ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਪਰ ਤਖ਼ਤ 'ਤੇ ਬੈਠ ਕੇ ਗਾਲ੍ਹਾਂ ਕੱਢਣ ਦੇ ਲੱਗੇ ਇਲਜ਼ਾਮ

  Рет қаралды 3,283

Rozana Lok Naad TV

Rozana Lok Naad TV

Күн бұрын

Пікірлер: 39
@basantsingh9577
@basantsingh9577 3 күн бұрын
ਵਲਟੋਹਾ ਜੀ ਹੁਣ ਤੂਸੀਂ ਜੋ ਮਰਜੀ ਇਲਜਾਮ ਲਗਾਓ ਕਿਸੇ ਨੇ ਤੁਹਾਡੇ ਤੇ ਇਤਬਾਰ ਨਹੀਂ ਕਰਨਾ
@harbansbadesha
@harbansbadesha 3 күн бұрын
ਹੁਣ ਜਥੇਦਾਰ ਬੁਰੇ, ਜਦ ਤੁਹਾਡੇ ਪੈਰੀਂ ਪੈਂਦੇ ਸਨ , ਓਦੋਂ ਚੰਗੇ ਸਨ, ਜਦ ਦਰਸ਼ਨ ਸਿੰਘ ਕੁੱਟਿਆ ਸੀ ਓਦੋਂ ਵੀ ਜਥੇਦਾਰ ਮਾੜੇ ਸਨ, ਤੁਸੀ ਜਥੇਦਾਰ ਨੁ ਚਪੜਾਸੀ ਨਾਲੋ ਵੀ ਕੱਚਾ ਬਣਾ ਰੱਖਿਆ
@chhinderpalsingh3381
@chhinderpalsingh3381 3 күн бұрын
ਇੱਕ ਗਰੀਬ ਘਰੌ ਉੱਠੇ ਜਥੇਦਾਰ ਸਾਹਿਬ ਤੇ ਉਂਗਲ ਚੁੱਕਣ ਤੋਂ ਪਹਿਲਾਂ ਸਾਰਿਆਂ ਨੂੰ ਇਹਨਾਂ ਦਾ ਕਿਰਦਾਰ ਪਤਾ ਹੈ। ਨਿੱਤ ਨਵੀਂ ਬਿਆਨਬਾਜ਼ੀ ਕਰਕੇ ਨਵੀਂ ਕੰਗਣਾ ਬਣ ਰਿਹਾ ਹੈ । ਇੰਨੀ ਦੇਰ ਤੋਂ ਚੁੱਪ ਕਿਉਂ ਸੀ। ਪਹਿਲਾਂ ਉਸੇ ਜਥੇਦਾਰ ਸਾਹਿਬ ਦੀ ਪਿੱਛੇ ਪਿੱਛੇ ਫਿਰਦੇ ਸੀ।
@harwinder2601
@harwinder2601 3 күн бұрын
ਕੋਈ ਇਸ ਰਿਕਾਰਡਿੰਗ ਵਾਲੀ ਗੱਲ ਤੇ ਸਪੱਸ਼ਟੀਕਰਨ ਨੂੰ ਹਜ਼ਮ ਕਰਨ ਦਾ ਗੁਰਦਾ ਰੱਖਦਾ ਹੈ ਉਹ ਵੀ ਉਸ ਮਹੌਲ ਵਿੱਚ ਜਦੋਂ ਇਹ ਵਾਕਿਆ ਵਾਪਰਿਆ ।
@gurmeetgill1898
@gurmeetgill1898 3 күн бұрын
ਸਿੱਧੂ ਸਾਹਿਬ ਏਹਨਾਂ ਲੋਕਾਂ ਨੇ ਮੰਨਣਾ ਕਿਤੇ ਬਿਲਕੁਲ ਝੂਠੇ ਲੋਕ ਇਹ ਲਜਾਮ ਇਹ ਦੂਜਿਆਂ ਤੇ ਲਾਉਣ ਡਿਆ।ਪਰ ਲੋਕਾਂ ਨੂੰ ਤੇ ਪਤਾ ਈ ਆ ਨਾ ਇਹ ਕੀ ਕਰਤੂਤਾਂ ਕਰਦੇ ਰਹੇ ਆ ਇਹ ਹੁਣ ਆਪ ਬੋਲ ਕੇ ਥੋੜ੍ਹਾ ਸੱਚਾ ਹੋ ਜਾਵੇਗਾ।।
@hardyalsinghcheema2381
@hardyalsinghcheema2381 3 күн бұрын
Jathedars of all the Takhats are Supreme. All should respect Akal Takht and Jathedars. Valtoha is not a good person. Akali leadership always used to threaten the Jathedars in the past. This will be a great loss to the Sikhs and Sikhism all over the world like this allegations by the guilty
@NaibSingh-si3gu
@NaibSingh-si3gu 3 күн бұрын
Koe Hor v kasar aa eh v ds se
@leaderpunjab
@leaderpunjab 3 күн бұрын
Is ton vada chaval banda ma ne nahi jmna
@kanwalpreets1181
@kanwalpreets1181 3 күн бұрын
Dad 😂😂😂 eh Kali dall dad
@Sunnysharmabholenaathkapremi
@Sunnysharmabholenaathkapremi 2 күн бұрын
ਹਰਪ੍ਰੀਤ ਸਿੰਘ ਵਿਕ ਚੁੱਕੇ ਹਨ
@keeratwraich4649
@keeratwraich4649 3 күн бұрын
Jhoottha
@ChhinderpalSingh-t5z
@ChhinderpalSingh-t5z Күн бұрын
SSA ji 🙏 Sukhwinder Sidhu ji 🙏 very nice 👍
@Ranjitsingh-bm9fw
@Ranjitsingh-bm9fw 3 күн бұрын
Eh banda mahan hankari hye
@majoruppal7552
@majoruppal7552 3 күн бұрын
Stop
@harbansbadesha
@harbansbadesha 3 күн бұрын
ਦੌਲਤ ਕਿੱਥੋਂ ਆਈ
@sanamdeepsingh4119
@sanamdeepsingh4119 3 күн бұрын
Video jrur Vekhni chidi aa
@gurbindersingh-s4y
@gurbindersingh-s4y 2 күн бұрын
Sidhu sahib,tussi ehna bu space kion dende ho, this way channel will suffer.
@shayer2168
@shayer2168 2 күн бұрын
ਅਕਾਲੀ ਸਹੀ ਨਹੀ ਹਨ ਮੰਨਣਯੋਗ ਹੈ। Bjp ਦਾ ਬੰਦਾ ਜਥੇਦਾਰ ਪਰ ਲੋਕਾ ਦੇ ਖ਼ਾਨੇ ਨਹੀ ਪੈਣੀ। video ਜਾਰੀ ਹੋਣੀ ਚਾਹੀਦੀ ਹੈ
@gurtejbrar8283
@gurtejbrar8283 2 күн бұрын
Khach banda
@leaderpunjab
@leaderpunjab 3 күн бұрын
Eh pagal ho gya tenu jutiya v marniya chahidiya si
@ilovetoplayification
@ilovetoplayification 2 күн бұрын
Sire da jhootha chaval goha
@amriksingh-hb8gv
@amriksingh-hb8gv 2 күн бұрын
Valtoha bakwas karda hai
@allahram6102
@allahram6102 3 күн бұрын
Abusing in punjabi has no mean it is just a conjunction to complete the sentence
龟兔赛跑:好可爱的小乌龟#short #angel #clown
01:00
Super Beauty team
Рет қаралды 92 МЛН
MY HEIGHT vs MrBEAST CREW 🙈📏
00:22
Celine Dept
Рет қаралды 93 МЛН
CAN YOU DO THIS ?
00:23
STORROR
Рет қаралды 43 МЛН
Show with Dalvir Goldy | Political | EP 526 | Talk with Rattan
30:57
Talk with Rattan
Рет қаралды 23 М.
龟兔赛跑:好可爱的小乌龟#short #angel #clown
01:00
Super Beauty team
Рет қаралды 92 МЛН