ਜਥੇਦਾਰਾਂ ਦਾ ਫ਼ੈਸਲਾ ! ਚਿੱਤ ਅਕਾਲੀ ਆਗੂ ! ਪੰਜਾਬ ਨੂੰ ਵੱਡੇ ਹਮਲੇ ਦਾ ਖ਼ਤਰਾ ! Hera Pheri Nhi

  Рет қаралды 2,785

Sanjha Tv

Sanjha Tv

Күн бұрын

ਜਥੇਦਾਰਾਂ ਦਾ ਫ਼ੈਸਲਾ
ਚਿੱਤ ਅਕਾਲੀ ਆਗੂ
ਪੰਜਾਬ ਨੂੰ ਵੱਡੇ ਹਮਲੇ ਦਾ ਖ਼ਤਰਾ! Hera Pheri Nhi
#latestnews #NewsUpdate #PunjabiNews #LatestNews #punjabi #newsupdates #liveshow #livenews #india #indianews #live #SanjhaTVWorldwide #gianiharpreetsinghji #sukhbirsinghbadal #amitshah #jathedarraghbirsingh BJP #gaurisinghyadav #

Пікірлер: 2
@jaswantsekhon2083
@jaswantsekhon2083 20 сағат бұрын
ਮਦਨਜੀਤ ਜੀ, ਅੌੜ ਲੱਗ ਗੲੀ ਨਗਰ ਦੇ ਲੋਕ ਿੲਕੱਠੇ ਹੋਕੇ ਪਿੰਡ ਦੇ ਅਰਦਾਸ ਕਰਨ ਤੁਰ ਪੲੇ, ਿੲੱਕ ਸਾਧੂ ਪਿੰਡ ਦੇ ਵਿੱਚੋ ਲੰਘ ਰਿਹਾ ਸੀ ੳੁਸ ਨੇ ਕਿਸੇ ਜੁਅਾਨ ਨੂੰ ਪੁੱਛਿਅਾ ਕਿ ਿੲਹ ਲੋਕ ਕਿਧਰ ਜਾ ਰਹੇ ਹਨ ? ਜੁਅਾਬ ਮਿਲਿਅਾ ਜੀ ਅੌ ੜ ਲੱਗੀ ਹੋੲੀ ਹੈ ਅਰਦਾਸ ਕਰਨ ਚੱਲੇ ਨੇ ਤਾਂ ਕਿ ਮੀਹ ਪੈ ਜਾਵੇ । ਸਾਧੂ ਕਹਿੰਦਾ ਭਾੲੀ ਿੲਕੱਠ ਬਹੁਤ ਹੈ, ਅਰਦਾਸ ਤਾਂ ਪੂਰੀ ਹੋ ਹੀ ਜਾਣੀ ਿੲਹਨਾਂ ਕੋਲ ਛਤਰੀ ਬਗੈਰਾ ਨਹੀ ਹੈ ਸਾਰੇ ਭਿੱਜ ਜਾਣਗੇ । ਜੁਅਾਨ ਨੇ ਜੁਅਾਬ ਦਿੱੱਤਾ ਬਾਬਾ ਜੀ ਅਰਦਾਸ ਹੀ ਕਰਨੀ ਹੈ, ਮੀਹ ਪੈਣੇ ਕਿ ਨਹੀ ਪਤਾ ਨਹੀ । ਿੲਹ ਿੲਕੱਠ ਕਰਕੇ ਬਰਸੀ ਮਨਾੳੁਦੇ ਨੇ ਅਕਾਲੀ ਸੋਚ { ਜਾਂ ਪੰਜਾਬ ਦੀ } ਗੱਲ ਕਰਦੇ ਨੇ ਕਿ ਨਹੀ ਪਤਾ ਨਹੀ ਹੈ ॥
@dr.paramjitsinghsumra179
@dr.paramjitsinghsumra179 23 сағат бұрын
