Waleed Full Movie (4K) - Rupinder Rupi | Parkash Gadhu | Fateh Siyan | Independence Day Special

  Рет қаралды 525,428

6ix Motion Pictures

6ix Motion Pictures

2 жыл бұрын

On this independence day let's remember the tears cried and the families lost. Waleed is a story that tells us how even in the darkest of situations, humanity shines brightly as a ray of hope. Premiering this #independence day- watch #Waleed at 5:00 PM (IST).
Starring - Rupinder Rupi | Parkash Gadhu | Hardeep Bhaika | Roopi Maan |Bindu Bhullar | Fateh Siyan | Vanshpreet Kaur
Produced By : Davinder Mahun
Written & Directed By : Pardeep Bhullar
Playback Singers : Nav Diljaan & Rae
Associate Director : Simratpal Saini
Assistant Directors : Akshay Madaan & Manan Taneja
Chief Assistant Director : Manjit Gill
Executive Producer : Amandeep Aulakh
Line Producer : Kdeep Sidhu
Dialogues : Pardeep Bhullar / Rishi
Production Manager : Meet Dhillon
Music: Reet Singh
Lyrics : Rishi
D O P : Harleen Kaur Rangi
Editor & Di : Pinka Jugraj
Costume Designer : Amandeep Singh
Makeup : Ravi
Poster Design : Manjit Gill & Honey Mehta
Online Promotions : Digital4Social
Follow us on Social Media!
👉Facebook: / 6ixmotionpictures
👉Twitter: / 6ixmotionpiturz
👉Instagram: / 6ixmotionpictures
👉Pinterest: / 6ixmotionpictures
👉Snapchat: / sixmotionpiturz
------------------------------------------------------------------------------------------------------------
Waleed, 6ixmotionpictures ,latest short movies, latest punjabi movies, punjabi movies, latest punjabi songs, latest songs, latest movies, new punjabi movies , new punjabi short movies, new Punjabi songs 2021,punjabi,latest punjabi videos, punjabi latest, new latest punjabi movies punjabi hits, punjabi hit songs,punjabi popular, popular ,songs,movies, fateh siyan latest movie, rupinder rupi latest movie,Parkash Gadhu latest movie, Hardeep Bhaika latest movie,Roopi Maan latest movie,Bindu Bhullar latest movie

Пікірлер: 973
@Barinderjitghumanmusic
@Barinderjitghumanmusic 2 жыл бұрын
ਸਰਕਾਰਾਂ ਤਾਂ 15 ਅਗਸਤ ਅਜ਼ਾਦੀ ਦਿਵਸ ਮਨਾਉਣ ਗੀਆਂ ਹੀ ਕਿਉ ਕਿ ਉਹਨਾਂ ਜੋ ਚਾਹਿਆ ਓਹੀ ਹੋਇਆ,ਪਰ ਆਮ ਲੋਕਾਂ ਜਿੰਨਾਂ ਨੇ ਉਹ ਸੰਤਾਪ ਹੰਡਾਇਆ ਪਤਾ ਤਾਂ ਉਹਨਾਂ ਨੂੰ ਆ ਕਿ ਕਿਸ ਭਾਅ ਪਈ ਏ ਆਜ਼ਾਦੀ ਕਿਸ ਭਾਅ ਮਿਲੀ ਏ ਆਜ਼ਾਦੀ,ਉੱਜੜ ਕੇ ਜੋ ਵੱਸੇ ਨੇ ਕਿਸੇ ਨੇ ਕਿਸੇ ਨੂੰ ਗਵਾਇਆ ਕਿਸੇ ਮਾਂ ਪਿਓ ਗਵਾ ਲਏ ਕਿਸੇ ਬੱਚੇ ਕਿਸੇ ਸਾਰੇ ਦਾ ਸਾਰਾ ਟੱਬਰ,ੳਹਨਾਂ ਲਈ ਭਲਾ ਇਹ ਆਜ਼ਾਦੀ ਕਿਵੇਂ ਹੋ ਸਕਦੀ, ਬਹੁਤ ਹੀ ਵਧੀਆ ਫਿਲਮ,ਮੁਬਾਰਕਾਂ ਸਾਰੀ ਟੀਮ ਨੂੰ
