JASBIR JASSI DI HAR GALL DA DITA JWAB HUN NI KUCH BOLUGA BABA MURAD SHAH BARE GALT.Jasbir jassi

  Рет қаралды 27,582

Masta Da Dass

Masta Da Dass

Күн бұрын

ਜੱਸਬੀਰ ਜੱਸੀ ਦੀ ਹਰ ਗੱਲ ਦਾ ਦਿੱਤਾ ਜਵਾਬ ਹੁਣ ਨੀ ਬੋਲਦਾ‌ ਬਾਬਾ ਮੁਰਾਦ ਸ਼ਾਹ ਬਾਰੇ ਗ਼ਲਤ
Jasbir jassi di har gall da dita jwab hun ni kuch boluga baba Murad shah
#jasvirjassi #jassibabamuradshahji #jasbirjassi #nakodar #muradshah #muradshahji #laddishah #laddishahji #saiji #jaisaiji #nakoderdarbar #jaimastadi #melarurkeda2024
#gurdasmaanliverurkeda #babamuradshahji #simranjotmakkar #jasvirjassinakodar

Пікірлер: 538
@lazzy_boy_11
@lazzy_boy_11 7 ай бұрын
ਸੱਚੀ ਬਾਈ ਬਹੁਤ ਬਹੁਤ ਵਧੀਆ ਤੁਸੀ ਉਸਨੂੰ ਜਵਾਬ ਦਿੱਤਾ,ਮੇਰੇ ਕੋਲ ਸਬਦ ਨੀ ਤੁਹਾਡਾ ਧੰਨਵਾਦ ਕਰਨ ਲਈ,ਇੱਕ ਇੱਕ ਗੱਲ ਤੁਸੀਂ ਬਹੁਤ ਵਧੀਆ ਕੀਤੀ 👌👌👌👌👌 ਜੈ ਬਾਬਾ ਮੁਰਾਦ ਸ਼ਾਹ ਸਰਕਾਰ❤❤
@sorabsorab5356
@sorabsorab5356 7 ай бұрын
ਫ਼ਕਰਾਂ ਦੀ ਕੁੱਲੀ ਵਿੱਚ ਰੱਬ ਵੱਸਦਾ ਜੈ ਪੀਰਾਂ ਫ਼ਕੀਰਾਂ ਦੀ ਜੀ
@manibhatiavlogs3297
@manibhatiavlogs3297 7 ай бұрын
ਜੈ ਬਾਬਾ ਮੁਰਾਦ ਸ਼ਾਹ ਜੀ।❤️🤲🙏🪔
@bmehta6
@bmehta6 6 ай бұрын
Bai Tuhadi haleemi, knowledge, facts naal jawab dena bohot wadhia laga, halanki mai ajj tak kise peer fakeer de gaya nhi….
@hargunvibes8889
@hargunvibes8889 7 ай бұрын
ਬਾਈ ਇਹ ਖੱਚ ਜੇ ਬੰਦੇ ਨੂੰ reply ਕਰਕੇ ਇਹਦੀ ਅਹਿਮੀਅਤ ਨਾ ਵਧਾਓ.... ਇਹ ਬੁਹਤ ਤੇਜ਼ ਬੰਦਾ.... ਸਾਰੀ ਉਮਰ ਦਿੱਲੀ ਰਿਹਾ ਅੱਜ ਇਹਨੂੰ ਪੰਜਾਬ ਦਾ ਹੇਜ ਮਾਰਦਾ... ਇਹ ਕਿਸ ਪੰਜਾਬੀ ਦੇ ਕੰਮ ਆਇਆ ਦਸੋ. ਸਾਜੀਆਂ ਦੇ ਪੈਸੇ ਨੀ ਦਿੰਦਾ ਗਲਾਂ ਵੱਡੀਆ ਮਾਰਦਾ
@DineshKumar-tp8fb
@DineshKumar-tp8fb 7 ай бұрын
ਜਦੋਂ ਕਲਾਕਾਰਾਂ ਦੇ ਦਿਮਾਗ ਖਰਾਬ ਹੋ ਜਾਂਦਾ ਫਿਰ ਇਹਨਾਂ ਨੂੰ ਕੁੱਝ ਨਹੀਂ ਪਤਾ ਲੱਗਦਾ ਕੀ ਬੋਲਣਾ ਕੀ ਨਹੀਂ
@ravimattu1979
@ravimattu1979 7 ай бұрын
Waheguru ji
@harlinsingh4166
@harlinsingh4166 7 ай бұрын
Guru sahiban di kurbania ne sahi bole jassi bai
@SandeepSingh-tm2pt
@SandeepSingh-tm2pt 7 ай бұрын
ਬਹੁਤ ਹੀ ਵਧੀਆ ਵੀਰ ਜੀ ਏਸ ਬੰਦੇ ਨੂੰ ਹੁਣ ਵੀ ਅਕਲ ਨਾ ਆਈ ਤੇ ਇਹ ਬੰਦਾ ਨੀ
@hrmankoo150
@hrmankoo150 7 ай бұрын
Jassi budda hogya sala shtaga
@armaanbhullararmaanbhullar3151
@armaanbhullararmaanbhullar3151 7 ай бұрын
ਜੁੱਗ ਜੁੱਗ ਜੀਵੇਂ ਮੇਰੇ ਵੀਰਿਆਂ,ਦਿਲ ਦੇ ਵਿਚ ਬਹੁਤ ਅੱਗ ਮੱਚਦੀ ਸੀ ਇਸ ਜੱਸੀ ਦੀਆਂ ਗੱਲਾਂ ਸੁਣ ਕੇ।ਅੱਜ ਤੁਸੀਂ ਸਾਡੇ ਦਿਲ ਦੀਆਂ ਸਾਰੀਆਂ ਗੱਲਾਂ ਕਹਿ ਦਿਤੀਆਂ। ਇਸ ਨੇ ਜਿਸ ਜ਼ੁਬਾਨ ਨਾਲ ਸਾਡੇ ਬਾਬਾ ਮੁਰਾਦ ਸ਼ਾਹ ਜੀ ਨੂੰ ਬੋਲਿਆ ਆ ਉਸ ਜ਼ੁਬਾਨ ਚ ਕੀੜੇ ਪੈਣਗੇ। ਜੈ ਬਾਬਾ ਮੁਰਾਦ ਸ਼ਾਹ ਜੀ 🙏🙏 ਜੈ ਸਾਂਈ ਲਾਡੀ ਸ਼ਾਹ ਜੀ 🙏🙏
@SameerKumar-hk8zj
@SameerKumar-hk8zj 7 ай бұрын
Jai mastan di ji koi na 22 g sai data g Pali Karam g
@labhsinghandsamardeepsingh858
@labhsinghandsamardeepsingh858 7 ай бұрын
ਵੀਰ ਮੈਨੂੰ ਨੀਂ ਪਤਾ ਤੂੰ ਕਉਂਣ ਆਂ ਪਰ ਸਿੱਖ ਤਾਂ ਨੀਂ ਲੱਗਦਾ ਤੇਰੇ ਵਰਗੇ ਗੁਰੂ ਗੋਬਿੰਦ ਸਿੰਘ ਨਾਲ ਹੁੰਦੇ ਅੱਜ ਇਤਿਹਾਸ ਕੋਈ ਹੋਰ ਹੋਣਾ ਸੀ ਸਿਰ ਤੇ ਪੱਗ ਬਨ ਕੇ ਤੇ ਏਦਾਂ ਨਾ ਬੋਲ ਵੱਡਾ ਤੂੰ ਬ੍ਰਾਂਮਗਿਆਣੀ ਕਦੀ ਸਿੱਖ ਸਿੱਖ ਇਤਿਹਾਸ ਬਾਰੇ ਪਤਾ ਕੁਜ ਪੁੱਤ ਨਾਲ ਕਰਿਆ ਕਰੋ ਏਦਾਂ ਦੀਆਂ ਗੱਲਾਂ ਕਿਉਂ ਕੇ ਤੂੰ ਅਜੇ ਥਾਂ ਥਾਂ ਮੱਥੇ ਟੇਕਣ ਵਾਲਾ ਏ
@lovejeetbrar5151
@lovejeetbrar5151 7 ай бұрын
ਤੂੰ ਆਪ ਸਿੱਖ ਬਣ ਪਹਿਲਾਂ ਡੀਪੀ ਦੇਖ ਆਪਣੀ ​@@labhsinghandsamardeepsingh858
@ashugill4275
@ashugill4275 5 ай бұрын
@@labhsinghandsamardeepsingh858 waheguru ji thonu matt bakshan 🙏 Tuc kon hune o kise nu dssn wale v kihnu mnn na kihnu nai… tuc rabb de jada nede o? Ethe bnda avdia khud dia kamiya hi thik kr lwe avde ap nu shi raah te rakhe ohi vda.. pr tusi ta koi bohot vdde sant howoge jo tuc lokan da v theka chukeya hoya te tuc ede vdde gyani o jo tuc kise hor bnde nu dsde pye o v ki galat aa ki sahi…J nai ta tu sirf te sirf hankari nasamaj bnda👎👏
@mahindersingh7106
@mahindersingh7106 7 ай бұрын
ਤੇਰੇ ਵਰਗੇ ਪੱਗਾਂ ਵਿੱਚ ਸਿਰ ਫਸਾ ਕੇ ਇਹੋ ਜਹੀਆਂ ਦਲੀਲਾਂ ਦਿੰਦੇ ਚੰਗੇ ਨੀ ਲਗਦੇ ਪੀਰ ਬੁਦੁ ਸ਼ਾਹ ਜੀ ਵਰਗਾ ਬਣਨਾ ਉਖਾ ਤੇਰੇ
@jaswindersingh3069
@jaswindersingh3069 7 ай бұрын
This is a good example of how opinions, conversations or replies should be, with respect without raising the voice. Politicians should learn from this.