🙏🙏 ਸਾਂਝਾ ਟੀ ਵੀ ਦੇ ਸਮੁੱਚੇ ਪਰਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਕਰਿਓ। ਜੱਥੇਦਾਰ ਜੀ, ਹੁਣ 1947 ਤੋਂ ਬਾਅਦ ਸਿੱਖ ਕੌਮ ਨਾਲ ਧੋਖਾ ਕਰਨ ਵਾਲੇ ਸਾਰੇ ਅਖੌਤੀ ਸਿੱਖ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਲੋੜ੍ਹ ਹੈ। ਤਨਖਾਹੀਆ ਕਰਾਰ ਦੇਣ ਤੋਂ ਬਾਅਦ ਮੁਆਫ਼ੀ ਮੰਗਣ ਕਾਰਨ ਸਿੱਖ ਪੰਥ ਵਿੱਚੋਂ ਛੇਕਣ ਦਾ ਤਾਂ ਬਚਾਅ ਕਰ ਦਿਓ ਪਰ ਵੱਡੇ ਔਹੁਦਿਆਂ ਤੇ ਬੈਠ ਕੇ ਜਾਣ ਬੁਝ ਕੇ ਕੀਤੇ ਗੁਨਾਹ ਕਦੇ ਵੀ ਮੁਆਫ਼ ਕਰਨ ਯੋਗ ਨਹੀ ਹੁੰਦੇ। ਇਸ ਤਰਾਂ ਦੇ ਦੋਸ਼ ਸਾਬਤ ਹੋਣ ਕਾਰਨ ਜ਼ਿੰਦਗੀ ਭਰ ਕੋਈ ਵੀ ਪੰਥਕ ਔਹੁਦੇਦਾਰੀ ਨਾਂ ਹੀ ਦਿੱਤੀ ਜਾਵੇ। ਨਾਂ ਹੀ ਕੋਈ ਚੋਣ ਲੜਨ ਵਿੱਚ ਹਿੱਸਾ ਲਿਆ ਜਾਵੇ। ਧਾਰਮਿਕ, ਸਮਾਜਿਕ ਤੇ ਰਾਜਨੀਤਕ ਤੌਰ ਤੇ ਜ਼ਿੰਦਗੀ ਭਰ ਕੋਈ ਚੋਣ ਲੜਨ ਤੇ ਪਾਬੰਦੀ ਲਗਾਈ ਜਾਵੇ। ਪੂਰੇ ਛੇ ਮਹੀਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਆਸਣ ਲਗਾ ਕੇ ਰਾਤ ਸਮੇਂ ਸੌਣ, ਪ੍ਰਕਰਮਾ ਦੀ ਸਫਾਈ ਕਰਨ ਸਮੇਂ ਗਲ ਵਿੱਚ "ਮੈਂ ਪਾਪੀ ਤੂੰ ਬਖ਼ਸ਼ਣਹਾਰ" ਦੀ ਫੱਟੀ ਪਾਕੇ ਰੱਖਣ, ਭਾਂਡੇ ਮਾਂਜਣ ਜੋੜੇ ਸਾਫ ਕਰਨ ਤੇ ਦਰਬਾਰ ਸਾਹਿਬ ਨਮਸਕਾਰ ਕਰਨ ਲਈ ਆਮ ਸਿੱਖ ਸੰਗਤ ਵਾਲੇ ਰਸਤੇ ਵਿੱਚ ਹੀ ਜਾਣ, ਗੁਰੂ ਰਾਮਦਾਸ ਲੰਗਰ ਵਿੱਚ ਸੰਗਤ ਤੇ ਪੰਗਤ ਵਿੱਚ ਬੈਠ ਕੇ ਆਮ ਸੰਗਤ ਦੀ ਤਰਾਂ ਹੀ ਲੰਗਰ ਛਕਣ ਦਾ ਹੁਕਮ ਸੁਣਾਇਆ ਜਾਵੇ ਤੇ "ਮੈਂ ਪਾਪੀ ਤੂੰ ਬਖਸ਼ਣਹਾਰ" ਦੀ ਤਖਤੀ ਗਲ ਵਿੱਚ ਹੀ ਹੋਵੇ। ਸੌਦਾ ਸਾਧ ਨੂੰ ਮੁਆਫ ਕਰਨ ਵਾਲੇ 92 ਲੱਖ ਰੁਪਏ ਦੇ ਇਸ਼ਤਿਹਾਰ 18% ਵਿਆਜ ਸਮੇਤ 2 ਕਰੋੜ 81 ਲੱਖ 52 ਹਜ਼ਾਰ ਰੁਪਏ ਕੁੱਲ 3 ਕਰੋੜ 73 ਲੱਖ 52 ਹਜ਼ਾਰ ਰੁਪਏ ਜਮਾਂ ਕਰਾਉਣ ਦਾ ਵੀ ਹੁਕਮ ਕਰਨ।
Men Vs Women Survive The Wilderness For $500,000
31:48
MrBeast
Рет қаралды 98 МЛН
Will A Guitar Boat Hold My Weight?
00:20
MrBeast
Рет қаралды 196 МЛН
Show with Malwinder Singh Mali | Political | EP 498 | Talk with Rattan
41:04