ਬੇਬੇ ਆਈਫੋਨ ਮੰਗਦੀ ep 248 | New punjabi Short movie | Punjabi Natak | Sukhpal Video

  Рет қаралды 379,511

Pendu Virsa vlogs

Pendu Virsa vlogs

Күн бұрын

Пікірлер: 755
@paramjeetgrewal3222
@paramjeetgrewal3222 4 ай бұрын
مجھے یہ ویڈیو بہت پسند آئی
@JassaSukhpal
@JassaSukhpal 3 ай бұрын
🙏🙏
@parmindersingh5165
@parmindersingh5165 4 ай бұрын
ਬਹੁਤ ਵਧੀਆ ਵੀਡੀਓ ਜੱਸਾ ਸਿੰਘ ਜੀ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।ਅੰਗ ਸੰਗ ਸਹਾਈ ਹੋਵੇ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਸੈਕਰਾਮੈਂਟੋ।
@MakhanSingh-c3d
@MakhanSingh-c3d 4 ай бұрын
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@SatteSatte-iz4fy
@SatteSatte-iz4fy 4 ай бұрын
ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,❤🎉🎉
@JasKomal-j8q
@JasKomal-j8q 4 ай бұрын
Very nice video bhai ji🎉🎉❤
@M___10____KING514
@M___10____KING514 4 ай бұрын
ਬਹੁਤ ਵਧੀਆ। ਜੇ ਬੇਬੇ ਐ ਕਹਿ ਦਿੰਦੀ ਕਿ ਮੈਂ ਜ਼ਮੀਨ ਥੋਡੇ ਨਾਂ ਕਰਵਾ ਦਿਨੀਂ ਹਾਂ ਤੁਸੀਂ ਆਈਫੋਨ ਲੈ ਕੇ ਦੇ ਦਵੋ ਤਾਂ ਵੀ ਪੰਮੀ ਹੋਰੀਆ ਫੋਨ ਲੈ ਕੇ ਦੇ ਦਿੰਦੀਆਂ। ਐਨੀਆਂ ਲਾਲਚਣਾ ਨੇ। ❤❤❤😂😂😂😂😂 🎉 ਪਿੰਡ ਸਦੋਹਾ ਰਮਨਦੀਪ ਕੌਰ❤❤❤❤❤
@jagdevsingh8335
@jagdevsingh8335 4 ай бұрын
ਪੇਂਡੂ ਵਿਰਸਾ ਚੈਨਲ ਵਾਲਿਓ ਸਾਰੇ ਹਸਦੇ ਵਸਦੇ ਖੁਸ਼ ਰਹੋ ਬੇਬੇ ਜੀ ਦਾ ਸੁਭਾਅ ਗਰਮੀ ਭਰਿਆ ਹੈ ਜੱਸੇ ਵੀਰ ਜੀ ਅਤੇ ਸੁਖਪਾਲ ਕੌਰ ਦੀ ਜੋੜੀ ਪ੍ਰਮਾਤਮਾ ਸਦਾ ਸਲਾਮਤ ਰੱਖੇ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਕਰੇ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਸੁਖਪਾਲ ਪਹਿਲਾਂ ਬੇਬੇ ਜੀ ਤੋਂ ਮਨਜ਼ੂਰੀ ਲੈ ਲਓ ਸੂਟ ਬਣਾਉਣ ਲਈ ਸੁਖਪਾਲ ਇਹ ਤਾਂ ਪਤਾ ਲੱਗੂ ਬੁੱਧ ਕੰਮ ਸੁੱਧ ਹੋਵੇਗਾ ਕਿ ਬੁੱਧ ਕਰਾਵੇ ਯੁੱਧ ਨਾ ਹੋ ਜਾਵੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@lovepreetgill8143
@lovepreetgill8143 3 ай бұрын
@@JassaSukhpal hlo sis asi auna miln thanu kado ayi eh jrror daso pls 🙏
@JagdishSingh-n5f
@JagdishSingh-n5f 3 ай бұрын
ਬਹੁਤ ਚੰਗੀ ਵੀਡੀਓ ਹੈੈ😂😂😂😂😂😂😂
@KulwinderKaur-f3t
@KulwinderKaur-f3t 4 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🍏🫛🍏🫛🍏🫛🍏🫛🍏🫛🍏🫛🍏🫛🍏🫛🍏🫛🍏🫛
@GurmukhBrar-c7q
@GurmukhBrar-c7q 4 ай бұрын
ਬਹੁਤ ਵਧੀਆ ਵੀਡੀਓ ਵਧੀਆ ਸੁਨੇਹਾ ਦਿੱਤਾ ਬਾਈ ਬਿੰਦਰ ਤੇ ਬਾਈ ਜਸਾ ਲਵ ਯੂ ਗੁਰਮੁੱਖ ਸਿੰਘ ਬਰਾੜ ਸ੍ਰੀ ਕੈਨੇਡਾ
@baldeepsingh8651
@baldeepsingh8651 4 ай бұрын
ਬਹੁਤ ਵਧੀਆ ਵੀਡਿਓ ਵੀਰ ਜੀ ਹਰਦੀਪ ਕੌਰ ਫਰਵਾਲੀ ਜਿਲਾ ਮਾਲੇਰਕੋਟਲਾ
@shinderpal-ts2bb
@shinderpal-ts2bb 4 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ❤❤🎉🎉🎉 ਪਿੰਡ ਜੋੜਕੀਆਂ ਤੋਂ ਬਰਿੰਦਰ ਸਿੰਘ ਵੜੈਚ 😊😊😊
@Sandhuamarjit-ph4pz
@Sandhuamarjit-ph4pz 4 ай бұрын
ਯਰ ਘੈਂਟ ਆ ਵੀਡਿਉ ❤❤😊😊
@HarpreetSingh-khokhar
@HarpreetSingh-khokhar 4 ай бұрын
ਪਿੰਡ ਨੇਹੀਆ ਵਾਲਾ ਬਠਿੰਡਾ ਬਹੁਤ ਵਧੀਆ ਵਿਡੀਓ ਲਈ ਜੁੱਸੇ ਅਤੇ ਸੁਖਪਾਲ ❤❤🙏🙏
@nameartz5164
@nameartz5164 4 ай бұрын
ਬੋਹਤ ਘੈਂਟ ਵੀਡੀਓ ❤👍🏻👍🏻
@KulwinderKaur-f3t
@KulwinderKaur-f3t 4 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🥦🍒🥦🍒🥦🍒🥦🍒🥦🍒🥦🍒🥦🍒🥦🍒🥦🍒
@KulwinderKaur-f3t
@KulwinderKaur-f3t 4 ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 👍🍏👍🍏👍🍏👍🍏👍🍏👍🍏👍🍏👍🍏
@tarnveerkuthala8762
@tarnveerkuthala8762 4 ай бұрын
ਤਰਨ ਕੁਠਾਲਾ ਬਹੁਤ ਵਧੀਆ ਵੀਡੀਓ ਸੱਚ ਮੁੱਚ ਕਿਸੇ ਦੇ ਘਰ ਕਲੇਸ਼ ਪਵਾ ਕੇ ਕਦੇ ਕੋਈ ਸੁਖੀ ਨਹੀਂ ਹੋਈਆਂ ਆਪਾ ਨੂੰ ਵੀ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ
@InnocentHorse-wb9mk
@InnocentHorse-wb9mk 4 ай бұрын
ਬਹੁਤ ਵਧੀਆ ਵੀਡੀਓ ਆ ਜੀ ਸੁ ਖਪਾਲ ਭੈਣ ਨੇ ਬਹੁਤ ਵਧੀਆ ਢੰਗ ਨਾਲ ਸਬਕ ਸਿਖਾਇਆ ਜੈਸੇ ਕੋ ਤੈਸਾ
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@kirpalsingh8641
@kirpalsingh8641 4 ай бұрын
ਬਹੁਤ ਵਧੀਆ ਕਿਰਪਾਲ ਸਿੰਘ ਗੁੜੇ
@rachhpalsingh78466
@rachhpalsingh78466 4 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@a_s2801
@a_s2801 4 ай бұрын
Babut vadie video sat sari aakal all team members
@RanjitKaur-iv2dz
@RanjitKaur-iv2dz 4 ай бұрын
bhot hi gaint story.vdia sbk dita.❤❤❤❤❤❤❤❤❤❤
@arshdhillon5386
@arshdhillon5386 4 ай бұрын
Haaa😀😂👍🏻😆
@RamSingh-xp4cq
@RamSingh-xp4cq 4 ай бұрын
Very nice video
@Sad-u4r
@Sad-u4r 4 ай бұрын
Nazia Pakistan ❤❤❤
@KulwindarSingh-sx9dh
@KulwindarSingh-sx9dh 4 ай бұрын
ਕੁਲਵਿੰਦਰ ਸਿੰਘ ਸਮਰਾ. ਪਿੰਡ ਪੋਹੀੜ ਤੋ ਪਰਿਵਾਰ ਵਿਚ ਬੈਠ ਕੇ ਵੇਖਣ ਵਾਲੀਆ ਵੀਡੀਓ ਬਾਈ ਤੁਹਾਡੀਆਂ ਬਹੁਤ ਵਧੀਆ ਹੁੰਦਿਆ ਬਾਈ ਜੀ ਧੰਨਵਾਦ ਜੀਓ
@Chamkaursingh-gn6kn
@Chamkaursingh-gn6kn 4 ай бұрын
😊
