ਤੇਰੀ ਫੁਕਰੀ ਦੇ ਪੰਗੇ ep 251 | New punjabi Short movie | Punjabi Natak | Sukhpal Video

  Рет қаралды 246,009

Pendu Virsa vlogs

Pendu Virsa vlogs

Күн бұрын

Пікірлер: 477
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@GurmukhBrar-c7q
@GurmukhBrar-c7q 3 ай бұрын
ਬਹੁਤ ਵਧੀਆ ਵੀਡੀਓ ਬਾਈ ਜਸਾ ਸਰਾਬ ਪੀ ਕੇ ਦਿਆਲੂ ਹੋ ਜਾਂਦਾ ਹੈ । ਬਾਈ ਬਿੰਦਰ ਦੇ ਵਧੀਆ ਕੜਾ ਲੋਟ ਆਇਆ ,ਘਰ ਦਾ ਕਲੇਸ਼ ਠੰਡਾ ਹੋ ਗਿਆ । ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@smart_views
@smart_views 3 ай бұрын
Bhoht sohni video🙏🙏
@karanveervlogs9689
@karanveervlogs9689 3 ай бұрын
Jssa veer haye oye eni soni acting karde hai bhan sukhpaal te jssa veer nice jodi waheguru ji bless both of you ❤ 🙏 inderjeet Kaur atray canada 🇨🇦
@VeerpaalGhumaan
@VeerpaalGhumaan 3 ай бұрын
ਗੁਡ ਲੱਕ ਘੈਂਟ ਵੀਡੀਓ ਲਵ ਯੂ ਸੁਖਪਾਲ ਭੈਣੇ ❤❤
@DeshRaj-oi8pg
@DeshRaj-oi8pg 3 ай бұрын
Bhut badhiya video congratulations to all of you
@Harmasingh
@Harmasingh 3 ай бұрын
ਬਹੁਤ ਵਧੀਆ ਵੀਡਿੳ ਬਾਈ ਜੀ ਦੀਦੀ ਜੀ ਮਾਂ ਦਾ ਬਹੁਤ ਸਾਰਾ ਹੁੰਦਾ ਹੈ ਮੈਨੂੰ ਪੁੱਛ ਕੇ ਦੇਖੋ ਮਾਂ ਪਿਓ ਬਿਨਾਂ ਹੋਰ ਕੋਈ ਨਹੀਂ ਪੁੱਛਦਾ
@tigergamingrehan4256
@tigergamingrehan4256 3 ай бұрын
Best video full support 💪💪👍
@navmaan7619
@navmaan7619 3 ай бұрын
Bhtttttt sohna km sari team vlon❤jassa veer di acting dino din hor v vdia hundi ja rhi ae🎉😊Nav maan uk 🇬🇧
@a_s2801
@a_s2801 3 ай бұрын
Sat sari aakal all team members
@ManmeetDhillon-w2l
@ManmeetDhillon-w2l 3 ай бұрын
Manmeet singh badhni kalan nice video jilan moga ❤🎉
@sukhnoorsingh9907
@sukhnoorsingh9907 3 ай бұрын
Bhut vadia video ❤❤god bless ❤❤❤jasse bro sukhpal di ❤❤❤nice acting ❤❤all the team members ♥️🌿♥️🌿♥️🌿♥️🌿♥️🌿♥️🌿♥️🌿♥️🌿♥️🌿♥️
@manjeetsinghsukhanand2473
@manjeetsinghsukhanand2473 3 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਆਪਣੇ ਮਾਂ ਬਾਪ ਦੀ ਸੇਵਾ ਕਰਨ ਦਾ ਫਰਜ਼ ਬਣਦਾ ਜਦੋਂ ਆਪਣੇ ਨੀਂ ਸਿਆਣਦੇ ਬਿਗਾਨਿਆਂ ਤੇ ਕੀ ਆਸ ਵਾਹਿਗੁਰੂ ਜੀ ਇਦਾ ਦੇ ਦਿਨ ਕਿਸੇ ਮਾਂ ਬਾਪ ਨੂੰ ਨਾਂ ਦਿਖਾਈ ਰੱਬ ਰਾਖਾ ਵਾਹਿਗੁਰੂ ਲੰਮੀਆਂ ਉਮਰਾਂ ਬਖ਼ਸ਼ਣ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤
@SatteSatte-iz4fy
@SatteSatte-iz4fy 3 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ ❤🎉
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@manojkumarheigher8411
@manojkumarheigher8411 3 ай бұрын
Excellent vedio .sukhpal jassi movie Punjabi can be made.
