JASSA PATTI LEG ROUTINE | MESSAGE FOR YOUTH | FARMER PROTEST- EPISODE-1

  Рет қаралды 53,084

Rajpreet Cheema

Rajpreet Cheema

3 ай бұрын

GUEST - JASKANWAR SINGH GILL AKA JASSA PEHALWAN PATTI
/ pattiwala_jassa
In This Video he shared his IDEOLOGY A bout lots of things and share his life experience with gym and wrestling
JASKANWAR SINGH GILL - shared a beautiful message for the youth of punjab
we have a proper podcast recorded with him that is available on our channel - Diet of champions
d.op credits- GRAMMY SINGH / reels
,HARRY RAMGARDHIA
/ harry_ramgarhia_official
AND JASHAN
/ jashan._lubana
SPECIAL THANKS TO
MUSCLEHOLICS
/ muscleholics
• Jassa Patti - ILLUMINA...
Hope you will enjoy this video

Пікірлер: 46
@user-lp5gu1bf1v
@user-lp5gu1bf1v 3 ай бұрын
ਬਾਈ ਮੈਂ ਭਲਵਾਨ ਜੀ ਨੂੰ ਵੇਖ ਬੈਠਕਾਂ ਮਾਰਨੀਆਂ ਸ਼ੁਰੂ ਕੀਤੀਆਂ 3 ਸਾਲ ਪਹਿਲਾ ਬਾਈ ਕਨੇਡਾ ਚੋਂ ਮੈਨੂੰ ਇੱਕ ਕਾਲਾ ਮਿਲਿਆ ਸੀ ਮੈ ਜਿੰਮ ਹਮੇਸ਼ਾ ਪੱਟਾਂ ਦੀ exercise ਲਾ ਕੇ ਆਖੀਰ ਚੋਂ ਬੈਠਕਾਂ ਲਾਉਂਦਾ ਹੁੰਦਾ ਸੀ ਜਿਹੜਾ ਉਹ ਕਾਲਾ ਬਾਈ ਸੀ ਉਹ ਬੌਕਸਰ ਸੀ ਬਹੁਤ ਤਕੜਾ ਸੀ ਉਹਨੇ ਮੈਨੂੰ ਖਾਸ ਤੌਰ ਤੇ ਆ ਕੇ ਪੁੱਛਿਆ ਵੀ ਮੈਂ ਬੈਠਕਾਂ ਲਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ 50 ਕ ਮਸਾਂ ਲੱਗ ਦੀਆਂ ।ਬਾਈ ਫੇਰ ਉਹਨੂੰ ਮੈਂ ਭਲਵਾਨ ਵਾਰੇ ਦੱਸਿਆ ਆ ਵੀਡਿਉ ਵਿਖਾਈ ਉਹ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ ਭਲਵਾਨ ਜੀ ਹੁਣਾ ਦੇ ਪੱਟ ਵੇਖ ਜਦੋਂ ਮੈਂ ਕਿਹਾ ਵੀ ਉਹ 3 ਤੌ 4 ਹਜ਼ਾਰ ਬੈਠਕਾਂ ਮਾਰਦੇ ਆ ਦਿਮਾਗ਼ ਹਿੱਲ ਗਿਆ ਕਹਿੰਦਾ bro how how ਕਿਵੇਂ ਫਿਰ ਉਹਨੇ ਭਲਵਾਨ ਜੀ ਦੀ ਸਾਰੀ biography ਲਈ ਕਹਿੰਦਾ ਮੈਂ follow ਕਰਿਆ ਕਰੂ
@balwantsingh-om1dv
@balwantsingh-om1dv 3 ай бұрын
Bro tu Khana ki huna Jede nl power a Jay bro dsi plz me haran ho ga sun k
@arshdhillon1484
@arshdhillon1484 Ай бұрын
ਬਹੁਤ ਵਧੀਆ ਵੀਰ ਜੀ ਜੱਸਾ ਭੱਟੀ ਸਾਡੇ ਮਾਝੇ ਦੀ ਸ਼ਾਨ ਆ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੱਸਾ ਪੱਟੀ ਜਿੰਦਾਬਾਦ ਬਹੁਤ ਵਧੀਆ ਬਹੁਤ ਵਧੀਆ
@daljitrana7321
@daljitrana7321 2 ай бұрын
JASSA is not only great wresrler he is very intelligent and very positive person very proud of him 💪💪💪💪💪🙏🏿🙏🏿🙏🏿
@user-lp5gu1bf1v
@user-lp5gu1bf1v 3 ай бұрын
ਜਿਉਂਦੇ ਵੱਸਦੇ ਰਹੋ ਵੀਰ ਮੇਰਿਉ🙏🏿🙏🏿ਭਲਵਾਨ ਜੀ ਨੂੰ ਦੇਖ ਪੱਟ ਲਾਉਣੇ ਸ਼ੁਰੂ ਕੀਤੇ ਸੀ ।ਭਲਵਾਨ ਜੀ ਸਾਰੀ ਖ਼ਾਲਸ ਜਾਣਕਾਰੀ ਦਿੰਦੇ ਆ ਕੋਈ ਭੰਬਲ਼ਭੂਸਾ ਚੋਂ ਨਹੀਂ ਪਾਉਂਦੇ । ਬਾਈ ਹੁਣ ਖੁਰਾਕ ਤੇ ਵੀ ਸਾਰੀ ਵੀਡਿਉ ਪਾਇਉ 🙏🏿
@avneetsaini4114
@avneetsaini4114 3 ай бұрын
Beautiful work bro ❤
@befikrajatt3337
@befikrajatt3337 3 ай бұрын
Geo Patti saab
@MakhanSingh-sd4nk
@MakhanSingh-sd4nk 3 ай бұрын
V gud jassa bhji
@gurjitsingh6989
@gurjitsingh6989 3 ай бұрын
Interview ta c pr aa kam di lor c .well done bai.
@baljeetofficial9602
@baljeetofficial9602 3 ай бұрын
Parminder dooja lia 😂😂😂😂😂 table tod ta bai ne … ਮਾਨ ਪੰਜਾਬ ਦਾ ❤
@sachinkaushal3124
@sachinkaushal3124 2 ай бұрын
Olympic me jaane ki koshish karo meetti ki kusti ke alawa maat ki khusti bhi kheelo Iran Uzbekistan America Georgia ke pahalwano ko challange do India me to bahut laad liye
@jaisman8626
@jaisman8626 3 ай бұрын
Bro, u should try akhara workout with Jassa as well 🎉❤
@ManpreetSingh-wj6xu
@ManpreetSingh-wj6xu Ай бұрын
🔥
@premsinghrauwal6111
@premsinghrauwal6111 Ай бұрын
Wmk 👏🏻
@Bhallwaan007
@Bhallwaan007 3 ай бұрын
❤❤
@daljitsingh4280
@daljitsingh4280 3 ай бұрын
Right
@talibtalib4703
@talibtalib4703 3 ай бұрын
Jassa patti da akhada di exercise da vlog bano
@jaskiratsingh3036
@jaskiratsingh3036 3 ай бұрын
Verr g ik question see Kee palwan har roj ik hee exercise kr sakda ja roj navi
@agricultureimpliment9525
@agricultureimpliment9525 2 ай бұрын
New subscriber
@JagjeetSingh-rw7oq
@JagjeetSingh-rw7oq 3 ай бұрын
🙏🙏🙏👍
@honeykulamia1
@honeykulamia1 2 ай бұрын
37:40 - 38:40👌🙏
@user-hi4vn5qn1m
@user-hi4vn5qn1m 3 ай бұрын
All body workout video meme aayo
@JasvinderSingh-bi7un
@JasvinderSingh-bi7un 3 ай бұрын
Jasa superstar h
@lovepreetCheema-dx2ot
@lovepreetCheema-dx2ot 3 ай бұрын
Leg day 🎉
@lovepreetcheema5889
@lovepreetcheema5889 3 ай бұрын
Pinka jarg nal workout shoot kro 😁😁
@prabjeetrandhawarandhawa5264
@prabjeetrandhawarandhawa5264 2 ай бұрын
Awaaz theeq nahi record hoyi
@tejindersingh8444
@tejindersingh8444 2 ай бұрын
Bai sound quality good karlo Te baki sabb vadia bai dabbi rakho kamm nu 👍👍👍👍
@RajpreetCheema-il1cw
@RajpreetCheema-il1cw 2 ай бұрын
🙏🏻🙏🏻 ok paji
@RanjitSingh-gz5nv
@RanjitSingh-gz5nv 3 ай бұрын
Sound chj da kr lendy..ena vda pehlwan nal gl bat krni c tA..
@RajpreetCheema-il1cw
@RajpreetCheema-il1cw 3 ай бұрын
Gustakhi maaf 🙏🏻🙏🏻
@gurvinderpartapsingh1485
@gurvinderpartapsingh1485 3 ай бұрын
changi vdo hai, for future ik suggestion hai k voice & mic proper theek kro g...tan jo awaj theek awe
@RajpreetCheema-il1cw
@RajpreetCheema-il1cw 3 ай бұрын
Ok paji
@balrajsingh324
@balrajsingh324 2 ай бұрын
ਜੱਸਾ ਪੱਟੀ ਵੀ ਰੋਹਿਤ ਪਟੇਲ (ਲੱਡੂ ਡੂਮਛੇੜੀ) ਦੇ ਪੱਟਾਂ ਦਾ ਫੈਨ ਹੈ 💪
@randeepgill6678
@randeepgill6678 3 ай бұрын
Apa v bai angu he parna ban lea fir 🤣🤣🫡
@vinodsouda
@vinodsouda 2 ай бұрын
WWE waiting give your self new target ❤❤
@user-me9ud5ty1c
@user-me9ud5ty1c 2 ай бұрын
Can you put english captions
@sandhuz9812
@sandhuz9812 3 ай бұрын
ਬਾਈ ਜੀ ਮੇਰੇ ਮਨਕੇਆ ਚ ਦਿੱਕਤ ਆ ਜ ਕਿਸੇ ਵੀਰ ਕੋਲ ਕੋਈ ਹੱਲ ਹੈ ਤਾਂ plz ਦਸ ਦੋ ਪੁਨ ਦਾ ਕੰਮ ਏ ਯਾਰ L5 S1L4 L5 ch
@sarbjitsingh6354
@sarbjitsingh6354 2 ай бұрын
ਬਾਈ ਅੱਪ ਡਾਊਨ ਕਸਰਤ ਕਰਿਆ ਕਰੋ ਲੇਟ ਕੇ ਪੰਜ ਮਿੰਟ ਪਿੱਠ ਭਾਰ ਪੰਜ ਮਿੰਟ ਢਿੱਡ ਭਾਰ ਰੋਜ਼ਾਨਾ ਅਤੇ ਭਾਰੀ ਚੀਜ਼ ਚੱਕਣ ਲੱਗੇ ਗੋਡੇ ਥੋੜੇ ਮੋੜ ਕੇ ਭਾਰ ਪੱਟਾਂ ਤੇ ਪਾਕੇ ਉੱਠਿਆ ਕਰੋ! ਮੇਰੇ ਸੇਮ ਪ੍ਰੋਬਲਮ ਸੀ ਕੋਈ ਕੰਮ ਨੀ ਸੀ ਹੁੰਦਾ ਇਹ ਕਸਰਤ ਕੀਤੀ ਦੋ ਮਹੀਨੇ ਔਖੇ ਸੋਖੇ ਹੁਣ ਬਿਲਕੁੱਲ ਠੀਕ ਹਾਂ! ਘਬਰਾਉਣ ਦੀ ਲੋੜ ਨਹੀਂ ਠੀਕ ਹੋ ਜਾਉਗੇ ਮਣਕਾ L 4 L 5 ਕੋਈ ਵੀ ਪ੍ਰੋਬਲਮ ਨਹੀਂ ਅਸਲ ਚ ਲੱਕ ਤੋਂ ਪੱਟ ਚ ਜਾਣ ਵਾਲੀ ਨਾੜ ਮਣਕੇ ਥੱਲੇ ਆ ਕੇ ਪ੍ਰੈਸ ਹੋ ਜਾਂਦੀ ਜਿਸ ਕਰਕੇ ਤਕਲੀਫ ਹੁੰਦੀ ਜੇਕਰ ਤੁਹਾਡੇ ਲੱਕ ਤੋਂ ਦਰਦ ਲੱਤ ਵੱਲ ਜਾਂਦੀ ਤਾਂ ਤੁਹਾਨੂੰ ਸੈਂਟਿਕਾ ਹੈ ਨਾੜ ਪ੍ਰੈਸ ਇਸ ਲਈ KZbin ਤੇ ਅਣਗਿਣਤ ਕਸਰਤਾਂ ਹਨ ਸਰਚ ਕਰੋ HOW TO GET RELEX FROM SCINTICA PAIN
@HarpreetSingh-ij1nx
@HarpreetSingh-ij1nx 3 ай бұрын
Vadde bhai saab set aa bs thodi English gatt rakhya kr chlo ohni kise nu maddi gll nhi pr jassa v ik famous bnda o v nhi krda
@RajpreetCheema-il1cw
@RajpreetCheema-il1cw 3 ай бұрын
Brother English Consciously nhi bol ria jo natural Language gym ch hundi aa meri aa eh v ohi aa . Baki tu c comment kitta bht bht shukria mai hor koshish kranga khud nu es topic te improve krn di
@_netscapenavigator
@_netscapenavigator Ай бұрын
See a chiropractor to correct muscle and strength imbalance
@RajaSingh-dw5ve
@RajaSingh-dw5ve 2 ай бұрын
Bhabhi ke gane nahin lagane the koi Punjabi gane Lalan de
@jaiprakashshukla9884
@jaiprakashshukla9884 2 ай бұрын
Ase v bhut galat exercise te over exercise la ke injury kra ke Ghar bethe a 😂
@aazimgazi3028
@aazimgazi3028 3 ай бұрын
❤❤
@bhau8tq8st9z
@bhau8tq8st9z Ай бұрын
❤❤
Coffee With Kangarh | Podcast Ep 3 | Rustam-E-Hind Jassa Patti
1:45:10
Cat Corn?! 🙀 #cat #cute #catlover
00:54
Stocat
Рет қаралды 16 МЛН
Iron Chin ✅ Isaih made this look too easy
00:13
Power Slap
Рет қаралды 32 МЛН
Jassa Patti vs Benia Jammu - Sumah (Akhnoor) Kushti Dangal 9-April-2024
11:03
Supercharge Your Strength: Boost Bones and Muscles Now!
37:58
Bazi jand
Рет қаралды 32 М.
DES PUADH : Jassa Patti l Manjit Singh Rajpura l B Social
46:13
Exclusive with Sukha Bouncer | Bouncer Group | Struggle Life | Gurpreet Bal | Kudrat
1:45:34
In accedemy ,, ਭੋਜਨ🫕,,, Training 💪
39:40
Bazi jand
Рет қаралды 132 М.
Cat Corn?! 🙀 #cat #cute #catlover
00:54
Stocat
Рет қаралды 16 МЛН