Sukhjinder Randhawa ਨੂੰ ਰਵਨੀਤ ਬਿੱਟੂ ਦੀ ਗੱਲ ’ਤੇ ਚੜ੍ਹਿਆ ਗੁੱਸਾ, ਕਿਹਾ "ਤੁਸੀ ਜਾਣਦੇ ਹੋ ਮੈਨੂੰ"!

  Рет қаралды 74,171

Rozana Spokesman

Rozana Spokesman

Күн бұрын

Sukhjinder Randhawa got angry at Ravneet Bittu, said "You know me"!
Saying - If it happens again, I will protest outside Rahul Gandhi's house!
#sukhjindersinghrandhawa #CongressLeader #RavneetSinghBittu #RahulGandhi #RozanaSpokesman
Sukhjinder Randhawa got angry at Ravneet Bittu, said "You know me"!
Saying - If it happens again, I will protest outside Rahul Gandhi's house!
ਸੁਖਜਿੰਦਰ ਰੰਧਾਵਾ ਨੂੰ ਰਵਨੀਤ ਬਿੱਟੂ ਦੀ ਗੱਲ ’ਤੇ ਚੜ੍ਹਿਆ ਗੁੱਸਾ, ਕਿਹਾ "ਤੁਸੀ ਜਾਣਦੇ ਹੋ ਮੈਨੂੰ"!
ਕਹਿੰਦੇ - ਜੇ ਇਹ ਦੁਬਾਰਾ ਆਇਆ ਤਾਂ ਮੈਂ ਰਾਹੁਲ ਗਾਂਧੀ ਦੇ ਘਰ ਬਾਹਰ ਧਰਨਾ ਲਗਾ ਦੇਵਾਂਗਾ!
...........................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 213
@neelamkumar4075
@neelamkumar4075 Күн бұрын
ਸਵਾਦ ਆ ਗਿਆ ਰੰਧਾਵਾ ਸਾਹਿਬ।ਇਸ ਗ਼ਦਾਰ ਨੂੰ ਲੱਖ ਲੱਖ ਲਾਹਨਤਾਂ
@SK-io4gd
@SK-io4gd Күн бұрын
ਕੋਈ ਪਾਵਰ ਲਈ ਕਿੰਨਾ ਗਿਰ ਸਕਦਾ ਇਹ ਬੁੱਚੜ ਪਰਿਵਾਰ ਨੂੰ ਪੁੱਛਣਾ ਚਾਹੀਦਾ।
@dalbirsingh5890
@dalbirsingh5890 Күн бұрын
ਇਹ ਪੰਜਾਬ ਦੇ ਅਕਿਰਤਘਣ ਲੋਕ ਹਨ ਇਹ ਥੋੜ੍ਹੇ ਜਿਹੇ ਪਰਿਵਾਰ ਹਨ ਜਿਹੜੇ ਸਦਾ ਹੀ ਪੰਜਾਬ ਦੀਆਂ ਜੜ੍ਹਾਂ ਵੱਡਦੇ ਆਏਂ ਹਨ
@KulwantSingh-hx2px
@KulwantSingh-hx2px Күн бұрын
ਇਸ ਦਾ ਕਸੂਰ ਨਹੀਂ ਇਹਨੂੰ ਤਨਖਾਹ ਹੀ ਬੰਦੀ ਸਿੰਘਾਂ, ਕਿਸਾਨਾਂ ਅਤੇ ਵਿਰੋਧੀ ਆਗੂਆਂ ਖ਼ਿਲਾਫ਼ ਘਟੀਆ ਅਤੇ ਮਨਘੜਤ ਬੋਲਣਾ। ਹੋਰ ਇਹਤੋਂ ਉਹਨਾਂ ਨੇ ਮੈਟਰੋ ਦੇ ਨੀਂਹ ਪੱਥਰ ਤਾਂ ਰਖਾਓਣੇ ਨੇ?
@beantsingh9001
@beantsingh9001 Күн бұрын
ਮੰਤਰੀਆਂ ਦੀ ਸੋਚ ਦੇਖੋ ਕੁਰਸੀ ਦੇ ਪਿੱਛੇ ਕਿੰਨੇ ਗਿਰ ਜਾਦੇ ਨੇ ਪਰ ਲੋਕਾਂ ਨੂੰ ਕਿਉਂ ਸਮਝ ਨਹੀਂ ਆਉਂਦੀ ਫਿਰ ਪਿੱਛੇ ਲੱਗ ਜਾਦੇ ਲੋਕੋ ਜਾਗੋ ਤੁਹਾਡੇ ਲਈ ਕੋਈ ਵੀ ਨਹੀਂ ਹੈ ਤੁਹਾਨੂੰ ਆਪਣੇ ਲਈ ਵਰਤੇ ਜਾਂਦੇ ਵੋਟਾਂ ਲਈ ਕੀ ਕਰਦੇ ਨੇਂ
@SarbjitSingh-vz1sn
@SarbjitSingh-vz1sn Күн бұрын
ਬਿਲਕੁਲ ਠੀਕ ਕਿਹਾ ਵਾਜਵਾ ਜੀ
@BalwinderKaur-nx4kv
@BalwinderKaur-nx4kv Күн бұрын
ਜੋ ਤੁਸੀ ਸਾਰਿਆਂ ਨੇ ਪੰਜਾਬ ਨਾਲ ਕੀਤਾ ਓਹ ਹੁਣ ਤੁਹਾਡੇ ਅੱਗੇ ਆਉਣ ਲੱਗ ਪਿਆ ਤੁਸੀ ਕਦੇ ਪੰਜਾਬ ਦੇ ਨਹੀ ਬਣੇ ਤੁਹਾਨੂੰ ਮੌਤ ਵੀ ਨਾ ਆਵੇ ਸਾਰਾ ਕੁੱਝ ਜੱਗ ਜ਼ਾਹਰ ਹੋ ਜਾਵੇ
@DaljitSingh-jh7yu
@DaljitSingh-jh7yu Күн бұрын
ਬਿਲਕੁਲ ਰੰਧਾਵਾ ਸਾਹਿਬ ਇਹੋ ਜਿਹੇ ਅਤੇ ਇਹੋ ਜਿਹੇ ਹੋਰ ਵੀ ਕਿਸੇ ਨੂੰ ਪਾਰਟੀ ਵਿੱਚ ਨਹੀਂ ਲੈਣਾ ਚਾਹੀਦਾ ਜਿਹੜਾ ਵੀ ਇੱਕ ਵਾਰੀ ਪਾਰਟੀ ਵਿੱਚੋਂ। ਨਿਕਲ ਜਾਵੇ
@yuvisingh7759
@yuvisingh7759 Күн бұрын
ਸਾਰੀ ਕਾਂਗਰਸ ਪਾਰਟੀ ਸਿੱਖਾ ਦੀ ਕਾਤਿਲ 84 ਨਹੀਂ ਭੁੱਲਦੇ
@BSGILL806
@BSGILL806 Күн бұрын
रवनीत बिट्टू तुम को हार जाने के बाद भी बीजेपी का मंत्री पद मिला है तो कांग्रेस की बदौलत है और राहुल पर घिनौनी ब्यान बाज़ी करके अपनी औकात दिखादी। अब कभी पंजाब से जीत कर दिखाना।
@manjeetsinghbhullar8808
@manjeetsinghbhullar8808 Күн бұрын
ਇਕੱਲਾ ਬਿੱਟੂ ਦਾ ਦਾਦਾ ਹੀ ਨਹੀਂ ਸਾਰੇ ਹੀ ਪੰਜਾਬ ਦੇ ਕਾਂਗਰਸੀ ਇੰਦਰਾ ਨਾਲ ਸਹਿਮਤ ਸਨ।
@balwinderbhullar7027
@balwinderbhullar7027 Күн бұрын
Badal pariwar , bhi si te advsni group jeeh na ne ungle layi si
@JaspalSingh-ie6ym
@JaspalSingh-ie6ym Күн бұрын
ਵੀਰ ਜੀ ਮੈਂ ਇਕ ਗੱਲ ਕਹਾਂ ਸ੍ਰੀ ਰਾਹੁਲ ਗਾਂਧੀ ਜੀ ਨੂੰ ਚਾਹੀਦਾ ਸਿਖਾਂ ਦੇ ਕੈਦੀ ਸਿੰਘਾਂ ਦੀ ਗੱਲ ਕਰਨ ਕਿਉਂਕਿ ਬਿੱਟੂ ਨੂੰ ਸਬਕ ਮਿਲ ਜਾਵੇ
@JagjitSingh-xv4br
@JagjitSingh-xv4br Күн бұрын
ਪੱਗ ਕਿਸੇ ਲੀਡਰ ਦੀ ਦੇਣ ਨਹੀਂ , ਪੱਗ ਸਾਡੇ ਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼ ਹੈ ।
@ksdhaliwal3670
@ksdhaliwal3670 Күн бұрын
ਮਾਨ ਹਾਨੀ ਦਾ ਕੇਸ ਕਰੋ।
@jaswantsinghsingh6163
@jaswantsinghsingh6163 Күн бұрын
ਜੇ ਸਿਖ ਕੌਮ ਵਿਚ ਗਦਾਰ ਨਾ ਹੁੰਦੇ ਤਾ ਕੌਮ ਕਦੇ ਭੀ ਗੂਲਾਮਾਬੁਜਦਿਲਾ ਦੀ ਗੂਲਾਮ ਨਾ ਹੁਦੀ ਗਦਾਰ ਚੰਦ ਦਮੜਿਆ ਪਿਛੇ ਗਦਾਰੀ ਕਰ ਗੲਏ ਲਾਹਨਤ ਟਹੈ
@MalookSingh-f8w
@MalookSingh-f8w Күн бұрын
ਚਾਰ ਦਿਨ ਦੀ ਚਾਂਦਨੀ ਹੈ ਖੋਤੀ ਬੋਹੜ ਨੇੜੇ ਘੁੰਮਦੀ ਨਜ਼ਰ ਆਵੇਗੀ
@MalookSingh-f8w
@MalookSingh-f8w Күн бұрын
ਕੋਰਟ ਕੇਸ ਕਰਨਾ ਚਾਹੀਦਾ ਹੈ
@pargatsingh2652
@pargatsingh2652 Күн бұрын
ਰੰਧਾਵਾ. ਬਾਈ .ਬਿੱਟੂ ਅਫੀਮ. ਤਮਾਕੂ ਖਾਦਾ. ਪਾਗਲ ਹੋ ਗਿਆ ਮਾਲ ਖਾ ਕਿ
@balwindersingh-so4pv
@balwindersingh-so4pv Күн бұрын
ਇਹਨਾ ਦੀਆ ਗੱਲ ਵਿਚ ਨਹੀ ਆਉਣ ਚਹਿੰਦਾ ਪੰਜਾਬ ਤੇ ਸਿੱਖਾ ਇਹ ਸਾਰੇ ਖਤਰਨਾਕ ਹਨ
@ArnavArnav-jm8vp
@ArnavArnav-jm8vp Күн бұрын
ਕੁੱਝ ਲੀਡਰ ਕੁਰਸੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ 🙏
@GurmukhSingh-mz5it
@GurmukhSingh-mz5it Күн бұрын
ਬਿਟੂ ਤੇਰਾ ਹਾਲ ਵੀ ਮਨਪੀਤ ਬਾਦਲ ਵਾਲਾ ਹੋਣਾ ਹੈ
@harmindersingh6425
@harmindersingh6425 Күн бұрын
ਸੁਖਜਿੰਦਰ ਸਿੰਘ ਰੰਧਾਵਾ ਜ਼ਿੰਦਾਬਾਦ
@ASingh1699k
@ASingh1699k Күн бұрын
Katal kangress murdabad
@navrajsingh2656
@navrajsingh2656 23 сағат бұрын
ਪੰਜਾਬ ਦੇ ਲੋਕੋ ਬੇਅੰਤ ਸਿੰਘ ਨੂੰ ਅੱਤਵਾਦੀ ਕਹਿ ਕੇ ਸੰਬੋਧਨ ਕਰਕੇ ਬੋਲਿਆ ਕਰੋ
@pardeepsharma5127
@pardeepsharma5127 Күн бұрын
GDAAR.BITTU
@billuteacher5768
@billuteacher5768 Күн бұрын
ਸਹੀ ਗੱਲ ਰੰਧਾਵਾ ਸਾਬ੍ਹ
@judgesarpanch3370
@judgesarpanch3370 Күн бұрын
ਰੰਧਾਵਾ ਸਾਹਿਬ ਸਾਡੇ ਬੱਬਰ ਸ਼ੇਰ ਲੀਡਰ ਹਨ ਤੇ ਵਰਕਰਾ ਨਾਲ ਖੜਦੇ ਹਨ we proud of sir
@diljotkaur3464
@diljotkaur3464 Күн бұрын
Right sir
@nandgopalmalhotra1476
@nandgopalmalhotra1476 Күн бұрын
ਬਿੱਟੂ ਬੇਅੰਤ ਸਿੰਘ ਦਾ ਜਾਇਜ਼ ਪੋਤਾ ਨਹੀਂ ਲਗਦਾ
@sandhu3507
@sandhu3507 Күн бұрын
ਬਿਲਕੁਲ ਬੇਅੰਤਾ ਬੁੱਚੜ ਵੀ ਪੀਓਰ ਹਰਾਮਦਾ ਸੀ “ ਅਤੇ ਕਤੀੜ ਰਵਨੀਤ ਬਿੱਟੂ ਵੀ ਪੀਓਰ ਹਰਾਮਦਾ,
@lakheeaulakh2475
@lakheeaulakh2475 Күн бұрын
Not true, Bittu is Biant's ideal pota, Biant' was traiter so is Bittu
@SonuSingh-mx2dy
@SonuSingh-mx2dy Күн бұрын
ਇੱਕ ਗੱਲ ਸੋਚਣ ਵਾਲੀ ਆ ਜੇਕਰ ਬੇਅੰਤ ਸਿੰਘ ਬਿੱਟੂ ਦੇ ਦਾਦੇ ਨੇ ਇੰਦਰਾ ਗਾਂਧੀ ਨੂੰ ਹਮਲਾ ਕਰਨ ਲਈ ਕਿਹਾ ਉਹ ਤਾਂ ਦੋਨੇ ਗਲਤ ਹੋਏ ਫਿਰ ਤਾਂ ਤੂੰ ਵੀ ਬਾਜਵੇ ਗਲਤ ਹੋਇਆ ਤੂੰ ਫਿਰ ਕਾਂਗਰਸ ਚ ਕੀ ਲੈਣ ਗਿਆ ਸਿੱਖਾਂ ਦੀ ਹਿਥਾਇਸ਼ੀ ਪਾਰਟੀ
@SarbjitSingh-vl6tm
@SarbjitSingh-vl6tm Күн бұрын
Good ਰੰਧਾਵਾ ਸਾਬ੍ਹ ਜੀ
@satpalkathnour3275
@satpalkathnour3275 Күн бұрын
Sahi Kaha Randhawa Sahib Ji
@user-pq5vf4px3y
@user-pq5vf4px3y Күн бұрын
Waheguru ji ka Khalsa waheguru ji ki Fatehe Khalistan Zindabad
@SURINDERPALSINGH-go3rn
@SURINDERPALSINGH-go3rn Күн бұрын
Galat aa bittu
@paramjitsingh4662
@paramjitsingh4662 Күн бұрын
Bittu's mental health is very fine. He speak knowingly. He wants to secure space in bjp by speaking derogatory words against RG.
@Sssandhu-fw8wn
@Sssandhu-fw8wn Күн бұрын
So sad So shame of Bittu you.
@OP-HARMAN-GAMERZ
@OP-HARMAN-GAMERZ Күн бұрын
Bittu is AKIRTGHAN, Three generations enjoyed power because of congress.....
@Sohansingh-qg7ow
@Sohansingh-qg7ow Күн бұрын
Most thankless
@PremPal-qj8jx
@PremPal-qj8jx 20 сағат бұрын
ਰੰਧਾਵਾ ਜੀ ਤੁਸੀ ਅਣਖੀਲੇ ਲੀਡਰ ਹੋ। ਤੁਸੀ ਸਾਡੇ ਹਲਕੇ ਵਿੱਚ ਤਾਂ ਨਹੀਂ ਪਰ ਅਸੀਂ ਤੁਹਾਡੀ ਵਫ਼ਾਦਾਰੀ ਦੇ ਕਾਦਰ ਕਰਦੇ ਹੈ
@yuvisingh7759
@yuvisingh7759 Күн бұрын
ਬਿਅੰਤ ਸਿੰਘ ਸਿੱਖ ਦਾ ਕਾਤਿਲ ਝੂਠੇ ਪੁਲਿਸ ਮੁਕਾਬਲਿਆਂ ਵਿਚ ਬੇਦੋਸ਼ੇ ਸਿੱਖਾਂ ਨੂੰ ਮਾਰਿਆ
@ranjeetsekhon3459
@ranjeetsekhon3459 Күн бұрын
ਜੇ ਮਾ ਦਾ ਦੁਧ ਸਹੀ ਪਿਤਾ ਕਾਗਰਸ ਵਿੱਚ ਦਵਾਰਾ ਪੇਰ ਨੀ ਪਾ ਮੈ ਗਾ ਜੇ ਆਏਆ ਦੁਰ ਫਿਟੇ ਮੂੰਹ ਤੇਰੇ ਜੰਮਣ ਵਾਲੇਆ ਦੇ
@singhbhullar7227
@singhbhullar7227 23 сағат бұрын
ਤੁਸੀਂ ਰੰਧਾਵੇਆ ਨਿਤ ਸਿੱਖਾਂ ਨੂੰ ਅੱਤਵਾਦੀ ਅੱਤਵਾਦੀ ਕਹਿੰਦੇ ਆਏ ਸੀ ਤੇ ਅੱਜ ਉਹਨੇ ਰਾਹੁਲ ਨੂੰ ਗਾਂਧੀ ਨੂੰ ਅੱਤਵਾਦੀ ਆਖ ਦਿੱਤਾ ਤੇ ਬੜਾ ਦੁੱਖ ਲੱਗਾ ਤੈਨੂੰ
@Ruby23932
@Ruby23932 Күн бұрын
Right
@JagtarSingh-ti2zp
@JagtarSingh-ti2zp 14 сағат бұрын
Great Randhawa g
@user-nu3vz9yo9m
@user-nu3vz9yo9m 15 сағат бұрын
Vaheguru
@OP-HARMAN-GAMERZ
@OP-HARMAN-GAMERZ Күн бұрын
Bittu is traitor
@user-lj5is2pi8e
@user-lj5is2pi8e Күн бұрын
ਸਿੱਖਾ ਲਈ ਗਾਧੀ ਪਰਿਵਾਰ ਤੇ ਬੁੱਚੜ ਪਰਿਵਾਰ ਦੋਵੇ ਅੱਤਵਾਦੀ ਨੇ
@ManjitSingh-uv4cr
@ManjitSingh-uv4cr Күн бұрын
Very good Randhawa sir
@jassunny6131
@jassunny6131 Күн бұрын
Bitu,Da,Dada,Na,Sikha,Da,Katal,Ha,Sikha,੧੦੦੦੦a,Sikha,Da,Katal,,Ha
@user-vx3ni1he5o
@user-vx3ni1he5o Күн бұрын
Right bajaw sir
@bashantkumar6298
@bashantkumar6298 Күн бұрын
Jay congress ❤❤❤❤❤
@MohinderSingh-r8h
@MohinderSingh-r8h Күн бұрын
Horrible statement. Don't have Shame
@user-vk9et5or7p
@user-vk9et5or7p Күн бұрын
Bittu nu koi Amritsar bharti karv k aao.hill gye lag da
@user-rf1ki8vc8c
@user-rf1ki8vc8c Күн бұрын
Sai gaal sirr
@sadiqmasih3215
@sadiqmasih3215 Күн бұрын
Randhawa sir is telling right
@GurmeetSingh-yd6zn
@GurmeetSingh-yd6zn Күн бұрын
❤❤❤❤❤❤❤❤❤❤
@tarlochansinghdupalpuri9096
@tarlochansinghdupalpuri9096 7 минут бұрын
ਪੱਗ ਬਨਵ੍ਹਾਈ ਸੀ ਰਵਨੀਤ ਬਿੱਟੂ ਦੇ ‘ਅਤਿਵਾਦੀ’ ਨੇ ! ਅਜੋਕੇ ਸਾਰੇ ਸਿਆਸਤਦਾਨਾਂ ਦਾ ਵਿਵਹਾਰ ਅਜਿਹਾ ਹੋ ਗਿਆ ਹੈ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਵਲੋਂ ਭੂਤ-ਕਾਲ 'ਚ ਕਹੀਆਂ ਗੱਲਾਂ ਜਾਂ ਕੀਤੇ ਦਾਅਵਿਆਂ ਦਾ ਵਰਤਮਾਨ ਨਾਲ਼ ਟਾਕਰਾ ਕਰਕੇ ਸਵਾਲ ਪੁੱਛੇ।ਕਿਸੇ ਵਿਰੋਧੀ ਦੀ 'ਮੁਕਾਣੇ ਵੀ ਨਾ ਜਾਣ' ਦੇ ਐਲਾਨ ਕਰਨ ਵਾਲ਼ਾ ਆਗੂ ਜਦ ਉਸੇ ਵਿਰੋਧੀ ਦੇ ਗੋਡੇ ਮੁੰਢ ਬਹਿ ਕੇ ਉਸਦੇ ਸੋਹਲੇ ਗਾਉਣ ਲੱਗ ਪਵੇ ਤਾਂ ਕੋਈ ਜਣਾ ਉਸਨੂੰ 'ਮੁਕਾਣੇ ਨਾ ਜਾਣ ਵਾਲ਼ਾ ਮੁਹਾਵਰਾ' ਯਾਦ ਕਰਵਾ ਵੀ ਦੇਵੇ ਤਾਂ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਹੋਣਾ ! ਅਮਰੀਕਾ ਵਿਚ ਰਾਹੁਲ ਗਾਂਧੀ ਵਲੋਂ ਸਿੱਖਾਂ ਦੇ 'ਹੇਜ' ਵਿਚ ਦਿੱਤੇ ਬਿਆਨ ਤੋਂ ਬਾਅਦ ਕਾਂਗਰਸੀ ਪਰ ਹੁਣ ਭਾਜਪਾ ਦੇ ਆਗੂ ਬਣੇ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਉਕਤ ਬਿਆਨ ਬਦਲੇ 'ਅਤਿਵਾਦੀ' ਕਿਹਾ! ਇਹ 'ਵਿਸ਼ੇਸ਼ਣ' ਪੜ੍ਹ ਕੇ ਨਾ ਮੈਨੂੰ ਰਾਹੁਲ ਗਾਂਧੀ ਪ੍ਰਤੀ ਕੋਈ ਹਮਦਰਦੀ ਹੋਈ ਹੈ ਤੇ ਨਾ ਹੀ ਸ੍ਰੀ ਬਿੱਟੂ ਉੱਤੇ ਕੋਈ ਹਿਰਖ ਹੋਇਆ।ਮੈਨੂੰ ਤਾਂ ਸਿਰਫ ਸੰਨ 2009 ਦਾ ਉਹ ਸਮਾਂ ਯਾਦ ਆ ਗਿਆ ਜਦ ਕਾਂਗਰਸ ਦੀ ਟਿਕਟ 'ਤੇ ਚੋਣ ਜਿੱਤ ਕੇ ਸ੍ਰੀ ਬਿੱਟੂ ਪਹਿਲੀ ਵਾਰ ਐੱਮ.ਪੀ ਬਣੇ ਸਨ।ਰਵਾਇਤ ਮੁਤਾਬਕ ਜਿੱਤਣ ਤੋਂ ਬਾਅਦ ਉਹ ਫੁੱਲਾਂ ਦੇ ਬੁੱਕੇ ਅਤੇ ਮਠਿਆਈ ਦਾ ਡੱਬਾ ਦੇਣ ਗਏ ਸਨ ਬੀਬੀ ਸੋਨੀਆਂ ਗਾਂਧੀ ਦੇ ਘਰੇ ਰਾਹੁਲ ਗਾਂਧੀ ਨੂੰ। ਰਾਹੁਲ ਗਾਂਧੀ ਨੇ ਵਿਲੱਖਣ ਗੱਲ ਕਰਦਿਆਂ ਉਸ ਵੇਲੇ ਕਲੀਨ-ਸ਼ੇਵਨ ਸ੍ਰੀ ਬਿੱਟੂ ਨੂੰ ਸਲਾਹ ਦਿੱਤੀ ਕਿ ਤੂੰ ਪੰਜਾਬੀ ਸਿੱਖ ਪੁੱਤਰ ਹੈਂ ਇਸ ਕਰਕੇ ਦਸਤਾਰ ਜਰੂਰ ਸਜਾਇਆ ਕਰ! ਇਸ ਅਹਿਮ ਵਾਕਿਆ ਦੀ ਅਖਬਾਰੀ ਖਬਰ ਮੈਨੂੰ ਹੁਣ ਤੱਕ ਇਸ ਕਾਰਨ ਚੇਤੇ ਹੈ ਕਿਉਂਕਿ ਉਨ੍ਹਾਂ ਹੀ ਦਿਨਾਂ ਵਿਚ ਇਕ ਕਲੀਨ-ਸ਼ੇਵਨ ਆਗੂ ਨੂੰ ਸੁਖਬੀਰ ਬਾਦਲ ਨੇ ਅਕਾਲੀ ਦਲ ਵਿਚ ਸ਼ਾਮਲ ਕਰਿਆ ਸੀ।ਮੈਂ ਇਨ੍ਹਾਂ ਦੋਹਾਂ ਖਬਰਾਂ ਨੂੰ ਸਾਹਮਣੇ ਰੱਖ ਕੇ ਇਕ ਛੋਟਾ ਲੇਖ ਲਿਖਿਆ ਸੀ ਕਿ ਦੇਖੋ ਸਮਾਂ ਕੈਸੇ ਕੈਸੇ ਰੰਗ ਦਿਖਾ ਦਿੰਦਾ ਹੈ ਕਿ ਅਕਾਲੀ ਦਲ ਵਲੋਂ ਦਿਨ ਰਾਤ ਸਿੱਖ ਵਿਰੋਧੀ ਕਹੀ ਜਾਂਦੀ ਕਾਂਗਰਸ ਦਾ ਮੁਖੀ ਤਾਂ ਇਕ ਕਲੀਨ-ਸ਼ੇਵਨ ਨੂੰ ਪੱਗ ਬੰਨ੍ਹਵਾ ਰਿਹਾ ਹੈ ਪਰ ਅਕਾਲੀ ਦਲ ਵਾਲ਼ੇ ਇਕ ਬਿਨਾਂ ਪੱਗ ਵਾਲ਼ੇ ਆਗੂ ਨੂੰ 'ਪੰਥਕ ਪਾਰਟੀ' ਵਿਚ ਸ਼ਾਮਲ ਕਰ ਰਹੇ ਹਨ ! ਉਦੋਂ ਮੇਰਾ ਇਹ ਟਿੱਪਣੀ-ਨੁਮਾ ਲੇਖ ਦੇਸ-ਵਿਦੇਸ਼ ਦੀਆਂ ਕਈ ਅਖਬਾਰਾਂ ਵਿਚ ਛਪਿਆ ਸੀ,ਜੋ ਮੈਂਨੂੰ ਹੁਣ ਅਚਾਨਕ ਚੇਤੇ ਆ ਗਿਆ ! -ਤਰਲੋਚਨ ਸਿੰਘ ਦੁਪਾਲ ਪੁਰ
@kashmir2445
@kashmir2445 7 сағат бұрын
ਭੀੜੀ ਪਜਾਮੀ ਵਾਰੇ ਕੀ ਰਾਏ ਆ ਜੀ!
@NirmalSingh-jp8le
@NirmalSingh-jp8le Күн бұрын
Bittu varge nu mur kade v Congress c vapis na lia jave.
@jasvirjassi7758
@jasvirjassi7758 Күн бұрын
Bittu Dalla
@lakhwantsingh-lp1gl
@lakhwantsingh-lp1gl Күн бұрын
ਬੇਅੰਤ ਸਿੰਘ ਬੁਚੜ ਬੇਅੰਤਾ ਬੁਚੜ ਬੇਅੰਤਾ ਬੁਚੜ ਬੇਅੰਤਾ ਬੁਚੜ ਬੇਅੰਤਾ ਬੁਚੜ ਬੇਅੰਤਾ ਬੁਚੜ ਬੇਅੰਤਾ ਬੁਚੜ ਬੇਅੰਤਾ ਬੁਚੜ
@jagdeepsandhu2144
@jagdeepsandhu2144 Күн бұрын
ਉਦੋ ਸਹੀ ਸੀ ਜਦੋ ਤੁਹਾਡੀ ਪਾਰਟੀ ਵਿਚ ਸੀ
@user-nu3vz9yo9m
@user-nu3vz9yo9m 15 сағат бұрын
Vaheguru ji.sheeda.nu.apne.charna.bi.nivas.bakhsna
@VS-wb3it
@VS-wb3it Күн бұрын
Bittu 👍
@harjinderkumar9066
@harjinderkumar9066 Күн бұрын
Bring normacy in punjab.
@ManjitSingh-kb4nu
@ManjitSingh-kb4nu Күн бұрын
ਬਿੱਟੂ ਨੂੰ ਛਿੱਤਰਾਂ ਦੀ ਘਾਟ ਆ
@jeetasingh9510
@jeetasingh9510 Күн бұрын
Everyone can’t digest power.
@user-nu3vz9yo9m
@user-nu3vz9yo9m 15 сағат бұрын
Dhan.gurunanak.dev.ji.maharaj.ji.pita.gurdev
@deepaksood6100
@deepaksood6100 Күн бұрын
Jai shree ram
@jasvirjassi7758
@jasvirjassi7758 Күн бұрын
Gdaar
@ASingh1699k
@ASingh1699k Күн бұрын
All kangressi gaddar
@user-ww7mh4kl3c
@user-ww7mh4kl3c Күн бұрын
Randhawa sahab bahut hi wadea gal hai ji bettu no dabara nahi nahi bolana chahida
@butasinghsidhu6576
@butasinghsidhu6576 Күн бұрын
Very nice Randhawa sahib hor v sakhat stand saari congress vallon lain di lod aa.
@sandhu3507
@sandhu3507 Күн бұрын
ਬੇਸ਼ਰਮ ਸੁਖਜਿੰਦਰ ਰੰਧਾਵੇ ਨੂੰ ਇਹ ਵੀ ਨੀ ਪਤਾ ਪੱਗ ਗੁਰੂ ਸਾਹਿਬ ਦੇਣ ਹੈ “ ਨਾ ਕੀ ਸਿੱਖਾ ਦੇ ਦੁਸ਼ਮਣ ਗਾਂਧੀ ਟੱਬਰ ਦੀ “ ਦੂਜੀ ਗੱਲ ਦੋ ਮੂੰਹਾਂ ਵਾਲੇ ਸੱਪ ਸੁਖਜਿੰਦਰ ਰੰਧਾਵੇ ਸਭ ਤੋਂ ਵੱਡੀ ਅੱਤਵਾਦੀ ਤੇਰੀ ਮਾਂ ਕੰਜ਼ਰੀ ਇੰਦਰਾ ਗਾਂਧੀ ਸੀ “ ਜਿਹਨੇ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਫੋਜੀ ਹਮਲਾ ਕੀਤਾ ਸੀ, ਉਦੋਂ ਇਸ ਦੋ ਮੂੰਹਾਂ ਵਾਲੇ ਸੱਪ ਸੁਖਜਿੰਦਰ ਰੰਧਾਵੇ ਦੇ ਪਿਓ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਕੰਜ਼ਰੀ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ “ ਬਾਕੀ ਹਰਾਮਦੇ ਬੇਅੰਤੇ ਬੁੱਚੜ ਦੇ ਪਰਿਵਾਰ ਦੀ ਪੰਜਾਬ ਨੂੰ ਕੀ ਦੇਣ ਹੈ “ ਦੋ ਮੂੰਹਾਂ ਵਾਲੇ ਸੱਪ ਸੁਖਜਿੰਦਰ ਰੰਧਾਵੇ ਮੈਂ ਤੈਨੂੰ ਦੱਸਦਾ “ ਤੁਹਾਡੇ ਪੀਓਰ ਹਰਾਮਦੇ ਬੇਅੰਤੇ ਬੁੱਚੜ ਅਤੇ ਗਾਂਧੀ ਟੱਬਰ ਦੀ ਪੰਜਾਬ ਕੀ ਦੇਣ ਹੈ “ 👉 ਸਭ ਤੋ ਪਹਿਲਾ ਤੁਹਾਡੀ ਮਾਂ ਇੰਦਰਾ ਗਾਂਧੀ ਨੇ ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੋਜੀ ਹਮਲਾ ਕੀਤਾ ਸੀ, ਉਦੋਂ ਇੱਕ ਗੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੀਰਦੀ ਹੋਈ ਅੱਗੇ ਨਿਕਲ ਗਈ ਸੀ “ ਮੂੰਹਾਂ ਵਾਲੇ ਸੱਪ ਸੁਖਜਿੰਦਰ ਰੰਧਾਵੇ ਜਾਕੇ ਦੇਖ ਲੈ “ ਫਿਰ ਤੁਹਾਡੇ ਬੁੱਚੜ 🐕ਰਜੀਵ ਗਾਂਧੀ ਨੇ 1984 ਦਿੱਲੀ ਚ ਦਿਨ ਦਿਹਾੜੇ 5000 ਹਜ਼ਾਰ ਬੇਗੁਨਾਹ ਸਿੱਖਾ ਦਾ ਕਤਲੇਆਮ ਕਰਵਾਇਆ “ਪੂਰੇ ਦੇਸ਼ ਵਿੱਚ ਕਾਂਗਰਸ ਦੇ ਸਰਕਾਰੀ ਗੁੰਡਿਆਂ ਨੇ ਸਿੱਖ ਨਸਲਕੁਸ਼ੀ ਕੀਤੀ “ ਪੰਜਾਬ ਚ ਤੁਹਾਡੇ ਹਰਾਮਖੋਰ 🐕ਬੇਅੰਤੇ ਬੁੱਚੜ ਨੇ KPS ਗਿੱਲ ਨਾਲ ਮਿਲ ਕੇ ਸਿੱਖ ਨੌਜਵਾਨਾ ਦੇ ਝੂਠੇ ਪੁਲਿਸ ਮੁਕਾਬਲੇ ਬਣਾਈਏ ਅਤੇ 25000 ਹਜ਼ਾਰ ਸਿੱਖਾ ਦੀਆ ਲਾਵਾਰਿਸ ਲਾਸ਼ਾ ਕਹ ਕੇ ਸਾੜ ਦਿੱਤੀਆ, “ ਪੰਜਾਬ ਨੂੰ ਕਾਂਗਰਸੀ ਕਤੀੜ ਦੀ ਇਹ ਦੇਣ ਹੈ,
@Punjabisnotindia-1984
@Punjabisnotindia-1984 Күн бұрын
ਜਦੋਂ ਪਾਵਰ ਲੈਣ ਲਈ ਕੰਜਰਾ ਤੂੰ ਪੰਜਾਬ ਨਾਲ ਗੱਦਾਰੀ ਕਰ ਸਕਦੈ ਤਾਂ ਬੁੱਚੜ ਦਾ ਪੋਤਾ ਵੀ ਤਾਂ ਥੋਡੀ ਕੈਟਾਗਰੀ ਵਿਚੋਂ ਹੀ ਹੈ ਗੱਦਾਰਾਂ ਦੀ ਕੈਟਾਗਰੀ ਚੋਂ
@alokikvidhya1670
@alokikvidhya1670 Күн бұрын
Ravneet Bittu Zindabad 🚩🚩🚩🚩🚩🚩🚩🚩🚩🚩🚩🚩🚩🚩
@user-vm1bz4ud3t
@user-vm1bz4ud3t 12 сағат бұрын
BittuMentel
@KaramSingh-if4li
@KaramSingh-if4li Күн бұрын
Bittu kde nahi jitega
@RobanMasih-ke9mu
@RobanMasih-ke9mu Күн бұрын
Handicapped li kuj kita dso.s s Randhawa ji
@gagandeepsingh-cv9uc
@gagandeepsingh-cv9uc Күн бұрын
Es. Sukhi. Randhawa. Langh. Tu. Bahut darda. Lok. Kehde. A
@harbansbhullar7120
@harbansbhullar7120 Күн бұрын
if ur giving ticket base on the family .then u will get same thing .what bittu is doing
@RanaSandhu-wu4pf
@RanaSandhu-wu4pf Күн бұрын
Je tusi munde de gunda gardi te thek hunde ta changa c
@sukanyabhardwaj3850
@sukanyabhardwaj3850 21 сағат бұрын
ਿਸਆਸੀ ਿਮਆਰ ਨੂੰ ਛੱਡੋ ਕੀ ਿੲਹ ਪੰਜਾਬ ਦਾ ਸਿਭਆਚਾਰ ਹੈ ਿਕ ਿਜਸ ਪਾਰਟੀ ਤੋ ਸਾਰੇ ਟੱਬਰ ਨੇ ਮੁੱਖ ਮੰਤਰੀ ਸਮੇਤ ਵਜੀਰੀੱਆਂ ,ਪ੍ਰਧਾਨਗੀਆਂ,ਅਹੁਦੇਦਾਰੀਆਂ ਦਾ ਅਨੰਦ ਮਾਿਣਆਂ ਪੂਰੇ ਪਿਰਵਾਰ ਨੇ ਿਫਰ ਅੱਜ ਿੲਹ ਅਿਕ੍ਰਤਘਣਤਾ ਿਕਉਂ ?ਪੰਜਾਬ ਦੀ ਿੲਹ ਰਵਾਿੲਤ ਨਹੀ ਿੲਹ ਤਾਂ ਛੋਟੇ ਮੋਟੇ ਅਿਹਸਾਨ ਦੀ ਦੁੱਗਣੀ ਭਾਜੀ ਮੋੜਦੇ ਨੇ ।ਯੂਥ ਕਾਂਗਰਸ ਦਾ ਪ੍ਰਧਾਨ ਬਣਨ ਬਾਰੇ ਮੈ ਿੲਸਨੂੰ ਿਮਲੀ ਸੀ ਬੜਾ ਸੁਲਿਝਆ ਤੇ ਿਸਆਸੀ ਤੌਰ ਤੇ ਰੌਸ਼ਨ ਿਦਮਾਗ ਉਭਰਦਾ ਨੌਜਵਾਨ ਸੀ ਿਬਲਕੁਲ ਆਪਣੇ ਦਾਦੇ ਦੀ ਤਰਾਂ ਡਾਿੲਨਾਿਮਕ ਿਦਖਾੲੌ ਦੇ ਿਰਹਾ ਸੀ ਭਾਵੇ ਿਪਛੋ ਆਕੇ ਦਾਦੇ ਵਲੋ ਕੇਪੀਐਸ ਿਗੱਲ ਨਾਲ ਿਮਲਕੇ ਪੰਜਾਬ ਨੂੰ ਨੌਜਵਾਨਾਂ ਦੀ ਕਤਲਗਾਹ ਬਣਾ ਿਦੱਤਾ ਸੀ ਉਹ ਵੱਖਰੀ ਬਿਹਸ ਦਾ ਿਹੱਸਾ ਹੈ।ਪਰ ਿਬੱਟੂ ਿਵੱਚ ਏਨੀ ਤਬਦੀਲੀ ਤੇ ਅਹੁਦੇ ਦੀ ਏਨੀ ਭੁੱਖ ਿਜਵੇ ਿਕ ਅੱਜ ਤੱਕ ਅਹੁਦਾ ਿਮਿਲਆ ਨਾਂ ਹੋਵੇ।ਿਜਹੜਾ ਿਦੱਲੀ ਜਾਂਦਾ ਹੈ ਪੰਜਾਬ ਨੂੰ ਭੁੱਲ ਜਾਂਦਾ ਹੈ ਤੇ ਿਦੱਲੀ ਦੀ ਬੋਲੀ ਬੋਲਿਦਆਂ ਪੰਜਾਬ ਵੱਲ ਿਪੱਠ ਕਰ ਲੈਂਦਾ ਹੈ।ਪੰਜਾਬ ਦੇ ਅਖੌਤੀ ਸਪੂਤੋ ਤੁਹਾਡੇ ਿੲਸ ਕੁਰਸੀ ਮੋਹ ਤੇ ਅਹੁਦੇਦਾਰੀਆਂ ਦੇ ਲੋਭ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਿਦੱਤਾ ਹੈ ਜੇ ਪੰਜਾਬ ਹੀ ਨਾ ਿਰਹਾ ਤਾਂ ਰਾਜ ਿਕਥੇ ਕਰੋਗੇ ।
@RakeshKumar-sx4zn
@RakeshKumar-sx4zn Күн бұрын
Bjp jo kush kr rehe ne Rahul gandhi ne bilkul correct keha
@DineshKumar-z3c
@DineshKumar-z3c Күн бұрын
A aap sahi hunda Aaj a Nobita nahi aude si
@meghakarnwal5094
@meghakarnwal5094 22 сағат бұрын
राहुल गाँधी किसान मजबूर गरीबों दलितों पिछडो अदिवासी समाज अलफसखया समाज वचित समाज करोड़ों युवाओं की लड़ाई लड़ रहे हैं बीजेपी Rss से
@bhindermangat2777
@bhindermangat2777 Күн бұрын
Bittu family looted Punjab in the name of budda Beant they got government houses MP MLAS ministers shame on Bittu
@MalookSingh-f8w
@MalookSingh-f8w Күн бұрын
ਕਿਰਪਾ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਕਾਗਰਸ ਹਿਤ ਵਿਚ ਲਾਂਬੇ ਕਰ ਦੇਣਾ ਚਾਹੀਦਾ ਹੈ
@SwarnSingh-d5q
@SwarnSingh-d5q Күн бұрын
Vote vi. Sikh dendy ny
@lakheeaulakh2475
@lakheeaulakh2475 Күн бұрын
Yes Biant singh did gaddari,
@yuvisingh7759
@yuvisingh7759 Күн бұрын
ਬਿਆਤਾ ਬੁੱਚੜ
@bhagwandass1070
@bhagwandass1070 Күн бұрын
Dubb mar yaar bittu.kis mitti daa hei toon. Sardar Beant Singh jee daa pota is tarshan daa vihar kare.
@ASingh1699k
@ASingh1699k Күн бұрын
Beanta butchard da b bittu
@user-nu3vz9yo9m
@user-nu3vz9yo9m 15 сағат бұрын
Per.ena.loga.ne.sikhi.da.ghan.kar.dita.sare.sheeda.nu.mery.namaskar.ji
@SwaransinghSandhu-st5ky
@SwaransinghSandhu-st5ky Күн бұрын
ਜਿੰਦਾਬਾਦ ਰੰਧਾਵਾ ਸਾਹਿਬ
@kamaljeetsingh-vu1rr
@kamaljeetsingh-vu1rr Күн бұрын
Bantabucar
@karansingh-sk6qn
@karansingh-sk6qn Күн бұрын
Enu pucho hun tak atwadi nal rea eh
@satnamcheema6255
@satnamcheema6255 Күн бұрын
Gurkirat v bole dada ta oh da v c par ohne bolna ni kyonki ohne ticket laini a attwadi to 😜
@jagwindersingh8633
@jagwindersingh8633 Күн бұрын
Main koi rahul nu changa ni kehnda par bittu ta khoon hi ganda h
@ravinderkour8168
@ravinderkour8168 Күн бұрын
Bjp de leeder ban k dimagg wash kar dite jande han
@satinderpalsingh6836
@satinderpalsingh6836 Күн бұрын
Vary nice 👌 Speck
@pritpalsingh6001
@pritpalsingh6001 Күн бұрын
Bitto has no credibility. No respect.
@ASingh1699k
@ASingh1699k Күн бұрын
Kangress di v koi credibility ni
@jasbirsinghpamar1787
@jasbirsinghpamar1787 Күн бұрын
Log samajh chuke ne ki punjab wich congress da ki khel hai.Akhir koi taan bolooga.Such nu kadon tak media rahin lukaya ja sakda.Lokan nu 50 50 saal lag jande ne SUCH da pata chalan wich.jaihind.
@JasPinder-gx3xs
@JasPinder-gx3xs Күн бұрын
RANDHAVA SHIB BITOO VEE THHURKI HAI KUNGNA NAAL GITT MITT HO GEE HONI HAI JI RS DHALIWALL FDK ❤
@GurinderSingh-ny2zv
@GurinderSingh-ny2zv 16 минут бұрын
Kursi di bhukh saaf dekhai dende hi par bittu nonsense banda bilkul ghatia beanvazi kar rea
小丑在游泳池做什么#short #angel #clown
00:13
Super Beauty team
Рет қаралды 40 МЛН
Bike Vs Tricycle Fast Challenge
00:43
Russo
Рет қаралды 14 МЛН
小丑在游泳池做什么#short #angel #clown
00:13
Super Beauty team
Рет қаралды 40 МЛН