Jaswant Super Seeder 2023 Model ਬਿਲਕੁਲ ਨਵੀਂ ਤਕਨੀਕ

  Рет қаралды 43,968

Dharampreet Bajwa

Dharampreet Bajwa

Күн бұрын

Пікірлер: 24
@ਮੁਸ਼ਤਾਖਚੰਦ
@ਮੁਸ਼ਤਾਖਚੰਦ Жыл бұрын
ਰੱਬ ਹਰੇਕ ਨੂੰ ਕਿਸੇ ਨਾ ਕਿਸੇ ਪਾਸਿਓਂ ਊਣਾ ਰੱਖਦਾ ਮੇਰੇ ਕੋਲ ਕਿਤੇ ਬੜਾ ਟਰੈਕਟਰ ਹੁੰਦਾ ਮੈਂ ਪੱਚੀ ਹਜ਼ਾਰ ਦੇ ਕੇ ਸੂਪਰਸੀਡਰ ਲੈ ਆਉਣਾ ਸੀ ਇੱਕ ਸੀਜਨ ਚੋ ਈ ਲੱਖਾਂ ਰੁਪਿਆ ਕਮਾ ਲੈਣਾ ਸੀ ਦਿਨ ਰਾਤ ਟਰੈਕਟਰ ਬੰਦ ਨਾ ਸੀ ਕਰਨਾ ਨੀਂਦ ਕਿੱਥੋ ਆਉਂਦੀ ਬੰਦੇ ਨੂੰ ਜਦੋ ਪੈਸੇ ਬਣਦੇ ਹੋਣ ਇਹੋ ਤਾਂ ਮੋਕਾ ਹੁੰਦਾ ਸੀਜਨ ਚੋ ਰੁਪਿਏ ਕਮੋਣ ਦਾ ਆ ਸਰਕਾਰ ਨੇ ਪੰਗਾ ਜਿਆ ਪਾਇਆ ਅੱਗ ਨਾ ਲੋਣ ਦਾ ਟਰੈਕਟਰ ਤਾਂ ਮੇਰੇ ਕੋਲ ਫੋੜ ਆ ਛੱਤੀ ਦੱਸ ਟਰੈਕਟਰ ਤਾਂ ਬੋਤ ਵਧੀਆ ਦਿਨ ਰਾਤ ਨੀ ਬੰਦਾ ਥੱਕਦਾ ਚਲਾਉਂਦਾ ਪਰ ਕੰਮ ਈ ਹੇਨੀ ਕਿਰਾਏ ਤੇ ਜੇ ਕਿਤੇ ਹੱਲ ਸੁਹਾਗੇ ਨਾਲ ਕਣਕ ਬੀਜ ਹੁੰਦੀ ਹੁੰਦੀ ਤਾਂ ਹੁਣ ਨੂੰ ਮੈਂ ਟਰੈਕਟਰ ਦੇ ਪੈਸੇ ਪੂਰੇ ਕਰ ਲੈਣੇ ਸੀ ਦੋ ਸਾਲ ਹੋ ਗਏ ਦੋ ਲੱਖ ਦਾ ਲਿਆ ਸੀ ਪਹਿਲਾ ਐਟਰ ਹੁੰਦਾ ਸੀ ਉਹ ਮੱਠਾ ਸੀ ਤੇ ਦੁਪਿਹਰ ਨੂੰ ਗਰਮ ਹੋ ਜਾਂਦਾ ਸੀ ੲੈਨੂੰ ਫ਼ਰਕ ਕੋਈ ਨੀ
@karmjeetkhangurakhangura2787
@karmjeetkhangurakhangura2787 Жыл бұрын
Buht sona te kamjab super seeder aa jaswant walean da
@mokshbeniwal8664
@mokshbeniwal8664 Жыл бұрын
Preet 6049 k liye kon si garari best hai superseeder ki
@gurdialsingh8967
@gurdialsingh8967 Жыл бұрын
Veer ji SSA ji veer ji mere kol 40hp da trecktar hei Ji kehrha rota wetar kitne feet da supar sidar chaluga ji
@jaswindermallan6606
@jaswindermallan6606 Жыл бұрын
ਬਾਈ ਚਾਰ ਨਟ ਖੋਹਲ ਕੇ ਤਾਂ ਰੋਟਾਵੇਟਰ ਨਹੀਂ ਬਣਦਾ ਸਾਰੀ ਦਿਹਾੜੀ ਲੱਗ ਜਾਂਦੀ ਹੈ ਮਸ਼ੀਨ ਵਗੈਰਾ ਖੋਹਲਣ ਤੇ
@karmjeetkhangurakhangura2787
@karmjeetkhangurakhangura2787 Жыл бұрын
Kholn te time ni lagda dubara fitt karn te time lagda
@govtkalwanu3628
@govtkalwanu3628 Жыл бұрын
ਬਾਈ ਇਕ ਨੰਬਰ ਖਰਾਬ ਇਹ ਕੋਈ ਵੀ ਕੰਪਲੇਟ ਤਾ ਇਹ ਠੀਕ ਨਹੀਂ ਕਰਦੇ ਬਾਈ ਕੋਈ ਲਓ ਇਹ ਗਈਆਂ ਮਾਲ
@satendrapatel1273
@satendrapatel1273 Жыл бұрын
Veer ji kitne price me milega
@Farmer-tv75
@Farmer-tv75 Жыл бұрын
15 aug tak c date o ta nag v gayi
@ronakdairyfarm1
@ronakdairyfarm1 Жыл бұрын
Y kdo draw honi subsidy bhari hoyi a
@Jhajjz_dairy_farm
@Jhajjz_dairy_farm Жыл бұрын
ਮੇਰੀ ਸਬਸਿਡੀ ਆਈ ਆ ਜੇ ਕਿਸੇ ਵੀਰ ਨੇ ਮੇਰੇ ਨਾਂ ਤੇ ਸਬਸਿਡੀ ਲੈਣੀ ਤਾਂ ਲੈ ਸਕਦਾ ਮੈਂ ਪਰਾਣਾ ਲੈ ਲਿਆ 14/9/2023
@dharampreetbajwa
@dharampreetbajwa Жыл бұрын
Contact number?
@AMRIT_BANGARH_ENGLANDIYA
@AMRIT_BANGARH_ENGLANDIYA Жыл бұрын
Nubr send
@kulwant3918
@kulwant3918 Жыл бұрын
ਨੰਬਰ
@gurdiprai35
@gurdiprai35 Жыл бұрын
Veer,kinne paise lavenga
@mohanchahal3084
@mohanchahal3084 Жыл бұрын
Number ji
@harbhajansarwara9164
@harbhajansarwara9164 Жыл бұрын
7 futa 855 khich luga
@007jagtar2
@007jagtar2 6 ай бұрын
ਪਿਸੇ ਪਿੱਛੇ
@Farmer-tv75
@Farmer-tv75 Жыл бұрын
Sarkar 50 ta 80 percent subsidy dany aa na ki 1 lakh
@dharampreetbajwa
@dharampreetbajwa Жыл бұрын
1 Lakh 5 Hazar mili c ji pichli baar Es baar v enni ki hou
@govtkalwanu3628
@govtkalwanu3628 Жыл бұрын
ਇਕ ਨੰਬਰ ਦਾ ਖਰਾਬ ਸੁਪਰਸੀਡ ਹੈ
@KulwantSingh-yz8wi
@KulwantSingh-yz8wi Жыл бұрын
Kadi 15 date 9 month di
@arjunpreetwale4915
@arjunpreetwale4915 Жыл бұрын
8we di 15veer
@spcnetwork7340
@spcnetwork7340 Жыл бұрын
sir andhra pradesh destubuter phone namber please
Каха и дочка
00:28
К-Media
Рет қаралды 3,4 МЛН
coco在求救? #小丑 #天使 #shorts
00:29
好人小丑
Рет қаралды 120 МЛН
黑天使被操控了#short #angel #clown
00:40
Super Beauty team
Рет қаралды 61 МЛН
Walk around Gahir super seeder quality check
2:57
Malik Agro,ROHTAK
Рет қаралды 2,9 М.
Каха и дочка
00:28
К-Media
Рет қаралды 3,4 МЛН