BaljitSingh-my5et
@BaljitSingh-my5et 11 ай бұрын
Very good rapport thanks
@jagseersingh-ui6lb
@jagseersingh-ui6lb 11 ай бұрын
ਵੀਰਜੀਤ ਪਾਲ ਤੈਨੂੰ ਲੱਖ ਲੱਖ ਵਧਾਈ ਜਿਹੜੀ ਤੁਸੀਂ ਸ਼ਰਾਬ ਛੱਡੀ ਮੈਂ ਇਸ ਵਕਤ ਆਸਟਰੇਲੀਆ ਦੇ ਵਿੱਚ ਹਾਂ ਫਿਰ ਆਪ ਤਾਂ ਮੈਂ ਵੀ ਪੀਨਾ ਪਰ ਮੈਂ ਰਾਤ ਸ਼ਾਮ ਨੂੰ ਕੋਈ ਨਾ ਆ ਕੇ ਕੰਮ ਤੋਂ ਆ ਕੇ ਕਦੇ ਕਿਸੇ ਨੂੰ ਕੋਈ ਗਾਲ ਨੀ ਕੱਢੀ ਕਿਸੇ ਨਾਲ ਲੜਿਆ ਨਹੀਂ ਕਿਸੇ ਨਾਲ
@jasbirkaurrattan5344
@jasbirkaurrattan5344 11 ай бұрын
Veer ji bhan ji boat brave n❤❤❤❤
@manjitkaur-uh1mi
@manjitkaur-uh1mi 11 ай бұрын
Very nice ❤ God bless u
@gurpreetsinghgill5464
@gurpreetsinghgill5464 11 ай бұрын
Good
@Kiranpal-Singh
@Kiranpal-Singh 11 ай бұрын
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@daljitsandhu7444
@daljitsandhu7444 11 ай бұрын
ਬਿਲਕੁਲ ਬਹੁਤ ਗੰਭੀਰ ਮੁਦਾ ਹੈ ਜਰੂਰੀ ਸੋਚਣਾ ਚਾਹੀਦਾ ਹੈ ਇਕ ਬੱਚੇ ਵਾਲੀ ਗੱਲ ਬੜੀ ਖਤਰਨਾਕ ਦੌਰ ਵਲ ਜਾ ਰਹੀ ਹੈ🙏🙏
@ksandhu9520
@ksandhu9520 10 ай бұрын
ਦੋ ਤਿੰਨ ਜਰੂਰ ਚਾਹੀਦੇ
@prabhnoortiwana1482
@prabhnoortiwana1482 11 ай бұрын
ਵੀਰੇ ਬਹੁਤ ਪਰੀਵਾਰਾਂ ਵਿੱਚ ਐਵੇਂ ਹੀ ਹੈ ਔਰਤਾਂ ਹੈ ਗੀਆਂ ਹਨ ਜੋ ਮੁੰਡਿਆਂ ਨੂੰ ਮਾਪਿਆਂਨਾਲੋਂ ਤੋੜ ਦੀਆਂ ਹਨ
@ajitpalpanaichpanaich3905
@ajitpalpanaichpanaich3905 10 ай бұрын
ਹਾਂ ਜੀ ਸਾਰੇ ਪੱਖ ਹੁੰਦੇ ਨੇ ਬਹੁਤ ਕੇਸਾਂ ਵਿੱਚ ਔਰਤ ਹੀ ਬੰਦੇ ਦੇ ਖਾਤਮੇ ਦਾ ਕਾਰਨ ਬਣ ਜਾਂਦੀ ਹੈ
@InderjitKaur-bd2hd
@InderjitKaur-bd2hd 11 ай бұрын
ਇਸ ਜੋੜੀ ਨੇ ਬਹੁਤ ਵਧੀਆ ਸਮਝਾਇਆ ਵੈਰੀ ਗੁੱਡ ❤ਯੂ ਮੇਰੀ ਜ਼ਿੰਦਗੀ ਦੀ ਵੀ ਇਹੀ ਕਹਾਣੀ ਆ
@SukhmanPreet-mu4jf
@SukhmanPreet-mu4jf 11 ай бұрын
Wmk bhen bht vdia nature di ❤❤
@manidhaliwalsingh9932
@manidhaliwalsingh9932 11 ай бұрын
Very good morning very good
@manjitkaur6747
@manjitkaur6747 11 ай бұрын
Very nice jodi Bohat Vdia massage good vechar❤🎉
@SukhwinderSingh-y1g
@SukhwinderSingh-y1g 11 ай бұрын
Very nice jodi bai ji,sahi kehnde aa lok aurt nu vson ch ja pattn ch mapya da hath hunda
@jpsamra6308
@jpsamra6308 10 ай бұрын
Peeti te mi v par kite kite raat nu!!! Par hun sabh kuj meat anda mashi shrab sabh kuj shadta from usa god bless u waheguru mehra rakhe
@premmakkar3428
@premmakkar3428 10 ай бұрын
God bless you beta
@ManjitSingh-c8v
@ManjitSingh-c8v 11 ай бұрын