@Junaid-mw4hy
@Junaid-mw4hy Ай бұрын
Yes brother.🥲🥲🥲🥲
@littnav4926
@littnav4926 2 жыл бұрын
ਕੋਈ ਸ਼ਬਦ ਨੀ ਕਹਿਣ ਨੂੰ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਸਾਨੂੰ ਆਸ ਹੈ ਕਿ ਤੁਸੀਂ ਏਸੇ ਤਰਾਂ ਹੋਰ ਵੀ ਕਈ ਫਿਲਮਾਂ ਲੈ ਕੇ ਆਓ ਪਰਮਾਤਮਾ ਚੜਦੀ ਕਲਾ ਚ ਰੱਖ ਸਦਾ ਸਾਰਿਆਂ ਨੂੰ 🙏🏻😭
@HarpreetSingh-ro3lk
@HarpreetSingh-ro3lk 6 ай бұрын
ਇੱਸ ਫਿਲਮ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ। ਜਿਹੜਾ ਸਿੱਖ ਪਰਿਵਾਰ ਦੇ ਕਿਰਦਾਰ ਪੰਜਾਬੀ ਭਾਸ਼ਾ ਬੋਲਦੇ ਉਹ ਚੜ੍ਹਦੇ ਪੰਜਾਬ ਦਾ ਲਹਿਜ਼ਾ ਹੈ। ਜਿਹੜੀ ਪੰਜਾਬੀ ਮੁਸਲਿਮ ਕਿਰਦਾਰ ਨਿਭਾਉਣ ਵਾਲੇ ਲੋਕ ਬੋਲ ਰਹੇ ਹਨ। ਉਹ ਲਹਿੰਦੇ ਪੰਜਾਬ ਦੀ ਪੰਜਾਬੀ ਭਾਸ਼ਾ ਦਾ ਲਹਿਜ਼ਾ ਹੈ। ਜਦ ਕਿ ਫਿਲਮ 1947 ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ।ਨੋਟ ਕਰਨ ਵਾਲੀ ਗੱਲ ਇਹ ਹੈ। ਕਿ ਵੰਡ ਤੋਂ ਪਹਿਲਾਂ ਜੋ ਸਿਖ ਹਿੰਦੂ ਮੁਸਲਮਾਨ ਜਿਸ ਇਲਾਕੇ ਵਿੱਚ ਰਹਿੰਦੇ ਸੀ । ਉਹਨਾਂ ਦੀ ਪੰਜਾਬੀ ਭਾਸ਼ਾ ਦਾ ਲਹਿਜ਼ਾ ਵੀ ਇੱਕੋ ਹੋਣਾ ਚਾਹੀਦਾ ਸੀ। ਪਰ ਦੋਨਾਂ ਪਰਿਵਾਰਾਂ ਦੀ ਪੰਜਾਬੀ ਭਾਸ਼ਾ ਦਾ ਲਹਿਜ਼ਾ ਅਲੱਗ ਅਲੱਗ ਕਿਓ 🤔 ਪੰਜਾਬੀ ਬੋਲੀ ਵਿੱਚ ਲਹਿਜੇ ਦਾ ਫ਼ਰਕ ਤਾਂ ਚੜਦੇ ਅਤੇ ਲਹਿੰਦੇ ਪੰਜਾਬ ਦਾ ਵੰਡ ਤੋਂ 30/35 ਸਾਲ ਬਾਅਦ ਨਵੀਂ ਪੀੜ੍ਹੀ ਵਿੱਚ ਪਿਆ ਹੋਵੇਗਾ।
@jasvirsingh4301
@jasvirsingh4301 2 жыл бұрын
ਬਹੁਤ ਹੀ ਵਧੀਆ ਕਹਾਣੀ ਏ। ਅੱਜ ਫੇਰ ਅਜਿਹਾ ਮਾੜਾ ਸਮਾਂ ਝਾਕੀਆਂ ਦਿਖਾ ਰਿਹਾ ਏ, ਸਰਬ ਧਰਮਾਂ ਦਾ ਮਕਸਦ ਇਨਸਾਨੀਅਤ ਹੀ ਸੀ ਅਤੇ ਹੈ। ਪ੍ਰਕਾਸ਼ ਗਾਧੂ ਜੀ ਬਹੁਤ ਸਮੇਂ ਬਾਅਦ ਗੰਭੀਰ ਰੰਗ ਵਿੱਚ ਵਿਖੇ ਨੇ।
@madanlove9996
@madanlove9996 2 жыл бұрын
ਬਹੁਤ ਘੈਂਟ Concept ਹੈ ਬਾਈ ਸੱਚੀ ਰੋਣਾ ਆ ਗਿਆ। ਰੱਬ ਸਾਰੀ ਵਲੀਦ ਦੀ ਟੀਮ ਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ।
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@vickysidhu9590
@vickysidhu9590 2 жыл бұрын
ਬਹੁਤ ਵਧੀਆ ਫਿਲਮ ਬਣਾਈ ਆ ਵੀਰ ਸਾਡੇ ਵਰਗਿਆਂ ਨੂੰ ਜਿੰਨਾ ਨੂੰ ਕੀ ਪਹਿਲਾਂ ਇਹ ਗੱਲਾਂ ਆਮ ਜਿਹੀਆ ਲਗਦੀਆਂ ਸੀ ਉਹਨਾਂ ਨੂੰ practical ਕਰਕੇ ਉਸ ਦਰਦ ਦਾ ਅਹਿਸਾਸ ਕਰਾਤਾ ❤️ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ 👍👍
@sukhwindersinghbhaika1858
@sukhwindersinghbhaika1858 2 жыл бұрын
Bhut sohni movie
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@KuldeepSingh-zz1uj
@KuldeepSingh-zz1uj 6 ай бұрын
ਇਹ ਫਿਲਮ ਪੁਰਾਤਨ ਅਤੇ ਅਸਲ ਠੋਸ ਪੰਜਾਬੀ ਸੱਭਿਆਚਾਰ, ਆਪਸੀ ਭਾਈਚਾਰੇ ਨੂੰ ਬਾਖੂਬੀ ਦਰਸਾਉਂਦੀ ਹੈ, ਸਮੁੱਚੀ ਟੀਮ ਇਸ ਸਲਾਘਾਯੋਗ ਕਾਰਜ਼ ਲਈ ਵਧਾਈ ਦੀ ਪਾਤਰ ਹੈ, ਅਰਦਾਸ ਦੇ ਨਾਲ ਨਾਲ ਭਵਿੱਖ ਵਿੱਚ ਏਦਾਂ ਦੀਆਂ ਫ਼ਿਲਮਾਂ ਦੀ ਉਮੀਦ ਕਰਦਾ ਹਾ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ 🙏
@kabaddi-zq1vs
@kabaddi-zq1vs 2 жыл бұрын
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏
@ekamsingh1167
@ekamsingh1167 2 жыл бұрын
ਬਹੁਤ ਖ਼ੂਬਸੂਰਤ .......ਅਲਹ ਵਾਹਿਗੁਰੂ ਰਾਮ ਸਭ ਇਕੋ ਨੇ .....ਬਸ ਲੋੜ ਨਜ਼ਰੀਏ ਦੀ ਏ ...........ਕਿੰਨਾ ਕੁਝ ਗਵਾਚ ਗਿਆ ਸਾਡਾ ਹੱਲਾ ਚ .....
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@GurdeepSingh-pl7os
@GurdeepSingh-pl7os 2 жыл бұрын
ਵਲੀਦ ਦੀ ਸਾਰੀ ਟੀਮ ਨੂੰ ਬਾਕਮਾਲ ਕੰਮ (ਅਭਿਨੈ) ਕਰਨ ਲਈ ਬਹੁਤ ਬਹੁਤ ਮੁਬਾਰਕਾਂ ❤👌👍
@whiteeggfilms320
@whiteeggfilms320 2 жыл бұрын
बहुत अच्छी कहानी; सच मे हमारे पूर्वज इस हालात से गुजरे है! आँखों में आँसु आ गये! बहुत बहुत धन्यवाद डाइरेक्टर साहब का जिन्होंने हमें इस सचाई से रूबरू करवाया! 🙏
@chill_affected
@chill_affected 2 жыл бұрын
Ji bilkul Rajesh bhai ji👍
@whiteeggfilms320
@whiteeggfilms320 2 жыл бұрын
@@chill_affected जी बहुत बहुत धन्यवाद आपका अमरचंद भाई! 🙏
@mohinderbrar9424
@mohinderbrar9424 2 жыл бұрын
Super film, ਰੋਣ ਨਿਕਲ ਗਿਆ ਫ਼ਿਲਮ ਵੇਖ ਕੇ। ਦਿਲੋਂ ਧੰਨਵਾਦ ਸਾਰੀ ਟੀਮ ਦਾ। ਦਵਿੰਦਰ ਰੱਬ ਤੈਨੂੰ ਤੇ ਤੇਰੀ ਟੀਮ ਨੂੰ ਹੋਰ ਤਰੱਕੀਆਂ ਬਖਸ਼ੇ।
@mandeepsinghsingh6640
@mandeepsinghsingh6640 2 жыл бұрын
☹️☹️☹️☹️
@sharandeepkaursharry5825
@sharandeepkaursharry5825 2 жыл бұрын
ਬਹੁਤ ਸਾਰੀਆਂ ਵਧਾਈਆਂ ਵਲੀਦ ਦੀ ਸਾਰੀ ਟੀਮ ਨੂੰ। ਬਾ-ਕਮਾਲ ਅਦਾਕਾਰੀ ਸਾਰਿਆਂ ਦੀ। ਫਤਹਿ ਜੀ ਬਹੁਤ ਵਧੀਆ ਹਾਵ ਭਾਵ। Rupi ma'am you are always amazing 👏👏👏🎉🎉🙏🙏
@m.kvermaji5297
@m.kvermaji5297 2 жыл бұрын
Congrats all team members Super acting by dear bindu bhullar
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@GaganKumar-my5vn
@GaganKumar-my5vn 2 жыл бұрын
Happy new year Sharndeep Sharry
@lokeshkanaujiya6135
@lokeshkanaujiya6135 Жыл бұрын
ਨੌਜਵਾਨ ਦਿਲਾਂ ਦੀ ਧੜਕਣ ਅਤੇ ਸਭ ਦੇ ਮਨਾਂ ਵਿੱਚ ਅਾਪਣੇ ਲਈ ਵੱਖ਼ਰਾ ਹੀ ਪਿਆਰ ਬਣਾਉਣ ਵਾਲੇ ਨੌਜਵਾਨ ਐਕਟਰ ਬਿੰਦੂ ਭੁੱਲਰ ਬਹੁਤ ਹੀ ਕਮਾਲ ਦੇ ਐਕਟਰ ਹਨ । ਅਸੀਂ ਪੁਰੇ ਪਰਿਵਾਰ ਸਮੇਤ ਭੁੱਲਰ ਦਾ ਹਰ Project ਵੇਖਦੇ ਹਾਂ ਕਮਾਲ ਦੀ ਅਦਾਕਾਰੀ ਕਰਦਾ ਹੈ ਇਹ ਨੌਜਵਾਨ ਗੱਭਰੂ... ਜੁੱਗੋ ਜੁਗ ਜੀਉ ਭੁੱਲਰ ਬੱਚੇ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏❤️🙏
@mukandsingh3889
@mukandsingh3889 Жыл бұрын
ਹਰੇਕ Project ਵਿੱਚ ਹੀ ਐਕਟਰ ਬਿੰਦੂ ਭੁੱਲਰ ਬਹੁਤ ਵਧੀਆ ਕੰਮ ਕਰਦਾ, ਫ਼ਿਲਮਾ, TV ਸੀਰੀਅਲ, ਭਾਵੇਂ ਗੀਤ ਹੋਣ ਬਿੰਦੂ ਭੁੱਲਰ ਤਾਂ ਹਰ ਕੰਮ ਅੱਤ ਹੀ ਕਰਾਉਂਦਾ। ਸਾਡੀ ਇਹੀ ਅਰਦਾਸ ਹੈ ਕਿ ਪ੍ਰਮਾਤਮਾ ਇਸ ਬੱਚੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਮਰਾਂ ਲੰਮੀਆਂ ਬਖਸ਼ੇ। I proud of you Bindu Bhullar 💪❤️💪
@gobindsingh3718
@gobindsingh3718 2 жыл бұрын
ਬਾਈ ਫਿਲਮ ਵੇਖ ਕੇ ਅੱਖਾਂ ਵਿੱਚ ਪਾਣੀ ਆ ਗਿਆ love you ਬਾਈ ਜੀ ਸਾਰੀ ਟੀਮ ਨੂੰ
@gurpreetsinghsandhu3023
@gurpreetsinghsandhu3023 2 жыл бұрын
ਹਰ ਇੱਕ ਕਿਰਦਾਰ ਨੂੰ ਬਾਖੂਬੀ ਨਿਭਾਇਆ ਜਾਂਦਾ ਪਰਕਾਸ਼ ਗਾਦੂ ਤੇ ਰੁਪਿੰਦਰ ਰੂਪੀ ਜੀ ਵੱਲੋਂ 👍 ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ 🙏❤️
@user-4090rabbi
@user-4090rabbi 2 жыл бұрын
ਵੀਰੇ ਇਸ ਕਲੈਣੀ ਵੰਡ ਦੀ ਕਹਾਣੀ ਨੇ ਅੱਜ ਦੁਜੀ ਵਾਰ ਅੱਖਾਂ ਚ ਪਾਣੀ ਲਿਆਤਾ ਕਈ ਸਾਲ ਪਹਿਲਾਂ ਦਾਦਾ ਜੀ ਨੇ ਸੁਣਾਈ ਸੀ ਤੇ ਅੱਜ ਤੁਸੀ।😥😥😥😥😥😥 ਕੀ ਦੋਸ਼ ਸੀ ਉਹਨਾਂ ਬੇ ਕਸੂਰ ਜਾਨਾਂ ਦਾ ਜੋ ਇਹਨਾਂ ਲੀਡਰਾਂ ਕਾਰਨ ਗਈਆਂ ਕਦੋਂ ਸੀ ਮਾੜੇ ਹਿੰਦੂ ਕਦੋਂ ਮੁਸਲਮਾਨ ਮਾੜਾ ਸੀ ਕਦੋਂ ਸਿੱਖ ਮਾੜੇ ਸੀ।ਆਹ ਸਭ ਜਹਿਰ ਇਸ ਸਿਆਸਤ ਨੇ ਭਰੀ ਆ ਲੋਕਾਂ ਦੇ ਦਿਲਾਂ ਵਿੱਚ। ਕੰਮ ਹੁਣ ਵੀ ਇਹੋ ਹੋ ਜਾਣਾ ਜੇ ਨਾ ਲੋਕ ਪਿੱਛੇ ਹਟੇ ਇਹਨਾਂ ਕੁਰਸੀ ਦੇ ਲੋਭੀਆਂ ਤੋਂ 😥
@gurvindersinghpakka3109
@gurvindersinghpakka3109 2 жыл бұрын
ਵੀਰ ਜੀ ਬਹੁਤ ਸੋਹਣੀ ਮੂਵੀ ਰੋਣਾ ਆ ਗਿਆ ਅੱਖਾਂ ਵਿਚੋਂ ਪਾਣੀ ਨਹੀ ਰੁਕਿਆ ਵਾਹਿਗੁਰੂ ਚੜਦੀ ਕਲਾ ਵਿਚ ਰਖੇ ਪੂਰੀ ਟੀਮ ਨੂੰ
@samshersekhon2270
@samshersekhon2270 2 жыл бұрын
ਬੋਤ ਵਦੀਆ movie aa veer ਲੂੰ ਕੰਡਾ ਖੜਾ ਹੋਗਿਆ ਦੇਖ k 😭😭😭🙏🙏💓💓 ਵੀਰ ਸਾਰੀ ਟੀਮ ਨੂੰ ਵਧਾਈਆਂ ਇਸ ਮੋਵੀ ਲਈ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰਖੇ ਵੀਰ 😭 ਰਾਮ ਵਧਾਵੇ ਸੋ ਵਧੇ
@gvyshan7864
@gvyshan7864 2 жыл бұрын
ਦਿਲ ਨੂੰ ਤੜਫਾਉਣ ਵਾਲੀ ਆ ਫਿਲਮ 😥 ਬਾਕਮਾਲ ਕੰਮ ਕੀਤਾ ਰੂਹ ਤੜਫ ਉਠੀ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਤੁਸੀ ਇਨਾ ਵੱਡਾ ਕੰਮ ਕੀਤਾ 👌👌🙏 ਤੁਹਾਡੀ ਸੋਚ ਨੂੰ ਸਲਾਮ🙏💖🙏
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@santabhullar602
@santabhullar602 2 жыл бұрын
ਬਹੁਤ ਹੀ ਵਧੀਆ ਲੱਗਿਆ ਇਹ ਫਿਲਮ ਵੇਖਕੇ ਸਾਰੀ ਟੀਮ ਨੇ ਬਕਾਮਲ ਕੰਮ ਕੀਤਾ ਪਰ ਜੇਕਰ ਪਾਤਰਾਂ ਦੀ ਐਕਟਿੰਗ ਦੀ ਗੱਲ ਕਰਾਂ ਤਾਂ ਬਿੰਦੂ ਭੁੱਲਰ ਦੀ ਐਕਟਿੰਗ ਮੇਰੇ ਦਿਲ ਨੂੰ ਟੱਚ ਕਰ ਗੲੀ ਉਸ ਦੀ ਐਕਟਿੰਗ ਵਿਚ ਕਿੱਤੇ ਵੀ ਮੈਨੂੰ ਕੁਝ ਉਵਰ ਨਹੀਂ ਲੱਗਾ Natural Acting by Bindu Bhullar 💪
@rablokfilms337
@rablokfilms337 2 жыл бұрын
ਬਹੁਤ ਬਾਕਮਾਲ ਫ਼ਿਲਮ ਆ। ਅਜਿਹੀਆਂ ਫਿਲਮਾਂ ਘੱਟ ਦੇਖਣ ਨੂੰ ਮਿਲਦੀਆਂ ਹਨ। ਇਸ ਤੋਂ ਪਹਿਲਾਂ ਸੱਤੀਂ ਵੀਂਹੀਂ ਸੌ, ਕਰਤਾਰਾ ਵੈਲੀ, ਨਿਬੇੜਾ , ਅਤੇ ਰੂਹਪੋਸ਼ ਫਿਲਮਾਂ ਪੰਜਾਬੀ ਫਿਲਮਾਂ ਵਿੱਚ ਮੀਲ ਪੱਥਰ ਹਨ। ਸਾਰਿਆਂ ਨੂੰ ਇਹ ਫ਼ਿਲਮਾਂ ਦੇਖਣੀਆਂ ਚਾਹੀਦੀਆਂ ਹਨ।
@bakhshishsingh2095
@bakhshishsingh2095 2 жыл бұрын
ਦਿਲ ਦੀਆ ਗਹਿਰਾਈਆ ਨੂੰ ਛੂਹ ਗਈ ਟੈਲੀਫ਼ਿਲਮ। ਸਾਰੀ ਟੀਮ ਵਧਾਈ ਦੀ ਪਾਤਰ ਆ ਡਾਇਰੈਕਸ਼ਨ ਸ਼ਲਾਘਾਯੋਗ ਹੈ।
@gobindsingh3718
@gobindsingh3718 2 жыл бұрын
ਬਾਈ ਜੀ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਲੰਮੀਆ ਉਮਰਾਂ ਬਖ਼ਸ਼ੇ
@gurdas_sandhu
@gurdas_sandhu 2 жыл бұрын
ਵਾਲੀਦ ... ਇੱਕ ਸਾਰਥਿਕ ਉਪਰਾਲਾ । ਸਾਰੀ ਟੀਮ ਨੂੰ ਮੁਬਾਰਕਬਾਦ ਜੀ 😍
@amansekhu
@amansekhu 2 жыл бұрын
Dhanwaad veere
@raazverma8994
@raazverma8994 2 жыл бұрын
Bahut hi badhiya film Rab tohanu chardi Kala vich rakhe 👌👌👌👌👌👌👌💯💯💯💯💯👍👍👍👍👍👍👍
@sukhamaanproduction
@sukhamaanproduction 2 жыл бұрын
ਵੀਰ ਜੀ ਬੋਟ ਵੱਡੀਆਂ ਫਿਲਮ ਬਣਾਇ ਆ ਤੇ ਬੋਤ੍ ਵੱਦਿਯਾ ਅਭਿੰਨ ਕਿਤਾ ਸਾਬਣੇ ਦੇਖ ਕੇ ਰੋਣਾ ਆ ਗਯਾ
@royalmusicandfilmstudio
@royalmusicandfilmstudio 2 жыл бұрын
बेहतरीन फिल्म #वलीद की पूरी टीम को बधाई एवं शुभकामनाऐं 💐💐💐
@Harrygalgat
@Harrygalgat 2 жыл бұрын
में दुआ करूंगा की भोलेनाथ सब के मां बाप को बहुत खुशी दे !❤️📿 #जय_महाकाल 🙏❤️
@Junaid-mw4hy
@Junaid-mw4hy Ай бұрын
Ya Allah & Waheguru ji plz NEVER Let history repeat itself again. I love all my Sikh Punjabi brothers and sisters. My grandparents were from patiala Punjab and loved and missed all their Sikh family like friends till the day they died.😢😢😢😢😢WE ARE FROM LAHORE PUNJAB PART OF PUNJAB INDIA.🙏🏼
@keriwalajass5093
@keriwalajass5093 2 жыл бұрын
ਬਹੁਤ ਵਦੀਆ ਕਹਾਣੀ ਇਹ ਦੇਖ ਕੇ ਸਚਿਓ ਅੱਖਾਂ ਰੋ ਪਇਆ ਕਿਉਂਕਿ ਇਹ ਕਹਾਣੀ ਬੋਤ ਘਰਾਂ ਦੀ reality ਹੈ ਜੋ 47 ਚ ਉਜੜੇ ਸੀ
@Ravigillmusic
@Ravigillmusic 2 жыл бұрын
ਵਾਹ ਵਾਹ ਬਾਕਮਾਲ ਕੰਮ ਕੀਤਾ ਹੈ ਰੂਹ ਖੁਸ਼ ਹੋ ਗਈ🧡🧡ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ
@kdmyaar7330
@kdmyaar7330 2 жыл бұрын
ਲਫਜ ਖਤਮ ਹੋ ਗਏ ਨੇ ਬਾਈ 🙏🏼🙏🏼 God bless you🙏🏼
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@jaskransingh3552
@jaskransingh3552 2 жыл бұрын
ਕੀ ਲਿਖਾ ਕੋਈ ਲਫ਼ਜ ਈ ਨਹੀਂ ਲਿਖਣ ਨੂੰ ਅਤੀਤ ਯਾਦ ਆ ਗਿਆ ਆਪਣਾ ਼ ਬਹੁਤ ਵਧੀਆ ਕੰਮ ਕੀਤਾ ਬਹੁਤ ਖੂਬ
@user-ie5tx8gs2o
@user-ie5tx8gs2o 5 ай бұрын
Absolutely amazing 🙏 this is the reality of 1947 😰mere grandparents aye c from Lahore and we have lost our everything ,this pain i can feel 😥Pardeep very well done 👍
@Kuhlad_Pizza001
@Kuhlad_Pizza001 2 жыл бұрын
ਵੈਰੀ ਨਾਈਸ ਫਤਿਹ ਸਿੰਘ ❤️❤️🙏🙏🙏
@devmehraj9902
@devmehraj9902 2 жыл бұрын
ਕਹਾਣੀ ਕਮਾਲ 👌 ਅਦਾਕਾਰੀ ਵਾਹ! ਗਾਧੂ ਸਾਬ 💚 ਫਹਿਤ ਵੀਰਾ 👍👍 and all time fav. rubi mam ❤️❤️
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@FolkGeetPunjab
@FolkGeetPunjab 2 жыл бұрын
ਮੈਂ ਵੇ ਸਭ ਕੁਝ ਗੁਆ ਕੇ ਆਇਆ ਆ ਤੂੰ ਵੀ ਸਭ ਕੁਝ ਗਵਾ ਕੇ ਆਈ ਆ ਬਹੁਤ ਲੰਬੀ ਕਤਾਰ ਆ ਸਾਡੇ ਵਰਗਿਆਂ ਦੀ ........... ਜਿਹੜੇ ਅੱਜ ਵੀ ਆਜ਼ਾਦੀ ਦੇ ਜਸ਼ਨ ਮਨਾਉਂਦੇ ਨੇ .. ਜਿਹਨਾਂ ਨੂੰ ਦਰਦ ਦਾ ਅਹਿਸਾਸ ਨਹੀਂ ਓਹਨਾ ਦੇ ਮੁੱਹ ਤੇ ਕਰਾਰੀ ਚੋਟ ਹੈ ਇੱਹ ਫ਼ਿਲਮ........ ਹਰਿੰਦਰ ਹਰ
@maniabiana8568
@maniabiana8568 2 жыл бұрын
💖💖💖💖💖💖bhtt Sohna massage veer Hindu Sikh Muslim sb ik aa ♥💖💓💕
@saadvirk3109
@saadvirk3109 2 жыл бұрын
nhe oa nhe Muslim or Hindu aik mhe hain or thy or na ho skty
@infotechankit
@infotechankit 2 жыл бұрын
Fateh bai ji may you become a big singer 🥰🥰😍😍
@devbhullar2176
@devbhullar2176 2 жыл бұрын
Bahut sohni kahani madam rupinder ji te bindu bhullar da creator bahut Kamal da bahut wadia nibhayea
@jattlifecreations4802
@jattlifecreations4802 2 жыл бұрын
ਬਹੁਤ ਹੀ ਵਧੀਆ ਫਿਲਮ ਬਣਾਈ ਜੀ ਬਹੁਤ ਵਧੀਆ ਮੈਸਜ ਦਿੱਤਾ ਜੀ ਫਿਲਮ ਰਾਹੀਂ 🙏 ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਅਤੇ ਬਹੁਤ ਹੀ ਪਿਆਰਾ ਰੋਲ ਕੀਤਾ ਵੱਡੇ ਵੀਰ #bindu_bhullar ji ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ❤❤💞💞
@kuldeepkakkar6292
@kuldeepkakkar6292 2 жыл бұрын
Really ❤ touching All actors naturally act Great Message Rupinder ropy parkash Gadhu played very different role naturally Bhyka and Bhullar are also played well Over all Pardeep Bhullar Great Director It should be featur film keep it 👍👏😀👌😉
@sardaarGdhaliwal
@sardaarGdhaliwal 2 жыл бұрын
ਸਾਰੀ ਵਲੀਦ ਦੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ
@SatnamSingh-wv4vg
@SatnamSingh-wv4vg 2 жыл бұрын
Fateh veer g weheguru tuhanu tarkiya bakshe...bhut great person ho tusi....
@punjabtepunjabiyat1408
@punjabtepunjabiyat1408 2 жыл бұрын
ਇਸ ਫਿਲਮ ਦੇ ਜ਼ਰੀਏ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏
@kanchanmonga101
@kanchanmonga101 2 жыл бұрын
Heart touching movie. All characters played role very good. Songs of this movie touch to heart .superb..... Keep it up 👌👌👌👌👌👌👌👌👌
@sharandeepkaursharry5825
@sharandeepkaursharry5825 2 жыл бұрын
ਮਿੱਟੀ song superb lyrics, singing 👌👌 music great 👏👏
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@munawarhussain8689
@munawarhussain8689 2 жыл бұрын
نہ بھولنے والی داستان غم، دل کو چھو لینے والی سٹوری بنائی ہے 😥😥😥😥😥😥😥😥
@jatindersahifromcalgarycan7220
@jatindersahifromcalgarycan7220 Жыл бұрын
my grandpa is from pakistan. I am indian my father is also indian. grandpa had to move to india in 1947 for being a sikh. this movie was full of emotions.
@whiteheartmusic8225
@whiteheartmusic8225 2 жыл бұрын
Puri team nu bhot bhot mubaraka... Nice movie.. 🙏🙏
@jasvirmaan7550
@jasvirmaan7550 2 жыл бұрын
Congratulations Pardeep bhullar & Pinka jugraj 💐💐💐❤️❤️❤️
@amitbaror7201
@amitbaror7201 2 жыл бұрын
बहुत ही पसंद आई वालिद टीम और मूवी
@amandeepsingh-yk4nt
@amandeepsingh-yk4nt 2 жыл бұрын
ਪੁਰਾਣਾ ਸਮਾਂ ਮਹਿਸੂਸ ਕੀਤਾ ਫਿਲਮ ਦੇਖ ਕੇ🙏🙏🙏🙏ਕਿੰਨਾ ਚਗਾ ਸੀ🙏🙏ਅਫਸੋਸ ਠੱਗ ਉਦੋਂ ਵੀ ਬੁਹਤ
@rj13waalamaan75
@rj13waalamaan75 2 жыл бұрын
Kon kon chounda ki eh full movie aawe 👍🙏🏻❤️
@ravinderbrar5649
@ravinderbrar5649 2 жыл бұрын
Congrats fateh veer Bhot soni film aa ji rab thonu trakeya bakse 🙏🙏❤️❤️
@mandeepkaur9512
@mandeepkaur9512 2 жыл бұрын
bhut sohni movie aa g sari team ne bhut sohna kam kita sarea nu congratulations movie dekh ke akha cho hanju aage veere
@raazjosan673
@raazjosan673 2 жыл бұрын
Gharsane wale thoko like💯💯💯
@honeyverma6874
@honeyverma6874 2 жыл бұрын
Congratulations to whole team🎊🎊.... everyone's did best act😻😻.... Awesome 😍🥳🥳
@user-mu1kk8lc6m
@user-mu1kk8lc6m Жыл бұрын
Hello
@divyasharma3861
@divyasharma3861 2 жыл бұрын
Congratulatons... Heart Touching Movie ❤️❤️
@pammunjal9979
@pammunjal9979 2 жыл бұрын
Nice ...all team congrats...
@Jaisrikarishna
@Jaisrikarishna 2 жыл бұрын
bai akhan cho Pani aaa gya bot sohoni bnayi aaaa congratulations ❤️❤️❤️❤️❤️❤️
@directorjassimaan65
@directorjassimaan65 2 жыл бұрын
Great Efforts. Congratulations to whole team.
@mandeepkaur8532
@mandeepkaur8532 2 жыл бұрын
It is so so beautiful yet so heart wrenching. Thank you for a much needed reminder that it is not all about celebrating the independence, it is about feeling the ache of those who lost everything. God bless the team and may this touches the hearts of millions. Much much love for the effort and execution.❤️
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@inderjitsingh215
@inderjitsingh215 2 жыл бұрын
Waheguru ji
@vishnujediya
@vishnujediya 2 жыл бұрын
बहुत अच्छा काम किया है सच में दिल को छू गई यह कहानी । सभी दबाकै शेयर करे और पुरी टीम का होंसला बढ़ाए।🙏🙏🙏🙏🙏🙏🙏🙏🙏🙏🙏🙏🙏🙏🙏🙏🙏
@amansekhu
@amansekhu 2 жыл бұрын
Khich k 💕💕
@vishal4u464
@vishal4u464 2 жыл бұрын
Heart touching story 🔥🔥
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@jagmeetbhatti2472
@jagmeetbhatti2472 2 жыл бұрын
ਵਲੀਦ ਟੀਮ ਨੂੰ ਬਹੌਤ ਬਹੌਤ ਮੁਬਾਰਕ ਬਾਈ ਪਰਦੀਪ ਭੁੱਲਰ ਨੂੰ ਵੀ
@rajvinderdhillon8545
@rajvinderdhillon8545 2 жыл бұрын
ਕਾਬਿਲ- ਏ- ਤਾਰੀਫ਼, ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
@amritlal7418
@amritlal7418 2 жыл бұрын
Many many congratulations ❤️❤️🙏🙏 Pardeep the Director and Pinka Jugraj the Editor ❤️❤️❤️
@ramanwaris7261
@ramanwaris7261 2 жыл бұрын
ਬਹੁਤ ਵਧੀਆ ਬਾਈ ਜੀ 🙏🙏🙏🙏 waheguru ਮੇਹਰ ਕਰੇ 👌👌👌
@hallantailors1343
@hallantailors1343 2 жыл бұрын
Very nice ji
@sangatpuravlog4887
@sangatpuravlog4887 Жыл бұрын
ਜਦੋਂ ਮੈਂ ਕੋਈ 1947 ਦੀ ਵੰਡ ਤੇ ਆਧਾਰਿਤ ਕੋਈ ਵੀ ਪ੍ਰੋਗਰਾਮ ਵੇਖਦਾ ਮੇਰੀਆਂ ਅੱਖਾਂ ਵਿਚੋਂ ਅੱਥਰੂ ਆਪ ਮੁਹਾਰੇ ਨਿਕਲ ਆਉਂਦੇ ਨੇ
@mangaram3156
@mangaram3156 2 жыл бұрын
Movie wekh k Ron AA gayea. Bot Sohni acting kiti Bindu bhuller ne
@bindubhullar1184
@bindubhullar1184 2 жыл бұрын
🙏❤️
@ManinderSingh-cg1kj
@ManinderSingh-cg1kj 2 жыл бұрын
Really good work. Congratulations Team and DAVINDER MAHUN
@rachhpalsingh3705
@rachhpalsingh3705 2 жыл бұрын
Congratulations to whole team 👍
@sanjutorowalmusic
@sanjutorowalmusic 2 жыл бұрын
ਮੱਥਿਆਂ ਚ ਧਰਮਾਂ ਦੇ ਕਿੱਲ ਗੱਡ ਹੋਏ ਮਾਲਿਕ ਘਰਾਂ ਚੋਂ ਧੱਕੇ ਮਾਰ ਕੱਢ ਹੋਏ ਲੱਖਾਂ ਬੇਕਸੂਰ ਵੇ ਵਜ੍ਹਾ ਸੀ ਵੱਡ ਹੋਏ ਜਿਨ੍ਹਾਂ ਨਾਲ ਭਾਈਆਂ ਵਾਂਗ ਜ਼ਿੰਦਗੀ ਗੁਜ਼ਾਰੀ ਹਿੰਦੂ ਸਿੱਖ ਮੁਲਾੱ ਕਿਹੜੀ ਗੱਲੋਂ ਅੱਡ ਹੋਏ 🥺🥺 ਹੋਇਆਂ ਵਸਦੇ ਮੁਲਕ ਬਰਬਾਦੀਆਂ “ਸੰਜੂ” ਕਿਹੋ ਜਹੀਆਂ ਮਿਲੀਆਂ ਅਜ਼ਾਦੀਆਂ 🖌🖌 ਸੰਜੂ ਟੋਰੋਵਾਲ 🖌🖌 🥺🥺 ਵਲੀਦ ਨੂੰ ਸਮਰਪਿਤ 🖌🖌
@SukhwinderKaur-ri6yh
@SukhwinderKaur-ri6yh 2 жыл бұрын
Very nice movie... 👏Congratulations👏
@RamanReloaded
@RamanReloaded 2 жыл бұрын
wow, it was amazing. Really felt those emotions. Good work team and my bro Harleen Rangi, keep it up 💯 🔥
@harleenkaur4915
@harleenkaur4915 2 жыл бұрын
Thanks bro 🤗❤️
@kirat8995
@kirat8995 2 жыл бұрын
cinematography 🔥keep grinning whole team🙏☺️
@harleenkaur4915
@harleenkaur4915 2 жыл бұрын
🙏🙏
@lovedeep_Jhorar
@lovedeep_Jhorar 2 жыл бұрын
End of thr story 😔😔hearts touching 😔sikh muslmaan hindu jinda bad and irs relationship
@rajiv_kheri
@rajiv_kheri 2 жыл бұрын
बहुत ही मार्मिक दशा को बहुत ही संजीदगी से प्रस्तुत किया।😓😥😢
@satpalbrar
@satpalbrar 2 жыл бұрын
❤❤❤❤
@lovebleharry5546
@lovebleharry5546 2 жыл бұрын
Congratulations to whole WALEED team 👏👏👏👏. Good work keep it up 👍
@shamshersandhu8823
@shamshersandhu8823 2 жыл бұрын
ਬਹੁਤ। ਵਧੀਆ
@gurwinderpannu5106
@gurwinderpannu5106 2 жыл бұрын
ਕਾਸ਼ ਕੋਈ ਏਦਾਂ ਦਾ 15 ਅਗੱਸਤ ਆਵੇ ਸਾਡੀਆਂ ਅੱਖਾਂ ਵੀ ਲਾਹੌਰ ਦੇਖ ਸਕਣ ਤੇ ਸਾਡੇ ਕੰਨ ਵੀ ਅਲਾਹ ਹੂ਼਼਼਼ ਦੀ ਅਵਾਜ਼ ਸੁਣ ਸਕਣ ਦੋਵੇਂ ਪੰਜਾਬ ਇਕ ਹੋ ਜਾਣ🙂
@rajwindervirk9002
@rajwindervirk9002 2 жыл бұрын
Suchi rooh hi khid gai purana ghr te ina pyr vekh ke sadi asal zindgi ta aahi c ❤️
@sharnkaur5215
@sharnkaur5215 2 жыл бұрын
Boht hi sohna concept 👍👍 well done everyone 🔥🔥 it really touch my heart ❤️❤️
@asmitakataria2635
@asmitakataria2635 2 жыл бұрын
Congratulations ♥️😍😍😍
@simeerjeetkour3915
@simeerjeetkour3915 2 жыл бұрын
Congratulations fathe 😁😄 chachu g 😍😘😘
@harleenkaur4915
@harleenkaur4915 2 жыл бұрын
❤️♥️💯
@amarveersinghsingh8373
@amarveersinghsingh8373 2 жыл бұрын
What for congratulation
@amarveersinghsingh8373
@amarveersinghsingh8373 2 жыл бұрын
Why
@user-mu1kk8lc6m
@user-mu1kk8lc6m 2 жыл бұрын
@@harleenkaur4915 ❤️❤️❤️❤️🥰🙏
@dr.malkeetsidhu11
@dr.malkeetsidhu11 2 жыл бұрын
ਬਹੁਤ ਵਧੀਆ heart touching ♥💙💖💓
@ramandeepkalar2539
@ramandeepkalar2539 2 жыл бұрын
kzbin.info/www/bejne/p3axqKSqft1oo7M
@kuldeepsinghkhalsa3268
@kuldeepsinghkhalsa3268 2 жыл бұрын
ਬਹੁਤ ਵਧੀਆ ਫਤਿਹ ਵੀਰ ਜੀ 🙏🏻🙏🏻💕💕💕💕💕💕💕💕💕💕💕
@ramansekhon7135
@ramansekhon7135 2 жыл бұрын
Congrats to whole team.. 👏.. Unique content and everyone did best. ✌✌✌
@HarpreetKaur-wh1yi
@HarpreetKaur-wh1yi Жыл бұрын
Congratulations to whole team🙏🙏🙏🙏👍👍👍👍Unique content ad everyone vvvvvv best waheguru ji😭😭😭😭😭😭😭😝
@kdmyaar7330
@kdmyaar7330 2 жыл бұрын
Respect 🙏🏼🙏🏼🙏🏼
@user-yc8yu1ov7f
@user-yc8yu1ov7f 2 жыл бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਫਿਲਮ ਬਹੁਤ ਸੋਹਣੇ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ
@meermusichd2094
@meermusichd2094 2 жыл бұрын
😭😭😭😭😭22sachhi ruwata yaar bohot soni film te bohot sona sandes Ditta h koi dharm koi majhab kuchh v ni sabb akk mitti d dheri h te mitti naal mitti da Jo rista h onu jisne samjleya oho insaan bangeya
@harpinderkaur2626
@harpinderkaur2626 2 жыл бұрын
👏👏👏👏
@AGAMING14837
@AGAMING14837 2 жыл бұрын
Congratulations 🎉❤️
@kiransidhu9615
@kiransidhu9615 2 жыл бұрын
Very nice movie and Congratulations rupindr rupi mam
@shamayamkhan8293
@shamayamkhan8293 2 жыл бұрын
Ufff so heart touching story.kaisa waqt tha wo Kya hogaya tha logo ko.kis ne y aag lagae thi
@NorwayWithSaanj
@NorwayWithSaanj 2 жыл бұрын
Congratulations ... Manjit Gill ;)
Dynamic #gadgets for math genius! #maths
00:29
FLIP FLOP Hacks
Рет қаралды 18 МЛН
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 4,2 МЛН
СҰЛТАН СҮЛЕЙМАНДАР | bayGUYS
24:46
bayGUYS
Рет қаралды 738 М.
ਭੈਣ ਦਾ ਵਿਆਹ • Bhen Da Viah • Jaggie Tv
23:06
Jeevan Di Shatranj | PUNJABI SHORT MOVIE 2019 | | Amar Singh Sidhu
29:09
Amar Productions & Entertainment
Рет қаралды 349 М.
Mitti te maya (punjabi short film 2020) | A Film by Jagdev Dhillon
37:04
DEV LOK ARTS PRODUCTIONS
Рет қаралды 532 М.
TAI KESRO/PUNJABI  MOVIE/2020 /RED FRAME FILMS/MOVIE AALE
36:18
Red Frame Films
Рет қаралды 1 МЛН
KHAND KHEDNA ( FULL Movie ) A Punjabi Short Movie || LiveOm Entertainment
26:32
LiveOm Entertainment
Рет қаралды 254 М.