ਜਸਵੰਤ ਕਾਲਕਾ ਨੇ ਭਿੰਡਰਾਂਵਾਲਿਆਂ ਦਾ ਵਿਰੋਧ ਕਰਕੇ ਰਾਜੀਵ ਗਾਂਧੀ ਨੂੰ ਸਹੀ ਠਹਿਰਾਇਆ ਸੀ | Harpreet Singh Makhu

  Рет қаралды 7,859

Harpreet Singh Makhu

Harpreet Singh Makhu

Күн бұрын

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 17
@BalkarSingh-dc1oq
@BalkarSingh-dc1oq 3 ай бұрын
ਜੀ ਕੇ ਜੁਤੀਆ ਦਾ ਕੱਚਾ ਹੈ ਜੁਤੀਆ ਮਾਰੋ ਲੋਕੋ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ
@navjotsinghnavi7734
@navjotsinghnavi7734 3 ай бұрын
ਗਦਾਰਾ ਦੀ ਕਮੀ ਨਹੀ ਸਿੱਖ ਕੌਮ ਚ ਜਿਹੜਾ ਆਪਣੇ ਪੰਜਾਬ ਆਪਣੇ ਗੁਰੂ ਸਾਹਿਬਾਨਾਂ ਦਾ ਨੀ ਹੋਇਆ ਉਹਨੇ ਦੱਲਾ ਈ ਰਹਿਣਾ ਦਿੱਲੀ ਦਾ 😅😂😅😂😅😂😅😂😅😂😅😂
@virsasingh6859
@virsasingh6859 3 ай бұрын
ਮੱਖੂ ਸਾਹਿਬ ਬਹੁਤ ਨੇਕ ਇਨਸਾਨ ਨੇ ਗੁਰੂ ਭਲਾ ਕਰੇ
@surjitsingh-e4q
@surjitsingh-e4q 3 ай бұрын
ਹਰਪ੍ਰੀਤ ਸਿੰਘ ਮੱਖੂ ਜੀ,ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਵਾਹਿਗੁਰੂ ਜੀ, ਮੈ ਪਿੰਡ ਜਰਗ ਤਹਿ-ਪਾਇਲ(ਲੁਧਿਆਣਾ) ਤੋਂ ਹਾਂ। ਮੇਰੇ ਪਿੰਡ ਤਿੰਨ ਗੁਰਦੁਆਰਾ ਸਾਹਿਬ ਹਨ ,ਇੱਕ ਰਾਮਦਾਸੀਆ ਕੌਮ ਵੱਲੋਂ ਜੰਞਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹਨ। ਦੱਸਣਯੋਗ ਹੈ ਕਿ ਸਰਸਾ ਸਾਧ ਦੇ ਚੇਲੇ ਇੱਥੇ ਪ੍ਰਬੰਧਕ ਹਨ। ਇੱਕ ਅੰਮ੍ਰਿਤਧਾਰੀ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਆਪਣੀ ਦੁਕਾਨ ਪਰ ਜਰਦਾ ਅਤੇ ਬੀੜੀਆਂ ਵੇਚਦਾ ਸੀ। ਇਸ ਦੀ ਵੀਡੀਓ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਨੂੰ ਭੇਜੀ ਗਈ ਪ੍ਰੰਤੂ ਕੋਈ ਵੀ ਕਾਰਵਾਈ ਨਹੀਂ ਕੀਤੀ। ਕੇਸ ਅਕਾਲ ਸਾਹਿਬ ਦੇ ਟੇਬਲ ਪਰ ਪਈ ਹੈ। ਇੱਥੇ ਹੋਰ ਵੀ ਅਨੁਮੱਤੀਆ ਹੋਈਆਂ ਹਨ। ਖ਼ਾਲਸਾ ਜੀ ਸ੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਨੇ ਮੈਨੂੰ ਫ਼ੋਨ ਤੇ ਆਖਿਆ ਕਿ ਤੂੰ ਜੰਞਘਰ ਮੱਥਾ ਟੇਕਣ ਨਾ ਜਾਇਆ ਕਰ।ਆਹ ਹਾਲ ਹੈ ਸਾਡੀ ਸ੍ਰੋਮਣੀ ਕਮੇਟੀ ਦਾ। ਕੋਈ ਸਮਾਂ ਸੀ ਜਦੋਂ ਅਕਾਲੀ ਫੂਲਾ ਸਿੰਘ ਸਾਹਿਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੋਰੜੇ ਮਾਰਨ ਦੀ ਸਜ਼ਾ ਸੁਣਾਈ। ਉਸ ਸਜ਼ਾ ਨੂੰ ਪ੍ਰਵਾਨ ਵੀ ਕੀਤਾ ਗਿਆ। ਮੈ ਬੇਨਤੀ ਕਰਦਾ ਹਾਂ ਕਿ ਜੇ ਆਪ ਮੇਰੀ ਸ਼ਿਕਾਇਤ ਪ੍ਰਤਿ ਵੀ ਅਵਾਜ਼ ਉਠਾਈ ਜਾਵੇ। ਧੰਨਵਾਦ
@kashmiraujla360
@kashmiraujla360 3 ай бұрын
ਮੱਖੂ ਵੀਰ ਜੀ ਤੁਸੀ ਬਹੁਤ ਹੀ ਵਿਧੀਆ ਕੌਮ ਲਈ ਕੰਮ ਕਰਦੇ ਆ। ਗੁਰੂ ਤੁਹਾਨੂੰ ਤਾਕਤ ਦੇਵੇ।
@sabi-mansa
@sabi-mansa 3 ай бұрын
AAP 🐒🐒 BJP-MURDABAD
@HarminderParmar
@HarminderParmar 3 ай бұрын
Makhu...Sahib...Sikh...Leadership..has..lost..Dignity.
@SikanderdhindsaKala
@SikanderdhindsaKala 2 ай бұрын
Bhai sab jankari rkho j k sab kon ne hastrye cahk kro manu ta harni aa lok lakhn lage ik pal londe ne kamal a yar jenu apne pind da pta ne o ve apni pakai maran lag janda❤😢😢
@alamsingh9029
@alamsingh9029 3 ай бұрын
Khali dal da leader srminda gk and sarna
@NarinderKaur-sw1oz
@NarinderKaur-sw1oz 3 ай бұрын
G k ji vary nice 🎉🎉🎉🎉🎉🎉🎉
@sabi-mansa
@sabi-mansa 3 ай бұрын
AAP 🐒🐒 BJP-MURDABAD
@harneksingh1420
@harneksingh1420 3 ай бұрын
Good makhu 🎉🎉🎉🎉🎉
@montygill2211
@montygill2211 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। ਮਿਤੀ 08/09/2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲੀ ਚਿੱਠੀ ਭੇਜੀ ਗਈ ਸੀ , ਜਿਸ ਵਿਚ ਕੋਲਕਾਤਾ ਵਿਖੇ ਰਹਿੰਦੇ ਤਜਿੰਦਰ ਸਿੰਘ ਵਾਲੀਆ ਅਤੇ ਉਹਨਾਂ ਦੇ ਪਰਵਾਰ ਦੇ ਦੁਸ਼ਕਰਮ ਧੰਦੇ , ਡਾਂਸਿੰਗ ਬਾਰਾਂ , ਹੁੱਕਾ ਪਾਰਲਰ, ਸਪਾ , ਐਲ ਸੀ ਡੀ ਡਰੱਗ ਤੇ ਪੰਜਾਬ ਤੋ ਆਪਦੀਆਂ ਦੀਆਂ ਭੈਣ ਨੂੰ ਲਿਆ ਕੇ ਇਥੇ ਡਾਂਸਿੰਗ ਬਾਰਾਂ ਚ ਨਚਾਉਣਾ ਅਤੇ ਫੇਰ ਉਹਨਾਂ ਨੂੰ ਜਿਸਮਫਰੋਸ਼ੀ ਤੇ ਹੋਰ ਕਿੱਤਿਆ ਵਿਚ ਭੇਜਣਾ ਬਾਰੇ ਸੁਚੇਤ ਕੀਤਾ ਗਿਆ ਸੀ , ਫੇਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਾਂਚ ਕਮੇਟੀ ਆਉਣਾ , ਸਰਦਾਰ ਅਜੀਤ ਸਿੰਘ ਜੀ ਤੇ ਸਰਦਾਰ ਜਗਦੇਵ ਸਿੰਘ ਨੂੰ ਸਾਡੇ ਵੱਲੋ ਇਹਨਾ ਦੁਸ਼ਕਰਮਾਂ ਦੇ ਪੁਖਤਾ ਸਬੂਤ ਦਿੱਤੇ ਗਏ ।ਇਹਨਾ ਖ਼ਿਲਾਫ਼ ਠੋਸ ਸਬੂਤਾਂ ਦੇ ਆਧਾਰ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘੁਬੀਰ ਸਿੰਘ ਜੀ ਵਲੋ ਮਿਤੀ 01/02/2024 ਨੂੰ ਇਹਨਾ ਨੂੰ ਇਤਿਹਾਸਿਕ ਸਿੱਖ ਗੁਰੂਦੁਆਰਾ ਬੜਾ ਸਿੱਖ ਸੰਗਤ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ । ਹੁਣ ਲੰਬੇ ਸਮੇ ਬਾਦ ਕਿਹੜੇ ਪ੍ਰਭਾਵ ਕਰਕੇ ਦੋਬਾਰਾ ਐੱਸਜੀਪੀਸੀ ਵੱਲੋਂ ਸ: ਸਤਵੀਰ ਸਿੰਘ ਜੀ ਤੇ ਸ: ਬਲਵਿੰਦਰ ਸਿੰਘ ਜੀ ਕਾਹਲਬਾ ਮੁੜ ਪੁੱਛ ਪੜਤਾਲ ਵਾਸਤੇ ਕਲਕੱਤਾ ਆਉਣਾ ਤੇ ਪੂਰਬੀ ਭਾਰਤ ਸਿੱਖ ਮਿਸ਼ਨ ਜੋ ਕੋਲਕਾਤਾ ਵਿਚ ਸਥਾਪਿਤ ਹੈ ਉਹਨਾਂ ਨੂੰ ਵੀ ਕੋਈ ਇਤਲਾਹ ਨਾ ਦਿੰਦੇ ਹੋਏ ਨਜ਼ਰਅੰਦਾਜ ਕਰਨਾ ।ਉਹਨਾਂ ਦੇ ਆਉਣ ਜਾਣ ਵਾਸਤੇ ਤੇਜਿੰਦਰ ਸਿੰਘ ਵਾਲੀਆ ਦੇ ਲੜਕੇ ਗਗਨ ਵਾਲੀਆ ਦੀ ਮਹਿੰਗੀ ਕਾਰ ਦੀ ਵਰਤੋਂ ਕਰਨੀ ਤੇ ਉਹਨਾਂ ਦੁਆਰਾ ਬੁੱਕ ਕੀਤੇ 5 ਸਟਾਰ ਹੋਟਲਾਂ ਵਿਚ ਹੀ ਉਹਨਾਂ ਨੂੰ ਠਹਿਰੋਣਾ। ਰਾਤ ਨੂੰ ਦੋ ਚਾਰ ਕਮੇਟੀਆਂ ਤੇ ਕੁੱਝ ਸੰਗੀ ਸਾਥੀਆਂ ਨਾਲ 5 ਸਟਾਰ ਹੋਟਲਾਂ ਵਿਚ ਮਿਲਣਾ । ਉਹਨਾਂ ਨੂੰ ਆਪਦੇ ਲੈਟਰ ਪੈਡ ਤੇ ਲਿਖ ਕੇ ਦੇ ਦੇਣਾ ਕਿ ਤਜਿੰਦਰ ਸਿੰਘ ਵਾਲੀਆ ਦੇ ਇਹ ਦੁਸ਼ਕਰਮ ਨਹੀਂ ਹਨ ।ਜਿਹੜੇ ਗੁਰੂਘਰ ਦੀਆਂ ਕਮੇਟੀਆਂ ਨੇ ਇਹਨਾ ਲੈਟਰ ਪੈਡਾਂ ਦੀ ਦੁਰਵਰਤੋ ਕੀਤੀ ਹੈ ਉਹਨਾਂ ਚ ਜੇ ਜੁਰਅਤ ਹੈਗੀ ਆ ਤਾਂ ਉਹ ਸੰਗਤ ਦੀ ਕਚਹਿਰੀ ਵਿਚ ਦਿੱਤੇ ਗਏ ਲੈਟਰ ਪੈਡ ਉਜਾਗਰ ਕਰਨ ਜਿਵੇਂ ਅਸੀ ਹਰ ਪੱਖ ਨੂੰ ਸੰਗਤ ਦੀ ਕਚਹਿਰੀ ਚ ਉਜਾਗਰ ਕਰਦੇ ਹਾਂ। ਅਸੀ ਸ੍ਰੀ ਅਕਾਲ ਤਖ਼ਤ ਸਾਹਿਬ , ਸ਼੍ਰੋਮਣੀ ਅਤੇ ਸਾਰੀ ਸੰਗਤ ਦੇ ਸਨਮੁਖ ਉਜਾਗਰ ਕਰਦੇ ਆ ਕਿ ਜਾ ਤਾ ਪੂਰੀ ਬੰਗਾਲ ਦੀ ਸਿੱਖ ਸੰਗਤ ਦਾ ਇਕੱਠ ਸੱਦਿਆ ਜਾਵੇ ਅਸੀ ਗੁਰੂ ਮਹਾਰਾਜ ਜੀ ਹਜ਼ੂਰੀ ਚ ਇਹ ਕਹਿਣ ਨੂੰ ਤਿਆਰ ਹਾਂ ਤੇ ਉਹ ਵੀ ਗੁਰੂ ਮਹਾਰਾਜ ਦੇ ਸਨਮੁਖ ਹੋ ਕ ਕਹਿ ਦਵੇ ਕਿ ਓਸ ਦੇ ਇਹੋ ਜਿਹੇ ਦੁਸ਼ਕਰਮ ਧੰਦੇ ਨਹੀਂ ਹਨ । ਤੇ ਜਿਹਨਾਂ ਨੇ ਵੀ ਝੂਠ ਦਾ ਸਹਾਰਾ ਲੈ ਕੇ ਲੈਟਰ ਪੈਡ ਤੇ ਲਿਖ ਕੇ ਦਿੱਤਾ ਅਸੀ ਉਹਨਾਂ ਨੂੰ ਮਾੜਾ ਤਾ ਨਹੀ ਬੋਲ ਸਕਦੇ ਪਰ ਧਨ ਗੁਰੂ ਰਮਦਾਸ ਜੀ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਭਲਾ ਕਰਨ।
@iqbalsinghsingh7997
@iqbalsinghsingh7997 3 ай бұрын
Badal da puttar hai jad akali a di Sarkar si Bandi Singh kyu nahi chodte
@iqbalsinghsingh7997
@iqbalsinghsingh7997 3 ай бұрын
Muk Di gal hai Badal nu hatao
@MpSingh-gp1rj
@MpSingh-gp1rj 3 ай бұрын
Lakh lahnat aa tuhade ediyan lambiyan lambiyan dariyan rakhiyan par akal bilkul nahi kanjran nu
The day of the sea 😂 #shorts by Leisi Crazy
00:22
Leisi Crazy
Рет қаралды 2,1 МЛН
Как мы играем в игры 😂
00:20
МЯТНАЯ ФАНТА
Рет қаралды 3,2 МЛН
Win This Dodgeball Game or DIE…
00:36
Alan Chikin Chow
Рет қаралды 37 МЛН
100 Identical Twins Fight For $250,000
35:40
MrBeast
Рет қаралды 49 МЛН
The day of the sea 😂 #shorts by Leisi Crazy
00:22
Leisi Crazy
Рет қаралды 2,1 МЛН