ਜਥੇਦਾਰਾਂ ਤੇ ਪਰਚਾ ਮੈਂ ਕਰਵਾਉਂਦਾ ਕਿਵੇਂ ਕੌਮ ਦਾ ਬੇੜਾ ਗਰਕ ਕੀਤਾ gurcharan singh gatti Punjab news Sgpc

  Рет қаралды 4,640

Lokan Di Awaaz Tv

Lokan Di Awaaz Tv

Күн бұрын

Пікірлер: 13
@ginderkaur6274
@ginderkaur6274 23 күн бұрын
ਬਹੁਤ ਵਿਵੇਕਸ਼ੀਲ ਗੱਲਾਂ ਗੱਟੀ ਵੀਰ ਦੀਆਂ ਧਨਵਾਦ
@GurmailSingh-qf7ni
@GurmailSingh-qf7ni 25 күн бұрын
ਭਾਈ ਸਾਹਬ ਜੀ ਗੁਰਚਰਨ ਸਿੰਘ ਜੀ ਗੱਟੀ ਬਹੁਤ ਹੀ ਜਿਆਦਾ ਬੇਬਾਕੀ ਨਾਲ ਸਿੱਖਾਂ ਦੇ ਧਾਰਮਿਕ ਭੇਖ ਵਿੱਚ ਬਲਾਤਕਾਰੀ ਲੁੱਟੇਰੇ ਏਜੰਸੀਆਂ ਦੇ ਬੰਦੇ ਬਣਕੇ ਡੇਰਿਆਂ ਵਿੱਚ ਬੈਠੇ ਸੰਗਤਾਂ ਦੀ ਮਾਇਆ ਇੱਜ਼ਤ ਲੁੱਟਣ ਲਈ ਭੋਰਿਆਂ ਵਿੱਚ ਅਯਾਸ਼ੀਆਂ ਕਰਨ ਬਣਾਏ ਉਹਨਾਂ ਬਘਿਆੜਾਂ ਦੇ ਕਾਰਨਾਮਿਆਂ ਨੂੰ ਉਜਾਗਰ ਕੀਤਾ ਭਾਈ ਗੁਰਚਰਨ ਸਿੰਘ ਜੀ ਖਾਲਸਾ ਗੱਟੀ ਅਣਧੜਕ ਜੱਥੇਦਾਰ ਨੇ
@SukhwantSingh-s8k
@SukhwantSingh-s8k 25 күн бұрын
ਜਥੇਦਾਰ ਭਾਈ ਗੁਰਚਰਨ ਸਿੰਘ ਗੱਟੀ ਨੂੰ।।ਦਾਸ। ਭਾਈ ਸੁਖਵੰਤ ਸਿੰਘ ਜਮਾਲਗੜ੍ਹ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balveersinghsandhu3833
@balveersinghsandhu3833 25 күн бұрын
ਭਾਈ ਸਾਹਿਬ ਹੋਰਾ ਬਿਲਕੁਲ ਠੀਕ ਕਿਹਾ
@HarmeetSingh-wn9gu
@HarmeetSingh-wn9gu 23 күн бұрын
ਬਿਲਕੁਲ ਸਹੀ ਗੱਲ ਆ ਗੁਰਚਰਨ ਸਿੰਘ ਗੱਟੀ ਵੀਰ ਦੀ ਇਹ ਬਾਦਲ ਜੁੰਡਲੀ ਦਾ ਬੇੜਾ ਗ਼ਰਕ ਜਾਣਾ ਕਿਸੇ ਦਿਨ ਨੂੰ
@JaswantSinghfoji-r1k
@JaswantSinghfoji-r1k 25 күн бұрын
Waheguruji thade mehr kar ji👏👏👏👏👏
@JanjotDhillon
@JanjotDhillon 24 күн бұрын
Gurcharn. Singh. Surma. Banda. Sach. Bolda. Jurat. Wala. Lahoria. Jatt. Charhdi. Kala. Wich. Raho
@BalwinderSinghHardeep
@BalwinderSinghHardeep 24 күн бұрын
ਜੇ ਕਰ ਪੂਰੇ ਪੰਜਾਬ ਦੀ ਸਿੱਖ ਸੰਗਤ ਇਨਾਂ ਦੇ ਖਿਲਾਫ ਐ ਇਨਾਂ ਅਖੌਤੀ ਪੰਥਕਾਂ ਨੂੰ ਦੇਖਣਾ ਵੀ ਪਸੰਦ ਨਹੀਂ ਕਰਦਾ ਫੇਰ ਉਹ ਲੋਕ ਕੌਣ ਐਂ ਜਿਹੜੇ ਉੱਚੀ ਉੱਚੀ ਟਾਹਰਾਂ ਮਾਰਦੇ ਨੇ ਇਸ ਠੱਗ ਟੋਲੇ ਦੀ ਜੈ ਜੈ ਕਾਰ ਕਰਦੇ ਨੇ ।
@carlosingh7072
@carlosingh7072 22 күн бұрын
👍
@SukhwantSingh-s8k
@SukhwantSingh-s8k 25 күн бұрын
ਬਾਦਲ ਜੁੰਡਲੀ ਪੰਥ।ਕੋਮ। ਦੇ ਗਦਾਰ
@mukhtarsingh3581
@mukhtarsingh3581 24 күн бұрын
ਭਾਈ ਗੁਰਚਰਨ ਸਿੰਘ ਗੱਟੀ ਜੀ ਇਹ ਗੱਲ ਤਾਂ ਸਭ ਕਰਦੇ ਆ ਕਿ ਬਾਦਲਾਂ ਨੂੰ ਪਾਸੇ ਕਰੋ ਪਰ ਪਤਾ ਨਹੀਂ ਬਿੱਲੀ ਦੇ ਗਲ ਵਿੱਚ ਘੰਟੀ ਪਾਉਣ ਵਾਂਗ ਪੰਥ ਅੱਗੇ ਕਿਉਂ ਨਹੀਂ ਆ ਰਿਹਾ ਅਜੇ ਹੋਰ ਕਿੰਨਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਨੀਵਾਂ ਲੈਕੇ ਜਾਣ ਤੋਂ ਬਾਅਦ ਪੰਥ ਜਾਗਣਾ ? ਸਿੱਖੋ ਜੇ ਪੰਥ ਬਚਾਉਣਾ ਤਾਂ ਆਪਣੀ ਆਪਣੀ ਡਫਲੀ ਛੱਡ ਕੇ ਇੱਕਮੁੱਠ ਹੋਕੇ ਬਾਦਲ ਲਾਣੇ ਨੂੰ ਘੜੀਸ ਕੇ ਬਾਹਰ ਕੱਢੀਏ
人是不能做到吗?#火影忍者 #家人  #佐助
00:20
火影忍者一家
Рет қаралды 20 МЛН
How Strong Is Tape?
00:24
Stokes Twins
Рет қаралды 96 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Baba Kuldeep Singh's Shocking Truth About Badal Family
18:04
Pno Media Group
Рет қаралды 230 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН