ਹੋਵੇਗਾ ਪੁਨਰਗਠਨ ! ਬਣਨਗੇ ਦੋ ਉਪ ਮੁੱਖ ਮੰਤਰੀ ! ਹਟਦੇ ਹਟਦੇ ਰਹਿ ਗਏ ਸਪੀਕਰ…Punjab Television

  Рет қаралды 71,522

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 310
@vikcheema1507
@vikcheema1507 Ай бұрын
ਮੇਰੇ ਦੋਸਤੋ ਕੇਜਰੀਵਾਲ ਬਹੁਤ ਖਤਰਨਾਕ ਹੈ , ਇਸ ਤੋਂ ਜਿੰਨੀ ਜਲਦੀ ਪੰਜਾਬ ਦਾ ਖੈਹੜਾ ਛੁੱਟ ਜਾਊ ਓਨਾ ਹੀ ਚੰਗਾ ਹੋਵੇਗਾ ।
@rajeshjaidka1371
@rajeshjaidka1371 Ай бұрын
@@vikcheema1507 bilkul theek par khatarnaak kaun ni hai ?
@Nanakpanthi
@Nanakpanthi Ай бұрын
@@vikcheema1507 Badal nalon ghat hona.
@ABCXYZ-e5f
@ABCXYZ-e5f 19 күн бұрын
@@vikcheema1507 u are absolutely correct , people of Punjab should seriously think over this
@bhajansingh2857
@bhajansingh2857 Ай бұрын
ਸ ਹਮੀਰ ਸਿੰਘ ਜੀ ਸੁਲਝੇ ਹੋਏ ਪੱਤਰਕਾਰ ਹਨ🎉
@Parmjitsingh-t3w4k
@Parmjitsingh-t3w4k Ай бұрын
ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਜ਼ਮਾਨਤ ਜ਼ਬਤ ਹੋਵੈਗੀ ਪੱਥਰ ਤੇ ਲਕੀਰ।
@s-di8hy
@s-di8hy Ай бұрын
ਪੰਜਾਬ ਦੇ ਦਰਿਆਵਾਂ ਪਾਣੀ ਦਾ ਰੁੱਖ ਮੋੜ ਕੇ ਹਿਮਾਚਲ ਵਿੱਚਲੀਆ ਬਣੀਆ ਸੁਰੰਗਾਂ ਰਹੀ । ਪੰਜਾਬ ਦੇ ਦਰਿਆਵਾ ਦਾ ਕੁੱਲ ਪਾਣੀ ਮੋੜ ਕੇ ਹਿਮਾਚਲ ਤੋ ਗੁਜਰਾਤ ਤੱਕ ਜਾਵੇਗਾ ' ਤੇ ਪੰਜਾਬ ਦੇ ਦਰਿਆ ਸੁੱਕ ਜਾਣਗੇ | ਪੰਜਾਬ ਨੂੰ ਇਸ ਵਿੱਚੋਂ ਇਕ ਬੂੰਦ ਪਾਣੀ ਨਹੀਂ ਦਿੱਤਾ ਜਾਣਾ ' ਪੰਜਾਬ ਦੇ ਦਰਿਆਵਾ ਪਾਣੀ ਲੁੱਟ ਦੀ ਤਿਆਰੀ ਹੈ।
@Nanakpanthi
@Nanakpanthi Ай бұрын
Es ch vi bhala hai. Kuch sikhan ge..
@harjindersingh4390
@harjindersingh4390 Ай бұрын
000⁰ⁿ⁹0
@singhbhullar7227
@singhbhullar7227 Ай бұрын
ਭਗਵੰਤ ਸਿੰਘ ਮਾਨ ਪੰਜਾਬ ਦੀ ਸ਼ਾਨ ਜੇ ਪੰਜਾਬ ਵਿੱਚ ਭਗਵੰਤ ਮਾਨ ਨਹੀਂ ਤੇ ਸਰਕਾਰ ਵੀ ਨਹੀਂ
@hargunjotsingh3732
@hargunjotsingh3732 Ай бұрын
​@harjinde 1:01 1:06 1:07 1:07 1:07 1:08 1:09 1:09 1:09 1:09 1:12 1:12 😅 1:19 😅😅44😅4😅444⁴4444444444😮76669 0:07 0:09 rsingh4390
@vikcheema1507
@vikcheema1507 Ай бұрын
ਸਾਡੇ ਪੰਜਾਬ ਦੀ ਬਦਕਿਸਮਤੀ ਹੈ ਕਿ ਇੱਕ ਭੰਡ ਨੂੰ ਮੁਖਮੰਤਰੀ ਬਣਾ ਦਿੱਤਾ ।
@jksharma7589
@jksharma7589 Ай бұрын
ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਫੇਲ ਸਾਬਤ ਹੋਈ ਹੈ। ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਅਸਮਰਥ ਹੈ।
@deepbrar.
@deepbrar. Ай бұрын
ਰੋਜ਼ ਮਹਿੰਗਾ ਹੁੰਦਾ ਤੇਲ ਜਿਥੇ ਨੇਤਾ ਹਨ ਅੱਠਵੀਂ ਫੇਲ੍ਹ ਜਿਥੇ ਸੱਚ ਬੋਲਣ ਤੇ ਹੋਵੇ ਜੇਲ੍ਹ ਜਿਥੇ *ਮੈਂ ਉਸ ਦੇਸ਼ ਦਾ ਵਾਸੀ ਹਾਂ*
@RahulKumar-yc8nu
@RahulKumar-yc8nu Ай бұрын
MARA..BHARAT..PARSHAN..NEXT..NARRA HAI
@mohinderpalsinghbrar4958
@mohinderpalsinghbrar4958 Ай бұрын
Nice
@kuldeepsinghchatha
@kuldeepsinghchatha Ай бұрын
ਕੇਜਰੀਵਾਲ ਸਮਝਦਾਰ ਨਹੀਂ ਮਹਾਂ ਈਗੋਇਸਟ ਤੇ ਮਤਲਵੀ ਹੈ।ਸੋਚਿਓ ਜੇ ਅਜ ਛੋਟੇਪੁਰ ਡਾ: ਗਾਂਧੀ,ਖਹਿਰਾ,ਤੇ ਹੋਰ ਕੱਢੇ ਆਮ ਆਦਮੀ ਪੰਜਾਬ ਸਰਕਾਰ ਚ ਹੁੰਦੇ ਇਹ ਹਾਲ ਨਹੀਂ ਹੋਣਾ ਸੀ।ਮੇਰਾ ਯਕੀਨ ਹੈ ਲੋਕ ਐਨੇ ਡਾ ਮਾਰਲਾਈਜ ਨਹੀ ਹੋਣੇ ਸੀ।ਦੂਰ ਅੰਦੇਸ਼ੀ ਨਾਲ ਸੋਚਣ ਦੀ ਗੱਲ ਐ
@Babbybuttar
@Babbybuttar Ай бұрын
ਅਮਰਤਪਾਲ ਨੂੰ ਛੇੜ ਮੁੱਖਮੰਤਰੀ ਨੇ ਪੰਗਾ ਲਿਆ
@punjjaabdesh8659
@punjjaabdesh8659 Ай бұрын
ਪਹਿਲਾਂ ਸਰਕਾਰਾਂ ਜਾਲਮ ਵੀ ਆਈਆਂ, ਭ੍ਰਿਸ਼ਟ ਵੀ ਆਈਆਂ, ਪਰ ਕੋਈ ਸਰਕਾਰ ਲੋਕਾਂ ਨਾਲੋਂ ਟੁੱਟਦੀ ਨਹੀਂ ਸੀ। ਹੁਣ ਸਰਕਾਰ ਅਲੱਗ ਈ ਕਿਸੇ ਪਾਸੇ ਫਿਰਦੀ ਐ, ਜਿਵੇਂ ਪਿੰਡ ਚ ਕੋਈ ਖਰਚੀਲਾ ਜਾ ਫੁਕਰਾ ਜਾ ਬੰਦਾ ਹੁੰਦਾ ਲੋਕ ਓਹਤੋਂ ਦੂਰ ਜੇ ਈ ਰਹਿੰਦੇ ਨੇ, ਓਹੀ ਕੰਮ ਏਥੇ ਆ। ਲੋਕ ਕਿਸੇ ਹੋਰ ਪਾਸੇ ਫਿਰਦੇ ਨੇ, ਸਰਕਾਰ ਕਿਸੇ ਹੋਰ ਪਾਸੇ। ਆਪਸ ਚ ਜੁੜਾਵ ਜਿਹਾ ਹੈਨੀ।
@amritpal4318
@amritpal4318 Ай бұрын
ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਮੰਤਰੀ ਅਤੇ ਐਮ ਐਲ ਏ ਦੱਬਕੇ ਕਰੱਪਸ਼ਨ ਕਰ ਰਹੇ ਹਨ ।ਕੇਜਰੀਵਾਲ ਦੇ ਕੱਟਰ ਇਮਾਨਦਾਰ ਦਾ ਭਾਸ਼ਨ ਬਹੁਤ ਬੁਰਾ ਲੱਗਦੈ।
@amrikathwal2119
@amrikathwal2119 Ай бұрын
ਗੱਲ ਸਹੀ ਆ ਜੀ ਮਾਨ ਵਿੱਚ ਸੀਰੀਅਸਨਿਸ ਨਹੀ ਜੋ cm ਵਿੱਚ ਹੋਣੀ ਚਾਹੀਦੀ ਸਿੱਖਾਂ ਦੀ ਦੁਸ਼ਮਣ ਗਿਣੀ ਜਾਣ ਲੱਗੀ ਜਦ ਇਹ BJP ਵਾਂਗ ਕੰਮ ਕਰ ਰਹੀ ਸੁਨਾ ਦਾ ਏਜੰਡਾ ਹਿੰਦੂ ਵਾਦ ਆ ਇਸ ਸਿੱਖਾਂ ਨਾਲ ਉੱਨਾਂ ਦੇ ਘਰ ਚ ਰਹਿਕੇ ਕਿਉਂ ਪੰਗਾ ਮੁੱਲ ਲੈਦੇ ਅਮਿਰਤਪਾਲ ਕੋਈ ਲਦੇਨ ਨਹੀ ਜੋ ਦੁਆਰਾ ਨਾ ਫੜ ਹੋਉ ਜੇਕਰ ਗਲਤ ਕਰੁ ਕੁਝ ਉਹ MP ਆ ਕੋਈ ਅਵਾਰਾ ਜਾ ਭਗੋੜਾ ਨਹੀ ਦਿਸ਼ ਵੀ ਵੱਡਾ ਨਹੀ ਸੱਚ ਤੇ ਖੜਾ ਸੀ ਨਸ਼ਾ ਤੁਸੀ ਕਿੰਨਾ ਬੰਦ ਕੀਤਾ ਦੱਸੇ ਮਾਨ
@Nanak-rc1go
@Nanak-rc1go Ай бұрын
ਬਹੁਤੇ ਮਹਿਕਮੇ ਰੱਖਣ ਨਾਲ ਹੀ ਤਾਂ ਪੰਜਾਬ ਬਰਬਾਦ ਹੋਇਆ ਜੀ।
@HardialSandhu-si7gq
@HardialSandhu-si7gq Ай бұрын
ਭਗਵੰਤ ਮਾਨ ਆਪਣੇ ਆਪ ਨੂੰ ਡੈਮੇਜ ਕਰ ਰਿਹਾ ਆਪਣੀਆਂ ਚੰਗੀਆਂ ਮਾੜੀਆਂ ਆਦਤਾਂ ਕਰਕੇ। ਉਹ ਤਾਂ ਇੱਕ ਸਟੇਜ ਆਰਟਿਸਟ ਸੀ ਜਿੰਦਾ ਕੰਮ ਸੀ ਲੋਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ ਪਰ ਪੰਜਾਬ ਸਟੇਟ ਦੀ ਰਹਿਨੁਮਾਈ ਕਰਨਾ ਇੱਕ ਅਲੱਗ ਗੱਲ ਹੈ।
@sahibsinghcheema4151
@sahibsinghcheema4151 Ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@Parmjitsingh-t3w4k
@Parmjitsingh-t3w4k Ай бұрын
ਬਾਦਲ ਪ੍ਕਾਸ ਦੇ ਦਿਮਾਗ ਵਿੱਚ ਇਕ ਗੱਲ ਪੱਕੀ ਸੀ ਕਿ ਸਿੱਖ ਕੌਮ ਨੂੰ ਦਬਾ ਕੇ। ਰੱਖੋ ਰਾਜ ਕਰੋ। ਨਤੀਜਾ ਅਕਾਲੀ ਦਲ ਬਾਦਲ ਦਾ ਮੁਕੰਮਲ ਪੱਤਨ।
@HardialSandhu-si7gq
@HardialSandhu-si7gq Ай бұрын
ਧੂਮਾ ਤਾਂ ਹੀ ਨਿਕਲਦਾ ਜੇ ਅੱਗ ਧੁਖਦੀ ਹੋਵੇ ਵੈਰੀ ਗੁੱਡ ਜਗਤਾਰ ਸਿੰਘ ਜੀ।
@sandhu3507
@sandhu3507 Ай бұрын
ਭਗਵੰਤ ਮਾਨ ਸਰਕਾਰ ਦੇ NSA ਹੀ ਜੋੜਾਂ ਵਿੱਚ ਬੈਠ ਜਾਣਾ “ ਕਿਸੇ ਨਾਲ ਵਿਚਾਰਕ ਮੱਤਭੇਦ ਹੋਣ ਅਲੱਗ ਗੱਲ ਹੈ “ ਪਰ ਪੰਜਾਬ ਵਿੱਚੋਂ ਸਭ ਤੋ ਵੱਧ ਵੋਟਾਂ ਨਾਲ ਜਿੱਤੇ MP ਉੱਤੇ NSA ਲਗਾਉਣ ਦਾ ਮਤਲਬ ਕੀ ਲੋਕ ਫ਼ਤਵੇ ਨੂੰ ਨਾ ਮੰਨਣਾ ਹੁੰਦਾ ਹੈ “ 2027 ਵਿੱਚ ਪੰਜਾਬੀ ਲੋਕ ਫਤਵੇ ਦਾ ਸਨਮਾਨ ਕਰਨਾ ਭਗਵੰਤ ਮਾਨ ਨੂੰ ਚੰਗੀ ਤਰਾਂ ਸਿਖਾ ਦੇਣਗੇ,
@MewaSingh-q3f
@MewaSingh-q3f Ай бұрын
ਪੰਜਾਬ ਦੀ ਹੋਣੀ ਭਈਆਂ ਨੂੰ ਦੇਤੀ ਦਿੱਤੀ ਪੰਜਾਬੀਆਂ ਨੇ ਹੁਣ ਭੁਗਤੋ
@bahoruajitbahoru5611
@bahoruajitbahoru5611 Ай бұрын
ਅਯੋਗ ਲੀਡਰਸ਼ਿਪ ਦੋਸ਼ੀ ।
@darshansingh-zt1lo
@darshansingh-zt1lo Ай бұрын
Please take the employes and Pensioners issue.
@deepbrar.
@deepbrar. Ай бұрын
ਕਿਸੇ ਦਾ ਦਿਲ ਦੁਖਾਉਣਾ ਬਹੁਤ ਸੌਖੇ ਪਰ ਜਦੋਂ *ਆਪਣੀ ਵਾਰੀ ਆਉਂਦੀ ਤਾਂ ਸਹਿਣਾ ਬਹੁਤ ਔਖੈ*
@azaad2989
@azaad2989 Ай бұрын
Brother tun bhut sohna likhda e.keep it up brother
@deepbrar.
@deepbrar. Ай бұрын
@@azaad2989 ਧੰਨਵਾਦ ਵੀਰੇ 😍😍
@azaad2989
@azaad2989 Ай бұрын
@@deepbrar. Chotte veer waheguru g tarakia bakshe tainu
@deepbrar.
@deepbrar. Ай бұрын
@@azaad2989 😍🙏 ਜੀ ਵੀਰੇ
@deepbrar.
@deepbrar. Ай бұрын
ਜਿੰਨੀਆਂ BMW ਪੰਜਾਬ ਚ ਹਨ ਉਹਨਾ ਦੇ ਪੁਰਜਿਆਂ ਦਾ ਨਿਰਮਾਣ ਕਰਨ ਲਈ ਕਾਰਖਾਨਾ ਲੌਣਾ 😮😮 ਬੜੀ ਵੱਡੀ ਸੋਚ ਦਾ ਨਤੀਜਾ ਜਾਪਦਾ ਹੈ ਜੀ 🙏
@harishkhepar4622
@harishkhepar4622 Ай бұрын
O karkhana 15 saal pehla da hi othe chal riha 1300 banda othe job karda eh dubaara gapp maar gae cm saab
@deepbrar.
