Jassa Patti Pahalwan ने की ऑडियो जारी Himachal Dangal में उनके साथ क्या हुआ आप भी सुने।

  Рет қаралды 58,803

Dangal Arena TV

Dangal Arena TV

Күн бұрын

कुश्ती से सम्बंधित सभी न्यूज़, पहलवानो की बायोग्राफी अगर पढ़ना चाहते है तो इस वेबसाइट dangalarenatv.... पर जाकर पढ़ सकते है|
.
.
रोजाना Wrestling Video के लिए हमें अभी Subscribe करे और वीडियो को शेयर करे |
Follow on Facebook - / dangalarena​
Follow On Instagram - / dangalarenatv
#dangal​ #jassa_patti​​ #wrestling​​ #kushti​​ #Senior_District_Wrestling_Championship_2020​​,#ajay_gurjar​​ #bhola_kasani​​ #bhola_pahalwan_kasani​​ bholakasani #ajaypahalwan​​ #ajay_pahalwan​​ #ajay_baran​​ #national_wrestling_championship​​ #NARSINGHYADAV​​ #SUSHILKUMAR​​ #freestylewrestlingvideo​​ #dangal​​ #74kg_bout​​ #57kg_bout​​ #61kg_bout​​ #76kg_bout​​ #65kg_bout​​ #125kg_bout​​ #86kg_bout​​ #jitendar_kumar_bout​​ #sandeep_singh_wrestler_panjab​​ #Price_distribution_ceremony​ #1st​​ #2nd​​ #3rd​​ #satyawart_kadian​​ satayawartkadianinterview #price_distribution_ceremony_national_​​
#kirshan_baiyapur​​ #kirshan_pahalwan_kushti​​ #hiteshbamdoli​​ #hiteshpahalwanbamdoli​​ #naveenmor​​ #vikykandhra​​ wrestling_championship_2021
wrestling video, kushti video, dangal video, wrestling bout, live dangal, state trial, national trial, national wrestling bout, bajrang punia bout, all kushti video, haryana dangal live, all state championship, kirshan baiyapur, Krishan pahalwan Vikymorvsnaveenkandhra, viky_mor_vs_naveen_kandhra​, kirshanbaiyapurvsjassapatti​ kirshanbaiyapurvsajaygurjar​
Kiirshan pehalwan baiyapur kirshan baiyapur workout kirshan baiyapur vs jassa patti, jassa patti vs pritpal phagwara, jassa patti, ajay gurjar lakhuwas dangal, ajay sohna , ajay inder akhada,
jassa patti vs pritpal phagwara, pritpal phagwara vs jassa patti new kushti 2022, jassa patti vs pritpal phagwara new kushti 2022, jassa patti new kushti 2022, pritpal phagwara new kushti 2022, jassa patti kushti 2022,
ajay baran gurjar, ajay lakhuwas sohna kushti, satendar mokhra, satendar malik kushti
satendar malik mokhra kushti, ajay gujjar ki kushti, satendar mokhra ki kushti, satendar mokhra kushti, ajay gujjar vs satendar mokhra, satendar mokhra vs ajay baran gujjar
,haryana dangal live today, kushti dangal live today, live kushti dangal today, bhola kasani kushti, ajay gurjar vs jassa patti, live kushti dangal, ajay gurjar kushti, ajay gurjar ki kushti, ajay pahalwan kushti, nasir pahavan kushti, kushti live, live kushti dangal today 2021, today kushti dangal live, holi kushti dangal, dhulandi kushti dangal, faag kushti dangal, latest kushti dangal 2021,kushti live, live kushti, live wrestling, kushti dangal live, pritpal phagwara kushti, pritpal phagwara, pritpal phagwara new kushti, pritpal phagwara kushti, pritpal phagwara vs jassa patti, pritpal phagwara vs umesh mathur, pritpal phagwara interview, pritpal phagwara pahalwan

Пікірлер: 174
@balveersinghsandhu1577
@balveersinghsandhu1577 2 жыл бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ ਨੇ ਜਿਸ ਭਲਵਾਨ ਨਾਲ ਕੁਸਤੀ ਪੱਕੀ ਕੀਤੀ ਗਈ ਹੈ ਉਸ ਨਾਲ ਹੀ ਹੋਵੇ ਜੀ ਸਾਰੇ ਭਲਵਾਨ ਬਹੁਤ ਵਧੀਆ ਹਨ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰਖੇ
@gurjeetbenipal3283
@gurjeetbenipal3283 2 жыл бұрын
ਜੱਸਾ ਬਹੁਤ ਵਧੀਆ ਇਨਸਾਨ ਅਤੇ ਵੱਡਾ ਪਹਿਲਵਾਨ ਆ ਓ ਕਦੇ ਵੀ ਨਹੀਂ ਭੱਜਦਾ ਕਮੇਟੀਆਂ ਧੱਕਾ ਕਰਦੀਆਂ ਨੇ
@gursharndhillon1205
@gursharndhillon1205 2 жыл бұрын
, ਬਿਲਕੁਲ ਸਹੀ ਕਿਹਾ ਬਾਈ ਜੀ
@amjadamjad4680
@amjadamjad4680 2 жыл бұрын
Jassa Verry good banda 1 number Punjab ka shear
@badhan7325
@badhan7325 Жыл бұрын
ਬਿਲਕੁਲ ਸਹੀ ਜੱਸਾ ਪਾਜੀ ਲਵ ਯੂ
@wrestlers5671
@wrestlers5671 2 жыл бұрын
Phalwan ko kisi ke sath bi ldne se koi atraj Ni hona chahiye kyoki phalwan phalwan hota h pase se mtlb ni hota cmty glt Ni h ab phalwan phle hi setting KR lete h phone pr ki kusti me Kya krna h kanta ldna h ya kse isilye cmty ne thik Kiya phalwan kusti krni h to kro ya na kro bs cmty ne pase dene h na cmty hi fsla kregi ki kusti kis naal hogi chahe phle hi kyo na bndi ho jndi jse Bai kmjor hogya lgta h isilye asi audio Dali h kusti mil ke ldo dnglo m mne bhut dnglo me bde bde phlwan mil kr kusti dekhe h kusti kante ki honi chahiye cmty ne thik Kiya Jo Kiya phalwan ka dum ka pta chlta h ishe lgta h jsa kmjor hogya Bai
@bhagatram3877
@bhagatram3877 2 жыл бұрын
22 ji thvadi gall bilkul thik ae kusti cmty de hisab nall e honi chahidi na ke pehlwana di marji nall jine kusti ladni o lddo nhi te hor pehlwan bthere ae ek ton ek bdiya pehlwan Sade India ch
@mohdshafiq3312
@mohdshafiq3312 2 жыл бұрын
Jassa patti great
@KapilKumar-mv4ss
@KapilKumar-mv4ss 2 жыл бұрын
Sir apke live kusti dakni thi Dharamshala ma par Miss ho gya mujhe pta nhi tha ki app garoh ayoga. ❤️
@BalwinderSingh-fd6hh
@BalwinderSingh-fd6hh 2 жыл бұрын
Bilkul sahi gal jassa ji
@dipikayadav7503
@dipikayadav7503 Жыл бұрын
Jssa patti is great wrestler
@sukhwindersingh6005
@sukhwindersingh6005 2 жыл бұрын
ਬਿਲਕੁਲ ਸਹੀ ਜੀ ਜੱਸੇ ਤੇਰੇ ਨਾਲ਼ ਐਂ love you ਯਾਰ ❤
@akashsran6996
@akashsran6996 2 жыл бұрын
Shi gall boli bro tusi ❤
@chandeepsingh4930
@chandeepsingh4930 2 жыл бұрын
Asool hain Jasse veer de
@VishalKumar-ek2qz
@VishalKumar-ek2qz 2 жыл бұрын
Very good
@gazgaz6737
@gazgaz6737 2 жыл бұрын
ਹਿਮਾਚਲ ਦੀ ਕਮੇਟੀ ਗਲਤ ਹੈ ।
@punjabi_gallan7398
@punjabi_gallan7398 2 жыл бұрын
Mein Umar ch chotta aa but j kushti ladni c ta agge kon ah nhi dekhida 22 ji baki bhul chuk maaf👏
@majhavalajatt7364
@majhavalajatt7364 2 жыл бұрын
Right Ustaad ji
@RamanDeep-le8fo
@RamanDeep-le8fo 2 жыл бұрын
Billkul sahi gl a bro.
@ParamjitSingh-hp1oi
@ParamjitSingh-hp1oi 2 жыл бұрын
ਬਿਲਕੁੱਲ ਸਹੀ ਹੈ ਭਲਵਾਨ ਜੀ। ਸਾਰੇ ਪੰਜਾਬ ਦਾ ਮਾਣ ਹੋ ਤੁਸੀਂ ਜਦੋਂ ਵੱਡੇ ਭਲਵਾਨ ਜੀ ਘੁਲਦੇ ਹੁੰਦੇ ਸਨ ਸ਼ਿੰਦਾ ਭਲਵਾਨ ਜੀ ਪੱਟੀ ਵਾਲੇ 1988- 89 ਵਿੱਚ ਓਦੋਂ ਅਸੀਂ ਵੀ ਮਾੜੀਆਂ ਮੋਟੀਆਂ ਛਿੰਝਾਂ ਵੇਖਦੇ ਹੁੰਦੇ ਸੀ ਕਦੇ ਸਾਹਮਣੇ ਉਹ ਦਰਵੇਸ਼ ਭਲਵਾਨ ਜੀ ਦੀ ਕੁਸ਼ਤੀ ਵੇਖਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਮੇਰੇ ਉਹ ਫੈਵਰੇਟ ਰਹੇ ਹਨ ਸ਼ੁਰੂ ਤੋਂ ਲੈ ਕੇ ਅੱਜ ਤੱਕ ਬਾਦ ਵਿੱਚ ਨੈੱਟ ਰਾਹੀਂ ਕੁਸ਼ਤੀਆਂ ਵੇਖੀਆਂ ਉਹਨਾਂ ਦੀਆਂ ਬਹੁਤ ਕਦਰ ਹੈ ਉਹਨਾਂ ਦੀ। ਆ ਵੇਖ ਲਵੋ ਕਹਿੰਦੇ ਹੁੰਦੇ ਆ ਕਿ ਬੋਹੜ ਦੀ ਥਾਂ ਤੇ ਬੋਹੜ ਨਹੀਂ ਲੱਗਦਾ ਉਹਨਾਂ ਦੀ ਸਾਫ ਨੀਅਤ ਇਮਾਨਦਾਰੀ ਅਤੇ ਕੁਸ਼ਤੀ ਪ੍ਰਤੀ ਸਮਰਪਣ ਭਾਵਨਾ ਕਰਕੇ ਹੀ ਵਾਹਿਗੁਰੂ ਜੀ ਨੇ ਕਹਾਵਤਾਂ ਉਲਟਾ ਦਿੱਤੀਆਂ ਬੋਹੜ ਦੀ ਥਾਂ ਤੇ ਬੋਹੜ ਲਾ ਤਾ। ਭਲਵਾਨ ਜੀ ਸੱਚੇ ਦਿਲੋਂ ਅਰਦਾਸ ਹੈ ਕਿ ਵਾਹਿਗੁਰੂ ਜੀ ਹੋਰ ਬੁਲੰਦੀਆਂ ਬਖਸ਼ਣ ਤੁਹਾਨੂੰ ਓਲੰਪਿਕ ਚੋਂ ਗੋਲਡ ਲਿਆਵੇ ਸਾਡਾ ਸ਼ੇਰ ਬੱਗਾ। ਹੋਰ ਚਹੁੰ ਕੁ ਮਹੀਨਿਆਂ ਨੂੰ 53 ਦਾ ਹੋ ਜਾਣਾ ਮੈਂ ਜਦੋਂ 12 ਦਾ ਸੀ ਓਦੋਂ ਦਾ ਭਲਵਾਨਾਂ ਬਾਰੇ ਪੜਦਾ ਰਹਿੰਦਾ ਮਿਹਰਦੀਨ ਸਿਕੰਦਰ ਕੇਹਰ ਸੁਮੇਰ ਅਮਰੀਕ ਰੌਣੀ ਕਾਲਾ ਕੁੰਭੜੇ ਵਾਲਾ ਅਵਤਾਰ ਭੁੱਲਰ ਸੱਜੇ ਦਿੱਲੀ ਕਰਤਾਰ ਸਰਵਨ ਧੀਰਾ ਪਲਵਿੰਦਰ ਚੀਮਾ ਗਮਦੂਰ ਖੂਨੀ ਮਾਜਰੇ ਵਾਲਾ ਗੁਲਜਾਰ ਪੰਮਾ ਸੰਘਵਾਲ ਲਹਿੰਬਰ ਮੱਦੀ ਹਰਪ੍ਰੀਤ ਪਰਮਿੰਦਰ ਸ਼ਮਸ਼ੇਰ ਗੁਰਮੁਖ ਪਟਿਆਲਾ ਸੁਖਵੰਤ ਸਿੰਘ ਜਗਜੀਤ ਵਰਿਆਣਾ ਮਲਕੀਤਾ ਹੁਸ਼ਿਆਰਪੁਰ ਜਗਦੀਸ਼ ਭੋਲਾ ਸੰਨੀ ਗਿੱਲ ਪਦਾਰਥ ਝਾਨਾ ਰੇਰੂ ਅਤੇ ਹੋਰ ਕਈ ਮਸ਼ਹੂਰ ਫਨਕਾਰਾਂ ਦੇ ਹੁਣ ਨਾਮ ਯਾਦ ਨਹੀਂ ਆ ਰਹੇ ਇਹਨਾਂ ਸਾਰਿਆਂ ਨੂੰ ਘੁਲਦੇ ਵੇਖਿਆ ਹੈ ਕਈ ਕਈ ਕੁਸ਼ਤੀਆਂ ਵੇਖੀਆਂ। ਪਰ ਭਲਵਾਨਾਂ ਨਜਾਰਾ ਆ ਗਿਆ ਜਿੰਦਗੀ ਵਿੱਚ ਪਹਿਲੀ ਵਾਰੀ ਵਾਹਿਗੁਰੂ ਨੇ ਜੱਸਿਆ ਮਾਣ ਬਖਸ਼ਿਆ ਹੈ ਤੈਨੂੰ ਜਿੱਦਾਂ ਤੂੰ ਸੁਹਾਗਾ ਫੇਰਿਆ ਹਨਾ ਜੱਟਾ ਏਦਾਂ ਨਹੀਂ ਫੇਰਿਆ ਕਿਸੇ ਨੇ ਵੀ ਅੱਜ ਤੱਕ ਗਾਮੇ ਇਮਾਮਬਖਸ਼ ਕ੍ਰੀਮ ਰਹੀਮ ਗੋਲੂ ਕਾਲੂ ਕਿੱਕਰ ਸਿੰਘ ਪੁਰਾਣੇ ਭਲਵਾਨਾਂ ਤੋਂ ਲੈ ਕੇ ਹੁਣ ਤੱਕ ਲਗਭਗ ਸਾਰੇ ਭਲਵਾਨਾਂ ਬਾਰੇ ਜਾਣਕਾਰੀ ਰੱਖਦਾ ਹਾਂ ਮੈਂ ਉਹਨਾਂ ਵੱਡਿਆਂ ਦੀਆਂ ਤਾਂ ਗੱਲਾਂ ਵੱਡੀਆਂ ਮਿਹਨਤਾਂ ਵੱਡੀਆਂ ਪਰ ਰੂਹ ਉਨ੍ਹਾਂ ਦੀ ਵੀ ਬਹੁਤ ਖੁਸ਼ ਹੁੰਦੀ ਹੋਊ ਵੇਖ ਕੇ ਜਿੱਦਾਂ ਤੂੰ ਲੱਭ ਲੱਭ ਢਾਏ ਆ ਸਾਰੇ ਗਾਮੇ ਕਿੱਕਰ ਸਿੰਘ ਹੁਣਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਅਸਲ ਵਾਰਸ ਹੋ ਨਿੱਬੜਿਆਂ ਉਨ੍ਹਾਂ ਦਾ ਸ਼ੇਰਾ ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਹੈ। ਜਿੱਦਾਂ ਕਿਸਾਨੀ ਅੰਦੋਲਨ ਨੇ ਦਿੱਲੀ ਝੁਕਾਈ ਆ ਉਸ ਤੋਂ ਪਹਿਲਾਂ ਤੂੰ ਯੋਧੇ ਪੁੱਤ ਪੰਜਾਬ ਦੇ ਨੇ ਭਲਵਾਨੀ ਵਿਚ ਪੈਰਾਂ ਥੱਲੇ ਰੋਲੀ ਹੈ ਦਿੱਲੀ ਅਸ਼ਕੇ ਤੇਰੇ। ਅੱਜ ਤੱਕ ਪਹਿਲਾਂ ਜਿੰਨੀ ਦੇਰ ਕੋਈ ਭਲਵਾਨ ਹਨੂੰਮਾਨ ਜਾਂ ਚੰਦਗੀਰਾਮ ਦੇ ਅਖਾੜੇ ਤੋਂ ਦਿੱਲੀਓੰ ਮੋਹਰ ਨਹੀਂ ਸੀ ਲਵਾ ਕੇ ਆਉਂਦਾ ਉਹਨੂੰ ਤਕੜਾ ਭਲਵਾਨ ਹੀ ਨਹੀਂ ਸੀ ਕਹਿੰਦੇ ਤੂੰ ਇਹ ਵੀ ਮਿੱਥ ਤੋੜੀ ਹੈ। ਅੰਤ ਵਿੱਚ ਇੱਕ ਗੱਲ ਹੋਰ ਜਿਹੜੇ ਵੱਡੇ ਭਲਵਾਨ ਨਾਲ ਖਾਰ ਖਾਂਦੇ ਰਹੇ ਆਉਹ ਕੋਈ ਨਿਆਣਾ ਤਕੜਾ ਨਹੀਂ ਕਰ ਸਕੇ। ਜਿਹੜੇ ਕਰਮਯੋਗੀ ਹੁੰਦੇ ਆ ਨਾ ਵੱਡੇ ਭਲਵਾਨ ਵਰਗੇ ਉਹਨਾਂ ਨੂੰ ਉਹ ਮਾਲਕ ਇੱਦਾਂ ਗੁਰਜਾਂ ਦਿੰਦਾ ਹੈ ਸਬਰ ਰੱਖਣਾ ਪੈਂਦਾ ਬਾਕੀ ਮਾਲਕ ਅੱਗੇ ਅਰਦਾਸ ਹੈ ਕਿ ਹੋਰ ਵੀ ਤਕੜਾ ਕਰੇ ਤੈਨੂੰ।
@Rinku0122
@Rinku0122 2 жыл бұрын
Shi bat pahlwan ki
@sunilchahal2754
@sunilchahal2754 2 жыл бұрын
Bilkul sahi ji.
@AjayThakur-xe1mj
@AjayThakur-xe1mj 2 жыл бұрын
You are right Jaisa bhai
@AbhishekSharma-ui2es
@AbhishekSharma-ui2es 2 жыл бұрын
Bilkul sahi. Baat ha sir
@jaswinderjandu8917
@jaswinderjandu8917 2 жыл бұрын
Ur great 👍
@AvinashKumar-kg2bm
@AvinashKumar-kg2bm 2 жыл бұрын
Sahi gal ha bhai ji
@jaspalsingh3564
@jaspalsingh3564 2 жыл бұрын
U r great 👍
@goldyksl381
@goldyksl381 Жыл бұрын
Jassa ji great pehalwan shi baat khi 🌹🌹🌹
@bmpal5713
@bmpal5713 2 жыл бұрын
bhuat badhia gi
@jattsaab5148
@jattsaab5148 2 жыл бұрын
Sahi gal aa y ji
@prabhjitsingh6689
@prabhjitsingh6689 2 жыл бұрын
Belkol right he g aap koi gal nhi very good jassa ptie
@palwindersingh4250
@palwindersingh4250 2 жыл бұрын
Bilkul shi kiha Jassa veer ni PS Mand Parmatma app ji nu salamat rukhe ji Thanks
@harvindersingh9448
@harvindersingh9448 2 жыл бұрын
ਬਹੁਤ ਬਹੁਤ ਹੀ ਦੁਖਦਾਈ ਖਬਰ ਆ ਏ ਹੁਸ਼ਿਆਰਪੁਰ ਤੋ
@mohdshafiq3312
@mohdshafiq3312 2 жыл бұрын
Jassa Patti super pahalvan
@channichanni4891
@channichanni4891 2 жыл бұрын
Sahi gal a jassa Ji zindabad
@AmandeepSingh-ll3xh
@AmandeepSingh-ll3xh 2 жыл бұрын
Ohhhhh darling.... Tu Bohat Bohat tagdaaa aaaa...... Teriya khotiya ne 😇 love you oye
@nakshatarsingh592
@nakshatarsingh592 2 жыл бұрын
Bilkul sahi veer ji
@vishalishubam5112
@vishalishubam5112 2 жыл бұрын
Shi gal ae pehalwan g
@harbindersingh6840
@harbindersingh6840 2 жыл бұрын
Very good ji💯🙏
@ranbirkumar1571
@ranbirkumar1571 2 жыл бұрын
Gll sahi hai jassa bhai ji......agr Umesh na hunda etthe ta kushti dusre nal honni c.....jassa bhai Punjab di sham hai...Punjab di kya ji puri India di shan hai...
@kabaddibeetondi4516
@kabaddibeetondi4516 2 жыл бұрын
Veer g kustiya Aida honiya chahidiya
@parmohansingh4278
@parmohansingh4278 2 жыл бұрын
Sahi gal a pahlwaan ji.
@surinderSingh-xw7jm
@surinderSingh-xw7jm 2 жыл бұрын
Jassa pehlwaan sahi gal tuhadi 100 % .. tyaari hi sab kuch hundi 1 player lai . Tyari = ryaaz.. kive ki krna eh sab pehla teh krna penda bai ik player nu .. tusi bilkul sahi gal kahi .. jassa pehlwaan 🥇
@majhavalajatt7364
@majhavalajatt7364 2 жыл бұрын
Sirra pahalwan a
@AliKhan-jz5hx
@AliKhan-jz5hx 2 жыл бұрын
Love you jase paji super phlwan
@SatishKumar-bd6yr
@SatishKumar-bd6yr 2 жыл бұрын
Sahi bat hai 👍👍👍
@beaconsharman7159
@beaconsharman7159 2 жыл бұрын
Jassa is great 😀😃😄😁😆
@peterson5436
@peterson5436 2 жыл бұрын
Right bhaji
@BaljinderSingh-fj7kh
@BaljinderSingh-fj7kh 2 жыл бұрын
Sai gal veer
@AjayThakur-xe1mj
@AjayThakur-xe1mj 2 жыл бұрын
Bilkul sahi Jaisa bhai
@sonygujjar4360
@sonygujjar4360 2 жыл бұрын
Sai gall a veer
@soravmanhas7906
@soravmanhas7906 2 жыл бұрын
Sehi gal hai
@kabaddibeetondi4516
@kabaddibeetondi4516 2 жыл бұрын
Jassa g jado kusti karni a te kisse nal hobe fer ki Umesh hobe ya pritpal
@DangalArena
@DangalArena 2 жыл бұрын
bataya to Pahalwan Ji ne kushti ke liye pahle taiyaar hona padta hai kiske sath hai kiske sath nahi
@BalwinderSingh-bb1qj
@BalwinderSingh-bb1qj 2 жыл бұрын
@@DangalArena itne saalo se pehalwani kr rha hai ab kaun si tyari krni thi pritpal ke liye special? Umesh matlab chhota pehlwan aa fir jasse di najar ch. gurmeet delhi naal le auna si kini baar te chit kita ohnu dangal committee ohnu jandiya bhi nahi na osne aj tak koi kushti jiti aa fer bde bde dangal ch ohnu kaun bulaunda?? Apna milke ghulan wala pehlwan rakh ke kehnde kushti jigre naal hundi aa. Fark ina si ke umesh ne milke ghulna si te pritpal ne nahi es krke kushti nahi kiti
@bhagatram3877
@bhagatram3877 2 жыл бұрын
@@BalwinderSingh-bb1qj very good bhai apne to mere dil ki bat boldi
@Vishalsingh-md7ew
@Vishalsingh-md7ew 2 жыл бұрын
Wrong decisions comanti da jasssa Patti sirraa
@mangalgill2235
@mangalgill2235 2 жыл бұрын
Good 👍
@mohanjaijarajputmohanjaija7404
@mohanjaijarajputmohanjaija7404 2 жыл бұрын
Sachi gal haa beera
@AMANKUMAR-gw5js
@AMANKUMAR-gw5js 2 жыл бұрын
Deko jassa pati ji app ek bahut he ache wrestler ho apko committee jasa bolti wese hi kusti ladne cahiye quki ki end the spot apko kisi k bhi sath kusti ladnei chiye pirtpal ne bhi toh ladi kusti girogi k sath apko kya problem he
@naseerpathan6224
@naseerpathan6224 2 жыл бұрын
Wrong bro.. Baat ladne ki nahi hai.. Jissey Khusti Fix Ki gaye hai ushi ke sath honi chahiye.. Agar Wrestler Agree hai to koi baat nahi.. !
@jeetadhaliwal5556
@jeetadhaliwal5556 2 жыл бұрын
Bilkul sai gal ea palwan g
@wrestlers5671
@wrestlers5671 2 жыл бұрын
Lgta h jsa Bai kmjor hogya
@raviattri2276
@raviattri2276 2 жыл бұрын
Good ji
@Imrankhan-ok1qz
@Imrankhan-ok1qz 2 жыл бұрын
Shi baat h
@wrestlers5671
@wrestlers5671 2 жыл бұрын
Glt baat h jse ki
@kulvirsingh1797
@kulvirsingh1797 2 жыл бұрын
right bro
@ranabajwa1829
@ranabajwa1829 2 жыл бұрын
Jassa ta jassa hi ya
@mohanjitsinghbhatti4801
@mohanjitsinghbhatti4801 2 жыл бұрын
I support jassa patti
@ashu.....2086
@ashu.....2086 2 жыл бұрын
Love you ustad ji 😘
@shuvkarankaran9556
@shuvkarankaran9556 2 жыл бұрын
Jassa pahalvan
@sriphali7928
@sriphali7928 2 жыл бұрын
Jaisa party nahin padega Dangal picture ka Devi Babbar Sher hai
@DangalArena
@DangalArena 2 жыл бұрын
🙏❤️
@oppachingu8889
@oppachingu8889 2 жыл бұрын
Great patti pahalwan
@swaransingh2117
@swaransingh2117 2 жыл бұрын
Good speech veer Patti shaib
@shindersasrali605
@shindersasrali605 2 жыл бұрын
Good👍👍👍👍🌹🌹🌹🌹
@manjindersinghsamra9986
@manjindersinghsamra9986 2 жыл бұрын
V very good
@umarmenu2783
@umarmenu2783 2 жыл бұрын
Jassa ne Sani baat boli
@KrishanKumar-vd9ly
@KrishanKumar-vd9ly 2 жыл бұрын
Jassa ji bikhul sahi baat hi
@GurmeetSingh-fh1mh
@GurmeetSingh-fh1mh 2 жыл бұрын
Jassa patti top Pehalwan
@dalvindersingh3412
@dalvindersingh3412 2 жыл бұрын
Shii aaa
@faridiakhadaabrarpailwan
@faridiakhadaabrarpailwan 2 жыл бұрын
You are right pailwan ji
@amitsaini3607
@amitsaini3607 2 жыл бұрын
Jassaa paji great phalwan ji
@yuvrajraykar9453
@yuvrajraykar9453 2 жыл бұрын
Jassa no 2
@darshankumar8610
@darshankumar8610 2 жыл бұрын
Gal sahi hai
@davsingh2304
@davsingh2304 2 жыл бұрын
Janwan baat h brother aapki, pehelwano ko ye baat sun-ni bhi chahiye, or man-ni bhi chahiye, spot karo ic bhai ko, preetpal ke sath hui kusti mai bhi dhokha huwa h jassa ke sath, mera to yahi man-na h,
@nareshsharma8827
@nareshsharma8827 2 жыл бұрын
Jassa Patti is great pehlwan and rustum e hind commenter galt bol rha hai
@ikwalmohd4905
@ikwalmohd4905 2 жыл бұрын
Billkul sahi gal a bro
@DALJITSingh-xk9ev
@DALJITSingh-xk9ev 2 жыл бұрын
good sir
@RakeshKumar-yp9rl
@RakeshKumar-yp9rl 2 жыл бұрын
Jassa Patti and video person views are wrong. If you are a wrestler, you should fight with any given for competition. Wrestler can not dictate terms to organiser. Why should people watch a competition where wrestler fight as per their wish. That way it's no more a competition.
@bhupindercheema2787
@bhupindercheema2787 2 жыл бұрын
Very true bro
@LaxmanSingh-hf2dc
@LaxmanSingh-hf2dc 2 жыл бұрын
Jassa bhai ye baat AAP ko hindi me rakhani thee
@shubamsharma7450
@shubamsharma7450 2 жыл бұрын
Jassa patti babr sher hai
@SandeepKumar-yn5hz
@SandeepKumar-yn5hz 2 жыл бұрын
Bilkul sahi kea jassa Bhai
@Rinku0122
@Rinku0122 2 жыл бұрын
Ekta bna ke rkho
@KulwinderSingh-ut1db
@KulwinderSingh-ut1db 2 жыл бұрын
You right
@wrestlers5671
@wrestlers5671 2 жыл бұрын
Glt h Bai jsa
@Randhawapigfarmanddairyfarm
@Randhawapigfarmanddairyfarm 2 жыл бұрын
Gud jassa
@Vijaykumar-pe1jc
@Vijaykumar-pe1jc 2 жыл бұрын
Bilkul sahi gall hai, or agar pehalwan hi naraaz ho gaye to dangal karwane ka Kya matlv
@rashidposwal7839
@rashidposwal7839 2 жыл бұрын
Jassa phalwan sahi ❤️❤️❤️
@wrestlers5671
@wrestlers5671 2 жыл бұрын
Nhi glt h Bai jsa shi cmty h
@govindchauhan683
@govindchauhan683 2 жыл бұрын
Right
@rishu2600
@rishu2600 2 жыл бұрын
Sahi baat bhai ji
@GurdeepSingh-mn1ny
@GurdeepSingh-mn1ny 2 жыл бұрын
Sahi bat hai bai
@harish70kg
@harish70kg 2 жыл бұрын
Bilkul sahi baat h
@KuldeepSingh-cg4vc
@KuldeepSingh-cg4vc 2 жыл бұрын
AJ Tu tehn LG gya te ye gl kehn LG pya,pehle tan Tu kehnda c jide nal kula do
@KrishanKumar-vd9ly
@KrishanKumar-vd9ly 2 жыл бұрын
Gangath mi dangal tha ji
@prabhpalsingh1980
@prabhpalsingh1980 2 жыл бұрын
Bilkul sahi gal a jasse de. J kar comety na bina dase kusti karwani a te palwana nu book karn time bole k ase kise na v kar va sak de a.
@AvtarSingh-fd4cx
@AvtarSingh-fd4cx 2 жыл бұрын
Right bro
@swarnsingh7207
@swarnsingh7207 2 жыл бұрын
Shame on dangal cpmmittee and norhing else!
@harvinderrana1665
@harvinderrana1665 2 жыл бұрын
👍👍👍👍👍💯💯💯💯
How to Fix “Low Back” Pain (INSTANTLY!)
9:23
ATHLEAN-X™
Рет қаралды 42 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 16 МЛН
Underwater Challenge 😱
00:37
Topper Guild
Рет қаралды 46 МЛН
Zombie Boy Saved My Life 💚
00:29
Alan Chikin Chow
Рет қаралды 34 МЛН
Javed Akhtar slapping on pakistani Reporter's Face
10:10
indianli0n
Рет қаралды 1,4 МЛН
WC Trials22: Vinesh Phogat Qualifies for World Championships
11:05
N1 Media Consultancy Private Limited
Рет қаралды 3,5 МЛН
Meet Dulla Bagga Pind | 365 Unfiltered With Pardeep Taina | Kabaddi365
1:27:50
First Ever Interview Of  Super Star Wrestler ( JASSA  PATTI )
41:46
Punjabi LiveTV
Рет қаралды 114 М.
Unveiling my winning secret to defeating Maxim!😎| Free Fire Official
00:14
Garena Free Fire Global
Рет қаралды 16 МЛН