@GagandeepSingh-io2dp
@GagandeepSingh-io2dp 3 ай бұрын
Very nice video for KZbin pendu virsa ❤❤❤❤Jasmeet Kaur shahpur 😊😊
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@gurpreetsingh-kn9so
@gurpreetsingh-kn9so 3 ай бұрын
Ambala cantt kol.aa shapur
@SandeepSingh-o5m2r
@SandeepSingh-o5m2r 3 ай бұрын
Very nice❤️❤️👌👌
@DelightfulBassGuitar-fe7sc
@DelightfulBassGuitar-fe7sc 3 ай бұрын
Very nice 🎉❤video keerat Kaur mansa
@harpreetsharma4125
@harpreetsharma4125 3 ай бұрын
ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
@ishvjotgharu5911
@ishvjotgharu5911 3 ай бұрын
Vahut badiya vidio banone ho ji I am big fan you ❤❤
@HarmasMann
@HarmasMann 3 ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
@JassaSukhpal 2 ай бұрын
Thank you
@jaswantbhullar8331
@jaswantbhullar8331 3 ай бұрын
Nice video ❤❤❤❤🎉🎉🎉
@MeenaSharma-nx7qg
@MeenaSharma-nx7qg 3 ай бұрын
Varrey nice video God bless you all tem 👍👍🙂😁😁😁
@ManjeetKaur-o6e
@ManjeetKaur-o6e 3 ай бұрын
ਮੈਂ ਕਹਿ ਦਿੰਦਾ ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣ ਜੀ ਤੁਹਾਡੀ ਤੇ ਮਨਜੀਤ ਕੌਰ ਪਿੰਡ ਰਾਮਪੁਰਾ ਸਿੱਖ
@sonubajwa2108
@sonubajwa2108 3 ай бұрын
Jase veer tuhade sare serial bohat vadiya hunde ne.❤❤❤❤
@HarpreetKaur-vl7zn
@HarpreetKaur-vl7zn 3 ай бұрын
Very nice video Jasse Veer ne bahut badhiya kam kita all team god bless you from (sunam)
@kamaldhaliwal6340
@kamaldhaliwal6340 3 ай бұрын
Nice video did g ❤❤🎉🎉
@manjindersingh5679
@manjindersingh5679 3 ай бұрын
Very nice ji 😊😊❤❤
@TanveerkaurTanveerkaur-u3g
@TanveerkaurTanveerkaur-u3g 3 ай бұрын
Very nice story 👌 god bless you all family members 💕
@kaurparam8449
@kaurparam8449 3 ай бұрын
😂😂😂Nice bhut vdia video
@madhusabharwal3449
@madhusabharwal3449 3 ай бұрын
ਵਾਹਿਗੁਰੂ ਜੀ ਕਿਰਪਾ ਕਰਕੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੀਡੀਓ ਵਾਲੇ ਤਾ ਚਾਰ 🌙 ਲਾ ਤੇ ਬਹੁਤ ਹੀ💞 ਵਧੀਆ ਸੁਨੇਹਾ ਦਿੱਤਾ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏❤❤
@KarmjeetSingh-z5c
@KarmjeetSingh-z5c 3 ай бұрын
ਬਹੁਤ ਹੀ ਵਧੀਆ ਵੀਡੀਓ ਹੈ ❤👍
@BhupinderKaur-ct9pz
@BhupinderKaur-ct9pz 3 ай бұрын
ਸਤਿ ਸ੍ਰੀ ਅਕਾਲ ਜੀ 🙏 ਬਹੁਤ ਬਹੁਤ ਸੋਹਣੀ ਵੀਡੀਓ ਆ ਜੀ ਹੁਸ਼ਿਆਰਪੁਰ ਤੋਂ ਆ ਜੀ ❤
@JassiKaur-w3d
@JassiKaur-w3d 3 ай бұрын
Very nice video God bless you Jassi kaur rangi bathinda ❤❤❤❤❤❤❤🎉🎉🎉🎉