@Chamkaursingh-gn6kn
@Chamkaursingh-gn6kn 4 ай бұрын
😊
@sukhdhalimanderdhaliwal3179
@sukhdhalimanderdhaliwal3179 4 ай бұрын
ਬਹੁਤ ਵਧੀਆ ਵੀਡੀਓ ਸੁਖਵਿੰਦਰ ਸਿੰਘ ਤਖਤੂਪੁਰਾ ਮੋਗਾ
@premmittal7111
@premmittal7111 4 ай бұрын
🎉🎉 ਬੇਬੇ ਆਈਫੋਨ ਮੰਗਦੀ ਮੂਵੀ 248🎉🎉 movie of the point Sukhpal suicide 🎉🎉 ਵਧੀਆ ਮੂਵੀ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🆕🆕🙏🌹💐🎉✔️🌵🌳🌲🌴💯%ਕਾਮਜਾਬ
@AmanpreetKaur-fx3ep
@AmanpreetKaur-fx3ep 4 ай бұрын
Verynicestoryji❤❤❤❤❤❤❤🎉🎉🎉🎉🎉🎉🎉
@NavjotMand-k8d
@NavjotMand-k8d 3 ай бұрын
ਬਹੁਤ ਸੋਹਣੀ ਵੀਡੀਓ ਜੀ 🙏 ਵੱਲੋਂ ਦਮਨਪ੍ਰੀਤ ਕੌਰ ਮੰਡ ਭੁੱਟਾ ਲੁਧਿਆਣਾ।
@SimranSingh-zx4wj
@SimranSingh-zx4wj 4 ай бұрын
ਵੈਰੀ ਵੈਰੀ ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤ ਬਿਨਾਂ ਦੇਖੇ ਕਮੈਂਟ ਕਰ ਦਿੱਤਾ
@palwinderkaur7270
@palwinderkaur7270 4 ай бұрын
ਬਹਤੁ❤ਸੁਹਨੀਵਿਡਾਉਵੀਰਜੀ
@ArshdeepSingh-oh4qk
@ArshdeepSingh-oh4qk 4 ай бұрын
ਬਹੁਤ ਵਧੀਆ ਜੀ ਡਾਕਟਰ ਰਜਿੰਦਰ ਸਿੰਘ
@ibrar.96
@ibrar.96 4 ай бұрын
ਬਹੁਤ ਵਧੀਆ👍💯
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@gurmangatsingh4518
@gurmangatsingh4518 4 ай бұрын
ਕਿਸੇ ਦੇ ਘਰ ਕਲੇਸ਼ ਪਵਾ ਕੇ ਜੁਰਮਾਨਾ ਤਾਂ ਭਰਨਾ ਈ ਪੈਂਦਾ ਹੈ ਜਿਵੇਂ ਕਿ ਗਗਨ ਤੇ ਪੰਮੀ ਹੋਰਾਂ ਨੇ ਭਰਿਆ। ਸਾਰੀ ਟੀਮ ਨੂੰ ਵਧਾਈਆਂ। ਗੁਰਮੰਗਤ ਸਿੰਘ, ਜਸਵਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ।
@charnjeetkaur8688
@charnjeetkaur8688 4 ай бұрын
Very niceji
@satveerKaur-m5f
@satveerKaur-m5f 4 ай бұрын
Sukhpal very nice video satveer kaur mansa ❤❤❤❤❤🎉🎉🎉🎉🎉🎉
@jashandhaliwal4456
@jashandhaliwal4456 4 ай бұрын
ਬਹੁਤ ਵਧੀਆ ਵੀਡੀਓ ਬਾਈ ਜੀ
@desihomemadefood
@desihomemadefood 4 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
@KomalKomalkaur-rt2ze
@KomalKomalkaur-rt2ze 4 ай бұрын
First' comment ❤❤❤ komal kaur rampura phul
@RavinderKaur-bb4vi
@RavinderKaur-bb4vi 4 ай бұрын
ਰਬਿੰਦਰ ਕੋਰ ਘਡਸਾਨਾ ਮਡੀ ❤❤❤🎉🎉👌👌👌🙏🙏🌹
@KiranjeetKaur-e8o
@KiranjeetKaur-e8o 4 ай бұрын
ਕਿਰਨ ਸੇਖੋਂ। ਗੰਗਸਰ ਜੈਤੋ ਂ ਂ
@jaggaWhaga
@jaggaWhaga 4 ай бұрын
Nice ਰਣਦੀਪ ਸਿੰਘ ਪਿੰਡ ਵਾਹਗੇ ਵਾਲਾ ਫਿਰੋਜ਼ਪੁਰ ਤੋਂ
@sandeepkaur1648
@sandeepkaur1648 4 ай бұрын