ਏਨੀ ਛਾਰਾਬ ਪਿਦੈ ਨੈ ਕਦੀ ਗਾਲ ਨੀ ਕਡੀ ਤੈ ਤੂਸੀ ਬੀ ਏਸ ਹਾਲਤ ਸਾਥ ਦਤਾ ਏ ਖਾਨਦਾਨਅ ਦਾ ਕਾਮ ਹੂਦਾ ਗੂਸਾ ਨਾ ਕਾਰਨਾ ਤਹਾਨੰ ਪੰਜ ਸਾਤ ਬਚੈ ਚਾਹੀਦੈ ਆ ਤੂਸੀ ਚਗੈ ਤਹਾਡੈ ਬਚੈ ਵੀ ਚਗੈ ਹੋਣਗੈ ਏ ਬੈਨਤੀ ਜਰੂਰ ਮਨਜੂਰ ਕਾਰਨੀ
@bhawanjotsidhu5645
@bhawanjotsidhu5645 11 ай бұрын
💯👌👌👌👌
@ajitpalpanaichpanaich3905
@ajitpalpanaichpanaich3905 10 ай бұрын
😂😂😂😂 ਭਰਾਵਾਂ ਪੰਜ ਸੱਤ
@sirtajsingh2132
@sirtajsingh2132 11 ай бұрын
Kiwe bhie sahib nu theek kita kirpa krke apna contact dena ji
@shivcharndhaliwal1702
@shivcharndhaliwal1702 11 ай бұрын
ਵੀਰੇ ਬਖਸ਼ੀਵਾਲਾ ਸੁਨਾਮ ਵਾਲਾ ਕੇ ,ਬਾਦਰਾ ਵਾਲਾ ,ਕੁੜੀ ਸਾਦੀ ਮੁਰਾਦੀ ਹੈ SAMJDAR HE BETI JI 🎉🎉
@HarpreetkaurDhillon-fy6ev
@HarpreetkaurDhillon-fy6ev 11 ай бұрын
Haji
@ajitpalpanaichpanaich3905
@ajitpalpanaichpanaich3905 11 ай бұрын
ਹਾਂ ਜੀ ਸੁਨਾਮ ਵਾਲਾ ਪਰ ਮੈਂ 1993 ਤੋਂ ਹੀ ਨਾਨਕੇ ਘਰ ਰਹਿੰਦਾ ਹਾਂ ਬਾਕੀ ਬਾਈ ਮੈਂ ਕਿਹੋ ਜਿਹਾ ਇਹ ਤਾਂ ਤੈਨੂੰ ਮਿਲਕੇ ਹੀ ਪਤਾ ਲੱਗੂ ਵੈਸੇ ਜੋਤਿਸ਼ ਕਮਾਲ ਦੀਆਂ ਤੇਰੀ ਜਿਹੜੀ ਮੈਨੂੰ ਨਾਂ ਜਾਣਦੇ ਹੋਏ ਵੀ ਮੇਰੇ ਕਿਰਦਾਰ ਵਾਰੇ ਸਭ ਕੁਝ ਜਾਣ ਗਿਆ ਧੰਨਵਾਦ
@RajbirSingh-qh7gg
@RajbirSingh-qh7gg 10 ай бұрын
Very good veer ji ❣️❣️❣️❣️❣️
@prabhnoortiwana1482
@prabhnoortiwana1482 11 ай бұрын
ਜੇ ਇਕ ਬੰਦਾ ਹੀਰਾਖਸਸ਼ ਹੋਵੇਤਾਂ ਫਿਰ ਔਰਤ ਕੀ ਕਰੇਇਹ ਬੰਦੇ ਨੂੰ ਸੋਚਣਾ ਚਾਹੀਦਾ ਹੈ ਜੇ ਰਘਰ ਵਾਲੀ ਨੂੰ ਇਕ ਵਰਤਣ ਵਾਲੀ ਮਸ਼ੀਨ ਸਮਝਣਾ ਹੈ ਤਾਂ ਬੱਚੇ ਨਹੀ ਬਣਾਉਣੇ ਚਾਹੀਦੇਤੇ ਦੇ ਮਨਾਂ ਤੇ ਕੀ ਬੀਤਦੀਆ ਉਸ ਸਿਧੂ ਬਲੌਗਰ ਕੁੜੀ ਦੀਆਂ ਹੱਡ ਬੀਤੀਆਂ ਸੁਣੋ ਕੇ ਪਤਾ ਲੱਗਦਾ ਹੈ
@NirwairVirk-qd3oh
@NirwairVirk-qd3oh 11 ай бұрын
ਛੱਡੌ ਚੌਰੀਆਂ ਯਾਰੀਆਂ ਅਮਲ ਖੌਟੇ ਜੂਵਾਂ ਕਜਂਰੀ ਮਾਸਂ ਸ਼ਰਾਬ ਯਾਰੌ ਜਪੌ ਰੱਬ ਦਾ ਨਾਮ ਏਕ ਚੈਤ ਹੌ ਕੇ ਜੈਸ ਅਨਤ ਕਡਂਨਾ ਪਾਰ ਯਾਰੌ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ
@rupinderkaler3517
@rupinderkaler3517 11 ай бұрын
Very very nic. Kapl
@surindernijjar7024
@surindernijjar7024 11 ай бұрын
Very nice
@RDX_sports61
@RDX_sports61 11 ай бұрын
ਵੀਰੇ ਬਹੁਤ ਹੀ ਵਧੀਆ ਇੰਟਰਵਿਓ ਹੋਈ ਐ ਰਿਪੋਟਰ ਵੀ ਏਵੇ ਢੰਗ ਨਾਲ ਸੱਚ ਬਲਵਾਊਣ ਵਾਲਾ ਚਾਹੀਦੇ ਜਬਾਬ ਦੇਏ ਵੀ ਸੱਚ ਬੋਲਣ ਵਾਲਾ ਹੋਵੇ ਵੀਰੇ ਏਹੀ ਹਾਲ ਸੀ ਨਹੀ ਹੂਣ ਵੀ ਹੈ ਮੇਰਾ ਪਰ ਮੇਰੀ ਘਰਵਾਲੀ ਤੋ ਮੈ ਪੀਕੇ ਗੱਲ਼ ਮੂਕਾ ਅੱਕ ਕੇ ਥ ਵੀ ਚੱਕੇਆ ਜਾਵੇ ਮੈ ਏਹੀ ਕਹਿੰਨਾ ਹਾ ਮੈ ਗਲਤ ਹਾ ਪਰ ਮਜਬੂਰ ਹੀ ਐਨਾ ਨਹੀ ਛੱਢ ਹੋ ਰਹੀ ਦੂਜੀ ਗੱਲ਼ ਏ ਸੋ ਨਹੀ ਕਰੌੜ ਪਰਸੈਟ ਸਹੀ ਕਿਹਾ ਵੀਰੇ ਨੇ ਸਰਾਬ ਬੰਦੇ ਦਾ ਅਸ਼ਲੀ ਚੈਹਰਾ ਵਖਾਊਦੀ ਹੈ ਮੇਰੇ ਘਰਦੀ ਵੀ ਜਦੋ ਜਿਆਦਾ ਦਿਨ ਰੋਦੀ ਰਹਿੰਦੀ ਐ ਤਾ ਕਹਿੰਦੀ ਹੂਣ ਬਸ ਮੈ ਨੀ ਰਹਿਣਾ ਫ਼ੇਰ ਰੱਬ ਮੇਰੀ ਕੂੜੀ ਤੋ ਓਹਨੂੰ ਕੋਈ ਐਸਾ ਲਫ਼ਜ ਕਹਾ ਦਿੰਦਾ ਹੈ ਕੇ ਓ ਪਿੱਟ ਪਿੱਟ ਕੇ ਓ ਹੀ ਸਬਰ ਫ਼ੇਰ😢😢😢😢 ਪਰ ਗੱਲ਼ ਹੂਣ ਰਿਸਤੇਆ ਦੀ ਸਾਰੇ ਕਹਿੰਦੇ ਵੱਢੋ ਫ਼ਾਹਾ ਨਬੇੜੋ ਪਰ ਮੇਰੀ ਮਾ ਮੇਨੂੰ ਮਾਰਦੀ ਐ ਓ ਵੀ ਜਦੋ ਦੀਦੀ ਵਾਗ ਕਹਿੰਦੀ ਏ ਨੂੰ ਨਾ ਵਿਹਾਅਓਦੇ ਓ ਕਹਿੰਦੀ ਹੈ ਪਤਾ ਹੂੰਦਾ ਤਾ ਪੋਤੀ ਦੀ ਸੋਹ ਨਾ ਕਰਦੇ ਏ ਕਰਮ ਗੱਲ਼ ਹੂਣ ਦਾਦੀ ਦੀ ਪੋਤੀ ਮਾ ਦੀ ਧੀ ਮੇਰੇ ਲਈ ਇੱਕ ਨਵਾ ਦਿਨ ਮੇਰੀ ਧੀ ਬਹੁਤ ਹੀ ਅਰਦਾਸਾ ਕਰਦੀ ਹੈ ਰੱਬ ਪਤਾ ਨੀ ਕਦੋ ਸੂਣਲੈ 😢😢😢😢😢😢 ਬਾਈ ਲ਼ਿਖ਼ਣਾ ਬੜਾ ਕੂਝ ਸੀ ਹੂਣ ਨੀ ਲਿਖ ਹੂੰਦਾ😢😢😢😢😢😢
@harjinderkaur9514
@harjinderkaur9514 11 ай бұрын
Vire apne mn nu strong bnao . Shdd skde ho. Path shuru kro. Waheguru ji mehar krnge
@GurkaranSingh-f5b
@GurkaranSingh-f5b 2 ай бұрын
ਪਤੀ ਤੇ ਪਤਨੀ ਦੋਨਾਂ ਦਾਹੀ ਸਾਥ ੲਇਕੋ ਜਿਹਾ ਜਰੂਰੀ ਹੈ
@ManjitKaur-dn4qk
@ManjitKaur-dn4qk 11 ай бұрын
Very good 👍 ❤
@ManpreetSingh-df1ek
@ManpreetSingh-df1ek 10 ай бұрын
ਜੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ ਅਤੇ ਜਪਜੀ ਸਾਹਿਬ ਦਾ ਪਾਠ ਕਰੋ ਮੈਂ ਵੀ ਇਸੇ ਤਰਾਂ ਕੀਤਾ ਦਿਨ ਰਾਤ ਸ਼ਰਾਬ ਪੀਂਦਾ ਸੀ ਅੱਜ ਸੱਤ ਅੱਠ ਸਾਲਾਂ ਤੋਂ ਬਿਲਕੁਲ ਨਹੀਂ ਕੀਤੀ
@jeewanjot5382
@jeewanjot5382 11 ай бұрын
Good job 👏
@tarnpannu848
@tarnpannu848 11 ай бұрын
Harpreet hats off to you....
@daljitkaur3610
@daljitkaur3610 10 ай бұрын
Nice❤
@BinderSingh-bv5iz
@BinderSingh-bv5iz 11 ай бұрын
ਬਾਈ ਜੀ ਮੇਰਾ ਹਾਲ ਪਹਿਲਾਂ ਇਹੀ ਸੀ ਪਰ ਹੁਣ ਹਫਤੇ ਤੋਂ ਠੀਕ ਆ
@ajitpalpanaichpanaich3905
@ajitpalpanaichpanaich3905 10 ай бұрын
ਤਿੰਨ ਮਹੀਨਿਆਂ ਤੋਂ ਬਾਅਦ ਦੱਸੀ ਵੀਰ ਕੀ ਰਿਪੋਰਟ ਆ ਤੇਰੀ
@gurpreetsingh-di4tg
@gurpreetsingh-di4tg 11 ай бұрын
Wahaguru ji sonu chardi Kala vich rakha ji 🙏
@arshdhaliwal6152
@arshdhaliwal6152 11 ай бұрын
👍🏻❤️
@sakinderboparai3046
@sakinderboparai3046 11 ай бұрын
ਸ਼ਰਾਬ ਨੇਂ ਸਮੁੰਦਰ ਨਾਲੋਂ ਜਿਆਦਾ ਬੰਦੇ ਡੋਬੇ।
@Rajmember07
@Rajmember07 4 ай бұрын
Good interview ❤university patiala rupinder bassi chhajla🙏
@karamjitsinghsalana4648
@karamjitsinghsalana4648 11 ай бұрын
❤❤❤
@Kisanfoodfarming
@Kisanfoodfarming 11 ай бұрын
nice jodi
@gopi2bhatti
@gopi2bhatti 10 ай бұрын
ਸਾਡੇ ਪਿੰਡ ਭਲੇਮਾਣਸ ਦੋ ਆਦਮੀ ਸ਼ਰਾਬ ਪੀਂਦੇ ਪਰ ਉਹਨਾਂ ਦੀਆਂ ਜਨਾਨੀਆਂ ਨੇ ਤੜਕੇ ਬੇਇਜ਼ਤੀ ਇਨ੍ਹੀਂ ਕਰਨੀ ਕਿ ਉਹ ਦੋਵੇਂ ਸਗੋਂ ਹੋਰ ਸ਼ਰਾਬ ਪੀਣ ਲੱਗ ਗਏ ਤੇ ਦੋਵੇਂ ਮਰ ਗਏ।
@InderjitKaur-bd2hd
@InderjitKaur-bd2hd 11 ай бұрын
ਮੇਰੇ ਬੱਚਿਆਂ ਦੇ ਡੈਡੀ ਨੇ ਤਾਂ ਅਜੇ ਵੀ ਸ਼ਰਾਬ ਨਹੀਂ ਛੱਡੀ ਉਸ ਵਾਹਿਗੁਰੂ ਜੀ ਅਗੇ ਅਰਦਾਸਾ ਕਰੀ ਜਾਨੀਆਂ ਸਾਰੀ ਉਮਰ ਲੰਘਗੀ
@7star891
@7star891 11 ай бұрын
ਭੈਣੇ ਜਦੋ ਤੁਸੀ ਬਾਈ ਨੂੰ ਰੋਟੀ ਫੜਾਉਣ ਵੇਲੇ ਸਵੇਰੇ ਸ਼ਾਮ ਰੋਟੀ ਪਾਕੇ ਪੰਜ ਬਾਰ ਮੂਲ ਮੰਤਰ ਦਾ ਪਾਠ ਕਰਕੇ ਰੋਟੀ ਦਇਆ ਕਰੋ ਵਾਹਿਗੁਰੂ ਭਲੀ ਕਰਨਗੇ 🙏
@ravithind5005
@ravithind5005 11 ай бұрын
ਭੈਣੇ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਜੀ ਗੁਰਬਾਣੀ ਪੜਿਆ ਕਰੋ ਜੀ ਵਿਸ਼ਵਾਸ ਰੱਖੋ , ਮੇਰੇ ਤੇ ਹੋਈ ਏ ਜੀ ਵਾਹਿਗੁਰੂ ਜੀ ਦੀ ਮੇਹਰ ਬਹੁਤ ਪੀਂਦਾ ਸੀ ਮੈਂ ।। ਪਿਆਰ ਨਾਲ ਕੋਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਭੈਣ ਜੀ।।
@pamajawadha5325
@pamajawadha5325 Ай бұрын
Sharb ik bimari ha medicine deo daru wal jhak d nhi
@RamandeepKaur-m7h1v
@RamandeepKaur-m7h1v Күн бұрын
Mai 1984 to ktdi aa ihi aas te ke kde ta waheguru snuga hr roj rb age ardas hi krdi a
@gurpindersingh8405
@gurpindersingh8405 10 ай бұрын
ਵੀਰ ਜੀ ਚੰਗੀ ਸੋਚ ਆ ਪਰ ਸ਼ਾਨੂੰ ਬੱਚੇ ਦੋ ਚਾਹਿਦੇ
@daljitkaur-wm8br
@daljitkaur-wm8br 11 ай бұрын
ਜੋੜੀ ਬਹੁਤ ਸੋਹਣੀ ਆ ਪਰ ਵੀਰੇ ਇਹ ਦੱਸੋਂ ਕੀ ਵਿਆਹ ਤੋਂ ਬਾਅਦ ਕਿਉਂ ਪੀਣ ਲੱਗੇ
@ajitpalpanaichpanaich3905
@ajitpalpanaichpanaich3905 11 ай бұрын
ਬਹੁਤ ਕਾਰਨ ਨੇ ਜੀ
@RDX_sports61
@RDX_sports61 11 ай бұрын
ਮੈ ਹੂਣ ਫ਼ੇਰ ਚਾਰ ਪੰਜ ਘੰਟੇਆ ਮਗਰੋ ਲਿਖ਼ਣ ਲੱਗੇਆ ਕੂਮੰਟ ਦੀਦੀ ਦੀ ਗੱਲ਼ ਸਹੀ ਏ ਬੱਚੇਆ ਵੱਲ਼ ਵੇਖ਼ਕੇ ਟਾਇਮ ਟਪਾਊਣ ਦੀ ਸੋਚਣੀ ਚਾਹੀਦੀ ਐ ਪਰ ਏ ਕੰਮ ਏ ਕਰਮ ਕੋਈ ਖ਼ਾਨਦਾਨ ਪਰਿਵਾਰ ਦੀਆ ਧੀਆ ਹੀ ਕਰ ਸਕਦੀਆ ਨੇ ਵੀਰੇ ਨੇ ਕਿਹਾ ਸਰਾਬੀ ਨੂੰ ਸਾਰਾ ਪਤਾ ਹੂੰਦਾ ਹੈ ਪਰ ਸਰੀਰ ਡੈਡ ਹੂੰਦਾ ਦਿਮਾਗ ਨਹੀ ਮੈ ਵੀ ਜੋ ਸਰਾਬੀ ਹੋਏਆ ਰਿਸਤੇਦਾਰਾ ਦੀਆ ਸ਼ੂਣਦਾ ਸੀ ਓਸੇ ਟੈਨਸਨ ਚਂ ਫੇਰ ਸਵੇਰੇ ਹੀ ਕਿਤੋ ਨਾ ਕਿਤੋ ਹੀਲਾ ਕਰਕੇ ਪੀ ਹੀ ਲੈਦਾ ਸੀ ਮੇਰੇ ਕੋਲ ਤਾ ਜਮੀਨ ਵੀ ਪੰਜ ਕਨਾਲ ਹੈ ਪਰ ਜਮੀਰ ਤੇ ਔਰਤ ਦੀ ਇੱਜਤ ਰੱਬ ਨੇ ਐਨੀ ਦੇਤੀ ਕੇ ਕਈ ਆਪੇ ਬਣੇ ਰੱਬ ਲੇਕਾ ਦਾ ਹਸ਼ਾ ਵੀ ਮੇਨੂੰ ਦੇਤਾ ਸਾਲੇ ਸੱਸ ਸਹੂਰਾ ਜਾ ਮਾ ਪਿਓ ਹੀ ਚਾਹੂੰਦਾ ਹੈ ਕੇ ਘਰ ਵੱਸਜੇ ਹੋਰ ਕੋਈ ਨਹੀ ਮੇਰੇ ਹਿਸਾਬ ਨਾਲ ਜੋ ਮੇਰੇ ਤੇ ਬੀਤਦੀ ਐ ਰੱਬ ਨੂੰ ਤਾ ਕੋਈ ਦੋਸ ਨੀ ਪਰ ਬਖ਼ਸ ਤਾ ਰੱਬ ਹੀ ਸਕੇਗਾ ਮੈ ਵੀ ਧਨੋਲੇ ਮਿੱਤਲ ਦੇ ਰਿਹਾ ਹਾ ਦਾਖ਼ਲ ਬਥੇਰਾ ਬੰਨ ਕੇ ਵੇਖ਼ ਲਿਆ ਕੂੱਟ ਕੇ ਵੇਖ਼ ਲਿਆ ਏਹੀ ਐ ਸ਼ਿਰਫ਼ ਜਦੋ ਰੱਬ ਨੇ ਬੀਹ ਫ਼ੜਕੇ ਕੱਢੇਆ ਤਾ ਨਿਕਲੂ ਏ ਚਿਕੜ ਚੋ ਤੂਸੀ ਮੰਨਨਾ ਨੀ ਕਈ ਵਾਰ ਮੇਰੇ ਗਵੀਡੀਆ ਦੀਆ ਬਹੂਆ ਚਾਚੀਆ ਤਾਈਆ ਪੈਵਗ਼ਲ ਮਿਲੀ ਤੋ ਵੇਹੜੇ ਵਾਲੀਆ ਬੀਬੀਆ ਮੇਰੀਆ ਕਹਿੰਦਆ ਸੀ ਲੈ ਤੇਰੇ ਕਰਮਾ ਨੂਮ ਲੱਗੀ ਪੈਲਸਨ ਤੇਨੂੰ ਜਬਾਬ ਨੀ ਪੇਸੇ ਨਹੀ ਤਾ ਲਕੇਈ ਸ਼ਰਾਬ ਦੇ ਦਿਮਦੀਆ ਪਰ ਤੂਹਾਡੀਆ ਗੱਲ਼ਾ ਸੂਣਕੇ ਲੱਗਦਾ ਦਿਨ ਬਦਲ ਜਣ ਅਰਦਾਸ ਕਰੇਓ ਜੀ😢😢😢😢😢😢😢
@ManjitKaur-pl3em
@ManjitKaur-pl3em 10 ай бұрын
veer ji tusi kitho ho ave kro patiale maskeen kutia jao ,othe o sungn vali madicine dinde ne te nale milk nl dvai dinde ne 100 persent theek ho ge
@sarbjitkaur5647
@sarbjitkaur5647 11 ай бұрын
Same story me
@SehajpalKhehra
@SehajpalKhehra 10 ай бұрын
ਪਤਾ ਕਰਨੀ ਤੁਸੀਂ ਜੱਜ ਕਰੋ ਬਾਅਦ ਜਦੋਂ ਰਿਕਾਰਡ ਹੋਊਗਾ ਫਿਰ ਚੈੱਕ ਕਰਿਓ ਜੇ ਗਲਤੀ ਹੋ ਤਾਂ ਇੱਥੇ ਆ ਜਾਓ ਡਰੈਸ ਤੁਹਾਨੂੰ ਸੈਂਡ ਕਰਾਂਗੇ
@raghbirsingh4959
@raghbirsingh4959 10 ай бұрын
ਗੱਲ ਬਾਤ ਵਧੀਆ ਲੱਗੀ ਪਰ ਇੱਕ ਬੱਚੇ ਵਾਲੀ ਸੋਚ ਤਾਂ ਆਤਮਘਾਤ ਹੀ ਹੈ ਇਸ ਇੱਕ ਬੱਚੇ ਵਾਲੀ ਸੋਚ ਨੂੰ ਕੇਵਲ ਪੰਜਾਬੀਆਂ ਨੇ ਅਤੇ ਖਾਸ ਕਰ ਸਿੱਖ ਪ੍ਰਵਾਰਾਂ ਨੇ ਹੀ ਘੁੱਟ ਕੇ ਫੜਿਆ ਹੋਇਆ ਹੈ ਮਿਸਾਲਾਂ ਤਾਂ ਸੈਂਕੜੇਆਂ ਦੀ ਗਿਣਤੀ ਚ ਮੇਰੇ ਸਾਹਮਣੇ ਹਨ।ਪਰ ਇੱਕ ਮਸਾਲ ਸਭਨਾ ਦੇ ਸਾਹਮਣੇ ਹੈ । ਸਿੱਧੂ ਮੂਸੇ ਵਾਲਾ ਏਸੇ ਸੋਚ ਨੇ ਹੀ ਪੰਜਾਬ ਵਿੱਚ ਭੱਈਆ ਵਾਦ ਪੈਦਾ ਕੀਤਾ ਜੇ ਗਲਤ ਹੈ ਤਾਂ ਦੱਸਿਓ। ਇਸ ਬੱਚੀ ਨੇ ਸਕੂਲ ਵੀ ਜਾਣਾਂ ਹੈ ਵੱਡੀ ਹੋ ਕੇ ਕਾਲਜ ਵੀ ਜਾਏਗੀ ,ਕਾਲਜਾਂ ਵਿੱਚ ਬੱਚਿਆ ਦੀ ਲਾਈਫ ਨੂੰ ਸਾਰੇ ਲੋਕ ਭਲੀ ਭਾਂਤ ਜਾਣਦੇ ਹਨ।ਪ੍ਰਮਾਤਮਾ ਨਾ ਕਰੇ ਜੇ ਕਿਸੇ ਬਿਮਾਰੀ ਕਰਕੇ ਜਾਂ ਗੰਦੇ ਟ੍ਰੈਫਿਕ ਕਰਕੇ ਬੱਚੇ ਦਾ ਨੁਕਸਾਨ ਜਾਏ ਤਾਂ ਫਿਰ ਤੁਹਾਡਾ ਕੀ ਹਾਲ ਹੋਵੇਗਾ । ਇਸ ਤੋਂ ਇਲਾਵਾ ਤੁਸਾਂ ਬੱਚੇ ਤੋਂ ਉਸ ਦੇ ਭਰਾ ਦਾ ਰਿਸਤਾ ਖੋਹ ਲਿਆ ਅਤੇ ਔਤ ਦਾ ਰਿਸ਼ਤਾ ਤੁਸਾਂ ਖੁਦ ਜੋੜ ਦਿੱਤਾ ਅਗਲੀ ਪੀੜੀ ਤੋ ਮਾਸੀ ਖੋਹ ਲਈ ਮਾਮਾ ਜੰਮਣ ਹੀ ਨਹੀਂ ਦਿੱਤਾ ਚਾਚਾ,ਤਾਇਆ ਵੀ ਖਤਮ ਧੀ ਵਿਆਹੀ ਜਾਵੇਗੀ ਆਪਜੀ ਬੁਢਾਪੇ ਵੱਲ ਵੱਧ ਚੁਕੇ ਹੋਵੋਗੇ ਆਪਜੀ ਨੂੰ ਸਹਾਰੇ ਦੀ ਜਰੂਰਤ ਪਵੇਗੀ ਫਿਰ ਤੁਹਾਡੀ ਜਿੰਦਗੀ ਵਿੱਚ ਇੱਕ ਨਵਾਂ ਮਹਿਮਾਨ ਆਵੇਗਾ ਅਤੇ ਓਹ ਮਹਿਮਾਨ ਹੋਵੇਗਾ ਰਾਮੂੰ ਭੱਈਆ ਸਾਰੀ ਕਲਾ ਰਾਮੂੰ ਕੋਲ ਹੋਵੇਗੀ ਦੋ ਤਿੰਨ ਸਾਲ ਵਧੀਆ ਕੰਮ ਕਰੇਗਾ ਪੂਰਾ ਭੇਤੀ ਹੋ ਜਾਵੇਗਾ।ਓਹ ਲੁੱਟ ਮਾਰ ਕਰਕੇ ਵੀ ਲਾ ਪਤਾ ਹੋ ਸਕਦਾ ਜਾਂ ਫਿਰ ਜੀਵਨ ਮੁਕਤੀ ਵੀ ਦੇ ਸਕਦਾ ਪੁਲਿਸ ਅਫਸਰ ਵੀ ਬਿਹਾਰੀ ਡੀਸੀ ਵੀ ਬਿਹਾਰੀ ਤੇ ਤੁਹਾਡੇ ਘਰ ਬਾਹਰ ਜਮੀਨ ਦਾ ਮਾਲਕ ਵੀ ਭੱਈਆ ?? ਮੇਰੀ ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਸਿੱਖਾਂ ਨੂੰ ਅਕਲ ਦਾਨ ਦੇਵੇ ਤਾਂ ਕਿ ਕੌਮ ਚੜਦੀ ਕਲਾ ਦੀ ਸੋਚ ਦੀ ਧਾਰਨੀ ਹੋਵੇ ਧੰਨਵਾਦ ਜੀ
@Desijatt000
@Desijatt000 11 ай бұрын
Ma v eh halat Katya mere nl eh beet cuki aa
@manidhaliwalsingh9932
@manidhaliwalsingh9932 11 ай бұрын
Nice papa and mummy
@bhullarboutique7044
@bhullarboutique7044 11 ай бұрын
Sanje ghr di gll hoi. Sabb to vadia gll a ehh
@HarpreetkaurDhillon-fy6ev
@HarpreetkaurDhillon-fy6ev 11 ай бұрын
ਇਸ ਤੋ ਬਿਨਾਂ ਵੱਡੀ ਭੈਣ ਹਰਜੀਤ ਕੋਰ ਤੇ ਉਨਾ ਦੇ ਬੇਟੇ ਗੋਲਡੀ ਦਾ ਵੀ ਧੰਨਵਾਦ ਕਰਦੀ ਹਾਂ।
@baldevsidhu7719
@baldevsidhu7719 11 ай бұрын
ਮੈ ਤੁਹਾਡੀਆ ਕੁਝ ਗਲਾ ਨਾਲ।ਸਹਿਮਤ ਨਹੀ !ਸਾਡੇ ਲੋਕਾ ਨੇ comrade /communist idea ਜਿਨਾ ਤ ਕਾਪੀ ਕੀਤੇ ਸੀ ਉਹ ਤਾ ਫੇਲ ਹੋ ਕੇ ਫਿਰ ਧਰਮ ਵਲ ਚਲੇ ਗਏ ਜਿਵੇ ਰੂਸ ਦਾ ਪੁਤਿਨ ਤਾ ਚਰਚ ਜਾਦਾ ਤੇ ਚੀਨ ਵੀ capitalism ਨੂ ਅਪਨਾ ਕੇਹੀ number 2 economy ਬਨਿਆ ਕਦੇ ਸੁਨਿਆ ਹੋਣਾ BRICS acronym! Google what it means !
@baldevsidhu7719
@baldevsidhu7719 11 ай бұрын
Harvard university ਦੁਨੀਆ ਦੀ number one university in medicine! ਉੇਥੇ ਦੀ prof Joan Borysenko ਜਿਸ ਨੇ ਕਿਤਾਬਾ ਲਿਖੀਆ ਜਿਨਾ ਦਾ ਮੇਲ ਸਿਖ ਧਰਮ ਨਾਲ।ਬਹੁਤ ਹੈ ਤੁਸੀ ਕਹਿਦੇ ਅਸੀ ਮਥਾ ਨਹੀ ਟੇਕਦੇ
@baldevsidhu7719
@baldevsidhu7719 11 ай бұрын
ਮੈ ਛੋਟਾ ਹੁਦਾ ਕਨੇਡਾ ਮੂਵ ਹੋ ਗਿਆ ਸੀ ਮਾਪਿਆ ਨਾਲ ਉਥੇ ਪੜਿਆ govt job ਕਰਦਾ ਪੰਜਾਬੀ ਨਹੀ ਛਡੀ ਮੇਰੀਆ ਬੇਟੀ 2 ਡਾਕਟਰ ਹਨ ਪੰਜਾਬੀ ਪੜ ਲਿਖ ਲੈਦੀਆ ਕੀਰਤਨ ਕਰ ਲੈਦੀਆ ਬਹੁਤ ਸਪੋਰਟਸ ਵੀ ਸਿਖੀਆ ਹਨ ਸਿਖੀ ਵਿਚ ਪਰਪਕ ਹਨ self sufficient strong, and self confident ਹਨ! 🙏
@ਜਸਵਿੰਦਰਕੌਰ-ਹ9ਝ
@ਜਸਵਿੰਦਰਕੌਰ-ਹ9ਝ 10 ай бұрын
Bahut samajh dar jorhi hy ina de char bache hone chahide hn is tran changa smaz banega kioke change insan peba hone jroori hn
@jassichanna3137
@jassichanna3137 11 ай бұрын
Why you put this video, this is not to open
@Waheguruthecreator
@Waheguruthecreator 11 ай бұрын
ਖੀਵਾ ਪਿੰਡ ਦਾਰੂ ਨੂੰ ਲੈ ਕੇ ਬਹੁਤ ਮਸ਼ਹੂਰ ਨੇ।
@ajitpalpanaichpanaich3905
@ajitpalpanaichpanaich3905 10 ай бұрын
ਕੋਈ ਰਿਸ਼ਤੇਦਾਰੀ ਲੱਗਦੀ ਆ ਤੁਹਾਡੀ ਵੈਸੇ ਹੁਣ ਮੋੜ ਪੈ ਗਿਆ ਜੀ
@kalasinghsidhu9310
@kalasinghsidhu9310 10 ай бұрын
Mera hall v ahi a
@RaniDhalle
@RaniDhalle 11 ай бұрын
🌹💐🏵🥀🌹💐🏵🥀🌹💐🏵🥀🌹💐🏵🥀🌹
@DhyanjotSingh
@DhyanjotSingh 11 ай бұрын
ਹਾਂ ਜੀ ਦੋ ਬੱਚੇ ਜ਼ਰੂਰੀ ਨੇ,ਭਾਵੇ ਕੁੜੀਆਂ ਹੋਣ ਭਾਵੇਂ ਮੁੰਡੇ
@rajinderkaur9935
@rajinderkaur9935 11 ай бұрын
2 or 3 children must
@sukhwindersinghmultani9123
@sukhwindersinghmultani9123 10 ай бұрын
🙏🏿❤️🙏🏿
@jagmeetrai4103
@jagmeetrai4103 10 ай бұрын
ਚਾਚੇ ਤਾਏ ਨਾਲ ਰਹਿਣਾ ਚਾਹੋਦੇ ਹੋ ਬੱਚੇ ਦੇ ਰਿਸ਼ਤੇ ਕਿਸ ਨਾਲ ਹੋਣਗੇ ਇਕੱਲੇ ਦੇ
@ParveenKumari-pt1vm
@ParveenKumari-pt1vm 11 ай бұрын
Veere je pati kesi hor ledy kol kol jave fer ke karye
@ajitpalpanaichpanaich3905
@ajitpalpanaichpanaich3905 11 ай бұрын
ਇਹ ਕੋਈ ਵੱਡੀ ਗੱਲ ਨਹੀਂ ਠੀਕ ਹੋ ਸਕਦੀ ਹੈ ਚਿੰਤਾ ਨਾਂ ਕਰੋ ਤੁਸੀਂ ਗੱਲ ਕਰ ਸਕਦੇ ਹੋ ਮੇਰੇ ਨਾਲ
@ParveenKumari-pt1vm
@ParveenKumari-pt1vm 11 ай бұрын
@@ajitpalpanaichpanaich3905 mal gal keda kara tuada no
@karnailsinghsakrali1533
@karnailsinghsakrali1533 11 ай бұрын
Dove member Diane ne bahut vadhi a gal a ke by sahi line te agya private vich pher to kushia again baki loka di preach ni krn chahidi apni
@karnailsinghsakrali1533
@karnailsinghsakrali1533 11 ай бұрын
Jindgi sahi trike nal chale
@ajitpalpanaichpanaich3905
@ajitpalpanaichpanaich3905 10 ай бұрын
ਧੰਨਵਾਦ ਜੀ
@KashDeep-q7f
@KashDeep-q7f 11 ай бұрын
Meri v Sam hi stori a meri wife ne hi ਬਚਾਇਆ ਮੈਨੂੰ
@goldyk80
@goldyk80 11 ай бұрын
Hun ta bandyaan nu mann na paina that aurat bandyaan naalo ziada strong ne
@inderjit748
@inderjit748 11 ай бұрын
BOHAT HE GALAT SOACH AA IK BACHEY WALI KAHDI JINDGI AA IK BACHEY NAL ESE KAR KE APNI QUAM DA BACK GEAR LAG REHA BACHEY 2 / 3 CHAHIDE NE
@NirwairVirk-qd3oh
@NirwairVirk-qd3oh 11 ай бұрын
ਸਜਂਨਾ ਛੱਡਨੀ ਤੂਂ ਹੌਨਂ ਵੀ ਨਹੀਂ ਸਿਰਫ ਚਾਰ ਦਿਨ ਦੀਆਂ ਗੱਲਾਂ ਮੇਂ ਤੀ ਵਾਰ ਛੱਡੀ ਏਂ ਪਰ ਛੁੱਟੀ ਨਹੀਂ ਮੇਰੇ ਤੌਂ ਏਹਂਨਾ ਨਾਰੀਆਂ ਦੇ ਮਕਂਰ ਫ਼ਰੇਬ ਰੱਬਾਂ ਰਨਾੱ ਸਾਰੀਆਂ ਰਗਂ ਬਰਗੀਂਆਂ ਨੇ ਖਸਮ ਛੱਡ ਕੇ ਪੀਨੱ ਫੇਰ ਲੱਗ ਜਾਂਦੇ ਜਦੋਂ ਰੱਨਾਂ ਦੀਆਂ ਮਜ਼ਬੂਰੀਆਂ ਅੱਗੇ ਔਦੀਆਂ ਨੀ ਗਿੱਚੀ ਪਿੱਛੇ ਹੇ ਮਤ ਜਨਾਂਨੀਆਂ ਦੀ ਲੱਥੀ ਚੱਡੀ ਦੀ ਕੌਈ ਨਾਂ ਸਾਰ ਸੱਚੀ ਖਾਨਾ ਪੇਹਂਨਾੱ ਭੌਗ ਬਿਲਾਸ ਕਰਨਾ ਰੌਨਾੱ ਰੂਸਨਾੱ ਨਾਰ ਦੀ ਕਾਰ ਸੱਚੀ ਕੱਆਂ ਫੇਰ ਵਜ਼ੀਰ ਨੇ ਸ਼ਾਹ ਤਾਈ ਨਾਰਾਂ ਆਦ ਤੌ ਜੂਲਮ ਕਮਾਉਂਦੀਆਂ ਨੇ ਚਾਰ ਸੈਕਂਡੇ ਮਕਂਰ ਫ਼ਰੇਬ ਨੇਂ ਵੈਚਂ ਨਾਰਾਂ ਦੇਲੱ ਦਾ ਭੇਤ ਨਾ ਮੂਲ ਬਤਲੌਦੀਆਂ ਨੇ ਜੇਹਡੀ ਰਾਈਂ ਦੇ ਤੌਲ ਨਾ ਗੱਲ ਹੌਵੇਂ ਔਂਸ ਨੂੰ ਚੌਕੱ ਪਹਾੱਡ ਬਨੌਦੀਆਂ ਨੇ ਸੱਕੇ ਪੌਤੱ ਊਤੇ ਧਰਮ ਗਾਲ ਦੇਵਨ ਜਦੋਂ ਬੱਈਮਾਨੀ ਊਤੇ ਔਊਦੀਆਂ ਨੇ ਪੂਰਨ ਨਾਲ ਕੀ ਲੂਨਾੱ ਦਾ ਵੇਰ ਹੇਸੀਂ ਦੋਵੇਂ ਹੱਥ ਤੇ ਪੈਰ ਕਟੱਵੌਦੀਆੱ ਨੇ ਰਾਮ ਨਾਲ਼ ਕੱਕੱਈ ਦਾ ਦੌਸਂ ਕਾਹਦਾ ਏਕ ਪੌਤ ਨੂੰ ਘਂਰੌ ਨਿਕਾਲ ਦੀਤਾੱ ਦੂਜ਼ਾ ਪਤਿ ਨੂੰ ਮਾਰ ਮਕੌਦੀਆਂ ਨੇ ਘਂਰੌ ਮਾਰ ਕੇ ਕਡੀਆਂ ਧੁਰੂੱ ਤਾਹੀਂ ਬਾੱਲ ਊਮਰ ਮਸੀਬਤਾਂ ਪੌਂਦੀਆਂ ਨੇ ਰੱਖਨ ਲੱਜ ਹਿਜਾੱ ਨਾਂ ਸ਼ਰਮ ਕੌਈ ਜਦੋਂ ਆਪਣਾ ਜ਼ੌਰ ਵਖੌਦੀਆਂ ਨੇ ਰਾਜੇ ਭੋਜ ਉਤੇ ਅਸਵਾਰ ਹੋਇਆ ਮਾਂਰ ਕੌਰੱਡੇ ਹੌਸ਼ ਭਲੌਦੀਆਂ ਨੇ ਰਾਜੇ ਭਰਥਰੀ ਜੀਆਂ ਨੂੰ ਛੱਡ ਰੱਨਾਂ ਯਾਰੀਂ ਨਾਲ ਹਥੱਵਾਨ ਦੇ ਲੌਦੀਆਂ ਨੇ ਕੱਈ ਹੌਰਂ ਸੇਹਜਾ਼ਦੀਆਂ ਮੂਲਕਾੱ ਦੀਆਂ ਨੇ ਤਖਤੌਂ ਸ਼ੱਟ ਕੇ ਭੀਖ਼ ਮਗਂਵੌਦੀਆਂ ਨੇ ਯਾੱਦੂ ਹੂਸਂਨ ਦਾ ਢਾਲ਼ ਕੇ ਕਰਨ਼ ਕਾਬੂ ਸਾਰੀਂ ਅਕਲ ਤੇ ਹੋਸ਼ ਭਲੌਦੀਆਂ ਨੇ ਸਾਨੂੰ ਦਸ਼ਨ ਦੀ ਲੌੜ ਸੀ ਸਜਂਨਾ ਔਏਂ ਹੌਵਂਨ ਸੌਂ ਤੇਰੇ ਮਨ ਜਾਂ ਰੱਬ ਨੂੰ ਭੌਂਦੀਆਂ ਨੇ ਭੂਪ ਜਹਾਨ ਤੇ ਮਰਦ ਕੇਹਡਾੱ ਜੈਸ ਨੂੰ ਤੀਵੀਂਆਂ ਰੱਨਾਂ ਨਾ ਨਸ਼ਾ ਵਖਾਂਵੀਆਂ ਨੇ ਬਾਕੀ ਫੇਰ ਲਿਖਾਂ ਦਾ ਧਨਵਾਦ ਭੂਪਿੰਦਰ ਸਿੰਘ ਰਤਕ ਕਰਨਾਲ ਅਸੰਧ ਧਨਵਾਦ ਜੀ
@ajitpalpanaichpanaich3905
@ajitpalpanaichpanaich3905 11 ай бұрын
ਅਸੰਧ ਕੋਲ ਮੇਰੇ ਰਿਸ਼ਤੇਦਾਰ ਨੇ ਸਤਨਾਮ ਮਲਵਾ ਬਾਕੀ ਛੱਡੀ ਨਾਂ ਛੱਡੀ ਦਾ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਪਤਾ ਤੈਨੂੰ ਤਾਂ ਮੈ ਡੌਪ ਟੈਸਟ ਕਰਾਉਂਣੋ ਰਿਹਾ
@GurnamSingh-nd5yt
@GurnamSingh-nd5yt 10 ай бұрын
Meri aap ji nu benti ye tusi mno siaane loki khinde si ikla na hove put jt da kli hove na vna de vich lkri
@kalasinghsidhu9310
@kalasinghsidhu9310 10 ай бұрын
Ver apna no send kari
@Desijatt000
@Desijatt000 11 ай бұрын
Kujj ni huda hamat rakhni chahidi aa
@LalababaSingh
@LalababaSingh 11 ай бұрын
Oh nu. Bhulia. Ni. Kehnde. Jehra. Sami. Aje. Ghar
@Kaur.brar23
@Kaur.brar23 11 ай бұрын
Sare interview good a ji par 1 bache wale gal ni sahi bache 2 honne chadea ji kudi munda ni matter karda ji keyo ke apde bache de duniya te sanj honi chadea ji baki sab te apni apni soch a ji mare bhua ji eko munda se ide death hon asi te rab e janda a ki oh kida rehdea ji
@Kiranpal-Singh
@Kiranpal-Singh 11 ай бұрын
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ* ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
@malkitsingh4209
@malkitsingh4209 11 ай бұрын
Waheguru ji
@gurdishsingh8013
@gurdishsingh8013 10 ай бұрын
Mare. Masi. De. Put. Da. Bhi. Eh. Hi. Hal. Si. Oh. Bhogpur. Rahinda. Hai
@Desijatt000
@Desijatt000 11 ай бұрын
Ma ess to v wad nark katya
@baldishkaur9953
@baldishkaur9953 5 ай бұрын
Meri same story a
@baldishkaur9953
@baldishkaur9953 5 ай бұрын
Sharabi admi di aurat ta andro mar hi jandi a bas ik maa hi jinda rehendi a
@KushwinderTiwana-y5j
@KushwinderTiwana-y5j 11 ай бұрын
@ a stage drunk person can swear at anybody sister or mother even
@shivcharndhaliwal1702
@shivcharndhaliwal1702 11 ай бұрын
ਬੇਟੀ ਹਰਪ੍ਰੀਤ ਦੋਦੜਾ ਚੰਗੀ SAMJDAR HE ,,PAR JEET HUN V FUKRA PAN C HE ,,EDUCATD KAHAODA ਲੱਗਦਾ ਹੈ ,,ਵਿਚਾਰੀ ਨੀਵੀਂ ਪਆ ਰਾਖੀ ਹੈ ,,ਗੁਰੂ ਨਾਨਕ ਆਪ ਨੂੰ ਜੀ ਖੁਸ਼ ਰੱਖੇ ,, ਮੁੰਡਾ PAAD PANI HE ,VAD PADA HE ,,FUKRA HE ,,BUTA SINGH SAD ,,NU WRITER ??? FILASPAR ਬਣਦਾ ਹੈ,,,
@kalasinghsidhu9310
@kalasinghsidhu9310 10 ай бұрын
Bra ma milna tuhno
Ful Video ☝🏻☝🏻☝🏻
1:01
Arkeolog
Рет қаралды 14 МЛН