Jappy Bajwa - TU SADE PIND KHUSH REHNA C ft. Nav Cheema || Jashan Grewal || New Punjabi Song 2021

  Рет қаралды 952,326

Jashan Grewal

Jashan Grewal

3 жыл бұрын

Jashan Grewal All Songs Playlist
• Jashan Grewal All Songs
Song - TU SADE PIND KHUSH REHNA C
Spotify - open.spotify.com/track/4kKLuI...
Singer :- Jappy Bajwa ft. Nav Cheema
Lyrics :- Jappy Bajwa
Music :- Jashan Grewal
Singer's Instagram- / ​
Music Director's Instagram / itsjashangr. .

Пікірлер: 1 500
@harwinder.sembhi
@harwinder.sembhi 3 жыл бұрын
ਏਥੇ ਬੇਬੇ ਨੇ ਚਾਅ ਕਰਨਾ ਸੀ, ਬੜਾ ਸੋਹਣਾ ਵਕਤ ਗੁਜ਼ਰਨਾ ਸੀ ..... ❤️
@spbaling9025
@spbaling9025 3 жыл бұрын
ਇਕ ਪਿੰਡ ਸਾਡੇ ਦਾ ਮੁੰਡਾ ਵੇ ... ਓਹੀ ਸਕੂਨ ਏਸ ਗੀਤ ਚੋਂ ਮਿਲ ਰਿਹਾ 3 ਦਿਨ ਤੋਂ।
@MrKhaira9
@MrKhaira9 2 жыл бұрын
Shi aa
@jagdeepsidhu2592
@jagdeepsidhu2592 Жыл бұрын
Hmm
@Sukh_00
@Sukh_00 Жыл бұрын
Bai bilkul yrr mainu ajj v he dohe gaane bde psnd nee
@Anonymous-kh6tk
@Anonymous-kh6tk Жыл бұрын
ਬਿਲਕੁਲ ਵੀਰ ਸੇਮ ਫੀਲ ਆ ਦੋਨਾ ਗੀਤਾ ਚ
@luckysidhu2925
@luckysidhu2925 3 жыл бұрын
ਅੱਜ ਵੀ ਹਰ ਮਹਿਫਲ ਵਿਚ ਰਾਈਏ ਵਾਲਾ ਕਰਦਾ ਏ ਜਿਕਰ ਤੇਰਾਂ, ਤੂੰ ਕਿੱਥੇ ਕਿਹੜੇ ਹਾਲ ਚ ਹੋਵੇਗੀ ਹੁੰਦਾ ਏ ਫਿਕਰ ਤੇਰਾਂ 😌😌💔💔
@SUKHi_CHAHAL007
@SUKHi_CHAHAL007 3 жыл бұрын
ਟੁੱਟ ਕੇ ਗਾਨੀ ਮਣਕੇ ਖਿਡ ਗਏ ਦਿਲਾਂ ਦੇ ਜਾਨੀ ਆਪਣੇ ਵੱਡੇ ਸ਼ਹਿਰਾ ਨੂੰ ਮੁੜ ਗਏ ਵਾਪਸ ਆਵਣਗੇ ਅੱਖ ਬਚੈਨ ਤੇ ਇਕ ਉਡੀਕ ਜਹੀ ਰਹਿੰਦੀ ਐ ਛੱਡਕੇ ਗਏ ਸੱਜਣਾ ਵੇ ਤੇਰੇ ਜਨਮ ਦਿਨ ਦੀ ਤਰੀਕ ਚੇਤੇ ਰਹਿੰਦੀ ਆ .....
@lovejeet3703
@lovejeet3703 3 жыл бұрын
ਵਿਆਹ ਤੋਂ ਪਹਿਲਾਂ ਵਾਲਾ ਪਿਆਰ ਕੁੜੀ ਮੁੰਡਾ ਕਦੇ ਨੀ ਭੁੱਲਦਾ ਸਾਰੀ ਉਮਰ ਗਾਣੇ ਸੁਣ ਸੁਣ ਚੇਤੇ ਕਰਦੇ ਰਹਿੰਦੇ ਇਕ ਦੂਜੇ ਨੂੰ।
@unknowunknow5489
@unknowunknow5489 3 жыл бұрын
ryt
@lovepreetjohal1162
@lovepreetjohal1162 3 жыл бұрын
Speach less world bro👍
@sonurajputsonurajput6682
@sonurajputsonurajput6682 3 жыл бұрын
Wah ji wah
@vipansidhu2576
@vipansidhu2576 2 жыл бұрын
@@lovejeet3703 Ryt
@kaur4627
@kaur4627 3 жыл бұрын
ਇਹਨੂੰ ਕਹਿੰਦੇ ਆ ਅਹਿਸਾਸ । ਸਿਰਫ ਗੀਤ ਨੀ ਹੈਗਾ ਇਹ ... ਏਸ ਤੇ ਓਸ ਜਨਮ ਦੀ ਕਹਾਣੀ ਆ। 💕💕
@subhpreetpreet3639
@subhpreetpreet3639 2 жыл бұрын
Right
@gurikapoor3992
@gurikapoor3992 3 жыл бұрын
ਵੱਡੇ ਵੀਰ ਕੋਈ ਲਫ਼ਜ਼ ਨਹੀਂ ਹੈ ਏਸ ਗੀਤ ਲਈ ਜਿਵੇਂ ਜਿਵੇਂ ਗੀਤ ਚਲਦਾ ਰਿਹਾ ਓਵੇਂ ਓਵੇਂ ਅੱਖਾਂ ਚੋ ਪਾਣੀ ਆਪ ਮੁਹਾਰੇ ਵਗੀ ਗਿਆ। 👌👌👌
@manreetgill4043
@manreetgill4043 3 жыл бұрын
😭😭😭
@gurigill5722
@gurigill5722 3 жыл бұрын
Sad ni hona..
@ManpreetKaur-zs7wz
@ManpreetKaur-zs7wz 2 жыл бұрын
Same here 😢
@kulwindermannmaansaab9746
@kulwindermannmaansaab9746 2 жыл бұрын
houl penda sun sun🙌🥀
@gurfatehsing9028
@gurfatehsing9028 11 ай бұрын
ਸਹੀ ਕਿਹਾ😭😭
@lakhvirkaur3361
@lakhvirkaur3361 3 жыл бұрын
ਜਦੋਂ ਮੈਂ ਪਹਿਲੀ ਵਾਰ ਸੁਣਿਆ, ਤਾਂ ਲੱਗਿਆਂ ਜਿਵੇਂ ਮੇਰੇ ਲਈ ਬਣਿਆ, ਮੇਰੇ ਦਿਲ ਦੇ ਜਜਬਾਤਾਂ ਦੀ ਗੱਲ ਕੀਤੀ ਗਈ ਹੈ
@CHAK-SINGHA08
@CHAK-SINGHA08 3 жыл бұрын
ਜ਼ਿੰਦਗੀ ਵਿਚ ਕਈ ਯਾਰ ਮਿਲੇ, ਕੁਝ ਨੇੜੇ ਤੇ ਕੁਝ ਪਾਰ ਮਿਲੇ,,, ਸੁਭਾਅ ਵੇਖੇ ਲੋਕਾਂ ਦੇ ਰੁੱਤਾਂ ਵਾਂਗੂ, ਅਸੀਂ ਬਣਕੇ ਸਦਾ ਬਹਾਰ ਮਿਲੇ...❤️
@balkarbrar5173
@balkarbrar5173 3 жыл бұрын
Nc veer
@LovepreetSingh-xy7xt
@LovepreetSingh-xy7xt 3 жыл бұрын
ਮੇਰੇ ਚੋਣਵੇਂ ਗਾਇਕਾਂ ਦੀ ਲਿਸਟ ਚ ਇੱਕ ਹੋਰ ਨਾਮ ਜੁੜ ਗਿਆ, ਬਸ ਵੀਰੇ ਖਿਆਲ ਰੱਖੀ ਲੱਚਰਤਾ ਵੱਲ ਨਾ ਜਾਈਂ ❤
@punjabi_07
@punjabi_07 3 жыл бұрын
ਦਿਲ ਦੀਆਂ ਡੂੰਗਾਈਆਂ ਤੋਂ ਸਿਜਦਾ 😍❣️
@romanakuldip8155
@romanakuldip8155 3 жыл бұрын
ਬਹੁਤ ਸੋਹਣਾ ਬਾਈ....... 👌🏽👌🏽🌺 ਤੂੰ ਸਾਡੇ ਪਿੰਡ ਖੁਸ਼ ਰਹਿਣਾ ਸੀ❤❤❤❤❤
@MandeepKaur-lr9yg
@MandeepKaur-lr9yg 3 жыл бұрын
"Waaah!!! Veer waaah!!! Kya baat aa"👌👌👌👌👌 "ਕੱਲਾ-ਕੱਲਾ ਬੋਲ ਵਾਹ ਕਮਾਲ ਐ"👌👌👌👌 "God bless you" 👍👍👍
@mangakulria8063
@mangakulria8063 3 жыл бұрын
ਜਿੰਨੇ ਵਾਰ ਵੀ ਸੁਣਦਾ ਇਹ ਗੀਤ ਮੂੰਹੋ ਇੱਕ ਈ ਅਵਾਜ਼ ਨਿਕਲਦੀ ਐ ਬੱਸ ਕਰ ਬਾਈ ਓੲੇ ਇੱਕ ਈ ਦਿਲ ਆ ਹੋਰ ਕਿੰਨੇ ਕੂ ਵਾਰ ਲੁੱਟੇਗਾ,, ਵਾਹ ਬਾਈ ਓਏ ਦਿਲੋਂ ਪਿਆਰ ਤੇ ਸਤਿਕਾਰ ❤️❤️❤️❤️❤️❤️❤️❤️
@ramankaur1490
@ramankaur1490 3 жыл бұрын
ਜਦ ਜਦ ਵੀ ਸੁਣਿਆਂ ਲੱਗਦਾ ਸਿਰਫ ਮੇਰੇ ਲਈ ਬਣਿਆਂ
@officialharman6925
@officialharman6925 3 жыл бұрын
Nice song a sister ji
@rashpinderkaur5553
@rashpinderkaur5553 3 жыл бұрын
Menu v adha lgda yr😭
@officialharman6925
@officialharman6925 3 жыл бұрын
@@rashpinderkaur5553 haji ji
@noniuppal6663
@noniuppal6663 3 жыл бұрын
Mainu V idan Hi lagda yaar Meri Sehli da Naam V Raman c Dirbe ton c
@ramankaur1490
@ramankaur1490 3 жыл бұрын
@@noniuppal6663 ਸਹੇਲੀ ਕੀ ਹੁੰਦਾ ????
@youngstargroup1504
@youngstargroup1504 3 жыл бұрын
ਨਾ ਤੂੰ ਅਾੳੁਣਾਂ ਨਾ ਮੈ ਜਾਣਾਂ ਚਾਂਅ ਦਿਲ ਦਾ ਦਿਲ ਵਿੱਚ ਰਿਹ ਜਾਣਾਂ.... ਖੂੰਨੀ ਮਾਜਰੇ ਪਿੰਡ ਤੇਰੇ ਸੁਖੀ ਨੇ ਤੇਰੇ ਬਿਨ੍ਹ ਥੱਕ ਕੇ ਬਿਹ ਜਾਣਾਂ... ਜੋ ਦੇਖਿਅਾਂ ਸੁਪਨਾਂ ਟੁੱਟ ਗਿਅਾਂ ਸਾਹ ਤੇਰੇ ਸਾਹ ਵਿੱਚ ਲੈਣਾਂ ਸੀ..... ਤੇਰਾਂ ਸ਼ਹਿਰ ਜਿਹਾਂ ਨੀ ਲਾੲਿਕ ਤੇਰੇ... ਤੂੰ ਸਾਡੇ ਪਿੰਡ ਖੁਸ਼ ਰਹਿਣਾਂ ਸੀ.....................
@Manpreetkaur-eg4sz
@Manpreetkaur-eg4sz 3 жыл бұрын
ਸਾਰੇ ਕੁਮੈਂਟ ਗੁਰਮੁਖੀ ਵਿਚ ਲਿਖਿਆ ਕਰੋ ਜੀ ਬੇਨਤੀ ਹੈ ਜੀ
@kaimynokwal428
@kaimynokwal428 3 жыл бұрын
ਬਾਬੇ ਅਜ ਹੀ ਹੱਥ ਲੱਗਾ ਗੀਤ ਤੇ ਸਵੇਰ ਦਾ repeat ਚੱਲ ਰਿਹਾ, ਮਾਲਕ ਕਲਮ ਨੂ ਚੱੜਦੀ ਕਲਾ ਬਖਸੇ. ❤️
@arcanesel4422
@arcanesel4422 Жыл бұрын
2 din pehla hi song suneya te continuously sun reha ❤️ Bada dil kar reha kise nu tag karke eh geet sunaan da, Par not possible 🙇‍♂️
@hibajwa8626
@hibajwa8626 3 жыл бұрын
Nav yr❤️❤️❤️ schi bolda tere sb dream pure honge
@LovePreet-hr6wf
@LovePreet-hr6wf Жыл бұрын
ਮੈਂਨੂੰ ਇੰਜ਼ ਲੱਗਦਾ ਜਿਵੇਂ ...ਮੇਰੇ ਲਈ ਹੀ ਬਣਿਆ ❤❤
@user-kk8kp9nb2h
@user-kk8kp9nb2h 3 жыл бұрын
ਬਾਈ ਕੀ ਲਿਖਾ ਤੇਰੀ ਲਿਖਤ ਲਈ ਕਮਾਲ ਆ ਜਮਾਂ🙏🙏🙏
@navdeep1285
@navdeep1285 3 жыл бұрын
Na ghr tere vich paiirr paye , na Maa de pairi hath laye 👌👌👌👌👌👌👌👌👌👌👌👌👌👌👌👌👌each word endless 💗🌷🌷
@anmolkaur6284
@anmolkaur6284 3 жыл бұрын
Wow nice song nav
@radhapundir4011
@radhapundir4011 3 жыл бұрын
M
@parneetkang3073
@parneetkang3073 3 жыл бұрын
ਮੈਨੂੰ ਵੀ ਪੰਛੀਆਂ ਨਾਲ ਬਹੁਤ ਪਿਆਰ ਹੈ ਇਹ ਗਾਣਾ ਵੀ ਬਹੁਤ ਸੋਹਣਾ ਲੱਗ ਰਿਹਾ ਇਹਨਾਂ ਪੰਛੀਆਂ ਤੇ ਵੀਰ ਜੀ ਰੱਬ ਤੁਹਾਡੀ ਗਾਇਕੀ ਨੂੰ ਬਹੁਤ ਅੱਗੇ ਲੈ ਕੇ ਜਾਵੇ
@gurwinder.28
@gurwinder.28 Күн бұрын
ਬਈ ਸਚੀ ਰਵਾਤਾ ਯਾਰ
@gurusaria9376
@gurusaria9376 3 жыл бұрын
ਕੋਈ ਸ਼ਬਦ ਨਈ ਬਾਈ ਤੇਰੇ ਗੀਤਾਂ ਲਈ ਇਹ ਤੇ ਚਿਹਰੇ ਹੁਣ ਤਾਰਿਆ ਦੀ ਛਾਵੇਂ ਛੱਤ ਤੇ ਪਿਆ ਸੁਣੀ ਜਾਨਾ ❤️
@user-mi3or6it9x
@user-mi3or6it9x 3 жыл бұрын
ਨੀ ਮੈਂ ਚਿਹਰਿਆਂ ਬਥੇਰਿਆਂ ਦੇਖਿਆ ਰਕਾਨੇ ਕਿਸੇ ਚਿਹਰੇ ਕੋਲੋਂ ਤੇਰੇ ਵਾਲੀ ਗੱਲ ਨੀ ਬਣੀ 👍👍 Life time favorite 😍😍
@bikramsingh9668
@bikramsingh9668 3 жыл бұрын
Eh kis song ch a line bro?
@SUKHi_CHAHAL007
@SUKHi_CHAHAL007 3 жыл бұрын
@@bikramsingh9668 Chehra song Jappy bajwa
@user-mi3or6it9x
@user-mi3or6it9x 3 жыл бұрын
@@bikramsingh9668 chehre by jappy bajwa
@goldensparrow1079
@goldensparrow1079 3 жыл бұрын
ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ, ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ। Very nice song
@arpansingharpan708
@arpansingharpan708 2 жыл бұрын
ਇੱਕ ਦਿਨ ਤੈਨੂੰ ਵੀ ਭੁੱਲਣਾ ਪੈਣਾ ਅਸੀਂ ਤਾਂ ਇਹ ਵੀ ਭੁੱਲ ਗਏ ਸੀ ......ਅਰਪਨ
@manipatwar8375
@manipatwar8375 2 жыл бұрын
ਨਾ ਘਰ ਤੇਰੇ ਪੈਰ ਪੈਏ ਨਾ ਮਾਂ ਦੇ ਪੈਰਾਂ ਹੱਥ ਲਾਏ😔😔😔 I miss you my love
@AmanKumar-nc1ni
@AmanKumar-nc1ni 3 жыл бұрын
ਬਹੁਤ ਸੋਹਣਾ ਗੀਤ ਐ ।। ਤਾਰੀਫ਼ ਲਈ ਸ਼ਬਦ ਨਹੀਂ ਹੋਰ ਮੇਰੇ ਕੋਲ 👌👌
@SUKHi_CHAHAL007
@SUKHi_CHAHAL007 Жыл бұрын
ਧਨ ਉਮਰਾਂ ਤੱਕਦਾ ਸੀ ਤੈਨੂੰ ਵੇਖਦਾ ਨਾਂਹ ਮੈ ਥੱਕਦਾ ਸੀ ਹੁਣ ਚੁੱਪ ਜਬਾਨ ਅੱਖਾਂ ਲਾਲ ਜਹੀਆਂ ਰਹਿੰਦੀਆਂ ਨੇ ਤੇਰੇ ਜਾਣ ਪਿੱਛੋ ਤੇਰੀਆਂ ਸਹੇਲੀਆਂ ਵੀ ਨਸ਼ੇੜੀ ਕਹਿੰਦੀਆਂ ਨੇ 🥲
@hunterproduction3428
@hunterproduction3428 Жыл бұрын
ਪਤੰਦਰਾ ਲਿਖਤ ਕਿੱਥੋ ਕੱਢ ਲਿਆਇਆ🙏🏼✍🏼✍🏼✍🏼😘❤
@samralamusicstudio550chann9
@samralamusicstudio550chann9 3 жыл бұрын
ਕੱਲੀ ਕੱਲੀ ਲਾਈਨ ਦਿਲ ਨੂੰ ਛੋਹ ਗੲੀ ,ਜਿੰਨੀ ਤਾਰੀਫ ਕੀਤੀ ਜਾਵੇ ਘੱਟ ਆ 🙏🙏🙏 ਪਰਮਾਤਮਾ ਹੋਰ ਰੰਗ ਭਾਗ ਲਾਵੇ 👍👍👍
@manpreetmani9871
@manpreetmani9871 3 жыл бұрын
Mnu pehla lgea v Hustinder aw❤️❤️bhot sohna song aa awaaj v
@preetsidhu2457
@preetsidhu2457 3 жыл бұрын
ਤੰਗ ਦਿਲ ਜੇ ਲੋਕਾਂ ਵਿੱਚ ਸੱਚੀ ਘੁੱਟਣ ਜੀ ਹੁੰਦੀ ਏ ਮੈਨੂੰ 😞😞
@goldensparrow1079
@goldensparrow1079 3 жыл бұрын
ਜੇ ਕੋਈ ਤੁਹਾਡੀ ਕੀਮਤ ਨਾ ਸਮਝੇ ਤਾਂ ਨਿਰਾਸ਼ ਨਾ ਹੋਣਾ ਕਿਉਂਕਿ ਕਬਾੜ ਦੇ ਵਪਾਰੀ ਨੂੰ ਹੀਰੇ ਦੀ ਪਰਖ ਨਹੀਂ ਹੁੰਦੀ
@Avreen_Kaur9824
@Avreen_Kaur9824 3 жыл бұрын
Someone's true feelings.
@BalwinderSingh-gm2sf
@BalwinderSingh-gm2sf 3 жыл бұрын
Schi gal a g
@manreetgill4043
@manreetgill4043 3 жыл бұрын
Song And comnt ਦੇਖ ਰਿਹੇ ਸਾਰੇ ਹੀ ਪਿਆਰੇ ਸੱਜਣਾ ਨੂੰ ਮੇਰੀ ਸੱਤਸਰੀਅਕਾਲ ਜੀ I wishing ਰੱਬ ਸਾਰਿਆ ਦੇ ਮਾ ਬਾਪ ਦੀ ਉਮਰ ਲੰਬੀ ਕਰੇ
@jagtarsingh6158
@jagtarsingh6158 3 жыл бұрын
Cvh
@gunveetsingh585
@gunveetsingh585 3 жыл бұрын
Ilove u 😘 insta id dado apni
@randhawasngh7272
@randhawasngh7272 3 жыл бұрын
@@gunveetsingh585 ki aa yaar gunah hi kar liya kudi ne commt karke lagda
@enggonkargrewal6465
@enggonkargrewal6465 3 жыл бұрын
ਅਜੇ ਵੀ ਆਪਣੇ ਚ ਦੱਸ ਮਿੰਟ ਦਾ ਹੀ ਰਸਤਾ ਹੈ ਪਰ ਇਹ ਜ਼ਿੰਦਗੀ ਚ ਨਸੀਬ ਨਹੀਂ ਤੇਰੇ ਤੱਕ ਪੌਂਚਨਾ ਫਰਵਾਹੀ ਤੋਂ ਰੂੜੇਕੇ 😣
@rehmatsidhu4536
@rehmatsidhu4536 3 жыл бұрын
2 din ton koshish kr rhi c te ajj Bda pather dil krk bdi himmt juta k eh song suneya, jis nal hoiya they can only understand 😶💗
@jatindersony2033
@jatindersony2033 3 жыл бұрын
Bilkul sahi kea ji tusi jide 😭😭 nll biti hoye ohi smjh skda
@lovepreetjassal1455
@lovepreetjassal1455 3 жыл бұрын
ਤੇਰੇ ਮਾ ਪਿਓ ਤੋਂ ਪੁੱਤ ਸ਼ਬਦ sunu ਰਹਿ ਰੀਝ ਗਈ ਦਿਲ ਵਿੱਚ ਕੁੜੇ,, sachi bs ♥🎶 gal khatm hogi..ਰੋਣ ਆ ਗਿਆ ਸੁਣਕੇ.
@dhillon_9112
@dhillon_9112 3 жыл бұрын
22 tere sare Ganee dilo likhe hunde aa tahi bhut ghaint hunde aa👍👍👌👌👌
@sukhmanbal4159
@sukhmanbal4159 3 жыл бұрын
Someone's true feelings. 🙂
@Arshdeep-ye2yq
@Arshdeep-ye2yq 3 жыл бұрын
ਕੋਈ ਸ਼ਬਦ ਨਹੀਂ ਮੇਰੇ ਕੋਈ ਤਾਰੀਫ਼ ਲਈ ,👌🏼👌🏼👌🏼👌🏼👌🏼👌🏼👌🏼👌🏼👌🏼💐💐
@panjabipoet
@panjabipoet 3 жыл бұрын
ਬਹੁਤ ਖੂਬ ਬਹੁਤ ਹੀ ਸੋਹਣੀ ਲਿਖਾਵਟ ਬਹੁਤ ਹੀ ਸੋਹਣਾ ਗਾਣਾ ਵਾਹ ❤️❣️ ਬਾਬਾ ਮੇਹਰ ਕਰੇ🙏
@manisidhu756
@manisidhu756 3 жыл бұрын
"tere maa peo to putt shabad sunu reh reej gyi dil vich kude" bai aa lines jwa ennddd❤❤❤❤❤🙏
@gurinderkaur7599
@gurinderkaur7599 11 ай бұрын
@user-gc2iq3tg1v
@user-gc2iq3tg1v 2 жыл бұрын
ਬਹੁਤ ਖੂਬ... 👌 ਤੂੰ ਸਾਡੇ ਪਿੰਡ ਖੁਸ਼ ਰਹਿਣਾ ਸੀ 👌👌👌
@paramdhindsa8337
@paramdhindsa8337 3 жыл бұрын
ਦਿਲ ਦੀ ਧੜਕਨ ਰੋਕ ਦਿੱਤੀ ਵੀਰਿਆ ਪਿਆਰ ਨੂੰ ਬਾਖੂਬੀ ਉਭਾਰਿਆ ਹੈ ਲਫ਼ਜ਼ਾਂ ਆਵਾਜ਼ ਵਿੱਚ
@ramanjeetcheema6754
@ramanjeetcheema6754 3 жыл бұрын
ਵਾਹ ਇਹ ਮੇਰੇ ਪਸੰਦ ਦਾ ਗੀਤ, ਬਹੁਤ ਟਾਈਮ ਪਿੱਛੋਂ ਮੈਨੂੰ ਸੁਣਨ ਨੂੰ ਮਿਲਿਆ!
@sartajthind3648
@sartajthind3648 3 жыл бұрын
ਵੀਰੇ ਆਹ ਗੀਤ ਲਈ ਇਕੋ ਸ਼ਬਦ ਆ ... ਵਾਹ ਜੀ ਵਾਹ..
@RawPunjabipodcast
@RawPunjabipodcast 3 жыл бұрын
Eh ta 3 shabad hoge
@Manpreetkaur-vu7pn
@Manpreetkaur-vu7pn 3 жыл бұрын
@@RawPunjabipodcast 😂😂
@gurpreetkilli
@gurpreetkilli 2 жыл бұрын
@@RawPunjabipodcast ohi m kehn lga c
@garry5164
@garry5164 2 жыл бұрын
@@RawPunjabipodcast krta kam ohi 🤣🤣🤣
@kaurdeep411
@kaurdeep411 2 жыл бұрын
Ryt
@JaspreetSingh-kt2zx
@JaspreetSingh-kt2zx Жыл бұрын
The amount of tears and pain this song has hidden behind it by people who listen to it alone and then cry through the whole song and smile in the end bcz of those memories can’t be described. This song has the power to bring me back even from my grave. J❤️S
@dsstudio1096
@dsstudio1096 2 жыл бұрын
Koi dil de kareeb ake jiss nall beet de usne pta hai ki kive yaada which zindagi kadni pai rhe hai Miss you 😭😭😭😭
@Amandeep.kharoud07
@Amandeep.kharoud07 3 жыл бұрын
Jadon vi suna bohat door sochan ch kho jaan.. Lunch time jarur suni da.. Tu sade pind khush rehna c...
@jagroopsinghbenipal870
@jagroopsinghbenipal870 3 жыл бұрын
ਬਾਈ ਜੀ, ਚੰਗਾ ਗਾਉਣ ਤੇ ਲਿਖ਼ਣ ਲਈ ਬਹੁਤ ਬਹੁਤ ਧੰਨਵਾਦ 🙏🙏🙏ਰੂਹ ਖੁਸ਼ ਕਰ ਦਿੱਤੀ
@rajwindersingh2265
@rajwindersingh2265 3 жыл бұрын
Sidha dil te vajya Sara Purana time yaad gya.............. 😢😢😢😢😢😢
@navdipsingh8568
@navdipsingh8568 2 жыл бұрын
ਇਹ ਤਾਂ ਹੋ ਗਿਆ ਗੀਤ। ਤੇ ਜਿਹੜੇ AK-47 ਤੇ ਟੈਂਕਾਂ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਦੇ ਸਰੋਤੇ; ਤੁਹਾਡਾ ਵੀਰ ਔਖਾ, ਬਹੁਤ ਔਖਾ।
@rksharma7149
@rksharma7149 2 жыл бұрын
Jihri kehndi c m tere pind hi rehna pr is gaane ne bhut Roya aaj menu bhut yaad dila diti uhdi menu aaj is gane ne mere pind kde v nhi aayi ho😭😭😭😭😭😭😭😭😭😭😭😭😭😭😭
@pankajharitash
@pankajharitash 3 жыл бұрын
Jehar hai bhai jeharrrr..... Tere har gane ko khud ki jindgi te jod ke sunu jma top ... Fvt song *Ni mai chere bhterya nu vekhya*
@gunkiratkour1450
@gunkiratkour1450 3 жыл бұрын
Out of this world yr❤️❤️❤️❤️❤️ I am in love with every single word of this song Sachi... Dillo likhya a gana
@gurdeeppandher9109
@gurdeeppandher9109 3 жыл бұрын
ਗੱਲ ਬਾਤ ਏ ਜੱਟਾ ਲੱਗਿਆ ਰਹਿ.... ਬਾਬਾ ਮੇਹਰ ਕਰੂ ਲਵ ਯੂ ਜੱਟਾ
@ravimehmi7221
@ravimehmi7221 3 жыл бұрын
ਤੇਰਾ ਕਰਦਾ ਦਿਲੋ ਕੋਈ ਜਾ ਨਈ ਇਹ ਗੱਲ ਸਤਾਉਦੀ ਰਹੁ ਮੈਨੂੰ
@jassisardar514
@jassisardar514 3 жыл бұрын
ਬੱਸ ਜਮਾਂ ਐਂਡ ਹੀ ਕਰਤਾ ਬਾਈ
@deepnav3337
@deepnav3337 3 жыл бұрын
Es gane da har akhar ove a jive o menu kahgeaa c, Par mera pathar dill payar chadke maa peo de kahne ch rahgeaa c...😔❤️
@HarHundal
@HarHundal 3 жыл бұрын
Kuj d ta wakayee majboori ho jandi aa k maa peo d gal mannan d Par kuj k lok ehnu hi excuse bana k use v krde ne.
@HarHundal
@HarHundal 3 жыл бұрын
Kuj d ta wakayee majboori ho jandi aa k maa peo d gal mannan d Par kuj k lok ehnu hi excuse bana k use v krde ne.
@AmrikSingh-fe3wb
@AmrikSingh-fe3wb 2 жыл бұрын
ਕਿਦਾਂ ਲਿਖਦਾ ਵੀਰੇ 🥰🥰🥰🥰🥰nyc vrrrrr
@pendumattrecords3116
@pendumattrecords3116 2 жыл бұрын
ਯਾਰ ਆ ਗੀਤ ਕਿਸੇ ਨਾਲ ਜੁੜਿਆ ਹੋਇਆ ਸਾਡੇ ਦੋਵਾ ਦਾ ਗੀਤ 😊
@NavdeepSingh-ls5kk
@NavdeepSingh-ls5kk 3 жыл бұрын
ਦਿਨ ਚ ਇਕ ਵਾਰ ਸੁਣ ਏਹ ਬੋਲ ਸਕੂਨ ਆਉਂਦਾ ਹੁਣ ਤੇ 🙏👌👌
@mickeybishnoi6226
@mickeybishnoi6226 3 жыл бұрын
My mind thought broke, and my soul meet with my self when i lisn ur song 🌸💕
@Anonymous-kh6tk
@Anonymous-kh6tk Жыл бұрын
ਕਿਆ ਬਾਤ ਆ ਵੀਰ ਤੇਰੀ ਕਲਮ ਦੀ ਤਾਰੀਫ ਵਿਚ ਜਿੰਨੇ ਲਫਜ਼ ਲਿਖਾ ਘਟ ਆ
@sukhchainsinghkang1313
@sukhchainsinghkang1313 3 жыл бұрын
ਵਾਹ ਵੀਰ ਬਹੁਤ ਖੂਬ। ਰੂਹ ਦੀ ਅਵਾਜ ਰੂਹ ਤੱਕ ਪਹੁੰਚ ਹੀ ਜਾਂਦੀ ਆ ਸ਼ਬਦਾ ਰਾਹੀ।
@arshraji8661
@arshraji8661 3 жыл бұрын
ਬੋਹਤ ਸੋਹਣ ਗਾਣਾ ਵੀਰ ♥️♥️♥️♥️👌👌👌
@Muskankaur0092
@Muskankaur0092 3 жыл бұрын
Goddamn right now i am just having my lunch after 12 hours shift and this song just remove my stress when i see the song name I just can’t stop myself to hear this🥰
@akashdeep8536
@akashdeep8536 2 жыл бұрын
10 month nd still listening
@MrGurwinderpal
@MrGurwinderpal 2 жыл бұрын
ਵਾਹ ਜੀ ਵਾਹ.. ਕਿਆ ਕਮਾਲ ਕੀਤੀ ਹੈ ਲਿੱਖਣ ਅਤੇ ਗਾਉਣ ਵਾਲੀ ❤️👍
@sardarnioutfits79
@sardarnioutfits79 3 жыл бұрын
Tera krda koi dillo ya nhi eh gll stondi rho mnu🐢♥️
@karansekhon9755
@karansekhon9755 3 жыл бұрын
Veere bahut sohna likhea gaana feel aundi sunn k apne app dii i hope tuhi aunn wale time de best writer banno🥺
@rihansaifi_0418
@rihansaifi_0418 3 жыл бұрын
Always lit 👌👌👌👌
@jatindermaan3247
@jatindermaan3247 3 жыл бұрын
ਕੋਈ ਸਬਦ ਨੀ ਬਾਈ ਜੀ ਆਪਣੀ ਹੀ ਕਹਾਣੀ ਲੱਗ ਰਹੀ ਆ
@preetghuman5487
@preetghuman5487 2 жыл бұрын
ਮੇਰੀ kismat ਦੇ vich ਹੈਨੀ ਸੀ ਵੇ ਰਾਂਹਾ ਤੇਰੇ pind ਦੀਅਾ , ਮੇਰੇ ਸਾਹਾਂ ਦੇ ਲਈ ਬਣੀਅਾ ਨਹੀ ਹਵਾਂਵਾ ਤੇਰੇ pind ਦੀਆ 😑😑😑😑😑
@rabb_de_shayar
@rabb_de_shayar 3 жыл бұрын
ਬਾਕਮਾਲ ਜੀ ਮੈਂ ਸੁੰਨੀ ਰੱਖੀ ਥਾਂ ਅੱਜ ਵੀ ਜਿੱਥੇ ਧਰਨੀ ਸੀ ਤੂੰ ਬਾਹ ਸੱਜਵੀ ਵਿਹੜੇ ਵਿਚ ਲੱਗੇ, ਨਿੰਮ ਥੱਲੇ ਆਪਾਂ ਇੱਕਠੇ ਰਲ਼ ਕੇ ਬਹਿਣਾ ਸੀ। ਤੂੰ ਸੁਣੀਂ ਨਾ ਗੱਲ ਕਿਉਂ ਪੂਰ ਮੇਰੀ ਕਿਉਂ ਹੀਰ ਹੋਈ ਮਜਬੂਰ ਤੇਰੀ ਮੈਂ ਹੋਰ ਬੜਾ ਕੁਝ ਕਹਿਣਾ ਸੀ... 🤐✍️💔ਸੁਖ
@Mykiran1978
@Mykiran1978 3 жыл бұрын
👏🏼👏🏼👏🏼
@manreetgill4043
@manreetgill4043 3 жыл бұрын
Song And comnt ਦੇਖ ਰਿਹੇ ਸਾਰੇ ਹੀ ਪਿਆਰੇ ਸੱਜਣਾ ਨੂੰ ਮੇਰੀ ਸੱਤਸਰੀਅਕਾਲ ਜੀ I wishing ਰੱਬ ਸਾਰਿਆ ਦੇ ਮਾ ਬਾਪ ਦੀ ਉਮਰ ਲੰਬੀ ਕਰੇ
@rmnchouhan6242
@rmnchouhan6242 3 жыл бұрын
❤️
@birpalkaur6925
@birpalkaur6925 2 жыл бұрын
😭😭😭😭😭😭😭😭😭meri satoy a😭😭😭😭😭
@sadboy-ud9ir
@sadboy-ud9ir 3 жыл бұрын
Kay bat a vere 👍👍👍👍👌🏼👌🏼👌🏼👌🏼👌🏼
@navjotgoraya7279
@navjotgoraya7279 10 ай бұрын
Jidan ganeya ch jazbaat hunde ne ...kaash lokan de dill v enne jaxbaatan nl bhre hunde .....💔💔💔💔💔💔💔💔
@rajvirrai89
@rajvirrai89 3 жыл бұрын
ਗੀਤ ਦਾ ਹਰ ਹਰਫ਼ ਦਿਲ ❤️ ਚ ਘਰ ਕਰ ਗਿਆ।❤️❤️❤️
@deepofficial7759
@deepofficial7759 3 жыл бұрын
Dil di awaaj aa aah mere 🥺🥺🥺 nice song likhya veere 🙏🏻🙏🏻
@deepakbansal8278
@deepakbansal8278 Жыл бұрын
ਇੱਕ ਇੱਕ ਸ਼ਬਦ ਬਹੁਤ ਵਧੀਆ ਲਿਖਿਆ ਵੀਰ ਨੇ ਜਿਵੇ ਜਿਵੇ ਗੀਤ ਚਲਦਾ ਐਵੇ ਲਗਦਾ ਮੇਰੇ ਖੁਦ ਲਈ ਹੀ ਲਿਖਿਆ ਪਰਮਾਤਮਾ ਕਰੇ ਓਹ ਵਾਪਿਸ ਆਜੇ 😢❤
@kulwinderarkh_1
@kulwinderarkh_1 11 ай бұрын
ਜਿੰਨੀ ਵਾਰ ਵੀ ਸੁਣਦੀ ਆ ਐਵੇਂ ਲਗਦਾ ਸਾਡੇ ਲਈ ਹੀ ਲਿਖਿਆ ਹੋਇਆ ਇਹ ਗੀਤ। ਬਹੁਤ Skoon ਮਿਲਦਾ ਸੁਣ ਕੇ। ਕਾਸ਼ ਸਾਰੀਆਂ ਕਹੀਆਂ ਗੱਲਾਂ ਸੱਚ ਹੁੰਦੀਆਂ ਅੱਜ ਜ਼ਿੰਦਗੀ ਹੋਰ ਹੁੰਦੀ 🥺🥺🥺🥺🥺
@gagandeep7163
@gagandeep7163 3 жыл бұрын
ਲਿਖਤ~ਆਵਾਜ~~❤️👌🏻
@jesziye2329
@jesziye2329 3 жыл бұрын
Mai ohde pind khush rehna c 🙏🏻🐼😢
@randhawasngh7272
@randhawasngh7272 3 жыл бұрын
Bahar jake waise bi lok ghat khus rehde ne g
@manreetgill4043
@manreetgill4043 3 жыл бұрын
Rabb kre tuci jladi udde pind jao
@parmindersingh-by8ks
@parmindersingh-by8ks 3 жыл бұрын
But tere bebe bapu n kush rehna c ??😊
@NavneetKaur-te6wd
@NavneetKaur-te6wd 3 жыл бұрын
Ma v tare pind jade kush rahne c
@randhawasngh7272
@randhawasngh7272 3 жыл бұрын
@@NavneetKaur-te6wd mtlb apne hubby nal koi nhi khus
@funnyguys461
@funnyguys461 2 жыл бұрын
ਉਸ ਦੇ 5 ਸਾਲ ਬਾਅਦ ਫ਼ੋਨ ਤੇ,,, ਹੀਰਾ ਖੋਹ ਕੇ ਬਹਿ ਗਿਆ ਮੈਂ
@ss-pm6oj
@ss-pm6oj 3 жыл бұрын
ਪੋਸਟਰ ਬਹੁਤ ਸੋਹਣਾ ਬਾਈ, ਪੰਜਾਬੀ ਵੇਖ ਕੇ ਬੜੀ ਖੁਸ਼ੀ ਹੋਈ !
@hunter1546
@hunter1546 3 жыл бұрын
Once again coming sad king and heartless song ❤️♥️♥️♥️🇳🇵❤️♥️❤️♥️❤️❤️❤️
@sunainaparjapat8782
@sunainaparjapat8782 3 жыл бұрын
❤️bhoot beautiful song aw...i love this voice
@arshsran5571
@arshsran5571 3 жыл бұрын
ਰੱਬ ਕਾਸ਼ ਓਦੋਂ ਹੀ ਇੱਕ ਕਰਦੇ ਜਦ ਜਨਮ ਦੁਬਾਰਾ ਲੈਣਾ ਨੀ
@BalkarSingh-fx5zr
@BalkarSingh-fx5zr 3 жыл бұрын
ਮੇਰੇ ਕੋਲ ਸ਼ਬਦ ਨਹੀ ਹੈ ਇਸ ਗਾਣੇ ਦੀ ਤਾਰੀਫ ਕਰਨ ਲਈ 😢👍👌👌👌💖💖💖💖💕💔💜💚💔💕💕💝💟💕💖
@komalpreetkaur5197
@komalpreetkaur5197 3 жыл бұрын
Nice and Heart touching Lyrics and Wonderful Song and heart touching Voice and Well done Jappy Bro ,,,May God Bless U Bro ...
@aaravdixit4602
@aaravdixit4602 3 жыл бұрын
Dilo respect sari team nu 🔥🔥🔥
@gursehajpreetkaur334
@gursehajpreetkaur334 2 жыл бұрын
Mai chand nal ohde pind khush rehna c😭
@inderdeepsingh1735
@inderdeepsingh1735 3 жыл бұрын
Bhot kush yaad krwa dita yaara tadap jahi uth gye
@apnikalamapniawaaz15
@apnikalamapniawaaz15 3 жыл бұрын
Chehre song de baad dooja song aa jis ne dil de nede jga bnayi aa ❤️❤️
@Karmi_Sheron04
@Karmi_Sheron04 3 жыл бұрын
Seriously I was just crying 😢
@ManjitSingh-qp5xf
@ManjitSingh-qp5xf 3 жыл бұрын
Ah gana nhi aa...jappy de jazzbaat aa .. Love u jatta sirra laata ..
@user-mj1qt6vf3e
@user-mj1qt6vf3e 10 ай бұрын
ਇੱਕ ਇੱਕ ਸ਼ਬਦ ਮੇਰੀ ਜ਼ਿੰਦਗੀ ਨਾਲ ਮਿਲਦਾ ਹੈ। ਜਦ ਵੀ ਸੁਣਿਆ ਏਦਾਂ ਲੱਗਿਆਂ ਕੇ ਆਪਣੇ ਬਾਰੇ ਹੀ ਸੁਣ ਰਹੀ ਆ
Получилось у Вики?😂 #хабибка
00:14
ХАБИБ
Рет қаралды 6 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН
The day of the sea 🌊 🤣❤️ #demariki
00:22
Demariki
Рет қаралды 85 МЛН
IKK TENU ( Official Audio ) - Nav Cheema X Jappy Bajwa X Jashan Grewal
6:04
Ik Pind Tere da Munda | Amrik Dugg | Golden Eagle | Latest Punjabi Song 2020
4:02
Ik Pind Sade da Munda
4:09
Hustinder Singh
Рет қаралды 765 М.
Jandi Jandi
5:13
Seera Buttar - Topic
Рет қаралды 7 МЛН
Получилось у Вики?😂 #хабибка
00:14
ХАБИБ
Рет қаралды 6 МЛН