Ssa ji sab nu ❤❤ waheguru ji sare priwar te mehr bharea hath rakhan bhot sara pyar 🧡 jassa bhaji te sukhpal ❤ from canada 🇨🇦 Mandeep Singh and Sandeep kaur 🫶🏻🫶🏻🫶🏻🫶🏻🫶🏻🫶🏻🙏
@palsingh4971
@palsingh4971 4 ай бұрын
ਬਹੁਤ ਵਧੀਆ ਵੀਡੀਓ ਜੀ
@jasveersingh2156
@jasveersingh2156 9 күн бұрын
👑 ❤❤🎉🎉😊🎉❤❤❤😊😊😊
@JassaSukhpal
@JassaSukhpal 6 күн бұрын
🙏
@DelightfulBassGuitar-fe7sc
@DelightfulBassGuitar-fe7sc 4 ай бұрын
Very nice video 🎉❤keerat Kaur
@sunnySukhwinder
@sunnySukhwinder 4 ай бұрын
Sukhwinder Singh panesar Ludhiana pendu virsa bahut badhiya ji 🙏🙏🙏🙏🙏🙏🙏🙏👌👌👌👌👌👌👌👌👌☺☺☺☺☺☺☺☺☺🙏🙏🙏🙏🙏🙏🙏🙏🙏🙏🙏🙏👌👌👌👌👌👌👌👌
@amanbrar273
@amanbrar273 4 ай бұрын
ਸੇਬ ਛਪੇ ਵਾਲਾ ਫੋਨ ਕਿਆ ਬਾਤ
@KamalSaini-oh2mo
@KamalSaini-oh2mo 4 ай бұрын
Bhut att acting..sari team di ...❤❤❤❤🎉🎉🎉🎉🎉
@ManjitKaur-zz3tw
@ManjitKaur-zz3tw 4 ай бұрын
ਮਨਜੀਤ ਕੌਰ ਸਰਾਓ ਪਿੰਡ ਭਮਾਰਸੀ ਜੇ਼ਰ ❤❤❤
@KarmjeetSingh-z5c
@KarmjeetSingh-z5c 4 ай бұрын
ਬਹੁਤ ਵਧੀਆ ਵੀਡੀਓ ਹੈ ❤
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@AnitabadaliRajput
@AnitabadaliRajput 3 ай бұрын
@@JassaSukhpal pls Ancle Aunty ji ekk baar ph te gall krni mein thodhe naal jdon mein India bapis awangi mein thodhi sari team nu milangi
@SukhwinderKaur-co7fs
@SukhwinderKaur-co7fs 4 ай бұрын
ਬਹੁਤ ਵਧੀਆ ਵੀਡੀਓ ਹੈ 👍🏻👍🏻👌🏻🙏🏻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@SINGHBalkarna-tz7cp
@SINGHBalkarna-tz7cp 4 ай бұрын
Very nice video veer ji ❤❤❤❤
@ManpreetKaur-cu8ym
@ManpreetKaur-cu8ym 4 ай бұрын
Goldy brar khote moga ❤❤❤❤😂😂😂😂😂bibi g thusi i phone lena 👍 nice g 😂😂😂😂😂😂😂😂😂😂😂😂😂😂😂😂😂😂😂
@AmarjeetKaur-y2p
@AmarjeetKaur-y2p 4 ай бұрын
ਬਹੁਤ ਵਧੀਆ ਵੀਡੀਓ ਅਮਰਜੀਤ ਕੌਰ ਨਾਭਾ❤️❤️👍👍
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@smilewithbipan974
@smilewithbipan974 4 ай бұрын
22g ਤੁਸੀਂ ਤਾਂ ਬੇਬੇ ਵੀ ਮਾਡਰਨ ਕਰਤੀ, ਬੇਬੇ ਵੀ ਕਹਿਦੀ ਮੈ ਕਿਹੜਾ ਕਿਸੇ ਤੋਂ ਘੱਟ ਆਂ, ਬਹੁਤ ਸੋਹਣਾ consent,ਸੱਤਪਾਲ ਸਿੰਘ ਢਿੱਲੋਂ ਫੈਮਿਲੀ ਬਠਿੰਡਾ ਤੋਂ ਜੀ ❤❤🎉🎉
@rasheedaabid559
@rasheedaabid559 4 ай бұрын
😅
@hamanbrar1419
@hamanbrar1419 4 ай бұрын
​@@rasheedaabid559nm me n me
@gurdassingh7360
@gurdassingh7360 4 ай бұрын
ਤੇਜੇ ਦੀ ਐਕਟਿੰਗ ਬਹੁਤ ਵਧੀਆ 🎉🎉🎉
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@gurbaxkaur2452
@gurbaxkaur2452 4 ай бұрын
ਸੂਖਪਾਲ ਬੇਬੇ ਕਹਿਦੇ ਨਾਲੋ ਘਟ ਆ ਊਹਦੇ ਊਣੇ ਵੀ ਜਵਾਨੀ ਆ ਵਦੀਆ ਵੀੜੀਓ ਗੂਰਬਖਸ਼ ਕੌਰ ਨਿਓਯੌਰਕ
@pavitersingh6400
@pavitersingh6400 Ай бұрын
ਬੁਹਤ ਸੋਹਣੀਆਂ ਵੀਡਿਓ ਮਾਲਕ ਤਰੱਕੀਆ ਬਖਸ਼ੇ ਪਿੰਡ ਪ੍ਰੇਮਗੜ੍ਹ ਜ਼ਿਲ੍ਹਾ ਪਟਿਆਲਾ ❤
@JassaSukhpal
@JassaSukhpal Ай бұрын
ਧੰਨਵਾਦ ਜੀ 🙏
@inderjitkaur4820
@inderjitkaur4820 4 ай бұрын
Very nice video ji 👌👌👌👌👌👌 very good massage 👍👍👍👍👍 inderjit kaur bathinda
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@9dmanvirsinghgill285
@9dmanvirsinghgill285 4 ай бұрын
ਬਹੁਤ ਵਧੀਆ ਬਾਈ ਜੀ ਬਹੁਤ ਵਧੀਆ
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@GurshanGill-p9e
@GurshanGill-p9e 4 ай бұрын
(Gurshaan singh ) pind (malke) (moga❤❤❤😊😊
@Harshu1234-j8v
@Harshu1234-j8v 4 ай бұрын
ਸਤਿ ਸ੍ਰੀ ਅਕਾਲ ਜੀ ਸਾਰੇ ਹੀ ਟੀਮ ਦੀ ਬਹੁਤ ਸਾਰੀ ਮਿਹਨਤ ਦੇ ਸਦਕਾ ਇੰਨੀ ਪ੍ਰਾਪਤੀ ਕੀਤੀ। ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ। ਹਰਸ਼ ਲੱਲੂਆਣਾ ।
@sukbdeepdhadda5438
@sukbdeepdhadda5438 4 ай бұрын
ਨਾਈਸ
@GurpreetDhillon-ro7zh
@GurpreetDhillon-ro7zh 4 ай бұрын
ਬਹੁਤ ਵਧੀਆ ਵੀਡੀਓ ❤ ਮੇਹਰ ਸਿੰਘ ਵਾਲਾ ਜ਼ੀਰੇ ਤੋਂ🥰
@SimranKaur-xp8xy
@SimranKaur-xp8xy 4 ай бұрын
very nice god bless you team members and beautiful 🙏🙏👌🏻👌🏻👍👍💗💗🌹🌹
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@bindrasharma7722
@bindrasharma7722 4 ай бұрын
Teja bai very good esdi acting buhat vadhya 🙏🙏🌹🌹
@rachnasharma4607
@rachnasharma4607 4 ай бұрын
Jai Shree Ram
@ruparoop7714
@ruparoop7714 3 ай бұрын
Great Msg😂😂😂😂
@GURUNANAKBOUTIQUE0091
@GURUNANAKBOUTIQUE0091 4 ай бұрын
❤❤❤❤️🥰🥰🥰🥰👌👌👌🙏
@JassaSukhpal
@JassaSukhpal 3 ай бұрын
🙏
@DavinderSingh-od7rl
@DavinderSingh-od7rl 4 ай бұрын
ਬਹੁਤ ਵਧੀਆ ਵੀਡੀਓ
@harwindersinghkharoud1788
@harwindersinghkharoud1788 4 ай бұрын
Very good veer ji
@HarmasMann
@HarmasMann 3 ай бұрын
Bhot vadia video aa Bhai rab sodi sari team nu tarkia bakhsayaa Bai
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@baldeepsingh8651
@baldeepsingh8651 4 ай бұрын
First comment
@Jaggichhabra431
@Jaggichhabra431 4 ай бұрын
ਬੋਤ ਵਧੀਆ ❤ਜਗੀ ਸਾਦਿਕ
@SimranSingh-zx4wj
@SimranSingh-zx4wj 4 ай бұрын
ਆਪਣੀਆਂ ਨੂੰਹਾਂ ਚੰਗੀਆਂ ਨੀ ਤੇ ਦੂਜੇ ਦੀਆਂ ਨੂਹਾਂ ਬਹੁਤ ਚੰਗੀਆਂ ਨੇ ਮੇਰੀ ਸੱਸ ਵੀ ਇਦਾਂ ਹੀ ਕਰਦੀ ਹ ਕਦੇ ਕਦੇ
@navrajbatthsaab3728
@navrajbatthsaab3728 4 ай бұрын
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ
@Surinder-kaur-s5k
@Surinder-kaur-s5k 4 ай бұрын
Bhut vdia ji story
@ArjanMasih-y3p
@ArjanMasih-y3p 4 күн бұрын
Bahut vadiya video bani a ❤❤❤
@SakinaJaved-w3v
@SakinaJaved-w3v 4 ай бұрын
Kamal jassy paa ji nice video❤❤❤❤
@sharnjeetkaur668
@sharnjeetkaur668 4 ай бұрын
ਬਹੁਤ ਵਧੀਆ ਵੀਡਿਓ ਹੈ ਜੀ 👏🏻ਦਮਨਜੀਤ ਸਿੰਘ ਜ਼ਿਲ੍ਹਾ ਬਠਿੰਡਾ 👌🏻👌🏻👌🏻
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@NarpalsinghNarpalsinghsran
@NarpalsinghNarpalsinghsran 4 ай бұрын
ਬਹੁਤ ਵਧੀਆ ਕੰਮ ਕੀਤਾ ਹੈ ਬਾਈ ਜੀ ਵੀਡੀਉ ਵਿੱਚ
@updeshkaurbawa9507
@updeshkaurbawa9507 4 ай бұрын
V intersting story Gbu all 🎉🎉🎉🎉🎉🎉🎉🎉🎉
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@MamluSingh
@MamluSingh 4 ай бұрын
Very nice video Rekha barnala👌👌👌👌👌👌
@RajpalSingh-v9g
@RajpalSingh-v9g 3 ай бұрын
.very nice
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@kuldeepkaur8151
@kuldeepkaur8151 4 ай бұрын
ਬਿੰਦਰ.ਭੇਣ.ਮਾਣੁਕੇ
@parveenbansal4843
@parveenbansal4843 4 ай бұрын
Bahut badhiya video Satpal ne vah Suna message jitna log kanon ke kise dekhkar Abhishek Les nahin Hona chahie tha 44:06
@manpreetkaur5471
@manpreetkaur5471 4 ай бұрын
Ist like nd comment❤
@baldeepsingh8651
@baldeepsingh8651 4 ай бұрын
ਬਹੁਤ ਵਧੀਆ ਵੀਡਿਓ ਵੀਰ ਜੀ ਹਰਦੀਪ ਕੌਰ ਫਰਵਾਲੀ ਜਿਲਾ ਮਾਲੇਰਕੋਟਲਾ
@karamjitkaur7311
@karamjitkaur7311 4 ай бұрын
Maja aa gya last wale seen h
@JassaSukhpal
@JassaSukhpal 3 ай бұрын
🙏
@mr..mrs.gondara2290
@mr..mrs.gondara2290 4 ай бұрын
Bhut shoni video 😃👌 KULDEEP AUSTRALIA🇦🇺
@GurpreetKaur-sy8wx
@GurpreetKaur-sy8wx 4 ай бұрын
Bahut vadhiya video 😂😂😂😂😂😂😂😂
@sarabjeetkaur-rd8kd
@sarabjeetkaur-rd8kd 4 ай бұрын
ਬਹੁਤ ਵਧੀਆ ਤੇ ਸੋਹਣੀ ਵੀਡੀਓ ਸਆਤਇਗਊਰ ਤੁਹਾਨੂੰ ਤੰਦਰੁਸਤੀਆਂ ਬਖਸ਼ੇ ❤❤❤❤❤🎉🎉🎉👍👍👍👍👌👌👌👌🙂🙂🙂🙏🙏🙏💐🌸🌹🌷🌺🥀🌻🌾🍁🌼
@sarabjeetkaur-rd8kd
@sarabjeetkaur-rd8kd 4 ай бұрын
ਤਲਵੰਡੀ ਸਾਬੋ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ
@PremKumar-hw4pv
@PremKumar-hw4pv 4 ай бұрын
Bohhat vdia video jassa ji te sukhpal bhenji
@RamandeepKaur-hz4gk
@RamandeepKaur-hz4gk 3 ай бұрын
Bohot sone video 👍👍👍
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@ShallyGhuman-ng8vu
@ShallyGhuman-ng8vu 4 ай бұрын
Nice ❤️👍🏻
@ShallyGhuman-ng8vu
@ShallyGhuman-ng8vu 4 ай бұрын
Good 💚👌
@jaggaWhaga
@jaggaWhaga 4 ай бұрын
😂😂
@TejwinderSingh-gp7cf
@TejwinderSingh-gp7cf 4 ай бұрын
Nice video ❤❤❤❤❤❤❤❤❤❤❤❤❤❤❤❤❤❤❤❤❤❤
@DavinderSingh-vw6qj
@DavinderSingh-vw6qj 13 күн бұрын
🙏 Waheguruji meher Karn tuhade sareyan te🙏🙏 you all are my most favorite team❤ sab ton wadiya te best team hai,sadde parivar da sab ton wadke dekhi jan wali stories😊 pure Punjabi❤❤ sada hasde wasde raho sare😊❤❤👌🤗💝🙏
@JassaSukhpal
@JassaSukhpal 6 күн бұрын
ਧੰਨਵਾਦ ਜੀ🙏
@DavinderSingh-vw6qj
@DavinderSingh-vw6qj 5 күн бұрын
@JassaSukhpal saddiyan best wishes hmesha tuhade sareyan de naal hai.waheguruji meher Karn tuhade sareyan te 🙏
@manpreetbhullar8949
@manpreetbhullar8949 4 ай бұрын
ਅੱਜ ਤਾਂ ਐਂਡ ਈ ਬਾਹਲ਼ਾ ਸੋਹਣਾ ਕਰਿਆ 😂😂
@JassaSukhpal
@JassaSukhpal 3 ай бұрын
ਧੰਨਵਾਦ ਜੀ🙏
@manpreetbhullar8949
@manpreetbhullar8949 3 ай бұрын
@@JassaSukhpal ਬਾਈ ਮੈਂ ਜਸਵੀਰ ਕੌਰ ਆਂ ਗੁਰੂਸਰ ਵਾਲੀ ਤੁਹਾਡੀ ਭੈਣ ਜਿਸ ਤੋਂ ਰੱਖੜੀ ਬੰਨਵਾ ਕੇ ਗਏ ਸੀ
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Мен атып көрмегенмін ! | Qalam | 5 серия
25:41
黑天使被操控了#short #angel #clown
00:40
Super Beauty team
Рет қаралды 61 МЛН
ਮਾਂ ਦੀ ਕੀਮਤ Maa Di Keemat Punjabi Short Movie  @PaLiLovers
35:04
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН