ਜ਼ਿੰਦਗੀ ਦੇ ਰਾਹ | Zindagi De Raah | New Punjabi Film | Jaskarn Maluka | Sim Media

  Рет қаралды 353,332

Maluka TV

Maluka TV

3 жыл бұрын

ਜ਼ਿੰਦਗੀ ਦੇ ਰਾਹ
ਲੇਖਕ : ਸੰਦੀਪ ਸਿੰਘ ਸੋਨੀ
ਕੈਮਰਾਮੈਨ : ਬਲਵਿੰਦਰ ਸਿੰਘ ਜੰਡਾਂਵਾਲਾ
ਨਿਰਮਾਤਾ : ਰਾਜ ਮਾਨ
ਨਿਰਦੇਸ਼ਕ : ਜਸਕਰਨ ਸਿੰਘ ਮਲੂਕਾ
ਕਲਾਕਾਰ
ਆਕਾਸ਼ਦੀਪ ਸਿੰਘ (ਜੱਗਾ)
ਸੁਰਿੰਦਰ ਸਾਹੋ(ਜੱਗੇ ਦੀ ਮਾਂ)
ਜਸਕਰਨ ਲੰਡੇ
ਵੀਰਪਾਲ ਘਾਰੂ (ਪਤਨੀ)
ਜਗਦੀਸ਼ ਪ੍ਰੀਤਮ (ਮਾਸਟਰ)
ਅਤਿੰਦਰ ਸਿੰਘ (ਕੱਪੜੇ ਵਾਲਾ)
ਸੁਖਚੈਨ ਸਿੰਘ ਠੱਠੀ ਭਾਈ (ਖੇਤ ਵਾਲਾ)
ਪ੍ਰੀਤ ਕਟਾਰੀਆਂ (ਸਬਜ਼ੀ ਵਾਲਾ)
ਕੁਲਦੀਪ ਸਿੰਘ (ਸਬਜ਼ੀ ਵਾਲਾ)
ਗੁਰਜੰਟ ਸਿੰਘ( ਸਬਜ਼ੀ ਵਾਲਾ)
ਜਗਰੂਪ ਸਿੰਘ (ਗਾਹਕ)
ਤੇਜਾ ਸਿੰਘ (ਗਾਹਕ)
ਜਗਜੀਤ ਸਿੰਘ
ਟੈਣੀ ਸਿੰਘ
ਸਤਿ ਸ੍ਰੀ ਆਕਾਲ ਜੀ।
ਮੈਂ ਜਸਕਰਨ ਸਿੰਘ ਮਲੂਕਾ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ।
ਦੋਸਤੋ ਤੁਹਾਡੇ ਪਿਆਰ ਦੇ ਸਦਕਾ ਆਪਣਾ ਚੈਨਲ ਅੱਜ ਦਾ ਪੰਜਾਬ ਵਧੀਆ ਚੱਲ ਰਿਹਾ ਹੈ ਜੀ। ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਮਸਲਿਆਂ ਤੇ ਵਿਚਾਰਾਂ ਤੋਂ ਇਲਾਵਾ , ਅਸੀਂ ਵਾਅਦਾ ਕਰਦੇ ਹਾਂ ਕਿ ਜੋ ਵੀ ਵੀਡੀਓ ਅਸੀਂ ਚੈਨਲ ਤੇ ਪਾਵਾਂਗੇ ਉਹ ਤੁਸੀਂ ਆਪਣੇ ਪਰਿਵਾਰ ਸਮੇਤ ਬੈਠ ਕੇ ਦੇਖ ਸਕਦੇ ਹੋ। ਤੁਹਾਡੇ ਮਨੋਰੰਜਨ ਦੇ ਵਾਸਤੇ ਸਾਰਥਿਕ ਭਾਸ਼ਾ ਵਿਚ ਕਮੇਡੀ ਵੀਡੀਓ ਵੀ ਪਾਵਾਂਗੇ।
ਦੋਸਤੋ ਜੇਕਰ ਸਾਡੀਆਂ ਵੀਡੀਓਜ਼ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ Like, Comment& share ਜ਼ਰੂਰ ਕਰਦਿਆਂ ਕਰੋ ਜੀ।
ਧੰਨਵਾਦ।
ਜ਼ਰੂਰੀ ਨੋਟ--- ਦੋਸਤੋ ਬੇਨਤੀ ਹੈ ਕਿ ਜੇਕਰ ਕੋਈ ਵੀ ਵਿਅਕਤੀ ਸਾਡੀ ਵੀਡੀਓ Facebook ਪੇਜ਼ ਤੇ Upload ਕਰਦਾ ਹੈ ਤਾਂ KZbin Facebook policy ਦੇ ਮੁਤਾਬਿਕ ਉਸਦੇ ਪੇਜ਼ ਦੀ ਰਿਪੋਰਟ ਕੀਤੀ ਜਾਵੇਗੀ। ਇਹ ਵੀਡੀਉ ਸਾਡੀ Property ਹੈ। ਇਸ ਦੀ ਵਰਤੋਂ ਕਰਨਾ ਕਾਨੂੰਨੀ ਜੁਰਮ ਹੈ। ਜੇਕਰ ਸਾਡੀ ਵੀਡੀਓ ਕੋਈ ਵੀ ਵਿਅਕਤੀ ਆਪਣੇ ਪੇਜ਼ ਤੇ Upload ਕਰਨੀ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਜੀ। ਧੰਨਵਾਦ।
#jaskarnmaluka #simmedia #newvideo

Пікірлер: 297
@babbumaanarmy5069
@babbumaanarmy5069 3 жыл бұрын
Ghant stori aa bai
@babbumaanarmy5069
@babbumaanarmy5069 3 жыл бұрын
Thoda wait kar bai stori pori ghant milo gi
@smiley-babbu9020
@smiley-babbu9020 3 жыл бұрын
Nyc bro Deppu soni
@gurkiratsinghsonigarry7459
@gurkiratsinghsonigarry7459 3 жыл бұрын
Bahut khoob ji thnkuu so much ji
@GagandeepKaur-pq5ht
@GagandeepKaur-pq5ht 3 жыл бұрын
Well done
@writtersingersukhchain4675
@writtersingersukhchain4675 3 жыл бұрын
ਮੁਬਾਰਕਾਂ ਜੀ
@dhanjitkaur1094
@dhanjitkaur1094 3 жыл бұрын
Buhat hi soni vdo bni aa ji dekh k aakha bar aeya bapu wasdy rhen rhedi duniaa tack
@Harjinder_x01
@Harjinder_x01 Жыл бұрын
Bahut sohni video aa ji mainu rona aa gaya dekh k ji God bless you all team
@gribidava9459
@gribidava9459 3 жыл бұрын
ਗੁਡ story
@user-kr1ni7wb6x
@user-kr1ni7wb6x 3 жыл бұрын
ਬਾਈ ਮੇਰੀ 18 ਸਾਲ ਉਮਰ ਹੋ ਗਈ ਪਰ ਮੈਂ ਐਨੀ ਵਧਿਆ ਵੀਡੀਓ ਨਹੀਂ ਦੇਖੀ ਜੀ video Bhoot vadia ji so very nice 👍👍👍
@preet88
@preet88 3 жыл бұрын
Siraa y 👌👌👌👌
@sukhwantsingh6097
@sukhwantsingh6097 Жыл бұрын
ਵਾਹਿਗੁਰੂ ਮਿਹਰ ਕਰੇ ਆਪ ਜੀ ਦੀ ਸਾਰੀ ਟੀਮ ਉੱਪਰ ਜੀ। ਬਹੁਤ ਹੀ ਦਰਦ ਭਰੀ ਕਹਾਣੀ ਹੈ ਜੀ।
@baljitkaur7271
@baljitkaur7271 Жыл бұрын
Hji very nice
@rammalke6228
@rammalke6228 3 жыл бұрын
Congratulations
@GurpreetSingh-pk5ke
@GurpreetSingh-pk5ke 3 жыл бұрын
Bahut hi vadiaa
@HarpalSingh-zx1gv
@HarpalSingh-zx1gv 3 жыл бұрын
Sachi roan aa gya dekh K
@pardeepsinghtoor
@pardeepsinghtoor Жыл бұрын
ਬਹੁਤ ਵਧੀਆ ਸਿੱਖਿਆ ਮਿਲੀ
@gurjantdhaliwal7021
@gurjantdhaliwal7021 3 жыл бұрын
ਬਹੁਤ ਵਧੀਅਾ ਫਿਲਮ ਅਾ ਜੀ
@GS-MOTORS
@GS-MOTORS 3 жыл бұрын
Bhut vdea stori likhi aa sandeep bro carry on
@sandeepsinghsonideepu9543
@sandeepsinghsonideepu9543 Жыл бұрын
Thnkuu 22 ji
@manjeetbittu3443
@manjeetbittu3443 3 жыл бұрын
vvvvvvvry nyccccccc
@pindercheemag402
@pindercheemag402 3 жыл бұрын
Nice msg 👍🏻👍🏻
@gribidava9459
@gribidava9459 3 жыл бұрын
ਬਹੁਤ ਸੋਹਣੀ ਮੂਵੀ ਆ
@jagjeetbuttar8686
@jagjeetbuttar8686 Жыл бұрын
Very nice message Waheguru Shabd padha Karen
@kulwinderhardeep4841
@kulwinderhardeep4841 3 жыл бұрын
V nicccc g
@swarnjeetkaur3349
@swarnjeetkaur3349 Жыл бұрын
ਬਹੁਤ ਹੀ ਚੰਗਾ ਸਨੇਹਾ ਐ
@jaswinderdhaliwal5441
@jaswinderdhaliwal5441 3 жыл бұрын
Good job good good job 👍 USA
@jorasingh6239
@jorasingh6239 3 жыл бұрын
good veer ji ਜੋਰਾ ਸਿੰਘ
@avtarsinghkingra98
@avtarsinghkingra98 3 жыл бұрын
Koi jwaaab ni baa kmaaal bht gaint kita khaskar jagge ne nd mastar ji nd mata ne jagge di ne bht khooob waheguru tuhadi saari team bht bht tarakia bakhse sari team nu bht bht mubaraka
@preetrandhawa5271
@preetrandhawa5271 3 жыл бұрын
Very nyc story ji..wmk🙏🙏..god bless u
@bittufotoplaza
@bittufotoplaza 3 жыл бұрын
Awesome video
@JaspalSingh-rz2bj
@JaspalSingh-rz2bj 3 жыл бұрын
Very nice
@kulwinderhardeep4841
@kulwinderhardeep4841 3 жыл бұрын
Nicc
@HarpreetSingh-zs3ut
@HarpreetSingh-zs3ut 3 жыл бұрын
true story, keep it up
@SukhvinderSingh-hq3ti
@SukhvinderSingh-hq3ti Жыл бұрын
Satnam wahe Guru ji sab te mahr Karo ji very nice ji Movie
@gurbindersoni843
@gurbindersoni843 3 жыл бұрын
Awesome story
@GagandeepSingh-qy9tp
@GagandeepSingh-qy9tp 3 жыл бұрын
👍👍👌👌🌹
@sherarts6181
@sherarts6181 Жыл бұрын
ਬਹੁਤ ਖ਼ੂਬਸੂਰਤ ਤਰੀਕੇ ਨਾਲ ਫ਼ਿਲਮਾਇਆ, ਬਹੁਤ ਵਧੀਆ ਕਹਾਣੀ ਆ,ਦਿਲ ਨੂੰ ਸੂਹ ਜਾਣ ਵਾਲੀ
@gurbindersoni843
@gurbindersoni843 3 жыл бұрын
Bhoot khoob🏅🏅
@sargam1237
@sargam1237 3 жыл бұрын
Very nice 👍👍
@rammalke6228
@rammalke6228 3 жыл бұрын
Very nice story
@balwinderkingra7546
@balwinderkingra7546 3 жыл бұрын
Very nice video
@lakhbirchahal2306
@lakhbirchahal2306 Жыл бұрын
Rab sab nu aheo ji olaad deve love u so much beta
@r.k.sandhu3448
@r.k.sandhu3448 Жыл бұрын
ਬਹੁਤ ਦੇਰ ਬਾਅਦ ਇਸ ਤਰ੍ਹਾਂ ਦੀ ਫਿਲਮ ਵੇਖ ਕੇ ਅੱਥਰੂ ਆ ਗਏ ।ਗਰੀਬੀ ਵਾਕਿਆ ਹੀ ਮਜ਼ਬੂਰੀ ਵੀ ਹੁੰਦੀ ਹੈ
@parminderkaur6669
@parminderkaur6669 3 жыл бұрын
Very nice emotional video a
@seepamanuke4872
@seepamanuke4872 Жыл бұрын
ਕੋਈ ਵੀ ਜਵਾਬ ਨਹੀ ਰੋਣਾ ਆ ਗਿਆ 22 ਧੰਨਵਾਦ ਜੀ
@kuvamanahat4231
@kuvamanahat4231 Жыл бұрын
Very nice..ek gl aa pind di rees nhi..sara pind apna hi hunda 🙏🏻🙏🏻🙏🏻 God bless u bro....
@chakmedirector3452
@chakmedirector3452 3 жыл бұрын
Bai jaskarn very good
@KOHINOORKHALSA
@KOHINOORKHALSA 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਕਰੀ
@Anisha886
@Anisha886 3 жыл бұрын
Gorgeous movie......keep it up........ I liked it ........👍🏻👍🏻👍🏻👍🏻 .........good job🙂🙂🙂🥰
@preet88
@preet88 3 жыл бұрын
Thanks ji 🥰
@sandeepsonideepu2410
@sandeepsonideepu2410 3 жыл бұрын
Thnxxx ji
@neenukaur2097
@neenukaur2097 Жыл бұрын
Bachpan yaad aa giya 😭😭😭
@surjitgill662
@surjitgill662 Жыл бұрын
ਬਚੇ ਨੂੰ ਕਿੰਨੀ ਸੋਚ ਵਧੀਆ ਪਰ ਇਹੋ ਜਿਹੇ ਪਰਿਵਾਰ ਦੀ ਮਦਦ ਕਰਨੀ ਬਹੁਤ ਵਡਾ ਪੁਨ ਹੈ
@JaswinderSingh-gi3fl
@JaswinderSingh-gi3fl 3 жыл бұрын
Good man ਬਲਵਿੰਦਰ ਸਿੰਘ ਕੈਮਰਾ men 👍
@rajveersingh8032
@rajveersingh8032 Жыл бұрын
Very nice good 👍 👌
@mangat_gaming07
@mangat_gaming07 Жыл бұрын
ਬਹੁਤ ਵਧੀਆ ਕਹਾਣੀ ਲੱਗੀ ਅੱਖਾਂ ਚ ਰੌਣਾ ਆ ਗਿਆ
@bhangu7004
@bhangu7004 3 жыл бұрын
Good story 😁😁😘❤️👍👍🙏🙏👍🙏🙏🙏🙏
@HarpreetKaur-gn2yp
@HarpreetKaur-gn2yp 3 жыл бұрын
Really heart touching
@BaljitSingh-lm3qi
@BaljitSingh-lm3qi Жыл бұрын
Heart touching
@gurdialsingh6843
@gurdialsingh6843 Жыл бұрын
ਬਹੁਤ ਵਧੀਆ ਉਪਰਾਲਾ ਵੀਰ 👌❤️❤️❤️❤️🙏
@sukhmandeepsinghsukhman9976
@sukhmandeepsinghsukhman9976 3 жыл бұрын
Bhaut Soni video a veere 🙏🏻🙏🏻🙏🏻 bhot rohna ayea dekh k 😭😭😭😭
@happyvilogs3326
@happyvilogs3326 3 жыл бұрын
v nicc ji
@nitusingh-ii3mu
@nitusingh-ii3mu 3 жыл бұрын
Very good👍
@jashn1234
@jashn1234 Жыл бұрын
ਰੱਬ ਦੇ ਰੱਗ ਹੈ ਵੀਰੇ ਗਰੀਬਾ ਦਾ ਕੀ ਜੋਰ ਹੈ
@SukhwinderSingh-mo8cv
@SukhwinderSingh-mo8cv 3 жыл бұрын
Very good veer ji
@satvirsingh1632
@satvirsingh1632 3 жыл бұрын
Very nice video 👌👌👌👌
@malwareviews6364
@malwareviews6364 3 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਬਾਈ ਜੀ 💐💐
@avtarsamra2823
@avtarsamra2823 3 жыл бұрын
ਬਾਈ ਜੀ ਆਪਣਾ ਕੋਈ ਸੰਪਰਕ ਨੰਬਰ ਦਿਉ ਕੋਈ ਗਲ ਬਾਤ ਕਰਨੀ ਹੁੰਦੀ ਏ ਜੀ ਸਤਨਾਮ ਵਾਹਿਗੁਰੂ ਜੀ
@avtarsamra2823
@avtarsamra2823 3 жыл бұрын
ਲੇਟ ਆਉਣ ਤੇ ਟੀਚਰਾਂ ਦੇਵੀ ਇਸੇ।ਤਰ ਵਧਣੀ ਚਾਹੀਦੀ ਆ ਹਨ ਜੀ
@avtarsamra2823
@avtarsamra2823 3 жыл бұрын
ਬਾਈ ਜੀ ਕਿਰਪਾ ਕਰਕੇ ਅਗਲਾ ਦੂਜਾ ਤੀਜਾ ਭਾਗ ਲੈ ਕੇ ਆਉ ਜੋ ਕੇ ਕਿਸੇ ਕਾਰਨ ਆ ਭਾਵੇ ਠੋਕਰ ਲਗ ਕੇ ਹੀ ਸਹੀ ਇਸੇ ਜੋਗੇ ਨੂੰ ਕਾਮ ਯਾਂ ਹੋਇ ਦਿਖਾ ਦਿਉ ਜੀ
@rawindersingh1644
@rawindersingh1644 2 жыл бұрын
Very nice and sweet movie
@sandeepsingh-hs9xm
@sandeepsingh-hs9xm 2 жыл бұрын
ਵਾਹਿਗੂਰ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰੇ
@khushpreetkaur8132
@khushpreetkaur8132 2 жыл бұрын
Good message
@deepsingh-io8lp
@deepsingh-io8lp Жыл бұрын
Bhut badia
@user-ih6fb4sr7s
@user-ih6fb4sr7s 2 жыл бұрын
ਬਹੁਤ ਬਹੁਤ ਧੰਨਵਾਦ ਜੀ
@GurpreetSingh-vw4hm
@GurpreetSingh-vw4hm Жыл бұрын
Waheguru Ji app ji khus rakhe tusi samajh nu bahut vadiya sonaha
@sukhpalkaur9087
@sukhpalkaur9087 3 жыл бұрын
👌👌👌👌👌👌
@balkaransidhu3936
@balkaransidhu3936 2 жыл бұрын
Waheguru mehar kre
@SarabjeetKaur-yi4nn
@SarabjeetKaur-yi4nn Жыл бұрын
🙏👏👏
@veerpalkaur5989
@veerpalkaur5989 3 жыл бұрын
Bahut khoob ji😢😢😢
@sandeepsidhu8294
@sandeepsidhu8294 3 жыл бұрын
Nice story
@bhaidaljitsinghamritsarwa2733
@bhaidaljitsinghamritsarwa2733 Жыл бұрын
ਬਹੁਤ ਹੀ ਦਰਦ ਭਰੀ ਹੈ
@MaanSingh-yq9bo
@MaanSingh-yq9bo Жыл бұрын
Bahut vadhya ji God bless you
@SatnamSingh-qz3vp
@SatnamSingh-qz3vp Жыл бұрын
Bahut Hi Shona message hai veer waheguru puri Team upar maher kare waheguru,🙏🙏🙏🙏
@sonu8913
@sonu8913 3 жыл бұрын
Very Very Nice Movie ji
@SurjitSingh-hr5kl
@SurjitSingh-hr5kl Жыл бұрын
Bahut vadia ji waheguru ji Meher kario
@lovelamanghera
@lovelamanghera 3 жыл бұрын
ਬਹੁਤ ਹੀ ਸੋਹਣੀ ਵੀਡੀਓ ਹੈ। ਬਹੁਤ ਵਧੀਆ ਸੁਨੇਹਾ
@ramandeepkaur6026
@ramandeepkaur6026 3 жыл бұрын
👍👍👍
@ManjitSingh-nj2se
@ManjitSingh-nj2se Жыл бұрын
Bahut vadia stori veer ji Sachi gareebi majboori Nu koi koi samjda
@RamandeepKaur-xn1xs
@RamandeepKaur-xn1xs 2 жыл бұрын
Sirra 🤘👍👌
@RajpalParihar-jf8vr
@RajpalParihar-jf8vr Жыл бұрын
ਬਹੁਤ ਹੀ ਭਾਵੁਕ ਕਹਾਣੀ 🙏
@AmitkumarAmitkumar-cx6pf
@AmitkumarAmitkumar-cx6pf 3 жыл бұрын
Jai baba vadbhag singh g kirpa karo baba g sb ta g
@sukhabains7805
@sukhabains7805 2 жыл бұрын
Very sad video waheguru ji mehar Krio
@harshvaidh809
@harshvaidh809 Жыл бұрын
Very sad video 😭😭😭😭
@gilldaroli4298
@gilldaroli4298 3 жыл бұрын
Good work all team
@KuldeepSingh-lu7hk
@KuldeepSingh-lu7hk Жыл бұрын
Bohat vadiya veere dekh ke rona a geya
@daljeetkaur6943
@daljeetkaur6943 2 жыл бұрын
ਆ ਬਹੁਤ ਵਧੀਆ ਫਿਲਮ ਆ ਜੀ
@GagandeepKaur-pq5ht
@GagandeepKaur-pq5ht 3 жыл бұрын
Nice story and good job all team.keep it up
@dolig3769
@dolig3769 2 жыл бұрын
Nice 😞
@gursikhsinghkaur8852
@gursikhsinghkaur8852 Жыл бұрын
Sachi veer rona aa gea dekh ke 😭😭
@raamnah.5792
@raamnah.5792 3 жыл бұрын
very nice😭😭👌👌👌
@jaanisohisaab6147
@jaanisohisaab6147 Жыл бұрын
Bhut vdia bro nice,,
@parmjeetdhaliwal5925
@parmjeetdhaliwal5925 2 жыл бұрын
Very Emotional movie
@HarpreetKaur-oq8yk
@HarpreetKaur-oq8yk 3 жыл бұрын
Thanks 😥👍
@manve525
@manve525 3 жыл бұрын
ਬਹੁਤ ਵਧੀਆ ਕਹਾਣੀ ਸੀ ਜੀ ਸਾਰਿਆਂ ਦੀ ਸੋਚ ਜੇ ਤੁਹਾਡੇ ਵਰਗੀ ਹੋਵੇ ਤਾਂ ਸਾਡਾ ਪੰਜਾਬ ਬਹੁਤ ਅੱਗੇ ਵੱਧ ਸਕਦਾ ਹੈ
@sandeepsinghsonideepu9543
@sandeepsinghsonideepu9543 2 жыл бұрын
Thnkuu ji
@jaspalkaur2985
@jaspalkaur2985 Жыл бұрын
Very nice story supar message
@nadeemkhan-dh2fq
@nadeemkhan-dh2fq Жыл бұрын
ਬਹੁਤ ਸੋਹਣੀ ਵੀਡਿਉ ਰੱਬ ਤਰਕੀਆਂ ਬਕਸੇ
@manilove4326
@manilove4326 Жыл бұрын
Very very nice ji Allah karm kar 🌹🤲🌹
@lavimaan3775
@lavimaan3775 Жыл бұрын
Very nice video veer g 😥😥👌👌👍👍👍🙏🙏🙏
@HarpreetKaur-yb2jc
@HarpreetKaur-yb2jc Жыл бұрын
BHOUT hee vadhia
@maanjatt5864
@maanjatt5864 Жыл бұрын
ਬਹੁਤ ਵਧੀਆ ਮੂਵੀ ਆ 😔😔
Ну Лилит))) прода в онк: завидные котики
00:51
CAN YOU HELP ME? (ROAD TO 100 MLN!) #shorts
00:26
PANDA BOI
Рет қаралды 36 МЛН
Can you beat this impossible game?
00:13
LOL
Рет қаралды 51 МЛН
CHARNO : IK MAA  (A True Story) | Latest Punjabi Movie | Punjabi Short Film 2019
41:57
Short Movie | SANDHARA | Punjabi Movie | TIWANA PRODUCTION
13:14
PENDU FILMA
Рет қаралды 227 М.
Dharam Yudh Morcha - Latest Punjabi Movie 2019 - New Punjabi Full Film
2:01:51