@AmtojSandhusaab
@AmtojSandhusaab Ай бұрын
Jai Sai ji
@sunildutt6876
@sunildutt6876 7 ай бұрын
Jai Sai Ji 🙏🌹
@mooslmoosl8389
@mooslmoosl8389 7 ай бұрын
ਜੀਉਂਦਾ ਰਹਿ
@RavinderSingh-f8i
@RavinderSingh-f8i Ай бұрын
Je. Sai. G
@sarmukhsingh2075
@sarmukhsingh2075 7 ай бұрын
ਜੱਸੀ ਦਾ ਡੋਪ ਟੈਸਟ ਕਰਕੇ ਵੇਖੋ ਵੱਡਾ ਅਮਲੀ ਨਿਕਲੇਗਾ
@KuldeepKaur-wb3sj
@KuldeepKaur-wb3sj Ай бұрын
😂😂
@kidskingtv296
@kidskingtv296 7 ай бұрын
ਜੈ ਬਾਬਾ ਸ਼ੇਰੇ ਸ਼ਾਹ ਜੀ
@ManishKumar-km3tu
@ManishKumar-km3tu 7 ай бұрын
🙏🥀✨ Jai Baba Murad Shah Vali Ji ✨🥀🙏
@MastaDaDass
@MastaDaDass 7 ай бұрын
Jai Sai Ji
@ashugill4275
@ashugill4275 5 ай бұрын
Good job bro👍 jasbir jassi wangu manda bol k ni tarak te jwab dita👍👌
@rajangrewal8066
@rajangrewal8066 7 ай бұрын
Bohat vadhia gall kiti . .Makkar jan buj k har kise interview ch Baba murad shah ji da swaal puchhda. Andro khaar khanda
@MandeepKumar-gc2rz
@MandeepKumar-gc2rz 7 ай бұрын
ਇਹਨੂੰ ਕਹੋ ਕਿ ਚਿੱਟੇ ਬਾਰੇ ਬੋਲੇ ਸਰਕਾਰਾਂ ਨੂੰ ਦੱਸ ਦੇਣਗੇ ਇਹਨੂੰ ਜੇ ਪਿਓ ਦਾ ਪੁੱਤਰ ਆ ਤਾ
@munishmalhotra5845
@munishmalhotra5845 7 ай бұрын
Thanks veer g this reply is needed for long time JAI SAI G
@rupinderkaur6579
@rupinderkaur6579 2 ай бұрын
❤❤
@puneetralh7231
@puneetralh7231 7 ай бұрын
Jai Sai ji ❤
@MastaDaDass
@MastaDaDass 7 ай бұрын
Jai Sai Ji
@Dheerajphotography98
@Dheerajphotography98 7 ай бұрын
jai sai ji
@deepsangatpuria1912
@deepsangatpuria1912 7 ай бұрын
Jai sai ji di
@ManinderKaur-bt1dy
@ManinderKaur-bt1dy 9 күн бұрын
Jai Sai ji ❤❤❤❤
@aqadeer7016
@aqadeer7016 7 ай бұрын
veer ji I'm amazed by your polite explanation.veer ji don't be upset by these type of remarks by veer jassi.
@gillnutritionfitnesscentre8896
@gillnutritionfitnesscentre8896 7 ай бұрын
Jai sai ji 🙏
@hssandhu8541
@hssandhu8541 7 ай бұрын
Jai sai ji❤
@sanjeevGhai-z8d
@sanjeevGhai-z8d 7 ай бұрын
Very good Veer ji❤
@user-oe7xx2ld6o
@user-oe7xx2ld6o 7 ай бұрын
ਜੱਸੀ ਸੱਚ ਦਾ ਦਲੇਰ ਪਹਿਰੇਦਾਰ ਹੈ ਐਵੇਂ ਯਬਲੀਆਂ ਮਾਰ ਕੇ ਤੁਸੀ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ
@ashugill4275
@ashugill4275 5 ай бұрын
Hr kise di nigah wich sach alag alag hunda ghat matt wale hi dujea nu maada bolde aa
@khailenderbakshi
@khailenderbakshi 7 ай бұрын
Jai sai ji Great brother twada reply har ek proof de naal bhot bdiya veer kujni bhai sarkaar da chamcha hega jassi fame da bukha show ni milre hnne loan di kista waale ghre khde hnne Maine takreeban 10-12 saal hgge sai ji de darbar jande hyye mai kdde vi nasha ni kitta naal de naal mai 100 banda apne link vh show krdo jo din raat sai sai krde ne par nasha sirf naamkhumari da hegga Jai sai ji🙏🏻🙏🏻
@narindersingh4750
@narindersingh4750 7 ай бұрын
Sabh dharma de ijat kro, waheguru ji❤❤
@vijaymehta2765
@vijaymehta2765 Ай бұрын
Har ❤har 🌹 Mahadev 🌹🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
@ajaynahar6005
@ajaynahar6005 7 ай бұрын
Jai baba murad Shah ji ❤
@MastaDaDass
@MastaDaDass 7 ай бұрын
Jai Sai Ji
@KulwantSingh-ff4ju
@KulwantSingh-ff4ju 7 ай бұрын
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨੀਆ ਖਾਤਿਰ ਪਰਿਵਾਰ ਵਾਰ ਤਾਂ ਮੁਰਾਦ ਸ਼ਾਹ ਨੂੰ ਰੱਬ ਬਣਾ ਲਿਆ ਫਿੱਟ ਲਾਹਨਤ ਸਾਡੇ ਤੇ
@prathamkumar2178
@prathamkumar2178 7 ай бұрын
oh veer aa jo har roj kise family da putter apne desh layi border te jaan de reha.oh ki fer pagal aa.dsio jra.oh maa baap apne bharat desh li apni jaan di parvah nahi krde.harminder sahab da neeh pathar v mia mir g ne rakhya.ohde bare ds kuj.
@gursimrandandiwal5913
@gursimrandandiwal5913 7 ай бұрын
@@prathamkumar2178 vah o Tera kalyugi insaan ...... Kade guru govind singh ji da itas (history) pad k vakhi lag ju samaj ki hundi a kurbani ..... Chaar Muye Toh Kya Hua Jeevat Kyi Hazaar .....a Tera lai a murkha .... Guru ji da bol na aai... samaj lai ja akal hoi tan .....nai tan avde babe nu puch lai o das du ...... Duji gal mia mir ji nu na Sikh kade bhuleh na na bhulan ga ..... Sade dushmani nai musalmana nal ha ta na kisa hor nal Avery one is free and can adopt any religion..... Per pag ban k aaho jahe Kam na Karo .... Pag la la topi la lo ....... Ta tussi 22 ji na badal lo aavda ta muslman ban Jo ja Hindu banan ch sharam aundi ha tan
@Kuldeepsingh-wx9ps
@Kuldeepsingh-wx9ps 7 ай бұрын
​@@prathamkumar2178saliya unpad lok j nai pta hubda comment nai krida Guru Maharaj ji Ne Dharm di khatir yaad rakhi daram di khatir Jan diti c chukke nai san te tu gal kidr le gyia marna ta sab ne foji te larde sahheed hunde na ki dharm lyi fojiya vich sare hindi muslim sikh hubde j thoda padd likh lenda te comment na krda
@Vickyvickykliar
@Vickyvickykliar 7 ай бұрын
Gal ta baba Murad Shah di kite a tu hor gal bani jnda a tenu Tera Ghar pusde nhi hone etha Gyan Bandhan a giya
@happy6811
@happy6811 7 ай бұрын
​@@Kuldeepsingh-wx9ps,veer ji ithe tusi v galat ho,Guru saheb ji ne sarbans wareya,insaaniyat di khatir, jabar zulam de khilaaf, Satguru ji ta sab dharma di raksha karan haar sun,so veer dharma vich asi sareya ne apne aap nu vand leya hai,or foji kisse v desh da hove,o v unna shaheeda tau ghat nahi jinna ne Guru saheb ji agya laike zulam de khilaaf jung vich shaheed hoye,kirpa kar ke hoon shaheediya vich farak na pavo,dhanwaad ji
@varunverma8881
@varunverma8881 7 ай бұрын
Jai sai ji 😊😊😊😊
@rahulartstudio6011
@rahulartstudio6011 Ай бұрын
Bilkull sahi jwaab dita 22 g
@user-sy3xc6jh9d
@user-sy3xc6jh9d 6 ай бұрын
Jai peera di ji Jai peer lakh data ji
@dhamisingh-kx1bk
@dhamisingh-kx1bk 7 ай бұрын
Keya bat hai ji 🙏
@GunjaOfficial-ub4yy
@GunjaOfficial-ub4yy 7 ай бұрын
Jai sai ji
@rakkarrakkar2981
@rakkarrakkar2981 6 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤❤jasveer ਸਿੰਘ ਜੱਸੀ ਜ਼ਿੰਦਾਬਾਦ
@laadisaig786
@laadisaig786 7 ай бұрын
Sai ji da jwab mille gya jassika nu
@gauravmarwaha6930
@gauravmarwaha6930 7 ай бұрын
JAI SAI JI 🙏
@HarjinderSingh-jt6zm
@HarjinderSingh-jt6zm 7 ай бұрын
Salute
@rinkukhela3407
@rinkukhela3407 7 ай бұрын
🙏jai sai ji Di Ji 🙏🥰❤sai ji akal den Enna dova nu
@MastaDaDass
@MastaDaDass 7 ай бұрын
Jai Sai Ji
@Sonurrajpu
@Sonurrajpu Ай бұрын
Jai saiyan di
@lovejeetbrar5151
@lovejeetbrar5151 7 ай бұрын
ਜੈ ਬਾਬਾ ਮੁਰਾਦ ਸ਼ਾਹ ਜੀ ❤
@shamsherSingh-fw8eu
@shamsherSingh-fw8eu Ай бұрын
ਮੈਨੂੰ ਲੱਗਦਾ ਸਾਰੀ ਦੁਨੀਆਂ ਦਾ ਤੈਨੂੰ ਜਿਆਦਾ ਗਿਆਨ ਆਂ
@varinderatwal4825
@varinderatwal4825 7 ай бұрын
Gud bro jai sai ji🙏
@kirandeep145
@kirandeep145 7 ай бұрын
ਵਾਹ ਵੀਰ ਦਿਲ ਖੁਸ਼ ਕਰ ਛੱਡਿਆ ਤੁਸੀਂ🙏 ਬੜੀਆਂ ਗੱਲਾਂ ਬਣਾ ਰਿਹਾ ਹੈ ਇਹ ਸਮਝ ਸੋਝੀ ਤੇ ਪਰਦਾ ਪਾ ਕੇ ਮੱਤੋ ਕੁਮੱਤ ਹੋ ਗਿਆ ਆ, ਸਾਂਈ ਜੀ ਦੀ ਮਿਹਰ ਤੋ ਜਾਣੀ ਜਾਣ ਹੋ ਕੇ ਵੀ ਉਹਨਾਂ ਨੂੰ ਮਾੜਾ ਬੋਲ ਰਿਹਾ ਏ, ਬੀਤੇ ਵੇਲੇ ਨੂੰ ਪਛਤਾਵੇਗਾ ਤੂੰ ਸਮਾਂ ਰਹਿੰਦੇ ਹੱਥ ਜੋੜ ਪੱਲਾ ਅੱਡ ਮਾਫੀ ਮੰਗ ਲਾ ਤੇਰਾ ਜੀਵਨ ਬਖਸ਼ਿਆ ਜਾਵੇਗਾ ਨਹੀਂ ਰਗੜ ਰਗੜ ਮਰੇਗਾ ਜੇ ਰੱਬ ਰੂਪ ਬਾਬਾ ਮੁਰਾਦ ਸ਼ਾਹ ਜੀ, ਸਾਂਈ ਲਾਡੀ ਸ਼ਾਹ ਜੀ ਨਾਲ ਮੱਥਾ ਲਾਵੇਗਾ🙏 ਜੈ ਬਾਬਾ ਮੁਰਾਦ ਸ਼ਾਹ ਸਰਕਾਰ ਦੀ🙏 ਜੈ ਸਾਂਈ ਲਾਡੀ ਸ਼ਾਹ ਸਰਕਾਰ ਜੀ 🙏
@harneksingh8105
@harneksingh8105 7 ай бұрын
Jai saiyan di sarbat da bhala
@BalwinderSingh-yu4tq
@BalwinderSingh-yu4tq 7 ай бұрын
ਜੱਸੀ ਸਹੀ ਹੈ। ਸੱਚ ਨੂੰ ਝੂਠ ਦਬਾ ਨਹੀਂ ਸਕਦਾ
@heerravi8220
@heerravi8220 7 ай бұрын
Right
@Gurinder-00995
@Gurinder-00995 7 ай бұрын
ਬਾਈ ਰੱਬ ਜਦੋਂ ਮਾਰ ਦਾ ਮਤ ਮਾਰ ਦਾ ਜਸਵੀਰ ਦੀ ਮਤ ਮਾਰ ਤੀ ਰੱਬ ਨੇ .sanu sai laddi shah ji te pura zakin aa sada rabb ne baba murad shah ji ..
@Charansingh-qv5yn
@Charansingh-qv5yn 7 ай бұрын
Very good.jassi
@AjayKumar-nu1cj
@AjayKumar-nu1cj 5 ай бұрын
bhot bdya paji.... jai masta di
@PreetJatt612
@PreetJatt612 Ай бұрын
Jassi sahi a brother tuc sach nu juth nahi keh sakde shri guru granth sahib ji toh vadda koe v ni❤ brother tere nal rosa ni koe vs apni apni soch a
@deolfarm120
@deolfarm120 6 ай бұрын
Dhan shri gobind singh ji 🙏 jai baba Murad Shah ji .jithe laggi aa laggi rehn do sab di .sarbat da bhala mango ji .santa ,fakira nu kdi mara na bolo lekha dena aukha hoju ga
@Failyoutuber196
@Failyoutuber196 4 ай бұрын
ਅਸੀ ਵੀ ਨਕੋਦਰ ਹੀ ਰਹਿੰਦੇ ਪਰ ਅੱਜ ਤੱਕ ਅਸੀ ਨੀ ਦੇਖਿਆ ਓਥੇ ਨਸ਼ੇ ਜਾ singrat
@ravikantravikant6829
@ravikantravikant6829 7 ай бұрын
Jai sai gulam Shah ji
@poojabath5276
@poojabath5276 4 ай бұрын
🙏
@shankariaproductions3871
@shankariaproductions3871 7 ай бұрын
Jasbir Jassi Veer ji .. Tenu Saadh enaal ki ? Tenu Chor enaal ki ? 🤷🏼‍♂️ Hum naahi changge- te bura na koe 🙏🏼 Apna apna Raah .. apni apni manzil. Voh Khuda, Waheguru, Raam, Akaal purkh .. rohm rohm vich vasda e. Eh ek naam nu vehajan aayan - ruuhan pardes diyaan 🙏🏼 Ek nukte de vich gal mukhdi e ..Ishq Haqiqi sabh toh uchi Paramatma di puja hai. True love for the lord - true love for each other regardless of religion, caste, creed or colour. The True Lord - the Vedas - the Granths - the Scriptures - cannot ever be fully understood, translated or described by mankind - due to the infinite beauty, mysticism and purity of the eternal Supreme Spirit. Those who claim and pretend to preach a single way of realising God are fooling themselves and those around them. Piaar aur satkaar sabh nu 🙏🏼
@MastaDaDass
@MastaDaDass 7 ай бұрын
🙏🙏🙏🙏🙏Jai Sai Ji
@ravipreetkaur9800
@ravipreetkaur9800 7 ай бұрын
😂😂 very funny, he never said to follow a single way to get god. You are fooling yourself
@shankariaproductions3871
@shankariaproductions3871 7 ай бұрын
@@ravipreetkaur9800- true, he - Jasbir Jassi veer ji - may not have said there’s a single way to realise God. But what he has said is that he’s questioning and disapproving of the Baba Murad Shah ji establishment and of it’s saints to whom which thousands look up to and take spiritual comfort and faith. There are countless ways and paths to connect one’s soul with the one supreme. Paramatatma barra beant hai 🙏🏼. He has many forms yet is formless - Nirankaar. He is limitless. He is endless. He is infinite. He is indescribable. He resides in everything and everyone. Harekh Banda khenda “ mere khoo da paani meettha “ lekin voh paani da source voh ek hi sumandar toh hai. For someone to dictate to others that a particular way of worshipping, or a place or a person is unworthy ( just because it’s not of their taste or understanding ) .. is indeed a very foolish stance and opinion 😊 Baki apni apni samaj 💭 te apni apni vekhan wali akh 👁️ Gustaaki maaf bhenji 😊🙏🏼
@ravipreetkaur9800
@ravipreetkaur9800 7 ай бұрын
@@shankariaproductions3871 he didn't force anyone to stop following murad shah, its his views, he told truth about murad shah smoking beedi cigrette. Jinha ne dekh k v akhaa band krnia kari jaan, ohi gal aa na apni apni soch te samajh. o rabb hi sumatt bakshey.
@shankariaproductions3871
@shankariaproductions3871 7 ай бұрын
@@ravipreetkaur9800 Jin Prem Kio Tin Hee Prabh Paayo. Ji bilkul .. Malik sabh nu Samatth bakshe 🙏🏼 Chaar dina da mela - Jeeonde vasde reho 😊🙏🏼
@ManjeetSingh-sopu
@ManjeetSingh-sopu 7 ай бұрын
ਜੱਸੀ ਮਸ਼ਹੂਰੀ ਤਾਂ nahi ਕਰਦਾ ਤੰਬਾਕੂ ਦੀ ❤
@armaanbhullararmaanbhullar3151
@armaanbhullararmaanbhullar3151 7 ай бұрын
ਸਾਡੇ ਸਾਈਂ ਜੀ ਕਹਿੰਦੇ ਹੁੰਦੇ ਸੀ ਕਿ ਜਿੰਨੀ ਕੋਈ ਫੱਕਰ ਦੀ ਨੀੰਦਿਆ ਕਰਦਾ ਹੈ, ਉਹਨਾਂ ਦੀ ਰਹਿਮਤ ਦਾ ਨੂਰ ਉਹਨਾਂ ਹੀ ਹੋਰ ਚਮਕਦਾ ਹੈ, ਸਾਡੇ ਸਾਈਂ ਜੀ ਨੂੰ ਐਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੇ ਰੱਬ ਨੂੰ ਰਾਜ਼ੀ ਕੀਤਾ ਇਸ ਜੱਗ ਨੂੰ ਨਹੀਂ। ਪਰ ਜੱਸੀ ਨੇ ਜੋ ਲਫ਼ਜ਼ ਸੱਚੇ ਫੱਕਰਾਂ ਲਈ ਬੋਲੇ ਨੇ ਉਹਨਾਂ ਦਾ ਹਿਸਾਬ ਉਹ ਅੱਲਾ ਹੀ ਲਵੇਗਾ।ਜੱਸੀ ਤੇ ਆਪਣੀ ਮਸ਼ਹੂਰੀ ਕਰਨਾ ਚਾਹੁੰਦਾ ਸੀ ਸਾਡੇ ਸਾਈਂ ਜੀ ਦਾ ਨਾਮ ਲੈ ਕੇ ।ਸੋ ਉਹ ਕਰ ਲਈ ਉਸਨੇ।
@vinylRECORDS0522
@vinylRECORDS0522 7 ай бұрын
ਸਾਡੇ ਸਾਈਂ ਜੀ, ਚਿਲਮਾਂ ਪੀਣੇ😂😂😂😂😂
@armaanbhullararmaanbhullar3151
@armaanbhullararmaanbhullar3151 7 ай бұрын
@@vinylRECORDS0522 ਆਹੋ ਪੀਂਦੇ ਸੀ ਚਿਲਮਾਂ,ਉਹ ਤੇ ਸਾਰਿਆਂ ਸਾਹਮਣੇ ਪੀਂਦੇ ਸੀ। ਤੇਰੇ ਵਰਗੇ ਲੁੱਕ ਛੁੱਪ ਕੇ ਪਤਾ ਨਹੀਂ ਕੀ ਕੀ ਪੀਂਦੇ ਹੋਣਗੇ। ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕਿੰਨੇ ਕੁ ਐਬ ਨੇ, ਫੇਰ ਕਿਸੇ ਫ਼ਕੀਰ ਦਾ ਮਜ਼ਾਕ ਉਡਾਉਣ ਦੀ ਯੁਰਤ ਕਰੀਂ।
@sevenriversrummi5763
@sevenriversrummi5763 7 ай бұрын
🦁 👑Jai 💧 Khawaja💧 SAHIB ji 👑🦁 DHAN GURU GRANTH SAHIB ji ❤ Jai Bhole NATH ji ❤ Jai BaBa BaLak NATH ji ❤ Jai Shri shyam ❤ Jai Shri RaM ❤ Jai sai SHER-E- Shah ji ❤ Jai BaBa murad SHAH ji ❤ Jai BaBa ladi sai ji ❤ Jai BaBa Ammi chand ji❤ Jai chinta BHAGAT ji ❤ Jai Ahmed Ali SHAH ji❤ Jai sai RABB ji❤ Jai Bapu Bharm YOGi ji ❤ Jai Gugga jaharVeeR ji❤ Jai RAJa SAHIB ji ❤ Jai mayia SaRkaR ji ❤ Jai GULAB SHAH ji ❤ 🦁✌🦁✌🦁✌🦁✌🦁✌🦁
@pardeeppassi8385
@pardeeppassi8385 7 ай бұрын
ਹੁਣ ਗਾਣੇ ਚॅਲਣੋ ਹਟ ਗਏ .ਏਸ ਲਈ ਪਰਚਾਰ ਕਰਨ ਦਾ ਤਰੀਕਾ ਲॅਭ िਲਅਾ .िਸਅਾਸਤਦਾਨਾਂ ਵਾਗ ਚਰਚਾ िਵਚ ਰिਣ ਲਈ ਮੁॅਦਾ ਲॅिਭਅਾ ਹੈ .ਹੋਰ ਕੁਝ ਨਹੀ
@jiwansharma7089
@jiwansharma7089 7 ай бұрын
Bahut vadia g makkar da daal roti hi kise de dharm nu bhand ke hi chalda chawal jamane da
@sukhdevn176
@sukhdevn176 7 ай бұрын
Jai Masta Dee ❤❤❤❤❤❤❤
@MastaDaDass
@MastaDaDass 7 ай бұрын
Jai Sai Ji
@RohitKumar-cj4wi
@RohitKumar-cj4wi 2 ай бұрын
Jai Sai sarkar ki jai ❤❤❤
@BaljitsinghDhami-qu6fq
@BaljitsinghDhami-qu6fq 6 ай бұрын
Ur right bro
@SukhbirSingh-jy4hl
@SukhbirSingh-jy4hl 7 ай бұрын
ਜਸਬੀਰ ਸਿੰਘ ਜੱਸੀ ਚਵਲ ਬੰਦਾ ਹੈ
@manmsohansingh7044
@manmsohansingh7044 7 ай бұрын
Right bro 👌👌👌👌👌👌👌
@papakapataop4749
@papakapataop4749 7 ай бұрын
🙏jai sai ji 🙏
@riyathap8610
@riyathap8610 7 ай бұрын
Ye in sardar ji ka channel band kar dena chahiye inke pass or ko content nai hai Aapne bahut acha answer Diya veer ji
@suchasingh8486
@suchasingh8486 7 ай бұрын
Very good
@GurcharanSingh-vr6wv
@GurcharanSingh-vr6wv 7 ай бұрын
ਡੇਰਿਆਂ ਨੂੰ ਚੰਗਾ ਦੱਸਣ ਲਈ ਉਦਾਹਰਨਾਂ ਤੁਸੀਂ ਫਿਰ ਸਾਰੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਸੁਣਾ ਦਿੱਤੀਆਂ, ਬਾਈ ਗੁਰੂ ਪੀਰ ਸੱਭ ਚੰਗੇ ਨੇ । ਮਸਲਾ ਤਾਂ ਪੰਜਾਬ ਵਿੱਚ ਨਸ਼ਿਆਂ ਦੀ ਝੁੱਲ ਰਹੀ ਹਨੇਰੀ ਦਾ ਹੈ।
@ashugill4275
@ashugill4275 5 ай бұрын
Bai nasha ta main chitta wa jo punjab nu khatam kr reha tuc khud dsdo cigerette nal punjab ch kine ku bande marge?.. jassi chitte ware kyu ni bolda? Chitte de khilaf kyu ni interview kiti ohne sarkar da tattu khilaf ni na bol skda😒
@kidskingtv296
@kidskingtv296 7 ай бұрын
ਜੈ ਸਾਂਈ ਗੁਲਾਮ ਸ਼ਾਹ ਜੀ
@newmoviespunjabi3011
@newmoviespunjabi3011 6 ай бұрын
Jai laddi sai ji ❤️🙏🏻
@garriegill5788
@garriegill5788 7 ай бұрын
tu tan fer khach hoya sir te guru di bakshi pagg bann ke mast mast kri janda
@baljindersinghbhatti4726
@baljindersinghbhatti4726 Ай бұрын
Jasbir jassi jindabad
@GulzarCheekewala
@GulzarCheekewala 7 ай бұрын
Lakh D Lahnattt Tere Ty Pagg Lahh Dee Veer
@MastaDaDass
@MastaDaDass 7 ай бұрын
Kyu dsdo kyu lahva
@RighteousRozer
@RighteousRozer 7 ай бұрын
Tuhanu kine eh kehnn da hk Dita
@RighteousRozer
@RighteousRozer 7 ай бұрын
K pagg lahh day
@ashugill4275
@ashugill4275 5 ай бұрын
Kyu tuc decide kroge v kon pagg bn skda kon nai? Rabb de jada nede o ?
@manpreetsinghmago3170
@manpreetsinghmago3170 7 ай бұрын
🌹🌹🌹🌹🌹JAI KARA BABA MURADSHAH JI 🌹🌹🌹🌹🌹🌹🌹
@pardeepbasra3515
@pardeepbasra3515 7 ай бұрын
❤Jai Peera Di Jai Saiyan Di ❤
@shikhasharma4767
@shikhasharma4767 7 ай бұрын
Bht sahi kita veer jwab de k..ave de loka nu jwab dena chahida jinna ne kde odhr muh krke ni vekhya te boln aa jande ne...jinna nu Sai g ne sambhalya ohna nu pta sai g di contribution... And hrek sai g de mureed jo videos bnande aa jina nu lok sunde aa jrur jwab dena chahida nimrta poorvak eh loka nu because sanu pta sai g ki kuj ne..Jai Sai g 🙏
@jogendersingh4879
@jogendersingh4879 6 ай бұрын
Jasbir Singh jashi bhaji bilkul theek akhia hai ji waheguru ji waheguru ji
@KulwinderSingh-v7p
@KulwinderSingh-v7p 7 ай бұрын
Ma life wich ek war jke ayia eni dunia ma nhi dekhi kite jini othe jndi aa te ma nhi dekhia koi Nasha karda othe Sai ji bulon gay ta dubara jarur jama gay kyuki pehla ek war jke Dil nu sakoon milyia❤❤❤
@jothaman6330
@jothaman6330 7 ай бұрын
Jai masta di❤❤
@MastaDaDass
@MastaDaDass 7 ай бұрын
Jai Sai Ji
@premkumarsingh3527
@premkumarsingh3527 6 ай бұрын
ਬਹੁਤ ਹੀ ਵਧੀਆ ਵਿਚਾਰ
@rohitbabbar69
@rohitbabbar69 7 ай бұрын
Fakir changa Hove ya maara , oho Fakir hai te us nu maara na bolo..... Nakodar Darbar ja k dekho , you will feel the energy. Andar di khushboo lo Darbar wich. Aussom feeling. Jai Sai ji di....💐🌹🙏🌹💐
@amrindersingh8354
@amrindersingh8354 7 ай бұрын
Jassi is right bro...❤❤❤❤ sach kauda hunda bass.. hor kuj nhi....
@varinderpal1975
@varinderpal1975 7 ай бұрын
Veey nice brother. Jassi nu apne kamm naal matlab rakhna chahida!!!
@JaswantSinghBrar-su9ce
@JaswantSinghBrar-su9ce 2 ай бұрын
Jai Sai g di..Bai jo 15 mint te baba g ne ih kihre baba g ne..ihna da diwaan sun na..bhut sohne te sche vichar ne sun k shrdha bzdi e Sai g vich..plz es baba g da name dseo
@bkaul8066
@bkaul8066 7 ай бұрын
ਜੱਸੀ ਨੂੰ ਨੱਸੇ ਤੋਂ ਪਰੋਬਲਮ ਹੈ ਤਾਂ ਸਰਕਾਰ ਨੂੰ ਕਿਹ ਕੇ ਸਿਗਰਟਾਂ ਵਾਲੀਆਂ ਫੈਕਟਰੀਆਂ ਬੰਦ ਕਰਵਾਉਦਾ। ਉੱਥੇ ਬੋਲ ਨਹੀਂ ਸਕਦੇ।
@ashugill4275
@ashugill4275 5 ай бұрын
Nale oda v bai cigarette nal kine k jane marge punjab ch? Hankarea firda pr j naa nakk ragad da gya sai ji dar ta ohna nu kon mnne.. Chitta punjab nu kha gya te chitte khilaf kyu ni bolda chitte khilaf kyu ni interview kiti ehne kyuki sarkar da tattu aa
@KulwinderSingh-v7p
@KulwinderSingh-v7p 7 ай бұрын
Sab nu apna apna haq aa ethe apne Dil dimag de hisab nl ethe apne rab nu manan da appa kise nu kug nhi keh sakde ethe
@JagsirSingh-to8jn
@JagsirSingh-to8jn 7 ай бұрын
ਜੱਸੀ ਵੀਰ ਸੱਚ ਬੋਲਦਾ ਸੱਚ ਸੁਣਨ ਦੀ ਹਿੰਮਤ ਚਾਹੀਦੀਐ
@sevenriversrummi5763
@sevenriversrummi5763 7 ай бұрын
Gurdaas MaaN ji SaCh bolde KHALISTANI 🦊 NAMAK Harmio SaCh sunan di himmat chahidi.
@JaswinderSingh-tc1vv
@JaswinderSingh-tc1vv 7 ай бұрын
Right ji.Jasveer ji bs ik singer h ji hor kujh ni .pr hun oh bi khthm ho jave g ji.prmesvr sb kujh dekh reha h ji
@GoldyKumar-fr2lk
@GoldyKumar-fr2lk 7 ай бұрын
🙏🙏🙏🙏
@NareshKumar-se5vo
@NareshKumar-se5vo 7 ай бұрын
Very very good 💯
WORLD BEST MAGIC SECRETS
00:50
MasomkaMagic
Рет қаралды 44 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 125 МЛН
отомстил?
00:56
История одного вокалиста
Рет қаралды 6 МЛН