@GursewakSingh-xp3kx
@GursewakSingh-xp3kx 3 ай бұрын
🎉🎉🎉🎉❤❤❤🎉🎉🎉🎉🎉🎉🎉🎉🎉❤❤❤❤ਬਹੁਤ ਵਧੀਆ ਵਿੱਡੀਉ ਜੀ
@SavitaVerma-p3z
@SavitaVerma-p3z 3 ай бұрын
Bahut badiya video🙏🙏🙏🙏
@ranjeetsekhon765
@ranjeetsekhon765 3 ай бұрын
Very nice ji god bless u ❤️❤️❤️ rAnjit sekhon
@BalwinderSinhh-z7j
@BalwinderSinhh-z7j 3 ай бұрын
ਸਤਿ ਸ੍ਰੀ ਆਕਾਲ ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤❤❤
@AmarjitSirat
@AmarjitSirat 3 ай бұрын
Amarjit kaur dera Baba nanka vadia video veer ji❤❤❤
@SukhwinderKaur-qc2ck
@SukhwinderKaur-qc2ck 3 ай бұрын
ਬਾਈ ਜੀ ਵੀਡੀਉ ਬਹੁਤ ਵਧੀਆ ਸੀ ਸਾਰਿਆ ਦਾ ਧਨਵਾਦ ਰਭ ਤਦ ਰੁਸਤੀ ਰਖੇ
@kumariveena1239
@kumariveena1239 3 ай бұрын
Bahut vadhia video hai ❤❤
@shinderpal-ts2bb
@shinderpal-ts2bb 3 ай бұрын
ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 😊❤❤❤❤🎉🎉🎉🎉 ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ 🎉🎉🎉
@JattSingh-o1x
@JattSingh-o1x 3 ай бұрын
ਬਹੁਤ ਵਧੀਆ ਵਿਡੀਉ ਲੱਗੀ ਜੀ ਵਾਹਿਗੁਰੂ ਜੀ ਮੇਹਰ ਰੱਖੇ ਗੁਰਜੰਟ ਸਿੰਘ ਧਨੋਆ ਕੈਨੇਡਾ ਕੈਲਗਰੀ
@Worldofnavjot
@Worldofnavjot 3 ай бұрын
ਪਿੰਡ ਬਰਮਾਲੀਪੁਰ ਬਹੁਤ ਸੋਹਣੀ ਵੀਡਿਓ ❤
@muskankaur9889
@muskankaur9889 3 ай бұрын
Very nice story 👍🙏
@jaskarandhillon6201
@jaskarandhillon6201 3 ай бұрын
Bohot vadia video aa ❤❤❤❤
@HarjinderSingh-sf3yf
@HarjinderSingh-sf3yf 3 ай бұрын
ਬਹੁਤ ਵਧੀਆ ਵਿਡੀਉ ❤❤❤❤
@GurpinderKaur-kx1vg
@GurpinderKaur-kx1vg 3 ай бұрын
Bahut vadiya video ji🙏🙏
@RamandeepDhillon-p7c
@RamandeepDhillon-p7c 3 ай бұрын
Very beautiful ji iam waiting ❤️
@JassaSukhpal
@JassaSukhpal 2 ай бұрын
Thank you 🙏
@Gurbinderkaur009
@Gurbinderkaur009 3 ай бұрын
Bhut vdia Bai g ❤❤🎉🎉🎉
@SimranSingh-zx4wj
@SimranSingh-zx4wj 3 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤
@jaggaWhaga
@jaggaWhaga 3 ай бұрын
Excilent👍🏻👍🏻
@SidhuRani-fo5kd
@SidhuRani-fo5kd 3 ай бұрын
Bhut vadia story
@ਪੇਡੂ855
@ਪੇਡੂ855 3 ай бұрын
ਸਤਿ ਸ੍ਰੀ ਅਕਾਲ ਜੀ ਪੈਡੂ ਵਿਰਸਾ ਦੀ ਸਾਰੀ ਟੀਮ ਨੂੰ। ਬਹੁਤ ਹੀ ਵਧੀਆ ਵੀਡੀਓ ਹੈ ਜੀ👍👍👍👍👍
@Baljinder_Singh_pb_23
@Baljinder_Singh_pb_23 3 ай бұрын
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ❤❤(ਸ. ਦਵਿੰਦਰ ਸਿੰਘ) ਪਿੰਡ__Gadhera ❤💙🙏🙏🙏🙏🙏🙏🙏🙏🙏🙏
@sukhkang9709
@sukhkang9709 3 ай бұрын
boht vdia ji appreciate you❤❤❤❤
@Baljinder_Singh_pb_23
@Baljinder_Singh_pb_23 3 ай бұрын