@deepbrar. Ай бұрын
@@harishkhepar4622 ਬਿਲਕੁਲ ਸੱਚ ਕਿਹਾ ਜੀ ਤੁਸੀਂ 😍🙏 ਜੀ
@bikkarsingh2957
@bikkarsingh2957 Ай бұрын
ਕੇਜਰੀਵਾਲ ਦਾ ਮਜ਼ਾਕ ਪੱਥਰੀ ਬਾਜ਼ ਨੂੰ ਭਾਰੀ ਪੈ ਚੱਲਾ ਸੀ, ਸ਼ੁੱਕਰ ਹੈ ਕਿਤੇ ਅਟੈਕ ਨਹੀਂ ਹੋ ਗਿਆ 🙏🙏🙏🙏
@rajbindersingh8237
@rajbindersingh8237 Ай бұрын
ਕੋਈ ਪਾਵਰ ਨਹੀਂ ਇਸ ਮੁੱਖ ਮੰਤਰੀ ਕੋਲ ਸਭ ਦਿੱਲੀ ਹੇਠਾਂ
@lakheeaulakh2475
@lakheeaulakh2475 Ай бұрын
No, jatt sikh has to be CM. Akal nu hath maro
@amrikathwal2119
@amrikathwal2119 Ай бұрын
ਕੁਵਰ ਵਿਜੇ ਪ੍ਰਤਾਪ ਤੋਂ ਸਿਆਣਾ ਕੋਈਨਹੀ ਆਮ ਪਾਰਟੀ ਵਿੱਚ ਉਸ ਨੂੰ ਅੱਗੇ ਲਿਆਉਣਾ ਚਾਹੀਦਾ ਪੜ੍ਹਿਆ ਲਿਖਿਆ ਅਕਲ ਵਾਲਾਬੰਦਾ
@Kiranpal-Singh
@Kiranpal-Singh Ай бұрын
*ਤਾਨਾਸ਼ਾਹ ਕੇਜਰੀਵਾਲ ਤੋਂ ਬਿਨਾ ਖਾਸ ਆਦਮੀ ਪਾਰਟੀ ਵਿੱਚ ਕੁਝ ਨਹੀਂ ਹੋਣਾ* ….. ਭ ਮਾਨ ਨੂੰ ਬਦਲ ਕੇ ਵੀ ਸੋਚ ਤਾਨਾਸ਼ਾਹੀ ਹੀ ਰਹਿਣੀ ਹੈ !
@HardialSandhu-si7gq
@HardialSandhu-si7gq Ай бұрын
ਜਦੋਂ ਪੰਜਾਬ ਦੇ ਸੀਐਮ ਨੂੰ ਦਿੱਲੀ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ। ਫਿਰ ਜਿਆਦਾ ਬੋਲਣ ਵਾਲੇ ਮੁੱਖ ਮੰਤਰੀ ਦੀ ਬੋਲਤੀ ਬੰਦ ਹੋ ਜਾਂਦੀ ਹੈ।
@deepbrar.
@deepbrar. Ай бұрын
ਦੁਸ਼ਮਣੀ ਸਿਰਫ ਲੜਾਈ ਕਰਨ ਨਾਲ ਹੀ ਨਹੀਂ ਪੈਂਦੀ *ਸਗੋਂ ਕਈ ਵਾਰ ਸੱਚ ਬੋਲਣ ਤੇ ਵੀ ਲੋਕ ਦੁਸ਼ਮਣ ਬਣ ਜਾਂਦੇ ਨੇ*
@Gagandeepsingh-gx2db
@Gagandeepsingh-gx2db Ай бұрын
ਬਿਲਕੁੱਲ ਸਹੀ ਕਿਹਾ ।
@HardeepSingh-nw4vf
@HardeepSingh-nw4vf Ай бұрын
Baukar party ne ਅਕਲੀਆ ਕਾਂਗਰਸੀਆ ਨੂੰ ਚੰਗਾ ਕਹਾ ਦਿੱਤਾ
@ssmahal8235
@ssmahal8235 Ай бұрын
ਪੰਜਾਬੀਆਂ ਖਾਸ ਕਰ ਸਿੱਖਾਂ ਤੋਂ ਵੱਡੀ ਬੌਧਿਕ ਕੰਗਾਲ ਕੌਮ ਹੋਰ ਕੋਈ ਨਹੀਂ
@gurdevsidhu8164
@gurdevsidhu8164 Ай бұрын
ਸਾ ਜੰਗੀਰ ਸਿੰਘ ਨੇ ਬੜੇ ਵਧੀਆ ਢੰਗ ਨਾਲ ਸਰਕਾਰ ਦੀ ਕਾਰਜਕਾਰੀ ਬਾਰੇ ਜਾਣਕਾਰੀ ਦਿੱਤੀ ਅਜੇ ਮੋਕਾ ਹੈ ਕਾਰਜਸ਼ੈਲੀ ਠੀਕ ਕਰਨ ਦਾ ਇੰਨਾਂ ਪਾਸ ਕੁੰਵਰਵਿਜੈ ਪ੍ਰਤਾਪ ਸਿੰਘ ਤਜਰਬੇ ਇਨਸਾਨ ਬੈਠੇ ਹਨ ਕਿਉਂ ਨਹੀਂ ਉਸ ਦੀ ਸਹਾਇਤਾ ਲਈ ਜਾਂਦੀ
@singhgurjit2210
@singhgurjit2210 Ай бұрын
ਪੰਜਾਬੀਉ, ਪੰਜਾਬ ਦੇ ਰਾਜਨੀਤਕ ਲੋਕੋ ਸਰਦਾਰ ਹਮੀਰ ਸਿੰਘ ਦੀ ਦੁਹਾਈ ਨੂੰ ਧਿਆਨ ਨਾਲ ਸੁਣੋ।ਦਿੱਲੀ ਨੇ ਦਗਾ ਸਦਾ ਦਿਤੈ, ਦੇ ਰਹੀ ਹੈ ਅਤੇ ਦੇਵੇਗੀ। ਕੇਜਰੀਵਾਲ ਕਿਸੇ ਵੀ ਪੰਜਾਬੀ ਖਾਸ ਕਰਕੇ ਸਿੱਖ ਹਮਦਰਦ ਸਿੱਖ ਲੀਡਰ ਤੇ ਉਸ ਨੇ ਨਾ ਅਜ ਤੱਕ ਉੱਠਣ ਦਿਤੈ ਤੇ ਨਾ ਉੱਠਣ ਦੇਵੇਗਾ।
@GurdeepSingh-ne8jy
@GurdeepSingh-ne8jy Ай бұрын
ਖਾਲਿਸਤਾਨ ਦਾ ਮਤਲਬ ਇਨ੍ਹਾਂ ਲੀਡਰਾਂ ਮੁਤਾਬਕ ਇਹ ਹੈ ਕਿ ਸਿੱਖਾਂ ਦਾ ਅਲੱਗ ਦੇਸ਼। ਇਸ ਵਾਸਤੇ ਵੋਟਾਂ ਪਵਾ ਲੈਣੀ ਚਾਹੀਦੀ ਆ ਹਨ ਇੰਨਾ ਖਾਲਿਸਤਾਨੀਆਂ ਦੀ ਫੂਕ ਨਿਕਲ ਜਾਊਗੀ।ਕਿਉਕਿ ਵੋਟਾਂ ਪੰਜਾਬੀਆਂ ਨੇ ਪਾਉਣੀਆਂ ਹਨ ,ਪੰਜਾਬ ਵਿੱਚ ਇਸ ਵੇਲੇ ਲਗਭਗ 30 40 ਫੀਸਦੀ ਲੋਕ ਹਿੰਦੂ ਹਨ ,ਬਾਕੀ ਹੋਰ ਧਰਮ ਮੁਸਲਿਮ ਅਤੇ ਈਸਾਈ ਵਗੈਰਾ ਮਿਲਾਕੇ ਵੀ ਜੇਕਰ ਚਾਲੀ ਪੰਤਾਲੀ ਫੀਸਦੀ ਵੀ ਮਨ ਲਈਏ ਤਾਂ ਸਿੱਖ ਵੋਟਰ ਵੱਖ ਵੱਖ ਡੇਰਿਆਂ ਨਾਲ ਜੁੜੇ ਹੋਏ ਹਨ। ਇਸਤੋਂ ਇਲਾਵਾ50 55 ਫੀਸਦੀ ਸਿੱਖ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹਨ। ਕਿਉਕਿ ਅਲੱਗ ਦੇਸ ਬਣਨ ਦਾ ਮਤਲਬ ਹੈ ਕਟ ਵੱਢ ਅਤੇ ਖੂਨ ਖ਼ਰਾਬਾ।ਸਭ ਨੂੰ ਪਤਾ ਹੈ 47 ਵੇਲੇ ਕੀ ਕੁਝ ਵਾਪਰਿਆ ਸੀ ਇਸ ਕਰਕੇ ਇਹਨਾਂ ਬਾਹਰਲੀ ਸਿਟੀਜ਼ਨਜ਼ ਨੂੰ ਕੋਈ ਹੱਕ ਨਹੀਂ ਪੰਜਾਬ ਵਿੱਚ ਕਟ ਵਡ ਦਾ ਸੋਚਣ ਵੀ। ਇਹਨਾਂ ਤੇ ਸਖ਼ਤ ਕਾਰਵਾਈ ਹੋਵੇ।
@justgrewal
@justgrewal Ай бұрын
ਪੰਜਾਬ ਦੀ ਮਾੜੀ ਕਿਸਮਤ ਜਿਸ ਤੇ ਵੀ ਵਿਸ਼ਵਾਸ krda ਓਹੀ ਚੋਰ ਨਿਕਲਦਾ ਆਮ ਆਦਮੀ ਨੇ ਵੀ ਕੋਈ ਕਸਰ ਨੀ ਸਡੀ ਅਕਾਲੀ ਕਾਂਗਰਸ ਦੇ ਚੋਰ ਸਬ ਨਾਲ ਰਲਾ ਲੈ…ਹੁਣ ਕਿਸ ਤੇ ਵਿਸ਼ਵਾਸ ਕਰੂ ਕਿਸੇ ਨੂੰ ਕੂਚ ਨੀ ਪਤਾ
@KuldeepSingh-ni9dw
@KuldeepSingh-ni9dw Ай бұрын
Very, good,👍
@jagjitkhalsa7670
@jagjitkhalsa7670 Ай бұрын
ਸ੍ਰ: ਹਮੀਰ ਸਿੰਘ ਜੀ ਜਿੰਨਾਂ ਚਿਰ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੀ ਚਾਪਲੂਸੀ ਛੱਡ ਕੇ ਪੰਜਾਬ ਦੇ ਵਸਨੀਕਾਂ ਦੀ ਸੋਚ ਅਨੁਸਾਰ ਜਿਵੇਂ ਸਿੱਖੀ ਸਰੂਪ ਪ੍ਰਤੀ ਹਮਦਰਦ , ਕਿਸਾਨ , ਮਜ਼ਦੂਰ ਵਰਗ ਲਈ ਚੰਗੀਆਂ ਨੀਤੀਆਂ ਪੰਜਾਬ ਦਾ ਮੁੱਖ ਮੰਤਰੀ ਇੰਨਾ ਨੀਤੀਆਂ ਦੇ ਪੱਖ ਵਿਚ ਨਹੀ ਖਾਦਾ , ਫੇਰ ਰਵਾਇਤੀ ਪਾਰਟੀਆ ਦੀ ਤਰਾਂ ਮਾਂਜ ਕੇ ਦੇਣਗੇ ਲੋਕ
@JagroopSingh-fh9dp
@JagroopSingh-fh9dp Ай бұрын
ਲੋਕਾ ਨੇ ਵੋਟ ਤਾ ਦੇ ਦਿੱਤੀ ਕੇ ਭਗਵੰਤ ਮਾਨ ਨੂੰ ਮੌਕਾ ਦੇਈਏ ਪਰ ਇਹ ਲੋਕਾ ਨੇ ਜਿਨੀ ਆਸ ਕਰੀ ਸੀ ਉਹ ਨਹੀ ਹੋਇਆ ਮੁਲਾਜਮਾ ਨੇ ਪੈਨਸ਼ਨਰਾ ਨੇ ਸਾਰੇ ਪੰਜਾਬ ਦੇ ਹਕ ਵਿੱਚ ਰੈਲੀਆਂ ਕੀਤੀਆ ਭਗਵੰਤ ਮਾਨ ਦੀ ਸਰਕਾਰ ਲਿਆਉਣ ਲਈ ਸਾਡਾ ਪੂਰਾ ਜੋਰ ਲਂਗਾ ਪਰ ਅੱਜ ਤੱਕ ਭਗਵੰਤ ਮਾਨ ਨੇ ਪੈਨਸ਼ਨਰਾ ਨਾਲ ਮੀਟਿੰਗ ਨਹੀ ਕੀਤੀ ਫੇਲ ਤੇ ਕਰਂਪਟ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਇਸ ਨੂੰ ਲਾਬੇ ਕੀਤਾ ਜਾਵੇ ਨਵਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ ਰ
@jugsingh2006
@jugsingh2006 Ай бұрын
Tusin padhe likhe moorakh sabt hoye.Aam admi kadi sarkar nahin chla sakda.
@s-di8hy
@s-di8hy Ай бұрын
ਪੰਜਾਬ ਦੇ ਦਰਿਆਵਾਂ ਪਾਣੀ ਦਾ ਰੁੱਖ ਮੋੜ ਕੇ ਹਿਮਾਚਲ ਵਿੱਚਲੀਆ ਬਣੀਆ ਸੁਰੰਗਾਂ ਰਹੀ । ਪੰਜਾਬ ਦੇ ਦਰਿਆਵਾ ਦਾ ਕੁੱਲ ਪਾਣੀ ਮੋੜ ਕੇ ਹਿਮਾਚਲ ਤੋ ਗੁਜਰਾਤ ਤੱਕ ਜਾਵੇਗਾ ' ਤੇ ਪੰਜਾਬ ਦੇ ਦਰਿਆ ਸੁੱਕ ਜਾਣਗੇ | ਪੰਜਾਬ ਨੂੰ ਇਸ ਵਿੱਚੋਂ ਇਕ ਬੂੰਦ ਪਾਣੀ ਨਹੀਂ ਦਿੱਤਾ ਜਾਣਾ ' ਪੰਜਾਬ ਦੇ ਦਰਿਆਵਾ ਪਾਣੀ ਲੁੱਟ ਦੀ ਤਿਆਰੀ ਹੈ।
@ManjitSingh-js8zv
@ManjitSingh-js8zv Ай бұрын
ਪੰਜਾਬ ਦਾ cm ਕੋਈ ਵੀ ਹੋਵੇ ਜਰੂਰੀ ਨਹੀਂ ਕਿਸੇ ਵੀ ਧਰਮ ਦਾ ਹੋਵੇ ਪਰ ਹੋਵੇ ਸੱਚਾ ਕਈ ਵਾਰੀ ਕੀ ਪਤਾ ਕਿਸੇ ਹੋਰ ਧਰਮ ਦਾ cm ਵਦੀਆ ਹੋਵੇ ਮੈ ਸਿੱਖ ਧਰਮ ਵਿਚ ਜੰਮਿਆ ਪਰ ਤੁਸੀਂ ਦੇਖ ਲਓ ਅਸੀਂ ਹਰ ਵਾਰ ਸਿੱਖ ਜੱਟ cm ਬਨਯਾ ਪਰ ਸਾਰੇ ਪੰਜਾਬ ਦੇ ਗਦਾਰ ਨਿਕਲ ਏ ਬਾਕੀ ਇਕ ਹੋਰ ਗੱਲ cm ਕਿਸੇ ਧਰਮ ਦਾ ਹੋਵੇ ਪਰ ਪੂਰਾ ਵੇਸਨੂੰ ਚਾਹੀਦਾ ਕੋਈ ਨਸ਼ੇ ਦਾ ਐਬ ਨਹੀਂ ਹੋਣਾ ਚਾਹੀਦਾ ਕਿਉਂ ਕੇ ਪੰਜਾਬ ਇਕ ਗੁਰੂ ਪੀਰਾਂ ਦੀ ਧਰਤੀ ਹੈ ਇਥੇ ਕੋਈ cm ਚੰਗੇ ਕਰਦਾਰ ਵਾਲਾ ਹੋਵੇ
@Babbybuttar
@Babbybuttar Ай бұрын
Nsa ਭਗਵੰਤ ਦੀਆ ਜੜਾ ਚ ਬੈਠ ਗਿਆ
@RajeshKumar-n7l9m
@RajeshKumar-n7l9m Ай бұрын
ਰਾਸ਼ਟਰੀ ਪੰਛੀ ਵਾਲੇ ਦੇਵ ਮਾਨ ਨੂੰ ਮੁੱਖ ਮੰਤਰੀ ਬਣਾਓ😂😂😂
@psjassowal3060
@psjassowal3060 Ай бұрын
ਮੈਂ ਆਪਣੀ ਬੀਤੀ ਪੂਰੀ ਜ਼ਿੰਦਗੀ ‘ਚ ਪਹਿਲੀ ਵਾਰ ਕਿਸੇ ਰਾਜਨੀਤਿਕ ਪਾਰਟੀ(“ਆਪ”)ਨਾਲ਼ ਜੁੜਿਆ ਸਾਂ ਤੇ ਜੁੜਿਆ ਹੋਇਆ ਵੀ ਹਾਂ ਪਰ ਹੁਣ ਸਸ਼ੋਪੰਜ ਵਾਲ਼ੀ ਹਾਲਤ ਵਿੱਚ ਵਿਚਰ ਰਿਹਾ ਹਾਂ,ਰੱਬ ਜਾਣੇ ਕੀ ਹੋਣੈ?
@ManjitSingh-js8zv
@ManjitSingh-js8zv Ай бұрын
ਏਦਾਂ ਕਰੋ ਖਾਲਸਾ ਪੰਥ ਵਾਲੀ ਪਾਰਟੀ ਵਿਚ ਆਵੋ ਜਿਤਾ ਹਾਰਾ ਨਹੀਂ ਦੇਖੀ ਦਿਆਂ ਵੀਰ ਇਕ ਸਾਡੇ ਕੋਲ ਜਰਨੈਲ ਹੈਗਾ 80ਸਾਲ ਵਾਲਾ ਸਰਦਾਰ ਸਿਮਰਨ ਜੀਤ ਸਿੰਘ ਮਾਨ ਨਾ ਕਦੀ ਵੇਕਆਂ ਨਾ ਕਦੀ ਚੁਕਿਆ 40ਸਾਲ ਹੋਗੇ? ਹੁਣ ਪੰਜਾਬ ਵਿਚ ਰਾਤ ਨੂੰ ਜਿਸ ਲੀਡਰ ਨਾਲ ਖੜ੍ਹੇ ਹੋ ਕੇ ਲੋਕਾਂ ਨਾਲ ਲੜੀ ਮਰੀ ਦਾ ਓਹ ਦੂਜੇ ਦਿਨ ਕਿਸੇ ਹੋਰ ਡੰਡੇ ਵਿਚ ਚੰਡਾ ਫਸਾਈ ਫਿਰਦਾ ਹੁੰਦਾ ਜਿੰਦਗੀ ਵਿਚ ਹਮੇਸ਼ਾ ਉਸ ਬੰਦੇ ਨਾਲ ਖੜ੍ਹੇ ਹੋਵੋ ਜਿਸ ਦੀ ਜਬਾਨ ਚੋਂ ਗੱਲ ਨਿਕਲੀ ਅਟੱਲ ਹੋਵੇ
@avtarsinghbhandhoal
@avtarsinghbhandhoal Ай бұрын
ਰੰਧਾਵਾਾ ਜੀ ਤੁਹਾਡੀਆਂ ਗੱਲਾਂ ਤੋਂ ਸਰਕਾਰ ਦੀ ਵਿਰੋਧਤਾ ਸਾਫ਼ ਝਲਕਦੀਆ ਜੀ।ਜੋਕਿ ਨਿਰਪੱਖ ਪੱਤਰਕਾਰੀ ਲਈ ਚੰਗੀ ਨਹੀਂ। ਲੋਕਾਂ ਵਿੱਚ ਤੁਸੀਂ ਆਪਣਾ ਵਿਸ਼ਵਾਸ ਗਵਾ ਦੇਵੋਗੇ ।ਜੇ ਕੋਈ ਪਾਰਟੀ ਤੁਹਾਡੇ ਲਈ ਚੰਗੀ ਹੈ। ਤਾਂ ਕੁੱਝ ਲੋਕਾਂ ਲਈ ਆਪ ਪਾਰਟੀ ਵੀ ਚੰਗੀ ਹੈ। ਚੰਗ਼ਾ ਹੋਵੇਗਾ ਜੇ ਲੋਕ ਮੁੱਦਿਆਂ ਦੀ ਗੱਲ ਕੀਤੀ ਜਾਵੇ।ਨਾ ਕਿ ਕਿਸੇ ਪਾਰਟੀ ਪੱਖ ਦੀ।ਉਮੀਦ ਆ ਤੁਸੀਂ ਜ਼ਰੂਰ ਵਿਚਾਰ ਕਰੋਗੇ।
@gurdevsidhu8164
@gurdevsidhu8164 Ай бұрын
ਰੰਧਾਵਾ ਸਾਹਿਬ , ਸ. ਜੰਗੀਰ ਸਿੰਘ ਜੀ ਅਤੇ ਪ੍ਰੋ ਸਾਹਿਬ ਸਾਰੇਆ ਨੂੰ ਸਤਿ ਸ਼ੀ ਅਕਾਲ ਜੋ ਗੱਲ ਪਬਲਿਕ ਵਿੱਚ ਚੱਲਦੀ ਵੋਟਾਂ ਪਬਲਿਕ ਨੇ ਦੂਸਰੀਆਂ ਪਾਰਟੀਆਂ ਤੋਂ ਤੰਗ ਹੋ ਕਿ ਪਾਈਆਂ ਸਨ ਅਤੇ ਹੁਣ ਲੋਕ ਇਹ ਕਹਿ ਰਹੇ ਹਨ ਕਿ ਚੋਣ ਵਾਅਦੇ ਕਿਤਨੇ ਪੂਰੇ ਹੋਏ ਬਾਕੀ ਲੋਕ ਇਹ ਵੀ ਕਹਿ ਰਹੇ ਸਾਰੀ ਤਾਕਤ CM ਸਾਹਿਬ ਪਾਸ ਹੈ
@jaswinderbasra8442
@jaswinderbasra8442 Ай бұрын
ਕੀ ਹੁਣ ਯੋਗਤਾ ਇਹ ਹੀ ਰਹਿ ਗੇਈ ਕਿ ਇਹ ਜੱਟ ਤੇ ਇਹ ਐਂਸ ਸੀ ਵਗੈਰਾ ਵਗੈਰਾ.
@DavinderDeol-j5q
@DavinderDeol-j5q Ай бұрын
ਭਗਵੰਤ ਮਾਨ ਕਰਕੇ ਸਰਕਾਰ ਆਈ ਐ ਕੇਜਰੀਵਾਲ ਲਾਲ਼ੇ ਦੇ ਬੇਲੋੜੇ ਦਖਲ ਕਾਰਨ ਦੂਜਾ ਮਾਨ ਦੀ ਸ਼ਰਾਬ ਕਾਰਨ ਸਰਕਾਰ ਫੇਲ੍ਹ ਹੋ ਰਹੀ ਹੈ
@harbanssingh2167
@harbanssingh2167 Ай бұрын
Deputy CM is like Additional SHO in a police station
@SukhbirSingh-vk4yc
@SukhbirSingh-vk4yc Ай бұрын
ਹਰਿਆਣਾ ਵਿੱਚ ਆਮ ਪਾਰਟੀ ਦਾ ਕੁਛ ਵੀ ਨਹੀਂ ਹਰਿਆਣੇ ਦੇ ਲੋਕ ਬਹੁਤ ਸਮਝਦਾਰ ਹਨ
@HardeepSingh-nw4vf
@HardeepSingh-nw4vf Ай бұрын
ਸ਼ਰਾਬੀ ਆਪਣਾ ਇਲਾਜ਼ ਮੋਹੱਲਾ ਕਲਿਨਿਕ ਵਿਚ ਕਿਉਂ ਨੀ ਕਰਵਾਉਂਦਾ
@gurdeepkular7599
@gurdeepkular7599 Ай бұрын
Good discussion ❤
@meghsinghdhindsa3195
@meghsinghdhindsa3195 Ай бұрын
ਸਤਿ ਸ੍ਰੀ ਆਕਾਲ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ
@sohansinghkesarwalia5509
@sohansinghkesarwalia5509 Ай бұрын
ਰੰਧਾਵਾ ਸਾਹਿਬ ਜੋ ਬਿੰਦਰਖੀਏ ਦੇ ਗੀਤ ਦਾ ਜਿਕਰ ਕੀਤਾ ਏ ,ਇਹ ਉਸਨੇ ਚੋਰੀ ਕੀਤਾ ਸੀ ,ਇਸਦੇ ਲੇਖਕ ਮਰਹੂਮ ਮਾਨ ਤਖਤੂਪੁਰਾ ਸੀ ਤੇ ਗਾਇਕ ਕੋਈ ਧਾਲੀਵਾਲ ਸੀ ਬੱਧਨੀ ਤੋਂ
@naharsingh6700
@naharsingh6700 Ай бұрын
ਜੇਕਰ ਕੈਪਟਨ ਸਾਹਿਬ ਨੂੰ ਨਾ ਬਦਲਦੇ ਆਪ ਸਰਕਾਰ ਬਣਨੀ ਮੁਸ਼ਕਲ ਸੀ
@lakheeaulakh2475
@lakheeaulakh2475 Ай бұрын
Captain bhala manos si, tuhadi yaad shakti😅 khutt gye hai
@pargatsingh-nf8zm
@pargatsingh-nf8zm Ай бұрын
ਰੰਧਾਵਾ ਜੀ ਤੁਸੀਂ ਕਹਿਦੇ ਹੋ ਜਿੰਨਾ ਨੂੰ ਸਮਝ ਸੀ ਮੈਨੂ ਲੱਗਦਾ ਹੈ ਉਹਨਾਂ ਨੂੰ ਅਜੇ ਤਕ ਸਮਝ ਨਹੀ ਆਈ ਉਹ ਗਲਤੀ ਤੇ ਗਲਤੀ ਕਰੀ ਜਾ ਰਹੇ ਹਨ ਉਹਨਾਂ ਨੂੰ ਹੰਕਾਰ ਸੀ ਕਿ ਸਿਖਾ ਨੇ ਵੋਟ ਅਕਾਲੀ ਦਲ ਨੂੰ ਹੀ ਪਉਣ੍ਹੀ ਹੈ ਕਿੱਦਰ ਜਾਣਗੇ ਉਹਨਾਂ ਨੇ ਫੱਟੀ ਪੋਚ ਦਿਤੀ ਹੈ ਅਜੇ ਵੀ ਨਹੀ ਸਮਝ ਰਹੇ
@hirasingh5213
@hirasingh5213 Ай бұрын
True and Real analysis based on facts.
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@harjinderkaur3978
@harjinderkaur3978 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ 💞🙏💞
@mohinderpreet3717
@mohinderpreet3717 Ай бұрын
Very Nice
@kanwalnarula9602
@kanwalnarula9602 Ай бұрын
Punjab Agricultural University ਦੇ ਕੁੱਝ ਸੇਵਾਮੁਕਤ ਅਧਿਆਪਕਾਂ ਦੀ ਤਨਖਾਹ ਨਾ ਦੇਕੇ ਪੰਜਾਬ ਸਰਕਾਰ ਦੋਸ਼ੀ ਹੈ
@HardeepSingh-nw4vf
@HardeepSingh-nw4vf Ай бұрын
ਅਧਿਆਕਾਂ ਨੇ v ਖੇਤੀ ਬਰਬਾਦ ਕਰਨ ਚ ਕੋਈ ਕਸਰ ਨੀ ਛੱਡੀ ਬੱਸ ਮੋਟੀਆਂ ਤਨਖਾਹਾਂ ਲਈਆਂ
@jagirsinghbaidwan2157
@jagirsinghbaidwan2157 Ай бұрын
Very very good idia congratulation sHamir Singh ji congratulations good discussion with Randhawa Ji thanks 🙏🙏🙏🙏🙏👍👍👍👍👍👍
@Nanak-rc1go
@Nanak-rc1go Ай бұрын
ਕੁੰਵਰ ਵਿਜੇ ਪ੍ਰਤਾਪ ਜੀ ਨੂੰ ਉਪ ਮੁਖਮੰਤਰੀ ਬਣਾਉਣ, ਜੇ ਸਰਕਾਰ ਬਹਿਬਲਕਲਾ ਦਾ ਇਨਸਾਫ ਚਾਹੁੰਦੀ ਹੈ ਜਾਂ ਜ਼ੀਰੋ ਕੋਰੱਪਸ਼ਨ ਚਾਹੁੰਦੀ ਹੈ। ਕੱਟੜ ਇਮਾਨਦਾਰੀ ਦੇ ਇਕੱਲੇ ਡਰਾਮੇ ਹੀ ਨਾ ਕਰੇ॥
@singhbhullar7227
@singhbhullar7227 Ай бұрын
ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਭਗਵੰਤ ਸਿੰਘ ਮਾਨ ਕਰਕੇ ਸਰਕਾਰ ਬਣੀ ਸੀ ਕੋਈ ਕੇਜਰੀਵਾਲ ਕਰਕੇ ਨਹੀਂ ਸੀ ਬਣੀ ਕਿ ਕੇਜਰੀਵਾਲ ਨੇ 17 ਵਾਲੀਆਂ ਚੋਣਾਂ ਵਿੱਚ ਸੀਐਮ ਦਾ ਚਿਹਰਾ ਅਨਾਉਂਸ ਨਹੀਂ ਸੀ ਕੀਤਾ ਕੋਈ , ਤੇ 20 ਸੀਟਾਂ ਤੇ ਰਹਿ ਗਏ ਸੀ ਜੇ ਉਸ ਵੇਲੇ ਵੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੀਐਮ ਇਲਾਨ ਦਿੰਦੇ ਤਾਂ ਉਸ ਟਾਈਮ ਵੀ ਸਰਕਾਰ ਬਣ ਜਾਣੀ ਸੀ
@karamjeetsingh4966
@karamjeetsingh4966 Ай бұрын
Employees and pensioners are totally frustrated, they are not getting their dues, but facing undue development tax, what the government is doing
@ginderkaur6274
@ginderkaur6274 Ай бұрын
ਬਹੁਤ ਵਧੀਆ ਵਾਰਤਾਲਾਪ
@jagjitsinghkhalsa6815
@jagjitsinghkhalsa6815 Ай бұрын
ਸਿਰਦਾਰ ਸਾਹਿਬ ਤੁਹਾਡੇ ਮੁੱਖ ਮੰਤਰੀ ਦਾ ਕੱਦ ਹੀ ਮੁੱਖ ਮੰਤਰੀ ਵਾਲਾ ਨਹੀਂ ਹੈ।ਇਹਦੇ ਤਾਂ ਪੈਰ ਥੱਲੇ ਬਟੇਰਾ ਆ ਗਿਆ ਨਹੀਂ ਤਾਂ ਇਹੋ ਜਿਹੇ ਨੂੰ ਕੋਈ ਬੇਰਾਂ ਵੱਟੇ ਨਾ ਪਛਾਣੇ
@GurdevSingh-jz6xc
@GurdevSingh-jz6xc Ай бұрын
ਸ ਜਗਤਾਰ ਸਿੰਘ ਜੀ ਨੂੰ ਜਿਸ ਦਿਨ ਅਕਾਲੀ ਦਲ ਬਾਰੇ ਗੱਲ ਕਰਨੀ ਹੋਵੇ ਤਾਂ ਹੀ ਸੱਦਿਆ ਕਰੋ
@jksharma7589
@jksharma7589 Ай бұрын
ਮੁੱਖ ਮੰਤਰੀ ਚੁਟਕਲੇ ਬਾਜ਼ ਹੈ।
@ABCXYZ-e5f
@ABCXYZ-e5f Ай бұрын
Hamir Singh g is absolutely correct that AAP has no idealogy and nothing positive is being seen even after passing two & half year It looks Punjab is inching towards bad to worst economic crisis and no leader. Or party seems serious towards Punjab Finally I am lot of worried to see totally failure of AAP and it looks people of Punjab are frustrated now
@mangalsinghkhosa4503
@mangalsinghkhosa4503 Ай бұрын
Right
@RajinderSingh-nr6wl
@RajinderSingh-nr6wl Ай бұрын
ਜੇਕਰ ਦੋ ਡਿਪਟੀ ਮੁੱਖ ਮੰਤਰੀ ਲਾਏ ਗਏ ਤਾਂ ਉਹਨਾਂ ਵਿੱਚੋਂ ਵੀ ਸੀਨੀਅਰ ਜੂਨੀਅਰ ਹੋਣਗੇ।
@baghelsinghsohi9606
@baghelsinghsohi9606 Ай бұрын
Good program
@amrindersingh1965
@amrindersingh1965 Ай бұрын
ਸ ਹਮੀਰ ਸਿੰਘ ਰੋਜ ਹੀ ਸੁਣਦੇ ਦੇਖਦੇ ਹਾਂ ਥੋਨੂੰ। ਤੁਸੀਂ ਪੰਜਾਬ ਪੱਖੀ ਸਟੈਂਡ ਲੈਂਦੇ ਹੋ ਹਮੇਸ਼ਾ ਪਰ ਜਦੋਂ ਸਿੱਖ ਕੌਮ ਦੇ ਗੰਭੀਰ ਮਸਲੇ ਦੀ ਗੱਲ ਚਲਦੀ ਹੈ ਤਾਂ ਤੁਸੀਂ ਭਾਰਤੀ ਸਟੇਟ ਦੇ ਸ਼ਰੇਆਮ ਹੱਕ ਵਿੱਚ ਖੜਦੇ ਦੇਖਦੇ ਹਾਂ ।ਇਹ ਥੋਡੀ ਮਰਜੀ ਹੈ ਕਿ ਕਿੱਧਰ ਖੜਨਾ ਹੈ ਮੈਂ ਸਤਿਕਾਰ ਕਰਦਾ ਹਾਂ ਪਰ ਅਮਰੀਕਾ ਵਿੱਚ ਕਨੂੰਨ ਹੈ ਕਿ ਜੇ ਕੋਈ ਬਾਹਰਲਾ ਮੁਲਕ ਉਹਨਾ ਦੇ ਨਾਗਰਿਕ ਨੂੰ ਨੁਕਸਾਨ ਪਹੁੰਚਾਵੇ ਤਾਂ ਉਹ ਸਵੈਮਾਨ ਦੇ ਮਸਲੇ ਤੇ ਆਪਣੇ ਨਾਗਰਿਕਾਂ ਦੀ ਰਾਖੀ ਕਰਦਾ ਹੈ ਤੇ ਅਮਰੀਕਾ ਇਹੀ ਕਰ ਰਿਹੈ ।ਦੋਸਤ ਮੁਲਕਾਂ ਤੋਂ ਜੇ ਕੋਈ ਕ੍ਰਿਮਿਨਲ ਫੜਨਾ ਹੋਵੇ ਤਾਂ ਸਬੂਤ ਦੇਣੇ ਪੈਂਦੇ ਹਨ ਪਿਛਲੇ ਸਮੇਂ ਬਹੁਤ ਸਾਰੇ ਖਾੜਕੂ ਭਾਰਤ ਸਰਕਾਰ ਲੈ ਕੇ ਵੀ ਆਈ ਹੈ ਕੁੱਕੀ ਗਿੱਲ ਵਰਗੇ ਸਿੰਘ। ਪਰ ਭਾਰਤ ਸਰਕਾਰ ਨੇ ਗੁੰਡਾਗਰਦੀ ਕਰਦੇ ਹੋਏ ਕਤਲ ਕਰਵਾਉਣ ਦਾ ਗੁਣਾਹ ਕੀਤਾ ਹੈ ਦੋਸਤ ਮੁਲਕ ਦੇ ਨਾਗਰਿਕ ਮਰਵਾਏ।
@parshotamji5757
@parshotamji5757 Ай бұрын
ਰੰਧਾਵਾ ਜੀ ਨੂੰ ਸਮਝ ਹੈ ਪੰਜਾਬ ਦੀ ਸਿੱਖ਼ਾਂ ਬਾਰੇ।ਪਰ 2022ਦੀਆਂ ਚੋਣਾ ਬਾਦਲਾਂ ਨੂੰ ਜਿਤਾ ਰਹੇ ਸਨ।
@parneetgaming9608
@parneetgaming9608 Ай бұрын
ਸ਼ੁੱਕਰ ਹੈ ਭਰਾਵਾ ਇੰਨੇ ਚਿਰ ਪਿੱਛੋਂ ਫਿਰ ਲਾਈਵ ਹੋਵੇ ਹੋ ਅਸੀਂ ਤਾਂ ਸੋਚਿਆ ਸੀ ਕਿ ਕਿਤੇ ਤੁਹਾਨੂੰ ਵੀ ਤਾਂ ਨਹੀਂ ban kar ਦਿੱਤਾ ਸੀ । ਤੁਸੀਂ ਤਾਂ ਨਸ਼ੇ ਵਾਂਗ ਲੱਗ ਗਏ ਹੋ ਭਾਈ ਸਾਹਬ
@BalramDhaliwal-rb7no
@BalramDhaliwal-rb7no Ай бұрын
ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@dr.paramjitsinghsumra179
@dr.paramjitsinghsumra179 Ай бұрын
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ। ਚੜ੍ਹਦੀਕਲਾ ਵਿੱਚ ਰਹੋ। ਸਿਆਸਤ ਵਿੱਚ ਸਿਆਸਤਦਾਨ ਇਨਸਾਨੀਅਤ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਫਰਜ਼ ਨਿਭਾਉਣ ਵਿੱਚ ਅਸਫਲ ਰਹਿਣ ਕਾਰਨ ਆਪਣੇ ਤੇ ਆਪਣੇ ਦੋਸਤਾਂ ਲਈ ਨਿੱਜੀਕਰਨ ਕਰਨ ਦੇ ਰਾਹ ਤੁਰ ਪਏ ਹਨ। ਲੋਕਤੰਤਰ ਦੀਆਂ ਕਦਰਾਂ ਕੀਮਤਾਂ ਖਤਮ ਕਰਨ ਦੇ ਨਾਲ-ਨਾਲ ਤੁਹਾਡੇ ਬੋਲਣ ਤੇ ਰਹਿਣ ਸਹਿਣ ਦੇ ਅਧਿਕਾਰ ਖੋਹ ਕੇ ਅਣ ਐਲਾਨੀ ਐਮਰਜੈਂਸੀ ਲਗਾਈ ਹੋਈ ਹੈ।
@ikodapasara8143
@ikodapasara8143 Ай бұрын
ਵਕਤ ਹੈ international court ਬਣਾਉਣ ਦਾ ਤੇ International real time translator , mic ਤੇ ear piece ਦਾ ( ਸ਼ਾਇਦ Google launch ਕਰ ਰਹੀ ? ).
@Nanak-rc1go
@Nanak-rc1go Ай бұрын
ਅੱਜ ਦੀ ਡਿਵੇਟ ਬਹੁਤ ਪ੍ਰਭਾਵਸ਼ਾਲੀ ਰਹੀ ਜੀ।
@KaranSharma-vc5nx
@KaranSharma-vc5nx Ай бұрын
ਪੰਜਾਬੀ ਜਿਆਦਾ ਲਾਲਚੀ ਨੇ ਕੱਲ ਨੂੰ ਕੋਈ ਵੱਡੇ ਲਾਲਚ ਦੇ ਦਿਤੇ ਤਾ ਪੰਜਬੀ ਉਸ ਪਾਸੇ ਹੋ ਜਾਣਗੇ, ਦੋਗਲੇ ਨੇ ਬਾਕੀ ਅਣਖਾ ਦੀ ਕੋਈ ਗੱਲ ਨਹੀਂ
@vikcheema1507
@vikcheema1507 Ай бұрын
ਸਰਦਾਰ ਹਮੀਰ ਸਿੰਘ ਜੀ ਅਮਰੀਕਾ ਆਪਣੇ ਸਿਟੀਜਨਸ ਦੀ ਹੈਲਪ ਕਿਸ ਲੈਵਲ ਤੱਕ ਕਰਦੀ ਹੈ ? ਤੁਸੀਂ ਸਮਝ ਸਕਦੇ ਹੋ । ਕੀ ਤੁਸੀਂ ਹਿੰਦੁਸਤਾਨ ਦੀ ਗੁੰਡਾਗਰਦੀ ਨੂੰ ਜਾਇਜ਼ ਠਹਿਰਾਉਂਦੇ ਹੋ ? ਹੋਵੇ ਕੁਛ ਨਾ ਹੋਵੇ ਪਰ ਹਿੰਦੁਸਤਾਨ ਦੀ ਗੁੰਡਾਗਰਦੀ ਨੂੰ ਨੰਗਿਆਂ ਤਾਂ ਕੀਤਾ।
@PuranSharma-b7e
@PuranSharma-b7e Ай бұрын
Blind prsise of Bhagwant Maan Govt by Hamir Singh is unacceptable
@GurnekSingh-l6c
@GurnekSingh-l6c Ай бұрын
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ,👏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯
@dr.lakhwindersinghmultani8098
@dr.lakhwindersinghmultani8098 Ай бұрын
Beautiful conversation!!
@Nanak-rc1go
@Nanak-rc1go Ай бұрын
ਵਿਜੇ ਕੁੰਵਰ ਪ੍ਰਤਾਪ ਨੂੰ ਹੋਮ ਮਨਿਸਟਰ ਬਣਾ ਦੇਣ, ਹਾਲਾਤ ਬਹੁਤ ਬਦਲ ਜਾਣਗੇ, ਸਰਕਾਰ ਦੀ ਬਦਨਾਮੀ ਘਟੇਗੀ।
@karamjitkaur9854
@karamjitkaur9854 Ай бұрын
ਹਮੀਰ ਸਿੰਘ ਜੀ ਬਹੁਤ ਵਧੀਆ ਪੱਤਰਕਾਰ ਹਨ ਰੰਧਾਵਾ ਜੀ ਭਵਿਖਵਾਣੀਆ ਨਾ ਕਰਿਆ ਕਰੋ
@harnekmalhans7783
@harnekmalhans7783 Ай бұрын
True true S Hamir Singhji
@angrejsingh-zk5lj
@angrejsingh-zk5lj Ай бұрын
🙏🙏👍
@LakhwinderSingh-tp8oy
@LakhwinderSingh-tp8oy Ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ। ❤❤❤
@jaswantsinghbrar3845
@jaswantsinghbrar3845 Ай бұрын
NRI’s ਦੀਆਂ ਪਰਾਪਰਟੀਆਂ ਦਬੀਆਂ ਜਾ ਰਹੀਆ ਹਨ
@Kiranpal-Singh
@Kiranpal-Singh Ай бұрын
*ਭ ਮਾਨ ਮੁ ਮੰ ਅਹੁੱਦੇ ਦੇ ਕਾਬਲ ਹੀ ਨਹੀ* ….. ਉਸਦੇ ਉੱਪਰ ਤਾਨਾਸ਼ਾਹੀ ਕੇਜਰੀਵਾਲ ਦਾ ਡਰ ਹੈ !
@Nanak-rc1go
@Nanak-rc1go Ай бұрын
ਮੁਜੀਠੀਆ ਤੇ ਬਾਜਵੇ ਕੋਲ ਤਾਂ ਹੋਰ ਕੋਈ ਮੁੰਦਾ ਹੀ ਨੀ।
@Nanak-rc1go
@Nanak-rc1go Ай бұрын
ਪੰਜਾਬ ਹਮੇਸ਼ਾ ਸਰਕਾਰ ਦੇ ਉਲਟ ਚੱਲਦਾ ਹੈ ਜੀ।
@parshotamji5757
@parshotamji5757 Ай бұрын
ਭਕਾਈ ਮਾਰੀ ਜਾਂਦੇ ਹੋ।ਜੇ ਇਨੇਂ ਸਿਆਣੇ ਹੋ ਤਾਂ ਕੈਪਟਨ ਜਾਂ ਬਾਦਲ ਦੇ ਸਲਾਹਕਾਰ ਬਣ ਜਾਂਦੇ।
@ikodapasara8143
@ikodapasara8143 Ай бұрын
America ਚ ਕਿਸੇ ਵੀ leader ਨੂੰ ਕਿਸੇ ਵੀ ਕਰਮਚਾਰੀ ਦੀ ਬਦਲੀ ਕਰਨ ਦੀ ਪਾਵਰ ਨੀ ਪਰ Indian leaders ਦੀ ਕਤੀੜ SHO ਦੀ ਬਦਲੀ ਨੂੰ ਹੀ ਪਾਵਰ ਸਮਝੀਂ ਬੈਠੇ ? ਗੁਲਾਮ ਭਾਰਤੀ ਮਾਨਸਿਕਤਾ ?.
@rakeshbajaj9869
@rakeshbajaj9869 Ай бұрын
Very nice ji
@sukhdevdhuri1290
@sukhdevdhuri1290 Ай бұрын
ਇੰਡੀਅਨ ਸਰਕਾਰ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ, ਹੋਰਨਾਂ ਦੇਸ਼ਾਂ ਵਿੱਚ ਜਾ ਕੇ ਦੇ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਦੀ ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ, ਕੀ ਇਹ ਜਾਇਜ਼ ਹੈ, ਜੇ ਨਹੀਂ ਤਾਂ ਇੰਡੀਆ ਨੂੰ ਇਸ ਮਸਲੇ 'ਤੇ ਸਥਿਤੀ ਸਪੱਸ਼ਟ ਕਰਨ ਦੀ ਲੋੜ ਹੈ
@wahegurujiwaheguruji4306
@wahegurujiwaheguruji4306 Ай бұрын
♦️♦️♦️♦️♦️ ਪੰਜਾਬੀਓ ਜਿੱਥੇ ਇਹਨਾਂ ਸਾਰੇ ਲੁਟੇਰਿਆਂ ਨੇ ਪੰਜਾਬ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਇਥੋਂ ਪੰਜਾਬ ਖਾਲਸਾ ਰਾਜ ਤੋਂ ਬਿਨਾਂ ਸਰਵਾਈਬ ਨਹੀਂ ਕਰ ਸਕਦਾ! ਉਸ ਰਾਹ ਬੇਸ਼ੱਕ ਅੱਜ ਤੁਰ ਪਵੋ ਬੇਸ਼ੱਕ ਜਿਹੜੀ ਕੋਈ ਇੱਕ ਪਾਰਟੀ BJP ਬਚੀ ਆ ਜਿਹਨੇ ਪੰਜਾਬ ਵਿੱਚ ਅਜੇ ਰਾਜ ਨਹੀਂ ਕੀਤਾ ਓਹਦਾ ਸਵਾਦ ਵੇਖ ਕੇ ਉਸ ਰਾਹ ਤੁਰ ਪੈਣਾ! ਪੰਜਾਬ ਦਾ ਭਲਾ ਤੇ ਨਸ਼ੇ ਖਤਮ ਤੇ ਪਾਣੀਆਂ ਦੀ ਲੁੱਟ ਰੋਕਣ ਤੇ ਬੇਅਦਬੀਆਂ ਦਾ ਇਨਸਾਫ਼ ਆਦਿ ਕਿਸੇ ਨੇ ਨਹੀਂ ਕਰਨਾ ਕਿਉਂਕਿ ਇਹ ਡੀਪ ਸਟੇਟ (ਭਾਰਤ) ਦੀ ਪਾਲਿਸੀ ਆ ਤੇ BJP ਤਾਂ ਪਹਿਲਿਆਂ ਦੁਸ਼ਟਾ ਨਾਲੋਂ ਵੀ ਪੰਜਾਬ ਨਾਲ ਮਾੜੀ ਕਰੇਗੀ! ਪੰਜਾਬ ਦੇ ਟੋਟਲ 6½ ਲੱਖ ਕਰੋੜ ਦੇ ਐਸਿਡਸ ਦੇ ਅੱਧ ਨਾਲੋਂ ਵੱਧ ਕਰਜ਼ਾ 3½ ਲੱਖ ਕਰੋੜ ਹੋ ਚੁੱਕਾ ਜੋ ਹੁਣ ਦਿਨੋਂ ਦਿਨ ਵੱਧਦਾ ਹੀ ਜਾਵੇਗਾ! ਜਦੋਂ ਕਰਜ਼ਾ ਅੱਧ ਤੋਂ ਵੱਧ ਜਾਵੇ ਫਿਰ ਓਹਦਾ ਵਿਆਜ਼ ਹੀ ਨਹੀਂ ਉੱਠਣ ਦਿੰਦਾ ਹੁੰਦਾ! ਅਜੇ ਵੀ ਰੈਫਰੈਡਿਮ ਦੇ ਲੀਗਲ ਰਾਹ ਤੁਰ ਪਵੋ ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੁਸ਼ਤਾ ਤੇ ਗੁਰੂ ਸਾਹਿਬ ਜੀ ਸਾਨੂੰ ਕਦੇ ਮਾਫ ਨਹੀਂ ਕਰਨਗੇ!
@sakattarsingh7114
@sakattarsingh7114 Ай бұрын
Respected team Punjab Television Very good information 👌
@lakheeaulakh2475
@lakheeaulakh2475 Ай бұрын
Punjab kol pehla hee paise nahi, hunn upp cm di bematlab tankhah devo
@darshansingh-gr4uv
@darshansingh-gr4uv Ай бұрын
Hamir Singh is right in saying that the state govt. is being run from Delhi. I am happy how daringly he has high lighted the negative interests of the AAP CM who is least worried about people's problems like farmer issues, unemploment, inflation, law and order, drugs. Actually he is not efficient enough. The latest news of having arrested 39,856 drug peddlers in last 30 months tells itself the intensity of the menace. Except free electricity, what is creditworthy of this govt.?When the main leader has admitted having been RSS product/Harayana heiriachy, no one should ,even in AAP Punjab, expect any favour from such an outside opportunist to whom people have voted as an alternative and has knowingly rejected in the recent parliamentary elections.
@majorsingh286
@majorsingh286 Ай бұрын
ਰੰਧਾਵਾ ਸਾਹਿਬ ਸ੍ਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਸਾਨੂੰ ਕਲ ਦਾ ਪ੍ਰੋਗਰਾਮ ਸੁਣਨ ਨੂੰ ਨਹੀਂ ਮਿਲਿਆ ਜੀ
@HsgiHsgill
@HsgiHsgill Ай бұрын
Randhawa ji ਸਹਿਤ ਖ਼ਰਾਬ 70 ਤੋਂ ਬਾਅਦ ਹੁੰਦੀ ਹੈ 50 ਤੇ ਖ਼ਰਾਬ ਨਹੀਂ ਹੁੰਦੀ ਏਸ ਉਮਰ ਵਿੱਚ ਤਾਂ ਬੀਮਾਰੀ ਹੀ ਲੱਗਦੀ ਹੈ ਜਿਸ ਦਾ ਕੋਈ ਇਲਾਜ ਨਹੀਂ ਹੁੰਦਾ.
Family Love #funny #sigma
00:16
CRAZY GREAPA
Рет қаралды 42 МЛН
Real Man relocate to Remote Controlled Car 👨🏻➡️🚙🕹️ #builderc
00:24
Hoodie gets wicked makeover! 😲
00:47
Justin Flom
Рет қаралды 88 МЛН
Disrespect or Respect 💔❤️
00:27
Thiago Productions
Рет қаралды 35 МЛН
Family Love #funny #sigma
00:16
CRAZY GREAPA
Рет қаралды 42 МЛН