Show with Virsa Singh Valtoha | Jathedar Gurdev Singh Kaunke | EP 371 | Talk with Rattan

  Рет қаралды 138,418

Talk with Rattan

Talk with Rattan

Күн бұрын

Пікірлер: 2 300
@kaloti1313
@kaloti1313 11 ай бұрын
ਇਹ ਕੌਮ ਦੇ ਦੋਖੀ ਹਨ ਕੌਮ ਦੇ ਗਦਾਰ ਹਨ ਬਸ ਇਹੋ ਹੀ ਸਿਰਫ ਇਕ ਗੱਲ ਹੈ
@sukhidhillon4841
@sukhidhillon4841 11 ай бұрын
ਮੈਨੂੰ ਲਗਦਾ ਜੇ ਵਲਟੋਹਾ ਕੁਮੈਂਟ ਪੜ ਕੇ ਵੀ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਨਹੀ ਕਰਦਾ , ਤਾਂ ਲੱਖ ਦੀ ਲਾਹਨਤ ਆ ਇਸ ਕੰਜਰ ਤੇ
@baajtransport7292
@baajtransport7292 11 ай бұрын
ਧਾਲੀਵਾਲ ਸਾਹਿਬ ਇਹ ਚਲਾਕ ਲੂੰਬੜ ਤੁਹਾਡੇ ਸਿੱਧੇ ਸੁਆਲ ਦਾ ਜੁਆਬ ਕਦੇ ਵੀ ਨਹੀਂ ਦੇਵੇਗਾ।
@GurwinderSingh-ui8cu
@GurwinderSingh-ui8cu 11 ай бұрын
Ryt
@nachhattarsingh6762
@nachhattarsingh6762 11 ай бұрын
ਵਿਰਸੇ ਵਲਟੋਹੇ ਨੂੰ ਸਿਰਫ਼ ਲੋਕਾਂ ਦੇ ਕੁਮੈਟਂ ਜਰੂਰ ਪੜ ਲੈਣੇ ਚਾਹੀਦੇ ਹਨ ਤਾ ਜੋ ਇਨ੍ਹਾਂ ਨੂੰ ਆਪਣੇ ਕੀਤੇ ਗੁਨਾਹਾਂ ਦਾ ਅਸਾਸ ਹੋ ਸਕੇ ।
@AmandeepKaur-p9t
@AmandeepKaur-p9t 11 ай бұрын
ਜਿਨੀਂ ਵੀ ਮੈਂ ਆਪਣੇ ਆਪ ਨੂੰ ਲਾਹਨਤਾਂ ਪਾਵਾਂ ਘੱਟ ਹੈ ਮੈਂ ਇਹਨਾਂ ਦੀ ਸਰਕਾਰ ਬਣਨ ਵਿੱਚ ਮਦਦ ਕਰਦਾ ਰਿਹਾ ਹਾਂ
@punjjaabdesh8659
@punjjaabdesh8659 11 ай бұрын
ਸਹੀ✅✔️ ਗੱਲ ਆ ਜੀ, ਆਪਾਂ ਸਾਰੇ ਦੋਸ਼ੀ ਆਂ
@sukhsandhu837
@sukhsandhu837 11 ай бұрын
ਇਨ੍ਹਾਂ ਜੂਠਾ ਨਾਲ ਕਿਉ ਇੰਟਰਵਿਊ ਕਰਦੇ ਓ ਇਹ ਤਾਂ ਗਦਾਰ ਨੇ ਕੌਮ ਦੇ
@narindersingh2387
@narindersingh2387 11 ай бұрын
ਇਹੲਇੰਟਰਵੀਓ ਅਕਾਲੀ ਕਰਵਾ ਰਹੇ ਹਨ
@kewalkamboj7339
@kewalkamboj7339 11 ай бұрын
ਇਸ ਨੂੰ ਪੁੱਛੋ ਨਕੋਦਰ ਕਾਂਡ ਚੋਂ ਜਿਸ ਅਫਸਰ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਸ ਦੀ ਪਤਨੀ ਨੂੰ MLA ਦੀ ਟਿਕਟ ਦੇ ਕੇ ਉਸ ਨੂੰ MLA ਬਣਾਇਆ ਗਿਆ।ਇਸ ਨੂੰ ਪੁੱਛੋ ਵਿਰਸਾ ਵਲਟੋਹਾ ਦੋ ਵਾਰੀ MLA ਰਿਹਾ ਇਸ ਨੂੰ ਪੁੱਛੋ ਤੂੰ ਪੰਜਾਬ ਦੇ ਇੱਕ ਸਿੱਖ ਨੂੰ ਇਨਸਾਫ ਨਹੀਂ ਦਿਵਾਇਆ।ਉਸ ਵਕਤ ਇਹ ਕੁਰਸੀਆਂ ਲੈਕੇ ਪੰਜਾਬ ਨੂੰ ਲੁੱਟਕੇ ਅਰਬਾਂ ਰੁਪਏ ਦੇ ਮਾਲਕ ਬਣ ਗਏ
@GagandeepSingh-nn4xx
@GagandeepSingh-nn4xx 11 ай бұрын
ਇਜਹਾਰ ਆਲਮ ਜਿਸ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਅਤੇ ਗੁੰਡਾਗਰਦੀ ਲਈ ਆਲਮ ਸੈਨਾ ਬਣਾਈ ਹੋਈ ਸੀ ਉਸ ਨੂੰ ਤਰੱਕੀਆਂ ਦੇ ਦੇ ਕੇ ਇਸ ਅਕਾਲੀ ਸਰਕਾਰ ਨੇ ਡੀਜੀਪੀ ਪੰਜਾਬ ਬਣਾਇਆ
@JAGDEEPSINGH-zm5fb
@JAGDEEPSINGH-zm5fb 11 ай бұрын
Nale ticket v diti dogle dalle aa ny
@harbindersingh1220
@harbindersingh1220 11 ай бұрын
ਰੱਤਨ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਤੁਸੀਂ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੋ ਪਰ ਇਹ ਪੂਛਾਂ ਸੁੱਧਰਨ ਵਾਲੀਆਂ ਨਹੀਂ
@hardeepsinghmavifgs
@hardeepsinghmavifgs 11 ай бұрын
ਸਿੱਧੇ ਸਵਾਲਾਂ ਦੇ ਪੁੱਠੇ ਜਵਾਬ ਦੇ ਕੇ ਸਮਾਂ ਲੰਘਾ ਗਿਆ ਪੂਰੀ ਇੰਟਰਵਿਊ ਵਿੱਚ
@punjjaabdesh8659
@punjjaabdesh8659 11 ай бұрын
ਮੈਂ ਤਾਂ ਭਾਈ ਇੰਟਰਵਿਊ ਘੱਟ ਦੇਖ ਰਿਹਾਂ, ਬੱਸ ਕੁਮੈਂਟ ਪੜ ਕੇ ਆਨੰਦੋ ਆਨੰਦ ਹੋ ਰਿਹਾਂ। ਲੋਕ ਬੜੇ ਰੰਗ ਬਰੰਗੇ ਫੁੱਲਾਂ ਦੇ ਹਾਰ ਪਾ ਰਹੇ ਨੇ ਵਲਟੋਹੇ ਦੇ😂😂😂😂। ਮੈਨੂੰ ਲੱਗਦਾ ਜਿਹੜਾ ਵੀ ਆ ਰਿਹਾ ਕੁਮੈਂਟ ਪੜਨ ਤੇ ਜਿਆਦਾ ਟਾਈਮ ਲਾ ਰਿਹਾ😂😂😂😂
@carlover6585
@carlover6585 11 ай бұрын
Sahi gall wa
@kanwalpreets1181
@kanwalpreets1181 11 ай бұрын
ਪੰਥ ਲਫਜ਼ ਵਰਤਣ ਤੇ ਰੋਕ ਲੱਗੇ ਬਾਦਲ ਲਾਣੇ ਲਈ ਪੰਥ ਪੰਥ ਪੰਥ ਕਰਕੇ ਬਹੁਤ ਸਿੰਘ ਮਰਵਾ ਦਿੱਤੇ ਬਾਦਲ ਨੇ
@HarjinderSINGH-gh6hr
@HarjinderSINGH-gh6hr 11 ай бұрын
ਠੀਕ ਬੋਲਿਆ
@sukhmani3063
@sukhmani3063 11 ай бұрын
True.
@GagandeepSingh-nn4xx
@GagandeepSingh-nn4xx 11 ай бұрын
ਇਸ ਪਾਰਟੀ ਦਾ ਨਾਮ ਅਕਾਲੀ ਦਲ ਬਾਦਲ ਹੈ ਇਹ ਬਾਦਲ ਦੀ ਜਗੀਰ ਹੈ ਨਿਜੀ ਜਗੀਰ ਹਾਂਜੀ
@rubysandhu9837
@rubysandhu9837 11 ай бұрын
ਰਤਨ ਬਾਈ ਜੀ ਇਹੋ ਜਿਹੇ ਬੰਦਿਆਂ ਨਾਲ ਟਾਈਮ ਖ਼ਰਾਬ ਨਾ ਕਰਿਆ ਕਰੋ ਇਹਨਾਂ ਨੇ ਆਪਣੀ ਗਲਤੀ ਨਹੀ ਮੰਨਣੀ ਪੈਸਿਆਂ ਦੇ ਭੁੱਖੇ ਨੇ
@ਜਸਵਿੰਦਰਸਿੰਘਲੇਹਲ-ਝ8ਜ
@ਜਸਵਿੰਦਰਸਿੰਘਲੇਹਲ-ਝ8ਜ 11 ай бұрын
ਇਸ ਨਾਲ ਇੰਟਰਵਿਊ ਕਰਨ ਦਾ ਕੋਈ ਫਾਇਦਾ ਨਹੀ ਆਵੇ ਜਬਲੀਆ ਮਾਰੀ ਜਾਦਾ ਹੈ ਰਹਾ ਖਾੜਕੂ ਹੋਵੇ।ਗੁਣ ਗਾਵੇ ਬਾਦਲਾ ਦੇ
@SukhdevSingh-zr2hj
@SukhdevSingh-zr2hj 11 ай бұрын
Shi gal sari intervew ch koi theek jbaab nhi ditta
@jashansidhu6381
@jashansidhu6381 7 ай бұрын
ਗਲਤੀ ਕਰ ਕੇ ਮੰਨਣ ਦੀ ਥਾਂ ਇਹ ਮਸੰਦ ਲੋਕਾ ਨੂੰ ਬਬੇਫਕੁਫ਼ ਨਾ ਬਣਾਉਣ ਤਾਂ ਚੰਗਾ ਹੋਵੇ ਸਾਇਦ ਅਕਾਲੀਦਲ ਵਿਚ ਜਾਣ ਪੈਂ ਜਾਵੇ ਏਹਦੀ ਸ਼ਕਲ ਹੀ ਬੇਈਮਾਨਾਂ ਲੂੰਬੜ ਵਰਗੀ ਪੋਚੇ ਮਾਰ ਮਹਾ ਕਮੀਣੇ ਸੱਚੀ ਗਲ ਨਹੀਂ ਕਰਦੇ ​@@SukhdevSingh-zr2hj
@GurwinderSingh-ts1bk
@GurwinderSingh-ts1bk 11 ай бұрын
ਸਿੱਖ ਕੌਮ ਦੇ ਗੱਦਾਰਾਂ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾਵੇਗਾ।
@aryanminhas309
@aryanminhas309 11 ай бұрын
ਧੰਨ ਹਨ ਇਹ ਸਤਿਕਾਰ ਯੋਗ ਲੀਡਰ ਜਿੰਨਾ ਤੇ ਇੰਨੀ ਫੁੱਲਾਂ ਦੀ ਵਰਖਾ ਹੋ ਰਹੀ ਹੈ
@daljindersumra3473
@daljindersumra3473 11 ай бұрын
Waheguru g 😂
@user-happy-1992_
@user-happy-1992_ 11 ай бұрын
ਬੱਲੇ ਤੇਰੇ ਰਤਨ ਵੀਰ ਸਾਰੀ ਪੋਲ ਖੋਲ ਕੇ ਰੱਖ ਦਿੱਤੀ ਅਕਾਲੀ ਦਲ ਦੀ , ਇਕ ਵੀ ਸਵਾਲ ਦਾ ਜਬਾਬ ਨਹੀਂ ਆਇਆ ਵੱਡੇ ਲੀਡਰ ਨੂੰ ਸਾਰੇ ਲੋਕਾਂ ਨੂੰ ਦੇਖ ਲੈਣਾ ਚਾਹੀਦਾ ਕਿ ਅਕਾਲੀ ਕਿਸ ਤਰ੍ਹਾਂ ਦੇ ਲੋਕ ਆ
@ranjitkaur4031
@ranjitkaur4031 11 ай бұрын
ਵਲਟੋਹਾ ਸਾਹਿਬ ਕੁਮੈਟ ਜਰੂਰ ਪੜਿਓ ਤੇ ਸ਼ਰਮ ਨਾਲ ਚੱਪਣੀ ਚ ਨੱਕ ਡੋਬ ਲਿਉ ਸ਼ਰਮ ਨੂੰ ਹੱਥ ਮਾਰੋ
@kindersingh9853
@kindersingh9853 11 ай бұрын
ਸਾਹਿਬ ਨਹੀ ਗ਼ੱਦਾਰ ਨੇ ਭੈਣਜੀ
@punjjaabdesh8659
@punjjaabdesh8659 11 ай бұрын
ਪੜਦਾ ਤਾਂ ਲਾਜਮੀ ਹੋਊ, ਪਰ ਮੋਟਾ ਬਸ਼ਰਮ ਆ😂😂
@sukhchainsingh9113
@sukhchainsingh9113 7 ай бұрын
Ur right di
@balbirgill9961
@balbirgill9961 11 ай бұрын
ਇਹ ਵੀ ਕੌੜਾ ਸੱਚ ਆ ਮਸੰਦ ਬਾਦਲ ਇੰਸਾਂ ਅੱਗੇ ਤੁਸੀ ਚੂਂ ਨੀ ਕਰਦੇ।
@RajinderSingh-lv5wk
@RajinderSingh-lv5wk 11 ай бұрын
ਆਸੀ ਤਾਂ ਇਹਨੂ੍ੰ ਪੰਥ ਹੀ ਸਮਝਦੇ ਸੀ
@manmeetaujla8024
@manmeetaujla8024 11 ай бұрын
ਰਤਨਦੀਪ ਇਹ ਮਸੰਦਾ ਨਾਲ ਇੰਟਰਵਿਉ ਨਾਕਰੋ ਇਹ ਬਾਦਲ ਦੇ ਸੱਜੇ ਹਨ
@aulakh9276
@aulakh9276 11 ай бұрын
ਬਹੁਤ ਹੀ ਵਧੀਆ ਸੱਚੇ ਸਵਾਲ ਕੀਤੇ ਪੱਤਰਕਾਰ ਰਤਨਦੀਪ ਵੀਰ ਨੇ, ਵਲਟੋਹਾ ਸਾਬ੍ਹ ਨੂੰ ਕੋਈ ਠੋਸ ਜਵਾਬ ਨਹੀਂ ਆਇਆ , ਬਹੁਤ ਹੀ ਬੇਇਨਸਾਫ਼ੀ ਕੀਤੀ ਸਰਕਾਰ ਅਤੇ ਪ੍ਰਸ਼ਾਸਨ ਨੇ
@vsdhillon5310
@vsdhillon5310 11 ай бұрын
ਗਦਾਰ ਦੁਸ਼ਮਣ ਤੌ ਜਿਆਦਾ ਖਤਰਨਾਕ ਹੂਦਾ ਏ 👞 👟
@KiranKiran-o5w
@KiranKiran-o5w 8 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ
@JagjeetSingh-yw9vt
@JagjeetSingh-yw9vt 11 ай бұрын
ਅੱਜ ਮੈਂ ਮੁੱਖ਼ ਮੰਤਰੀ ਹੁੰਦਾ ਤਾ ਸਭ ਤੋਂ ਪਹਿਲਾਂ ਬਾਦਲ ਅਤੇ ਜਿੰਨੇ ਬਾਦਲ ਦੇ ਚਮਚੇ ਬਲਟੋਹੇ ਹੋਣੀ ਆ ਇਹਨਾਂ ਦਾ ਇਨਕਾਉਂਟਰ ਕਰਾਉਦਾ
@kuldeepsingh9621
@kuldeepsingh9621 11 ай бұрын
ਮੈ ਤੇਰੇ ਨਾਲ ਆ ਬਾਈ ਪਹਿਲੀ ਵਾਰੀ ਸਹੀ ਬੋਲਿਆ ਕੋਈ😢
@bhalsingh6080
@bhalsingh6080 11 ай бұрын
bilkul shi lkhea
@Kaladhaliwal82
@Kaladhaliwal82 11 ай бұрын
ਬਿਲਕੁੱਲ ਸਹੀ ਗੱਲ ਜੇ 💯✅
@GursewakSidhu-bt5bn
@GursewakSidhu-bt5bn 11 ай бұрын
ਵੀਰ 100% ਸਹੀ ਤੇ ਸੱਚ ਹੈ ਵੀਰ ਜੀ।
@amritsinghgill904
@amritsinghgill904 11 ай бұрын
Mai v nale viche congress
@surjeetsinghguliani3601
@surjeetsinghguliani3601 11 ай бұрын
ਰਤਨ ਜੀ ਇਹ ਇਨਸਾਨ ਕਦੇ ਵੀ ਬਾਦਲਾਂ ਦੇ ਖਿਲਾਫ ਕੋਈ ਗੱਲ ਨਹੀਂ ਕਰੇਗਾ ।
@ManmohanSingh-li8tr
@ManmohanSingh-li8tr 11 ай бұрын
ਵਲਟੋਹਾ ਜੀ ਐਨੀ ਚਾਪਲੂਸੀ। ਬਾਦਲ ਦੇ ਪੱਖ ਚ ਤਾਂ ਐਨੀ ਹਰਸਿਮਰਤ ਨੀ ਹੋਣੀ, ਜਿਨ੍ਹਾਂ ਤੂੰ ਥੱਲੇ ਲੱਗਾ।
@endeavour1349
@endeavour1349 11 ай бұрын
Bahut hi beshram ne eh.
@g.boparai8835
@g.boparai8835 11 ай бұрын
ਜਥੇਦਾਰ ਕਾਉਂਕੇ ਸਾਬ ਦਾ ਕਾਤਲ ਵਲਟੋਹੇ ਦਾ ਫੁੱਫੜ ਸਵਰਨ ਘੋਟਨਾ ਸੀ ਇਹ ਬਾਦਲ ਦੀ ਚਾਪਲੂਸੀ ਵੀ ਤਾਂ ਹੀ ਕਰ ਰਿਹਾ
@balvirsingh175
@balvirsingh175 11 ай бұрын
ਵੀਰ ਜੀ ਵਲਟੋਹਾ ਨੂੰ ਪੁੱਛੋ ਕਿ ਬਹਿਬਲ ਕਲਾਂ ਵਿਖੇ ਜਦੋਂ ਗੋਲੀ ਪੁਲਿਸ ਨੇ ਚਲਾਈ ਉਦੋਂ ਵੀ ਸਿੱਖ ਸੰਗਤਾਂ ਵਾਹਿਗੁਰੂ ਜੀ ਦਾ ਜਾਪ ਹੋ ਰਿਹਾ ਸੀ ਉਹਨਾਂ ਪੁਲਿਸ ਵਾਲਿਆਂ ਤੇ ਕੀ ਕਾਰਵਾਈ ਹੋਈ ਉਲਟਾ ਉਹਨਾਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਉੱਚ ਅਹੁਦਿਆਂ ਤੇ ਬਿਠਾਇਆ ਗਿਆ
@RsSingh-e8e
@RsSingh-e8e 11 ай бұрын
Vir g sikha behbal ta bri chheti dharna laya c .hun bhagwant maan ne sultanpur lodhi beadbi krayi hun sikh kithe sutte aa.k ja jutia to drde aa
@jagbinder111
@jagbinder111 11 ай бұрын
ਰਤਨ ਸਿੰਘ ਜੀ ਇਹ ਤੁਹਾਨੂੰ ਹੋਰ ਹੋਰ ਲੱਗਾ ਵਿੱਚ ਉਲਝਾਂ ਰਿਹਾ ਹੈ।
@RanjitSingh-ny6me
@RanjitSingh-ny6me 11 ай бұрын
ਸਿਰੇ ਦਾ ਕੰਜ਼ਰ ਆ ਵਲਟੋਹਾ
@DarshanSingh-zp3hb
@DarshanSingh-zp3hb 11 ай бұрын
ਇਹ ਬਾਦਲ ਨੇ ਚੁਮਚੇ ਬਣਾ ਲਏ ਸੀ ਇਹ ਬਾਦਲ ਅੱਗੇ ਬੋਲ ਨਹੀਂ ਸਕਦੇ ਇਹ ਸਾਰੇ ਗ਼ਦਾਰ ਆ
@sonubhangu8070
@sonubhangu8070 11 ай бұрын
very good 👍
@khushdhillon3511
@khushdhillon3511 11 ай бұрын
ਜੇ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਫੇਰ ਤੁਸੀਂ ਕਿਵੇਂ ਬਚ ਗਏ ਤੁਹਾਡੇ ਉੱਤੇ ਪ੍ਰਕਾਸ਼ ਚੰਦ ਬਾਦਲ ਤੇ ਕਾਂਗਰਸੀਆਂ ਦਾ ਹੱਥ ਸੀ
@maniksandhu534
@maniksandhu534 11 ай бұрын
😂😂 Agency aa de putt ne ji bachde kida naa
@jsranajsrana5263
@jsranajsrana5263 11 ай бұрын
ਪ੍ਰਕਾਸ਼ ਬਾਦਲ ਨੂੰ ਪ੍ਰਕਾਸ਼ ਚੰਦ ਬਾਦਲ ਨਾਲ ਕਿਹਾ ਜਾਵੇ ਕਿਉਂਕਿ ਬਹੁਤ ਸਾਰੇ ਹਿੰਦੂਆਂ ਨੇ ਹੀ ਸਿੱਖਾਂ ਦੀ ਮਦਦ ਕੀਤੀ ਹੋਈ ਹੈ, ਜੀਨਾ ਇਹ ਸੱਚੀ ਰਿਪੋਰਟ ਬਾਹਰ ਕੱਢੀ ਸੀ ਉਹ ਤਿਵਾੜੀ ਸਾਬ ਵੀ ਹਿੰਦੂ ਸੀ. ਧਰਮ ਮਾੜਾ ਨਹੀਂ ਹੁੰਦਾ ਬੰਦੇ ਮਾੜੇ ਹੁੰਦੇ ਹਨ ਤੇ ਉਹ ਹਰੇਕ ਧਰਮ ਵਿੱਚ ਹੈ.
@balbirgill9961
@balbirgill9961 11 ай бұрын
ਮਨਪ੍ਰੀਤ ਸਿੰਘ ਇਆਲੀ ਸੱਚਾ ਬੰਦਾ ਜੇ ਉਹ ਕਹਿਦੇ ਕਿ ਮਸੰਦ ਬਾਦਲ ਇੰਸਾਂ ਕੌਮ ਦਾ ਹੀਰਾ ਆ ਤਾਂ ਸ਼ਾਇਦ ਕੌਮ ਮੰਨ ਲਵੇ ਪਰ ਵਲਟੋਹਾ ਬੰਟੀ ਰੋਮਾਨਾ ਤੇ ਗਰੇਵਾਲ ਤੇ ਸ਼ਾਇਦ ਕੌਮ ਕਦੇ ਵੀ ਯਕੀਨ ਨਹੀ ਕਰੇਗੀ ।
@ikmoorakhsikh
@ikmoorakhsikh 11 ай бұрын
ਵਿਰਸਾ ਵਲਟੋਹਾ ਦਿੱਲੀ ਦੀ ਇਕ ਰੰਡੀ ਵੇਸਵਾ ਦਾ ਪੁਤਰ ਹੈ ਭੋਲਿਓ ਯਾਦ ਰੱਖਿਓ।
@kanwalpreets1181
@kanwalpreets1181 11 ай бұрын
ਇਹਦੀ ਸ਼ਕਲ ਵੇਖ ਕੇ ਜੁੱਤੀ ਫੇਰਨ ਨੂ ਦਿਲ ਕਰਦਾ
@ShonkiSardar-x6y
@ShonkiSardar-x6y 11 ай бұрын
Dakea kisne
@HarjinderSINGH-gh6hr
@HarjinderSINGH-gh6hr 11 ай бұрын
ਮੇਰੀ ਵੀ ਆਏਂ ਈ ਦਿਲ ਕਰਦਾ, ਚਵਲ ਵਲਟੋਹਾ
@sukhmani3063
@sukhmani3063 11 ай бұрын
👍👍
@bickasingh7845
@bickasingh7845 11 ай бұрын
A C vich Reh ke kida gori mem bania firda.
@kindersingh9853
@kindersingh9853 11 ай бұрын
ਸਹੀ
@harvindersekhon8424
@harvindersekhon8424 11 ай бұрын
ਇਸ ਬੰਦੇ ਦੀ ਇੰਟਰਵਿਊ ਕਰਨੀ ਨਾਂ ਸਿਰਫ ਤੁਹਾਡੀ ਵੱਡੀ ਗਲਤੀ ਹੈ ਸਗੋਂ ਪਾਪ ਵੀ ਹੈ । ਲੋਕਾਂ ਨੂੰ ਨ ਦੁਖੀ ਕਰਿਆ ਕਰੋ , ਇਨ੍ਹਾਂ ਨੂੰ ਮਹੱਤਤਾ ਦੇਕੇ
@SukhdevSingh-up7ed
@SukhdevSingh-up7ed 11 ай бұрын
ਤੁਸੀਂ ਇਸ ਖੱਚ ਤੇ ਗਦਾਰ ਬੰਦੇ ਨੂੰ ਪੁੱਛਦੇ ਹੋ ਇਹ ਦੱਲਾ ਸੌਹ ਪਾਕੇ ਬਾਹਰ ਆ ਗਿਆ ਸੀ ਗਦਾਰ ਬਾਦਲ ਦੀ ਬੁੱਕਲ ਚ ਵੜ ਗਿਆ ਸੀ ਤੁਸੀਂ ਵੀ ਇਸ ਖੱਚ ਨੂੰ ਹੀਰੋ ਸਮਝੀ ਬੈਠੈ ਹੋ ਇਸ ਦਾ ਪਿਛੋਕੜ ਤਾਂ ਦੇਖਲੋ ਯਾਰ ਨਹੀਂ ਤਾਂ ਤੁਸੀਂ ਵੀ ਇਸ ਕਤਾਰ ਚ ਖੜੇ ਲੱਗਦੇ ਹੋ ।
@balvirdhaliwal1041
@balvirdhaliwal1041 11 ай бұрын
ਬਾਈ ਜੀ ਇਹ ਖੱਚ ਬੰਦਾ ਬਾਦਲ ਮੂਹਰੇ ਕੋਢਾ ਹੋਇਆ ਸੀ ਉਸ ਟਾਈਮ ਤਾਂ ਹੀ ਤਾਂ ਬਾਦਲ ਗੱਦਾਰ ਪਰਿਵਾਰ ਦੀਆਂ ਜੁੱਤੀਆ ਚੱਟਦਾ ਰਹਿੰਦਾ।
@bahadardhaliwal7171
@bahadardhaliwal7171 11 ай бұрын
ਵਲਟੋਹਾ ਸਾਬ੍ਹ ਤੁਸੀਂ ਇੰਨੀਆਂ ਗਲਤੀਆਂ ਕਰ ਚੁੱਕੇ ਹੋ ਕਿ ਹੁਣ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮੁਆਫ ਨੀ ਕਰਨਾ
@harwindersandhu6169
@harwindersandhu6169 11 ай бұрын
ਰਤਨ ਬਾਈ ਗਲਤ ਗੱਲ, ਠੋਕਿਆ ਨੀ ਤੂੰ ਚੰਗੀ ਤਰ੍ਹਾਂ ਇਸ ਟੁੱਕੜ ਬੋਚ ਨੂੰ
@kanwalpreets1181
@kanwalpreets1181 11 ай бұрын
ਜਿੰਨਾ ਬੇੜਾ ਗ਼ਰਕ ਸਿੱਖੀ ਭੇਸ ਵਿੱਚ ਇਹਨਾਂ ਕੌਮ ਦਾ ਕੀਤਾ ਕਾਮਰੇਡ ਤਾ ਇਵੇਂ ਬਦਨਾਮ ਹੋਏ ਹਨ
@kewalkamboj7339
@kewalkamboj7339 11 ай бұрын
ਪੱਤਰਕਾਰ ਸਾਹਿਬ ਡੀਬੇਟ ਚੱਲ ਰਹੀ ਸਿੱਖ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਬਾਰੇ ਪਰ ਇਹ ਵਿਰਸਾ ਵਲਟੋਹਾ ਹੋਰ ਪਾਸੇ ਘੁੰਮਾਅ ਰਿਹਾ ਪੰਜਾਬ ਦੇ ਲੋਕਾਂ ਨੂੰ ਪਾਗ਼ਲ ਬਣਾ ਰਿਹਾ ਪਰ ਹੁਣ ਲੋਕ ਪਾਗ਼ਲ ਨਹੀਂ ਬਣ ਸਕਦੇ। ਜਿੰਨਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤਰੱਕੀਆਂ ਦਿੰਦਾਂ ਰਿਹਾ।
@bhindasidhu444
@bhindasidhu444 11 ай бұрын
ਸਭ ਤੋਂ ਵੱਧ ਨੁਕਸਾਨ ਪੰਥ ਦਾ ਤੁਸੀ ਕੀਤਾ। ਹੰਕਾਰੀ ਬੰਦਾ
@bahadursingh9718
@bahadursingh9718 11 ай бұрын
ਪੱਤਰਕਾਰ ਵੀਰੇ ਉੰਨੀ ਸੌਂ ਬੰਨਵੇ ਵਿੱਚ ਕਾਂਗਰਸ ਸਰਕਾਰ ਨੇ ਕੋਈ ਵੀ ਚੰਗਾ ਮੁੰਡਾ ਜਾ ਸਿੱਖ ਬੁੱਧੀਜੀਵੀ ਕੋਈ ਨਹੀਂ ਛੱਡਿਆ ਬਹੁਤ ਬੁਰਾ ਹਾਲ ਸੀ।ਤੇ ਇੱਕ ਗੱਲ ਹੋਰ ਕੁੱਝ ਗੁੱਡੇ ਬੰਦਿਆਂ ਨੇ ਪਿੰਡਾਂ ਵਿੱਚ ਜਾ ਕੇ ਦੁਸ਼ਮਣੀਆਂ ਕੱਢੀਆਂ ਤੇ ਇਹ ਨੀ ਪਤਾਂ ਲਗਦਾ ਸੀ ਕਿ ਪਿੰਡ ਜਾਕੇ ਕਦੇਂ ਦੋ ਦਾ ਕਤਲ ਕਦੇਂ ਚਾਰ ਦਾ ਕਤਲ ਇਹ ਬਹੁਤ ਹੀ ਗਲ਼ਤ ਹੋਇਆ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ
@harbanssingh7477
@harbanssingh7477 11 ай бұрын
ਜੇਕਰ ਤਿਵਾੜੀ ਦੀ ਰਿਪੋਰਟ ਵਿੱਚ ਕੋਈ ਫ਼ਰਕ ਸੀ ਤਾਂ ਦੁਬਾਰਾ ਕਿਓਂ ਨਹੀਂ ਕਰਵਾਈ ਗਈ???? ਗ਼ੱਦਾਰੀ ਟੋਲਾ ਤਾਂ ਚਾਹੁੰਦਾ ਹੀ ਨਹੀਂ ਸੀ ਕਿਉਂਕਿ ਇਹ ਦੁਸ਼ਮਣ ਦੇ ਹੀ ਸਾਥੀ ਸਨ। ਗੱਦਾਰਾਂ ਤੋਂ ਕੋਈ ਆਸ ਨਾ ਕਰੋ ਹਿਸਾਬ ਤਾਂ ਕੌਮ ਨੇ ਹੀ ਕਰਨਾ
@DarshanSingh-zp3hb
@DarshanSingh-zp3hb 11 ай бұрын
ਕਾਂਗਰਸ ਨਾਲੋਂ ਤੁਸੀਂ ਵੀ ਘੱਟ ਨਹੀਂ ਕੀਤਾ ਗੁਰੂ ਦੀ ਬੇਦਬੀਆਂ ਤੁਹਾਡੀ ਪੰਥਕ ਸਰਕਾਰ ਹੁੰਦੀਆਂ ਤੁਸੀਂ ਕੀ ਕੀਤਾ
@GurjeetSingh-kg9mr
@GurjeetSingh-kg9mr 11 ай бұрын
ਇੱਕ ਸੱਚੇ ਸੁੱਚੇ ਇਨਸਾਨ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਬਾਦਲਾਂ ਕੇਪੀ ਐਸ ਗਿੱਲ ਬੁੱਚੜਾਂ ਰਲ ਕੇ ਸ਼ਹੀਦ ਕੀਤਾ
@Gabbarbathinda
@Gabbarbathinda 11 ай бұрын
ਪੰਥ ਨਾਲ ਨਮਕਹਰਾਮੀ ਕਰ ਲੈਣ ਗਏ ਪਰ ਬਾਦਲਾ ਲਈ ਵਫਾਦਾਰੀ ਨਹੀਂ ਛੱਡਣੀ। ਰਤਨ ਬਾਈ ਦਾ ਸਾਫ ਸਵਾਲ ਸੀ ਕਿ ਪੰਥਕ ਸਰਕਾਰ ਵੱਲੋਂ ਕੋਈ ਐਕਸ਼ਨ ਕਿਉੰ ਨਹੀਂ ਲਿਆ ਗਿਆ ਜਵਾਬ ਓਹੀਓ ਗੋਲ ਮੋਲ Interview ਸੁਣਕੇ ਜਵਾਕ ਯਾਦ ਆ ਗਿਆ ਜਿਸਨੂੰ ਮੈਡਮ ਪੁੱਛਦੀ ਹੈ ਕਿ ਤੂੰ ਕੰਮ ਕਿਉੰ ਨਹੀਂ ਕੀਤਾ ਅੱਗੋ ਜੁਆਕ ਜਵਾਬ ਦਿੰਦਾ ਕਿ ਮੈਡਮ ਮੇ ਖੱਟੀ ਟੌਫੀ ਖਾਈ ਹੈ 😢😢😢
@Pundu_Trucking13
@Pundu_Trucking13 11 ай бұрын
ਆਪਣੇ ਹੀ ਦੁਸ਼ਮਣ ਬਣ ਗਏ😢
@bholasingh452
@bholasingh452 11 ай бұрын
ਰਤਨ ਸਿਆਂ ਇਹ ਤੇਰੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ ਇਹਨੂੰ ਤਾ ਛਿੱਤਰਾਂ ਦੀ ਲੋੜ ਆ
@kewalkamboj7339
@kewalkamboj7339 11 ай бұрын
ਵਿਰਸਾ ਵਲਟੋਹਾ ਕਿਸ ਨੂੰ ਪਾਗ਼ਲ ਬਣਾ ਰਿਹਾ ਹੁਣ ਪੰਜਾਬ ਦੇ ਲੋਕ ਕਦੇ ਪਾਗ਼ਲ ਨਹੀਂ ਬਣ ਸਕਦੇ।
@gurittasinghjatana4778
@gurittasinghjatana4778 11 ай бұрын
ੲਇਥੋ ਪਤਾ ਲਗਦਾ ਵੋਟਾਂ ਤੱਕ ਮਤਲਬ ਹੈ ਇਹਨਾਂ ਦਾ
@RsSingh-e8e
@RsSingh-e8e 11 ай бұрын
Jehre pehla pagal ohna nu bnon di ki lorh
@LakhwinderSingh-gj2iv
@LakhwinderSingh-gj2iv 8 ай бұрын
ਵਿਰਸਾ ਸਿੰਘ ਵਲਟੋਹਾ ਕੌਮ ਦਾ ਗੱਦਾਰ ਹੈ ਇਹ ਕੀ ਦੱਸੇ ਗਾ ਸੱਚ
@ShivrajSra
@ShivrajSra 11 ай бұрын
ਰਤਨ ਜੀ ਸਾਡਾ ਤੇ ਅਪਣਾ ਸਮਾਂ ਖਰਾਬ ਕਰਨ ਵਾਲੀ ਗੱਲ ਹੈ ਜੀ
@khushdhillon3511
@khushdhillon3511 11 ай бұрын
ਬੀਬਾ ਹਰਸਿਮਰਤ ਬਾਦਲ ਪੰਥ ਦੀ ਧੀ ਨਹੀਂ ਮਸੰਦਾਂ ਦੀ ਧੀ ਏ ਵਲਟੋਹਾਇਆ ਕਿਸਾਨ ਮੋਰਚੇ ਵੇਲੇ ਕਿੱਥੇ ਮਰਗੀ ਸੀ ਮਸੰਦਾਂ ਦੀ ਧੀ
@narindersingh-cb9fx
@narindersingh-cb9fx 11 ай бұрын
ਇਸ ਇੰਟਰਵਿਊ ਦਾ ਕੋਈ ਮਜ਼ਾ ਨਹੀਂ ਆ ਰਿਹਾ ਕਿਉਂਕਿ ਵਲਟੋਹਾ ਸਾਹਿਬ ਅੱਜ ਕਪੜੇ ਨਹੀਂ ਪਾੜ ਰਹੇ ਜੇ ਕਿਸੇ ਉਨ੍ਹਾਂ ਦੀ ਅਸਲ ਡਿਊਟੀ ਹੈ।
@rbrar3859
@rbrar3859 11 ай бұрын
ਜਥੇਦਾਰ ਦੇ ਕਤਲ ਤੇ ਕਿਸੇ ਰਿਪੋਟ ਦੀ ਲੋੜ ਨਹੀ ਸੀ, ਜਦੋ ਜਿਉਂਦੇ ਗਵਾਹ ਆਖ ਰਹੇ ਸੀ ਜਥੇਦਾਰ ਦੀ ਮੌਤ ਅਸੀ ਅੱਖੀ ਵੇਖੀ ਹੈ, ਜਦੋ ਪੱਕੇ ਸਬੂਤ ਸੀ ਤਾਂ ਕਾਤਲਾਂ ਤੇ ਸਿੱਧਾ ਪਰਚਾ ਦੇਣਾ ਬਣਦਾ ਸੀ।
@SurinderKaur-tg2bc
@SurinderKaur-tg2bc 11 ай бұрын
ਪਤਰਕਾਰ ਆਰਮ ਨਾਲ਼ ਸੁਣ ਰਿਹਾ ਬੇਅੰਤ ਬੁੱਚੜ ਨੀ ਬਾਦਲ ਬੁੱਚੜ ਸੀ
@HarjinderSINGH-gh6hr
@HarjinderSINGH-gh6hr 11 ай бұрын
ਦੋਵੇਂ ਈ ਬੁੱਚੜ-ਬੁੱਚੜ ਮਸ਼ੇਰੇ ਭਾਈ ਸੀ 🦁🦁
@JaswantSingh-g7u
@JaswantSingh-g7u 11 ай бұрын
Good Bai ji
@SKl-d4m
@SKl-d4m 11 ай бұрын
True
@gurmeetsinghgurmeetsingh2599
@gurmeetsinghgurmeetsingh2599 11 ай бұрын
ਸਾਰੇ ਲੀਡਰਾਂ ਦੀ ਪੋ੍ਪਟੀ ਦੀ ਜਾਂਚ ਹੋਣੀ ਚਾਹੀਦੀ ਹੈ।
@reerpazi9935
@reerpazi9935 11 ай бұрын
ਰਤਨ ਸਿੰਘ ਵੀਰ ਜੀ ਜੇ ਤੁਸੀਂ ਕੌਮ ਦੇ ਸਾਹਮਣੇ ਵਲਟੋਹਾ ਦੇ ਜੁੱਤੀ ਫੇਰ ਦੇਵੋਂ ਸਾਡੇ ਤਾਂ ਅੱਧੇ ਦੁਖ ਟੁੱਟ ਜਾਣ ਗੇ ਧੰਨਵਾਦ ਜੀ
@JaswantSingh-g7u
@JaswantSingh-g7u 11 ай бұрын
😅 Good
@bhupinderkaur23
@bhupinderkaur23 11 ай бұрын
ਮੈ ਵੀ ਵੀਰ ਜੀ ਤੁਹਾਡੇ ਨਾਲ ਹਾ
@punjjaabdesh8659
@punjjaabdesh8659 11 ай бұрын
😂😂ਸਹੀ ਗੱਲ ਆ😂😂
@manpreetgulati8438
@manpreetgulati8438 11 ай бұрын
ਹੱਦ ਆ ਸਿੰਘ ਸਾਬ ਦੀ ਵੀ… ਜਿਹੜੀ ਗੱਲ ਪੁੱਛੀ ਜਾ ਰਹੀ ਆ ਕਿ ਤੁਹਾਡੀ ਸਰਕਾਰ ਰਹੀ ਆ ਪੰਥਕ ਸਰਕਾਰ ਰਹੀ ਆ ਉਹਨੇ ਕੀ ਕੀਤਾ…. ਉਸ ਗੱਲ ਤੇ ਹੀ ਨਹੀ ਆ ਰਹੇ 🙏🏻
@gursewaksandhu7624
@gursewaksandhu7624 11 ай бұрын
ਪਹਿਲਾ ਅੱਧਾ ਘੰਟਾ ਵਲਟੋਹੇ ਨੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ . ਇੰਟਰਵਿਊ ਨੂੰ ਕਿਸੇ ਹੋਰ ਪਾਸੇ ਈ ਲੈ ਕੇ ਜਾ ਰਿਹਾ ਆ .ਜਿਹੜੇ ਸਵਾਲ ਰਤਨ ਵੀਰ ਨੇ ਕਰੇ ਸਲੂਟ ਹੈ . ਪਰ ਰਿਪੋਟ ਕਿਉ ਨਹੀ ਜਾਰੀ ਕੀਤੀ ਇਹਦਾ ਕੋਈ ਜਵਾਬ ਨਹੀਂ .
@amretkhmer2217
@amretkhmer2217 11 ай бұрын
31 ਦਸੰਬਰ ਦੀ ਸ਼ਾਮ ਨੂੰ ਬਾਦਲ ਕੇ ਪੀ ਐਸ ਗਿੱਲ ਨੂੰ ਮਿਲਿਆ ਸੀ, ਇਹ ਵੀ ਦਸ ਦੇਣਾ ਸੀ
@SurinderKaur-tg2bc
@SurinderKaur-tg2bc 11 ай бұрын
ਏਹ ਤਾਂ ਆਪ ਬਾਦਲਾਂ ਦਾ ਚਮਚਾ
@Baljeetsingh-db4yw
@Baljeetsingh-db4yw 11 ай бұрын
ਜਿਹੜੀ ਗੱਲ ਰਤਨ ਵੀਰ ਪੁੱਛ ਰਿਹਾ ਉਸ ਦਾ ਜਵਾਬ ਦੇ ਓਏ ਬਾਦਲਾਂ ਦਿਆ ਚਮਚਿਆਂ
@MalkitSingh-cn1qx
@MalkitSingh-cn1qx 11 ай бұрын
ਵਲਟੋਹਾ ਸਾਹਿਬ ਸਿੱਧਾ ਸਿੱਧਾ ਕਿਉਂ ਨਹੀਂ ਦੱਸਦੇ ਕਿ ਅਸੀਂ ਕੁਜ ਨਹੀਂ ਕੀਤਾ ਆਵੇ ਇਧਰ ਉਧਰ ਦੀਆ ਗੱਲਾ ਦੀਆ ਕਰਕੇ ਟਾਇਮ ਹੀ ਖ਼ਰਾਬ ਕੀਤਾ ( ਸਮੇ ਦੀ ਕਦਰ ਕਰਨੀ ਸਿੱਖੋ 🙏🙏🙏🙏)
@chaudhary8085
@chaudhary8085 11 ай бұрын
ਇਹ ਮੁਲਾਕਾਤ ਸਪੱਸ਼ਟ ਕਰਦੀ ਆ ਬਈ ਇਹਨਾਂ ਨੇ ਨਹੀਂ ਮੰਨਣੀ ਗਲਤੀ ਤਾਂ ਲੋਕਾਂ ਨੇ ਵੀ ਮੁੜ ਨਹੀਂ ਦੇਣਾ ਇਹਨਾਂ ਨੂੰ ਪਿੰਡਾਂ ਵਿੱਚ ਬਡਣ ਇਹਨਾਂ ਦਾ ਥਾਂ ਲੋਕਾਂ ਨੇ ਪੱਕਾ ਕਰ ਦਿੱਤਾ ਰਤਨ ਬਾਈ ਜੀ ਇਹ ਮੁਲਾਕਾਤ ਦਾ ਕੋਈ ਮਤਲਬ ਨਹੀਂ ਨਿਕਲਿਆ ਆਪ ਜੀ ਨੂੰ ਤਾਂ ਕੋਈ ਸਵਾਲ ਹੀ ਨਹੀਂ ਕਰਨ ਦਿੱਤਾ ਅਤੇ ਨਾਂ ਹੀ ਕੋਈ ਥੋਡੇ ਸਵਾਲ ਦਾ ਸਹੀ ਉੱਤਰ ਦਿੱਤਾ
@khushdhillon3511
@khushdhillon3511 11 ай бұрын
ਜਿੰਨੇ ਵੀ ਸਿੰਘ ਸੰਤ ਜਰਨੈਲ ਸਿੰਘ ਜੀ ਦੇ ਨੇੜਲੇ ਸਨ ਭਾਵੇਂ ਪਰਮਿੰਦਰ ਸਿੰਘ ਸੰਧੂ ਹੋਵੇ ਰੌਸ਼ਨ ਦਿਮਾਗ਼ ਜਾਂ ਫੇਰ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੋਰ ਬਹੁਤ ਸਾਰੇ ਰੌਸ਼ਨ ਦਿਮਾਗ਼ ਸਿੰਘਾਂ ਨੂੰ ਅੱਗੇ ਨਹੀਂ ਆਉਂਣ ਦਿੱਤਾ ਸਭ ਖੂੰਜੇ ਲਵਾਤੇ ਪ੍ਰਕਾਸ਼ ਚੰਦ ਬਾਦਲ ਨੇ
@kanwalpreets1181
@kanwalpreets1181 11 ай бұрын
ਇਕ ਕਿਲੇ ਜ਼ਮੀਨ ਤੋਂ 150 ਕਿਲਾ ਚਮਚਾ ਬਣ ਕੇ ਬਣਾਇਆ
@bootasidhuboota5664
@bootasidhuboota5664 11 ай бұрын
ਤੁਸੀਂ ਕੀ ਕੀਤਾ,ਸਰਵਣ ਘੋਟਣੇ ਦੀ ਅੰਤਿਮ ਅਰਦਾਸ ਕੀਤੀ, ਸੁਮੇਧ ਸੈਣੀ,ਉਮਰਾਂ ਨੰਗਲ ਸੌਦਾ ਸਾਧ ਤੁਹਾਡੇ ਖ਼ਾਸ ਯਾਰ ਰਹੇ
@Kiranpal-Singh
@Kiranpal-Singh 11 ай бұрын
ਬਾਦਲ ਪਰਿਵਾਰ ਅਤੇ ਉਹਨਾਂ ਦੇ ਚਾਪਲੂਸਾਂ ਨੂੰ ਪਾਸੇ ਕੀਤੇ ਬਿਨਾਂ, ਅਕਾਲੀ ਦਲ ਉੱਭਰ ਨਹੀਂ ਸਕਦਾ, ਇਮਾਨਦਾਰੀ ਨਾਲ ਵੱਡੀ ਤਬਦੀਲੀ ਦੀ ਲੋੜ ਹੈ !
@hardeepbrar8
@hardeepbrar8 11 ай бұрын
ਇਸ ਨਾਲੋਂ ਤਾਂ ਚੰਗਾ ਹੁੰਦਾ ਨਾ ਈ ਆਉਂਦਾ ਇੰਟਰਵਿਊ ਦੇਣ ਚਵਲਾ
@bhupindersinghmann5096
@bhupindersinghmann5096 11 ай бұрын
ਬੇਸਰਮ ਲੌਕ ਹਨ ਇਹ ਬਾਦਲਾ ਦੇ ਰਾਮੂ
@kewalkamboj7339
@kewalkamboj7339 11 ай бұрын
ਇਹ ਕਿੰਨਾ ਝੂਠ ਬੋਲ ਰਿਹਾ ਵਿਰਸਾ ਵਲਟੋਹਾ ਜਦੋਂ 1997 ਅਕਾਲੀ ਦਲ ਦੀ ਸਰਕਾਰ ਬਣੀ ਸੀ ਕਿ ਅਸੀਂ ਜਿਹਨਾਂ ਝੂਠੇ ਮੁਕਾਬਲੇ ਬਣਾ ਸਿੱਖਾਂ ਦਾ ਇਨਸਾਫ ਦਿਆਂਗੇ ਜਦੋਂ ਅਕਾਲੀ ਸਰਕਾਰ ਆ ਗੲੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਂ ਪੁੱਛਿਆ ਗਿਆ ਹੁਣ ਉਹਨਾਂ ਸਿੱਖਾਂ ਦਾ ਇਨਸਾਫ ਕਰੋ ਜਿਹਨਾ ਸਿੱਖਾਂ ਨੂੰ ਝੂਠੇ ਮੁਕਾਬਲੇ ਬਣਾਕੇ ਮਾਰੇਂ ਗੇ ਸੀ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਕਿਹਾ ਵਿਧਾਨ ਸਭਾ ਪੁਰਾਣੇ ਮੁਰਦੇ ਨਾਂ ਛੇੜੋ।ਇਹ ਕੁਰਸੀ ਦੇ ਭੁੱਖ਼ੇ ਹਨ।
@SukhwinderRupana-b9q
@SukhwinderRupana-b9q 11 ай бұрын
ਇਹਨਾਂ ਨੇ ਇਨਸਾਫ ਦੇਣਾ ਹੀ ਨਹੀ ਸੀ ਦੋਸੀ ਪੰਥਕ ਸਰਕਾਰ ਕਹਾਉਣ ਵਾਲੇ ਸੀ ਰਤਨ ਵੀਰਜੀ
@PuranSingh-ym4mu
@PuranSingh-ym4mu 11 ай бұрын
ਹਰ ਇੱਕ ਪੱਤਰਕਾਰ ਨੂੰ ਇੰਟਰਵਿਊ ਤੋਂ ਬਾਅਦ ਵਿੱਚ ਉਸ ਨੂੰ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਕਮਿੰਟ ਜ਼ਰੂਰ ਪੜ੍ਹਿਓ,
@HardeepSingh-HH88
@HardeepSingh-HH88 11 ай бұрын
ਲੋਕਾ ਦੇ ਪੁੱਤਾਂ ਨੂੰ ਹਥਿਆਰ ਚੁਕਾਕੇ ਆਪ ਆਪਣੀ ਮਰਜ਼ੀ ਨਾਲ ਜੇਲਾਂ ਵਿੱਚ ਬੈਠਕੇ ਅਰਾਮ ਕਰਦੇ ਸਾਰੀ ਬਾਦਲ ਜੁੰਡਲੀ
@DomesticFarming
@DomesticFarming 11 ай бұрын
ਇਹ ਹੇਗਾ ਚਮਚਾ ਇਹਨੂੰ ਸ਼ਰਮ ਸ਼ੁਰਮ ਨੀ ਆਉਂਦੀ ਤਿਵਾੜੀ ਨੂੰ ਹੀ ਮਾੜਾ ਕਹੀ ਜਾਂਦਾ
@gurwinderratol1317
@gurwinderratol1317 11 ай бұрын
ਯਾਰ ਇਹਦੀ ਤਾਂ ਸ਼ਕਲ ਦੇਖ ਕੇ ਈ ਖਿਜ ਚੜ ਦੀ ਆ
@aulakh2
@aulakh2 11 ай бұрын
ਬਿਲਕੁਲ ਬੀਰੇ। ਸਾਲਾ ਹੈ ਹੀ ਖੱਚ।
@sukhwindersingh-oo8jh
@sukhwindersingh-oo8jh 11 ай бұрын
ਇਸ ਬੰਦੇ ਨੁ ਭੋਰਾ ਵੀ ਅਫ਼ਸੋਸ ਨਹੀਂ ਲਗਦਾ ਜਥੇਦਾਰ ਸਾਹਿਬ ਦਾ ਇਹ ਅਜੇ ਵੀ ਛਬ ਕੇ ਗੱਲ ਕਰਦਾ
@khushdeepsingh8527
@khushdeepsingh8527 11 ай бұрын
ਰਤਨ ਵੀਰ ਬਹੁਤ ਵਧੀਆਂ ਸਵਾਲ ਕੀਤੇ ਇਹਨਾਂ ਗ਼ਦਾਰਾਂ ਨੂੰ
@singhsamramanjit6
@singhsamramanjit6 11 ай бұрын
ਪੰਥ ਵਲਟੋਹਾ ਸਾਬ੍ਹ ਕਾਂਗਰਸ ਨੂੰ ਜਿਤਾਉਣ ਵਾਲਾ ਨਹੀ ਉਹ ਪੰਜਾਬੀ ਲੋਕ ਹੋ ਸਕਦੇ। ਪੰਥ ਤੇ ਹਮੇਸ਼ਾ ਪੰਥ ਵੱਲ ਖੜਦਾ ਹੈ ਤੇ ਖੜਦਾ ਰਹੇਗਾ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੁੰਡਲੀਆ ਨਾਗ ਕਿਹਾ ਸੀ ਪਰ ਤੁਹਾਡੇ ਵਰਗੇ ਪੰਥ ਦੀ ਉਦਾਹਰਣ ਹੀ ਬਦਲ ਗਏ।
@NarinderBrar-f7z
@NarinderBrar-f7z 11 ай бұрын
ਬਹੁਤ ਵਧੀਆ ਰਤਨ ਵੀਰ ਬਹੁਤ ਵਧੀਆ ਸੁਆਲ ਕੀਤੇ ਚੜਦੀਕਲਾ ਚ ਰੱਖੇ ਵਾਹਿਗੁਰੂ ਰਤਨ ਵੀਰ ਨੂੰ
@DarshanSingh-zp3hb
@DarshanSingh-zp3hb 11 ай бұрын
ਬਾਦਲ ਦੇ ਕਹਿਣ ਤੇ ਰਪੋਟ ਤਿਵਾੜੀ ਨੇ ਗ਼ਲਤ ਤਰੀਕੇ ਨਾਲ ਤਿਆਰ ਕੀਤੀ ਗਈ ਸੀ ਕਿ ਬਾਦਲ ਫਿਰ ਤੋਂ ਰਪੋਟ ਤਿਆਰ ਕਰਵਾਉਂਦਾ ਪਰ ਬਾਦਲ ਨੇ ਸਿਖਾਂ ਨਾਲ ਗ਼ਦਾਰੀ ਕਰਨੀ ਸੀ
@Sukh-pawar
@Sukh-pawar 11 ай бұрын
Right
@KulwnderKaur-k1p
@KulwnderKaur-k1p 11 ай бұрын
ਬਾਦਲ ਨੇ ਜਾਂਚ ਸੀ ਬੀ ਆਈ ਕੋਲ਼ੋਂ ਜਾਂ ਕਿਸੇ ਰਿਟਾਇਰ ਜੱਜ ਕੋਲ਼ੋਂ ਕਿਉਂ ਨਹੀਂ ਕਰਵਾਈ? ਤੁਹਾਡੇ ਪਾਪ ਬਖਸ਼ਣ ਯੋਗ ਨਹੀਂ।
@reshamsidhu7397
@reshamsidhu7397 11 ай бұрын
ਬਿਲਕੁੱਲ ਸਹੀ ਗੱਲ ਹੈ ਤੁਹਾਡੀ ਦਰਸ਼ਨ ਸਿੰਘ ਜੀ ਜਿੰਨ੍ਹੇ ਦੋਖੀ ਪੁਲਿਸ ਅਫ਼ਸਰ ਸੀ ਉਹਨੇ ਦੋਖੀ ਸਾਰੇ ਇਹ ਬਾਦਲ ਦੇ ਚਮਚੇ ਅਤੇ ਜ਼ਕਰੀਆ ਖ਼ਾਨ ਬਾਦਲ ਆਪ ਆ ਹੁਣ ਇਹ ਲੋਕਾਂ ਦੇ ਛਤਰਾ ਤੋਂ ਡਰਦੇ ਗੱਲਾਂ ਦਾ ਕੜਾਹ ਬਣਾਈ ਜਾਂਦੇ ਹਨ
@AmarjitSingh-ov9nw
@AmarjitSingh-ov9nw 11 ай бұрын
​@@Sukh-pawar⁰000000000000000000000000000
@hardarshansingh8017
@hardarshansingh8017 11 ай бұрын
Veltoha sarkari tout hai es wraghian Kali phedain no panth too cheek dena chidha hai
@balbirgill9961
@balbirgill9961 11 ай бұрын
ਅਜੇ ਵੀ ਮੌਕਾ ਹੈ ਕੌਮ ਤੌ ਅਤੇ ਗੁਰੂ ਸਾਹਿਬ ਤੋ ਮਾਫੀ ਮੰਗ ਲਉ ਮਸੰਦੋ।
@punjabi3937
@punjabi3937 11 ай бұрын
ਇਹਨਾਂ ਨੂੰ ਛਡੋ ਮਝ ਥਲੇ ਜਾਂਵੜਦੇ ਥਲੇ ਉਹ ਪੁਛਦਾ ਜਾਵੜਦਾ 1984-85-86 ਵਿੱਚ ਨੀ ਜਾਣਾ ਕਿਉਂ ਕਿ 86 ਵਿੱਚ ਬੇਅਦਬੀ ਕਰਵਾਈ ਸੀ
@HarjinderSINGH-gh6hr
@HarjinderSINGH-gh6hr 11 ай бұрын
ਤੇਰੀ ਮਾਂ ਤੇ ਭੈਣਾਂ ਨਾਲ਼ ਥਾਣਿਆਂ ਚ ਬੇਪੱਤੀ ਹੋਈ ਹੁੰਦੀ, ਤੂੰ ਮੁਆਫ਼ ਕਰ ਦਿੰਦਾ. ..?? ਦਿਲ❤ ਤੇ ਹੱਥ ਰੱਖ ਕੇ ਦੱਸਿਓ!
@udayveersingh8238
@udayveersingh8238 11 ай бұрын
Bai eh Sarse waale de Saale oh vi kar lainde aa..kari ja rihaa Sukha....Kaoum te Sikhi, Guru ehna lai ikk Dukaandari aa Murak Sikhan nu Murak bnan lai..
@ManjinderSingh-ze1dq
@ManjinderSingh-ze1dq 11 ай бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਦਲ ਦੀਆਂ ਅੱਖਾਂ ਵਿੱਚ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਹੀ ਰੜਕਦੇ ਸਨ। ਹੋਰ ਕੋਈ ਵੀ ਦੋਸ਼ੀ ਨਹੀਂ ਪ੍ਰਕਾਸ਼ ਸਿੰਘ ਬਾਦਲ ਬਾਦਲ ਹੀ ਦੋਸ਼ੀ ਹੈ।
@RsSingh-e8e
@RsSingh-e8e 11 ай бұрын
​@@udayveersingh8238vir sach dasi ajj tak kinnu vota ponda reha
@quantityquit426
@quantityquit426 11 ай бұрын
ਸਰਦਾਰ ਰਤਨਦੀਪ ਸਿੰਘ ਜੀਉ ਤੁਹਾਡੀ ਵੀ ਸਮਝ ਨਹੀਂ ਆਉਂਦੀ ਕਿ ਵਲਟੋਹਾ ਵਰਗੇ ਚੁਸਤ ਵਿਅਕਤੀਆਂ ਦੀ ਇੰਟਰਵਿਊ ਲੈਣ , ਔੜ ਦੀਆਂ ਪਤੌੜ ਲਾਹੌਰ ਦੀਆਂ ਗਪੌੜ ਸੁਣਨ ਨੂੰ ਤੁਰ ਪੈਂਦੇ ਓ। ਤੁਹਾਡੇ ਸਵਾਲ ਦਾ ਜਵਾਬ ਨਹੀਂ ਦੇਣਾ। ਜੇਕਰ ਪੰਥਕ ਕਹਾਉਣ ਵਾਲੀ ਸਰਕਾਰ ਨੇ ਬਾਹਲੇ ਕੰਮ ਵਧੀਆ ਕੀਤੇ ਹੁੰਦੇ ਤਾਂ ਅੱਜ ਆਹ ਹਾਲ ਨਾ ਹੁੰਦਾ।
@zindabaad6533
@zindabaad6533 11 ай бұрын
ਜਦ CM ਦੀ ਸੀਟ ਉੱਤੇ ਬੈਠਾ ਸੀ ਬਾਦਲ ਉਦੋਂ ਕਿਉ ਨੀ ਬੰਦੀ ਸਿੰਘਾਂ ਦੀ ਯਾਦ ਕਿਉਂ ਨਹੀਂ ਆਈ ਹੁਣ ਭੁੱਲ ਜੋ
@khushdhillon3511
@khushdhillon3511 11 ай бұрын
ਨਾਂਅ ਬਾਤ ਕਰ ਇਧਰ ਕੀ ਨਾਂਅ ਉਧਰ ਕੀ ਬਾਤ ਕਰ ਹਕੀਕਤ ਕੀ ਚਵਲ ਬੰਦਿਆਂ
@sandhuhardip2604
@sandhuhardip2604 11 ай бұрын
ਇਸ ਬੰਦੇ ਨੇ ਕੋਈ ਵੀ ਜਵਾਬ ਠੀਕ ਨਹੀਂ ਦਿੱਤਾ ਉਹ ਕੀ ਪਛਦਾ ਹੈ ਅਤੇ ਇਹ ਕੀ ਜਵਾਬ ਦਿਦਾ ਹੈ 😢😢😢😢😢😢
@GurjeetSingh-yh2le
@GurjeetSingh-yh2le 11 ай бұрын
ਇਹ ਬੰਦੇ ਦੀ ਸ਼ਕਲ ਦੇਖ ਕੇ ਇਹਸਾਸ ਹੁੰਦਾ 1 ਨੰਬਰ ਦਾ ਦੱਲਾ,, ਇੱਕ ਸਰਕਾਰੀ ਸਕੂਲ ਦੇ ਮਾਸਟਰ ਦੀ ਕਮਾਈ ਦੇਖ ਲਵੋ ਇਹ ਬੰਦਾ ਇੱਕ ਪਾਠੀ ਸੀ ਅੱਜ ਜਾਇਦਾਦ ਦੇਖੋ ਇਹਦੀ ਕਿੰਨੀਂ ਹੈ ਮੈਂ ਮੰਨਦਾ ਹਾਂ ਇਹ ਬੰਦਾ ਦੋਗਲਾ ਹੈ
@SukhdevSingh-nr6jk
@SukhdevSingh-nr6jk 11 ай бұрын
Gurjeet veere mahje di ik khaawt aa Zameen 4 knala thalle gaddi Inova Vich baitha virsa singh valtoha
@amarjeetsidhu6577
@amarjeetsidhu6577 11 ай бұрын
ਰਤਨ ਵੀਰ ਚੰਗਏ ਬੰਦਿਆ ਨੁੰ ਪਰਮੋਟ ਕਰੋ ਇਹਨਾਂ ਗਦਾਰਾ ਨੂੰ ignore ਕਰੋ
@gurveersinghmaan5
@gurveersinghmaan5 11 ай бұрын
ਜਦੋਂ ਬਾਦਲ ਦੇ ਕਹਿਣ ਤੇ ਜਥੇਦਾਰ ਸਾਹਿਬ ਜੀ ਨੂੰ ਘਰਦਾ ਖਾਣਾ ਦੇਣ ਲੱਗ ਗਏ ਸੀ ਤਾਂ, ਬਾਦਲ ਜਥੇਦਾਰ ਸਾਹਿਬ ਜੀ ਨੂੰ ਰਿਹਾ ਵੀ ਕਰਵਾ ਸਕਦਾ ਸੀ
@jograj8168
@jograj8168 11 ай бұрын
ਗਲਤੀ ਤਾਂ ਦੱਸੋ ਜਥੇਦਾਰ ਸਾਹਿਬ ਜੀ ਦੀ ਕੀ ਸੀ ਸਾਲਿਓ ਪਰਿਵਾਰ ਉਜਾੜ ਕੇ ਰੱਖ ਦਿੱਤਾ ਇੱਕ ਪੰਥ ਦਾ ਸਿਰਮੌਰ ਆਗੂ ਬਿਨਾਵਜਾ ਤੜਫਾ ਤੜਫਾ ਸ਼ਹੀਦ ਕਰ ਦਿੱਤਾ।
@naturalfarm6342
@naturalfarm6342 11 ай бұрын
ਰਤਨ ਵੀਰ ਇਹ ਬੁੱਚੜ ਕਹਿੰਦੇ ਹੌਣਾ ਚਾਹੀਦਾ ਸੀ ਪਰ ਹੋਇ ਆ ਨਹੀਂ ਇਹਨਾਂ ਨੂੰ ਪੁਛੇ ਸਿੱਖਾਂ ਵੋਟਾਂ ਪਾ ਕੇ ਗਲਤੀ ਕੀਤੀ ਹੈ ਨਾਂ
@prabhdyalsingh4722
@prabhdyalsingh4722 11 ай бұрын
ਲੋਕਾਂ ਨੇ ਕੁਮੈਂਟਸ ਵਿੱਚ ਅਸਲ ਸੱਚ ਸਪੱਸ਼ਟ ਕੀਤਾ ਹੈ ਪਤਰਕਾਰ ਤਾਂ ਪਤਰਕਾਰੀ ਭੁੱਲ ਗਿਆ।
@mannamanna6016
@mannamanna6016 11 ай бұрын
ਐਨਾ ਟਾਈਮ ਗੱਲ ਕੀਤੀ ਪਰ ਕੋਈ ਸਵਾਲ ਨਹੀਂ ਕਰ ਹੋਇਆ😂😂😂😂😂😂😂
@guribilling8040
@guribilling8040 11 ай бұрын
ਬਹੁਤ ਵਧੀਆ ਸਵਾਲ ਕੀਤੇ ਰਤਨ ਵੀਰ ਪਰ ਜਿਸ ਸਵਾਲ ਤੇ ਸਾਰੀ ਇਟਰਵਿਉ ਸੀ ਉਸ ਗੱਲ ਤੇ ਵਲਟੋਹਾ ਆਇਆ ਹੀ ਨਹੀ ਚਲੋ ਚਿਹਰਾ ਨੰਗਾ ਤਾਂ ਹੋਇਆ ਤੇ ਬਾਕੀ ਇਸੇ ਹਾਉਮੇ ਨੇ ਮਾਰਿਆ ਬਾਦਲ ਲਾਣਾ
@SatnamSingh-wu6qw
@SatnamSingh-wu6qw 11 ай бұрын
ਇਸ ਮਸੰਦ ਦੀ intervew ਮਖੂ ਸਾਬ ਕਰਦੇ ਤਾ ਸਵਾਦ ਆਉਂਦਾ
@bhaisukhdevsinghindrapuril5768
@bhaisukhdevsinghindrapuril5768 11 ай бұрын
ਜੇ ਸਤ ਸਾਲ ਜੇਲ ਕੱਟੀ ਤਾ ਬਾਅਦ ਪੰਥ ਨੂੰ ਕਿੰਨਾ ਲੁਟਿਆ ਮਾਝੇ ਚ ਇਹ ਗਲ ਕਿਉ ਚਲੀ ਵਿਰਸਾ ਵਲਟੋਆ ਜਮੀਨ ਛੇ ਕਨਾਲਾ ਥੱਲੇ ਇਨੋਵਾ
@GurpreetSidhu-o5f
@GurpreetSidhu-o5f 11 ай бұрын
Makhu te samne nhi aoda eih
@gurcharnsingh1389
@gurcharnsingh1389 11 ай бұрын
Makhu da samna interview Kar valtao
@SatnamSingh-wu6qw
@SatnamSingh-wu6qw 11 ай бұрын
@@bhaisukhdevsinghindrapuril5768 ਸਹੀ ਕਿਹਾ ਵੀਰ ਜੀ
@Dilbag-sf6we
@Dilbag-sf6we 11 ай бұрын
Right
@gagankaur4209
@gagankaur4209 11 ай бұрын
ਪੰਥ ਕੌਮ ਪੰਜਾਬ ਦੇ ਗਦਾਰ ਬਾਦਲ ਲਾਣਾ
@gurvinderchahal3270
@gurvinderchahal3270 11 ай бұрын
ਗੁਰਵਿੰਦਰ ਸਿੰਘ ਚਹਿਲ
@silversinghsilver2961
@silversinghsilver2961 11 ай бұрын
ਬਾਦਲ ਗੋਲਕ ਚੋਂਰਾ ਦਾ ਬੋਸ ਵਲਟੋਹਾ ਸੂਰ
@SukhDhillon-s2b
@SukhDhillon-s2b 11 ай бұрын
Jhanda thude panth da badeya te modi theek ag
@shingarasingh3613
@shingarasingh3613 11 ай бұрын
Panth com de gadhar badal
@shingarasingh3613
@shingarasingh3613 11 ай бұрын
Gandi tu jhuth bolda
@Gulfheem7033
@Gulfheem7033 11 ай бұрын
ਬਸ ਵਲਟੋਹਾ ਸਾਬ ਦੀ ਪੰਥ ਨੂੰ ਇਹੀ ਵੱਡੀ ਦੇਣ ਵੀ ਇਹਨਾਂ ਮੱਥੇ ਤੇ ਹੱਥ ਮਾਰਿਆ,,,,, ਕੌਮ ਕਿਵੇਂ ਦੇਣ ਦੇਵੇਗੀ
@balvirsingh175
@balvirsingh175 11 ай бұрын
ਵਲਟੋਹਾ ਸਾਹਿਬ ਫਿਰ ਤਾਂ ਬਾਦਲਾਂ ਦੀ ਕੁੜੀਆਂ ਵਹੁਟੀਆਂ ਬਾਰੇ ਕੀ ਵਿਚਾਰ ਨੇ ਜੇ ਭਾਈ ਗੋਪਾਲਾ ਜੀ ਸਰਪੰਚ ਬਣਨ ਨਾਲ ਕਾਂਗਰਸੀ ਹੋ ਗਿਆ ਤਾਂ ਬਾਦਲ ਨੇ ਆਪਣੀ ਕੁੜੀ ਕਾਂਗਰਸੀਆਂ ਦੇ ਨੀ ਵਿਆਹੀ ਤੇ ਸੁੰਦਰ ਸਿੰਘ ਮਜੀਠੀਆ ਕੋਣ ਸੀ ਫਿਰ ਤਾਂ ਬਾਦਲ ਵੀ ਕਾਂਗਰਸੀ ਹੋਏ ਜੇ ਤੁਹਾਡੇ ਹਿਸਾਬ ਨਾਲ ਸੋਚਿਆ ਜਾਵੇ ਤਾਂ
@jagdeepsingh-kf5qp
@jagdeepsingh-kf5qp 11 ай бұрын
ਰਿਤੇਸ ਜੀ ਸਾਨੂੰ ਮਾਣ ਹੈ ਤੁਸੀ ਪੰਜਾਬੀਆਂ ਦੇ ਪੰਜਾਬੀ ਰਵੀਸ ਕੁਮਾਰ ਹੋ
@rupinderdhillon3189
@rupinderdhillon3189 11 ай бұрын
Oh vi ek part time sarkari patrkar hii…
@Charminghope3713
@Charminghope3713 11 ай бұрын
ਸਭ ਸਾਹਮਣੇ ਹੈ ਅਜੇ ਵੀ ਨਹੀਂ ਮਨਦੇ ਕਿ ਅਸੀਂ ਗਲਤੀਆਂ ਕੀਤੀਆਂ। ਇਹਨਾਂ ਦੀਆਂ ਤਾਂ ਸ਼ਕਲਾਂ ਵੀ ਰਾਕਸ਼ਸਾਂ ਵਰਗੀਆਂ ਹੋ ਗਈਆਂ ਪਾਪ ਕਰ ਕਰ ਕੇ।
@BahadurSingh-bw4rr
@BahadurSingh-bw4rr 11 ай бұрын
ਵਲਟੋਹਾ ਤਾਂ ਵੱਡਾ ਗਦਾਰ ਐਂ
@chahalsinghpunjabi5163
@chahalsinghpunjabi5163 11 ай бұрын
ਜਦੋਂ ਤੂੰ ਗੱਲ ਉਠਾਈ ਤੁਸੀਂ ਰਿਪੋਰਟ ਜਨਤਕ ਕਿਉਂ ਨਹੀਂ ਕਰਵਾਈ
@lachhmanchumber7334
@lachhmanchumber7334 11 ай бұрын
Rattan Ji you GREAT. ਕਮੀਆਂ ਰਹਿ ਗਈਆਂ..........wao..!
@HS-vd6in
@HS-vd6in 11 ай бұрын
ਸਵਾਲ ਕੋਈ ਅਤੇ ਜਵਾਬ ਕੋਈ। ਇਹ ਬੰਦਾ ਅਸਲ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੀ ਨਹੀਂ।
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
Show with KC Singh | Politician | EP 552 | Talk with Rattan
44:38
Talk with Rattan
Рет қаралды 26 М.