ਵੀਡਿਓ ਵਿੱਚ ਮਾਤਾ ਨੇ ਸਿਰਾ ਹੀ ਤਾਂ ❤❤!(ਸ. ਦਵਿੰਦਰ ਸਿੰਘ ) ਪਿੰਡ __gadhera__❤💙🙏🙏🙏🙏🙏🙏🙏🙏🙏🙏🙏🙏
@JaswantSran-ew9vm
@JaswantSran-ew9vm 3 ай бұрын
Very very nice video sukpal dedi ji 🎉❤🎉
@jaswinderrana8711
@jaswinderrana8711 3 ай бұрын
Sat Shri akal ❤ bahut badhiya video ❤ jaswinder balachoure❤
@Bindervirdi_123
@Bindervirdi_123 3 ай бұрын
Bhut vadiaa super super 👍👍👍veer ji last vich bdaa hassa aaya jdo tuci bhabhuk ho gye c 😂😂😂
@jagjiwansingh7694
@jagjiwansingh7694 3 ай бұрын
Nice video ji 😊😊
@gurjeet.singhparmar.bappia3389
@gurjeet.singhparmar.bappia3389 3 ай бұрын
ਬਹੁਤ ਵਧੀਆ ❤️❤️❤️❤️
@parmindersingh5165
@parmindersingh5165 3 ай бұрын
ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਜਸਾ ਸਿੰਘ ਜੀ। ਤੁਹਾਡੇ ਸਾਰੇ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
@SsSoni-nw2qt
@SsSoni-nw2qt 3 ай бұрын
U
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@tigergamingrehan4256
@tigergamingrehan4256 3 ай бұрын
Best video full support ❤️❤️
@SehajpreetKaur-lo1jo
@SehajpreetKaur-lo1jo 3 ай бұрын
Very nice video g ❤👏😊
@SehajpreetVirk-v5u
@SehajpreetVirk-v5u 3 ай бұрын
Ryt very very nice video 😊
@JashanKaur-t7u
@JashanKaur-t7u 3 ай бұрын
So nice 🙂❤❤❤
@SehajuSandhu-c9b
@SehajuSandhu-c9b 3 ай бұрын
❤❤🎉🎉😊😊😊😊
@RaminderSidhu-k9v
@RaminderSidhu-k9v 3 ай бұрын
Great ❤❤❤❤❤❤❤❤
@RaminderSidhu-k9v
@RaminderSidhu-k9v 3 ай бұрын
Great ❤❤❤❤
@satinderkaurshah4096
@satinderkaurshah4096 3 ай бұрын
ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦਿਆ ਹੈ ਜੀ 🎉🎉🎉🎉🎉 batala to satinder kaur shah
@gurcharnsingh3552
@gurcharnsingh3552 3 ай бұрын
ਤੁਹਾਡੀ ਵੀਡੀਓ ਬਹੁਤ ਵਧੀਆ ਸੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ। ਗੁਰਚਰਨ ਸਿੰਘ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
@karamjitdhaliwal832
@karamjitdhaliwal832 3 ай бұрын
Bahut vdia video jasse bai 👌 saadi saari family ne ikathe baith k video enjoy kiti te bahut hasse.Karamjit Australia
@Harpreettkaur-r2b
@Harpreettkaur-r2b 3 ай бұрын
Very nice story ❤
@MamluSingh
@MamluSingh 3 ай бұрын
Very nice video Rekha barnala👌👌👌👌👌👌👌👌
@tarlochansingh7048
@tarlochansingh7048 3 ай бұрын
Bahut bahut wadia video jassa veerji dhanwad ji tuhada.🙏🙏🙏🙏🙏 Tarlochan Singh Kahlon Amritsar.
@RanaShahzadRanaShahzad-wz8fe
@RanaShahzadRanaShahzad-wz8fe 3 ай бұрын
Nice video and good work👍👍 Rana Shahzad Pakistan
@ManpreetSingh-i5c1y
@ManpreetSingh-i5c1y 3 ай бұрын
My all time favourite vdeos
@GurpreetSingh-f5t4w
@GurpreetSingh-f5t4w 3 ай бұрын
Very nice video ji 👍👍❤️❤️🎉🎉❤❤🎉🎉
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@Punjabi..vegcorner
@Punjabi..vegcorner 3 ай бұрын
Nice video Waheguru Ji meher Karan Sat shri akaal😊
@jasbirvirdi6653
@jasbirvirdi6653 3 ай бұрын
Bauht vadiha story
@gorasingh9593
@gorasingh9593 3 ай бұрын
Very nice video. ❤kulwinder kaur ❤
@diljotsinghdiljot4417
@diljotsinghdiljot4417 3 ай бұрын
sukpal didi so cute😂😂❤❤❤
@sehajsehajgrewal.2328
@sehajsehajgrewal.2328 3 ай бұрын
Very nice video 📸📸
@paramjeetKaur-w5i
@paramjeetKaur-w5i 3 ай бұрын
ਬਹੁਤ ਵਧੀਆ ਵੀਡੀਓ ਹੈ
@jaspalkaur4195
@jaspalkaur4195 3 ай бұрын
ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🎉🌹💯🪴👍👍👌👍🏻
@ArshMavi-eo3vb
@ArshMavi-eo3vb 3 ай бұрын
Bhot vdia vedio ae ji❤
@veerpalgrewal-f7d
@veerpalgrewal-f7d 3 ай бұрын
Jagjit Singh veerpal Kaur Barnala city..bhut sohni video ji.👍👍👍👍
@SimranSingh-zx4wj
@SimranSingh-zx4wj 3 ай бұрын
ਉਦਾਸ ਤਾਂ ਮੈਨੂੰ ਜੱਸਾ ਭਰਾ ਲੱਗਦਾ ਏ ਬੇਬੇ ਨੂੰ ਲਿਆ ਕੇ 😊😊😊😊
@RekhaMakkar-v7q
@RekhaMakkar-v7q 3 ай бұрын
Very nice message diya sukhpal didi nd jassy brother maa bhai the sewa karn da Faraj banda hai aaj Kal aapne nahi puchhdey Bahar de ki puchhan gay all team member's are very Excellent acting 😊🎉God bless you both 🙏🏻 ❤️
@JagsirKumar-w6l
@JagsirKumar-w6l 3 ай бұрын
ਜੱਸਾ ਵੀਰ ਵੀ ਸਿਰਾ ਕਰਾਉਦਾ ਏ ਐਕਟਿੰਗ ਵਿੱਚ ਭਾਵੁਕ ਛੇਤੀ ਹੋ ਜਾਦਾ ਏ 😂😂😂😂😂😂😂😂😂😂😂
@KulwinderKaur-f3t
@KulwinderKaur-f3t 3 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🍎🫛🍒🥦🍎🫛🍒🥦🍎🫛🍒🥦🍎🫛🍒🥦🍎🫛🍒🥦🍎🫛🍒🥦🍎🫛🍒🥦
@rachhpalsingh78466
@rachhpalsingh78466 3 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@ArshVirk-xc9im
@ArshVirk-xc9im 3 ай бұрын
Gurshan virk karnal ton❤❤❤
@ramanjeetkaur4663
@ramanjeetkaur4663 3 ай бұрын
Excellent work by Jassa Ramanjeet Kaur Scotland
@HarpreetSingh-khokhar
@HarpreetSingh-khokhar 3 ай бұрын
ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤🎉🎉🙏🙏
@rachhpalsingh78466
@rachhpalsingh78466 3 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ
@Gurlal-o3o
@Gurlal-o3o 3 ай бұрын
ਬਹੁਤ ਵਧੀਆ ਵਿਡੀਉ ਜੱਸੇ ਵੀਰ ਸੋਹਣੀ ਵਿਡੀਉ ਵਧੀਆ ਮੇਸਜ ਦਿੱਤਾ ਲੋਕਾ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ❤❤❤❤❤❤❤❤🎉🎉🎉🎉🎉🎉🎉🎉
@paramjeetbrar1800
@paramjeetbrar1800 22 күн бұрын
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
@sukhsidhu1644
@sukhsidhu1644 3 ай бұрын
Karamjeet kaur Poohla bhut sohni video hundia sab❤❤
@harjitkaur8357
@harjitkaur8357 3 ай бұрын
ਸਟ ਸ਼੍ਰੀ ਅਕਾਲ ਜੱਸ ਵੀਰ ਜੀ ਅਤੇ ਸੁਖਪਾਲ ਭਾਣਜੀ ਵਾਹਿਗੁਰੂ ਜੀ ਤੁਹਾਨੂੰ ਦੋਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ❤
@harpreetsivia6264
@harpreetsivia6264 3 ай бұрын
Very nice video jasse veer 👍 🙏🏻
@fansidhuda5911ਦੀਪ
@fansidhuda5911ਦੀਪ 2 ай бұрын
Very nice and funny 🤣🤩🤩🤩😘😘😘
@JassaSukhpal
@JassaSukhpal Ай бұрын
ਧੰਨਵਾਦ ਜੀ🙏
@SantoshKumar-oj2no
@SantoshKumar-oj2no 3 ай бұрын
Very nice video Bai g santosh Banur ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@KamalSaini-oh2mo
@KamalSaini-oh2mo 3 ай бұрын
Gud video 📷📷📷❤❤ Germany
@rajsingh2776
@rajsingh2776 3 ай бұрын
ਜਦੋਂ ਜੱਸੇ ਦਾ ਦੋਸਤ ਵਿੰਦਰ ਪਹਿਲੀ ਵਾਰ ਜੱਸੇ ਦੇ ਘਰ ਆਇਆ ਤਾਂ ਉਸਨੇ ਸੁਖਪਾਲ ਨੂੰ ਭਾਬੀ ਕਹਿਕੇ ਸਤਿ ਸ੍ਰੀ ਆਕਾਲ ਬੁਲਾਈ ਉਹਨੂੰ ਕੀ ਪਤਾ ਲੱਗਿਆ ਕਿ ਇਹ ਜੱਸੇ ਦੀ ਘਰ ਵਾਲੀ ਹੈਉਹ ਤਾਂ ਉਸਨੂੰ ਜਾਣਦਾ ਹੀ ਨਹੀਂ ਸੀ ਥੋੜ੍ਹਾ ਜਿਹਾ ਖ਼ਿਆਲ ਰੱਖਿਆ ਕਰੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@happy_harman9725
@happy_harman9725 3 ай бұрын
All videos very very nice ,👌👌👍👍👍👍👍👌👌👌❤️❤️❤️
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
It works #beatbox #tiktok
00:34
BeatboxJCOP
Рет қаралды 41 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Try this prank with your friends 😂 @karina-kola
00:18
Andrey Grechka
Рет қаралды 9 МЛН
The Very Best Waheguru Naam Simran Abheyas | Waheguru Simran
3:55:33
i Gurbani Tv
Рет қаралды 9 МЛН
Modern Indian History (1498 - 1947 ) |  CAPF/UPSC/PCS Modern Indian History Marathon | Quasif Ansari
3:53:23
Examपुर CDS CAPF AFCAT Exam Prep
Рет қаралды 1,6 МЛН
كيف تنجح العلاقات مع ياسر الحزيمي | بودكاست فنجان
3:03:09
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН