ਤੋਤਲੀ ਮਾਸੀ ep 102 | new punjabi movie 2023 | punjabi Natak | Sukhpal | Mansa

  Рет қаралды 974,137

Pendu Virsa vlogs

Pendu Virsa vlogs

Күн бұрын

Пікірлер: 1 100
@nusratmunawar7019
@nusratmunawar7019 Жыл бұрын
Wah g Wah totly masi da maza aa gaya mashaallah rub Changian kare sukhpal jasay noo pakistan walon salam
@HarpreetSingh-ip3dr
@HarpreetSingh-ip3dr Жыл бұрын
Bhai bahut Vdya priearik vedio hudiya ne me har rog rekda 👌👌👌👌👌 Plzz veer jasse comment ch sade bare das diyo. Bhatti priwar pind Ratta khera baja kotwal Ferozepur.
@AbbasKhan-bu8uw
@AbbasKhan-bu8uw Жыл бұрын
ਮਾਸੀ ਨੇ ਕਮਾਲ ਕਰ ਦਿੱਤੀ ਬਹੁਤ ਹੀ ਵਧੀਆ ਵੀਡੀਓ ਏ ਵਾਈ ਜੱਸਾ ਸੁਖਪਾਲ ਭੈਣ ਤੇ ਮਾਸੀ ਵਾ ਕਮਾਲ ਕੰਮ ਏ ਬਹੁਤ ਬਹੁਤ ਵਧੀਆ ਜੀ ਧਮੋਟ ਕਰਿਆਨਾ ਸਟੋਰ ਅਮਲੋਹ ਪਿੰਡ ਭੱਦਲ ਥੂਹਾ ਜਿਲਾ ਫਤਿਹਗੜ੍ਹ ਸਾਹਿਬ ਜੀ ਪੰਜਾਬ
@sportschannel8751
@sportschannel8751 Жыл бұрын
Jaismeen sidhu Amrit pal sidhu Jashan sidhu Sony sidhu Bhagta Bhai ka to❤
@beantsingh4056
@beantsingh4056 7 ай бұрын
Massi totli jma meri nani bargi aa video dekh ke man khus hogya bhut vdya acting kardeo tuc sare mambera team😂😂😂😂😂😂 waheguru ji Maher karn 🙏🙏🙏🙏
@JassaSukhpal
@JassaSukhpal 7 ай бұрын
ਧੰਨਵਾਦ ਜੀ🙏
@kaursarbjeet2952
@kaursarbjeet2952 Жыл бұрын
ਬਹੁਤ ਵਧੀਆ ਸੁਖਪਾਲ ਭੈਣ ਜੱਸ਼ੇ ਵੀਰ ਬਹੁਤ ਵਧੀਆ ਵੀਡੀਓ ਸਰਬਜੀਤ ਰਾਏਕੋਟ ਤੋਂ
@MalkeetSingh-v3k
@MalkeetSingh-v3k Жыл бұрын
Very very nice video God bless you
@karan69yt58
@karan69yt58 Жыл бұрын
Aunty ji tuci great ho 🙏🏻🙏🏻 bhut vadiaa performance 👍👍
@DilpreetSingh-od8bz
@DilpreetSingh-od8bz Жыл бұрын
ਕਿਰਨਦੀਪ ਤੱਪਾ ਮੰਡੀ ਤੋ
@balvirsingh7517
@balvirsingh7517 Жыл бұрын
Very good video g God bless you all team nu balvir singh dodra mansa budhlada
@karamjeetkaur997
@karamjeetkaur997 Жыл бұрын
Kini lovely khani a jassa bro sukhpal sister rabb sonu khush rakhe karmjeet shubhneet dharampura ❤❤❤❤❤❤😢😂😮😅😢😂😊😮😂😮
@soniachouhan1799
@soniachouhan1799 Жыл бұрын
Sukhpal didi hus hus ke wakhiya dukhan lag gayian nice video ❤️❤️❤️❤️❤️
@jaswinderkaurbrar3915
@jaswinderkaurbrar3915 Жыл бұрын
😂😂😂
@BaldevSingh-x9s
@BaldevSingh-x9s Жыл бұрын
Nice video banaye hai thanks From BALDEV SINGH DELHI
@HarinderSingh-wh9nz
@HarinderSingh-wh9nz Жыл бұрын
ਸੁਖਪਾਲ ਖੁਸ਼ਕਿਸਮਤ ਐ ਤੂੰ ਤੇਰਾ ਜਿਹੜਾ ਜੱਸੇ ਵੀਰ ਜੀ ਨਾਲ ਵਿਆਹ ਹੋ ਗਿਆ ਬਹੁਤ ਜਿਆਦਾ ਪੁੰਨ ਕੀਤੇ ਹੋਣੇ ਪਿਛਲੇ ਜਨਮ ਚ
@ekamdhaliwal6235
@ekamdhaliwal6235 Жыл бұрын
Very nice video JASDEEP Singh wander Moga
@mk-km6rw
@mk-km6rw Жыл бұрын
ਅੱਜ ਸੁਖਪਾਲ ਭੈਣ ਨੂੰ ਚਾਹ ਬਣਾਉਣ ਨੂੰ ਜੱਸੇ ਨੇ ਕਿਹਾ ਭੈਣ ਨੇ ਕਿੰਨੀਆਂ ਹੀ ਗੱਲਾਂ ਜੱਸੇ ਨੂੰ ਕਰ ਦਿੱਤੀਆਂ ਪਹਿਲਾਂ ਤਾਂ ਹਰ ਵੀਡੀਓ ਵਿੱਚ ਚਾਹ ਬਣਾਉਣ ਨੂੰ ਤਿਆਰ ਬਰ ਤਿਆਰ ਰਹਿੰਦੀ ਸੀ ਬਾਕੀ ਵੀਡੀਓ ਦੇਖ ਕੇ ਬਹੁਤ ਮਜਾ ਆਇਆ। ਮੀਂਹ ਪੈਣ ਡਿਹਾ ਸੀ ਪਕੌੜੇ ਘਰ ਕੱਢੇ ਸੀ ਚਾਹ ਦਾ ਗਲਾਸ ਫੜਿਆ ਸੀ ਜਦੋਂ ਜੱਸੇ ਬਾਈ ਨੇ ਚਾਹ ਮੰਗੀ ਤਾਂ ਭੈਣ ਨੇ #🙄🙄😭
@JagmeetSidhu-j00
@JagmeetSidhu-j00 Жыл бұрын
Bhut vdiya ji video god bless you all team rabb sonu trakkia bakhshe 😊
@jatinderkaur4685
@jatinderkaur4685 Жыл бұрын
Very nice video good acting Sukhpal God bless you always jatinder kaur pind Sivian district bathinda🙏❤🎉😅😅👍👌💯
@mandeepgrewal1451
@mandeepgrewal1451 Жыл бұрын
ਬਹੁਤ ਮਨੋਰੰਜਨ ਵਾਲੀ ਵੀਡੀਓ ਆ ਜੀ
@amanjudge8795
@amanjudge8795 Жыл бұрын
ਮਾਸੀ ਤੋਤਲਾ ਰੋਲ ਕਿੰਨਾ ਸੋਹਣਾ ਕਰਦੀ ਆ
@simranjeetkaur5378
@simranjeetkaur5378 Жыл бұрын
Bahut nice video g baba di actiong bahut nice g❤❤
@sarojbala7376
@sarojbala7376 Жыл бұрын
Very nice movie congratulations pendu virsa team saroj Bala mittal near tinkoni near your poultry farm mansa
@jasschahal4151
@jasschahal4151 Жыл бұрын
ਬੇਬੇ ਬਹੁਤ-ਬਹੁਤ ਵਧੀਆ ਬਹੁਤ ਮਿਹਨਤ ਲੱਗੀ ਹੁ ਗਈ ਐਵੇ ਬੋਲਣ ਦੀ ਵਹਿਗੁਰੂ ਖੁਸ ਰੱਖੇ ਸਾਰੀ ਟੀਮ ਨੂੰ 🙏🙏🙏🙏🙏
@ParamjitKaur-wc2ot
@ParamjitKaur-wc2ot Жыл бұрын
L
@armyman6692
@armyman6692 Жыл бұрын
​@@ParamjitKaur-wc2ot❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ Kom oo
@khadialhome7646
@khadialhome7646 Жыл бұрын
​@@ParamjitKaur-wc2ot੦੦p੦
@ShyamSinghSaini-go8jp
@ShyamSinghSaini-go8jp Жыл бұрын
​@@ParamjitKaur-wc2otp0 CT❤❤p Opp
@noordeepsingh8557
@noordeepsingh8557 Жыл бұрын
Very nice video ਸੁਖਪਾਲ ਦੀਦੀ ਬਠਿੰਡੇ ਤੋ
@gurmeetkhattra6346
@gurmeetkhattra6346 Жыл бұрын
ਸੀਰਾ ਕੱਟ ਕੇ ਖਾਣਾ 😂😂😂😂
@karanveersekhon8848
@karanveersekhon8848 Жыл бұрын
ਬਹੁਤ ਵਧੀਆ ਵੀਡੀਓ ਜੀ ਬਲਵਿੰਦਰ ਕੌਰ,ਕਰਨਵੀਰ ਕੌਰ...ਪਿੰਡ ਭੋਤਨਾ,ਬਰਨਾਲਾ
@dimpycheema6285
@dimpycheema6285 Жыл бұрын
Bohat sohni movie sari team bohat Sohna work karde ho tusi
@harmailsingh1885
@harmailsingh1885 Жыл бұрын
ਬਹੁਤ ਵਧੀਆ ਹੈ।
@kulwinderknagra3640
@kulwinderknagra3640 Жыл бұрын
ਵੈਰੀ ਨਾਈਸ ਵੀਡੀਓ 🙏❤🙏
@rachhpalsingh78466
@rachhpalsingh78466 Жыл бұрын
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਖਾਸ ਕਰਕੇ ਮਾਸੀ ਨੇ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@gurwinderkumar7273
@gurwinderkumar7273 Жыл бұрын
Bahut vadia
@pankajpathak9203
@pankajpathak9203 Жыл бұрын
Massi ji nu world acting award....pankaj from Shri Anandpur sahib.........😅😅😅😅😅😅😅
@PeterSingh-i4p
@PeterSingh-i4p Жыл бұрын
Yes Massi nu world acting award milna chahiye 😅😅😅😅😅😅😅😅😅😅😅😅😅😅😅😅😅.......................
@pargatshergill7468
@pargatshergill7468 Жыл бұрын
ਬਹੁਤ ਵਧੀਆ ਵੀਡੀਓ ਜੱਸੇ ਵੀਰ ਮਾਸੀ ਨੇ ਤਾਂ ਸਾਰੇ ਚੱਕਰਾ ਚ ਹੀ ਪਾ ਤੇ 😊😊👍👍👍💯💯💯💯💯💯💯💯💯
@JasveerSingh-vo5xx
@JasveerSingh-vo5xx Жыл бұрын
ਬਹੁਤ ਸੋਹਣੀ ਵੀਡੀਓੁ ਲਾਸਟ ਵਾਲਾ ਸੀਨ ਖੂਸੀ ਵਾਲਾ ਸੀ ਜੀ ਰਮਨਦੀਪ ਕੋਰ ਗੁਰਮੀਤ ਕੋਰ ਮੋਗੇ ਤੋ ਬੱਕਨਵਾਲਾ ਰੋਡ 👍👍👍🌷🍁🌺🌺
@GurpreetSingh-ui7vq
@GurpreetSingh-ui7vq Жыл бұрын
ਬਹੁਤ ਧੰਨਵਾਦ ਵੀਰ ਜੀ ਤੁਸੀਂ ਪਰਿਵਾਰਕ ਵੀਡੀਓ ਬਣਾ ਰਹੇ ਹੋ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਤੇ ਸ਼ੇਅਰ ਵੀ ਕਰਦੇ ਹਾਂ ਗੁਰਪ੍ਰੀਤ ਸਿੰਘ ਸਿੱਧੂ ਪਿੰਡ ਰਸੂਲਪੁਰ
@orthokhan8508
@orthokhan8508 4 ай бұрын
❤ ਸਤਾਰ ਮੁਹੰਮਦ ਭੱਟੀ ਪਿੰਡ ਸਿਹੋੜਾ ਲੁਧਿਆਣਾ
@JassaSukhpal
@JassaSukhpal 4 ай бұрын
ਧੰਨਵਾਦ ਜੀ🙏
@amarjitsingh1946
@amarjitsingh1946 Жыл бұрын
ਬਹੁਤ ਵਧੀਆ ਸੋਹਣੀ ਵੀਡੀਓ ਆ ਵਾਈ ਜੱਸੇ ਸਿਰਾ ਕਰਤਾ ਬਾਬਿਓ ਨਾਇਸ਼ ਫ਼ਿਲਮ ਦੀ ਹੀਰੋਇਨ ਲਗਦੀ ਆ ਜੱਸੇ ਬੱਖੀਆ ਦੁਖਣ ਲਾ ਤੀਆ 😂😂😂😂👍👍👌💙💙🧡🧡🧡
@SukhaNahar-ye3du
@SukhaNahar-ye3du Жыл бұрын
😂kkrkkkmkekkem
@DiljitSingh-x9l
@DiljitSingh-x9l 21 күн бұрын
Bai ji I love nature and your videos❤❤
@JassaSukhpal
@JassaSukhpal 17 күн бұрын
ਧੰਨਵਾਦ ਜੀ 🙏
@GurpreetSingh-ui7vq
@GurpreetSingh-ui7vq Жыл бұрын
ਬਹੁਤ ਸਿਰਾਂ ਲਗੋਨੇ ਤੁਸੀਂ ਵੀ ਜੱਸੇ ਵਾਈ ਸੁਖਪਾਲ ਸਿਰਾਂ ਐਕਟਿੰਗ ਸਾਰੀ ਟੀਮ
@hardiksharma1929
@hardiksharma1929 Жыл бұрын
ਬੁਹਤ ਵਧੀਆ ਸੁਖਪਾਲ ਦੀਦੀ ਜੀ ਤੁਹਾਡੇ ਸਾਰੇ ਭਾਗ ਮੈ ਹਰ ਰੋਜ ਦੇਖਦੀ ਹਾਂ ਮੈ ਹਰਿਆਣਾਂ ਤੋ ਪਿੰਡ dudla ਤੋਂ ਹਾਂ
@palwinderkaur7270
@palwinderkaur7270 Жыл бұрын
ਬੇਬੇਬੁਹਤਸੁਹਨੀਬੁਲਦੀਸੀ🎉
@krishnarani8256
@krishnarani8256 Жыл бұрын
Krishna Rani sardulgarh very nice
@rickyseerha5668
@rickyseerha5668 Жыл бұрын
ਮਾਸੀ ਦਾ ਰੋਲ ਬਹੁਤ ਵਧੀਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@jaskaransinghjaskaransingh6930
@jaskaransinghjaskaransingh6930 Жыл бұрын
Nice verr ji ❤❤❤❤❤❤❤❤❤❤ sukchin hanjra up to
@gurjeevansingh8003
@gurjeevansingh8003 Жыл бұрын
Very nice Video wahaguru mahar Kara sari team Bhot vadia, god bless you sarbjot Kotli
@deepBoutiqueBathinda
@deepBoutiqueBathinda Жыл бұрын
Bahla hasa aya video dekh ke parmjeet bathinda🎉🎉🎉
@jassgrewaljassgrewal-vu3bq
@jassgrewaljassgrewal-vu3bq Жыл бұрын
ਭੈਣ ਭਾਈ ਦੀ ਰੋਟੀ ਲਾਉਣ ਆਈ ਹੋਈ ਆ ਦੇਖ ਕੇ ਰੋਣਾ ਆ ਗਿਆ ਮੈਨੂੰ ਆਪਣਾ ਟਾਇਮ ਯਾਦ ਆ ਗਿਆ ਮੈ ਵੀ ਐਵੇ ਹੀ ਭਰਾ ਦੇ ਕੱਪੜੇ ਧੋਣ ਸਫਾਈ ਕਰਨ ਜਾਦੀ ਹੁੰਦੀ ਚਲ ਹੁਣ ਉਹਦਾ ਹੋ ਗਿਆ ਵਿਆਹ ਹੁਣ ਮੈ ਸੌਖੀ ਆ
@inderjitkaur4820
@inderjitkaur4820 Жыл бұрын
Bahut hassi vali video hai 👌👌👌👌 inderjit kaur bathinda
@harjinderkaur8216
@harjinderkaur8216 Жыл бұрын
Bhut sohni video a jasse veer and sukhpal didi ji Harjinder sidhu❤
@sukhdhalimanderdhaliwal3179
@sukhdhalimanderdhaliwal3179 Жыл бұрын
Bhut vdia video sukhwinder Singh Dhaliwal Takhtupura moga
@manjeetsinghsukhanand2473
@manjeetsinghsukhanand2473 Жыл бұрын
ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਵਾਹਿਗੁਰੁ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍❤️
@manjeetsinghsukhanand2473
@manjeetsinghsukhanand2473 Жыл бұрын
🙏🙏 ਬਾਈ ਜੀ ਸੁਖਪਾਲ ਭੈਣ ਜੀ ਵੀਡੀਓ ਬਹੁਤ ਹਾਸੇ ਵਾਲੀ ਬਹੁਤ ਬਹੁਤ ਧੰਨਵਾਦ ਜੀ
@AmandeepKaur-ew3mh
@AmandeepKaur-ew3mh 2 ай бұрын
Very nice very nice jssa veer te bhan suhkpal and Masi 😅😅😅😅❤❤❤🎉🎉😂
@JassaSukhpal
@JassaSukhpal 2 ай бұрын
Thank you Amandeep
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੱਸਾ ਅਤੇ ਸੁਖਪਾਲ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹੋਰ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉
@naziasheikh8393
@naziasheikh8393 Жыл бұрын
ਵਿਚਾਰੀ ਮਾਸੀ ਦਾ ਵੀ ਕੀ ਕਸੂਰ,,,, ਪਰ ਬਾਅਦ ਵਿੱਚ ਐਵੇ ਦੇ ਬੰਦਿਆਂ ਦੀਆਂ ਗੱਲਾਂ ਤੇ ਆਉਂਦਾ ਤਾ 👅👅👅ਹਾਸਾ,,,,,,simple story te simple topic nu bht wdia present kita 😁😁😁😁 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤❤
@rajpindermann47
@rajpindermann47 Жыл бұрын
ਮਾਸੀ ਦਾ ਰੋਲ ਬਹੁਤ ਵਧੀਆਂ ਸੀ ਰੱਬ ਸਾਰੀ ਟੀਮ ਨੂੰ ਚੜਦੀ ਕਲਾ ਚ ਰੱਖੇ 😊😊
@amankaur-gi4ps
@amankaur-gi4ps 5 ай бұрын
ਤੋਤਲੀ ਮਾਸੀ ਦਾ ਰੋਲ ਬਹੁਤ ਸੋਹਣਾ ਕੀਤਾ ਹੋਇਆ ਸੀ❤❤❤❤❤🎉🎉🎉🎉😊😊😊😊😊
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@poojagrewal632
@poojagrewal632 Жыл бұрын
Very nice story ❤❤❤❤🎉🎉🎉🎉🎉🎉
@bhuvneshrai2918
@bhuvneshrai2918 Жыл бұрын
Bahut vadia jasse bhaji new video nice good luck. Harvinder jalandhar
@swarnjeetkaur3966
@swarnjeetkaur3966 Жыл бұрын
Very very very very very very nice video god bless you waheguru ji 🙏 Maher karo sab ta sukhnanad ❤❤
@Mithu565
@Mithu565 6 ай бұрын
ਬਹੁਤ ਵਧੀਆ ਵੀਡੀਓ
@JassaSukhpal
@JassaSukhpal 6 ай бұрын
ਧੰਨਵਾਦ ਜੀ🙏
@JagjeetSingh-s9p
@JagjeetSingh-s9p Жыл бұрын
Very nice video ji Waheguru Mehar Kara Sarbjot kotli Diljot Kotli 🎉🎉
@JagdeepSingh-jc1oy
@JagdeepSingh-jc1oy Жыл бұрын
Very nice video ji waheguru mehar Kara 😅😅😅
@avijotsingh6084
@avijotsingh6084 Жыл бұрын
Jasse veer te sukhpal bhain ajj vaali video sodi bahuat hi vdiya totli Massi 😂
@vickygosal6219
@vickygosal6219 Жыл бұрын
ਬਹੁਤ ਵਧੀਆ ਜੀ ਹਸਨਪੁਰ
@PrabhjotSingh-_-
@PrabhjotSingh-_- Жыл бұрын
Ssa bai g bahut sohni video banaunde o bai g asi apne Sare pariwar nal dekhde ha g rabb thonu eda hi hamesha Chardonnay Kala ch rakhe. prabhjot (kharar) Manjit Kaur g ( kharar)
@RajdeepSingh7438
@RajdeepSingh7438 Жыл бұрын
Nice shira kattna😂😂😂😂😂😂😂
@lakhwinderdhaliwal5884
@lakhwinderdhaliwal5884 Жыл бұрын
ਬਹੁਤ ਵਧੀਆ ਬਾਈ ਜੀ ਜਗਸ਼ੀਰ ਸਿੰਘ ਲਖਵਿੰਦਰ ਕੌਰ ਚੁਹਾਨਕੇ ਖੁਰਦ ਜਿਲ਼ਾ ਬਰਨਾਲਾ
@rachhpalsingh78466
@rachhpalsingh78466 Жыл бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@JaskeertSingh-kq3fg
@JaskeertSingh-kq3fg Жыл бұрын
ਬਹੁਤ ਬਹੁਥ ਵਧੀਆ ਬਾਈ ਮੈ ਤਾ ਕੱਲੀ ਹੱਸ ਹੱਸ ਕਮਲੀ ਗੲਈ
@simarjeetkaur1658
@simarjeetkaur1658 Жыл бұрын
Ajj Maasi de acting lajbaab c😀😀😀 saanu tuhadi video da intjaar rehnda Asi tuhaanu miln avage bahut dil krda pendu virsa zindabaad👌👌👌👌👌
@sportschannel8751
@sportschannel8751 Жыл бұрын
Jaismeen sidhu Bhagta Bhai ka ❤❤
@SidhumonuSidhumonu-kn3bc
@SidhumonuSidhumonu-kn3bc Жыл бұрын
ਬਹੁਤ ਸੋਹਣੀ ਵੀਡੀਊ ਏ ਜੱਸੇ ਵੀਰ ,ਮੋਨੂੰ ਵਰਕਸੱਲਾਮ
@jaswindersinghbatth617
@jaswindersinghbatth617 Жыл бұрын
All members 🙏🏻 Jaswinder Singh batth from KHANNA
@amandeepkaur2635
@amandeepkaur2635 Жыл бұрын
ਤੁਹਾਡੀ ਆ ਵੀਡੀਉ ਤਾਂ ਬਹੁਤ ਹਾਸਾ ਕਢਾਉਦੀ ਆ ਬਹੁਤ ਸੋਹਣੀ ਵੀਡੀਓ ਆ
@HarinderSingh-wh9nz
@HarinderSingh-wh9nz Жыл бұрын
ਜੱਸੇ ਵੀਰ ਦੀ ਬਹੁਤ ਜਿਆਦਾ ਮਿਹਨਤ ਲਗਦੀ ਆ ਸਧਾਰਣ ਲੋਕਾ ਤੋਂ ਐਕਟਿੰਗ ਕਰਵਾਉਣ ਲਈ
@ਪ੍ਰਸ਼ੋਤਮਪੱਤੋ
@ਪ੍ਰਸ਼ੋਤਮਪੱਤੋ Жыл бұрын
ਬਹੁਤ ਹੀ ਪਿਆਰੀ ਜੋੜੀ। ਹਮੇਸ਼ਾ ਜੋੜੀ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰਹੇ ਜੀ।
@amritswag5317
@amritswag5317 Жыл бұрын
ਬਹੁਤ ਵਧੀਆ story aa veer
@priyabanger2087
@priyabanger2087 Жыл бұрын
Well done.boht Soni acting aa tade sari teem de.welldone sukhpal.👌👌👌👌👍👍👍👍🤗🤗
@eetsingh8923
@eetsingh8923 Жыл бұрын
V nice video ji God bless you 👌👌 Amandeep Sri muktsar sahib
@HarindersinghSandhu-bi4en
@HarindersinghSandhu-bi4en Жыл бұрын
Bhaut vdia video mam ❤ keep it up 🎉baba g thoude te mehr krn 😊god bless you 😊
@kulwinderknagra3640
@kulwinderknagra3640 Жыл бұрын
ਮਾਸੀ ਦਾ ਵੈਰੀ ਨਾਈਸ ਰੋਲ 🙏❤🙏
@TAtaTata-tx1bb
@TAtaTata-tx1bb Жыл бұрын
VERY GOOD NICE VIDEO ❤❤❤❤❤
@NseebSingh-q5e
@NseebSingh-q5e Жыл бұрын
Very nice acting Sukhpal ❤❤❤❤❤
@JassaSukhpal
@JassaSukhpal Жыл бұрын
Thank you ji 🙏
@RanjitSohi-cv7cd
@RanjitSohi-cv7cd Жыл бұрын
ਰਣਜੀਤ ਕੌਰ ਸੋਹੀ ਬਰਨਾਲਾ
@pindadalifestyle682
@pindadalifestyle682 Жыл бұрын
ਸੁਖਪਾਲ ਓਤੀ ਵੀ ਤੋਤਲੀ ਆ
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ। 👍👍👍👍👍
@JaspreetKaur-y7h6s
@JaspreetKaur-y7h6s Жыл бұрын
Jaspreet Kaur and arshdeep Kaur Patiala Bhut hi sohni video c👌👌👌bhut maza aya video dekh ke 😆😆😆
@hushanpreetsinghchahalsab9853
@hushanpreetsinghchahalsab9853 Жыл бұрын
Very very nice video g 😂😂😂😂😂😂😂😂Husanpreet Guraddi ❤❤
@M___10____KING514
@M___10____KING514 Жыл бұрын
ਬਹੁਤ ਹਾਸੀ ਆਈ ਜੀ। ਮਾਸੀ ਬਹੁਤ ਵਧੀਆ ਬੋਲਦੀ ਸੀ ਤੋਤਲੀ ਪਿੰਡ ਸਦੋਹਾ ਰਮਨਦੀਪ ਕੌਰ
@KulwinderKaur-kj9rx
@KulwinderKaur-kj9rx Жыл бұрын
ਬਹੁਤ ਵਧੀਆ ਵੀਡੀਓ ਜਿਉਦੇ ਵਸਦੇ ਰਹੋ ਪਰਮਾਤਮਾ ਲੰਮੀ ਉਮਰ ਕਰੇ ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ 🌹🙏♥️🌹🙏♥️🌹🙏♥️🌹🙏♥️🌹🙏♥️🌹🙏♥️🌹🙏♥️🌹🙏♥️
@pammachander2391
@pammachander2391 Жыл бұрын
ਅਸੀਂ ਸਾਰੇ ਨਾਟਕ ਵੇਖ ਦੇ ਆ ਤੁਹਾਡੇ ਬਹੁਤ ਵਧੀਆ ਹੈ ਗੀਤਕਾਰ ਪੰਮਾ ਚੰਦੜ ਪਿੰਡ ਮੁੱਦਕੀ ਫਿਰੋਜ਼ਪੁਰ।
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@davinderkaur9190
@davinderkaur9190 Жыл бұрын
ਬਹੁਤ ਹੀ ਵਧੀਆ ਵੀਡੀਓ ਹੈ ਸਾਰਿਆ ਨੋ ਬਹੁਤ ਹੀ ਮਿਹਨਤ ਕੀਤੀ ਆ
@ramandeep_kaur_khanna.
@ramandeep_kaur_khanna. Жыл бұрын
😅
@GaganBrar-gm6os
@GaganBrar-gm6os Жыл бұрын
ਜੱਸੇ ਵੀਰ ਬਹੁਤ ਹੀ ਸੋਹਣੀਆਂ ਵੀਡੀਓ ਬਣਾਉਂਦੇ ਓ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ। ਸੁਰਿੰਦਰ ਸਿੰਘ ਬਰਾੜ ਸਾਬਕਾ ਸਰਪੰਚ ਪਿੰਡ ਦੁੱਲੇਵਾਲਾ ਜ਼ਿਲ੍ਹਾ ਬਠਿੰਡਾ
@HarpreetSingh-ip3dr
@HarpreetSingh-ip3dr Жыл бұрын
Happy fozi Pind Ratta khera baja kotwal Distt Ferozepur Bahut soni pindu bursa👌👌👌👌👌👌👌👌👌👌
@manpreetgrewal8394
@manpreetgrewal8394 Жыл бұрын
ਜੱਸੇ ਬਾਈ ਜੀ ਮੇਰਾ ਥੋਨੂੰ ਮਿਲਣ ਨੂੰ ਜੀ ਕਰਦਾ 😊
@jagirsinghatkar2187
@jagirsinghatkar2187 10 ай бұрын
😊
@AmritpalSingh-me3mq
@AmritpalSingh-me3mq 7 ай бұрын
Erggggv❤❤.
@SahibSingh-gh4ou
@SahibSingh-gh4ou 5 ай бұрын
Hugging you have a wonderful day today I have a few weeks ago for a while I guess I can get the money
@ravinderkaillay3875
@ravinderkaillay3875 3 ай бұрын
Z,seewe
@amarjitkhangura9260
@amarjitkhangura9260 3 ай бұрын
😢good morning
@Dutt-ff
@Dutt-ff Жыл бұрын
ਮਾਸੀ ਦਾ ਰੋਲ ਬਹੁਤ ਵਧੀਆ ਲੱਗਿਆ 🙏🙏
@premmittal7111
@premmittal7111 Жыл бұрын
ਵਧੀਆ ਫਿਲਮ ਵਧਾਈ ਵੀਰ ਸਿੰਘ ਪਰਮਾਰ
@AjitSingh-er1ly
@AjitSingh-er1ly Жыл бұрын
Sat siri akal veer g very funny video veer g masi de acting very nice c Sukhpal g ne rassi bhuat vadeya tape a Jasse veer g te bake teem de acting ve bhuat nice c last che bhuat hassa aaya very good job veer g 😄😄😄😄😄😄😄😄😄😄👍👍👍👍👍👍❤❤❤❤❤❤❤❤🌺🌺🌺🌺🌺🌺💐💐💐💐💐💐
@sdeol6522
@sdeol6522 Жыл бұрын
ਜਿਉਂਦੇ ਵਸਦੇ ਰਹੋ ਵਾਹਿਗੁਰੂ ਮੇਹਰ ਕਰੀ ♥️♥️♥️♥️
@PrabhjotSingh-_-
@PrabhjotSingh-_- Жыл бұрын
Prabhjot singh and Manjit Kaur g ( kharar)
@deepadhaliwal
@deepadhaliwal Жыл бұрын
🎉🎉🎉😊😊😊❤❤❤
@HarpreetKaur-qe1vg
@HarpreetKaur-qe1vg Жыл бұрын
ਹਰਪ੍ਰੀਤ ਕੋਰ ਮਨੂਕ❤😂🎉
人是不能做到吗?#火影忍者 #家人  #佐助
00:20
火影忍者一家
Рет қаралды 20 МЛН
黑天使被操控了#short #angel #clown
00:40
Super Beauty team
Рет қаралды 61 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН