ਸੱਸ ਨੂੰ ਨਸ਼ਾ |new punjabi movie 2023|Punjabi Natak|Punjabi Short Film|Mansa @PenduVirsaMansa ​

  Рет қаралды 672,131

Pendu Virsa vlogs

Pendu Virsa vlogs

Күн бұрын

Пікірлер: 603
@monusidhu8066
@monusidhu8066 Жыл бұрын
ਬਹੁਤ ਸੋਹਣੀ ਵੀਡੀਊ ਏ ਨੂੱਹਾ ਤੇ ਸੱਸਾ ਨੂੰ ਸੱਮਝੋਣ ਲਈ ਏ ਼ ਅੱਜ ਦੇ ਜੱਮਾਨੇ ਚ ਇਹ ਸੱੱਭ ਕੁੱਝ ਹੋ ਰੇਹਾ ਏ , ਮੋਨੂੰ ਵਰਕਸਲਾਮ ਤੋ ਡਰੈਵਰ ਜੀ
@jagsirbrar9670
@jagsirbrar9670 Жыл бұрын
0
@jagsirbrar9670
@jagsirbrar9670 Жыл бұрын
0
@jagsirbrar9670
@jagsirbrar9670 Жыл бұрын
0
@guddupandit4020
@guddupandit4020 Жыл бұрын
​@@jagsirbrar9670i Yz t seen edxxvas WA
@bholujagraon4056
@bholujagraon4056 Жыл бұрын
@Dutt-ff
@Dutt-ff Жыл бұрын
ਬਹੁਤ ਹੀ ਸਿੱਖਿਆਦਾਇਕ ਕਹਾਣੀ ਜੀ ਇਸ ਕਹਾਣੀ ਤੋਂ ਦੋ ਸਿੱਖਿਆਵਾਂ ਮਿਲਦੀਆਂ ਹਨ ਕਿ ਰਿਸ਼ਤੇਦਾਰਾਂ ਨੂੰ ਆਪਣੀ ਸੇਵਾ ਨਹੀ ਕਰਵਾਉਣੀ ਚਾਹੀਦੀ ਸਗੋਂ ਇਹ ਸੋਚਣਾ ਚਾਹੀਦਾ ਹੈ ਕਿ ਇਹ ਤਾਂ ਆਪ ਹੀ ਔਖੇ ਹਨ।ਦੂਜੀ ਸਿੱਖਿਆ ਇਹ ਮਿਲਦੀ ਹੈ ਕਿ ਬੰਦੇ ਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਕਿਸੇ ਦੇ ਮਗਰ ਨੀ ਲੱਗਣਾ ਚਾਹੀਦਾ ਇਹ ਸੋਚਣਾ ਚਾਹੀਦਾ ਹੈ ਕਿ ਦੂਜਾ ਵਿਅਕਤੀ ਮੈਨੂੰ ਜੋ ਕਰਨ ਲਈ ਕਹਿ ਰਿਹਾ ਹੈ ਜਾਂ ਜੋ ਸਲਾਹ ਦੇ ਰਿਹਾ ਹੈ ਉਹ ਸਹੀ ਹੈ ਜਾਂ ਗਲਤ ਚਾਹੇ ਬੰਦਾ ਕਿੰਨਾ ਹੀ ਔਖਾ ਹੋਵੇ ਫੇਰ ਵੀ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਨਹੀਂ ਤਾਂ ਕੰਮ ਖਰਾਬ ਵੀ ਹੋ ਸਕਦੇ ਬਹੁਤ ਹੀ ਸਿੱਖਿਆਦਾਇਕ ਕਹਾਣੀ ਜੀ ।🙏🙏 ਸਾਰੀ ਟੀਮ ਦਾ ਧੰਨਵਾਦ ਜੀ 🙏🙏। ਪਿੰਡ ਭੋੜੇ ਜ਼ਿਲਾ ਪਟਿਆਲਾ
@gavneetsingh5580
@gavneetsingh5580 Жыл бұрын
ਸਭ ਦੀ ਅਦਾਕਾਰੀ ਬਾ ਕਮਾਲ ਹੈ।ਪਰ ਸੁਖਪਾਲ ਜੀ ਦੀ ਅਦਾਕਾਰੀ ਸਭ ਦਾ ਮਨ ਮੋਹ ਲੈਂਦੀ ਹੈ।
@kaurparveen50
@kaurparveen50 Жыл бұрын
ਬਹੁਤ ਵਧੀਆ। ਸ਼ੁੱਕਰ ਐ ਇਸ ਵਿੱਚ ਲੜਾਈਆਂ ਨਹੀਂ ਸੀ। ਜਦੋਂ ਬਹੁਤ ਹੀ ਲੜਦੇ ਰਹਿੰਦੇ ਸਾਰੇ ਜਣੇ। ਫਿਰ ਵੀਡੀਓ ਬੰਦ ਕਰਨੀ ਪੈਂਦੀ ਹੈ। ❤😊🎉 ਆਪਣੀ ਪੇਂਡੂ ਪੰਜਾਬੀ ਸੁਣ ਕੇ ਮਜਾ ਆ ਜਾਂਦਾ ਹੈ। USA
@JassaSukhpal
@JassaSukhpal Жыл бұрын
ਧੰਨਵਾਦ ਜੀ 🙏
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
@jagdevsingh8335
@jagdevsingh8335 Жыл бұрын
ਜੱਸੇ ਵੀਰ ਜੀ ਤੁਹਾਡੀ ਮਾਸੀ ਤੁਹਾਡੀ ਮਾਂ ਦਾ ਹਾਲ ਚਾਲ ਪੁੱਛਣ ਆਈ ਕਿ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਆਈ ਤੁਹਾਡੀ ਮਾਸੀ ਨੂੰ ਆਪਣੇ ਢਿੱਡ ਭਰਨ ਦੀ ਹੈ ਕੋਈ ਮਰੇ ਕੋਈ ਜੀਵੇ ਆਪਣਾ ਢਿੱਡ ਭਰੋ ਕੋਈ ਬਿਮਾਰੀ ਨਾਲ ਜੂਝ ਰਿਹਾ ਇਸ ਨੂੰ ਖਾਣ ਦੀ ਪਈ ਹੈ ਪੇਂਡੂ ਵਿਰਸਾ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏🙏🙏🙏
@HarpreetKaur-gq7mm
@HarpreetKaur-gq7mm Жыл бұрын
Shi gal hai g bhut gussa aunda eda diya budhiya te jehda apna hi dekhdiya ne
@KarninderSingh-ed8hc
@KarninderSingh-ed8hc Жыл бұрын
ਬਹੁਤ ਵਧੀਆ ਸੁਨੇਹਾ ਕਿੰਨੀ ਸਾਦਗੀ ਆਮ ਜਿੰਦਗੀ ਵਿੱਚ ਰੋਜ ਦੇ ਕੰਮਕਾਜ ਬਹੁਤ ਸ਼ਲਾਘਾ ਯੋਗ 🌷👌 ਕਰਨਿੰਦਰ ਸ਼ਰਮਾਂ ਮੈਲਬੌਰਨ
@bootcutstore632
@bootcutstore632 Жыл бұрын
ਬਹੁਤ ਵਧੀਆ ਵੀਡੀਓ ਸੀ ਅਖੀਰ ਤੇ ਤਾਂ ਰੋਣਾ ਹੀ ਆ ਗਿਆ ਸੀ Rimma sharma amloh punjab
@KuldeepSingh-qq9ds
@KuldeepSingh-qq9ds Жыл бұрын
👍👍👍 V Harnola D Kaithal Haryana
@manigrewal8966
@manigrewal8966 Жыл бұрын
ਮੇਰਾ ਤਾਂ ਆਪ ਕਸਟਰਡ ਖਾਣ ਨੂੰ ਜੀ ਕਰਦਾ ਭੈਣ ਸੁਖਪਾਲ😂😂😂😂😂😂ਹਮੇਸ਼ਾ ਵਾਂਗੂ ਹਸਾ ਰਵਾ ਕੇ ਇਕ ਚੰਗੀ ਸਿੱਖਿਆ ਦਿੱਤੀ ਬਹੁਤ ਵਧੀਆ ਐਕਟਿੰਗ ਹੇਮਸ਼ਾ ਵਾਂਗੂ ਸਬ ਦੀ,👌👌❤️ dirba ਮਨੀ ਗਰੇਵਾਲ
@btsarmygirl8956
@btsarmygirl8956 Жыл бұрын
ਬਹੁਤ ਬਹੁਤ ਸੋਹਣੀ ਵੀਡੀਓ ਬਾਈ ਜੀ
@gurjeet-hi1pl
@gurjeet-hi1pl Жыл бұрын
Very nice video ji 🙏 Gurjeet singh Jhandu ke
@_i_am_gill_5219
@_i_am_gill_5219 Жыл бұрын
ਬਹੁਤ ਵਧੀਆ ਜੀ ਹਰਮਨ ਗਿੱਲ
@paramjeetbrar1800
@paramjeetbrar1800 2 ай бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@CharanjeetSekhon-zj2lz
@CharanjeetSekhon-zj2lz 9 ай бұрын
❤❤bohot Sona। Vibeo। Se thank you
@manvirmaan4689
@manvirmaan4689 Жыл бұрын
Harjinder khetla 💐💐🙏🙏👌👌🌹
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਤੁਸੀਂ ਬਹੁਤ ਵਧੀਆ ਸਨੇਹਾ ਦਿਤਾ ਜਦੋਂ ਘਰ ਵਿੱਚ ਕੋਈ ਬਿਮਾਰ ਹੋਵੇ ਤਾਂ ਉਸ ਨੂੰ ਸਾਂਭਣ ਵਾਲੇ ਚਾਹੀਦੇ ਆਪਣੀ ਸੇਵਾ ਨਹੀਂ ਕਰਵਾਊਣੀ ਚਾਹੀਦੀ ਵਾਹਿਗੁਰੂ ਜੀ ਸਲਾਮਤ ਰੱਖੇ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
@darshankaur4761
@darshankaur4761 6 ай бұрын
ਵੀਡੀਓ ਬਹੁਤ ਸੋਹਣੀ ਆ ਵੀਰ ਸੁਖਪਾਲ ਭੈਣ ਬਹੁਤ ਸੇਵਾ ਕਰਦੀ ਆ ਅਪਣੀ ਸੱਸ ਦੀ ਧੰਨਵਾਦ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@tochinono78
@tochinono78 Жыл бұрын
بہت اعلیٰ بہت پیارا ولاگ فرام سرگودھا پنجاب پاکستان
@KARANSINGH-kn1px
@KARANSINGH-kn1px Жыл бұрын
Bahut vadiy veer ❤❤❤
@kantadevi3875
@kantadevi3875 Күн бұрын
ਨੂੰਹ ਸੱਸ ਦਾ ਪਿਆਰ ਬਣਾਈਂ ‌ਰੱਖੇ ਵੈਭਵ ਬੂਕੀਕ ਕਾਮਨੀ ਸ਼ਰਮਾ ਨਾਭਾ
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ ਗੁਰਦੀਪ ਸਿੰਘ
@gursameersidhu6757
@gursameersidhu6757 Жыл бұрын
ਬਹੁਤ ਵਧੀਆ ਜਾਣਕਾਰੀ ਹੈ
@gaganjotkaur8117
@gaganjotkaur8117 Жыл бұрын
Bht vadia vadia 👌👌🥰🥰
@amanmanveer2095
@amanmanveer2095 Жыл бұрын
Bahut wadiya video ji
@Waheguru-cd7kw
@Waheguru-cd7kw Жыл бұрын
ਵਾਹਿਗੁਰੂ ਜੀ ਧੰਨਵਾਦ ਜੀ
@boreddsoul
@boreddsoul Жыл бұрын
bahut vadiya video 🙏🏻🙏🏻😃
@PargatSingh-dx9it
@PargatSingh-dx9it 6 ай бұрын
ਬਹੁਤ ਹੀ ਸੋਹਣੀ ਵੀਡੀੳ ❤ ਨਾਮ ਸੁਖਪਾਲ ਕੌਰ ਪਿੰਡ ਚਾਉਕੇ ਜਿਲਾ ਬਠਿੰਡਾ 🎉🎉
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@butakhanjogi8815
@butakhanjogi8815 Жыл бұрын
ਸਤਿ ਸ੍ਰੀ ਅਕਾਲ ਜੀ ਅਸਲਾਮਾ ਲੈਕਮ ਬੂਟਾ ਖਾਨ ਪਿੰਡ ਰਾਜਗੜ੍ਹ ਜਿਲ੍ਹਾ ਲੁਧਿਆਣਾ
@RekhaMakkar-v7q
@RekhaMakkar-v7q Жыл бұрын
Waheguru g 🙏🏻❤️🙏🏻
@JassaSukhpal
@JassaSukhpal Жыл бұрын
🙏🙏
@sandeepkumarsonusharma1202
@sandeepkumarsonusharma1202 5 ай бұрын
kya baat hai ji Dil khush krta ji❤❤
@ishantkumar8904
@ishantkumar8904 Жыл бұрын
Nice video 2 video or
@armaandeep-kq6rm
@armaandeep-kq6rm Жыл бұрын
ਬਹੁਤ ਵਧੀਆ ਵੀਡੀਓ
@palkhehra3850
@palkhehra3850 Жыл бұрын
Very nice vedio ਜੱਸੇ ਬਾਈ ਪਾਲ ਸਿੰਘ ਖਹਿਰਾ ਚੂਸਲੇਵੜ ਪੱਟੀ ਤਰਨ ਤਾਰਨ ਸਾਹਿਬ
@daljeetjeeti383
@daljeetjeeti383 Жыл бұрын
ਦਲਜੀਤ ਸਿੰਘ ਪੰਧੇਰ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਹੈ
@jobanpreet4935
@jobanpreet4935 Жыл бұрын
ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਜੀ ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ
@DeepakSharma22794
@DeepakSharma22794 Жыл бұрын
Nice
@gurpreetkaur3024
@gurpreetkaur3024 Жыл бұрын
ਬਹੁਤ ਵਧੀਆ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਗੁਰਪ੍ਰੀਤ ਕੌਰ ਕੋਟ ਜ਼ਿਲ੍ਹਾ ਲੁਧਿਆਣਾ
@xmanytgaming8036
@xmanytgaming8036 Жыл бұрын
ਬਹੁਤ ਵਧੀਆ ਵੀਡੀਓ ਬਣਾਈ
@BalwinderSingh-ec9kj
@BalwinderSingh-ec9kj Жыл бұрын
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
@rajsingh2776
@rajsingh2776 Жыл бұрын
ਬਹੁਤ ਵਧੀਆ ਸਟੋਰੀ ਹੈ ਖਾਸ ਤੌਰ ਤੇ ਨੂੰਹ ਸੱਸ ਦੇ ਰਿਸ਼ਤੇ ਵਾਰੇ ਸੋਹਣਾ ਲਿਖਿਆ ਹੈ ਸੱਚਮੁੱਚ ਤੁਹਾਡੀਆਂ ਸਾਰੀਆਂ ਸਟੋਰੀਆਂ ਰਿਮੋਸਨਲ ਕਰਨ ਵਾਲੀਆਂ ਹੁੰਦੀਆਂ ਹਨ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਰਾਜ ਅਵਤਾਰ ਖੀਵਾ ਮਾਨਸਾ
@jaspreetsingh-gp1wh
@jaspreetsingh-gp1wh Жыл бұрын
ਬਹੁਤ ਸੋਹਣੀ ਵੀਡਿਉ ਹੈ ਮੇ ਅੰਮਿ੍ਹਤਪਾਲ ਪਿੰਡ ਝੰਡੁਕੇ ਬੇਬੇ ਦਾ ਸੁਖਪਾਲ ਦਾ ਬਹੁਤ ਧੰਨਵਾਦ
@NoorpreetMaan-u7v
@NoorpreetMaan-u7v 4 ай бұрын
😊😊
@JassaSukhpal
@JassaSukhpal 4 ай бұрын
🙏
@pawandeep7087
@pawandeep7087 Жыл бұрын
bohat sohni video ਵੀਰ ਜੀ Pawandeep Mavi Mohali
@paramjeetkaur4914
@paramjeetkaur4914 Жыл бұрын
👌👌🙏
@hundalsehaj6537
@hundalsehaj6537 Жыл бұрын
Bahut vadia veido
@AshokKumar-gc4zi
@AshokKumar-gc4zi Жыл бұрын
ਤੁਹਾਡੀ ਵੀਡੀਓ ਮੈਂਨੂੰ ਬਹੁਤ ਵਧੀਆ ਲੱਗੀ 👌👍ਰੱਬ ਤੁਹਾਡੀ ਚੜਦੀ ਕਲ੍ਹਾ ਰਖੇ
@satwinderkaur5131
@satwinderkaur5131 Жыл бұрын
Bahut vdiya ji
@manjitgarcha-tb3br
@manjitgarcha-tb3br Жыл бұрын
Very ghant
@inderjitkaur4820
@inderjitkaur4820 Жыл бұрын
Bahut vadhia suneha hai ji sab lai 👌👌
@kamli1951
@kamli1951 Жыл бұрын
Bohot Vidya video he g veer g
@surjitsinghsingh3210
@surjitsinghsingh3210 Жыл бұрын
Super video
@harpreetsidhu3333
@harpreetsidhu3333 Жыл бұрын
ਬਹੁਤ ਵਧੀਆ ਹੈ
@kanchanoberoi949
@kanchanoberoi949 Жыл бұрын
Sukhpal apni sas ki khoob sevakarti ha verygood job
@jassiswatch3843
@jassiswatch3843 Жыл бұрын
Bohat badia Jassi swatch. Goslan samrala
@lakhbirkaur5970
@lakhbirkaur5970 Жыл бұрын
👌
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@kamalpreetkaur2819
@kamalpreetkaur2819 Жыл бұрын
ਬਹੁਤ ਵਧੀਆ ਵਿਡੀਉ ਤੁਹਾਡੀ ਸੁਖਪਾਲ ਭੈਣ ਦੀ ਤੇ ਜਸੇ ਵੀਰ‌ ਦੀ
@dukhihirdamansamjaona1557
@dukhihirdamansamjaona1557 Жыл бұрын
Waheguru ji waheguru ji
@kuldeepkaurubha323
@kuldeepkaurubha323 Жыл бұрын
ਬਹੁਤ ਵਧੀਆ ਵੀਡੀਓ ਜੀ 👌👌👍🙏
@savreendullat6362
@savreendullat6362 Жыл бұрын
Very nice ji🎉🎉🎉
@hamzaansari1565
@hamzaansari1565 Жыл бұрын
ਸਲੀਮ ਖਾਂ ਹਮਜ਼ਾ ਖਾਂ ਪਿੰਡ ਬੁੱਕਣਵਾਲ ਹੈ
@BalwinderkaurBalwinderka-le5fw
@BalwinderkaurBalwinderka-le5fw 9 ай бұрын
Nice video ji ❤❤❤❤❤balwinder kaur mañana
@JassaSukhpal
@JassaSukhpal 8 ай бұрын
ਧੰਨਵਾਦ ਜੀ🙏
@jasmersingh2344
@jasmersingh2344 Жыл бұрын
ਬਹੁਤ ਵਧੀਆ ਬਾਈ ਜੀ ਜਸਮੇਰ ਭਾਵੜਾ
@TejwinderSingh-gp7cf
@TejwinderSingh-gp7cf 6 ай бұрын
Nice video 👍👍👍👍👍👍👍👍👍👍👍👍👍
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@sukhdevsingh-k5l
@sukhdevsingh-k5l 5 ай бұрын
ਪਰਿਵਾਰਿਕ ਸੁਣਨ ਵਾਲੀਆ ਵੀਡੀਓ GOOD RHETT 👍
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@Hundal_vkogs6129
@Hundal_vkogs6129 Жыл бұрын
Davinder Hundal .....waheguru tuhadi teem nu chardikala ch rakhe
@sukhmindersingh85
@sukhmindersingh85 Жыл бұрын
Bhut vadia vedio
@JagtarSingh-qs5mv
@JagtarSingh-qs5mv Жыл бұрын
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜਿਸ ਵਿਚ ਸਚਾਈ ਬਹੁਤ ਹੁੰਦਾ ਹੈ ਵੈਰੀ ਗੁੱਡ ਵੀਰੇ ਬਹੁਤ ਹੀ ਵਧੀਆ ਲੱਗੀ ਵੀਡੀਓ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ
@ranjitkaur-oi7zd
@ranjitkaur-oi7zd Жыл бұрын
Very nice 👍❤❤
@varindersinghtarntaran8598
@varindersinghtarntaran8598 Жыл бұрын
ਬਹੁਤ ਹੀ ਵਧੀਆ ਵੀਡੀਓ ਸਾਰੀ ਹੀ ਟੀਮ ਬਹੁਤ ਵਧੀਆ ਕੰਮ ਕਰ ਰਾਹੀ ਹੈ ਵਰਿੰਦਰ ਸਿੰਘ ਤਰਨਤਾਰਨ
@Chinderkaur-nc6ej
@Chinderkaur-nc6ej Жыл бұрын
🎅🏻💓💓💓💓🎅🏻🎅🏻🎅🏻🎅🏻🎅🏻🙈🙉🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙈🙉🙈🙈🙈🙈🙉🙊😾🙈🙉🙊🙈🙉🙊🙈🙉🙊🙈🙉🙊🙈🙉🙊🙈🙉🙊💑💑💑💑💑💑💑💑💑💑💑💑💑💑💑💑💑💑
@DeepSingh-hf9to
@DeepSingh-hf9to Жыл бұрын
Nice video jaswinder Kaur bathinda
@damanpreet4118
@damanpreet4118 Жыл бұрын
NYC vido
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ
@ShashiBedi-w1z
@ShashiBedi-w1z 9 ай бұрын
बहोत वदिया स्टोरी,सस नू वी नूह नू इंसान समझना चाहिदा।कुड़ियां लई वखरी सोच,नू लई वखरी।🎉🎉🎉🎉
@JassaSukhpal
@JassaSukhpal 9 ай бұрын
🙏
@brarbrar2066
@brarbrar2066 Жыл бұрын
ਵਧੀਆ ਵੀਡੀਓ ਆ ਜੀ ਇਹ ਸਭ ਕੁਝ ਲੋਕ ਆਪਣੀ ਅਸਲੀ ਜ਼ਿੰਦਗੀ ਵਿੱਚ ਵੀ ਕਰਦੇ ਹਨ ਮੈਂ ਆਪ ਦੇਖਿਆ ਜੀ
@akashdeepsingh3391
@akashdeepsingh3391 Жыл бұрын
Beautiful story ❤️👌💞🌺🙏
@gamingwithlegend1680
@gamingwithlegend1680 Жыл бұрын
ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ 🙏🙏🙏
@samkumar5851
@samkumar5851 Жыл бұрын
F
@manjitkaurfaridkot2888
@manjitkaurfaridkot2888 Жыл бұрын
Bhuat vadia video aa ji waheguru ji chaddikla bakhshn sari teem nu
@HarjinderBhullar6076
@HarjinderBhullar6076 Жыл бұрын
ਜੇ ਟੇਢੇ ਜਿਹੇ ਪਾਸੇ ਮਾਰਕੇ ਤੁਰਨ ਵਾਲੀ ਬੁੜੀ ਆਈ, ਤਾਹੀਂ ਬੇਬੇ ਦੀ ਸੇਵਾ ਘਟੀ ਸੁਖਪਾਲ ਭਾਬੀ ਮਾਸੀ ਟੇਢੇ ਜਿਹੇ ਪਾਸੇ ਮਾਰਕੇ ਤੁਰਨ ਵਾਲੀ ਕਪੱਤੀ ਬੁੜੀ ਆਈ, ਤਾਹੀਂ ਨਸਾ ਦੇਣ ਲੱਗੀ,ਸਹੀ ਗੱਲ ਆ ਸੁਖਪਾਲ ਭਾਬੀ ਦੀ ਟੇਢੇ ਜਿਹੇ ਪਾਸੇ ਮਾਰਕੇ ਤੁਰਨ ਵਾਲੀ ਕਪੱਤੀ ਬੁੜੀ, ਨੇ ਬਹੁਤ ਤੰਗ ਕਰਦੀ ਸੀ ਸੁਖਪਾਲ ਭਾਬੀ ਨੂੰ
@harpreetksur2376
@harpreetksur2376 Жыл бұрын
Very nice story 🥰 god bless u 🙏 Harpreet Kaur sandoha
@JamnaDevi-l2i
@JamnaDevi-l2i 10 ай бұрын
ਬਲਦੇਵ ਸਿੰਘ ਬਿਆਸ ਤੋਂ
@JassaSukhpal
@JassaSukhpal 10 ай бұрын
ਧੰਨਵਾਦ ਜੀ🙏
@harjinderkaur9940
@harjinderkaur9940 Жыл бұрын
ਜਦੋ ਕੋਈ ਪਰਾਉਣਾ ਤੰਗ ਕਰਦਾ ਸੁਖਪਾਲ ਤੋ ਪਹਿਲਾ ਸਾਨੂੰ ਗੁਸਾ ਆਉਦਾ
@rajkumargill-xh8ju
@rajkumargill-xh8ju Жыл бұрын
Bohat vadiya video ji (raj kumar sunam udam Singh wala)
@HarjinderBhullar6076
@HarjinderBhullar6076 Жыл бұрын
ਚਾਚੀ ਕਹਿੰਦੀ,ਜੱਸੇ ਦੀ ਮਾਸੀ ਆਈ ਆ ਨਖਰੇ ਵਾਲੀ ਟੇਢੇ ਜਿਹੇ ਪਾਸੇ ਮਾਰਕੇ ਤੁਰਦੀ ਆ ਬੁੜੀ ਜਿਹੜੀ ਕਾਜੂ ਪਿਸਤਾ ਮਗ਼ਜ਼ ਬਾਦਾਮ ਵਾਲੀ ਪੰਜੀਰੀ ਮੰਗਦੀ ਆ ਉਹ ਆਈ ਆ,ਹਰੀ ਮਿਰਚ ਹਰੀ ਸਬਜ਼ੀ ਖਾਣ ਨੂੰ ਪ੍ਰੋਫੈਸਰ ਲੱਗੀ ਆ ਰਜਿੰਦਰ ਕੌਰ ਭੱਠਲ ਬਣੀ ਰਹਿੰਦੀ ਆ ਜਿਵੇਂ ਐਮ ਐਲ ਏ ਹੋਵੇ ਐਵੇਂ ਹੁਕਮ ਲਾਉਂਦੀ ਆ, ਬਹੁਤ ਸਾਰੀਆਂ ਬੁੜੀਆਂ ਇਹੋ ਜਿਹੀ ਆ ਆ ਕੇ ਕੰਮ ਛੱਡਾਉਦੀਆ, ਸੁਖਪਾਲ ਭਾਬੀ ਕਹਿੰਦੀ ਟੇਢੇ ਜਿਹੇ ਪਾਸੇ ਮਾਰਕੇ ਤੁਰਨ ਵਾਲੀ ਕਪੱਤੀ ਬੁੜੀ ਬੜੀ ਰੋਡੀ ਲੱਗੀ ਆ
@SukhwinderSingh-ls3gh
@SukhwinderSingh-ls3gh Жыл бұрын
bahut vadhia video banai bai ji Sukhwinder singh Allowal khadoor sahib
@baljeetkaur2072
@baljeetkaur2072 Жыл бұрын
Bahut khoob koshish ji bilkul sahi kiha jis ghar koi bimar hove jinna ho sake ohna di madad kiti changi hai par bahuta aan jaan seva vich khalal paida karda hai ji.
@gursewaksingh-eh5dw
@gursewaksingh-eh5dw Жыл бұрын
Bai.jase.tuhadi.sari.tesm.bahut.wadia.mehnat.kar.rahi.hai.maja.raj.chadi.kala.rakhe.very.goodjob.
@AbbasKhan-bu8uw
@AbbasKhan-bu8uw Жыл бұрын
ਬਹੁਤ ਬਹੁਤ ਵਧੀਆ ਜੀ
@gurjotsingh8264
@gurjotsingh8264 Жыл бұрын
ਸੱਚੀ ਵੀਡੀਓ ਜੀ ਇੱਕ ਤਾਂ ਘਰ ਵਿੱਚ ਬਿਮਾਰੀ'ਤੇ ਦੂਜਾ ਰਿਸ਼ਤੇਦਾਰ ਡੇਰੇ ਲਾ ਲੈਂਦੇ ਨੇ ਬਾਕੀ ਸਿੱਖਿਆ ਦੇਣ ਵਾਲੀ ਵੀਡੀਓ
@deepchouhan-vv3nc
@deepchouhan-vv3nc Жыл бұрын
boht ghaint video hundi a bai nice video pind nangal khurad
@jagdevbrar9973
@jagdevbrar9973 Жыл бұрын
ਹਰਸਾਨ ਬਰਾੜ ਲਖਮੀਰੇਆਣਾ ਜੱਸੇ ਬਾੲੀ ਬਹੁਤ ਵਧੀਆ ਵੀਡੀਓ
@bootcutstore632
@bootcutstore632 Жыл бұрын
Jashan modgill amloh (very nice video)
@jagdevbrar9973
@jagdevbrar9973 Жыл бұрын
ਜਗਦੇਵ ਬਰਾੜ ਲਖਮੀਰੇਆਣਾ ਜੱਸੇ ਬਾੲੀ ਬਹੁਤ ਵਧੀਆ ਵੀਡੀਓ ਜੀ
@kamalpreetkaur2819
@kamalpreetkaur2819 Жыл бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆ ਹਨ
@TejwinderSingh-gp7cf
@TejwinderSingh-gp7cf 6 ай бұрын
Nice ❤❤❤❤❤❤❤❤❤❤❤❤❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@shabadsangeet4196
@shabadsangeet4196 Жыл бұрын
29:29 ਵਧੀਆ ਕੀਤਾ ਮਾਸੀ ਤਾ ਰੱਜਦੀ ਈ ਨਹੀਂ ਸੀ।😂😂😂😂
@jassgrewaljassgrewal-vu3bq
@jassgrewaljassgrewal-vu3bq Жыл бұрын
ਬੇਬੇ ਤੁਸੀਂ ਆਪਣੀ ਨੂੰਹ ਨੂੰ ਕਿੰਨੇ ਪਿਆਰ ਨਾਲ ਉਹਦਾ ਨਾਮ ਲਏ ਕੇ ਬੁਲਾਉਂਦੇ ਓ ਤਾਹੀ ਸੁਖਪਾਲ ਤੁਹਾਡੀ ਇੱਜ਼ਤ ਕਰਦੀ ਆ ਮੇਰੇ ਵਿਆਹ ਨੂੰ 6 ਸਾਲ ਹੋਗੇ ਅੱਜ ਤੱਕ ਮੇਰੀ ਸੱਸ ਨੇ ਕਦੇ ਮੇਰਾ ਨਾਮ ਲਏ ਕੇ ਨੀ ਬੁਲਾਇਆ ਜਦੋ ਬੁਲਾਉ (ਇਹ) ਕਹਿ ਕੇ ਬੁਲਾਉਂਦੀ ਆ ਆਪਣੇ ਪੁੱਤਾਂ ਨੂੰ ਤਾਂ ਨਾਮ ਲਏ ਕੇ ਬੁਲਾਉਂਦੀ ਆ ਤੁਸੀਂ ਦੱਸੋ ਮੈਂ ਇਹੋ ਜੀ ਜਨਾਨੀ ਨੂੰ ਕਿਵੇਂ ਇੱਜ਼ਤ ਦਵਾ
@ekamjot9513
@ekamjot9513 Жыл бұрын
Right
@jassgrewaljassgrewal-vu3bq
@jassgrewaljassgrewal-vu3bq Жыл бұрын
ਮੈਂ ਇਕ ਦਿਨ ਸੱਸ ਨੂੰ ਪੁੱਛਿਆ ਤੂੰ ਮੇਰਾ ਨਾਮ ਲਏ ਕੇ ਨੀ ਬੁਲਾਉਂਦੀ ਅੱਗੋਂ ਮੈਨੂੰ ਕਹਿੰਦੀ ਮੇਰੇ ਮੂੰਹ ਤੇ ਨੀ ਚੜਿਆ ਫਿਰ ਮੇਰੇ ਮੂੰਹ ਤੇ ਮਾਂ ਕਿਵੇਂ ਚੜ ਗਿਆ ਮੈਂ ਹਮੇਸ਼ਾ ਮੰਮੀ ਕਹਿ ਕੇ ਬੁਲਾਉਣਾ ਜਦੋਂ ਮੈਂ ਹੌਲੀ ਹੌਲੀ ਨੋਟ ਕੀਤਾ ਇਹ ਤਾਂ ਮੈਨੂੰ ਕੋਈ ਆਪਣਾ ਨੀ ਸਮਝਦੀ ਮੈਂ ਵੀ ਇਜ਼ਤ ਦੇਣੀ ਬੰਦ ਕਰਤੀ ਸਿੱਧਾ ਹੀ ਬੁਲਾਉਣ ਲੱਗ ਗੀ
@yuvibhai_gaming3552
@yuvibhai_gaming3552 Жыл бұрын
Pls don't do this always respect your parents she is like your mother tuhade mother vi ta kau var tuhanu eh keh ke bula hi lende hon ge
@yuvibhai_gaming3552
@yuvibhai_gaming3552 Жыл бұрын
Don't think so ki lecture de rhi aa
@kawaljeetgill6191
@kawaljeetgill6191 Жыл бұрын
Very nice
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
My scorpion was taken away from me 😢
00:55
TyphoonFast 5
Рет қаралды 2,7 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН