15 ਸਾਲਾਂ ਦੇ ਮੁੰਡੇ ਦਾ ਆਇਆ 40 ਸਾਲਾਂ ਆਂਟੀ ਤੇ ਦਿਲ, ਪਿੰਡ ਦੀ ਪੰਚਾਇਤ ਨੇ ਪਾਇਆ ਦੋਨਾਂ ਦੇ ਲਈ ਐਸਾ ਮਤਾ

  Рет қаралды 1,295,023

Maluka TV

Maluka TV

Күн бұрын

Пікірлер: 1 400
@rajatkapoor7387
@rajatkapoor7387 3 ай бұрын
ਚੰਗਾ ਮਜ਼ਾਕ , ਮਨਘੜਤ ਕਹਾਣੀ, ਵਧੀਆ ਮੰਨੋਰੰਜਨ, ਵਧੀਆ ਟਾਈਮ ਪਾਸ।
@swrajsingh7525
@swrajsingh7525 2 ай бұрын
Sahi gal aa
@BaljitSingh-bj4vm
@BaljitSingh-bj4vm 2 ай бұрын
ਫੇਕ ਕਹਾਣੀ 10+2। 18ਸਾਲ ਤੋਂ ਪਹਿਲਾਂ ਪਲਸ ਟੂ ਨਹੀਂ ਕਰ ਸਕਦਾ ਹੈ
@jsnahal5586
@jsnahal5586 5 ай бұрын
ਇਹ ਸਾਰੀ ਕਹਾਣੀ ਮਨੋਘੜਤ ਹੈ ਸਿਰਫ ਲੋਕਾ ਦੇ ਮਨੋਰੰਜਨ ਵਾਸਤੇ
@harmeetsingh5283
@harmeetsingh5283 7 ай бұрын
ਸੋਹਣੀ ਫਿਲਮ ਬਣਾਈ ਆ ਤੇ ਨਵੀਂ ਪੀੜੀ ਨੂੰ ਸੇਧ ਦੇਣ ਵਾਲੀ ਕਹਾਣੀ ਆ 😂
@kawalpreetkaur3610
@kawalpreetkaur3610 7 ай бұрын
Fake video nal patarkar v fake
@PagalShayar917
@PagalShayar917 7 ай бұрын
ਪਿਆਰ ਅੰਨਾ ਹੁੰਦਾ ਸੁਣਿਆ ਸੀ ਪਰ ਇੱਥੇ ਤਾਂ ਸਾਲਾਂ ਪਿਆਰ ਕੋਮਾ ਚ' ਫਿਰਦਾ 😅
@fivestar3216
@fivestar3216 6 ай бұрын
यह पाकिस्तानी है
@fivestar3216
@fivestar3216 6 ай бұрын
यह भाषा पाकिस्तान के कश्मीर में बोली जाती है
@ShinderpalJalandharPunjabPunja
@ShinderpalJalandharPunjabPunja 6 ай бұрын
😂😂
@balrajsinghchahal2529
@balrajsinghchahal2529 5 ай бұрын
.
@Punjabwing9072
@Punjabwing9072 4 ай бұрын
,,😂😂😂😂
@GurwinderKang-im8mm
@GurwinderKang-im8mm 5 ай бұрын
ਪੱਤਰਕਾਰ ਸਾਬ ਸੇਮ ਸਾਡੇ ਘਰ ਵਿੱਚ ਇਸ ਤਰ੍ਹਾਂ ਹੋਇਆ ਮੇਰੇ ਚਾਚੇ ਦਾ ਮੁੰਡਾ ਸੀ ਇੱਕਲਾ ਹੀ ਚਾਚਾ ਫੋਜ਼ੀ ਸੀ ਪੈਨਸ਼ਨ ਆਇਆਂ ਹੋਇਆ ਉਹਨੇ ਵੀ 3 ਬੱਚਿਆਂ ਦੀ ਮਾਂ ਘਰੇ ਲੈ ਆਇਆ ਮੁੰਡੇ ਦੀ ਉਮਰ 16 To18 ਤੱਕ ਤੇ ਜਿਹੜੀ ਜਨਾਨੀ ਲੈ ਕੇ ਆਇਆਂ ਉਸ ਦੀ 35 To40 ਸਾਲ ਉਹਨੂੰ ਵੀ ਚਾਚੇ ਸਾਡੇ ਨੀਂ ਬੇਦਖ਼ਲ ਕੀਤਾਂ
@MadanLal-gl5tz
@MadanLal-gl5tz 7 ай бұрын
ਮਲੂਕਾ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰ ਰਹੇ ਹੋ। ਕਾਨੂੰਨਣ ਦੋਹਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।
@AvtarSingh-bb1di
@AvtarSingh-bb1di 7 ай бұрын
ਮੈਨੂੰ ਤਾਂ ਇਸ ਦੀਆਂ ਵੀਡੀਓ ਫੇਕ ਲਗਦੀਆਂ
@SagarK-iq4bq
@SagarK-iq4bq 7 ай бұрын
Sahi gall aa dona te parcha hona cahida
@GillGill-og2oe
@GillGill-og2oe 7 ай бұрын
O bai eh sare artist aa te comedy videos bnode aa
@prabhdyalsingh4722
@prabhdyalsingh4722 6 ай бұрын
ਇਹ ਕਮੇਡੀ ਪਤਰਕਾਰ ਹੈ। ਸਮਾਜ ਤੇ ਪਤਰਕਾਰੀ ਨੂੰ ਸੇਧ ਦੇਣ ਵਾਲੀਆ ਵੀਡੀਓ ਬਣਾਉਂਦਾ ਹੈ।
@DaljitKaur-iz7be
@DaljitKaur-iz7be 6 ай бұрын
​@GillGill-og2oskzmkmkkcy uffofgjhXXtzbe z Cu Cu 😊 N Bi
@jasveersingh8262
@jasveersingh8262 5 ай бұрын
ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾਉਂਣੀਆ ਬੰਦ ਕੀਤੀਆਂ ਜਾਣ
@JasveerSingh-m1g
@JasveerSingh-m1g 5 ай бұрын
ਬਿਲਕੁਲ ਸੱਚ ਹੈ ਜੀ ਇਹ ਲੋਕਾਂ ਦੇ ਮਨੋਰੰਜਨ ਲਈ ਵੀਡੀਓ ਬਣਾਈ ਜਾਂਦੀ ਹੈ ਏ ਵੀਡੀਓ ਸੱਚੀਆਂ ਨਹੀਂ ਹਨ
@surindersyal6575
@surindersyal6575 3 ай бұрын
ਅਜਿਹੇ ਫੈਸਲੇ ਅਕਸਰ ਇਨਸਾਨ ਜਜ਼ਬਾਤੀ ਹੋ ਕੇ ਲੈ ਲੈਂਦਾ ਹੈ। ਪਰ ਭਵਿੱਖ ਵਿੱਚ ਤਾਂ ਅਜਿਹੇ ਫੈਸਲੇ ਲੈਣ ਨਾਲ ਪਛਤਾਉਣਾ ਹੀ ਪੈਂਦਾ ਹੈ।
@sunil_datarpuri.01
@sunil_datarpuri.01 6 ай бұрын
ਪੰਚਾਇਤ ਨੇ ਬਹੁਤ ਚੰਗਾ ਕੀਤਾ
@LyricsprincePrince-mf5dj
@LyricsprincePrince-mf5dj 6 ай бұрын
ਬਾਈ ਪਤਰਕਾਰ ਸਿਰਾ ਈ ਆ ਵਧੀਆ ਯਾਰ ਦਿਲ ਖੁਸ਼ ਕਰ ਦਿੰਦੇ ਬਾਈ ਇਹ ਨਾਟਕ ਨੀ ਨਾਟਕ ਰਾਹੀਂ ਸਚਾਈ ਦੱਸ ਰਹੇ ਏਦਾ ਹੀ ਹੁੰਦਾ ਸੰਬਲ ਕੇ ਚਲੋ ਸਾਰੇ ਪਤਰਕਾਰ ਬਾਈ ਤੇਰੇ ਦਿਮਾਗ਼ ਵਿਚ ਖਰੀਆ ਖਰੀਆ ਗੱਲਾ ਹੀ ਆਉਂਦੀਆਂ ਵਧੀਆ msg ਆ
@manjindersinghsidhu1275
@manjindersinghsidhu1275 7 ай бұрын
ਜਨਾਨੀ ਤੇ ਪਰਚਾ ਹੋਣਾ ਚਾਹੀਦਾ ਕਾਨੂੰਨ ਅਨੁਸਾਰ 21 ਸਾਲ ਤੋਂ ਪਹਿਲਾਂ ਮੁੰਡੇ ਦਾ ਵਿਆਹ ਨੀ ਹੋ ਸਕਦਾ ਮੁੰਡਾ ਨਾਬਾਲਿਗ ਆ ਔਰਤ ਤੇ ਮੁੰਡੇ ਨੂੰ ਗੁਮਰਾਹ ਕਰਨ ਦਾ ਪਰਚਾ ਹੋ ਸਕਦਾ
@deepsilon2799
@deepsilon2799 7 ай бұрын
ohh bharawa ehh comedy channel a 😂😂😂
@Mandeepgill45
@Mandeepgill45 7 ай бұрын
😅​@@deepsilon2799
@KiratKaur-qv6uj
@KiratKaur-qv6uj 7 ай бұрын
Aa ni cy​❤❤❤❤❤❤
@mangatram5548
@mangatram5548 7 ай бұрын
P​@@deepsilon2799
@jatt-lk9vb
@jatt-lk9vb 6 ай бұрын
@@KiratKaur-qv6uj ਹੈਲੋ ਜੀ
@amarjeetsinghamar7197
@amarjeetsinghamar7197 7 ай бұрын
ਹੁਣ ਦੱਸੋ ਚਮਕੀਲਾ ਕੀ ਗ਼ਲਤ ਲਿਖਦਾ ਸੀ ਅੱਜ ਤੋਂ 36 ਸਾਲ ਪਹਿਲਾ ਹੀ ਲਿਖਤਾਂ ਸੀ ਬੁੱਢੀ ਘੋੜੀ ਲਾਲ ਲਗਾਮਾ ਦਾ ਕੀ ਜੋੜਾਂ
@satpalyadav1692
@satpalyadav1692 5 ай бұрын
ਤੁਸੀਂ ਇਸ ਜੋੜੀ ਨੂੰ ਪਬਲਿਕ ਦੀ ਇੰਟਰਵਿਊ ਲੈਣ ਵਾਸਤੇ ਆਪਣੇ ਨਾਲ ਹੀ ਰੱਖ ਲਵੋ. Satpal Punjabi from Australia.Good by veer ji
@deepchand6605
@deepchand6605 7 ай бұрын
ਬਕਵਾਸ ਕਰਦਾ ਇਸ ਦੀ ਪ੍ਰੇਟ ਵੀ ਕਰਨੀ ਚਾਹੀਦੀ ਹੈ।ਇਸ ਨੂੰ ਇਕ ਇੰਚ ਵੀ ਜਗ੍ਹਾ ਨਹੀਂ ਦੇਣੀ ਚਾਹੀਦੀ।
@farmersupporter895
@farmersupporter895 5 ай бұрын
Aunti ਦੀ ਤਸੱਲੀ ਕਰਵਾ ਦਿਤੀ ਹੁਣੀ ਫੇਰ fann ਹੋਗੀ ਹੋਊ
@Malwa_kabaddi_pb03
@Malwa_kabaddi_pb03 2 ай бұрын
ਹਿੰਦੀ, ਪੰਜਾਬੀ, ਹਰਿਆਣਵੀ, ਸਭ ਕੁਝ ਮਿਕਸ ਕੀਤਾ ਪਿਆ ਸਿਰਾ ਲੱਗ ਗਿਆ ਯਾਰ 😅
@AmritpalSingh-t6x
@AmritpalSingh-t6x Ай бұрын
ਵਧੀਆ ਮੰਨੋਰੰਜਨ
@satpalbrar1012
@satpalbrar1012 7 ай бұрын
ਪੱਤਰਕਾਰ ਸੋਡੀਆਂ ਵੀਡੀਓ ਤੋਂ ਕਮੇਟੀ ਨਾਲੋਂ ਵੀ ਬਹੁਤ ਵਧੀਆ
@sanjeevpunjpunj5026
@sanjeevpunjpunj5026 6 ай бұрын
ਸਿਰਫ ਮੂਰਖ ਬਣਾ ਰਿਹਾ ਗਿਆਨੀ ਵੀਰ ਲੋਕਾਂ ਤਿਨਾ ਦੀ ਮਿਲੀ ਭੁਗਤ ਨਾਲ ਖਬਰ ਬਣਾ ਰਹੇ
@kuljitrana4851
@kuljitrana4851 7 ай бұрын
ਕੁੜੀ ਤੇ ਕੇਸ ਹੋਣਾ ਚਾਹੀਦਾ ਹੈ ਮੁੰਡੇ ਦੀ ਉਮਰ ੨੧ ਸਾਲ ਤੋਂ ਘੱਟ ਹੈ
@jatindersinghlakhanpal3344
@jatindersinghlakhanpal3344 7 ай бұрын
ਅਐ ਫਿਲਮ ਹੇ ਤੁਸੀਂ ਅਸਲੀ ਨਾ ਸਮਝੋ
@GURWINDERSINGH-uv3qb
@GURWINDERSINGH-uv3qb 7 ай бұрын
​@@jatindersinghlakhanpal3344😂😂😂😂😂
@lehmbersingh5013
@lehmbersingh5013 Ай бұрын
ਪੱਤਰ ਕਾਰ ਜੀ ਡਰਾਮਾ ਵਧੀਆ ਕਰ ਲੈਂਦੇ ਹੋ
@Shamsroop
@Shamsroop 4 ай бұрын
ਇਸ ਨੂੰ ਇਸ ਬਾਪੂ ਨੇ ਵੀ ਉਮਰ ਦੇਖ ਕੇ ਨੀਂ ਰਖਣੀ
@stardjtapa4302
@stardjtapa4302 6 ай бұрын
ਕਮੇਡੀ ਫਿਲਮ ਬਣਾਈ ਹੈ ਜੀ ਲੋਕਾਂ ਨੂੰ ਸੁਚੇਤ ਕਰ ਰਹੇ ਨੇ
@ratanjit9675
@ratanjit9675 7 ай бұрын
ਇਹ ਪਤਰਕਾਰ ਹਮੇਸ਼ਾ ਝੂਠੀਆਂ ਕਹਾਣੀਆਂ ਸਤਾਉਂਦਾ ਪਤਾ ਨਹੀਂ ਇਹਦੇ ਕੋਲ ਇਤਨਾ ਸਮਾਂ ਕਿਥੋਂ ਮਿਲ ਜਾਂਦਾ ਇਹ ਕੁੜੀ ਪਹਿਲਾਂ ਵੀ ਬਹੁਤ ਵਾਰ ਆਉਦੀ ਇਹਦੀ ਆਵਾਜ ਤੋਂ ਪਤਾ ਲਗ ਰਿਹਾ ਝੂਠਾ ਪਤਰਕਾਰ
@RollnoGurtajSingh
@RollnoGurtajSingh 7 ай бұрын
Bilkul sahi keha veer ji, eh passport wali hai
@ManjitSingh-qo4zq
@ManjitSingh-qo4zq 7 ай бұрын
ਏ ਸਿਰਫ ਲੋਕਾਂ ਨੂੰ ਸਮਝਾਉਂਦੇ ਹਨ ਕੇ ਮਾਪੇ ਆਪਣੇ ਬੱਚਿਆਂ ਤੇ ਨਿਗ੍ਹਾ ਰੱਖਣ, ਮੋਬਾਈਲ ਤੇ ਕੀ ਕਰਦੇ ਹਨ ਤਾਂ ਜੋ ਗਲਤ ਕਦਮ ਨਾ ਚੁੱਕਣ, ਪਹਿਲਾਂ ਆਪਣਾ ਕੈਰੀਅਰ ਬਣਾਉਣ, ਵਿਆਹ ਤਾਂ ਮਾਪਿਆਂ ਨੇ ਕਰਨਾ ਹੀ ਹੈ ਕਦੇ ਨਾ ਕਦੇ
@gopibains1982
@gopibains1982 7 ай бұрын
Ih sirf acting kr rhe ne
@DeepbaljinderSingh
@DeepbaljinderSingh 7 ай бұрын
Veer a gall smaaj vich hundi oda reaction videos hundi a veer
@NavneetKaur-sr2ge
@NavneetKaur-sr2ge 7 ай бұрын
right
@Nirmalsingh-kc6dt
@Nirmalsingh-kc6dt 7 ай бұрын
ਇਹ ਸਭ ਇਕ ਫਿਲਮ ਬਣਾਈ ਹੌਈ ਆ ਪਰ ਇਹ ਇਕ ਚੰਗੀ ਚੀਜ ਬਣਾਕੇ ਪੈਸ਼ ਕੀਤੀਆ
@GurmeetSingh-x1g5c
@GurmeetSingh-x1g5c 6 ай бұрын
ਫੇਂਕ ਲਗਦਾ ਹੈ
@Sanju220-t2k
@Sanju220-t2k 6 ай бұрын
Eh Aunti boldi ki me bihar to aye hai per eh jooth hai eh Rajasthan di bhasha boldi Bdi Tagdi scheem lye script video😂😂😂 18:27
@JagdevSinghGurna
@JagdevSinghGurna 6 ай бұрын
A fak hi hundki
@harmeetsingh2055
@harmeetsingh2055 6 ай бұрын
ਫੈਕ ਏ ਸਾਲੇ ਫੁੱਦੀ ਦੇ
@guriranjeetdhillon6350
@guriranjeetdhillon6350 6 ай бұрын
Mama ahe sirf acting karde 😂 loka diya sachai dasde 😂 ahe je loka de made hal
@PawankumarShah-fr8ou
@PawankumarShah-fr8ou 6 ай бұрын
Bro eh motivation videos bnaonde hunn, maluka Saab, very nice Preserporter👍👍
@surjitgill737
@surjitgill737 6 ай бұрын
ਹੱਸ ਹੱਸ ਗੱਲਾਂ ਕਰਦੀ ਆ ਕੋਈ ਫ਼ਿਕਰ ਚਿੰਤਾ ਮਹਿਸੂਸ ਹੀ ਨਹੀਂ ਹੋਈ ਸਿਰਫ਼ ਨਾਟਕ ਜਾਪਦਾ
@Harman6800
@Harman6800 7 ай бұрын
ਫੇਕ ਹੈ ਜ਼ਨਾਨੀ ਹਰਿਆਣੇ ਕਿ ਬੋਲੀ ਬੋਲ ਰਹੀ ਹੈ
@BhasinRaja1
@BhasinRaja1 5 ай бұрын
ਵੀਰੇ ਇਹ ਹਸਤੀ ਬਿਹਾਰ ਦੀ ਨਹੀਂ ਐ ਇਸਦੀ ਬੋਲੀ ਹਰਿਆਣਵੀ ਐ ਤੇ ਇਹ ਮੁੰਡੇ ਨੂੰ ਫਸਾ ਕੇ ਲੁੱਟ ਪੁੱਟ ਕੇ ਜਾਉਗੀ ਦੇਖ ਲੈਣਾ
@krishanmohan2385
@krishanmohan2385 2 ай бұрын
Oh veere drama krde😅😅😅
@kewalsingh4609
@kewalsingh4609 7 ай бұрын
ਮਲੂਕਾ ਨਵੀਆਂ ਨਵੀਆਂ ਕਹਾਣੀਆਂ ਸੁਣਾ ਕੇ ਮਨੋਰੰਜਨ ਵਧੀਆ ਕਰਦਾ । ਮਿੱਤਰਾਂ ਡੋਡੇ ਖਾ ਕੇ ਚੰਗੀ ਤਰ੍ਹਾਂ ਵਜਾ ਏਹਨੂੰ ਵੈਸੇ ਮਸੀਨ ਤੇਰੀ ਤੱਕੜੀ ਆ ਦਿਨ ਰਾਤ ਇੱਕ ਕਰ ਦੇ ।
@makhansingh5676
@makhansingh5676 7 ай бұрын
16 tviaan srtaj trectr😅😅😅😅😅
@thebadboy8325
@thebadboy8325 7 ай бұрын
😂​@@makhansingh5676
@GurdevsinghDebimoga-ko3dm
@GurdevsinghDebimoga-ko3dm 6 ай бұрын
H😅😅😅😂😂🤣🤣🤣🤣🤣🤣🤣
@DHALIWAL303
@DHALIWAL303 7 ай бұрын
ਏਹ ਸਭ pland ਆ ਬਾਈ ਬਾਕੀ ਤੁਸੀ ਇਕ intertenement ਵਾਸਤੇ video ਬਣਾਇਆ ਥੋਡਾ ਬਹੁਤ ਧੰਨਵਾਦ 🙏🏻
@PardeepSingh-oy2sh
@PardeepSingh-oy2sh 7 ай бұрын
ਪਾਤਰ ਕਾਰ ਨੂੰ ਕਿਉਂ ਬੁਲਾਇਆ ਇਹਨੇ ਤੇਰੀ ਲੱਸੀ ਕਰਤੀ 😂😂😂😂 ਜੌ ਥੋੜ੍ਹੀ ਬਹੁਤੀ ਇਜ਼ਤ ਸੀ ਉਹ ਵੀ ਗਈ😂😂
@jsnahal5586
@jsnahal5586 7 ай бұрын
ਇਹ ਤਾਂ ਉਹੀ ਕੁੜੀ ਆ ਜਿਹਦਾ ਕਨੇਡਾ ਤੋ ਆਈ ਦਾ ਸੱਸ ਨੇ ਪਾਸਪੋਰਟ ਲਕੋ ਲਿਆ ਸੀ
@laichushashajidohakvale7100
@laichushashajidohakvale7100 7 ай бұрын
ha bai Teri gl bilkul shi aa a ohi kudi aa jisda pasport osdi sas ne lko liaa c
@govindgill8097
@govindgill8097 7 ай бұрын
ik he kudi all videos vich layi firde aw 🤣🤣🤣 mama nal likh diyaa kro k funny video aw khe rahe ho k news channel aw te video kidaa diyaa bnayi jana aw 😂😂😂
@gurnoorgill2772
@gurnoorgill2772 6 ай бұрын
ਸਹੀ ਗੱਲ ਏ ਵੀਰ
@Armaan456u
@Armaan456u 5 ай бұрын
Jo b interesting aa🤣🤣🤣🤣
@Kidsfunvideos571
@Kidsfunvideos571 5 ай бұрын
Eh Munda v ohi aa chudu ja Munda kehnda c
@kaafirpagan
@kaafirpagan 4 ай бұрын
ਨਿੱਕੀ ਜਹੀ ਮੋਰੀ, ਏਨ ਸਾਰੀ ਦੁਨੀਆ ਤੋਰੀ
@gurdeepkhattra7840
@gurdeepkhattra7840 7 ай бұрын
ਪਿਆਰ ਤਾਂ ਕਦੇ ਵੀ ਹੋ ਸਕਦਾ ਹੈ ਪਿਆਰ ਉਮਰ ਜਾਤ ਨਹੀਂ ਦੇਖਦਾ ਦੇ ਅਸਲ ਸੱਚਾ ਪਿਆਰ ਹੋਵੇ ਜੇ ਪਰ ਇੱਕ ਤਾਂ ਨਾਟਕ ਹੈ
@gurtejshing6785
@gurtejshing6785 7 ай бұрын
ਸੱਚਾ ਪਿਆਰ ਇਸ ਘੋਰ ਕਲਯੁਗ ਦੇ ਵਿੱਚ ਕਿੱਥੇ
@guribanwait787
@guribanwait787 7 ай бұрын
ਬਹੁਤ ਸੋਣਾ ਨਵਾਂ ਯੂਥ ਨੂੰ ਮੈਸੇਜ ਦੇਣ ਲਈ ❤😂
@DesiLok-vp4rn
@DesiLok-vp4rn 7 ай бұрын
ਅੱਜ ਕੱਲ ਮੂੰਗਫ਼ਲੀ ਲੋਕ ਖਾਦੇ ਨਹੀ ਕਿਉ ਕੇ ਗਰਮ ਹੁੰਦੀ ਹੈ 😂😂😂😂
@amantentbhikhi1344
@amantentbhikhi1344 6 ай бұрын
Boht sira interview 😂😂😂😂 a paji 😂Sira 😂 boht sira
@SandeepSingh-yz8by
@SandeepSingh-yz8by 7 ай бұрын
ਬਾਈ ਜੀ ਇਸ ਔਰਤ ਦਾ ਰਿਸ਼ਤਾ ਮੇਰੇ ਦੋਸਤ ਨਾਲ ਕਰਾ ਦੂਗਾ ਜੇ ਇਸ ਔਰਤ ਨੂੰ ਮਜੂਰ ਹੋਵੇ ਮੁੰਡਾ ਵੀ ਬਜ਼ਾਰ ਵਿੱਚ ਰੇੜੀ ਲਾਉਂਦਾ ਕਮ ਬਹੁਤ ਹੈ ਤੇ ਉਹਨਾਂ ਦੀ ਉਮਰ ਵੀ ਸੇਮ ਹੈ ਇਹ ਮੰਡਾ ਤਾਂ ਭੋਲਾ ਗਲਤੀ ਦਾ ਛਕਾਰ ਹੋ ਗਿਆਂ ਇਹਨਾਂ ਦੀ ਉਮਰ ਵਿਚ ਬੋਹੁਤ ਵੱਡਾ ਫ਼ਰਕ ਹੈ ਕੁੜੀ ਨੂੰ ਮੰਜ਼ੂਰ ਹੈ ਤਾਂ ਦੱਸੇ ਪੱਤਰ ਕਾਰ ਬਾਈ ਜੀ ਨੂੰ
@karmjitkaunke6675
@karmjitkaunke6675 6 ай бұрын
ਓ ਭਰਾ ਦਿਲ ਤੇ ਲਾ ਗਿਆ ਇਹ ਲੋਕਾਂ ਨੂੰ ਜਾਗੂਰਕ ਕਰਨ ਲਈ ਅਤੇ ਅੱਜ ਦੀ ਸੱਚਾਈ ਪੇਸ਼ ਕਰ ਰਿਹਾ
@jagmohansingh879
@jagmohansingh879 7 ай бұрын
ਐਕਟਿੰਗ ਬਹੁਤ ਵਧੀਆ ਪਰ ਮੁੰਡੇ ਦੀ ਉਮਰ ਥੋੜੀ ਘਟ ਦਸੀ ਜਿਹੜੀ ਕਿ ਵਧ ਦਸਣੀ ਚਾਹੀਦੀ ਸੀ
@prabhleenkour8769
@prabhleenkour8769 7 ай бұрын
ਵਿਡੀਓ ਦੇਖ ਕੇ ਮਜ਼ਾ ਆ ਗਿਆ ਮੈਨੇ ਇਹ ਵਿਡੀਓ ਦੋ ਵਾਰ ਦੇਖੀ ਹੈ ਪੱਤਰਕਾਰ ਨੇ ਬਹੁਤ ਹਸਾਆ
@hundalsaab3706
@hundalsaab3706 7 ай бұрын
she bhabi te aunty a kudi nalo jada najara dindia 😋😜. but bugge ah video saari a fake bonde a 😅
@amandeepsinghlitt9135
@amandeepsinghlitt9135 7 ай бұрын
😂😂😂😂
@BittuSingh-vf7mi
@BittuSingh-vf7mi 2 ай бұрын
very intelligent reporter
@rajinderkaur3439
@rajinderkaur3439 2 ай бұрын
ਇਹ ਕੁੜੀ ਬਿਹਾਰ ਦੀ ਨਹੀਂ ਹੈ ਇਸਦੀ ਭਾਸ਼ਾ ਓਥੇ ਦੀ ਨਹੀਂ ਹੈ
@ਜਸਪਾਲਸਿੰਘਭਾਈਕਾ
@ਜਸਪਾਲਸਿੰਘਭਾਈਕਾ 7 ай бұрын
15ਸਾਲ ਤੋਂ ਵੱਧ ਉਮਰ ਮੁੰਡੇ ਦੀ
@afuntv5750
@afuntv5750 9 күн бұрын
ਪੜੀ ਤੇ ਲੱਗਦਾ ਪਟਨਾ ਯੂਨੀਵਰਸਿਟੀ ਤੋਂ
@HarpreetAulakh-m5y
@HarpreetAulakh-m5y 7 ай бұрын
ਇਹ,ਕੁੜੀ,ਪਾਸਪੋਰਟ,ਵਾਲੀ,ਹੈ
@mahindersingh7106
@mahindersingh7106 5 ай бұрын
ਇਹ ਸਭ ਵੀਡਿਉ ਲਾਈਕ ਲੈਣ ਵਾਸਤੇ ਆਪੇ ਹੀ ਬਣਾਈ ਜਾਂਦੇ ਨੇ ਇਹ ਅਪਣੇ ਹੀ ਕਲਾ ਕਾਰ ਨੇ
@DilreethundalDilreethundal
@DilreethundalDilreethundal 7 ай бұрын
ਇਕ ਹੀ ਕੁੜੀ ਰੱਖੀ ਆ ਹਰ ਖਬਰ ਦੇ ਵਿੱਚ
@PalwinderSingh-ph8hp
@PalwinderSingh-ph8hp 2 ай бұрын
A veer di saari reports fake kyun lgdi yr ?samjh nhi aa reha
@BittuSingh-vn8uc
@BittuSingh-vn8uc 6 ай бұрын
ਸਟੋਰੀ ਵੱਧੀਆ ਬੱਣਾਈ😂
@ritu9812
@ritu9812 6 ай бұрын
ਲੱਗਦਾ ਟੂਣਾ ਕਰ ਦਿੱਤਾ ਆਂਟੀ ਜੀ ਨੇ ਬੱਚੇ ਤੇ 😂😂
@gurmailsinghgill
@gurmailsinghgill 7 ай бұрын
ਬੂਟਾ ਸਿੰਘ ਜੀ ਬਹੁਤ ਵਧੀਆ ਜੀ ❤
@jaisai4626
@jaisai4626 4 ай бұрын
ਚਲੋ ਚੰਗੀ ਹੋਈਆਂ
@abhishekrana8268
@abhishekrana8268 7 ай бұрын
ਕਿਉਂ ਪੰਜਾਬ ਦਾ ਨਾਂ ਬਦਨਾਮ ਕਰ ਰਹੇ ਹੋ। ਡਰਾਮਾ ਨਾ ਕਰੋ
@hardevsingh-ze3cu
@hardevsingh-ze3cu 5 ай бұрын
ਔਰਤ ਪੰਜਾਬ ਦੀ ਹੈ ਪੱਤਰਕਾਰ ਬੈਂਕ ਲੈ ਕੇ ਆਉਂਦਾ ਹੈ
@darshangill9613
@darshangill9613 7 ай бұрын
ਇਹ ਲੜਕੀ ਤਾਂ ਹਰਿਆਣੇ ਦੀ ਆ ਜਿਹੜੀ ਇਹ ਭਾਸ਼ਾ ਬੋਲਦੀ ਆ ਉਹ ਹਰਿਆਣਾ ਦੀ ਬਿਹਾਰ ਦੀ ਨਹੀਂ ਆ
@naibsingh7049
@naibsingh7049 5 ай бұрын
ਆਸ਼ਿਕ ਗੰਦ ਮੁਰਦਾਬਾਦ ਤੈਨੂੰ ਡੱਕਾ ਨੀ ਮਿਲਣਾ ਚਾਹੀਦਾ ਭਾਲਦਾ ਥਾਂ ਪੰਚਾਇਤ ਵੱਲੋ ਬਹੁਤ ਵਧੀਆ ਕੀਤਾ ਮੈਂ ਇਹੀ ਆਖਦਾ ਹਰ ਪਿੰਡ ਸਹਿਰ ਵਿੱਚ ਇਹ ਮਤੇ ਜਰੂਰ ਪਾਏ ਜਾਣ ਜਿਸ ਨੇ ਕਿੱਸੇ ਦੀ ਧੀ ਭੈਣ ਤਕਾਈ ਜਾਂ ਲਵ ਮੈਰਜ ਕੋਟ ਮੈਰਜ ਕਰਵਾਈ ਤਾਂ ਉਸ ਨੂੰ ਪਿੰਡੋ ਬੇਦਖਲ ਕੀਤਾ ਜਾਵੇ ਕੋਈ ਉਸ ਨਾਲ ਰਿਸਤੇਦਾਰ ਦੋਸਤ ਮਿੱਤਰ ਲਿਹਾਜ ਨਾ ਰੱਖਣ
@harbhajansinghsekhon2899
@harbhajansinghsekhon2899 7 ай бұрын
ਝੂਠੀ ਸਟੋਰੀ ਬਣਾਈ ਹੋਈ ਏ, ਐਵੇ ਬਕਵਾਸ ਕਰੀ ਜਾਦੇ ਨੇ
@Preeetmehra786
@Preeetmehra786 7 ай бұрын
Right
@DeepakKumar-v8f4z
@DeepakKumar-v8f4z 7 ай бұрын
FIR Kiya Pyar Ho Gaya to Fir Ki Ho Gaya saaf dabav Pyar Umra Nahin Mili Pyar
@Arsh_Sandhu377
@Arsh_Sandhu377 7 ай бұрын
​@@DeepakKumar-v8f4zfunny video hai jo channel walo ny bnai hai yar 😂😂😂😂😂😂😂😂
@AbhiKumar-ew4kd
@AbhiKumar-ew4kd 4 ай бұрын
Raab dii sonn ehh vedio dekh ke""Ajj bade Dina baad hssaa aya yr veer😊
@bikramjitsingh1701
@bikramjitsingh1701 7 ай бұрын
ਕਿੱਡਾ ਜਗਾੜ ਲਿਆਂਦਾ ਕੰਜਰ ਨੇ ਇਹ ਤਾਂ ਟਕਾਕੇ ਪਿੰਜੂ ਇਹਨੂੰ
@inderjit748
@inderjit748 7 ай бұрын
BAI JI DRAMA HAI SARA AH BIBA ACTRES AA FILMA CH KAM KÀRDI AA
@sukhapkaur4511
@sukhapkaur4511 7 ай бұрын
ਵੀਡੀਓ ਬੂਹੁਤ ਵਧੀਆ
@manjindersinghsidhu1275
@manjindersinghsidhu1275 7 ай бұрын
ਨੰਗ ਮਲੰਗ ਨਾਲ ਵਿਆਹ ਕਰਵਾ ਕੇ ਕੀ ਤਰਜੂ ਗੀ
@qawalimtiazalimalekotlawal2390
@qawalimtiazalimalekotlawal2390 7 ай бұрын
ਡਰਾਇੰਗ ਮਾਸਟਰ ਬਾਈ ਜੀ 😊
@SarbjitKaur-s5f
@SarbjitKaur-s5f 7 ай бұрын
ਬਾਈ।ਇਹ। ਕਹਾਣੀ ਆਪਣੀਂ ਮਾਂ ਨਾਲ ਛਾਦੀ।ਕਰ।ਲੈਂਦਾ।ਬਿਛਰਮੀ। ਦੀ ਵੀ ਹੱਦ ਹੁੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਛਰਮ।ਉਦੀ। ਹੈ ਪੰਜਾਬ ਦੀ ਪੰਜਾਬਣ ਹੋਣ ਤੇ ਵੀ ਹਿੰਦੀ। ਬੋਲਣ ਦੀ। ਕਓਛਛ ਕਰ ਰਹੀਂ ਹੈ
@gurkiratkaur9684
@gurkiratkaur9684 7 ай бұрын
View Lyn lyi
@gurkiratkaur9684
@gurkiratkaur9684 7 ай бұрын
Passport vali a
@gurdevkaur4691
@gurdevkaur4691 7 ай бұрын
ਸਾਡੇ ਦੇਸ਼ ਵਿਚ ਕਿੰਨੀ ਅਨਪੜ੍ਹਤਾ ਨਾਂ ਕੋਈ ਕੰਮ, ਜੇਕਰ ਮੁੰਡਾ ਉਮਰ ਦਾ ਛੋਟਾ ਤੇ ਏਸ ਬਿਹਾਰਣ ਨੂੰ ਵੀ ਨਹੀਂ ਸ਼ਰਮ ਆਈ, ਕੁੜੀ ਤੇ ਅੱਗੇ ਹੀ ਘਰੋਂ ਭਜਣ ਨੁੰ ਤਿਆਰ ਸੀ ਪੰਦਰਾਂ ਸਾਲ ਦੇ ਨਾਲ ਭਜ ਆਈ, ਕੁੜੀ ਤਾਂ ਹੈ ਹੀ ਪੂਰੀ ਬੇਅਕਲ, ਮੁੰਡਾ ਸਾਰੀ ਉਮਰ ਮੁਸੀਬਤਾਂ ਦਾ ਸਾਹਮਣਾ ਕਰਕੇ ਦੁੱਖੀ ਹੋਵੇਗਾ
@shamsulhaq3475
@shamsulhaq3475 4 ай бұрын
Right ji
@GurdevSingh-xv5jd
@GurdevSingh-xv5jd 2 ай бұрын
GURDEVSINGH 👍👍👌
@HarwinderSingh-cj9mk
@HarwinderSingh-cj9mk 7 ай бұрын
ਏ ਜਨਾਨੀ ਬਹਿਹਾਰੀ ਨੀਂ ਜੀ ਮੈਨੂੰ ਲੱਗਦਾ ਏ ਪੰਜਾਬ ਦੀ ਹੀ ਆਂ ਸ਼ਹਿਰੀ ਕੁੜੀ ਏ ਵੀਰ ਜੀ
@vinodsinghji4590
@vinodsinghji4590 7 ай бұрын
Badi vdiya comedy h yrr nZara aa gya 😂😂😂😂
@GurmitSingh-sl7xy
@GurmitSingh-sl7xy 7 ай бұрын
ਇਹਨਾਂ ਦੋਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ
@balbirsingh2900
@balbirsingh2900 6 ай бұрын
Maluka Singh very interested video ❤❤❤❤❤❤❤❤❤❤❤❤❤
@umarsharif516
@umarsharif516 7 ай бұрын
واہ رے سردار جی مزہ اگیا میں پاکستان سے ھوں
@jaswindersinghjaswindersin2257
@jaswindersinghjaswindersin2257 6 ай бұрын
New pidi li ta bhut badhiya msg aa ji
@BhupinderKumar-ko9lg
@BhupinderKumar-ko9lg 7 ай бұрын
ਕੁਸ਼ ਕੁਸ਼ ਹਰਿਆਣਾ ਦੀ ਬੋਲੀ ਬੋਲ ਰਹੀ ਹੈ
@manjeetSingh-en8zz
@manjeetSingh-en8zz 3 ай бұрын
E frad patrkar ya janani bihari nahi.
@SukhwinderSingh-yv9ur
@SukhwinderSingh-yv9ur 6 ай бұрын
ਇਹ ਲੜਕੀ ਹਰਿਆਣੇ ਦੀ ਹੋਗੀ। ਇਹ ਲੜਕੀ ਦੀ ਬੋਲੀ ਬਿਹਾਰ ਵਾਲੀ ਨਹੀ ਹੈ
@RanjitSingh-zo1ej
@RanjitSingh-zo1ej 7 ай бұрын
ਸਭ ਝੂਠ ਹੈ
@pammiverma3819
@pammiverma3819 7 ай бұрын
ਲਗਦਾ ਤਾਂ ਨਹੀਂ ਕਿ ਇਹ ਪੰਦਰਾਂ ਸਾਲਾਂ ਦਾ ਹੋਉ 😅
@RamKumar-ce8xy
@RamKumar-ce8xy 7 ай бұрын
ਇਨ੍ਹਾਂ ਦੋਨਾਂ ਨੂੰ ਚਾਹੀਦਾ ਹੈ ਕਿ ਦੂਜੇ ਸ਼ਹਿਰ ਵਿੱਚ ਚਲੇ ਜਾਣ
@JaspalSingh-lc2eq
@JaspalSingh-lc2eq 7 ай бұрын
ਇਹ ਲੜਕੀ ਤਾ ਪਾਸਪੋਰਟ ਵਾਲੀ ਲੱਗਦੀ ਆ ਕਿਉਕੇ ਇਸ ਦੀ ਅਵਾਜ ਦੱਸਦੀ ਆ
@ParveenHanda-r3m
@ParveenHanda-r3m 7 ай бұрын
Bilkul sai gal tuhadi. Eh ohi kudi aa
@bimladevi7415
@bimladevi7415 7 ай бұрын
Same kuri h iooo persent
@samans4202
@samans4202 7 ай бұрын
Hor Bhai nit Naviya kudiya kitho liayi jave
@pawanbrar1560
@pawanbrar1560 7 ай бұрын
Eh v story aa passport wali v story c
@RajinderSingh-l4c
@RajinderSingh-l4c 7 ай бұрын
ਵਧੀਆ ਫਿਲਮ ਬਣਾਈ ਆ
@amanpreetkaur8781
@amanpreetkaur8781 7 ай бұрын
ਮੈਨੂੰ ਤਾਂ ਲੱਗਦਾ ਇਹ ਸਭ ਝੂਠ ਹੈ ਜੇ ਸੱਚੀ ਗੱਲ ਹੋਵੇ ਫੇਰ ਇਹਦੇ ਦੰਦ ਨੀਂ ਜੀ ਨਿਕਲ਼ਦੇ ਸੀ ਦੰਦ ਤਾਂ ਆਏਂ ਕੱਢਦਾ ਜਿਵੇਂ ਕੋਈ ਨੇਕੀ ਦਾ ਕੰਮ ਕਰਕੇ ਤਗਮਾ ਜਿੱੱਤ ਕੇ ਲਿਆਇਆ ਹੋਵੇ ਸੰਗ ਸ਼ਰਮ ਤਾਂ ਕੋਲ ਦੀ ਵੀ ਨੀ ਲੰਘਧੀ ਇਹਦੇ ਤੇ ਨਾ ਹੀ ਇਹ ਬਿਹਾਰ ਦੀ ਆ ਇਹ ਤਾਂ ਹਰਿਆਣਵੀ ਬੋਲਦੀ ਆ ਹਿਰਆਣੇ ਦੀ ਆ ਵੀਡੀਓ ਬਣਾਉਣ ਲਈ ਧੰਨਵਾਦ ਹੱਸਲੲਏ ਬਿੰਦ ਸਾਰਿਆਂ ਨੇ ਮਨ ਪਰਚਾ ਲਿਆ ਤੇ ਇਹਨੇ ਵੀ ਮਨ ਪਰਚਾ ਲਿਆ ਵਿਆਹ ਅਸਲੀ ਨੀਂ ਤਾਂ ਝੂਠਾ ਹੀ ਸਹੀ
@GurmeetSingh-wq7zu
@GurmeetSingh-wq7zu 7 ай бұрын
Jo hunda oh di kapi kr de hunde ni .... Eh tk Tim a
@mohalicranes1568
@mohalicranes1568 7 ай бұрын
22 eh channel aala 22 script bna k smjonda hunda a Script aa eh
@hundalsaab3706
@hundalsaab3706 7 ай бұрын
vshe bhabi te aunty a kudi nalo jada najara dindia 😋😜. but bugge ah video saari a fake bonde a 😅
@rahulff8830
@rahulff8830 7 ай бұрын
Bhot hasa a reha😂😂😂😂😂😂
@kuldeepsherpuria6222
@kuldeepsherpuria6222 3 ай бұрын
Acheya g😂
@JavedKhan-q8e
@JavedKhan-q8e 7 ай бұрын
ਸਭ.ਝੂਠ ਲਗ.ਰਿਹਾ.
@varinder3847
@varinder3847 7 ай бұрын
Tanu lag reha ay ???? Hai hi jhooth 😂
@SanjayDusadh-uk3zj
@SanjayDusadh-uk3zj 6 ай бұрын
Ji haan jhuth 100 prsent ye bhasha Bihar ke nahi bol rahi hai
@SanjayDusadh-uk3zj
@SanjayDusadh-uk3zj 6 ай бұрын
A lady jhuth bol rahi hai
@husan__lott
@husan__lott 6 ай бұрын
Bai ji eh loka nu sedh den lyi video bnaunde aa
@Armaan456u
@Armaan456u 5 ай бұрын
​@@varinder3847😂😂😂😂😂
@aniketdhaliwal384
@aniketdhaliwal384 6 ай бұрын
ਮੈ ਸੰਗਰੂਰ ਤੋ ਹਾਂ ਮੈ ਰੱਖ ਲਵਾਗਾਂ
@jacksparrow-k4x
@jacksparrow-k4x 7 ай бұрын
ਦਾਣਾ ਕੱਡ ਕੇ ਦਿੰਦੀ ਆ ਕੇ ਸਣੇ ਫੋਟਕ ਮੁੰਗਫਲੀ ਦੇ
@LakhwinderSingh-eg2hd
@LakhwinderSingh-eg2hd 4 ай бұрын
ਪਹਿਲਾ ਐਨੁ ਸਰਕਾਰ ਜੇਲ ਚ ਕਰੇ ਵਿਆਹ ਕਰ ਵਾਲਿਆ ਸੀ ਉਮਰ ਘੱਟ ਆ
@chamkurthind7765
@chamkurthind7765 7 ай бұрын
ਮਲੂਕਾ ਸਾਹਿਬ ਨਵਾਂ ਸਪ ਕੱਢਿਆ ਮਲੂਕੇ ਦੇਖ ਕੇ ਸਵਾਦ ਵਾਲਾ ਆਉਦਾ ਤੂੰ ਵੀ ਦੇਖੀ ਦੇਖੀ ਚਾਹਪੀ ਕੇ ਪੀ ਲਵੇ ਸਟੋਰੀ ਘੈਟ ਆ
@jagjeetsingh1563-y6h
@jagjeetsingh1563-y6h 2 ай бұрын
ਫੈਕ ਐ ਵੀਡੀਓ
@gurpalaulakh618
@gurpalaulakh618 7 ай бұрын
15 ਸਾਲ ਦਾ +2 ਕਿਵੇਂ ਕਰੂੂ ਵੀਡੀਓ ਬਨਾਈ ਆ
@KulveerKhan-ie2gt
@KulveerKhan-ie2gt 5 ай бұрын
😅😅😅😂😂😂😂nice video ji God bless you
@BalkarSingh-ke7up
@BalkarSingh-ke7up 7 ай бұрын
ਇਸ ਦੀ ਉਮਰ 20 ਸਾਲ ਤੋਂ ਜਿਆਦਾ ਹੈ l ਜੋੜੀ ਬਰਾਬਰ ਦੀ ਹੈ l
@JagdishSingh-ej6bb
@JagdishSingh-ej6bb 6 ай бұрын
ਭੋਸੜੀ ਦਾ ਪੱਤਰ ਕਾਰ ਇਹਦੇ ਕੋਲ ਇਹੋ ਜੇ ਕੇਸ ਹੀ ਆਉਂਦੇ ਆ ਚਵਲ
@rajisekhusekhu6363
@rajisekhusekhu6363 7 ай бұрын
ਬਾਈ ਜੀ ਇਹਨੂੰ ਮੇਰੇ ਨਾਲ ਤੋਰ ਦੋ 🙏
@ItalP55
@ItalP55 5 ай бұрын
Kio
@SukhdevSingh-tt7nf
@SukhdevSingh-tt7nf 7 ай бұрын
ਇਸ ਕੰਮ ਦੇ ਵਿਚ ਸਚੀਂ ਨਿਰੀ ਖੁਆਰੀ ਆ।।ਲਗਦਾ ਪਾਧਾ ਹਲਕਾ ਤੇ ਪਤਰੀ ਭਾਰੀ ਆ । ਮਲੂਕਾ ਜੀ ਨਾ ਘਰ ਦਾ ਰਿਹਾ ਨਾ ਘਾਟ ਦਾ ਇਹ ਕਾਹਦੀ ਯਾਰੀ ਆ ।। ਧੰਨਵਾਦ ।।
@GogiBoparai-os2wh
@GogiBoparai-os2wh 7 ай бұрын
ਕੰਮ ਹੈ ਨੀ ਵਿਹਲਾ ਜਨਤਾ 😅😅😅😅😅😅
@maheshchander2534
@maheshchander2534 6 ай бұрын
Good Malooka ji❤
@KuldeepKumar-xn3vw
@KuldeepKumar-xn3vw 7 ай бұрын
Lady di bihar di nahi hai ,. Yeh haryana or rajasthan di hai
@ParminderSingh-m3g
@ParminderSingh-m3g 7 ай бұрын
Baki vedio bhut vdiya veer ji
@dalbagsingh3370
@dalbagsingh3370 7 ай бұрын
ਇਸ ਤਰ੍ਹਾਂ ਦੇ ਮਤੇ ਹਰ ਪਿੰਡ ਦੀ ਪੰਚਾਇਤ ਨੂੰ ਪਾਉਣਾ ਚਾਹੀਦਾ
@jaydhillon9247
@jaydhillon9247 2 ай бұрын
15 ਸਾਲ ਦੇ ਮੁੰਡੇ ਦੇ ਇੰਨੀ ਦਾਹੜੀ ਵੀ ਨਹੀਂ ਹੁੰਦੀ
@harnamsinghsran80
@harnamsinghsran80 7 ай бұрын
ਕੋਈ ਚੱਜਦੀ ਵੀਡੀਓ ਵੀ ਬਣਾ ਲਿਆ ਕਰੋ ਗ੍ੰਥੀ ਸਾਹਿਬ ਜੀ ਸਭ ਝੂਠੀਆਂ ਵੀਡੀਓ ਬਣਾ ਕਿ ਵਾਹ ਵਾਹ ਖੱਟਣ ਲੱਗਿਆ ਰਹਿੰਦਾ ਏ ਤੂੰ ਵੀਰ ਖੁਦ ਗੁਰੂ ਸਾਹਿਬ ਦਾ ਵਜੀਰ ਸੀ ਕਿਹੜੇ ਪਾਸੇ ਤੁਰ ਪਿਆ ਏ ਵੀਰ ਮਲੂਕਾ ਸਾਹਿਬ
Every team from the Bracket Buster! Who ya got? 😏
0:53
FailArmy Shorts
Рет қаралды 13 МЛН
Почему Катар богатый? #shorts
0:45
Послезавтра
Рет қаралды 2 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Every team from the Bracket Buster! Who ya got? 😏
0:53
FailArmy Shorts
Рет қаралды 13 МЛН